ਸੀਐਮ ਭਗਵੰਤ ਮਾਨ ਕਰ ਰਿਹਾ ਹੈ ਧੱਕਾ ਅੰਮ੍ਰਿਤ ਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਨੇ ਚਾਰੇ ਪਾਸੇ ਪਵਾ ਦਿੱਤਾ ਰੌਲਾ 🔥😱

Поділитися
Вставка
  • Опубліковано 14 жов 2024
  • ਸੀਐਮ ਭਗਵੰਤ ਮਾਨ ਕਰ ਰਿਹਾ ਹੈ ਧੱਕਾ ਅੰਮ੍ਰਿਤ ਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਨੇ ਚਾਰੇ ਪਾਸੇ ਪਵਾ ਦਿੱਤਾ ਰੌਲਾ
    ਸੀਐਮ ਭਗਵੰਤ ਮਾਨ ਕਰ ਰਿਹਾ ਹੈ ਧੱਕਾ ਅੰਮ੍ਰਿਤ ਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਨੇ ਚਾਰੇ ਪਾਸੇ ਪਵਾ ਦਿੱਤਾ ਰੌਲਾ
    ਸੀਐਮ ਭਗਵੰਤ ਮਾਨ ਕਰ ਰਿਹਾ ਹੈ ਧੱਕਾ ਅੰਮ੍ਰਿਤ ਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਨੇ ਚਾਰੇ ਪਾਸੇ ਪਵਾ ਦਿੱਤਾ ਰੌਲਾ
    #amritpalsingh #singh

КОМЕНТАРІ • 20

  • @sarabjitsharma755
    @sarabjitsharma755 3 місяці тому +1

    ਵਹਿਰਗੁਰੂ🙏🏽🙏🏽🙏🏽🙏🏽🙏🏽🙏🏽👏👏👏👏🚩

  • @beantsinghsandhu1224
    @beantsinghsandhu1224 3 місяці тому +1

    ਅੱਗੇ ਤੋਂ ਭਗਵੰਤ ਮਾਨ ਦੀ ਸਰਕਾਰ ਨਹੀਂ ਬਣਦੀ, ਪੱਕਾ, ਧੱਕਾ ਕਰਦੀ ਸਰਕਾਰ

  • @sarabjitsharma755
    @sarabjitsharma755 3 місяці тому

    ਫੁਲ ਸੁਪੋਰਟ bhai amritpal singh jindawaad 🎉🎉🎉🎉❤❤❤🙏🏽🚩🪯🙏🏽🚩🪯🙏🏽👏🪯

  • @sukhdeepkaur9555
    @sukhdeepkaur9555 3 місяці тому

    ਇਹ ਸਰਕਾਰ ਬਹੁਤ ਗਲਤ ਕਰ ਰਹੀ ਹੈ।ਭਗਵੰਤ ਮਾਨ ਕੀਆਪਣੇ ਦਿਮਾਗ ਤੋ ਕੰਮ ਲਵੇ।

  • @sukhwindersingh6460
    @sukhwindersingh6460 3 місяці тому +2

    ਸਭ ਤੋਂ ਜਿਆਦਾ ਧੱਕਾ ਪੰਜਾਬ ਪੁਲਿਸ ਨੂੰ ਸਭ ਤੋਂ ਜਿਆਦਾ ਨਸ਼ਾ ਪੰਜਾਬ ਪੁਲਿਸ ਪਕਾਉਂਦੀ ਹੈ ਲੋਕਾਂ ਤੇ ਗਲਤ ਕੇਸ ਪਾਉਂਦੀ ਹੈ ਇਹਨਾਂ ਦਾ ਕੱਖ ਨਾ ਰਹੇ ਖੱਟੋ ਲੱਖਾਂ ਲਾਹਣਤਾਂ ਤੁਹਾਡੇ ਤੇ

