बहुत बढ़िया ढंग से प्रस्तुत किया है शिव कुमार बटालवी की जिंदगी को,कुदरत खुद भेजती है महान आत्माओं को चाहे क्षेत्र कोई हो धरती पर सृष्टि ऐसे ही चलाता है सिरजनहार
Thanks for sharing his information . He was & is a grt punjabi poet . Birha da sultan ਐਵੇਂ ਤਾਂ ਨਹੀਂ ਕਿਹਾ ਗਿਆ। Plz keep sharing more incidents about him . I know this is a very little of his grt carrier. Thanks
Thanx a lot jini vali sundi ha oni vari add hunda mera favourite pbi geeta da rachaita te gayak jehda sda jeuda ha apne geetan vich hzaran Dolan te Raj kr gia❤
How i love his poetry. Great to read and sometimes u feel like crying. I saw him in UK in 72. He recited his own poetry. It was great. Its a shame he ruined his life and never took treatment.
I got sentimental on listening all this. There used to be a programme in Company Bagh Amritsar in the month of Sawan called as "Sawan thian Fulturian".I hv the honour to listen him there. There used to be a pin drop silence when he recited his poems. He was a great poet. May God bless him wherever he may be.
The video started with a narration about how he fell in love with girl named Maina who unfortunately died at a young age. Then he started drinking. Then the narrator went on to the second love of his life who got married to someone else and moved to America. Did you even watch the video or are you willfully writing a false comment?
Shiv ne England ch khud apni seht nai khraab kiti. Eh Kamm ohde England vichle Fans ne kita a. Us nu betahasha shraab pilaai . "Hal pahria ,hai ni hal pahria. Dushmna ton vadh sanu , dostan ne marya !!"
11:58 its hundred percent correct ev v sai nai lagda k kulu vich mele doran mulakat hoi eh Minjar de male vich Chambay hoi c not in England or Amerika she was married to an ambassador of Russia Amrita said he called her Didi.He came to Dosanjh Kalan the birth place of Diljit Dosanjh my village at marriage of Gurcharan Boparai of Batala and read Sehara there in Kewal kaur a teacher still living in chandigarh .when I was doing MEd at patiala I met h 11:58 is wife and children And went to her home Shiv Kumar CHAIR CHAIR Is established in panjabi university Patiala Even then the effort made by someone is great. Thanks ashirwad
Shiv Kumar Batalvi ji di wife nu m Punjabi University Patiala vich mili si 42 years pehle....she was an employee in the University library.... very quiet n sober, a great lady, adored by everyone 🙏
Shiv Kumar Batalvi ji ke liye lot of respect hai … unka nam BUC college Batala me aaj bhi hai .. unhone wahan study ki mujhe Iss bat ki khushi hai ke usi college me gyi … it was a great feeling ke Shiv Kumar Batalvi ji ke college ne jane ja mauka mila…
You are sharing the biography of a legend mere veer, thank you. There must be utmost respect in doing so. Shabad satkaryog hone chahide han ate lehja vi.
ਸ਼ਿਵ ਤਾਂ ਸ਼ਿਵ ਹੀ ਸੀ।ਮਾਂਵਾਂ ਕਦੇ ਕਦੇ ਹੀ ਇਹੋ ਜਿਹੇ ਹੀਰੇ ਪੈਦਾ ਕਰਦੀਆਂ ਹਨ।ਕਾਸ਼ ਉਹ ਸ਼ਰਾਬ ਪੀਣੀ ਛੱਡ ਦਿੰਦਾ ਤਾਂ ਪੰਜਾਬੀ ਸੱਭਿਆਚਾਰ ਦਾ ਖਜਾਨਾ ਹੋਰ ਭਰ ਜਾਂਦਾ!!
