MLA ਨਾਲੋਂ ਸਰਪੰਚ ਬਨਣਾ ਜ਼ਿਆਦਾ ਔਖਾ | ਸਰਪੰਚੀ ਵੋਟਾਂ ‘ਚ ਧੱਕਾ ਕਰਨ ਵਾਲੇ ਵੀ ਸੁਣ ਲੈਣ ! | Rana Gurjit Singh

Поділитися
Вставка
  • Опубліковано 7 лют 2025
  • MLA ਨਾਲੋਂ ਸਰਪੰਚ ਬਨਣਾ ਜ਼ਿਆਦਾ ਔਖਾ
    ਸਰਪੰਚੀ ਵੋਟਾਂ ‘ਚ ਧੱਕਾ ਕਰਨ ਵਾਲੇ ਵੀ ਸੁਣ ਲੈਣ !
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

КОМЕНТАРІ • 81

  • @harpalsingh5181
    @harpalsingh5181 4 місяці тому +15

    ਬਹੁਤ ਵਧੀਆ ਉਪਰਾਲਾ ਬਹੁਤ ਵਧੀਆ ਵਿਚਾਰ ਰਾਣਾ ਜੀ ਦੇ

  • @rampal33e65
    @rampal33e65 3 місяці тому +1

    ਐਮ ਐਲ ਏ ਸਾਹਿਬ ਸ੍ਰ ਗੁਰਜੀਤ ਸਿੰਘ ਰਾਣਾ ਜੀ ਨੇ ਸਰਪੰਚ ਦੇ ਅਹੁਦੇ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ ਜੀ।ਜੋ ਉਹਨਾਂ ਵਲੋਂ ਤਲਾਕ ਬਾਰੇ ਦੱਸਿਆ ਗਿਆ ਹੈ ਕਿ ਪੰਚਾਇਤਾਂ ਤਲਾਕ ਦੇ ਕੇਸ ਰੋਕ ਜਾਂ ਘਟਾ ਸਕਦੀਆਂ ਹਨ। ਠੀਕ ਇਸੇ ਰਸਤੇ ਤੇ ਚਲਦਿਆਂ ਸਾਡੀ ਪੰਚਾਇਤ ਵਲੋਂ ਵੀ ਕੋਈ ਤਲਾਕ ਨਹੀਂ ਹੋਣ ਦਿੱਤਾ ਗਿਆ ਜੀ। ਪੰਚਾਇਤਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇਣ ਲਈ ਐਮ ਐਲ ਏ ਸਾਹਿਬ ਅਤੇ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ।
    ਸੇਵਾਦਾਰ ਸਰਪੰਚ ਰਾਮ ਪਾਲ ਮੱਟੂ ਸਾਹਨੀ ਕਪੂਰਥਲਾ।

  • @KARAJSINGH-mk9po
    @KARAJSINGH-mk9po 4 місяці тому +2

    ਬਹੁਤ ਚੰਗੇ ਵਿਚਾਰ ਰਾਣਾ ਜੀ

  • @jaspinderdhami1297
    @jaspinderdhami1297 4 місяці тому +8

    Great advise hai Rana Ji I appreciate your views

  • @nirmalsinghbrar4819
    @nirmalsinghbrar4819 3 місяці тому +1

    ਬਹੁਤ ਵਧੀਆ ਵਿਚਾਰ ਹਨ

  • @happythind6869
    @happythind6869 3 місяці тому +1

    ਰਾਣਾ ਜੀ ਬਹੁਤ ਵਧੀਆ ਇਨਸਾਨ ਹਨ

  • @sgl8191
    @sgl8191 3 місяці тому +1

    Thank god today Rana ji spoke truth & reasonably acceptable.

  • @kuldeepsabharwal4417
    @kuldeepsabharwal4417 3 місяці тому

    ਪੰਜਾਬ ਦੇ ਲੋਕ ਵੀ ਹੱਦ ਆ ਯਾਰ ਹੁਣ ਇਸ ਬੰਦੇ ਨੂੰ ਵਧੀਆ ਕਹਿ ਰਹੇ ਆ ਜੋ ਆਪ ਪੰਜਾਬ ਦਾ ਸਾਰਾ ਰੇਤਾ ਵੇਚ ਗਿਆ

