ਕਰਾਏ ਵਾਲਾ ਕਮਰਾ ।। ਭਾਗ 37 ।। PUNJABI SERIES ।।

Поділитися
Вставка
  • Опубліковано 27 сер 2024

КОМЕНТАРІ • 408

  • @SukhwinderSingh-wq5ip
    @SukhwinderSingh-wq5ip Місяць тому +22

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @user-dt6nr2rr1h
    @user-dt6nr2rr1h Місяць тому +14

    ਅੱਜ ਵਾਲੀ ਸਟੋਰੀ ਬਹੁਤ ਵਧੀਆ ਲੱਗੀ ਤੇ ਮਮੀ ਡੈਡੀ ਐਕਟਿੰਗ ਬਹੁਤ ਵਧੀਆ ਤੇ ਤਾਰੀ ਵੀਰੇ ਦੀ ਐਕਟਿੰਗ ਬਹੁਤ ਵਧੀਆ

  • @SukhpalGrewal-rx6bs
    @SukhpalGrewal-rx6bs Місяць тому +14

    ਆਪ ਤਾਂ ਤੂੰ ਪੇਕੇ ਚੱਲੀ ਗਈ ਇਧਰ ਨਣਦ ਭਰਜਾਈ ਲੜੀ ਜਾਂਦੀਆਂ ਨੇ 😂😂😂😂😂😂😂❤❤❤

  • @SimranSingh-zx4wj
    @SimranSingh-zx4wj Місяць тому +24

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @SukhpalGrewal-rx6bs
    @SukhpalGrewal-rx6bs Місяць тому +14

    ਇਸ਼ੂ ਤਾਂ ਵਾਹਲਾ ਪਖੰਡੀ ਏ ❤❤❤❤❤😂😂😂😂😂

    • @jasspreetkaur3897
      @jasspreetkaur3897 Місяць тому

      ਤਾਰੀ ਤਾਂ ਸਭ ਤੋਂ ਵੱਧ ਪਖੰਡੀ ਤੇ ਲਵਪ੍ਰੀਤ ਬਾਂਦਰੀ ਜਹੀ

  • @jasveerkaur9908
    @jasveerkaur9908 Місяць тому +17

    ਤਾਰੀ ਤੇ ਲਵਪਰੀਤ ਭੈਣ ਦੀ ਜੋੜੀ ਬਹੁਤ ਵਧੀਆ ਲਗਦੀ ਹੈ❤❤❤❤❤❤

    • @jassbrar477
      @jassbrar477 Місяць тому +2

      Lovpreet bhabo ਹਮੇਸ਼ਾ ਤਾਰੀ ਨੂੰ husband ਬਨਾਉਂਦੀ ਹੈ ਹਰੇਕ ਸੀਰੀਅਲ ਚ

    • @kuldipkaur3996
      @kuldipkaur3996 Місяць тому

      lgda nhi hosbaed koi gl ni ohna vch

  • @Jashan_deep732
    @Jashan_deep732 Місяць тому +70

    ਜੋਂ ਕੋਈ ਵੀ ਮੇਰਾ ਇਹ ਪਿਆਰਾ ਜੇਹਾ comment ਪੜ੍ਹ ਰਿਹਾ ਹੈ ਪਰਮਾਤਮਾ ਓਨਾ ਦੇ ਮਾਤਾ ਪਿਤਾ ਦੀ ਉਮਰ ਲੰਮੀ ਕਰੇ ਨਾਲ ਹੀ ਪਰਿਵਾਰ ਤੇ ਮੇਹਰ ਬਣਾਈ ਰੱਖੇ ❤❤

  • @jassbrar477
    @jassbrar477 Місяць тому +18

    ਤਾਰੀ ਦੀ ਮੰਮੀ ਤੇ ਭੂਆ ਸਿੱਧੀ ਜੱਟੀਆਂ ਵਾਲੀ ਲੜਾਈ ਕਰਦੀਆਂ ਨੂੰ ਦੇਖ ਕੇ ਬਹੁਤ ਮਨ ਖੁਸ਼ ਹੁੰਦਾ ,ਪੁਰਾਣਾ ਪੰਜਾਬੀ ਹੈ ਇਹ ਵਾਲਾ