Bilkul ji
ਸਈਅਦ ਜੀ ਜੇ ਉਹ ਸ਼ਰਾਬ ਨਾ ਪੈਦਾ ਤਾਂ ਲਿਖ ਹੀ ਨਾ ਸਕਦਾ
wrong @@BhupinderBrar-pk8lm
ਸ਼ਿਵ ਕਦੀ ਨਹੀਂ ਮਰ ਸਕਦਾ. ਉਹ ਰਹਿੰਦੀ ਦੁਨੀਆ ਤੱਕ ਜਿਉਂਦਾ ਰਹੂ.. ਜਾਣਕਾਰੀ ਦੇਣ ਲਈ ਧੰਨਵਾਦ. 🙏
ਜਦੋਂ ਸੱਚਾ ਪਿਆਰ ਕਰਨ ਵਾਲੇ ਨੂੰ ਜਦੋਂ ਧੋਖਾ ਮਿਲਦਾ ਹੈ ਤਾਂ ਉਹ ਦਿਲ ਦਾ ਦਰਦ ਲਿਖਦਾ ਹੈ ਤਾਂ ਲੋਕ ਉਸਨੂੰ ਕਵੀ ਯਾ ਸ਼ਾਇਰ ਕਿ ਕੇ ਬੁਲਾਂਦੇ ਹਨ
ਸ਼ਾਇਦ ਮੇਰਾ ਹਾਲ ਵੀ ਬਟਾਲਵੀ ਸਾਹਿਬ ਵਰਵਾ ਹੋਣਾ ਹੈ
ਉਸਦਾ ਪਰਿਵਾਰ ਸਾਰੀ ਸਚਾਈ ਦੱਸ ਸਕਦਾ ਏ
ਸ਼ਿਵ ਕੁਮਾਰ ਬਟਾਲਵੀ ਜੀ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ।
ਸ਼ਿਵ ਕੁਮਾਰ ਜੀ ਅੱਜ ਵੀ ਲੋਕ ਮਨਾਂ ‘ਚ ਅਮਰ ਨੇ
Shiv kumar batalvi shaab punjab da hera se
ਬਿਰਹ ਦਾ ਸੁਲਤਾਨ ਸ਼ਿਵ ਕੁਮਾਰ ਬਹੁਤ ਵਧੀਆ ਸ਼ਖ਼ਸੀਅਤ
ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ
Excellent poet of Punjabi
1,000 noble prize kurban shiv ki kalam to we miss you sir.
Worlds best poet of sad poetry
Pure soul of pure blood can give birth to such a philosopher ਧਨ ਨੇ ਉਹ ਰੱਬ ਵਰਗਿਆਂ ਮਾਵਾਂ ਦਾ
बहुत बढ़िया ढंग से प्रस्तुत किया है शिव कुमार बटालवी की जिंदगी को,कुदरत खुद भेजती है महान आत्माओं को चाहे क्षेत्र कोई हो धरती पर सृष्टि ऐसे ही चलाता है सिरजनहार
ਵਧੀਆ ਜਾਣਕਾਰੀ ਦਿੱਤੀ ਜੀ
ਸ਼ੁਕਰੀਆ ਏ ਵੀਡੀਔ ਵਨਾਨ ਵਾਲੇ ਸਜਨ ਦਾ ਤੇ ਯੁਟਯੁਵ ਚੈਨਲ ਦਾ ।ਇਕ ਕਿਸਸਾ ਵਟਾਲਵੀ ਜੀ ਦਾ ਮੈ ਹੌਰ ਸ਼ੇਅਰ ਕਰ ਦਿਨਾ। ਮੈ ਫਗਵਾੜੇ ਦਾ ਰਹਿਣ ਵਾਲਾ ਹਾ ਸ਼ਾਇਦ ਮੇਰੀ 15 ਸਾਲ ਦੀ ਓਮਰ ਸੀ। ਫਗਵਾੜਾ ਸ਼ਹਿਰ ਵੱਸਾ ਵਾਲੇ ਵਾਜਾਰ ਚ ਜੱਜ ਘਰ ਵਿਚ ਸ਼ਿਵ ਵਟਾਲਵੀ ਜੀ ਸਟੇਜ ਤੇ ਵੈਠੇ ਸੀ ਸਫੇਦ ਕਪੜੇ ਪਾਏ ਸੀ ਕਲੀਨ ਸ਼ੇਵ ਦਾ ਇਕ ਸੋਨਾ ਜਿਹਾ ਨੌਜਵਾਨ ਮੁਡਾ ਅਪਨੀ ਕਵਿਤਾ ਗੌਨ ਲਗ ਪਿਆ, "ਮਾਏ ਨੀ ਸੁਨ ਮੇਰਿਏ ਮਾਏ ਇਕ ਸ਼ਿਕਰਾ ਯਾਰ ਵਨਾਇਆ " ਰਾਇਟ ਸਾਈਡ ਤੇ ਸਟੀਲ ਦੇ ਗਲਾਸ ਚੋ ਸ਼ਰਾਬ ਦਾ ਘੁੱਟ ਭਰ ਲੈਦਾ ਸੀ।ਇਕ ਟਿਪਨੀ ਔਦੀ ਗਾਇਕੀ ਦੇ ਅੰਦਾਜ ਦੀ ਭੀ ਕਰ ਦਿਆ, ਸ਼ਿਵ ਜੀ ਦੀ ਗਾਇਕੀ ਦੀ ਵੈਰ ਨੇ/ਅੰਦਾਜ ਨੇ ਦੇਸ਼ ਦੇ ਕਈ ਮੇਰੇ ਵਰਗੇ ਐਚ ਐਮ ਵੀ ਦੇ ਲੋਕ ਗਾਇਕਾ ਨੁ ਅਪਨੀ ਅਨੋਖੀ ਵੈਰ ਦਾ ਯਾ ਅੰਦਾਜ ਦਾ ਮੁਰੀਦ ਵਨਾ ਦਿਤਾ। ਕਾਸ਼ ਏ ਹੀਰੇ ਦੀ ਕਿਤੇ ਲਕਸ਼ਮੀ ਕਾੱਤ ਪਿਆਰੇ ਲਾਲ ਨਾ ਮੁਲਾਕਾਤ ਹੋ ਜਾਦੀ ਤਾ ਏਸ ਹੀਰੇ ਦੇ ਗਾਣੇ ਫਿਲਮਾ ਚ ਵੀ ਆ ਜਾਂਦੇ।
