Khan Saab ਨੇ ਜਦ ਗਾਈ Sardool Sikander ਜੀ ਦੀ ਅਵਾਜ ਚ ਭੇਟ ਨੂਰੀ ਨੂੰ ਆਈ ਫਿਰ ਸਰਦੂਲ ਜੀ ਦੀ ਯਾਦ

Поділитися
Вставка
  • Опубліковано 28 гру 2024

КОМЕНТАРІ • 263

  • @harinderkumarsharma2825
    @harinderkumarsharma2825 3 роки тому +45

    Jai mata di, ਬਹੁਤ ਪਿਆਰੀ ਆਵਾਜ਼ ਚ ਸਰਦੂਲ ਸਿਕੰਦਰ ਸਾਹਬ ਦੀ ਯਾਦ ਤਾਜ਼ਾ ਕਰਵਾਈ

  • @skbskb4644
    @skbskb4644 3 роки тому +41

    Legend ਉਸਤਾਦ ਜਨਾਬ ਸਰਦੂਲ ਸਿਕੰਦਰ ਜੀ ਤੁਹਾਡੀ ਕਮੀ ਹਮੇਸ਼ਾ ਮਹਿਸੂਸ ਹੋਵੇਗੀ.. ਜਿਸਦੀ ਭਰਪਾਈ ਕਦੀ ਨਹੀਂ ਹੋ ਸਕਦੀ.....

  • @deepakkapoor4245
    @deepakkapoor4245 3 роки тому +75

    ਮੇਰੀ ਮਾਂ ਦੀਆਂ ਪੰਜਾਬੀ ਭੇਟਾਂ ਗਾਉਣ ਵਾਲਾ ਬੱਬਰ ਸ਼ੇਰ..
    ਰੱਬ ਚਰਨਾਂ ਵਿਚ ਨਿਵਾਸ ਸਥਾਨ ਦੇਵੇ 🙏

  • @AmitpalSingh-Bizly
    @AmitpalSingh-Bizly 3 роки тому +11

    ਉਸਤਾਦ ਸਰਦੂਲ ਸਿਕੰਦਰ ਜੀ ਵਰਗਾ ਕੋਈ ਨਹੀਂ👏

  • @daljitsingh1100
    @daljitsingh1100 3 роки тому +17

    ਕੋਸ਼ਿਸ਼ ਬਹੁਤ ਸੋਹਣੀ ਵੀਰੇ ਵੱਲੋਂ..ਪਰ ਸਰਦੂਲ ਸਰਦੂਲ ਹੀ ਸੀ..ਸੁਰਾਂ ਦਾ ਸਿਕੰਦਰ🙏🙏

  • @AkhilAwasthiMusic
    @AkhilAwasthiMusic 3 роки тому +29

    सभी भक्तों को जय माता दी और क्या बात है बहुत ही बढ़िया प्रस्तुति और हमारे आदरणीय पूजनीय सम्माननीय उस्ताद जनाब श्री सरदूल सिकंदर जी को मेरा कोटि कोटि नमन
    आप जैसा ना कोई था ना कोई होगा😢❤

