I’m literally crying 😭. Thank you so much for being kind to these struggling young children. May Allah Pak bless you and these children with a beautiful and a prosperous life. Ameen Ameen Summa Ameen.
It is in Pakistan Subzi Market. They are speaking pre-divided Gurdaspur language which was spoken in whole Gurdaspur distt comprising areas across river Ravi like Pasrur, Shakargarh etc right upto Sialkot, Pathankot city. My late mother belonged to Gurdaspur on Bharath side and spoke this dialect. Love and mann se aashirvaad from bharat to the two small brothers selling Bathoo leaves and the maker of this blog.
Jionda basda reh o mere yarra aaj tan dil gurda rooh sab kujh jit liya veer ne lagaj hi muk gaye yarra kive tariffan kara,n Allaha bahut..........lambi umar kare mere veer di Allaha hafiz ji sat shri akall ji wmk ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤
ਕਿੰਨੀ ਸੋਹਣੀ ਪੰਜਾਬੀ ਬੋਲਦੇ ਬੱਚੇ ਅਤੇ ਇਨ੍ਹਾਂ ਬੱਚਿਆਂ ਦੀ ਵੀਡੀਓ ਬਣਾਉਣ ਵਾਲੇ ਵੀਰ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬਚਿਆਂ ਦੀ ਮਦਦ ਕੀਤੀ ਵਾਹਿਗੁਰੂ ਅੱਗੇ ਅਰਦਾਸ ਦੁਆ ਕਰਦੇ ਹਾਂ ਬੱਚੇ ਇਮਾਨਦਾਰੀ ਨਾਲ ਮਿਹਨਤ ਕਰਦੇ ਰਹਿਣ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਅੱਲਾ ਚੜ੍ਹਦੀ ਕਲਾ ਚ ਰੱਖੇ ਬਚਿਆਂ ਨੂੰ ਮਿਹਨਤ ਕਰਦੇ ਰਹਿਣ ਇਮਾਨਦਾਰੀ ਨਾਲ
ਪ੍ਰਮਾਤਮਾ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ। ਆਪ ਦੇ ਵੀ।
ਕਿਆ ਸਾਦਗੀ ਹੈ ਬੱਚਿਆਂ ਵਿੱਚ ਤੇ ਇਹਨਾ ਦੀ ਮਦਦ ਕਰਨ ਵਾਲੇ ਵੀਰ ਵਿੱਚ 🌹🌹
ਵਹਿਗੁਰੂ ਧੰਨ ਧੰਨ ਰਾਮਦਾਸ ਗੁਰੂ 😢 ਕਿਨੀ ਮਿੱਠੀ ਪੰਜਾਬੀ ਬੋਲਦੇ ਵੀਰ love u bro help lye love u I am india 🇮🇳 punjb lud tu veerr love u yr 😘
ਵੀਰ ਇਨਾ ਮੌਸਮ ਬੱਚਿਆਂ ਦੀ ਮਦਦ ਕਰਕੇ ਬਹੁਤ ਵਧੀਆ ਕੀਤਾ ਬਹੁਤ ਚੰਗਾ ਲੱਗਾਮਹਾਰਾਜ ਤੈਨੂੰ ਚੜ੍ਹਦੀਆਂ ਕਲਾ ਬਖਸ਼ਣ
Jeonda Reh veer sahi insaniyat wala kam kita h❤❤❤❤❤
ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ਇਹਨਾਂ ਬੱਚਿਆਂ ਤੇ ਵਾਹਿਗੁਰੂ ਅੰਗ ਸੰਗ ਸਹਾਈ ਹੋਏ ਖੁਸੀਆਂ ਬਰਕਤਾਂ ਬਖਸ਼ਣ ❤❤
I’m literally crying 😭. Thank you so much for being kind to these struggling young children. May Allah Pak bless you and these children with a beautiful and a prosperous life. Ameen Ameen Summa Ameen.
