ਦੋ ਠਗਾਂ ਦੀ ਔਕਾਤ, ਝੂਠੇ ਫ਼ੋਨ ਕਰਦਾ ਠੱਗ, ਲੱਖਾਂ ਦੀ ਜ਼ਮੀਨ ਕੌਡੀਆਂ ਵਿੱਚ ਖ਼ਰੀਦੂ? brain on tv, jaspal singh

Поділитися
Вставка
  • Опубліковано 8 вер 2024
  • ਦੋ ਠਗਾਂ ਦੀ ਔਕਾਤ, ਝੂਠੇ ਫ਼ੋਨ ਕਰਦਾ ਠੱਗ, ਲੱਖਾਂ ਦੀ ਜ਼ਮੀਨ ਕੌਡੀਆਂ ਵਿੱਚ ਖ਼ਰੀਦੂ? brain on tv, jaspal singh nijjar, NRI Issues, punjab government

КОМЕНТАРІ • 128

  • @baljindersingh1184
    @baljindersingh1184 3 місяці тому +42

    ਧੰਨ ਹੈ ਜਸਪਾਲ ਸਿੰਘ ਨਿੱਝਰ ਜਿਹੜਾ ਇਕੱਲਾ ਹੀ ਸੱਚ ਬੋਲਣ ਦੀ ਹਿੰਮਤ ਕਰਦਾ ਹੈ ।ਹੁਣ ਤਾਂ ਪਰਲੋ ਆਉਣ ਵਾਲਾ ਕੰਮ ਹੋਇਆ ਪਿਆ ਹੈ । ਐਨੀ ਹਨੇਰ ਗਰਦੀ ਤਾਂ ਕਦੇ ਵੀ ਨਹੀਂ ਦੇਖੀ ਸੀ ।ਹੁਣ ਤਾਂ ਵਾਹਿਗੁਰੂ ਹੀ ਬਚਾ ਸਕਦੇ ਹਨ।

    • @sukhsandhu4405
      @sukhsandhu4405 3 місяці тому +1

      N. R. I. Veer jiapni. Apni. Properties
      Vgaira lndia chon le jaoo
      Ethe koorrr andjhooth da jor hai

  • @davindersingh4327
    @davindersingh4327 3 місяці тому +38

    ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਇਓ ਜੀ ਐਨਾ ਗੰਦ 70 ਸਾਲ ਚ ਨਹੀ ਪਿਆ ਜਿਨਾਂ ਇਹਨਾਂ ਨੇ 2 ਸਾਲ ਵਿੱਚ ਪਾ ਦਿੱਤਾ

  • @sukhmindersingh4843
    @sukhmindersingh4843 3 місяці тому +25

    ਇੰਨਾ ਭ੍ਰਿਸ਼ਟ ਦੁਸ਼ਟ ਬੰਦਿਆਂ ਦਾ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਹੈ

  • @PardeepPassi1
    @PardeepPassi1 3 місяці тому +26

    ਸਭ ਤੋਂ ਵੱਧ ਲੁੱਟਣ ਵਾਲੀ ਸਰਕਾਰ ਹੈ

  • @sukhwantsingh6001
    @sukhwantsingh6001 3 місяці тому +25

    ਬਹੁਤ ਵਧੀਆ ਜਸਪਾਲ ਸਿੰਘ

  • @romysandhusandhu3359
    @romysandhusandhu3359 3 місяці тому +20

    ਨਿੱਝਰ ਵੀਰ ਜੀ ਧੰਨਵਾਦ ਆਪ ਦਾ ਜੀ,,,, ਸੱਚੀ ਜਾਣਕਾਰੀ ਦੱਸਦੇ ਹੋ ਜੀ,,,

  • @surindersingh22katoch99
    @surindersingh22katoch99 3 місяці тому +27

    ਜਿਨਾਂ ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਇਸ ਝਾੜੂ ਸਰਕਾਰ ਵਿਚ ਹੋ ਰਿਹਾ ਹੈ ਇਨ੍ਹਾਂ ਤਾਂ ਸ਼ਾਇਦ ਪਹਿਲਾਂ ਵੀ ਨਹੀਂ ਸੀ ਹੱਦਾਂ ਪਾਰ ਕਰ ਗਏ ਇਹ ਝਾੜੂ ਵਾਲੇ ਤਾਂ..ਲੋਕੋ ਹਾਲੇ ਵੀ ਸਮਝ ਜਾਓ, ਇਸ ਕੇਜਰੀ ਗੈਂਗ ਨੇ ਪੰਜਾਬ ਪੂਰੀ ਤਰ੍ਹਾਂ ਨਾਲ ਤਬਾਹ ਕਰ ਦੇਣਾ

  • @ParmSidhu-nq4iv
    @ParmSidhu-nq4iv 3 місяці тому +26

    ਤੁਸੀਂ ਵੀ ਆ ਪਾਰਟੀਆਂ ਨੂੰ ਵੋਟਾਂ ਪਾ ਕੇ ਬੜੇ ਖੁਸ਼ ਸੀ ਕੋਈ ਕਾਂਗਰਸ ਚੋਂ ਕੱਢਿਆ ਕੋਈ ਕਰ ਲਿਆ ਜੇ ਕੱਢਿਆ ਇਹਨਾਂ ਨੇ ਮਾੜੇ ਕੀਤੇ ਸੀ ਤਾ ਤਾਂ ਹੀ ਪਾਰਟੀਆਂ ਚ ਕੱਢੇ ਆਮ ਪਾਰਟੀ ਚ ਵੜ ਕੇ ਬਹਿ ਗਏ ਗਰੀਬਾਂ ਵਾਸਤੇ ਬਹੁਤ ਮਾੜੀ ਹੈ

