ਝੋਨਾ ਲਾਕੇ ਇਕੱਠੀ ਕਰਨੀ ਸੀ ਫ਼ੀਸ, ਇਸ ਖਿਡਾਰਣ ਦੇ ਘਰ ਪਹੁੰਚੇ ਸੰਧਵਾਂ, ਆਖਿਆ - ਇਹ ਅੱਜ ਤੋਂ ਮੇਰੀ ਧੀ

Поділитися
Вставка
  • Опубліковано 14 жов 2024
  • #PrimeAsiaTv #punjab #punjabnews #viral #inspiration #hardwork #motivational #motivatinalvideo #struggle #handicap #sports #athlete #games #primeasiaproduction #primeasiatvshorts #punjabiboy #insirational
    *******************
    Prime Asia TV
    Contact : +1-877-825-1314
    Content Copyright @ Prime Asia TV

КОМЕНТАРІ • 129

  • @GurmeetSingh-ms1hz
    @GurmeetSingh-ms1hz 2 місяці тому +38

    ਬਹੁਤ ਵਧੀਆ ਸੰਧਵਾ ਸਾਹਿਬ ਗਰੀਬ ਪਰਿਵਾਰ ਦੀ ਮਦਦ ਲਈ ਚੰਗਾ ਕਦਮ ਹੈ

  • @KamalSingh-lj3ic
    @KamalSingh-lj3ic 2 місяці тому +17

    ਇਹੋ ਜਿਹੇ ਕੰਮ ਕਰੋ ( ਚੰਗੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ 🙏

  • @harjeet_maan_
    @harjeet_maan_ 2 місяці тому +28

    ਬਹੁਤ ਵਧੀਆ ਗੱਲ ਆ ਸਾਡੀ ਸਰਕਾਰ ਨੂੰ ਚਾਹੀਦਾ ਜਿਹੜੇ ਬੱਚੇ ਸਟੇਟ ਖੇਡੇ ਆ ਉਹਨਾਂ ਨੂੰ ਵੀ ਪੰਜਾਬ ਪੁਲਿਸ ਭਰਤੀ ਕਰਨੇ ਚਾਹੀਦੇ ਨੇ

  • @gurtejsinghsidhu9161
    @gurtejsinghsidhu9161 2 місяці тому +44

    ਵਧੀਆ ਗੱਲ ਹੈ ਸੰਧਵਾ ਸਾਬ ਬੋਲ ਪੁਗਾ ਦਿਉ

  • @Khalsa-kf3wt
    @Khalsa-kf3wt 2 місяці тому +1

    ਇਲਾਜ ਸਾਰਾ ਫ੍ਰੀ ਹੋਵੇ ਪੜਾਈ ਫ੍ਰੀ ਹੋਵੇ ਹੋਰ ਸਾਰੀਆਂ ਮੁਆਫ਼ੀਆਂ ਭਾਵੇਂ ਵਾਪਸ ਲੈ ਲਵੋ

  • @AvtarSingh-mh7je
    @AvtarSingh-mh7je 2 місяці тому +18

    ਸੰਧਵਾਂ ਸਾਹਿਬ ਤਹਾਡਾ ਬਹੁਤ ਬਹੁਤ ਧੰਨਵਾਦ।

  • @JagdevSinghPannu-zx9dm
    @JagdevSinghPannu-zx9dm 2 місяці тому +11

    ਬਹੁਤ ਵਧੀਆ ਜੀ

  • @tttfff9704
    @tttfff9704 2 місяці тому

    ਬਹੁਤ ਹੀ ਵਧੀਆ ਕੁਲਤਾਰ ਸਿੰਘ ਸੰਧਵਾਂ ਜੀ ਇੱਕ ਗਰੀਬ ਬੇਟੀ ਦੀ ਮੱਦਦ ਕੀਤੀ

  • @desasingh7038
    @desasingh7038 2 місяці тому +11

    ਬਹੁਤ ਵਧੀਆ ਗੱਲ ਹੈ

  • @JagjitSingh-pn6qy
    @JagjitSingh-pn6qy 2 місяці тому +11

    ਸੰਧਵਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏🌺🌺ਬਹੁਤ ਵਧੀਆ ਉਪਰਾਲਾ ਜੀ 🙏🙏🌺🌺