  • @manjitkaur-wy1tg
    @manjitkaur-wy1tg Місяць тому +8

    ਬਹੁਤ ਬਹੁਤ ਬਹੁਤ ਹੀ ਸੋਹਣੀ ਕਹਾਣੀ, ਤੁਹਾਡੀਆਂ ਸਾਰੀਆਂ ਵੀਡੀਓ ਹੀ ਬਹੁਤ ਬਹੁਤ ਬਹੁਤ ਸੋਹਣੀਆਂ ਹੁੰਦੀਆਂ 👌👌👍👍ਪ੍ਰਮਾਤਮਾ ਤੁਹਾਨੂੰ ਸਭ ਨੂੰ ਖੁਸ਼ ਰੱਖੇ 🙏🙏🙏

  • @user-nk6pz6yy7y
    @user-nk6pz6yy7y Місяць тому +10

    Eve ਅਕਸਰ ਪਿੰਡਾ ਵਿੱਚ ਹੁੰਦਾ ਰਹਿੰਦਾ
    ਪਰਮਾਤਮਾ ਚੜਦੀ ਕਲਾ ਵਿਚ ਰੱਖਣ ਤੁਹਾਨੂੰ ਸਾਰੀ ਟੀਮ ਨੂੰ

  • @HarjaapSingh-sc1ec
    @HarjaapSingh-sc1ec Місяць тому +43

    ਮਾਂ ਪਿਓ ਸਦਾ ਆਪਦੀ ਔਲਾਦ ਦੀ ਸੁੱਖ ਮੰਗਦੇ ਹਨ ਚਾਹੇ ਔਲਾਦ ਚੰਗੀ ਹੋਵੇ ਜਾਂ ਨਾ ਹੋਵੇ ❤❤

  • @tarsemsingh6195
    @tarsemsingh6195 15 днів тому +1

    ਤਾਰੀ ਬਾਈ ਤੇ ਲਵਪ੍ਰੀਤ ਭੈਣ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਵਧੀਆ ਵਧੀਆ ਵੀਰਿਓ 🎉🎉🎉🎉❤❤❤❤❤

  • @SurjitSingh-pu1cu
    @SurjitSingh-pu1cu Місяць тому +5

    Bhut bdia lovepreet putt waheguro ji tuhadi sari teem nu tandrusti bakhshe👌

  • @kamlarani8052
    @kamlarani8052 Місяць тому +5

    Very nice episode God bless you all members🎉🎉🎉❤❤❤❤

  • @gurjindersingh3638
    @gurjindersingh3638 Місяць тому +9

    ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਲਵਪ੍ਰੀਤ ਬੇਟਾ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🌿💛🌿👌 ਯਮੂਨਾ ਨਗਰ

  • @user-cd8sg5ro6m
    @user-cd8sg5ro6m Місяць тому +4

    Bhahaut sohni video c lovepreet didhi g 👌👌👌❤️❤️🔥👍 Ghaint story a g all team members great acting ji ❤❤❤❤

  • @shaktisingh5688
    @shaktisingh5688 Місяць тому +4

    Bahut badiya episode si, kiran bhi tagdi ghaint hai, bhua bhi achhi hai

  • @gurmelsingh6916
    @gurmelsingh6916 Місяць тому +6

    Bahaut Sohni vido hai jo ki Aam Gharan di kahani based hai.

  • @user-zz5bs9xi5m
    @user-zz5bs9xi5m Місяць тому +4

    Bhut ghaint story hai lovepreet kaur ji 🎉🎉

  • @beetubeetu3797
    @beetubeetu3797 Місяць тому +28

    ਬਹੁਤ ਵਧੀਆ ਵੀਡੀਓ ਪਰਮਾਤਮਾ ਚੜਦੀ ਕਲਾ ਚ ਰੱਖੇ ਸਾਰੀ ਟੀਮ ਨੂੰ ਲਵ ਯੂ❤🙏 ਗੁਰਮੀਤ ਸਿੰਘ ਬਿਟੂ ਮੋਹਾਲੀ