  • @hanishmittal9768
    @hanishmittal9768 8 місяців тому +1

    ਇੱਕ-ਇੱਕ ਪਲ ਦਾ ਆਨੰਦ ਲੈ ਤੇਰੇ ਦਰਸ਼ਨਾ ਦੀ ਤਾਂਘ ਵਿੱਚ ਰਹਿੰਦਾ।
    ਮਨ ਵਿੱਚ ਸਫ਼ਰ ਦੇ ਆਨੰਦ ਦੀਆਂ ਬਾਤਾਂ ਸੋਚ-ਸੋਚ, ਜੈ ਮਾਤਾ ਦੀ ਕਰਦੇ-ਕਰਦੇ ਕਰ ਤਿਆਰੀ ਪਾ ਬੈਗ 'ਚ ਕਪੜੇ, ਧਰ ਮੋਢਿਆਂ ਤੇ ਲਾ ਜੈਕਾਰੇ ਜਦੋਂ ਤੁਰਦੇ ਆਂ ਤਾਂ ਐਂ ਲਗਦਾ ਕਿ ਮਾਤਾ ਨੇ ਆਪਣੇ ਬੱਚਿਆਂ ਨੂੰ ਉਂਗਲੀ ਫੜ ਤੋਰ ਲਿਆ। ਫਿਰ ਪ੍ਰਵਾਹ ਨਹੀਂ ਹੁੰਦੀ ਰਾਹ ਦੀ ਕਿਸੇ ਔਕੜ, ਥਕਾਵਟ, ਮੌਸਮ ਦੀ ........ਬੱਸ ਚਾਅ ਹੁੰਦਾ, ਤਾਂਘ ਹੁੰਦੀ ਆ ਤੇਰੇ ਸੋਹਣੇ ਭਵਨਾਂ ਤੇ ਪਹੁੰਚ ਤੇਰੇ ਚਰਨਾਂ 'ਚ ਬਹਿਣ
    ਜਦ ਤੁਰੇ ਜਾਂਦੇ ਦੂਰੋਂ ਲੰਗਰਾਂ 'ਚ ਲੱਗੇ ਸਪੀਕਰਾਂ ਤੋਂ ਆਵੇ ਆਵਾਜ਼ ਸਰਦੂਲ ਦੀਆਂ ਭੇਟਾਂ ਦੀ "ਮਾਂ ਤੇਰੀਆਂ ਚੁੰਨੀਆਂ ਲਾਲ-ਲਾਲ, ਤੇਰੇ ਸੋਹਣੇ ਝੰਡੇ ਲਾਲ ....... ਦੇ ਚਰਨਾਂ ਦਾ ਪਿਆਰ ਨੀ ਮਾਏ, ਦੇ ਚਰਨਾਂ ਦਾ ਪਿਆਰ" .....ਤਾਂ ਦਰਿਆ ਦੇ ਬੰਨ ਤੇ ਤੁਰੇ ਜਾਂਦੇ ਧੂੜ ਵੀ ਪਿਆਰੀ ਲੱਗਦੀ ਆ, ਕਰ ਕਿਸ਼ਤੀ ਨਾਲ ਪਾਰ ਦਰਿਆ ਜਦੋਂ ਜਾਈਏ ਤਰੇਲ ਭਿੱਜੇ ਖੇਤਾਂ ਵਿੱਚੋਂ ਤੁਰ, ਤਾਂ ਲੱਗੇ ਕਣਕਾਂ ਵੀ ਭਗਤਾਂ ਦੇ ਜੈਕਾਰਿਆਂ ਨਾਲ ਝੂਮਦੀਆਂ ਨੇ।
    ਤੇਰੇ ਸੋਹਣੇ ਭਵਨਾਂ ਵੱਲ ਨੂੰ ਲਾ ਜੈਕਾਰਾ "ਬੋਲ ਸੱਚੇ ਦਰਬਾਰ ਕੀ ਜੈ........"
    ਲੰਘ ਕੌਲਾਂ ਵਾਲੇ ਟੋਬੇ ਤੋਂ ਜਦ ਪਈਏ ਪਹਾੜਾਂ ਦੀ ਘੁੰਮਣਘੇਰੀ ਤਾਂ ਤੇਰਾ ਨਾਮ ਧਿਆਓਂਦੇ, ਜੈਕਾਰੇ ਲਾਉਂਦੇ, ਭੇਟਾਂ ਗਾਉਂਦੇ ਪਹੁੰਚ ਭਵਨਾਂ ਤੇ ਕਰ ਮਾਤਾ ਤੇਰੇ ਚਰਨਾਂ 'ਚ ਨਮਸਕਾਰ ਤਾਂ ਦਿਲ ਕਰਦਾ " ਭਗਤਾਂ ਦੇ ਨਾਲ ਭੇਟਾਂ ਗਾਵਾਂ ਇੱਕ ਪਲ ਵੀ ਨਾ ਸੌਵਾਂ, ਅੰਮ੍ਰਿਤ ਵੇਲੇ ਮੰਦਿਰ ਤੇਰਾ ਪਲਕਾਂ ਨਾਲ ਮੈਂ ਧੋਵਾਂ, ਬਾਗਾਂ ਵਿੱਚੋਂ ਫੁੱਲ ਤੋੜਕੇ ਗੁੰਦਾਂ ਸੋਹਣੇ ਹਾਰ, ਮਾਏ ਨੀ ਮੈਨੂੰ ਦੇ ਚਰਨਾਂ ਦਾ ਪਿਆਰ, ਨੀ ਮਾਏ ਮੈਨੂੰ ਰੱਖ ਲੈ ਸੇਵਾਦਾਰ"
    ਧੰਨ ਹੈ ਮਾਏ ਤੇਰੀ ਕਿਰਪਾ ਓਹਨਾਂ ਸੇਵਾਦਾਰਾਂ ਤੇ ਜਿਹੜੇ ਰਾਹ ਵਿੱਚ ਸੰਗਤ ਦੀ ਕਰਨ ਸੇਵਾ, ਲੰਗਰ-ਪਾਣੀ ਦੀ ਥੋੜ ਨਾ ਆਵੇ, ਕੋਈ ਨਾਲ ਦਵਾਈਆਂ ਸੇਵਾ ਨਿਭਾਵੇ।
    ਐਦਾਂ ਹੀ ਕਿਰਪਾ ਬਣਾਈ ਰੱਖੀਂ ਸ਼ੇਰਾਂ ਵਾਲੀਏ .......ਤੇਰੇ ਸ਼ੇਰ ਬਣਕੇ ਆਈਏ ਹਰ ਸਾਲ ਪੈਦਲ ਚਾਲੇ ਤੇ 🙏