  • @santlashmanmuni6045
    @santlashmanmuni6045 2 місяці тому +9

    ਸੰਧਮਾਂ ਸਾਬ੍ਹ ਹੁਣ ਭੁਲਾ ਨਾ ਦਿਉ ਫੇਰ ਭੁੱਲਣਾ ਪਰਿਵਾਰ ਨੇ ਵੀ ਨਹੀਂ ਇਹ ਵੀ ਸੋਨੂੰ ਜਾਦ ਰੱਖਣਗੇ

  • @gurjitsingh474
    @gurjitsingh474 2 місяці тому +2

    ਬਹੁਤ ਬਹੁਤ ਧੰਨਵਾਦ ਪੱਤਰਕਾਰ ਜੀ ਦਾ ਜਿੰਨ੍ਹਾ ਇਹ ਖਬਰ ਨੂੰ ਕੀਤਾ ਨਹੀਂ ਤਾਂ ਬਹੁਤੇ ਉਈ ਬਗੈਰ ਮਤਬਲ ਤੋਂ ਕੈਮਰੇ ਮੈਕ ਮੂੰਹਾ ਵਿਚ ਥੁਨੀ ਜਾਣ ਗਏ ਬਹੁਤ ਵੱਧੀਆ ਕੰਮ ਕੀਤਾ ਇਸ ਵੀਰ ਨੇ

  • @Kulwantsinghwarval2839
    @Kulwantsinghwarval2839 2 місяці тому +16

    ਪ੍ਰਾਈਮ ਏਸ਼ੀਆ ਟੀ ਵੀ ਨੂੰ ਬੇਨਤੀ ਆ ਜੀ । ਕਿਕ ਬੌਕਸਿੰਗ ਦਾ ਖਡਾਰੀ ਆਪਣੇ ਵੇਟ ਦਾ ਪੰਜਾਬ ਦਾ ਗੋਲਡ ਮੈਡਲ ਜਿੱਤਣ ਵਾਲ਼ਾ ਖਡਾਰੀ ਖੁਦ ਆਪਦੇ ਖਰਚੇ ਤੇ ਖੇਡ ਰੇਆ ਹੈ ਜੀ । ਹੁੰਣ ਓ ਪੰਜਾਬ ਵੱਲੋ ਖੇਡਣ ਲਈ ( ਗੋਆ ) ਗਿਆ ਹੋਇਆ ਹੈ । ਸੋ ਪ੍ਰਾਈਮ ਏਸ਼ੀਆ ਨੂੰ ਬੇਨਤੀ ਹੇ ਉਸ ਹੋਣਹਾਰ ਖਿਡਾਰੀ ਨੂੰ ਸਪੋਟ ਕਰਨ ਲਈ ਪੰਜਾਬ ਸਰਕਾਰ ਨੂੰ ਅਪੀਲ ਕਰੇ । ਵਿਧਾਨ ਹਲਕਾ ਗੁਰੂਹਰਸਹਾਏ ( ਪਿੰਡ ਪੰਜੇ ਕੀ )