  • @jashankaur7976
    @jashankaur7976 Місяць тому +9

    Nice di g 🎉🎉❤❤ਤਾਰੀ ਵੀਰ ਦੀ ਐਕਟਿੰਗ ਬਹੁਤ ਵਧੀਆ ਡਾਕੀਆ ਤਾਂ ਵੀਡੀਓ ਦੀ ਸ਼ਾਨ ਆ🎉🎉😅😅

  • @prabhchahal2345
    @prabhchahal2345 Місяць тому +5

    Very nice bhout soniaa ❤️ vedio acting also good of your all team of lovepreet Ghuman God bless you all team ❤❤❤😂🎉🎉🎉🎉 God bless you all team members keeping it up your work is very nice bhout soniaa acting tary and Lovepreet didi ❤❤❤ wmk

  • @jagjitsingh4550
    @jagjitsingh4550 Місяць тому +7

    Baki serial bohat vadhia hai sare hi.
    Thanks.

  • @SukhpalGrewal-rx6bs
    @SukhpalGrewal-rx6bs Місяць тому +4

    ਲਵਪ੍ਰੀਤ ਬਹੁਤ ਵਧੀਆ ਲੱਗੀ ਵੀਡੀਓ ਪਰ ਇੱਕ ਗੱਲ ਆ ਜਦੋਂ ਵੀਡੀਓ ਜ਼ਿਆਦਾ ਲੰਮੀ ਜਾਵੇ ਤਾਂ ਹੋਰ ਵਧੀਆ ਲੱਗਣ ਲੱਗ ਜਾਂਦੀ ਏ ਇਸੇ ਤਰ੍ਹਾਂ ਚੱਲੀ ਚੱਲੋ ਲਵ ਯੂ ਸਾਰੇਆਂ ਨੂੰ

  • @hardeepdhiman6663
    @hardeepdhiman6663 Місяць тому +11

    Bhut vdhia video a lovepreet ji tuhadi mere vlo sat Sri akal

  • @waheguruji3135
    @waheguruji3135 Місяць тому +145

    ਮੈਂ ਤਾਂ ਉਡੀਕ ਰਹੀ ਸੀ ਕੇ ਹਰਪ੍ਰੀਤ ਦੀ ਵੀਡੀਓ ਨਹੀਂ ਆਈ ਜਦੋਂ ਮੈਂ ਫੋਨ ਖੋਲਿਆ ਤਾਂ ਹਰਪ੍ਰੀਤ ਆਈਂ ਮੈਨੂੰ ਬਹੁਤ ਵਧੀਆ ਵੀਡੀਓ ਲਗਦੀ ਏ ਮਲਕੀਤ ਕੌਰ ਠੁਲੇਵਾਲਬਰਨਾਲਾ ♥️ ੍ਹ❤❤❤❤🎉🎉

    • @Amandeep-uy9xx
      @Amandeep-uy9xx Місяць тому +32

      Lovepreet aa na ki Harpreet ji😊

    • @user-to9np1vh6u
      @user-to9np1vh6u Місяць тому +2

      Koi. Kam. Kar. v. kar. Leya. kro. Har. time. Lovepreet. de. Serial. ch. Surt. Rehandi. aw. Thodi

    • @babbu.saini2929
      @babbu.saini2929 Місяць тому

      Nice 👍

  • @user-uv8mo2yr2h
    @user-uv8mo2yr2h Місяць тому +10

    ਈਸ਼ੂ ਅਮਲੀ ਦਾ ਰੋਲ ਵੀਰੇ ਬਾਲਾ ਘੈਂਟ ਕਰਦਾ ਬਈ😂

  • @manjeetkaur949
    @manjeetkaur949 Місяць тому +19

    ਭੂਆਜੀ ਦੀ ਐਕਟਿੰਗ ਬਹੁਤ ਵਧੀਆ 🎉🎉🎉🎉🎉ਮਨਜੀਤ ਕੌਰ ਘਨੌਰੀ ਕਲਾਂ 🧚‍♀️🧚‍♀️🧚‍♀️🧚‍♀️🧚‍♀️🧚‍♀️

  • @SurjitDhaliwal-xj3qj
    @SurjitDhaliwal-xj3qj Місяць тому +7

    Jassi tai tarre de maa Dea chuglean ne mukknea Jassi bahut luttean londe aa 😢bachare lovepreet Nall bahut bura Kar rhea