  • @narinder_singh_1965
    @narinder_singh_1965 3 місяці тому +13

    ਜਿਨਾ ਕ੍ਰਾਈਮ ਹੋ ਰਿਹੈ ਇਸ ਵਿਚ ਪੰਜਾਬ ਪੁਲਿਸ ਦਾ ਹੱਥ ਜ਼ਰੂਰ ਹੁੰਦੈ ਤੇ ਆ ਜੇਹੜੇ ਨਵੇਂ ਚੋਰ ਬਣੇ ਐ ਆਪ ਵਾਲੇ ਖਟੇ ਭੂੰਡ ਏ ਸਬ ਤੋਂ ਬੇਈਮਾਨ ਟੋਲਾ ਹੈ ਏ ਆਪਣੇ ਆਪ ਨੂੰ ਏਨੇ ਇਮਾਨਦਾਰ ਦਸਦੇ ਜਿਵੇਂ ਏ ਭਗਤ ਕਬੀਰ ਦੇ ਭਤੀਜੇ ਹੋਣ ਪਰ ਹਰ ਮੈਹਕਮੇ ਚ ਰਿਸ਼ਵਤ ਏਨੀ ਚਲ ਰਹੀ ਹੈ ਜੀਂਦੇ ਵਿਚ ਏਨਾ ਦਾ ਪੂਰਾ ਹਿੱਸਾ ਹੁੰਦਾ ਹੈ ਵੀਰ ਜਸਪਾਲ ਸਿੰਘ ਜੀ ਬਹੁਤ ਧੰਨਵਾਦ ਜ਼ੋ ਸਚ ਦਾ ਸਾਥ ਦੇ ਰਹੇ ਹਨ

    • @Kkk19649
      @Kkk19649 3 місяці тому

      ਬਿਲਕੁਲ ਸਹੀ ਗੱਲ ਜੀ। ਪਹਿਲਾਂ ਪੁਲੀਸ ਨਾਲ ਗਲਬਾਤ ਕਰਕੇ ਫਿਰ ਸਾਰਾ ਕੁੱਝ ਸ਼ੁਰੂ ਹੁੰਦਾ।

  • @SurinderSingh-vz9jh
    @SurinderSingh-vz9jh 3 місяці тому +13

    ਬਹੁਤ ਵਧੀਆ ਉਪਰਾਲਾ ਜਸਪਾਲ ਨਿੱਜਰ ਵੀਰ ਜੀ

  • @sahibsinghcheema4151
    @sahibsinghcheema4151 3 місяці тому +10

    ਧੰਨਵਾਦ ਜੀ ਸ ਜਸਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏

  • @GurmeetSingh-vu4fv
    @GurmeetSingh-vu4fv 3 місяці тому +5

    ਜੇ ਦਿੱਲੀ ਦੇ ਭਈਏ ਭਗਵੰਤੇ ਭੰਡ ਤੋਂ ਪੰਜਾਬ ਨੂੰ ਬਚਾਉਣਾ ਤਾਂ ਖਾਲਸਾ ਰਾਜ ਲਿਆਉਣ ਲਈ ਭਾਈ ਅੰਮ੍ਰਿਤਪਾਲ ਸਿੱਘ ਖਾਲਸਾ ਨੂੰ ਵੋਟ ਪਾਉ 🙏🙏

  • @ShamsherSingh-yl1vw
    @ShamsherSingh-yl1vw 3 місяці тому +2

    ਬਿਲਕੁਲ ਸਹੀ ਕੀਤਾ ਜਿਹੜਾ social media ਤੇ ਪਾ ਦਿੱਤਾ। ਹੁਣ ਹੱਲ ਵੀ ਹੋ ਜਾਏਗਾ ਤੇ ਉਸ ਪਟਵਾਰੀ ਦੀ ਸੇਵਾ ਵੀ ਹੋ ਜਾਵੇਗੀ। ਭਗਵੰਤ ਮਾਨ ਦੇ ਮੰਤਰੀ ਦਾ ਨਾਮ ਵੀ ਆ ਗਿਆ। ਸਾਰੇ ਲੋਕ ਇਵੇਂ ਹੀ ਕਰੋ।

  • @nirbsaisings2015
    @nirbsaisings2015 3 місяці тому +19

    ਸਰਕਾਰ ਦਾ ਬੇੜਾ ਗ਼ਰਕ ਹੋਏ ਸਰਕਾਰ ਦਾ

  • @panjpaninews7422
    @panjpaninews7422 3 місяці тому +12

    ਬਹੁਤ ਵਧੀਆ ਜਸਪਾਲ ਸਿੰਘ ਵੀਰ

  • @jagseerchahaljag687
    @jagseerchahaljag687 3 місяці тому +14

    ਪੰਜਾਬ ਦੇ ਲੋਕੋ ਪੰਜਾਬ ਉਜੜ ਰਿਹਾ ਬਚਾ ਲਓ ਪੰਜਾਬੀਓ। ਹਰੇਕ ਬੰਦਾ ਇਮਾਨਦਾਰੀ ਨਾਲ ਵਿਚਰਨਾ ਸ਼ੁਰੂ ਕਰੇ। ਇਮਾਨਦਾਰੀ ਨਾਲ ਫੈਸਲੇ ਕਰੇ ਤਾਂ ਕਿਤੇ ਜਾ ਕੇ 20 30 ਸਾਲਾਂ ਨੂੰ ਪੰਜਾਬ ਵੱਸਦਿਆ ਵਿੱਚ ਦਿਖਣ ਲੱਗੂ। ਬਹੁਤ ਬਹੁਤ ਧੰਨਵਾਦ

  • @HarjeetSinghGill1
    @HarjeetSinghGill1 3 місяці тому +13

    ਸੰਗਰੂਰ ਪੁਲ ਦੀ ਘੱਗਰ ਤੇ ਬਣਵਾਇਆ ਸੀ ਭਗਵੰਤ ਸਿੰਘ ਮਾਨ ਬਣਵਾਇਆ ਸੀ ਐੱਮ ਪੀ ਹੁਦਿਆ ਟੀ ਵੀ ਚੈਨਲ ਤੇ ਖ਼ਬਰਾਂ ਆਈਆਂ ਸੀ 1 ਕਰੌੜ 80 ਲੱਖ ਰੁਪਏ ਖਰਚਾ ਜਿਸ ਵਿੱਚ 8 ਲੱਖ ਰੁਪਏ ਵੀ ਨਹੀਂ ਲਗਾ ਈਮਾਨਦਾਰੀ ਵੇਖ ਲਓ