ਸਲਾਮ ਹੈ ਮੇਰਾ ਪਜਾਵ ਦੇ ਇਸ ਹੀਰੇ ਨੁ।
(ਇੰਦਰਜੀਤ ਸ਼ਰਮਾ)
Ek ਵਿਲੱਖਣ ਸਖਸ਼ੀਅਤ ਸ਼ਿਵ ਕੁਮਾਰ ਬਟਾਲਵੀ
Thank you so much Sir for giving a short brief about the life of Shri Shiv Kumar Batalavi . 🙏🙏
ਵੀਰ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਵਲੋ ਰਾਣਾ ਰਾਣੀਪੁਰੀਆ, 4,,2,,2023,
VERY NICE EMOTIONAL VEDEO
Mere city de c sir shiv Kumar ji..I am very proud.
Big sALuTe 🙏 tO our real Hero 🙏 jNAb Shiv Kumar Batalvi sAhib,,, parinam
Thanks for sharing his information . He was & is a grt punjabi poet . Birha da sultan ਐਵੇਂ ਤਾਂ ਨਹੀਂ ਕਿਹਾ ਗਿਆ।
Plz keep sharing more incidents about him . I know this is a very little of his grt carrier.
Thanks
Dhanvaad paji for lots of information about shiv sahib
Thanx a lot jini vali sundi ha oni vari add hunda mera favourite pbi geeta da rachaita te gayak jehda sda jeuda ha apne geetan vich hzaran Dolan te Raj kr gia❤
Thanks for great info about shiv kumar batalvi ji he was a great
A gem of Punjabi literature.
John Keats varga Punjabi poet.
SALUTE🎉❤
Bhut sirra bnda c shiv dil krda dubara milje
Good
My Favourite Shayar.🌷
How i love his poetry. Great to read and sometimes u feel like crying. I saw him in UK in 72. He recited his own poetry. It was great. Its a shame he ruined his life and never took treatment.