  • @AmritpalSingh-vb7wz
    @AmritpalSingh-vb7wz 2 місяці тому +3

    ਸੰਧਵਾਂ ਸਾਹਿਬ ਕਿਸੇ ਹੋਰ ਵੀ ਗਰੀਬ ਦੀ ਮੱਦਤ ਕਰੋ❤❤❤❤❤

    • @GurnamMehra-uy8nk
      @GurnamMehra-uy8nk 2 місяці тому

      100% ਸਰਕਾਰ ਨੂੰ ਹੈਲਪ ਕਰਕੇ ਲੋਕਾ ਨੂੰ ਦਿਖਾ ਦੇਵੇ ਸਦਮਾ ਜੀ ਅਪ

  • @GurdeepSingh-w8c
    @GurdeepSingh-w8c 2 місяці тому +3

    ਸੰਧਵਾਂ ਸਾਹਿਬ ਆਪ ਦਾ ਧੰਨਵਾਦ ਜੀ

  • @JagtarSingh-iu3kh
    @JagtarSingh-iu3kh 2 місяці тому +9

    ਬਹੁਤ ਹੀ ਵਧੀਆ

  • @HarjitSingh-by5gr
    @HarjitSingh-by5gr 2 місяці тому +3

    Very good raje ਹੋਸਲਾ ਰੱਖੋ ਜੀ

  • @NarinderPal-ul8id
    @NarinderPal-ul8id 2 місяці тому +5

    ਬਾਉਤ ਵਧੀਆ ਸਰਕਾਰ ਜੇ ਖਿਡਾਰੀਆਂ ਦੀ ਪੁਰਜ਼ੋਰ ਮਦੱਦ ਕਰਨ ਪੰਜਾਬ ਚੋਂ ਵੱਧੀਆ ਖਿਡਾਰੀ ਬਣਨ ਪਰ ਸਰਕਾਰ ਉਸ ਖਿਡਾਰੀ ਦੀ ਸਾਰ ਲਵੇ ਜੇਹੜਾ ਹੈਡੀਕੈਪ ਮੁੰਡਾ ਕਰਜ਼ਾ ਚੁੱਕ ਕੇ ਹਰ ਵਾਰ ਗੋਲ੍ਡ ਮੈਡਲ ਲੈਕੇ ਆਇਆ 12 ਲੱਖ ਕਰਜ਼ ਪਲੇਰ ਸਿਰ ਸਰਕਾਰ ਨੂੰ ਦਿਖਦਾ ਨਈ ਜਾਂ ਦੇਖਣਾਂ ਨੀ ਚਾਉਂਦੀ

  • @KulwantSingh-b9l
    @KulwantSingh-b9l 2 місяці тому +2

    ਸਪੀਕਰ ਸਾਹਿਬ ਨੇ ਬਹੁਤ ਹੀ ਵਧੀਆ ਕੀਤਾ

  • @KulwinderSingh-rk9gi
    @KulwinderSingh-rk9gi 2 місяці тому +4

    ਚੰਗਾ ਉਪਰਾਲਾ ਜੀ

  • @Khalsa-kf3wt
    @Khalsa-kf3wt 2 місяці тому +1

    ਆਏ ਗੱਲ ਨਹੀ ਬਨਣੀ ਪੜਾਈ ਸਾਰੇ ਪੰਜਾਬ ਦੇ ਬੱਚਿਆਂ ਦੀ ਫ੍ਰੀ ਕਰੋ ਜਿਸ ਦੀ ਰੀਲ ਵੇਖ ਲਈ ਮਾਫ ਕਰ ਦਿਊ ਜਿੰਨੀ ਨੇ ਕਦੇ ਰੀਲ ਬਨਾਊਣੀ ਹੀ ਨਹੀ ਉਹਨਾਂ ਦਾ ਕੀ ਬਣੂ ਬਿਜਲੀ ਦੇ ਬਿੱਲ ਭਾਵੇਂ ਮੁਆਫ਼ੀ ਨਾ ਹੋਵੇ ਬੱਸੇ ਦੇ ਕਰਾਏ ਭਾਵੇਂ ਮੁਆਫ਼ ਨਾ ਹੋਣ