  • @KuldeepKumar-jv5zn
    @KuldeepKumar-jv5zn 2 роки тому +7

    ਖਾਨ ਸਾਬ ਜੀ ਬਹੁਤ ਹੀ ਵਧੀਆ ਸਿੰਗਰ ਨੇ , ਪਰ ਸਰਦੂਲ ਸਿਕੰਦਰ ਜੀ ਗਾਇਕੀ ਉਹ ਬੱਬਰ ਸ਼ੇਰ ਸੀ , ਉਨ੍ਹਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ 🙏💕

    • @dheerajchopra6378
      @dheerajchopra6378 10 місяців тому +1

      sahi gal paaji ohh surili te mithi awaaj waah sardool paji miss u 😢

  • @gurpindersingh8591
    @gurpindersingh8591 3 роки тому +9

    ਉਸਤਾਦ ਸਰਦੂਲ ਸਿਕੰਦਰ ਸਾਹਿਬ ਜਣਾ ਖਣਾ ਨਹੀਂ ਬਣ ਸਕਦਾ ਖਾਨ ਸਾਬ ਕੋਸ਼ਿਸ਼ ਵਧੀਆ ਕੀਤੀ

  • @vanshbadhan9313
    @vanshbadhan9313 3 роки тому +3

    Surra da dulla sade respected sardool sikander saab kyaa baat ae una di o sade dila ch hmesha jeenda ne..te khaan saab bhaji kyaa baat thuaade sur nu v salaam aa ..te kyaa mimecry kiti tu c ..God bless you bhaji

  • @mathclassessantokhsingh8321
    @mathclassessantokhsingh8321 3 роки тому +2

    ਬਹੁਤ ਸੁਰੀਲਾ ਮਨ ਨੂੰ ਸਕੂਨ ਦੇਣ ਵਾਲਾ

  • @GURPREETSINGH-ud8xc
    @GURPREETSINGH-ud8xc 2 роки тому +1

    Ustaad ji di yaad taaza hogyi....bahut sohna gaya🙌

  • @randhawarandhawa7067
    @randhawarandhawa7067 3 роки тому +46

    ਸਰਦੂਲ ਪਾਜੀ ਤਾਂ ਕੁਦਰਤ ਸਾਡੇ ਕੋਲੋਂ ਲਿਆ ਪਰ ਖਾਨ ਨੂੰ ਰੱਬ ਸਲਾਮਤ ਰਖੇ

    • @angelmathi8784
      @angelmathi8784 2 роки тому

      Allah paak Khan Saab paji ustad ji nu lmbbi umar deve
      .... aamar kar deve

    • @samarbhagat3664
      @samarbhagat3664 2 роки тому

      ♥️♥️♥️♥️

  • @AmanSingh-fz5zs
    @AmanSingh-fz5zs 2 роки тому +1

    Miss you sardool paji .har Mela Sunna tuhade Bina .nae Labna koe tuhade jiha, waheguru ji kirpa kariyo phir janam la ke aune sardool ji es duniya te