ਜਿਉਂਦੇ ਵਸਦੇ ਰਹੋ ਖਾਨ ਸਾਹਿਬ
ਅੱਲਾਹ ਮਿਆਂ ਤੁਹਾਨੂੰ ਬਹੁਤਾ ਦੇਵੇ
ਮੈਂ ਪੰਜਾਬ ਤੋਂ ਸੁਖਵਿੰਦਰ ਸਿੰਘ ਰੰਗਰੇਟਾ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਦਾ ਕਾਰੋਬਾਰ ਵੀ ਵਧੀਆ ਰੱਖੇ ਔਰ ਇਹਨਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹੀਰੇ ਲਾਲ ਗਰੀਬੀ ਵਿੱਚ ਪੈਦਾ ਹੁੰਦੇ ਹਨ ਪਰ ਉਹਨਾਂ ਦੀ ਪਰਖ਼ ਜੌਹਰੀ ਕਰਦੇ ਹਨ
ਵੀਰ ਜੀ ਤੁਹਾਡੀ ਵੀਡੀਓ ਬਹੁਤ ਹੀ ਸੋਹਣੀ ਹੈ ਜੇ ਆਪਾਂ ਸਾਰੀ ਇਹ ਤੁਹਾਡੇ ਵਰਗਾ ਤਾਂ ਲੋਕਾਂ ਨੂੰ ਪੈ ਜਾਣ ਇੱਕ ਦੂਜੇ ਦੀ ਮਦਦ ਕਰਨ ਜਿਹੜੇ ਬੱਚੇ ਅਨਾਥ ਉਹਨਾਂ ਦੀ ਸਪੈਸ਼ਲ ਮਦਦ ਕਰਨ ਤਾਂ ਦੁਨੀਆ ਲਈ ਝਗੜੇ ਮੁੱਕ ਜਾਣ ਆਪਣੇ ਦੋਨੋਂ ਪੰਜਾਬ ਲਹਿੰਦਾ ਤੇ ਚੜ੍ਹਦਾ ਪੰਜਾਬ ਇੱਕ ਹੋਣ ਨੂੰ ਕਰਦਾ ਪਰ ਜੁਲਮ ਹਕੂਮਤਾਂ ਹੋਣ ਨਹੀਂ ਦੇ ਰਹੀਆਂ ਸਾਡਾ ਵੀ ਜੀ ਕਰਦਾ ਤੁਹਾਡੇ ਚ ਆ ਕੇ ਵਿਚਰੀਏ ਬੱਚਿਆਂ ਦੀ ਮਦਦ ਕਰੀਏ ਬੱਚਿਆਂ ਨਾਲ ਪਿਆਰ ਕਰੀਏ
Jug jug jio beta bhagwan ji aap ko khoob de 🙏🌹👋
Bhut pyare te maoom jhe....Aap g di neki nu waheguru g sda chardi kla ch rhkn 🙏🙏
Salute aa ❤ mittar tainoo. .lehnde punjab noo Salute...
Charhde punjab noo lahnt
Boht sara pyar & respect veere from kotkapura distt faridkot Punjab🙏🙏
ਵਾਹਿਗੁਰੂ ਜੀ👍👍🎉🎉❤❤❤❤
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਾਡਾ ਜਿਹੜਾ ਅਸਲੀ ਪੰਜਾਬ ਸੀ ਉਹ ਤਾਂ ਪਾਕਿਸਤਾਨੀ ਰਹਿ ਗਿਆ ਇਧਰ ਤਾਂ ਆਪਾਂ ਛੋਟੀ ਜਿਹੀ ਹਿੱਸੇ ਆਈ ਆ ਸਾਡੇ ਪੰਜਾਬੀ
It is in Pakistan Subzi Market. They are speaking pre-divided Gurdaspur language which was spoken in whole Gurdaspur distt comprising areas across river Ravi like Pasrur, Shakargarh etc right upto Sialkot, Pathankot city. My late mother belonged to Gurdaspur on Bharath side and spoke this dialect.
Love and mann se aashirvaad from bharat to the two small brothers selling Bathoo leaves and the maker of this blog.
ਅੱਲ੍ਹਾ ਵਾਹਿਗੁਰੂ ਖ਼ੁਦਾ ਦਾ ਨਾਮ ਇੱਕ ਹੈ ਐਵੇਂ ਨਾ ਜਿੰਦੇ ਮਾਨ ਕਰੀ ਬਾਈ ਨਾਲ ਕੁਝ ਨੀ ਜਾਣਾ
Jionda basda reh o mere yarra aaj tan dil gurda rooh sab kujh jit liya veer ne lagaj hi muk gaye yarra kive tariffan kara,n Allaha bahut..........lambi umar kare mere veer di Allaha hafiz ji sat shri akall ji wmk ji
Very good sewa kiti bhut bhut dhanwad thanks kise garib di help
Parmatma Maher kare Ehna Bachean te.🙏💐Veer ji Tuhadi Meharbani Bahut Bahut👏❤️🙌😍💐
Bahut pyari video. Khush raho, vassde raho❤❤❤❤❤❤❤
Allha aap ko sada salamat rakhe, or sada khush rakhe, hum sab ki allatala se yeah request h, Ameen😢
Are u hindu
Good yaar,,charrde punjab ton bahut sara pyar veer..