  • @JaswantsinghBhola
    @JaswantsinghBhola 2 місяці тому +15

    ਆਮ ਆਦਮੀ ਪਾਰਟੀ ਦੇ ਵਿਚ ਮਾਨਯੋਗ ਸੰਧਵਾਂ ਉਚੇਕਦਾਵਰ ਵਿਲੇ ਨੇਤਾ ਹਨ

  • @sandeepmasih5143
    @sandeepmasih5143 2 місяці тому +6

    Thanks you very much speaker sir 🇺🇸🇺🇸🇺🇸🇺🇸🇺🇸🇺🇸🦁🦁🙏🙏

  • @kuldeepsinghgill2078
    @kuldeepsinghgill2078 2 місяці тому +2

    God bless🌿🙏🌿🙏 player girl Punjab government aam admi zindabaad

  • @BaljeetSingh-go5vi
    @BaljeetSingh-go5vi 2 місяці тому +12

    ਸੰਧਵਾਂ ਸਾਬ ਤਾ ਪਹਿਲਾ ਵੀ ਕਹਿੰਦੇ ਸੀ ਬਰਗਾੜੀ ਦਾ ਇਨਸਾਫ ਮੈ ਦਿਊਂ

  • @chanchalsingh9938
    @chanchalsingh9938 2 місяці тому +3

    ਸੰਧਵਾ ਤੇ ਜਿਆਦਾ ਭਰੋਸਾ ਨਹੀ ਕਰਨਾ ਚਾਹੀਦਾ
    ਬਰਗਾੜੀ ਮੌਰਚੇ ਵਿਁਚ ਵੀ ਆਇਆ ਸੀ

  • @jaseusihgjaseusihg8413
    @jaseusihgjaseusihg8413 2 місяці тому +3

    ਸੰਲਾਗਾ ਯੋਗ ਕੱਦਮ ਸਰ ਜੀ

  • @BalrajSingh-rl7hm
    @BalrajSingh-rl7hm 2 місяці тому +4

    Waheguru ji

  • @soldier4259
    @soldier4259 2 місяці тому +5

    ਮਾਫ ਕਰਨਾ ਜੀ,
    ਇਹ ਬਰਸਾਤੀ ਡੱਡੂ ਆ ਕੁਝ ਨੀ ਕਰਨੀ ਸਪੀਕਰ ਸਾਬ ਨੇ ਐਵੇ ਫਾਲਤੂ ਆਸਾਂ ਨਾ ਲਾਓ🙏🙏🙏🙏

  • @SukhwinderSingh-wq5ip
    @SukhwinderSingh-wq5ip 2 місяці тому +4

  • @Warvalaman
    @Warvalaman 2 місяці тому +2

    Middle class wale sade warge kol patience te honsla bhut hunda ha

  • @karamjeetsingh3932
    @karamjeetsingh3932 2 місяці тому +2

    ਪਹਿਲਾਂ ਸੰਧਵਾ ਨੇ ਬੇਅਦਵੀ ਦਾ ਇਨਸਾਫ਼ ਦਿਵਾ ਦਿੱਤਾ ਹੋਣਾ ਇਕ ਮਹੀਨੇ ਦਾ ਸਮਾ ਦਿੱਤਾ ਸੀ ਸੰਧਵਾ ਨੇ

  • @LakhwinderSingh-gg3oh
    @LakhwinderSingh-gg3oh 2 місяці тому

    ਬਹੁਤ ਵਧੀਆ ਕੰਮ ਕੀਤਾ ਜੀ

  • @JasvirSingh-hw1ku
    @JasvirSingh-hw1ku 2 місяці тому +3

    Very good

  • @balwindersinghbrar5963
    @balwindersinghbrar5963 2 місяці тому +2

    ਪੰਜਾਬ ਦੇ ਹਰ ਕੋਨੇ ਵਿੱਚ ਅਜਿਹੇ ਕਾਬਲ, ਹੋਣਹਾਰ, ਹੁਸ਼ਿਆਰ ਬੱਚੇ ਮੌਜੂਦ ਹੋਣਗੇ, ਜਿਹਨਾਂ ਦੇ ਅਰਮਾਨ ਘਰੇਲੂ ਗਰੀਬੀ ਕਾਰਨ ਦਫ਼ਨ ਹੋ ਕੇ ਰਹਿ ਜਾਂਦੇ ਹਨ। ਇਕ ਸਰਕਾਰ ਲਈ ਕੀ ਮੁਸ਼ਕਲ ਹੈ? ਜਿਹੜੀ ਇਹਨਾਂ ਦੀ ਕਾਬਲੀਅਤ ਨੂੰ ਸਮਾਜ ਦੀ ਸੇਵਾ ਕਰਨ ਦੇ ਸਮਰੱਥ ਨਹੀਂ ਬਣਾ ਸਕਦੀ?

  • @SarwansinghSarwan-ik6og
    @SarwansinghSarwan-ik6og 2 місяці тому

    Brother g very good job god bless you waheguru sab ji apni karpa karo mara sab ji ❤ proud of you sir g❤❤❤❤❤

  • @jagwantsingh7921
    @jagwantsingh7921 2 місяці тому +3

    ਲਗਰਾ ਦੇ ਨਾਲ ਨਾਲ ਐਡੂਕੇਸਨ ਵੱਲ ਧਿਆਨ ਦੇਵੇ ਸਰੋਮਨੀ ਕਮੇਟੀ

  • @charanjeetkour9817
    @charanjeetkour9817 2 місяці тому +1

    Well done decision of speaker of Punjab AAP govt.