  • @jagrajsingh5419
    @jagrajsingh5419 2 роки тому +1

    ਭਾਜੀ ਭਾਵੇਂ ਸਰੀਰ ਕਰਕੇ ਨਹੀਂ ਪਰ ਸੰਗੀਤ ਕਰਕੇ ਓਹ ਹਮੇਸਾਂ ਸਾਡੇ ਕੋਲ ਨੇ

  • @rv543
    @rv543 2 роки тому +2

    Jai mata Di
    Nice Khan saab ji

  • @AjayKumar-bl6uo
    @AjayKumar-bl6uo 2 роки тому

    Khan Saab Pra Di Rab Umar Lambi Kare 🙏🌹 Veer Sada Chardi Kala Ch Rahe

  • @princerajoriya9168
    @princerajoriya9168 3 роки тому +21

    Iss bande pe sach me rabb ki Meher hai love u Khan Sahab bhai🤩😘😘😘❤️

    • @s.h.oamandeepsinghs.h.oama9057
      @s.h.oamandeepsinghs.h.oama9057 3 роки тому +2

      10 bar dekhi video ankkha vaad kar k sunia te sardool shab nu mehsus karn di kosish kiti khan shab vicho sardool shad di zhalk dekhi kya baat hai

  • @gurjantsandhu1025
    @gurjantsandhu1025 3 роки тому +18

    ❤️🙏 ਬੰਦਾ ਵੀ ਘੈਂਟ ਤੇ ਆਵਾਜ਼ ਵੀ 💚🌸

  • @jaswindrabrar4090
    @jaswindrabrar4090 3 роки тому +34

    Khan sahab great singer 🎤! Miss u sikander bhaji. F:-Rajsthan 🇮🇳

  • @user-di9vb3fl3e
    @user-di9vb3fl3e 3 роки тому +12

    Wah khan sab wah ,jio ,sardool sikander bhaji will be happy to hear, true music

  • @ranjeetsinghsonu8771
    @ranjeetsinghsonu8771 3 роки тому +2

    ਉਸਤਾਦ ਜਨਾਬ ਸਰਦੂਲ ਸਿਕੰਦਰ ਸਾਬ ਜੀ

  • @radhakeshabad
    @radhakeshabad 3 роки тому +5

    Shukar hai rabba noori g nu khush vekhya... Eh taa sardool paji di death tou baad bilkul tut gye c... Punjabi singers nu te hor sab nu request hai ki iss lady nu hmesha khush rakho ehna dia akhian vich koi athru na aave...

  • @kamaljitkamal-hp5hh
    @kamaljitkamal-hp5hh Рік тому

    Sardool paji ajj v sade dil vich ne jado main kite sardool paji gana gawa ta main bhut miss krda main paji nu

  • @Bains270
    @Bains270 2 роки тому +2

    🙏ਬਾਬਾ ਨਾਨਕ‌ ਮੇਹਰ ਕਰੇ ਜੀ ਬਹੁਤ ਵਧੀਆ 🙏

  • @sanjaygrover2612
    @sanjaygrover2612 2 роки тому +2

    Wah Khan Saab great voice , Stay blessed always, Miss you Sardool veere 🙏

  • @lovelyaustralia1984
    @lovelyaustralia1984 2 роки тому +1

    Khan saab v God gifted a....