  • @user-kt4om7zf4y
    @user-kt4om7zf4y 3 місяці тому +3

    ਸੱਚ ਨੂੰ ਸਲਾਮ ਹੈ ਵਾਹਿਗੁਰੂ ਚੜਦੀਕਲਾ ਰੱਖੇ🙏 🎉🎉

  • @charanjitsingh4388
    @charanjitsingh4388 3 місяці тому +9

    ਇਨ੍ਹਾਂ ਲੋਕਾਂ ਦਾ ਖ਼ੂਨ ਗੰਦਾ ਹੋਗਿਆ । ਵਾਹਿਗੁਰੂ ਜੀ ਇਨ੍ਹਾਂ ਲੋਕਾਂ ਨੂੰ ਸਮੱਤ ਬਖਸ਼ੋ ਜੀ । ਬਹੁਤ ਅਫਸੋਸ ਹੈ ਇਨ੍ਹਾਂ ਲੋਕਾਂ ਨੇ ਮੁੱਖ ਪੈਸਾ ਹੋਗਿਆ ਇੰਨਸਾਨੀਅਤ ਖ਼ਤਮ ਹੋ ਗਈ ।

  • @preetdhillon7853
    @preetdhillon7853 3 місяці тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਪਾਲ ਸਿੰਘ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਤੁਸੀਂ ਬਹੁਤ ਵੱਡਾ ਵੱਡਾ ਲੋਕਾਂ ਨੂੰ ਗਿਆਨ ਦੇ ਰਹੇ ਥੋੜਾ ਬਚਾ ਕੇ ਰਿਹਾ ਕਰੋ ਸੱਚ ਬੋਲਣ ਵਾਲਿਆਂ ਨੂੰ ਭੈਣ ਚਲੋ ਖਤਮ

  • @MalkitSingh-xd1ly
    @MalkitSingh-xd1ly 3 місяці тому +2

    ਬਹੁਤੇ ਪਟਵਾਰੀ ਗਰੀਬਾਂ ਤੋ ਪੈਸੇ ਮੰਗਦੇ ਨੈ ਰੱਬਾ ਇਹਨਾਂ ਦਾ ਕੱਖ ਨਾ ਰਹੇ

  • @dalvirsingh7255
    @dalvirsingh7255 3 місяці тому +6

    ਆਮ ਪਾਰਟੀ ਨੇ ਤਾਂ 2017 ਵਿੱਚ ਐਨਆਰਆਈ ਦੀ ਖੂਬ ਛਿੱਲ ਲਾਹੀ ਮੋਟੇ ਡਾਲਰ ਇਕੱਠੇ ਕੀਤੇ ਵੀ ਤੁਹਾਡੀਆਂ ਪ੍ਰਾਪਰਟੀਆਂ ਖਾਲੀ ਕਰਾਵਾਂਗੇ ਜਦੋਂ ਸੱਤਾ ਤੇ ਕਾਬਜ ਹੋ ਗਏ ਫਿਰ ਇਹ ਭੁੱਲ ਗਏ ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਮੀਡੀਆ ਸਲਾਹਕਾਰ ਦਾ ਹੀ ਨਾਂ ਆ ਗਿਆ ਉਸਨੇ ਕਿਸੇ ਐਨਆਰਆਈ ਦਾ ਪਲਾਟ ਦੱਬਿਆ ਹੋਇਆ ਹੈ ਸਾਰੇ ਬੇਈਮਾਨ ਸਾਰੇ ਬੇਈਮਾਨ ਵੋਟਾਂ ਦੇਖ ਕੇ ਪਾਇਓ ਲੋਕੋ ਲੋਕੋ ਦੇਖ ਕੇ ਪਾਇਓ

  • @user-kt4om7zf4y
    @user-kt4om7zf4y 3 місяці тому +3

    ਸਭ ਤੋਂ ਘਟੀਆ ਸਰਕਾਰ ਆਪ ਨੂੰ ਭੁੱਲ ਕੇ ਵੋਟ ਨਾ ਪਾ ਦਿਉ 70 ਸਾਲਾਂ ਤੱਕ ਨਹੀਂ ਲੁਟਿਆ ਜਿਹੜੀ ਸਰਕਾਰ ਦੋ ਸਾਲਾਂ ਵਿੱਚ ਖਾ ਗਈ ਬਾਈ ਨਿੱਝਰ ਦੀਆਂ ਗੱਲਾਂ ਸੱਚ ਨੇ

  • @gurjotsingh4510
    @gurjotsingh4510 3 місяці тому +7

    Nijjar veer ji Sat Sri Akal

  • @palasinghdhillon9567
    @palasinghdhillon9567 3 місяці тому +10

    ਹਰ ਸ਼ਾਖ ਪਏ ਉਲੂ ਬੈਠੇ ਹੈਂ ਅੰਜਾਮੇਂ ਗੁਲਸਿਤਾਂ ਕਿਆ ਹੋਗਾ

  • @triloksingh4126
    @triloksingh4126 3 місяці тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਇਹਨਾਂ ਠੱਗਾਂ ਨੂੰ ਸੁਮਤ ਬਖਸ਼ੇ।

  • @harbhajansingh6164
    @harbhajansingh6164 3 місяці тому +4

    ਵਾਹਿਗੁਰੂ ਜੀ

  • @ParmSidhu-nq4iv
    @ParmSidhu-nq4iv 3 місяці тому +7

    ਹਾਂਜੀ ਵੀ ਲੋਕਾਂ ਨੂੰ ਸਮਝ ਨਹੀਂ ਆਈ ਅਜੇ ਵੀ ਆਮ ਪਾਰਟੀ ਨੂੰ ਵੋਟਾਂ ਪਾਉਣ ਨੂੰ ਫਿਰਦੇ ਲੋਕ ਇਸ ਸਾਲ ਲੀਡਰ ਆਪ ਵਿੱਚ ਉਧਰ ਮਾਰੇ ਆ