  • @brownmunde444
    @brownmunde444 Місяць тому +6

    Bohut Bohut ਵਧੀਆ video 🎉

  • @sunnybajaj3417
    @sunnybajaj3417 Місяць тому +6

    Rising sun ka drishya bahut manmohak hai

  • @ManiderSandhu-sb1vz
    @ManiderSandhu-sb1vz Місяць тому +9

    ਤਾਰੀ ਐਂਡ ਲਵਪ੍ਰੀਤ ਦੀ ਜੋੜੀ ਬਹੁਤ ਹੀ ਵਧੀਆ ਲੱਗਦੀ❤❤❤

  • @habeebchaudhry5926
    @habeebchaudhry5926 Місяць тому +2

    LOVELY LOVEPREET BETI with LOVELY PARENTS! NICE SCENES 👌! NICE DIALOGUES 👌! THANKS 👍!
    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @KulwinderKaur-fl4ry
    @KulwinderKaur-fl4ry Місяць тому +2

    Very nice 👍👍 most beautiful vedio ❤❤❤❤

  • @shindersingh5708
    @shindersingh5708 Місяць тому +1

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਤੁਹਾਡੇ ਮਾਂ ਪਿਓ ਵੇਟਾ ਵੜੇ ਨਰਮ ਸੁਭਾਅ ਦੇ ਹਨ❤❤🎉🎉 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @jatinderbassi4163
    @jatinderbassi4163 Місяць тому +1

    Sat Sri akal ji lovepreet Tari ishu jassi all group vadiya Kam kita ji bahut bahut vadiya story video lovepreet Tari bahut bahut vadiya love story ji ❤

  • @jaswinderkaur-xy4nm
    @jaswinderkaur-xy4nm Місяць тому +3

    Very nice👍👍❤❤God bless you🥰🥰❤

  • @AnilKumar-id9fk
    @AnilKumar-id9fk Місяць тому +7

    Very nice video diiii🥰🥰🥰💝😍😍

  • @user-cc4lu9fh2s
    @user-cc4lu9fh2s Місяць тому +5

    ਬਹੁਤ ਵਧੀਆ ਮੂਵੀ ❤❤🎉🎉❤❤

  • @user-kn6ul4bl8y
    @user-kn6ul4bl8y Місяць тому +7

    Very nice video sis ❤❤

  • @ayoubkhan7188
    @ayoubkhan7188 Місяць тому +4

    Mashaallah aap sub boht acha kam kar rhy hein Allah aap sub ko hamysha khosh rkhye Meri Dua ha ❤sda khosh rho 🌹 very nice 🌹 super ❤ Pakistani ❤

  • @user-un7rk3ti6s
    @user-un7rk3ti6s Місяць тому +6

    ਬਹੁਤ ਵਧਿਆ ਵਿਡਿੳ ਹੈ ਜੀ

  • @beantkaurgill3609
    @beantkaurgill3609 Місяць тому +2

    Very good massage gbu all members ❤❤❤❤❤

  • @Sarbi_kaur
    @Sarbi_kaur Місяць тому +7

    Lovepreet sis love you ❤

  • @ranjitkaur5454
    @ranjitkaur5454 Місяць тому +3

    Very very good God bless you 🙏🙏❤❤❤❤❤

  • @user-ns6oc2im5v
    @user-ns6oc2im5v Місяць тому +5

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @user-dj5wo8rh3l
    @user-dj5wo8rh3l Місяць тому +2