  • @shivbhakti355
    @shivbhakti355 2 роки тому

    God bless you Khan shab ji
    Bilkul sardul sikander shab ji bale sur lagaye

  • @Manojkumar-fs6dv
    @Manojkumar-fs6dv 3 роки тому +18

    ਇਕੋ ਇੱਕ ਬੱਬਰ ਸ਼ੇਰ ਸੀ ਸਰਦੂਲ ਸਿਕੰਦਰ ਜੀ ਅੱਜ ਤੱਕ ਕੰਪਨੀਆ ਵਾਲੇ ਦੇ ਡੱਡੂ ਨਹੀ ਬਣੇ

  • @Rolandspdsx
    @Rolandspdsx 3 роки тому

    ਜਦੋਂ ਸਰਦੂਲ ਸਿਕੰਦਰ ਜੀ ਦਾ ਕੋਈ ਗਾਣਾਂ ਜਾਂ ਭਜਨ ਸੁਣਦੇ ਆ ਤਾਂ ਅੱਖਾਂ ਵਿਚੋਂ ਅਥਰੂ ਆ ਜਾਂਦੇ ਹਨ ਕਿ ਇਸ ਰੱਬ ਰੂਪ ਇਨਸਾਨ ਦੇ ਸਾਨੂੰ ਕਦੀ ਵੀ ਦਰਸ਼ਨ ਨਹੀਂ ਹੋਣੇ,,,,

  • @HARBLAS_SINGH
    @HARBLAS_SINGH 3 роки тому

    Khan sahb Ji 🙏 wah veere tere ander 2 ustad h g bahut bade name vale ustad nusarat fateh ali khan saheb ji ustad sardool sikander ji

  • @NAGEENSONI
    @NAGEENSONI 2 роки тому

    Wha khan ji,,,sardul ji di yad taja kre,,,,parnam he ap ji nu,,,

  • @ankusharma3194
    @ankusharma3194 2 місяці тому

    Bahut sohna gaya bhajan paji 🙏🙏🕉🕉

  • @rinkuchandiani9358
    @rinkuchandiani9358 3 роки тому +11

    Om Jai mata di ji
    Jai ho ustaad ji sardool sikander sahab ji👏👏👏🌺🌺💕

  • @sandhubrother480
    @sandhubrother480 3 роки тому +3

    Waheguru tuhanu badi aa umraa bakshe khan Bhaji 🙏🙏🙏🙏

  • @prabhdeepgill6451
    @prabhdeepgill6451 3 роки тому +17

    So beautiful voice khan saab❤️👌 ustad sardool sikhdir saab ji yaad aa ge miss you 😢 😢

  • @mandeepgill8345
    @mandeepgill8345 3 роки тому +13

    One of the best khan saab ji ...jai mata di

  • @AsvinekumarAsvinekumar
    @AsvinekumarAsvinekumar 3 роки тому +4

    Very nyc Sar ji

  • @ravigataurda1268
    @ravigataurda1268 2 роки тому +5

    Great respect to late and great Ustaad Sardool sikander ji. We will always love you 😍. May Allah ji bless you 🙏

  • @sandychopra685
    @sandychopra685 2 роки тому +7

    The Wonderful State Punjab where all Religions and Cultures are celebrated x Truly Amazing...👌🙏

    • @paramvirkashyap1753
      @paramvirkashyap1753 Рік тому

      Best comments ever par ajj kuj lok nafrat failon da km kar rahe hindu te sikhaan nu ladwa ke

  • @lakshfarwaha6081
    @lakshfarwaha6081 3 роки тому +7

    ਸਰਦੂਲ ਸਿਕੰਦਰ ,,miss u

  • @jasbirkaur7274
    @jasbirkaur7274 3 роки тому

    Bht bht piaara gaunda munda ..akha band karn te lagda k kite sardul sikander gaa reha ...bht vadhiyaa lagga Amar Noori ji nu khush dekh k

  • @premgill6033
    @premgill6033 2 роки тому

    Wah wah kya baat hai guru ji Khan saab

  • @samsunf1242
    @samsunf1242 3 роки тому +1

    Good g khan Serra kerata

  • @jasbirlahoria770
    @jasbirlahoria770 3 роки тому +7

    Bahut vadia ji

  • @jaimastadijaisaiji2761
    @jaimastadijaisaiji2761 3 роки тому +8

    🌏🌎🌍🤲🙏🏻🙌🙌🏞🕋💚⚘🕍🏵🙌🏽🙌🏽🙌🏼🕌🙌🏾⛰💒🗻🙌🏿💫🙌🏻Jai Masta Di Jai Sai Ji 🙌🏻💫🙌🏿🗻🗻💒⛰⛰🙌🏾🕌🙌🏼🙌🏽🏵🕍⚘⚘💚🕋🏞🙌🙏🏻🤲🌍🌍🌎🌏