    • @sukhmindersingh4843
      @sukhmindersingh4843 3 місяці тому

      ਉਹ ਪਾਰਟੀ ਵੀ ਦੱਸੋ ਜਿਹੜੀ ਪੰਜਾਬ ਦੇ ਲੋਕਾਂ ਪ੍ਰਤੀ ਸੱਚੀ ਸੁੱਚੀ ਹੈ

    • @AvtarSingh-gs1si
      @AvtarSingh-gs1si 3 місяці тому

      ਕਾਂਗਰਸ ਸਰਕਾਰ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਲੋਕ ਮਾਰੇ ਗਏ ਮਾਸੂਮ ਬਚਿਆ ਨੂ ਵੀ ਨਹੀ ਬਖਸ਼ਿਆ ਉਸ ਵਾਰੇ ਕਦੇ ਤੁਸੀ ਬੋਲੇ ਹੋ ਤਾ ਦਸਣਾ ਕਦੋ ਬੋਲੇ ਸੀ ਪਰਮ ਜੀ ਜਰੂਰ ਦਸਿਓ ਕਦੋ ਕਿਥੇ ਕਾਂਗਰਸ ਖਿਲਾਫ ਬੋਲੇ

    • @GagandeepSinghGill-sc8gk
      @GagandeepSinghGill-sc8gk 3 місяці тому +1

      🐏🐑 ਸਮਝਾਈਆਂ ਨਹੀਂ ਜਾ ਸਕਦੀਆਂ ਸਿਰਫ ਮੁੰਨੀਆਂ ਹੀ ਜਾ ਸਕਦੀਆਂ ਇਨ੍ਹਾਂ ਸਾਰੀਆਂ ਪਾਰਟੀਆਂ ਵਿੱਚੋਂ ਕੋਈ ਵੀ ਪਾਰਟੀ ਚੰਗੀ ਨਹੀਂ ਸਾਨੂੰ ਆਪਣੇ ਹਲਕੇ ਵਿੱਚ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਵਿਚੋਂ ਕਿਸੇ ਵੀ ਇੱਕ ਇੰਨਡਵਿਊਜੀਅਲ ਉਮੀਦਵਾਰ ਦੀ ਚੋਣ ਕਰਨੀ ਚਾਹੀਦੀ ਹੈ ਕਿ ਉਹ ਕਿਸ ਤਰ੍ਹਾਂ ਦੀ ਸ਼ਖ਼ਸੀਅਤ ਦਾ ਮਾਲਕ ਹੈ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ

  • @harjapsingh6945
    @harjapsingh6945 3 місяці тому +3

    Very Very nice Jaspal Singh ji

  • @GurjeetSingh-ry5mf
    @GurjeetSingh-ry5mf 3 місяці тому +4

    ਕੀੜੇ ਪੈਣੇ ਨੇ ਇਹੋ ਜਿਹੇ ਦੇ ਅੰਤ ਇੰਨਾ ਮਾੜਾ ਹੂੰਦਾ ਬਹੁਤ ਲੋਕਾ ਦਾਦੇਖਿਆ

  • @ParminderSingh-ur7uh
    @ParminderSingh-ur7uh 3 місяці тому +2

    ਜਿਹੜੀ ਐਨਾ ਦੀ ਇਕ ਮੱਝ ਹੈ ਜਗਰਾਓਂ ਤੋਂ ਉਸਨੇ ਵੀ 60 65 ਕਿਲ੍ਹੇ ਜਮੀਨ ਬਣਾਈ ਹੈ ਬੇਟ ਖੇਤਰ ਵਿਚ

  • @harbhajansingh6164
    @harbhajansingh6164 3 місяці тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @anandchaudhary8317
    @anandchaudhary8317 3 місяці тому +1

    ਪੰਜਾਬ ਵਿੱਚ ਇੱਕ ਵਾਰ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਜ਼ਰੂਰਤ ਹੈ ਤਾਂ ਹੀ ਇਸ ਕੁਸ਼ਾਸਨ ਤੇ ਕਾਬੂ ਪਾਇਆ ਜਾ ਸਕਦਾ ਹੈ। ਨਿਆਇਕ ਪ੍ਰਣਾਲੀ ਤਾਂ ਬਿਲਕੁਲ ਹੀ ਗਈ ਗੁਜ਼ਰੀ ਹੋ ਚੁੱਕੀ ਹੈ।

  • @bikarjitsingh34bikarjitsin10
    @bikarjitsingh34bikarjitsin10 3 місяці тому +1

    ਵੈਸੇ ਤਾਂ ਸਾਰੀਆਂ ਪਾਰਟੀਆਂ ਹੀ ਘਟੀਆ ਹਨ ਪਰ ਆਮ ਵਾਲੇ ਤਾਂ ਸਾਰਿਆਂ ਤੋਂ ਘਟੀਆ ਨਿਕਲੇ ਪੰਜਾਬ ਦਾ ਕੋਈ ਬੰਦਾ ਮੂੰਹ ਨਾ ਲਾਵੇ ਇਨ੍ਹਾਂ ਨੂੰ

  • @palasinghdhillon9567
    @palasinghdhillon9567 3 місяці тому +5

    Nijjar the great

  • @user-oc7vp7bl7t
    @user-oc7vp7bl7t 3 місяці тому +3

    Gurmail Ghuman
    V good 🎉 Carry-On Thank s

  • @rickyd5758
    @rickyd5758 3 місяці тому +1

    ਮੈਨੂੰ ਲੱਗਦਾ ਪਟਵਾਰੀ ਦੀ ਪੋਸਟ ਈ ਲੋਕਾਂ ਦਾ ਖ਼ੂਨ ਪੀਣ ਲਈ ਬਣੀ ਹੈ

  • @gurbhajankaur3281
    @gurbhajankaur3281 3 місяці тому +2

    V true 👌 Waheguru ji mehar karan aap ji te

  • @singhsubeg7616
    @singhsubeg7616 3 місяці тому

    Jaspal Singh Nijjar Paterkar Ji Sach Bolin Di Himat Rakhda Hai ❤

  • @PardeepPassi1
    @PardeepPassi1 3 місяці тому +2

    ਲੋਕ ਹਾਲੇ ਵੀ ਭਗਵੰਤ ਮਾਨ ਨੂੰ ਈਮਾਨਦਾਰ ਸਮਝੀ ਜਾਦੇ ਹਨ .ਪੈਸੇ ਅਮਰੀਕਾ ਤੱਕ ਪਹੁੰਚੀ ਜਾਦੇ ਹਨ.