    Bhut sohni video ♥️♥️💯💯🎉🥰💐💐❤️❤️🌹🌹🌹

  • @sukhasinghsarari6699
    @sukhasinghsarari6699 Місяць тому +12

    ਲਵਪਰੀਤ ਘਮਾਣ ਬਹੁਤ ਕੁੜੀ ਸਿਆਣੀ ਹੈ

  • @HarjinderSingh-ux4uj
    @HarjinderSingh-ux4uj Місяць тому +5

    ਤੁਹਾਡੇ ਸਾਰੇ ਐਪੀਸੋਡ ਬਹੁਤ ਵਧੀਆ ਲੱਗੇ ਆ ਜੀ

  • @manpreetsidhu8808
    @manpreetsidhu8808 Місяць тому +3

    bhut sohni story a

  • @baljindersinghbrar5138
    @baljindersinghbrar5138 Місяць тому +6

    Vry good baut khoob

  • @amanpreetkaur20048
    @amanpreetkaur20048 Місяць тому +6

    Very nice video sis😊

  • @manjindersingh5679
    @manjindersingh5679 Місяць тому +7

    Very nice ji 👌 ❤

  • @sandeepkumarsonusharma1202
    @sandeepkumarsonusharma1202 Місяць тому +4

    ਤਾਰੀ ਦੀ ਮਾਂ ਨੇ ਤਾਂ ਚੂੜਾ ਚੜਾਤਾ ਬਲੀ..😂😂😂😂😂😂

  • @pslibra2862
    @pslibra2862 Місяць тому

    ਅੱਜ ਤਾਰੀ ਨੇ ਲਾਲ ਰੰਗ ਵਾਲੀ ਟੀ-ਸ਼ਰਟ ਉਤਾਰੀ ਹੈ ਅਤੇ ਲਵਪ੍ਰੀਤ ਜੀ ਨੇ ਲਾਲ ਰੰਗ ਵਾਲਾ ਸੂਟ ਪਾ ਲਿਆ ਸੀਰੀਅਲ ਵਿੱਚ ਲਾਲ ਰੰਗ ਦਾ ਬਹੁਤ ਯੋਗਦਾਨ ਰਿਹਾ ਹੈ

  • @davinderkaur7149
    @davinderkaur7149 Місяць тому +2

    Very Very nice story 👌

  • @user-sj5jd5jm4r
    @user-sj5jd5jm4r Місяць тому +2

    ❤❤very Very nice Story ❤❤

  • @dharmikvicharsatnamwaheguru
    @dharmikvicharsatnamwaheguru Місяць тому +8

    Bhut sohni video ❤❤

  • @darshangill26
    @darshangill26 Місяць тому +6

    ਲਵਪਰੀਤ। ਬੇਟੀ। ਜੀ। ਬਹੁਤ। ਵਧੀਆ। ਲੱਗੀਆਂ। ਗੱਲਾਂ। ਮਾ। ਬਾਪ। ਨਾਲ। ਤੇਰੀਆਂ। ਮਾ। ਬਾਪ। ਦਾ। ਰੋਲ। ਵਧੀਆ👍💯👍💯👍💯👍💯👍💯👍💯

  • @dhanwantsingh9111
    @dhanwantsingh9111 Місяць тому +6

    Very nice story Ds mann usa 🇺🇸

  • @SudeshVerma-is4rb
    @SudeshVerma-is4rb Місяць тому +3

    Lovepreet de mom dad kol bahk bahut vidya gal bate kar rahese❤❤❤❤❤❤

  • @navrajbatthsaab3728
    @navrajbatthsaab3728 Місяць тому +9

    Very nice video Navraj batth saab

  • @user-le8ob4qq4u
    @user-le8ob4qq4u Місяць тому +4

    Bahut wadiya lagda jadu dheeya apne maa pio nl gal shere krdiya ne.... Bahut skoon milda maa pio nl gl krke..... ❤❤❤

  • @armandeep324
    @armandeep324 Місяць тому +15

    ਬਹੁਤ ਬਹੁਤ ਵਧੀਆ ਜੀ 🎉🎉❤❤

  • @santokhsidhuatla7045
    @santokhsidhuatla7045 Місяць тому +8

    ਭਾਈ ਆਹ ਚਿੱਬੜ੍ਹਾਂ ਦੀ ਚਟਣੀ ਦੀ ਗੱਲ ਸੁਣਕੇ ਮੁਰਾ ਤਾਂ ਆਪ ਜੀ ਕਰਨ ਲੱਗ ਪਿਆ। ਹੁਣ ਵਿਦੇਸ਼ ਚ, ਚਿੱਬੜ੍ਹ ਕਿੱਥੇ? ਓਵਰ ਆਲ ਵਧੀਆ ਕਿਸ਼ਤ ਸੀ ਲੜਾਈ ਝਗੜੇ ਤੋਂ ਬਿਨ੍ਹਾਂ। 🙏🙏