  • @RamSingh-hz5oj
    @RamSingh-hz5oj 2 роки тому +1

    Ustaad Sardool Sikandar ji we missed you so much

  • @harpalsinghgsp1244
    @harpalsinghgsp1244 3 роки тому

    Wah khaan saab kya baat hai👌👌👌👌

  • @MalkitSingh-ez9xk
    @MalkitSingh-ez9xk 3 роки тому +7

    Khan saab paji ba kamaal, bahut Wadia paji, Always God bless you with lot of happiness

  • @amansahota4609
    @amansahota4609 3 роки тому +1

    Wah ji wah 🙏mann kush krta vera 🙏

  • @SandeepKumar-vr7yh
    @SandeepKumar-vr7yh 3 роки тому +9

    Sardool saab miss u khan Saab nyc bro ❤️

  • @sonujaswinder7173
    @sonujaswinder7173 3 роки тому +7

    Khan saab ba kamaal singer

  • @ManjitKaur-ej4ws
    @ManjitKaur-ej4ws 3 роки тому +16

    Waheguru ji 🙏🏼🙏🏼

  • @jaspalsingh854
    @jaspalsingh854 2 роки тому

    Kya baat aa 22 Khan sabb

  • @rajwindersingh6825
    @rajwindersingh6825 3 роки тому +1

    Shukhar aa mam hasse, waheguru mehr kare

  • @surjeetsingh4512
    @surjeetsingh4512 2 роки тому

    Khan bai g Sirrraaaaa Bohat Sohni aawaz.🙏🙏 Waheguru chardikla ch rakhe 🙏🙏

  • @ervasuralh
    @ervasuralh 2 роки тому +1

    🔥🔥🔥🔥🔥🔥🔥🔥🔥🙏🏻🙏🏻🙏🏻🙏🏻🙏🏻miss u ustaaaad ji 😣😣😣

  • @yaadkaura134
    @yaadkaura134 3 роки тому +4

    Salute Khan Saab 🙏 awaaz waste Sardool g de

  • @tejindersinghbhullarai6796
    @tejindersinghbhullarai6796 2 роки тому

    Wah veer g. Ustaad g amar han

  • @vijay4able
    @vijay4able 3 роки тому +4

    Wah wah wah wah wah wah wah wah wah... Sachi yaad dwaditi

  • @LakhvirsinghLakhvirsingh-n9g
    @LakhvirsinghLakhvirsingh-n9g 2 місяці тому

    Hnji kosis bahut vadiya kiti hai par us vrga koi nahi ga skda 🙏

  • @davinderkaur6557
    @davinderkaur6557 3 роки тому

    Sachi is tara Lagg reha aaa ke jive sardool sikander ji ga rahe ne sooo beautyfull 👌

  • @RameshKumar-zr5gk
    @RameshKumar-zr5gk Рік тому

    Vah khan sahib ji salute AA

  • @PargatSingh-tq2bk
    @PargatSingh-tq2bk 2 роки тому +1

    Same voice 👌👌👌👌

  • @Vgplanet21
    @Vgplanet21 2 роки тому +2

    Sardool sikandr was legend singer

  • @Imlavikhan786
    @Imlavikhan786 5 місяців тому

    Kmaal ay ji 🎉❤❤

  • @artraderssirsaharyana4945
    @artraderssirsaharyana4945 3 роки тому +6

    Love you khan saab bhaji

  • @shamshershera9149
    @shamshershera9149 2 роки тому +1

    Kya baat a khaan saab bai...sardool baji di awaz same tusi kdd ke dikha diti thanks