  • @bikarjitsingh34bikarjitsin10
    @bikarjitsingh34bikarjitsin10 3 місяці тому +1

    ਪੁਲਿਸ ਤੇ ਮਾਲ ਮਹਿਕਮਾ ਸਭ ਤੋਂ ਭ੍ਰਿਸ਼ਟ ਹੈ

  • @AmarjitSingh-eq3rl
    @AmarjitSingh-eq3rl 3 місяці тому +1

    ਅਸਲ ਵਿੱਚ ਭਾਰਤ ਦੇ ਕਾਨੂੰਨ ਢਿੱਲੇ ਹਨ ਅਦਲਤ ਵਿਚ ਕੇਸ 20 ਤੀਹ ਸਾਲ ਤਕ ਚਲਦਾ ਹੈ ਫੈਸਲਾ ਫਿਰ ਵੀ ਹੁੰਦਾ ਇਸ ਗੱਲ ਦਾ ਗਲਤ ਅਨਸਰ ਲਾਭ ਲੈਂਦੇ ਹਨ ਸੋਚਦੇ ਹਨ ਸਾਡਾ ਕੀ ਵਿਗੜ ਜਾਵੇਗਾ ਵਿਗੜਦਾ ਵੀ ਨਹੀ ਹੈ ਤੁਸੀਂ ਕਦੀ ਵੀ ਇਸ ਦੀ ਅਸਲ ਕਾਰਣ ਨਹੀ ਦੱਸਦੇ

  • @HardevsinghSihra-br2yy
    @HardevsinghSihra-br2yy 3 місяці тому

    ਜਸਪਾਲ ਜੀ,,
    ਸਤਿ ਸ੍ਰੀ ਆਕਾਲ ਜੀ,,
    ਨਿੱਝਰ ਸਾਹਿਬ ਜੀ,,
    ਜੋ , ਤੁਹਾਡੇ ਇਹ, ਐਪੀਸੋਡ ਜ਼ਮੀਨ ਬਾਰੇ,, ਹਨ ਜੀ,, ਬਹੁਤ ਵਧੀਆ ਹੈ ਜੀ,,
    ਸ਼ਾਮਲਾਤ ਜ਼ਮੀਨਾਂ, ਦੱਬਭ‌ ਬਾਰੇ,‌ਐਪੀਸੋਡ ,, ਵਿੱਚ ਬਠਿੰਡਾ, ਦੇ ਠੱਗਾਂ ਦੀ ਗੱਲ ਕੀਤੀ ਗਈ ਸੀ,, ਉਨ੍ਹਾਂ ਠੱਗ ਲੋਕਾਂ ਵਿੱਚ,, ਸਹਿਕਾਰੀ ਸਭਾ ਸੁਸਾਇਟੀ ਦੇ,, ਲੋਕ ਵੀ ਹਨ ਜੀ,,‌ ਬਠਿੰਡਾ ਦੇ, ਇਹ ਸੁਸਾਇਟੀ ਦੇ ਸੈਕਟਰੀ ,, ਵੱਲੋਂ,, ਲੋਕਾਂ ਦੇ ਖਾਤਿਆਂ ਵਿੱਚ ਵੀ, ਵੱਡੇ ਘਪਲੇ ‌ਕੀਤੇ‌ ਹਨ ,, ਅਤੇ ਲੋਕਾਂ ਨੂੰ, ਡਰਾ ਧਮਕਾ਼ ਰਿਹਾ ਹੈ ਜੀ,,‌‌ਉਕ‌ ਕਹਿੰਦਾ ਹੈ ਜੀ,, ਕਿ‌ ‌ਮੇ‌ ਤੁਹਾਡੇ,‌ ਜ਼ਮੀਨ ਦੇ ਰਿਕਾਰਡ ‌, ਵਿੱਚ ‌ਲਾਲ ‌੍ਰ ਲਕੀਰ ਲਵਾ‌ ਦਿਆਗਾ ,, ਇਸ ਬਾਬਤ, ਉਹ ‌ਕਾਲ ‌ਕਰਕੇ ਕਹਿੰਦਾ ਹੈ,, ‌ਅਤੇ‌‌ ਫੋਨ ਕਰ ਕੇ Record ing ਕਰਦਾ ਹੈ ਜੀ,, ਸਬੂਤ ਬਣਾ ਰਿਹਾ ਹੈ ਜੀ,,
    ਧੰਨਵਾਦ ਜੀ।

  • @gurmeetsinghraigurmeetsing5521
    @gurmeetsinghraigurmeetsing5521 3 місяці тому

    ਏਨਾ ਨੂੰ ਐਮ ਪੀ ਬੋਟਾ ਵਿੱਚ ਦਸ ਦਿਉ ਕਿ ਸਿਆਸਤ ਕਿਵੇਂ ਹੁੰਦੀ ਹੈ ਆਪਣੇ ਕੋਲ ਸਿਰਫ ਬੋਟਾ ਏਨਾ ਦੇ ਖਿਲਾਫ ਪਾਕੇ ਬਦਲਾ ਲਿਆ ਜਾ ਸਕਦਾ ਹੈ ਏਨਾ ਦੀਆਂ ਐਤਕੀ ਚੀਕਾਂ ਪਾਉਂਦੈ ਤਮਾਤਰ ਆਲਾ ਹੁਣ ਕਿਥੇ ਹੈ

  • @h.singh.1367
    @h.singh.1367 3 місяці тому +1

    ਸਾਰੇ ਐਨ ਆਰ ਆਈਜ਼ ਨਾਲ ਇਹ ਹੋ ਰਿਹਾ।

  • @inderjitsingh1912
    @inderjitsingh1912 3 місяці тому +1

    ਲੈਲੋ ਬਦਲਾਅ

  • @user-ev7xp4wm2h
    @user-ev7xp4wm2h 3 місяці тому

    ਹਨੋਰ ਗਰਦੀ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ ਜਸਪਾਲ ਜੀ ਸੱਚੇ ਇਨਸਾਨੀ ਦਰਦੀਆਂ ਨੂੰ ਨਾਲ ਜੋੜ ਕੇ ਮੁਹਿਮ ਚਲਾ ਕੇ ਸੇਵਾ ਕਰੋ ਸ਼ਾਇਦ ਕੁਝ--------