  • @karamjeetkaur8645
    @karamjeetkaur8645 3 місяці тому

    ਜਿੰਦਗੀ ਭਰ ਪਛਤਾਏਗਾ ਜੋ ਸਿੱਖਾਂ ਤੇ ਜ਼ੁਲਮ ਕਰ ਰਹੇ ਨੇ ਇਹਨਾਂ ਲੋਕਾਂ ਦਾ ਜੋ ਇੰਨੇ ਜ਼ੁਲਮ ਕਰ ਰਹੇ ਨੇ ਸਿੱਖਾਂ ਤੇ ਕੀ ਕਸੂਰ ਸੀ ਅੰਮ੍ਰਿਤਪਾਲ ਦਾ ਤੇ ਉਹਦੇ ਭਰਾ ਦਾ ਜਿਨਾਂ ਨੂੰ ਪਕੜ ਕੇ ਅੰਦਰ ਡੱਕਿਆ ਹ ਹੁਣ ਆਪਣੀ ਵਾਰੀ ਵੀ ਸਮਝ ਲੈਣ

  • @sarabjitsharma755
    @sarabjitsharma755 3 місяці тому +1

    amritpat singh zindabad🙏🏽🙏🏽🙏🏽🙏🏽🙏🏽🙏🏽🙏🏽

  • @moharpandher3574
    @moharpandher3574 3 місяці тому

    ਸੈਟਰ ਸਰਕਾਰ ਨੇ ਲਾਈ n s A ਪੰਜਾਬ ਸਰਕਾਰ ਨੇ ਨਹੀ

  • @karamjeetkaur8645
    @karamjeetkaur8645 3 місяці тому

    ਭਗਵੰਤ ਮਾਨ ਤੇ ਆ ਉਮੀਦ ਨਹੀਂ ਸੀ ਜੋ ਇਹ ਲੱਛਣ ਕਰ ਰਿਹਾ ਬੜੀ ਉਮੀਦਾਂ ਦੇ ਨਾਲ ਇਹਨੂੰ ਜਤਾਇਆ ਸੀ ਬੜੀਆਂ ਆਸਾਂ ਸੀ ਲੋਕਾਂ ਨੂੰ ਪਰ ਇਹ ਤਾਂ ਸਭ ਤੋਂ ਨਿਕੰਮਾ ਵਾਹਿਗੁਰੂ ਜੀ ਅੰਮ੍ਰਿਤ ਪਾਲ ਵਰਗਿਆਂ ਦਾ ਰਾਜ ਹੋਵੇ ਜੋ ਸਿੱਖ ਕੌਮ ਦੀ ਰਾਖੀ ਕਰ ਸਕਣ ਹੋਰ ਕੋਈ ਨਹੀਂ ਕਰ ਸਕਦਾ

  • @indarjitsingh1228
    @indarjitsingh1228 3 місяці тому +1

    We support amritpal Singh Bhai ji make him win CM and Pm in India vote in 2027 👍🚩🌹🌷🙏🙏🌷❤🥁🌹🌷♥💯🌷🌹♥❤💖💞🚩👍🚩🚩🚩🚩🌹🌷

  • @kaur2234
    @kaur2234 3 місяці тому +1

    Sari Dunia wich hun hakumata noo dikhda ñahi bhut dukh hoya looka noo samz agi jhoth bolde punjab wichoo tude akha moh opr julm kita bina soche samze bolde 🚩❤✋🙏

  • @moharpandher3574
    @moharpandher3574 3 місяці тому

    ਹਰਇਕ ਗੱਲ ਮਾਨ ਦੇ ਸਿਰ ਨਾ ਮੜ ਦਿਆ ਕਰੋ ਅਸਲੀਅਤ ਦਾ ਪਤਾ ਕਰਿਆ ਕਰੋ

  • @angrejsingh8458
    @angrejsingh8458 3 місяці тому +4

    ਝੂਠਾ ਕੇਸ

  • @khajansingh1182
    @khajansingh1182 3 місяці тому

    ਭਗਵੰਤ ਮਾਨ ਗ਼ਦਾਰ ਹੈ

  • @indarjitsingh1228
    @indarjitsingh1228 3 місяці тому

    Aap kejriwal bhagwant Mann and the 95mala are the grate layer in Punjab don't trust him anymore what the work he do in Punjab told us he wil lost oset oset 👎😭🤪🥵🤑👎🤑🥵🤪😭👎

  • @sarabjitsharma755
    @sarabjitsharma755 3 місяці тому

    Pm te cm dowe jhuthe aaa

  • @sarabjitsharma755
    @sarabjitsharma755 3 місяці тому

    Jhuth jhuth hi huda

  • @DimpaBholathan92
    @DimpaBholathan92 3 місяці тому

    Nashedi.......