  • @bablibhatia6279
    @bablibhatia6279 Місяць тому +3

    Aaj Taari u did very well nice

  • @paramjeetsharma3451
    @paramjeetsharma3451 Місяць тому +5

    very very nice

  • @robinsingh3156
    @robinsingh3156 Місяць тому +3

    Bhot vadia vide lovpreet putt manu ama lgea tusi par ch chpl pa gy juti pa k jane c chlo koina

  • @gurmeetkaur1003
    @gurmeetkaur1003 Місяць тому +3

    Very nice story and video🎉🎉🎉❤❤❤❤

  • @manjeetkaurwaraich1059
    @manjeetkaurwaraich1059 Місяць тому +1

    ਅੱਜ ਵਾਲੀ ਵੀਡੀਓ ਬਹੁਤ ਬਹੁਤ ਵਧੀਆ ਲੱਗੀ❤🎉❤🎉 ਸੱਭ ਦਾ ਕੰਮ ਬਹੁਤ ਬਹੁਤ ਵਧੀਆ ❤🎉 ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

  • @kiranjitkaurgandhara2784
    @kiranjitkaurgandhara2784 Місяць тому +7

    ਜੱਸਾ ਵ ਬਹੁਤ ਵਧੀਆ ਬਹੁਤ ਹਾਸੀ 😂ਆਉਂਦੀ ਆ ਬਾਕੀ ਸਾਰੇ ਵਧੀਆ ਨੇ ਬਹੁਤ ਭੂਆ ਜੀ ਬਹੁਤ ਪਿਆਰੇ ਨੇ ਕਾਸ ਮੇਰਾ ਕੋਈ ਰਿਸ਼ਤਾ ਹੁੰਦਾ ਭੂਆ ji ❤❤ਨਾਲ

    • @user-to9np1vh6u
      @user-to9np1vh6u Місяць тому

      ih. koi. Vaddi. gal. aw. Bhuaa. ji. Tusi. kehinh. lag. jao

  • @ChainaSingh-hd3yb
    @ChainaSingh-hd3yb Місяць тому +8

    Good ❤ block ❤today❤ji

  • @kuldeepkaur2770
    @kuldeepkaur2770 Місяць тому +4

    Bhua to e sare lot onde a sare bdia lgdia bhua menu❤🎉 bathinde to

  • @KamalK-ft7rb
    @KamalK-ft7rb Місяць тому

    Very nice beautiful.good dialogues.Everybody acting good.

  • @tajinderkaurgurudatta1632
    @tajinderkaurgurudatta1632 Місяць тому +7

    Very nice waheguruji blees you all be happy with your family and friends ❤😂🎉😢

  • @user-bk8kx2nz3n
    @user-bk8kx2nz3n Місяць тому +2

    Love Preet is good good good good good good and very good acting ❤ilove you love love Preet ❤from Iqbal bhatti lahore❤❤❤❤

  • @purnitasingla3038
    @purnitasingla3038 Місяць тому +3

    Aam ghra ch ahi kuch hunda
    Wait for next episode 🎉

  • @user-ml3fx1ms5x
    @user-ml3fx1ms5x Місяць тому +7

    Dhee maa sir te rani hundi te maa dhee sir te rani hundi aa rh bilkul sach ha miss you maa

  • @lakhvirsinghqupu
    @lakhvirsinghqupu Місяць тому

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @user-hasan4xi7
    @user-hasan4xi7 Місяць тому +8