  • @RajivKumar-ty2qk
    @RajivKumar-ty2qk 3 місяці тому +1

    ਹਜਾਰਾ ਕਰੋੜਾ ਦੀ ਪ੍ਰੋਪਰਟੀ ਬਨਾਲੀ ਏਸ ਕੱਟੜ ਇਮਾਨਦਾਰ ਨੇ 25k ਮਹੀਨਾ ਪੈਸ਼ਨ ਲੇਨ ਵਾਲੀ ਮਾਤਾ ਸਤੌਜ ਦੋ ਸਾਲ ਚ 12 ਵਾਰ ਔਸਟਰੇਲੀਆ ਜਾ ਆਈ ਬਿਜ਼ਨਿਸ ਸੈੱਟ ਕਰਲੇ ਏਨਾ ਬਾਹਰ subway ਪੈਟਰੋਲ ਪੰਪ ਖੋਲਲੇ ਏਥੇ ਭੇਡਾ ਬਲੈ ਬਲੈ ਕਰੀ ਜ਼ਾਦੀਆ ਇਹ ਅਕਾਲੀ ਕਾਂਗਰਸੀਆਂ ਨਾਲੋ ਵੀ ਮਾੜੇ ਨਿਕਲਨਗੇ 27 ਵਾਲੀਆ ਵੋਟਾਂ ਤੋ ਬਾਦ ਸਬ ਭੱਜ ਜਾਣੈ ਬਾਹਰ ਦੇਖਲੇਓ

  • @GORAWALIA
    @GORAWALIA 3 місяці тому +1

    ਸਰਦਾਰ ਜੀ ਥਲੇ ਵਾਲੇ ਢਾਚੇ ਨੂੰ ਉਪਰਲਾ ਢਾਚਾ ਖਰਾਬ ਕਰਦਾ ਹੈ।

  • @RajKumar-vg9zr
    @RajKumar-vg9zr 3 місяці тому +2

    Jaspal zindabad❤❤❤❤❤❤❤❤❤❤ ji

  • @parminderpanesar600
    @parminderpanesar600 3 місяці тому +1

    Waheguru Ji bhai katan gay ji. Waheguru ji

  • @AvtarSingh-gs1si
    @AvtarSingh-gs1si 3 місяці тому +2

    ਜਸਪਾਲ ਸਿੰਘ ਜੀ ਕਾਂਗਰਸ ਸਰਕਾਰ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਲੋਕ ਮਾਰੇ ਗਏ ਮਾਸੂਮ ਬਚਿਆ ਨੂ ਵੀ ਵਿਚੇ ਮਾਰਿਆ ਗਿਆ ਜਸਪਾਲ ਜੀ ਦਸਣਾ ਜਰੂਰ ਤੁਸੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਰੇ ਕਦੋ ਕਿਹੜੀ ਤਰੀਕ ਨੂ ਵੀਡੀਓ ਪਾਈ ਦੱਸਿਓ ਜਰੂਰ ਚੁਪ ਨਹੀ ਕਰਨਾ ਦਰਬਾਰ ਸਾਹਿਬ ਵਾਰੇ ਜਰੂਰ ਬੋਲਿਓ

  • @punjabi3937
    @punjabi3937 3 місяці тому +1

    ਡੋਬ ਰਿਹਾ ਪੰਜਾਬ

  • @SatPal-uh3cg
    @SatPal-uh3cg 3 місяці тому +2

    जस पाल जी कोन सी सरकार आंखों वाली आएगी जो किसी के हको को समझ पाएगी मेरी भी मत सुनो पर भाई कहानी तो सुन लो कोई देखने तक राजी नहीं इस पट्टी को कोन खोलेगा।।

    • @SatPal-uh3cg
      @SatPal-uh3cg 3 місяці тому

      जसपाल जी ये आवाज c,m, तक पोहोंचती है किया

  • @bikarjitsingh34bikarjitsin10
    @bikarjitsingh34bikarjitsin10 3 місяці тому

    ਕੋਈ ਇਮਾਨਦਾਰ ਨਹੀਂ ਇਸ ਸਰਕਾਰ ਵਿੱਚ ਇਹ ਸਰਕਾਰ ਤੇ ਪ੍ਰਸ਼ਾਸਨ ਸਿੱਖਾਂ ਨੂੰ ਪੰਜਾਬ ਵਿੱਚ ਖੱਜਲ ਖੁਆਰ ਕਰਕੇ ਕੱਢਣਾ ਚਾਹੁੰਦੇ ਹਨ ਪੰਜਾਬ ਪੁਲਿਸ ਬਹੁਤ ਜ਼ਿਆਦਾ ਭ੍ਰਿਸ਼ਟ ਹੈ

  • @dr.paramjitsinghsumra179
    @dr.paramjitsinghsumra179 3 місяці тому +2

    ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰੋ ਜੇਕਰ ਪੁਲਸ ਨੇ ਦਰਜ ਕੀਤਾ ਕੇਸ ਵਾਪਸ ਲਿਆ ਜਾਂ ਰੱਦ ਕਰ ਦਿੱਤਾ

    • @gettingrich4719
      @gettingrich4719 3 місяці тому

      ਹਾਈਕੋਰਟ ਇਨ੍ਹਾਂ ਸਾਰੇ ਚੋਰਾਂ ਦੀ ਮੰਮੀ ਹੈ, ਜਿਵੇਂ ਹਰਾਮੀ ਪੁੱਤ ਨੂੰ ਕੁੱਝ ਕਹਿ ਕੇ ਦੇਖੋ ਉਸ ਦੀ ਮੰਮੀ ਸਾਰੇ ਪਿੰਡ ਦੀ ਐਸੀ ਤੈਸੀ ਕਰ ਦੇਂਦੀ ਇਵੇਂ ਹਾਈਕੋਰਟ ਆ

