Big News of Punjab | Harsharan Kaur | Punjabi News | 6 October 2024 | THE KHALAS TV

Поділитися
Вставка
  • Опубліковано 24 гру 2024

КОМЕНТАРІ • 48

  • @balvirsahota9447
    @balvirsahota9447 2 місяці тому +61

    ਹਰਸ਼ਰਨ ਕੌਰ ਧੀ ਬਹੁਤ ਵਧੀਆ ਖਬਰਾਂ ਪਰਮਾਤਮਾ ਤੈਨੂੰ ਤੰਦਰੁਸਤੀ ਦੇਵੇ ਸਾਡਾ ਇਲਾਕਾ ਮਹਿਤਪੁਰ ਤੇ ਸ਼ਾਹਕੋਟ ਹਨੇਰੀ ਚੱਲੀ ਦਰਮਿਆਨੀਆਂ ਕਣੀਆਂ ਪਈਆਂ

  • @GurdeepSingh-h5q
    @GurdeepSingh-h5q 2 місяці тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਹਰਸਰਨ ਕੌਰ ਜੀ ❤❤❤❤❤

  • @balvirsingh3076
    @balvirsingh3076 2 місяці тому +5

    ਰਾਤ 11ਵਜੇ ਤੋਂ 2 ਵਜੇ ਤੱਕ ਹਨੇਰੀ ਚੱਲੀ।ਨਾਲ ਗੁਰੂ ਸਾਹਿਬ ਜੀ ਦੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿੱਚ ਭਾਰੀ ਮੀਂਹ ਪਿਆ।ਸੜਕਾਂ ਤੇ ਪਾਣੀ ਫਿਰਦਾ ਸੀ।ਹਨੇਰੀ ਨਾਲ ਲੋਕਾਂ ਦਾ ਸਮਾਨ ਫੱਟੇ ਵਗੈਰਾ ਸੜਕਾਂ ਤੇ ਪਏ ਵੇਖੇ ਜਦੋਂ ਕਿ ਮੌਸਮ ਵਿਭਾਗ ਨੇ 11 ਤਰੀਕ ਤੱਕ ਮੌਸਮ ਸਾਫ਼ ਦੱਸਿਆ ਸੀ।

  • @sukhwantsidhu9075
    @sukhwantsidhu9075 2 місяці тому +9

    ਹਰਸ਼ਰਨ ਬੇਟਾ ਜੀ ਸਤਿ ਸ੍ਰੀ ਆਕਾਲ ਬੇਟਾ ਜੀ ਕੁਝ ਦਿਨਾਂ ਤੋਂ ਖਬਰਾਂ ਦਾ ਸਵੇਰ ਦਾ ਬੁਲੇਟਿਨ ਮੇਰੇ ਵੱਲ ਲੇਟ ਆ ਰਿਹਾ ਹੈ

  • @JaswinderSingh-nn3ld
    @JaswinderSingh-nn3ld 2 місяці тому +5

    Dhan dhan satguru tera he asra

  • @HelloOppo-mz2br
    @HelloOppo-mz2br 2 місяці тому +18

    ਬ ਈਆ ਦੀਆਂ ਵੋਟਾਂ ਕੱਟ ਹੋਣੀਆ ਚਾਹੀਦੀਆਂ ਨੇ ਅਪਣੇ ਦੱਲੇ ਵਿੱਚ ਹੈਗੇ ਇਹੋ ਜਿਹੇ ਜੋ ਇਹਨਾਂ ਦੀਆਂ ਵੋਟਾਂ ਬਣਵਾਉਦੇ ਨੇ ਸਰਮ ਨਾ ਦੀ ਇਹ ਲੋਕਾਂ ਕੋਲ ਕੋਈ ਚੀਜ਼ ਨਹੀਂ