  • @noordeepkumar1370
    @noordeepkumar1370 2 місяці тому

    Great job sandhwa saab great aap government

  • @AmarjitSingh-cw5tr
    @AmarjitSingh-cw5tr 2 місяці тому

    GOOD.SANDWA.SAHIB

  • @BalkaranKhara
    @BalkaranKhara 2 місяці тому +6

    ਨੌਕਰੀ ਵੀ ਦੇਣੀ ਚਾਹੀਦੀ ਹੈ

  • @sukhwantsingh1999
    @sukhwantsingh1999 2 місяці тому

    ਸਲਾਉਹਣ ਯੋਗ ਕੰਮ ਹੈ।

  • @MottiSingh-ty1cg
    @MottiSingh-ty1cg 2 місяці тому +5

    Good job ji 🌹🌹🌹

  • @sukhmandersingh3680
    @sukhmandersingh3680 2 місяці тому +2

    ਰੋਟੀ ਖਾਦੇ ਦੀ ਦਾੜੀ ਹਿਲਦੀਆ ਇਸ ਤਰਾ ਦੀਆ ਕਹਾਵਤਾ ਬਣਨ ਨੂੰ ਸੈਕੜੇ ਸਾਲ ਲਗਦੇ ਫਿਰ ਹੀ ਲੋਕ ਇਸ ਨੂੰ ਪ੍ਰਵਾਨ ਕਰਦੇਆ ਇਹ ਬਹੁਤ ਸਾਰੇ ਲੋਕਾ ਤੇ ਢੁੱਕਦੀਆਂ

  • @rajinderbhardwaj7567
    @rajinderbhardwaj7567 2 місяці тому

    Very good Sandhva Sahib

  • @m_l4596
    @m_l4596 2 місяці тому +1

    ਸੰਧਵਾਂ ਸਾਹਿਬ ਤੋਂ ਨਾ ਤਾਂ ਕੁੜੀ ਸੰਤੁਸ਼ਟ ਹੋਈ ਨਾ ਕੁੜੀ ਦਾ ਮਾ ਪਿਉ

  • @MMahey
    @MMahey 2 місяці тому +1

    Very nice ji❤❤🎉🎉🎉❤❤❤❤

  • @kabalsinghmahla7961
    @kabalsinghmahla7961 2 місяці тому +2

    Very good mann sarkar

  • @KangDeepMusic
    @KangDeepMusic 2 місяці тому +2

    ਬੱਸ ਫੋਟੋਆਂ ਸ਼ੂਟ ਕਰਕੇ ਚੱਲੇ ਜਾਣਾ ਇਹਨਾਂ ਨੇ ਬਾਦ ਬਿੱਚ ਕੋਈ ਨੀ ਪੁੱਛਦਾ ਇਹਨਾਂ ਦਾ ਭਗਵੰਤ ਬੀ ਤਾ ਆਪਣੀ ਪਹਿਲੀ ਘਰ ਵਾਲੀ ਦੀ ਧੀ ਨੂੰ ਧੀ ਸਮ੍ਜਦਾ ਫਿਰ ਇਹ ਬੇਗਾਨੀ ਹੋਕੇ ਇਹਨੂੰ ਕੌਣ ਧੀ ਸਮਜ ਲੂ ਗੱਲ ਸੱਚੀ ਆਹ ਕਈ ਭੇਡਾਂ ਨੂੰ ਕੌੜੀ ਲੱਗੂ 🙏

  • @AmritpalSingh-oz5jr
    @AmritpalSingh-oz5jr 2 місяці тому +2

    Good 👍

  • @Justice_Peace1469
    @Justice_Peace1469 2 місяці тому

    ਸੰਧਵਾਂ ਜੀ ਗਊ ਮੂਤਰ ਦੇ ਵੀ ਬਹੁਤ ਮਾਹਿਰ ਹਨ।

  • @swrajsingh946
    @swrajsingh946 2 місяці тому

    Bahut hi badia hai thankyou

  • @SatnamSingh-mf9di
    @SatnamSingh-mf9di 2 місяці тому

    जय भीम जय भारत
    बहुत बढ़िया काम किया है

  • @harpalsinghkainthharpalsin9778
    @harpalsinghkainthharpalsin9778 2 місяці тому +2

    Good 👍🏿👍🏿👍🏿👍🏿

  • @heeroheer8975
    @heeroheer8975 2 місяці тому

    Waheguru ji 🙏

  • @DALJEETSINGH-qc6tk
    @DALJEETSINGH-qc6tk 2 місяці тому

    Wahe guru ji 🙏🙏

  • @BaldwinderSingh-w7c
    @BaldwinderSingh-w7c 2 місяці тому +2

    Sandhwa is doing well

  • @abdulguffaransari1640
    @abdulguffaransari1640 2 місяці тому

    Very good Sar

  • @babamahasinghchannel7738
    @babamahasinghchannel7738 2 місяці тому

    ਕੁੱਝ ਦੇ ਕੇ ਵੀ ਗੲਏ ਨਹੀਂ।। ਖ਼ਰਚਾ ਨਹੀਂ ਕੋਈਂ ਦਿਤਾ

  • @happychauhan9460
    @happychauhan9460 2 місяці тому

    Very great sir

  • @simarjatt186
    @simarjatt186 2 місяці тому +1

    Very good 🙏🙏❤️

  • @balwinderkaur2455
    @balwinderkaur2455 2 місяці тому +3

    God bless you sir ji kabddi player Veeri dahpai di vi help Karo o beta bed te a accident karke