Thanks for sharing this very sentimental biography of this great Poet and Singer.
Shiv kumar jisa koi naa hain naa koi hon hoo sakta he is aa Lehjent
Ajj fer ik gareeb dil, paunda e vasta.
De ja meri kalam nu ik hor haadsa!!
Bahut bahut shukria ji, wadhia jaankari diti hai ji 🙏
Thank u sir ani vadia video lyi 🙏🙏
Shiv kumar is tha Best
Nice chronology of events about Shiv's life. It was brilliantly narrated. Thank you for brief and to the point video.
NICE.
Very Good jankaari thanks Veerji
Diamond of Punjabi Literature.
VERY SAD...WAH SHIV JI
shiv kumar ji great
Great personality .
One of the great poet of our country
Thankyou so much betaji.
Nice video for getting a lot of information 🙏🙏🙏
Great Post
Very good information for Shiv Kumar Batalvi.God bless u veer ji
I got sentimental on listening all this. There used to be a programme in Company Bagh Amritsar in the month of Sawan called as "Sawan thian Fulturian".I hv the honour to listen him there. There used to be a pin drop silence when he recited his poems. He was a great poet. May God bless him wherever he may be.
Reerrrrrrr4rrrrrrrrrrrrrrr
Shiv Kumar became victim of caste system.. He was against casteism. The girl belonged to the other community that took life of Shiv Kumar Batalvi.
Love u batalvi sahb❤
ਵਾਹਿਗੁਰੂ ਜੀ ❤️
Very nice information.
Sarwan Singh sandhu.
ਦਰਦਾਂ ਨਾਲ ਰਿਸ਼ਤਾ ਤਾਂ ਹੋਣਾ ਹੀ ਹੈ 10 ਸਾਲ ਦੀ ਉਮਰ ਵਿੱਚ ਆਪਣੇ ਸਾਰੇ ਖਾਨਦਾਨ ਨੂੰ ਅੱਖਾਂ ਸਾਹਮਣੇ ਮਾਰ ਦਿੱਤਾ ਕਿਵੇ ਨਾਂ ਕਿਵੇ ਆਪ ਬਚ ਗਿਆ ਲਾਸ਼ਾ ਦੇ ਵਿੱਚ ਲੁੱਕ ਕੇ ।
😢😢😢😢😢😢
Best post of Punjab
Very nice siv Kumar sad
Great
Thnks bai ji
Gud information sir
Nice 👌👌
ਤਾਰੀਫ ਕਰਨ ਲਈ ਲਫ਼ਜ ਨਹੀਂ ਉਸਦੀ ਕਵਿਤਾ ਦਾ ਇਕ ਇਕ ਲਫ਼ਜ ਸਵਾਰਗੋ ਆਇਆ ਸੀ ਮਰਨ ਤੋਂ ਪਹਿਲਾਂ ਉਸ ਦੀਆਂ ਸਾਰੀਆਂ ਕਿਤਾਬਾਂ ਪੜ੍ਹਨਾ ਚਾਹੁੰਦਾ ਹਾਂ
PLEASE VEER JI,, SHIV BATALVAI DEE,, SAMUCHI KAVITA,,, BIG BOOK,,, 750 RUPEE, HE, PUNJAB VICH MIDDEE HE,,, I HAVE ALSO,,, I CAN GIVE YOU,,, 😢😢😢😢
niCe
I have not listened even a single word about his love as the title of video is
What a wonderful idea of advertising of Video
You are at wrong. It is a true story.
The video started with a narration about how he fell in love with girl named Maina who unfortunately died at a young age. Then he started drinking. Then the narrator went on to the second love of his life who got married to someone else and moved to America. Did you even watch the video or are you willfully writing a false comment?
sat shri Aakal ji
dhanvad veer ji
Beutifull reality of Punjab.
