Purane time ch oho log v c jo nhi drre jo attwadi ho gye . Aatwadi nhi koi banda . Agle ne gulami nhi kiti mrna theek smjheya . Eh smjhgye ki dherm pehla hai dherm to ilava ujaar hai pr aj de sme sikh ki kr rhe ne suneya hai ki sade takht v government nu de dite hoye a . Sade SUNT JERNAIL SINGH BHINDRAWLE shaheed ki keha gya ATTWAD , udda hi AMRITPAL SINGH NU AMRITPAL MEHRON NU SIKH 0:22 NU JO SIKHI LYI GLL KRE . Zameena safe nhi , DHERM safe nhi , BANE CH FIRDE NE PAKHANDI LOG JO PAKHIYA JHULANDE NE , SINGH JAILA ch hn . RAM RAHIM bail te aunda hai GURU GHRA CH rape ho rhe ne BYADBIYA ho rhiya hai . FR V SIKH SHAHEED HON LYI TYAR NHI . kyonki ZAMEER mrr gyi . GURU ne keha hai ki sikhi sir de ke nibhdi hai PANJ PYAREYA DE MNGE SIR C . Itihaas shaheediya da hai fr v shaheed ho te mrn to drde ne sare . Jaata paata , pakhnda ne ghera paya ha . Nojwan kudiya piche lgg ke sikhi chd rhe ne kudiya v ghet nhi kithe kya future sikhi da . Tapiban ne AMERICA hrra ta kyonki dherm de pkke ne oho log ata sade sikh jehre uthe rehnde c oho punsha chuk bhej aye sherm aundi saali . Aj ek hon di lor aw naki fokiya jaata paata ch peke alag hon di . Dherne lake dekh le hun GURU ale hoke v dekh lo sir deo GURU SAHIB ji nu murr ao andaaz ch hathyara naal ohi hai sada asl .
ਮੇਰੇ ਵੀਰੋ ਮਹਿਰੋ ਜੀ ਕਾ ਸਾਥ ਵੱਧ ਤੋਂ ਵੱਧ ਦਿੱਤਾ ਜਾਵੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਮੂਹਰੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਅੱਗੇ ਹੋ ਕੇ ਸਾਥ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਭ ਦੀ ਅਪਣੀ ਡਫਲੀ ਤੇ ਆਪਣਾ ਹੀ ਰਾਗ ਹੈ ਸਾਨੂੰ ਖ਼ੁਦ ਨੂੰ ਹੀ ਸਮਝਣਾ ਪੳਗਾ ਅਸੀਂ ਕੇਹੜਾ ਰਾਹ ਫੜਨਾ ਹੈ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਬਲ ਬਕਸਿਆਂ ਨਹਿ ਤਾਂ ਅਜ ਨੂੰ ਸਿੱਖ ਕੌਮ ਜਿਸਨੂੰ ਗੁਰੂ ਸਾਹਿਬ ਨੇ ਪਰਿਵਾਰ ਵਾਰ ਕੇ ਬਣਾਇਆ ਸੀ ਉਸਨੂੰ ਮੋਹਤਾਜ ਹੋਣਾ ਪੈਂਦਾ ਪਰ ਹੁਣ ਗੁਰੂ ਸਾਹਿਬ ਦੇ ਖਾਲਸਾ ਸਾਹਿਬ ਜੀ ਹੈ ਜਿਹੜੇ ਇਨਸਾਫ ਦਾ ਸਾਥ ਦੇਣਗੇ ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤ ਵਾਹਿਗੁਰੂ ਜੀ ♥️
Baba ji wahe guru jk ka khalsa wahe guru ji ki fateh
Jioda rahe putt lambia lambia umra hon teria
ਜਥੇਦਾਰ ਮਹਿਰੋ ਜਿੰਦਾਬਾਦ
ਦੁਸ਼ਮਣ ਵੀ ਆਪਣੇ ਭਾਈ ਹਨ ਇਹਨਾਂ ਤੋਂ ਸੁਚੇਤ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿਰੋ ਜੀ ਦੁਸ਼ਮਣ ਵੀ ਆਪਣੀ ਹਨ ਇਹਨਾਂ ਤੋਂ ਸੁਚੇਤ ਰਹੋ
Very good 22.g 👍 ❤❤❤🎉🎉🎉
WaheGuru Ji ka Khalsa WaheGuru Ji ki Fateh bhai Amritpal Singh mehron bilkul sahi kah rahe Sikh sikh the Dushman Gaddar SGPC com de Dushman
ਜਥੇਦਾਰ ਨਾ ਕਹੋ ਜੀ ਕੋਮ ਦੇ ਗ਼ਦਾਰ ਕਿਹਾ ਕਰੋ
Very good baba ji bilkul shi gl hn ❤❤❤❤❤❤🎉🎉🎉🎉🎉🎉🎉🎉🎉🎉🎉🎉❤❤
VERYGOOD VIR ❤❤❤ PB DA
Good Bai Ji
ਅੰਮ੍ਰਿਤਪਾਲ ਸਿੰਘ ਮਹਿਰੋਂ ਭਾਈ ਪੁਤੱਰ, ਪੰਜਾਬ ਦੇ ਵਿੱਚ ਲੱਚਰਤਾ ਨੂੰ ਫੈਲਾਉਣ ਵਿੱਚ ਸੱਭ ਤੋਂ ਵੱਡਾ ਯੋਗਦਾਨ ਜਿੱਥੇ ਹਿੰਦੀ ਫ਼ਿਲਮਾਂ ਦਾ ਹੈ ਓੱਥੇ ਹੀ ਵੱਡਾ ਯੋਗਦਾਨ ਪੰਜਾਬੀ ਫ਼ਿਲਮਾਂ ਦਾ ਹੈ ਨਾਲ ਹੀ ਕਈ ਪੰਜਾਬੀ ਗਾਇਕਾਂ ਨੇ ਵੀ ਆਪਣਾ ਰੋਲ ਪੁਰਾ ਨਿਭਾਇਆ ਹੈ।
Amritpal singhji mehron babbar sher juddea surmea sant sipahee sanoo Mann hai assea juddea te kissan majdoor ekhta jindabad
ਖਾਲਸੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਮੇਹਰੋ ਵਕ ਗੇ ਸਿੱਖ ਚਾਹੀਦੇ ਨੇ
ਆਪ. ਦਾ. ਬਿਆਨ. ਤਾ. ਅਣ. ਮੁੱਲਾ. ਹੈ. ਜੇ. ਕਰ. ਆਪਣੀ. ਕੋਮ. ਸਮਜੇ. ਪਰ. ਗਰਦਾਰ. ਤਾ. ਨਾਲ. ਨਾਲ. ਆਪਨੀ. ਕੋਮਦੇ. ਵਿਚ. ਹਨ. ਜੋਕੋਮ. ਨੂ. ਅੱਗੇ. ਵੱਦਧਾ. ਵੇਖ. ਕੇ. ਖੁਛ. ਨਹੀ. ਹਨ.