  • @RavinMusic
    @RavinMusic 2 роки тому +1

    Jio Bhaaji❣️🙏

  • @RKrohitkumar_
    @RKrohitkumar_ 2 роки тому

    Kya baat kya Galla hai Khan g apka wah... Sakoon wali gayki ,kya alap h

  • @sandeep_gogamedi
    @sandeep_gogamedi 3 роки тому

    Salut bha ji
    F Rajasthan

  • @rohitarya4561
    @rohitarya4561 3 роки тому

    Aa hundi kalakari Khan Saab legend

  • @harrykhansoul1232
    @harrykhansoul1232 Рік тому

    jioo khansaab jhalka pendia sikander saab dii❤❤

  • @majorsound6205
    @majorsound6205 3 роки тому +1

    Jai mata di 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @AkshayKumar-pb8fw
    @AkshayKumar-pb8fw 3 роки тому +2

    miss you ustad sardool sikander ji

  • @sonymaan.6819
    @sonymaan.6819 3 роки тому

    Sardool. Sir. Diyan. Bhettan. Sun. K.. Mann. Bahut. Vadia. Masoos.karda.ae

  • @jaswindersingh1459
    @jaswindersingh1459 3 роки тому +2

    ਬਹੁਤ ਖੂਬ

  • @sukhbirbittu8268
    @sukhbirbittu8268 3 роки тому +1

    Kiya baat ji good very good khan saab ji

  • @deep....sroye0786
    @deep....sroye0786 2 роки тому

    Jeonde rho ustad ji ❣️

  • @mathclassessantokhsingh8321
    @mathclassessantokhsingh8321 3 роки тому

    ਕਿਆ ਬਾਤ ਆ ਜੀ ਵਾਹ ਜੀ ਵਾਹ

  • @Sagar_jcb_kirmach
    @Sagar_jcb_kirmach 3 роки тому +1

    Wahhh kya bat h sardol shab ki yaad aa gyi😘😘😘😔😔😔😔

  • @SukhdevSingh-vh6nu
    @SukhdevSingh-vh6nu 3 роки тому +2

    Waheguru ji waheguru ji waheguru ji waheguru ji waheguru ji

  • @unboxingbava1207
    @unboxingbava1207 3 роки тому

    Bhoot wadia gaea sakun aa gea bus eho kahaga jyonde wasde raho God bless you 🙏

  • @thakursaabdisister3103
    @thakursaabdisister3103 3 роки тому

    😱 OMG.... Khan saab v end banda 🙏🙏🙏

  • @luckyprashar7181
    @luckyprashar7181 3 роки тому +5

    Jai Mata di g 🙏❤🙇⚘🙏

  • @maninderkumar5250
    @maninderkumar5250 3 роки тому +1

    Kyabaat hai g

  • @parmindersingh5991
    @parmindersingh5991 Рік тому

    Sardool nu gauna rab bakshy

  • @BainsCreation
    @BainsCreation 3 роки тому +3

    Khan saab 🙏🙏🙏❣️❣️🙏❣️

  • @ManpreetSingh-id1xh
    @ManpreetSingh-id1xh 3 роки тому

    Waheguru ji sarya nu chardi kla vich rke 🌷👏

  • @TastYandAromatiC468
    @TastYandAromatiC468 3 роки тому

    Love you sweetheart Khan Saab 😘😘😘😘👌👌👌👌👌

  • @sonujaswinder7173
    @sonujaswinder7173 3 роки тому +4

    Love you Khan saab veer ji

  • @jatindersinghmahia6426
    @jatindersinghmahia6426 3 роки тому

    Wha kea bat hai Janab very nice

  • @jotkaurrandhawa6345
    @jotkaurrandhawa6345 3 роки тому +1

    Sardool bhaji di awaz koi ni gaa sakda🙏🏿

  • @arshpreet4224
    @arshpreet4224 3 роки тому +3

    Masha Allah

  • @sandypb8559
    @sandypb8559 3 роки тому +4

    ho b ho sardool sir ❤️😘

  • @PardeepSingh-uk2iz
    @PardeepSingh-uk2iz 3 роки тому

    Very nice video 👍👍👍💐💐💐

  • @nannumaster6745
    @nannumaster6745 3 роки тому +2

    Khan Saab 👍🙏🏼miss you sardool Saab

  • @harvinderpappu3687
    @harvinderpappu3687 3 роки тому +3

    Waheguruji waheguru ji

  • @arungill1561
    @arungill1561 3 роки тому +6

    Great work ❤️🙏

  • @MandeepKumar-ul7oz
    @MandeepKumar-ul7oz 3 роки тому

    Saknder Saab Salute Hai Tuhanu