I see him in Nagaland town song was 1 kude Jeevan Nam muhbat gum ha gum ha
ਸ਼ਿਵ ਕੁਮਾਰ ਜੀ ਦੀ ਅਮਰੀਕਾ ਗਈ ਮਹਿਬੂਬਾ ਪ੍ਰੀਤ ਲੜੀ ਦੇ ਬਾਨੀ ਸ. ਗੂਰਬਖਸ਼ ਸਿੰਘ ਜੀ ਦੀ ਬੇਟੀ ਸੀ
Anusuya Singh
Shiv.kumar.btalvi.ik.anmol.hirra.
ਪਰ ਅਰੂਨਾ ਜੀ (Mr Shiv Kumar ) ਜੋ ਜ਼ਿੰਦਾ ਨੇ ਤੇ ਖਰੜ ਰਹਿੰਦੇ ਨੇ ਤੇ England ਵਿੱਚ TV interview/ਇਹਨਾ ਦੋਹਾ ਗਵਾਵਾਂ ਤੋਂ ਜੋ ਪਤਾ ਲਗਦਾ ਹੈ , ਇਸ਼ਕ,Brocken-heart ਆਦਿ ਕਹਾਣੀ ਹੀ ਨੇ।
Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏
Very nice
Shiv ne England ch khud apni seht nai khraab kiti.
Eh Kamm ohde England vichle Fans ne kita a.
Us nu betahasha shraab pilaai .
"Hal pahria ,hai ni hal pahria.
Dushmna ton vadh sanu ,
dostan ne marya !!"
ਤੁਸੀਂ ਬੋਲਿਆ ਹੈ ਕਿ ਉਸਦੇ ਪਿਆਰ ਚ ਦੂਜੀ ਕੁੜੀ ਆਈ ਤੇ ਉਹ ਪਿਆਰ ਅਧੂਰਾ ਛੱਡ ਅਮਰੀਕਾ ਚਲੀ ਗਈ , ਜੇਕਰ ਤੁਸੀਂ ਉਸਦੀ ਜ਼ਿੰਦਗੀ ਵਾਰੇ ਦੱਸ ਹੀ ਰਹੇ ਹੋ ਫੇਰ ਝੂਠ ਤਾਂ ਨਾ ਬੋਲੋ ,
ਉਸਦੇ ( ਸ਼ਿਵ ) ਦੇ ਪੂਰਾ ਹੋਣ ਪਿੱਛੋ , ਲੇਖਕ , ਕਵੀ ਲੋਕ , ਜਾ ਸਹਿਤ ਸਭਾਵਾਂ ਚ ਆਮ ਜਿਗਰ ਹੋ ਜਾਂਦਾ ਸੀ ਕਿ ਜੋ ਕੁੜੀ ਸ਼ਿਵ ਨੂੰ ਪਿਆਰ ਕਰਦੀ ਸੀ ਉਹ ਇੰਗਲੈਂਡ ਵਿਆਹ ਦਿੱਤੀ ਉਹਦੇ ਮਾਪਿਆ ਨੇ ਤੇ ਮਾਪਿਆ ਵਾਰੇ ਜਿੱਗਰ ਕਰ ਦਿੰਦੇ ਸਨ ਕਿ ,” ਉਹ ਕੁੜੀ ਜਿਸ ਦਾ ਨਾਂਅ ਮੁਹੱਬਤ ਹੈ “ ਪ੍ਰੀਤ ਲੜੀ “ ਵਾਲਿਆਂ ਦੀ ਕੁੜੀ ਸੀ ।
ਮੈਂ ਸਕੂਲ ਪੜਦੇ ਨੇ ਹੀ ਸ਼ਿਵ ਦੀਆਂ ਕਵਿਤਾਵਾ ਦੀਆਂ ਕਿਤਾਬਾਂ ਪੜੀਆ ਹਨ , ਅੱਸੀਵਿਆਂ ਦੇ ਦਹਾਕੇ ਚ ਮੈਂ ਇੱਕ ਨਾਵਲ ਪੜਿਆ ਜੋ ਪ੍ਰੀਤੀਤ ਹੁੰਦਾ ਕਿ ਸ਼ਿਵ ਦੀ ਮੁਹੱਬਤ ਲੀਲਾ ਤੇ ਲਿਖਿਆ ਲੱਗਦਾ , ਨਾਵਲ ਹੈ ,” ਗੋਰੀ ਨਦੀ ਦਾ ਗੀਤ “ ਜੇ ਵਾਰ ਵਾਰ ਪੜੀਏ ਤਾਂ ਪੂਰਾ ਪਤਾ ਲੱਗਦਾ ਹੈ ਕਿ ਕਿਸ ਵਾਰੇ ਹੈ , ਲੇਖਕ ਹੈ ਮੋਹਨ ਕਾਹਲ਼ੋ ।
ਤੁਹਾਡੇ ਵੱਲੋਂ ਲਿਖਿਆ ਵਿਰਤਾਤ ਮੈਨੂੰ ਤਾਂ ਅਧੂਰਾ ਲੱਗਿਆ , ਹੋਰਾ ਦੇ ਵਿਚਾਰ ਆਪਣੇ ,
ਕੁੱਲ ਮਿਲਾਕੇ ਸ਼ਿਵ ਸ਼ਿਵ ਹੀ ਸੀ , ਉਹਦੀ ਲਿਖੀ ਆਰਤੀ ਸਮੇਤ ਸਾਰੀ ਰਚਨਾ ਚੋਂ ਸ਼ਿਵ ਦੀ ਸਖਸੀਅਤ ਝੱਲਕਦੀ ਹੈ ,
ਉਹ ਨਾਭੇ ਪੜਦਾ ਰਿਹਾ ਹੈ ,
ਸ਼ਿਵ ਦੀ ਪਤਨੀ ਪੰਜਾਬੀ ਯੂਨੀਵਰਸਿਟੀ ਚ ਰਹੀ ਨਾ ਉਸ ਵਾਰੇ
ਨਾ ਉਹਦੇ ਬੱਚਿਆਂ ਵਾਰੇ