🎉
ਭਾਈ ਏਸਜੀਪੀਸੀ ਵਾਲਿਓ ਕਿਰਪਾ ਕਰਕੇ ਕੌਮ ਦਾ ਜਲੂਸ ਹੋਰ ਨਾ ਸਾਰੀ ਕੋਮ ਦੀਆ ਨਜ਼ਰਾ ਤੁਹਾਡੇ ਵੱਲ ਹਨ ਜਿਸ ਅਹੁਦੇ ਤੇ ਤੁਸੀਂ ਬੈਠੇ ਹੋ ਉਹਦੀ ਲਾਜ ਵੀ ਰੱਖੋ
Very good 👍👍❤❤❤❤
Waheguruji Waheguruji Waheguruji Waheguruji 😭😢
Waheguru ji app ji ne chardikala vech rakhan ji 👍👍👍👍👍
Waheguru g🙏🙏
Waheguru ji 🙏 I spot you
🙏❤️👍🎉🎉
Waheguru ji 🙏
ਇਹ ਕੋਈ ਬਹੁਤੀ ਬਦੀਆਂ ਗੱਲ ਨਹੀਂ ਕਿ ਸਿੱਖ ਅਜੇ ਤੱਕ ਵੀ ਨਹੀਂ ਸਮਝੇ ਕਿ ਬਗਾਨਿਆਂ ਲਈ ਅਸੀਂ ਕਿਉਂ ਦੂਜਿਆਂ ਵਾਸਤੇ ਕਿਉਂ ਮਰੀਏ ਸਾਡੀ ਧੀਆਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਆਹਦੀਆ ਵਾਸਤੇ ਇਹ ਲੋਕਾਂ ਨੇ ਸਾਡੇ ਨਾਲ ਕਦੋਂ ਆਇ ਨੇ ਫਿਰ ਅਸੀਂ ਇਹਨਾਂ ਲਈ ਕਿਉਂ ਮਰੀਏ ਸਾਡੀ ਕੌਮ ਸਾਡਾ ਧਰਮ
Waheguru ji app ji nu chardikala vech rakhan Ji 🙏🙏🙏🙏🙏
Mehron shaabaash
🙏🏻🙏🏻
JATHEDAR. SGPC DE NAOKAR AA. SINGH SAHIB NHI. AA. BADLA DE CHAPL CHAT AA
Purane time ch oho log v c jo nhi drre jo attwadi ho gye . Aatwadi nhi koi banda . Agle ne gulami nhi kiti mrna theek smjheya . Eh smjhgye ki dherm pehla hai dherm to ilava ujaar hai pr aj de sme sikh ki kr rhe ne suneya hai ki sade takht v government nu de dite hoye a . Sade SUNT JERNAIL SINGH BHINDRAWLE shaheed ki keha gya ATTWAD , udda hi AMRITPAL SINGH NU AMRITPAL MEHRON NU SIKH 0:22 NU JO SIKHI LYI GLL KRE . Zameena safe nhi , DHERM safe nhi , BANE CH FIRDE NE PAKHANDI LOG JO PAKHIYA JHULANDE NE , SINGH JAILA ch hn . RAM RAHIM bail te aunda hai GURU GHRA CH rape ho rhe ne BYADBIYA ho rhiya hai . FR V SIKH SHAHEED HON LYI TYAR NHI . kyonki ZAMEER mrr gyi . GURU ne keha hai ki sikhi sir de ke nibhdi hai PANJ PYAREYA DE MNGE SIR C . Itihaas shaheediya da hai fr v shaheed ho te mrn to drde ne sare . Jaata paata , pakhnda ne ghera paya ha . Nojwan kudiya piche lgg ke sikhi chd rhe ne kudiya v ghet nhi kithe kya future sikhi da . Tapiban ne AMERICA hrra ta kyonki dherm de pkke ne oho log ata sade sikh jehre uthe rehnde c oho punsha chuk bhej aye sherm aundi saali . Aj ek hon di lor aw naki fokiya jaata paata ch peke alag hon di . Dherne lake dekh le hun GURU ale hoke v dekh lo sir deo GURU SAHIB ji nu murr ao andaaz ch hathyara naal ohi hai sada asl .
ਇਹ ਕੇਹੜਾ ਦੂਧ ਧੋਤਾ ਹੋਯਾ ਹੈ ਥੋੜਾ ਸਮਾਂ ਰੁਕੋ . ਆਗੇ ਆਗੇ ਦੇਖੋ ਹੋਤਾ ਹੈ ਕਿਆ
AKAL TAKHAT JATHEDAR has been dead into Sikhism.
He is playing ball Sukha.
Yar.sanu.ta.samaj.nahi.aundi.ke.eha.jira.nava.jod.uthia.hai.es.musla.de.kom.nu.dain.ke.hai.sada.lok.v.fuddu.han.jera.har.gal.tai.bola.so.nihan.sasre.kal.sab.anpar.pendu.lok.serf.malwa.vech.he.eha.kam.chalda.han..kadi.dubba.maja.vech.v.suna.eda.da.kam.oh.patta.kew.kew.ke..maja.tai.dubba.dai.lok.para.lekha.han.oh.ena.anpara.vang.nahi.jsihal.dese.