    • @AvtarSingh-mh7je
      @AvtarSingh-mh7je 2 місяці тому

      ਕਿਸੇ ਨੂੰ ਤਾਂ ਬਖ਼ਸ਼ ਦਿਆਂ ਕਰੋ।

  • @heeroheer8975
    @heeroheer8975 2 місяці тому

    Congratulations 🎊 🎉

  • @RajwinderKaur-p6h
    @RajwinderKaur-p6h 2 місяці тому +1

    Very good ❤

  • @BaljinderGill-j6j
    @BaljinderGill-j6j 2 місяці тому +1

    ਕਿਸ ਪਿੰਡ ਤੋਂ ਵੀਰ ਇਹ ਖ਼ਬਰ

  • @DhillonDhillon-i8v
    @DhillonDhillon-i8v 2 місяці тому

    ਮਾਨ ਦੀ ਸਰਕਾਰ ਜਿੰਦਾ ਬਾਦ

  • @ManjitSingh-wz7hr
    @ManjitSingh-wz7hr 2 місяці тому +1

    Punjab de MP sr Kang sahib ji ne parliament vich sportsman da muda bahut hi Parbhav sali dhang naal chukeya hai.

  • @PalSingh-hz5jv
    @PalSingh-hz5jv 2 місяці тому +1

    Good job sir

  • @jeet027
    @jeet027 2 місяці тому

    iss nu Job chahindi hune .pehla jo mil riha us ch khus rehna chahinda shukriya karna Chchinda Job da waqt shyed uh masla v hal ho jaweyga,

  • @NirmalSingh-by3dp
    @NirmalSingh-by3dp 2 місяці тому

    Good

  • @kashmirkainth
    @kashmirkainth 2 місяці тому

    We shall start with some system to make records for required kids, in the villages.... For our future growing generation.
    Dear bro.... Must declare village, district.....

  • @sarbjitkaur9016
    @sarbjitkaur9016 2 місяці тому

    🙏

  • @PalsinghGill-ex3le
    @PalsinghGill-ex3le 2 місяці тому

    ❤❤❤❤👍👍👍👍👍👍

  • @karamjitkaur2935
    @karamjitkaur2935 2 місяці тому

    ❤❤❤❤❤🎉🎉🎉

  • @BikramjitSingh-cc4ow
    @BikramjitSingh-cc4ow 2 місяці тому

    Wahagur g

  • @KuldeepSingh-bw5jw
    @KuldeepSingh-bw5jw 2 місяці тому

    Pehli sarvar vakhi me ta good

  • @harbanssingh4500
    @harbanssingh4500 2 місяці тому

    Gareeb parivaar di maddad karni chahidi hai sarkaar nu.

  • @inderjut475
    @inderjut475 2 місяці тому

    Vary good je

  • @gregrathor6419
    @gregrathor6419 2 місяці тому

    Kapurthala wich wee many talent people hai ,uhna dee wee sport kre AAP ,ao sandwaji ifhey..

  • @anmolsinghBal-gc8il
    @anmolsinghBal-gc8il 2 місяці тому

    Good job👍

  • @SinghManjeet-j8f
    @SinghManjeet-j8f 2 місяці тому

    Saheed. Singha dee. Kirpa ha

  • @LakhwinderSingh-wb4fw
    @LakhwinderSingh-wb4fw 2 місяці тому

    Guru Ramdas ji kirpa kare ji

  • @ParamjitSingh-ih4ln
    @ParamjitSingh-ih4ln 2 місяці тому

    Very good❤❤❤❤❤BaddonWale😂😂😂😂😂

  • @bhupindersingh-of6tt
    @bhupindersingh-of6tt 2 місяці тому +1

    Good sir iss tra da com kro sir

  • @PawittarSingh-l8w
    @PawittarSingh-l8w 2 місяці тому

    ਨੌਕਰੀ ਦਿਓ ਕੋਚ ਦੀ 🌹

  • @BalvirSingh-gl4gq
    @BalvirSingh-gl4gq 2 місяці тому

    Sahdva.. sahib.. Hiro.....Maan.....000

  • @NavdeepEducation
    @NavdeepEducation 2 місяці тому +1

    Kajriwal... Bhagwan mann... Sub... PTI sports teacher 13 sal back sports bhari nhi... Aaj 3 sal start a.... Gup soon ri.... 646 PTI department doki kar nal Cm with all mantri sub... Gup mar... Em bass sari gupi....