ਰਚਨਾ ਚ ਖਿੱਚ ਰੱਖਣ ਲਈ , ਥੋੜਾ ਇਹ ਰੱਖਣਾ ਪੈਦਾ ਕਿ ਅੱਗੇ ਕੀ ਬਣਿਆ ਪਰ ਥੋਡੀ ਤਾ ਇਹ ਆਡੀਓ ਹੈ ।
11:58 its hundred percent correct ev v sai nai lagda k kulu vich mele doran mulakat hoi eh Minjar de male vich Chambay hoi c not in England or Amerika she was married to an ambassador of Russia
Amrita said he called her Didi.He came to Dosanjh Kalan the birth place of Diljit Dosanjh my village at marriage of Gurcharan Boparai of Batala and read Sehara there in Kewal kaur a teacher still living in chandigarh .when I was doing MEd at patiala I met h 11:58 is wife and children And went to her home Shiv Kumar CHAIR CHAIR Is established in panjabi university Patiala
Even then the effort made by someone is great. Thanks ashirwad
Shiv Kumar Batalvi ji di wife nu m Punjabi University Patiala vich mili si 42 years pehle....she was an employee in the University library.... very quiet n sober, a great lady, adored by everyone 🙏
Shiv Kumar Batalvi ji ke liye lot of respect hai … unka nam BUC college Batala me aaj bhi hai .. unhone wahan study ki mujhe Iss bat ki khushi hai ke usi college me gyi … it was a great feeling ke Shiv Kumar Batalvi ji ke college ne jane ja mauka mila…
@@hariduttsharma7266hu
ਸਿਵ ਕੁਮਾਰ ਦੀ ਲਿਖੀ ਕਿਤਾਬ"ਲਾਜਵੰਤੀ" ਪੜੀ ਬਹੁਤ ਵਧੀਆ ਲਗੀਆਂ ਕਵਿਤਾਵਾਂ ਸਿਵ ਦੀਆਂ ਅਫਸੋਸ ਛੇਤੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ ।
ਬਹੁਤ ਮਹਾਨ ਸ਼ਾਇਰ ਸਨ .ਬਹੁਤ ਕੁਝ ਹੋਰ िਲਖਣਾ ਸੀ .ਪਰ ਇਹ ਮਰਮਾਤਮਾ ਨੂੰ ਮਨਜੂਰ ਨਹੀ ਸੀ
ਸ਼ਿਵ ਬਟਾਲਵੀ ਜੀ ਨੂੰ ਮੇਰਾ ਕੋਟਿਨ ਕੋਟਿ ਪ੍ਰਨਾਮ, ਵਲੋਂ ਰਾਣਾ ਰਾਣੀਪੁਰੀਆ, 4,,2,,2023,,ਸ਼ਨੀਵਾਰ,
You are sharing the biography of a legend mere veer, thank you. There must be utmost respect in doing so. Shabad satkaryog hone chahide han ate lehja vi.