  • @GurcharanSinghCheema-qz4ji
    @GurcharanSinghCheema-qz4ji 3 місяці тому

    Good information thanks

  • @AmanDeep-nh3yq
    @AmanDeep-nh3yq 3 місяці тому

    ਹਨੇਰਗਰਦੀ ਤਾਂ ਏਨੀ ਹੈ ਕੇ ਸਿਵਲ ਕੋਰਟ ਦੇ ਹੁਕਮਾਂ ਤੇ ਸਾਡੇ ਹੱਕ ਵਿਚ ਜ਼ਮੀਨ ਦਾ ਇੰਤਕਾਲ ਦਰਜ਼ ਹੋਇਆ। ਅਗਲੀ ਜਮਾਂਬੰਦੀ ਚ ਓਹ ਚੜਨੋ ਰਹਿ ਗਿਆ ਇਹ ਗ਼ਲਤੀ ਹੋਈ ਜਾਂ ਕਿਵੇਂ ਪਰ ਹੁਣ ਕਿੰਨੇ ਮਹੀਨੇ ਹੋ ਗਏ ਪਟਵਾਰੀ ਲਾਰੇ ਲਾਈ ਜਾਂਦਾ ਬੱਸ ਰਪਟ ਮਾਰਦੇ ਆ ਚਾੜਦੇ ਆ ਪਰ ਕੋਈ ਕਾਰਵਾਈ ਨੀ। ਕੋਈ ਨੀ ਪੁੱਛਦਾ ਇੱਥੇ ਨਾ ਕਿਸੇ ਕਨੂੰਨ ਦਾ ਡਰ

  • @amandeepsinghsingh3384
    @amandeepsinghsingh3384 3 місяці тому

    ਬਾਦਲ੍ ਸਰਕਾਰ ਵੇਲੇ ਵੀ nri ਲੋਕਾਂ ਨੂੰ ਜਮੀਨਾ ਰਜਿਸਟਰ ਕਰੋਣ ਲਈ ਮਹਿਕਮਾ ਬਣਾਯਾ ਸੀ ,ਓਵੀ ਆਹੀ ਸਬ ਕਰਦੇ ਸੀ ,ਆਵਦੇ ਹੀ ਕਬਜਾ ਕਰਦੇ ਆਵਦੇ ਹੀ ਰਾਜੀਨਾਮਾ ਕਰੀਦੇ, ਇਥੋਂ ਤਕ ਕੇ ਜੋ ਕੁੜੀਆ ਦੇ ਹਿੱਸੇ ਸੀ ਕਿਸੇ ਭੂਆ ਦੇ ਨਾਮ ਓਨਾ ਨੂੰ ਵੀ ਉਕਸਾਯਾ ਕੇ ਆਪਣਾ ਹਿਸਾ ਲਵੋ ਜਾ ਸਾਡੇ ਨਾਮ ਕਰਦੋ ਅਸੀਂ ਆਪੇ ਲੇਲਾਂਗੇ, ਵੁਚਾਰੀਅਨ੍ ਪੇਕੇਿਆਂ ਨਾਲੋਂ ਵੀ ਟੁੱਟ ਗਈਅਨ੍ ,ਆ ਸੀ ਬਾਦਲ ਸਰਕਾਰ ਦਾ ਹਾਲ ,

  • @balwinderbains9256
    @balwinderbains9256 3 місяці тому +1

    Punjab CM Mann nu sharm nhi aundi.Tusi High court ander patwari against case kro.

  • @suggaayurvediccenterdr.gur1875
    @suggaayurvediccenterdr.gur1875 3 місяці тому

    ਜਸਪਾਲ ਸਿੰਘ good 👍

  • @user-ni1gb5nk2l
    @user-ni1gb5nk2l 3 місяці тому +2

    A darme baaj ne veera

  • @kuldipsingh-wj8qu
    @kuldipsingh-wj8qu 3 місяці тому

    Ok ji

  • @user-lk6en9lc2s
    @user-lk6en9lc2s 3 місяці тому +1

    Ena nu tah ohh gal hoia jis bhuke roti wali eh aam aadmi party Punjab wale loka dia properties dabanna nu kis Tarah lage hoia

  • @rrr.r3333
    @rrr.r3333 3 місяці тому +1

    Bahi kise bi adhikari ki Himat nahi CM hi ashe kam karwate hai

  • @JagjitSingh-ox1zy
    @JagjitSingh-ox1zy 3 місяці тому +1

    Eh mafia vich bureaucrats, govt officials, political leaders, guide mil loan di properties te kbja krde han. Lokan nu na ta govt, na hi courts ton help mil di Hai. Courts wich date te date hi han.

  • @RameshKumar-zr5gk
    @RameshKumar-zr5gk 3 місяці тому +1

    SHARABI BHAND NACHAR noo votan vi NRI NE HI PAEIAN AAM ADMI PARTY NOO

  • @sukhsandhu4405
    @sukhsandhu4405 3 місяці тому

    Court noo sari file dekh ke shi party noo stay dena chahida.

  • @kayhanspal1510
    @kayhanspal1510 3 місяці тому

    Love u veere

  • @KuldeepKaur-oc8cn
    @KuldeepKaur-oc8cn 3 місяці тому

    Maray Nal V Asa Hoiya Ha India Vich 90 Percent Baiman Lok Hn NRI Nal Bahut Dhokha Krday Hn Me Too NRI But Maray Three cases Kr Ditay Hn

  • @jaswantsingh-gy4xo
    @jaswantsingh-gy4xo 3 місяці тому

    Patwari Tehsildars and Police working Land Maaffia , Enquiries Officers become PARTNERS.

  • @mohanaujlainfotainmentlive7422
    @mohanaujlainfotainmentlive7422 3 місяці тому +1

    Punjab s breave Reporter

  • @SukhdevSingh-hj1vf
    @SukhdevSingh-hj1vf 3 місяці тому

    Swaran Singh ji pl proceed to vigilance HQ Chandigarh.