  • @NavdeepEducation
    @NavdeepEducation 2 місяці тому +1

    ਅਸੀਂ 13 ਸਾਲ PTI Sports teacher 646 post fill nhi.... Aaj aap party gup mar ri... Har gal.. Har tha gup.... Cm ++mantri sub gup mar ri a....

  • @gurjindersingh956
    @gurjindersingh956 2 місяці тому

    ਫੋਕੀ publicity ਇਹ ਤਾਂ ਬਰਗਾੜੀ ਮੋਰਚੇ ਤੇ ਵੀ ਬਿਆਨ ਦੇ ਕੇ ਆਏ ਸੀ ਪਰ ਪੂਰੇ ਨਾ ਉਤਰ ਸਕੇ ਸਿੱਖਾਂ ਨੂੰ ਸੰਧਵਾ ਤੋ ਬਹੁਤ ਉਮੀਦਾ ਸਨ ਪਰ ਜਮੀਨੀ ਕਾਰਗੁਜਾਰੀ 0 ਲੋਕੀ ਹਤਾਸ਼ ਅਤੇ ਨਿਰਾਸ਼ ਹਨ

  • @KumarMahi-u4j
    @KumarMahi-u4j 2 місяці тому

    Sare. Ase. Guru. Ghar. Daan. Dindde. Ha,,,,, Is. Bate. De. Help. Keete. Jawe

  • @HarpalSingh-ru3he
    @HarpalSingh-ru3he 2 місяці тому

    Eh ji sarkar help kr skdi h

  • @GurtejSingh-vd4pd
    @GurtejSingh-vd4pd 2 місяці тому

    ਪੜਦੇ ਪਿਛਲੇ ਪਾਸੇ ਅਸੀਂ ਬਹੁਤ ਕੁਝ ਕਰ ਸਕਦੇ ਹੁਣ ਤਾ ਲਗਦਾ ਪਰਾਇਮ ਟੀਵੀ ਵੀ

  • @punjabiweatherchannel
    @punjabiweatherchannel 2 місяці тому

    💧💧💧💧💧💧💧

  • @DavinderSingh-ls7zt
    @DavinderSingh-ls7zt 2 місяці тому

    God bless you 🙏🏻🙏🏻😮

  • @SanjeevSharma.72
    @SanjeevSharma.72 2 місяці тому

    Lokka vichh Laalch wadh chukkiaa hai sbb nu CASH chahee da.

  • @ArshpreetSingh-qg4zy
    @ArshpreetSingh-qg4zy 2 місяці тому

    Ehe kete a sarkar wale gll ehe kude nu Mann sanman bandeya ekale fees te dite karcha ae jan na fer koe noukre de emden jes nal oh apne karche v app chak lawege te os nu mangna ne pawega kese to hun pDae mutabek sote post te lake os mehkme da v name ocha however jdo medal lae ke awege os time kese bade mehkme lae padae v ho jawege te es da bawekh v ban jawega ek gll de samj ne aunde jekar bad to bad video viral ho jawe fer he madad karne a pehla dacumenta de adhar te sote noukre de den ta padae karn de v soot de den

  • @sawindersingh6562
    @sawindersingh6562 2 місяці тому

    Jop milni chahidi c

  • @PiaraSinghGuru
    @PiaraSinghGuru 2 місяці тому

    Constable pp Dio

  • @indrajram5786
    @indrajram5786 2 місяці тому

    This is lack of government who doesn't want to help the scheduled caste candidates despite the fact that sufficient funds were granted for the welfare of scheduled caste people. Jai Bhim Jai Bharat Namo Buddhay.

  • @GurpreetSingh-kv3zt
    @GurpreetSingh-kv3zt 2 місяці тому

    Kuj nai karda bas gal kar k chala jada kuj nai hona mera comment jad rako j