MAINA D CHECHAK NAL MOUT HOE C.ZE SHRAAB D ZAGAH SHUDH SHILAJEET ZA AFEEM KHANDAA TA KDE NA MRDA
Really, he was a legend.
मैनू तेरा शबाब लै बैठा, उसनू पता सी, उसदे अंदाज उसदे गीत, उसदा टैलेंट बेमिसाल सी, नमन शत शत नमन
Thanks
Thankyou 🙏.
I am a bengalj, admire shiv kumar from the core of my heart. Just unimaginable
nice
ਮੇਰੇ ਕੋਲ਼ ਸ਼ਿਵ ਦੀ ਸਾਰੀ ਪੀਡੀਐਫ PDF ਪਈ ਆ ਤੇ ਮੈਂ ਸਾਰੀ ਪੜੀ ਆ।
Send kr skde o g please
Send krdo vr menu
Sand plz
Send krdo please
Bai PDF send krdo plzz
Shiv Kumar Ji
Sive Kumar ek ruhani rhu si
Mohabbat jindabad 😭😭
Shiv.ta.fir.Mena.nal.betha.dill.dy.kv.apna.app.gua.betha...love.shiv
❤🙏
ਓਸ ਟਾਈਮ ਸ਼ਰੀਬ ਪੀਣ ਕਰਕੇ ਲੋਕਾ ਨੇ ਨਫ਼ਰਤ ਵਿਚ ਸ਼ਿਵ ਬਟਾਲਵੀ ਦੀਆ ਡਾਇਰੀਆ ਸਾੜ੍ਹ ਦਿੱਤਿਆ ! ਜਲੰਧਰ ਦੂਰਦਰਸ਼ਨ ਵਾਲਿਆ ਨੇ ਓਸਦੀਆ ਰਿਕੋਰਡਿੰਗ ਡਲੀਟ ਕਰਵਾ ਦਿੱਤੀ ਬਟਾਲਵੀ ਇਸ ਨਫ਼ਰਤ ਤੋ ਹੋਰ ਉਦਾਸ ਹੋਣ ਕਾਰਨ ਹੋਰ ਜਿਆਦਾ ਸ਼ਰਾਬ ਪੀ ਕੇ ਸੁਸਾਈਡ ਕੀਤਾ !
👌🏻👌🏻👌🏻👌🏻
ਕੁੱੜੀ ਲਈ ਨਹੀ ਉਸ ਦਾਂ ਪਰਿਵਾਰ ਮਰਿਆਂ ਸੀ ਉਸ ਦੀਆਂ ਅੱਖਾਂ ਸਾਮਣੇ
❤
Nobody can shib I salute shiv
Shiv Kumar the great.
He is a great poet of melody no doubt.But it is very sorry that he didn't live for himself.😮
ਪਰਿਵਾਰ ਬਾਰੇ ਵੀ ਜੋ ਪਿੱਛੇ ਸਨ ਦੱਸਿਆ ਜਾਵੇ
🙏🙏🙏🙏
🎉
😢❤
Tenu kine dsya veer ae Sara Kuch?