  • @balvirsingh3076
    @balvirsingh3076 2 місяці тому +6

    ਹੋਣਹਾਰ ਪੁੱਤਰ ਜੀ ਤੁਹਾਡੇ ਦਰਸ਼ਕ ਐਨਾ ਸਨਮਾਨ ਕਰਦੇ ਹਨ ਤਾਂ ਤੁਹਾਨੂੰ ਵੀ ਇਨ੍ਹਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ।ਇਨ੍ਹਾਂ ਨੇ ਅਨੇਕਾਂ ਕਮੈਂਟ ਲਿਖੇ ਹਨ ਕਿ ਮੌਸਮ ਬਾਰੇ ਬਾਦ ਵਿੱਚ ਦੱਸ ਦਿਆ ਕਰੋ।ਭਾਵ ਹੈ ਕਿ ਦੂਜੇ ਚੈਨਲਾਂ ਨਾਲੋਂ ਤੁਹਾਡੇ ਚੈਨਲ ਦੀਆਂ ਖ਼ਬਰਾਂ 100% ਸੱਚ ਹੁੰਦੀਆਂ ਹਨ ਪਰ ਮੌਸਮ ਵਿਭਾਗ ਦਾ ਟੇਵਾ 98% ਝੂਠਾ ਹੁੰਦਾ ਹੈ।

  • @baljinderaulakh5540
    @baljinderaulakh5540 2 місяці тому +2

    ਬਾਦਸ਼ਾਹਪੁਰ ਬਹੁਤ ਮੀਂਹ ਪਿਆ ਪਾਤੜਾ ਬਲਾਕ ❤❤❤❤❤

  • @FumanSingh-ky9qq
    @FumanSingh-ky9qq 2 місяці тому +4

    ਵਾਹਿਗੁਰੂ ਜੀ 🎉🎉🎉🎉🎉

  • @Nirmalsingh-vz4ov
    @Nirmalsingh-vz4ov 2 місяці тому

    ਸਰਕਾਰ ਨੇ ਬਹੁਤ ਧੱਕਾ ਕੀਤਾ, ਬਹੁਤ ਸਾਰੇ ਕਾਗਜ਼ ਰੱਦ ਕਰ ਦਿੱਤੇ ਗਏ

  • @JoraSingh-zq7kf
    @JoraSingh-zq7kf 2 місяці тому +15

    ਹਰਚਰਨ ਕੋਰ ਧੀਏ ਬਹੋਤਸੋਹਣੀ ਅਵਾਜ਼ ਤੇ ਤਰੀਕਾ ਹੈ

  • @jagbirsingh9354
    @jagbirsingh9354 2 місяці тому +6

    ਬਹੁਤ ਵਧੀਆ ਖਬਰਾਂ ਦਿੰਦੇ ਹੋ ਭੈਣ ਜੀ ।

  • @FakkarFakeer869
    @FakkarFakeer869 2 місяці тому +5

    Waheguru waheguru🎉🎉

  • @sewaksingh3446
    @sewaksingh3446 2 місяці тому +3

    ਫਤਿਹਗੜ੍ਹ ਪੰਜਤੂਰ ਮੋਗਾ ਚ ਮੀਂਹ ਪਿਆ ਪੂਰਾ ਭਰਵਾਂ ਭਾਰਾ ਝੋਨਾ ਵਿਛ ਗਿਆ ਹੈ ਜੀ

  • @GurmeetSingh-fl5ss
    @GurmeetSingh-fl5ss 2 місяці тому +4

    Waheguru ji ka khalsa waheguru ji ki Fateh ji 🎉❤❤❤

  • @sewasingh5142
    @sewasingh5142 2 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਵਾਹਿਗੁਰੂ ਹਮੇਸ਼ਾ ਮੇਹਰ ਰਖੇ ਜੀ 🙏🙏