  • @JasbirKaur-lk5co
    @JasbirKaur-lk5co 3 місяці тому

    ਮੇਰੀ ਪੈਲੀ ਦਾ ਕਾਗਰਸ ਵੇਲੇ ਕਬਜਾ ਕੀਤਾ

  • @PiaraSingh-sr9io
    @PiaraSingh-sr9io 3 місяці тому

    Sir, tusi theek kah rahe ho, mai Malaysia ch si, othe pudu Guru ch ik sardaar ji lecture de rahe sun, ik HSO ne Bhathinda ch 7 kile jameen dub lai. Kah riha Punjab ch tusi saara kuz vech avo, sada othe kuz nahi. Sade kharar ch lok ghar baar vech k Australia chale khud vekh rahe ha. Rubbish India. Thanks

  • @parmjitsingh8204
    @parmjitsingh8204 3 місяці тому

    Nri thane which jaoo karo case

  • @gurjindersingh9915
    @gurjindersingh9915 3 місяці тому +1

    Jaspal ji Modi baare vi bolo kadi

  • @lakhwindersingh1832
    @lakhwindersingh1832 3 місяці тому

    ਲਖਵਿੰਦਰ ਸਭਰਾ ਸਭਰਾਉ

  • @GurjitSingh-wf9nj
    @GurjitSingh-wf9nj 3 місяці тому +1

    Bai kya kara ena chor ta

  • @amarjitkaurbajaj5085
    @amarjitkaurbajaj5085 3 місяці тому

    Lok he jadoo beheman thug hi g party da kasur t daso akali change ga congress

  • @BalwinderSingh-wi7qr
    @BalwinderSingh-wi7qr 3 місяці тому

    ਵੀਰ ਜੀ ਤੇਰੇ ਵੀਡੀਓ ਵਧੀਆ ਪਰ ਕੁਝ ਤੇਰੇ ਵੀਡੀਓ ਨਾਲ ਕੋਈ ਸੁਧਿਆ

  • @user-qf6jd1de6q
    @user-qf6jd1de6q 3 місяці тому +1

    Cmnekughnrkarna

  • @rachhpalsingh3649
    @rachhpalsingh3649 3 місяці тому +1

    Mal mehkma di bri gndhi hai nijer ji es da muda lgatar uthade rhi ji

  • @sukhvindersingh8428
    @sukhvindersingh8428 2 місяці тому

    Jo marji jhooth tufaan boli ja Parmatma terian kartootan dekh riha hea tenu te tere camere te aun walian nu parmatma jaroor sajja devega

  • @tejaspreetsingh6090
    @tejaspreetsingh6090 3 місяці тому

    A BIG SALUTE TO YOU NIJJAR SAAB AND TO WHOLE TEAM OF BRAIN ON TV FOR HONEST AND BRAVE REPORTING. ਮੇਰੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ brain on TV, HIND PUNJAB OF SH.BALJEET PARMAR JI,TALK WITH RATTAN, ਇਹ ਚੈਨਲ ਜ਼ਰੂਰ ਵੇਖਿਆ ਕਰੋ ਜੇਕਰ ਤੁਸੀਂ ਕਿਸੇ ਵੀ ਵਿਸ਼ੇ ਤੇ ਸੱਚ ਵੇਖਣਾ ਚਾਹੁੰਦੇ ਹੋ।

  • @satwantkaur7093
    @satwantkaur7093 3 місяці тому

    Is patwari da naam nashar kro ji,swere sham 100,100 war lakh lakh lahnat payi jave,patwaria tere bache mar jaan te beimani da na khan.

  • @sukhsandhu4405
    @sukhsandhu4405 3 місяці тому

    Veer ji lucher sabad use naa karo
    Apni dhee bhens be sandesh parrdian ne .

  • @hardipsingh8324
    @hardipsingh8324 3 місяці тому +1

    ਤੈਰੀ ਭੈਣ ਨੂੰ ਲੁਲ ਤੁਸੀਂ ਸਾਰੈ ਭਰਤੀ ਆਤੰਕਵਾਦੀ ਆ

  • @SukhwinderSingh-uh8ss
    @SukhwinderSingh-uh8ss 3 місяці тому +2

    Welcome sir

  • @sukhdevsingh7702
    @sukhdevsingh7702 3 місяці тому

    Right ✅

  • @James-Prinsep
    @James-Prinsep 3 місяці тому +1

    ਪਟਵਾਰੀ ਦੇ ੱਟੇ ਚੀਰ ਦੇਉ

  • @santoshrai8437
    @santoshrai8437 3 місяці тому +3

    US POLICE WALE DA INCONTER KARO SHADO NAHI

  • @KarnailSingh-hc8bn
    @KarnailSingh-hc8bn 3 місяці тому +4

    Bhagwan t maan ik mha neech mha bucher CM ye neech RSS ki kali sheep ab ki bar AAP party' ko vote na dewo

  • @ParamKotla-vw2xp
    @ParamKotla-vw2xp 3 місяці тому

    Support kro veer g nu ?Frnds/yrs/janna ok frnds

  • @sukhvindersodhi7846
    @sukhvindersodhi7846 3 місяці тому

    Yaar zamin kise garib sc nu de deya kro ohdi gauranty akalpurkh v landaa. Kde dhokha ni kita. Koi case hava ta dasso punjab ch plz

    • @gettingrich4719
      @gettingrich4719 3 місяці тому

      ਦਸ ਕਿੰਨੇ ਕੇਸ ਦਵਾਂ ਤੈਨੂੰ??

  • @santoshrai8437
    @santoshrai8437 3 місяці тому +2

    AAP ♥ SARKAR JINDABAD MAN PUNJAB DI SHAN JINDABAD JINDABAD ♥ ,PATWARI NU NAUKRI TOO DISMIS KARO JAIL DALLO MAN SAAB JI KIYA HO REHA PUNJAB BICH

    • @bikarjitsingh34bikarjitsin10
      @bikarjitsingh34bikarjitsin10 3 місяці тому

      ਮਾਨ ਸਾਹਿਬ ਸਾਰਾ ਹਿੱਸਾ ਜਾਂਦਾ ਨਿੱਝਰ ਨੇ ਦੱਸਿਆ ਹੈ ਚਾਰ ਕਰੋੜ ਦੀ ਪ੍ਰਾਪਰਟੀ ਬਣਾ ਗਿਆ

  • @sukhvindersodhi7846
    @sukhvindersodhi7846 3 місяці тому

    Sarkaar ch v jatt sarkaar v jatta di. Zamin daban vale v jatt. Ssp v jatt. Mantri saab v jatt. Beimaan teeja kon aa

  • @kuldipsingh-wj8qu
    @kuldipsingh-wj8qu 3 місяці тому

    Ok ji