    ਲਪਰੀਤ ਭੈਣ ਤੇਰੇ ਸਾਰੇ ਐਪੀਸੋਡ ਵਧੀਆ ਨੇ ਰੱਬ ਤੈਨੂੰ ਖੁਸ਼ ਰੱਖੇ ਤਰੱਕੀਆਂ ਬਖਸ਼ੇ

  • @BalkerDhanday
    @BalkerDhanday Місяць тому +1

    ਇਛੂ ਹੀ ਇੱਕਲਾ ਰੌਣਕ ਲਾਉਦਾ ਤੇ ਇਛੂ ਦੀ ਮਾਂ ਵੀ ਵਧੇਰੇ ਰੌਣਕਾਂ ਲਾਉਦੀ ਹੈ👍👍

  • @jaswinderkaur-xy4nm
    @jaswinderkaur-xy4nm Місяць тому +2

    Very nice👌👌👌 story👌👌

  • @HasanKhan-kw6of
    @HasanKhan-kw6of Місяць тому +2

    ਬਹੁਤ ਵਧੀਆ ਵੀਡੀਓ ❤

  • @naibsingh5273
    @naibsingh5273 Місяць тому +9

    ਕਿਰਨਾਂ ਉਰਫ਼ ਪ੍ਰੀਤ ਦਿੜ੍ਹਬਾ ਭਾਵੇਂ ਲੜਾਕੀ ਹੈ ਚਾਹੇ ਅੰਦਰ ਉਸਦੇ ਬਾਰੂਦ ਭਰਿਆ ਹੋਇਆ ਜਦੋਂ ਲੜਦੀ ਹੈ ਰੋਣਕਾਂ ਲਾ ਦਿੰਦੀ ਹੈ ਐਕਟਿੰਗ ਇਸ ਤਰ੍ਹਾਂ ਕਰਦੀ ਹੈ ਜਿਵੇਂ ਸੱਭ ਕੁੱਝ ਸੱਚ ਹੋਵੇ ਮੇਰੀ ਤਾਂ ਫੇਵਰਿਟੂ ਐਕਟਰ ਹੈ

  • @gurdeepaujla1442
    @gurdeepaujla1442 Місяць тому +2

    Very nice video

  • @user-nk6pz6yy7y
    @user-nk6pz6yy7y Місяць тому +3

    ਬਹੁਤ ਵਧੀਆ ਸਟੋਰੀ ਆ

  • @user-ze5yi4ln1b
    @user-ze5yi4ln1b Місяць тому +2

    ਬਹੁਤ ਵੱਧੀਆਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @narindersingh-fm3sy
    @narindersingh-fm3sy Місяць тому +2

    bhut vadhia part ji par tari di maa chalk bhut ha lovepreet bhua da bhut vadhia subh maa baap hi dheea da vadh karde han shure ta bus kam kam I like it your part ❤❤❤❤❤❤❤❤❤❤❤❤

  • @SatnamSingh-ko9ex
    @SatnamSingh-ko9ex Місяць тому +3

    Good very good nice vidos❤🎉🌹👌

  • @harjitkaur3959
    @harjitkaur3959 Місяць тому +2

    ਸਾਰਿਆਂ ਤੇ ਰਬ ਮੇਹਰ ਕਰੇ

  • @user-bk8kx2nz3n
    @user-bk8kx2nz3n Місяць тому +2

    Love Preet ki Punjabi bolna and voic Boht sunder he ji God bless you love Preet ❤ILVE YOU SO MUCH ❤from Iqbal bhatti lahore❤❤❤❤

  • @GuriBoutique
    @GuriBoutique Місяць тому

    Very nice story God bless you all team members and lovepreet sister 🎉🎉🎉🎉

  • @sidhu3644
    @sidhu3644 Місяць тому +7

    Bhot vadia video sis

  • @SatteSatte-iz4fy
    @SatteSatte-iz4fy Місяць тому +19

    ਬਹੁਤ ਵਧੀਆ ਵੀਡਿਓ ਲੱਗੀ ਜੀ ❤

  • @saloniwaliya-df9ro
    @saloniwaliya-df9ro Місяць тому +6

    Bhut ghaint episode sis

  • @TajinderMaan-up7ch
    @TajinderMaan-up7ch Місяць тому +7

    Bahut badhiya didi

  • @rajbirsingh3641
    @rajbirsingh3641 Місяць тому +2

    Good job all actors

  • @NachhattarSingh-io6qx
    @NachhattarSingh-io6qx Місяць тому +3

    Bibi nande sabad pata ni khitho leke ie hai ❤

  • @beantkaurgill3609
    @beantkaurgill3609 Місяць тому +2

    Lovpreet tan bahut piaaro aa❤❤

  • @AjayGupta-tm7vw
    @AjayGupta-tm7vw Місяць тому

    Very nice story lovepreet Didi God bless you waiting for next part