  • @harpalsidhu9487
    @harpalsidhu9487 2 місяці тому +2

    Sat sri Akal ji 🙏

  • @GurdevSingh-rn5ct
    @GurdevSingh-rn5ct 2 місяці тому +6

    Rabb de rangan nu biba kaun janda🙏🏻🙏🏻

  • @manpreetsinghMK
    @manpreetsinghMK 2 місяці тому +4

    Waheguru ji 🙏🙏

  • @neetrandhawa5781
    @neetrandhawa5781 2 місяці тому +4

    ਅਜਨਾਲਾ ਵਿੱਚ ਬਹੁਤ ਮੀਂਹ ਪਿਆ ਤੇ ਹਨੇਰੀ ਨਾਲ ਝੋਨੇ ਹਰੇ ਵਿਛ ਗੲਏ

  • @NachhindersinghBal
    @NachhindersinghBal 2 місяці тому +4

    ਨਕੋਦਰ, ਦੇ, ਬੱਲ, ਕੋਹਨਾ, ਚ, ਮੀਹ, ਪਿਆ

  • @SitalRam-o9f
    @SitalRam-o9f 2 місяці тому +4

    🙏🙏sat.shrei.akaal.ji

  • @harbhjansinghkuwaiti5046
    @harbhjansinghkuwaiti5046 2 місяці тому +5

    ਵਾਹਿਗੁਰੂ ਜੀ very good very nice waheguru ji mahh kare

  • @parbhjotsingh3924
    @parbhjotsingh3924 2 місяці тому +2

    Satnam sir waheguru ji 🌹💯

  • @GurdeepSingh-nabha
    @GurdeepSingh-nabha 2 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @karamjitsingh708
    @karamjitsingh708 2 місяці тому +4

    Waheguru ji

  • @RaviGharu-t3h
    @RaviGharu-t3h 2 місяці тому +4

    Map

  • @balvirsingh7235
    @balvirsingh7235 2 місяці тому +5

    ਵਾਹਿਗੁਰੂ ਜੀ

  • @KuldeepSingh-rt4rk
    @KuldeepSingh-rt4rk 2 місяці тому +4

    Ek bar kirpa ker dho ji

  • @JagatSingh-vv1kl
    @JagatSingh-vv1kl 2 місяці тому +6

    ਰਾਤ ਸੰਗੋਵਾਲ ਮਹਿਤਪੁਰ ਤੇਜ ਮੀਹ ਪੈ ਗਿਆ ਤੇਜ ਹਨੇਰ

  • @sarbjeetkaur4094
    @sarbjeetkaur4094 2 місяці тому +3

    Very nice and

  • @surinderbhatia6098
    @surinderbhatia6098 2 місяці тому +4

    Shanewal

  • @hospo24home
    @hospo24home 2 місяці тому +4

    🎉🎉

  • @balwinderjunday8434
    @balwinderjunday8434 2 місяці тому

    ਮੂਲ ਨਿਵਾਸੀਆਂ ਦੀ ਵਿਚ ਹੀ ਵੋਟਾਂ ਲੈਣੀਆਂ ਚਾਹੀਦੀਆਂ ਹੈ ਬਾਕਿਅਆਂ ਨਹੀ.

  • @manjeetkaurwaraich1059
    @manjeetkaurwaraich1059 2 місяці тому +6

    ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

  • @balbirsinghsangha7242
    @balbirsinghsangha7242 2 місяці тому +2

    Chak guru near Behram also rainingand strom

  • @JaswinderSingh-nn3ld
    @JaswinderSingh-nn3ld 2 місяці тому +4

    Bolan da Lihaj silhouette patarkar

  • @jagmelsingh7767
    @jagmelsingh7767 2 місяці тому +4

    Jila patiyala Prithvi barish Hui hai 2 373 barish hogi Piya hai

  • @Nirmalsingh-vz4ov
    @Nirmalsingh-vz4ov 2 місяці тому

    ਅਮਨ ਅਮਾਨ ਨਾਲ ਨਹੀਂ ਹੋਇਆ, ਬਹੁਤ ਧੱਕਾ ਹੋਇਆ

  • @kuldeepjundla372
    @kuldeepjundla372 2 місяці тому

    Bata.ji.tuhadia.khbran.boht.vadhia.ne.ji❤🙏

  • @GoginderSingh-em4ct
    @GoginderSingh-em4ct 2 місяці тому

    ❤🌹🙏🙏🙏🙏

  • @JaswinderSingh-nn3ld
    @JaswinderSingh-nn3ld 2 місяці тому +4

    Teri nal ki blatkar keeta

  • @dilbagsingh3933
    @dilbagsingh3933 2 місяці тому +13

    ਵਾਹਿਗੁਰੂ ਜੀ

  • @JaswinderSingh-nn3ld
    @JaswinderSingh-nn3ld 2 місяці тому +5

    Dhan dhan satguru tera he asra

  • @HarsharanSingh-r6b
    @HarsharanSingh-r6b 2 місяці тому

    ਵਾਹਿਗੁਰੂ ਜੀ