ਰੱਬ ਬੰਦੇ ਆ ਚ ਹੀ ਵੱਸ ਦਾ ... ਓ ਵੀ ਤੁਹਾਡੇ ਵਰਗੇ ਬੰਦੇ ਆ ਚ .. ਸੱਚੀ ਭਾਈ ਦਿਲ ਖੁਸ਼ ਹੋ ਗਏ ਆ।
ਜਿਉਂਦਾ ਰਹਿ ਭਾਈ ❤
Parmatma enna bachya nu tarkiyan bakhshe Ji Allah Rehm kre
Sabas brother bahut badhia kam kita waheguru ji
Wah❤ waheguru meher rakha n
Wah o dildara shera .
Jeenda reh seva karda reh is taran hi .Love from charda Punjab.
Good yaar 🫡🫡🫡🫡🫡🫡🫡🫡🫡🫡🫡🫡❤️❤️❤️❤️❤️❤️❤️❤️❤️❤️❤️👍👍
bhut vadiaa veer g🙏
ਬਹੁਤ ਸੋਹਣੇ ਵੱਚੇ ਆ
Veerey...Khush kar ta... Mazloom Bachyan d..Madad or Dosti da.. Bharosa de ke...or Jindgi.Jeen d.. Himmat... Khuda tuhanu Taraqqian Baxey.. Slam.. Karnal ton
Love you ਆ ਮੇਰੇ ਬਾਈ ❤❤❤❤❤
ਵਾਹਿਗੁਰੂ
Emotional krta sachi
ਕਿੰਨੇ ਸੁਹਣੇ ਤੇ ਸਾਦੇ ਮਿਹਨਤੀ ਬੱਚੇ ਨੇ …..
ਵਾਕੇ ਵੀਰੇ ਅੱਖਾਂ ਚੋਂ ਅੰਜੂ ਆਗੇ
Very nice children god bless you
❤❤❤❤Vare Good ji 🎉🎉❤❤❤❤
Wah G wah rab de bande waheguru chardi kla bakhse
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਬੱਚਿਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਖੁਸ਼ੀਆਂ ਬਖਸ਼ੋ ਜੀ
ਵਾਹਿਗੁਰੂ ਜੀ ਸਾਡੀ ਵੀ ਮਦਦ ਕਰੋ
ਬੋਲੀ ਬਹੁਤ ਵਧੀਆ
Very good India Punjab gurdaspur
Thanks 22 ji U help kids so cute kids Dhan waheguru ji
Allah khush rakhn tuhnu.. very nice
Wehaguru mehar kari 🎉🎉🎉
❤ taching video waheguru ji 🙏
Excellent
Great job bhi
🙏🙏🙏🙏🙏🙏👍
BAUHT VADHIA KIETA G. BADSHAHO
Waheguru ji 👏👏👏👏👏👏👏👏👏👏👏👏👏👏👏
Help kiti waheguru bless u veer ji.
Thank you. Sir. Vary. Nice
🙏🙏🙏🙏🙏
ਜੀਉਂਦਾ ਰਹਿ ਵੀਰ
❤❤❤❤ very good bro ❤❤❤❤
Waheguru ji ki fathe ji❤❤❤❤❤
Best of luck 👍
Very Nice 👍
ਵਾਹਿਗੁਰੂ ਜੀ ਬਹੁਤ ਵਧੀਆ ਜੀ
Waheguru Ji 😢❤❤
Bahut Vadhia Veer
Bai jionde raho.
ਬਹੁਤ ਵਧੀਆ ਜੀ
God bless you always my dear brother love you ❤❤❤❤❤❤
Waheguru ji wmk 🙏👏
Waheguru ji 🙏🙏🙏🙏
Dil se salute he 💕👍
Waheguru ji sab da bahla kre ji 🙏
V nice g❤❤
Waheguru ji Waheguru ji
I love you ❤❤❤you so nice person
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
❤❤❤❤❤❤❤❤❤
wah baakamaal
Good bai punjab india
Wahe.guru.mehar.kry
Panjib❤
Nice ver ji❤❤❤❤❤❤❤❤❤❤❤❤❤❤❤❤❤❤❤❤amritsar Punjab
Very good👍 I am from India de Solan Himachal to
Very good
Bacchia nu eh v kaho kise gaddi vich ni baithna kise lalach vich aa ke na kise toh kuj lai ke khana , na kise nal turna , kise te aitbaar ni karna
❤❤❤❤❤
Bhut vdiya veer
ਵਾਹਿਗੁਰੂ ਭਲੀ ਕਰੇ
Jug jug jio bet a ❤❤🎉
Very good brother
❤❤❤❤❤ Balrajsingh TuR Tarn Taran Punjab
❤❤👍✅
Thanks veer g
Wahgur ji 🙏 Wahgur ji 🙏
Very nice UAE 👍
Wahegugu ji