  • @kamalchaudhary9654
    @kamalchaudhary9654 3 місяці тому

    Bahut vadia ji ❤❤❤❤❤❤❤

  • @ParminderSekhon-s3b
    @ParminderSekhon-s3b 4 місяці тому +3

    Ghaint leader Rana ji

  • @RajKumar-ge1gl
    @RajKumar-ge1gl 4 місяці тому +3

    Very good uncle ji. You are so good. Thanks

  • @RaviRatti-h1i
    @RaviRatti-h1i 4 місяці тому +1

    Great 👍👍👍👍

  • @jagtarkasumbri8861
    @jagtarkasumbri8861 4 місяці тому +2

    Good Rana ji vadhiya sawal kete

  • @satnamsinghsatnam-ve3vp
    @satnamsinghsatnam-ve3vp 3 місяці тому +1

    Bahut vadiya program ji

  • @desifun6363
    @desifun6363 4 місяці тому +3

    ਜਦੋਂ ਹੱਥ ਪਾਵਰ c ਤਦ ਖਾਂਦੇ ਰਹੇ, ਹੁਣ ਸਿਆਣਪ ਆ ਗਈ

  • @pb05wala05
    @pb05wala05 4 місяці тому +3

    Sahi gal

  • @SukhpalSingh-t4v
    @SukhpalSingh-t4v 4 місяці тому +1

    Rana g very gaahant jatt

  • @harpreetsinghsandhu4737
    @harpreetsinghsandhu4737 4 місяці тому +1

    Rana ji jindabad

  • @mantukumar3222
    @mantukumar3222 4 місяці тому

    So Nice sir RANA Gurjeet Singh 🎉🎉🎉🎉❤

  • @nirmaldhallu9780
    @nirmaldhallu9780 4 місяці тому +2

    Very true.

  • @gadribabe7478
    @gadribabe7478 3 місяці тому

    ਪੰਚਾਇਤੀ ਗਤੀਵਿਧੀਆਂ ਦੇ ਸਬੰਧ ਵਿੱਚ ਸਾਰਥਿਕ ਵਿਚਾਰ ਵਟਾਂਦਰਾ ਹੋਇਆ ਪਰ ਹੈਰਾਨੀ ਹੋਈ ਕਿ ਗ੍ਰਾਮ ਪੰਚਾਇਤ ਨੂੰ ਛੋਹਿਆ ਹੀ ਨਹੀਂ ਗਿਆ। ਵੇਸੈ ਵਿਸ਼ੇ ਦੀ ਚੋਣ ਸਬੰਧੀ ਵਧਾਈ ਦੇਣੀ ਬਣਦੀ। ਜੇਕਰ ਪੰਚਾਇਤ ਆਪਣੇ ਪਿੰਡ ਦਾ ਵਿਕਾਸ ਕਰਨਾ ਚਹੁੰਦੀ ਹੈ ਤਾਂ ਉਹ ਪੰਜਾਬ ਦੇ ਘੱਟੋ-ਘੱਟ 10ਤੋਂ 20 ਵਿਕਸਤ ਪਿੰਡਾਂ ਦਾ ਦੌਰਾ ਕਰਨ ਅਤੇ ਸਮਝਣ ਕਿ ਇਹ ਕਿਸ ਤਰਾਂ ਸੰਭਵ ਹੋਇਆ। ਜੇਕਰ ਦਿਮਾਗ ਵਿੱਚ ਮਾਡਲ ਹੋਵੇਗਾ ਤਾਂ ਹੀ ਉਸ ਦਿਸ਼ਾ ਵੱਲ ਵਧਿਆ ਜਾ ਸਕਦਾ।

  • @manmeetsingh1311
    @manmeetsingh1311 3 місяці тому

    ਮੇਰੇ ਹਿਸਾਬ ਨਾਲ ਅੱਜ ਦੀ ਤਰੀਕ ਵਿੱਚ ਰਾਣਾ ਗੁਰਜੀਤ ਤੋ ਵਧੀਅਾ ਬੰਦਾ ਤੇ ਲੀਡਰ ਪੰਜਾਬ ਵਿੱਚ ਨਹੀ ਹੈ। ਰਾਣਾ ਕੋਲ vision ਹੈ

  • @dimpyhayer5917
    @dimpyhayer5917 3 місяці тому

    Rana ji very good leader

  • @jagirsandhu6356
    @jagirsandhu6356 4 місяці тому +2

    ਇਹ ਰੱਜੀਆਂ ਹੋਈਆਂ MLA ਹੈ ਇਸ ਨੋ ਸਰਦਾਰ ਕੰਹਦੇ ਨੇ❤❤❤

  • @jaideepsingh6711
    @jaideepsingh6711 4 місяці тому +1

    One of the few educated politicians.. Respect..!
    Great content broo.. keep it up.. Dnt know why ur followers are so less but your content is world class..!

  • @SonuSingh-mx2dy
    @SonuSingh-mx2dy 4 місяці тому +1

    Rana ji bahut vadiya insaan

  • @mantukumar3222
    @mantukumar3222 4 місяці тому +1

    So Nice sir Congress ✋️ MINTU Kumar 🎉🎉🎉❤

  • @karanbaraich2300
    @karanbaraich2300 4 місяці тому +2

    👍

  • @GurinderSingh-vi5dp
    @GurinderSingh-vi5dp 3 місяці тому

    Rana Gurjit Singh ji❤

  • @HarpreetSingh-l1j
    @HarpreetSingh-l1j 4 місяці тому +1

    Rana ji good man

  • @Kaursidhu-pp100
    @Kaursidhu-pp100 4 місяці тому

    Very good MLA Saab g❤❤

  • @dharmanderkumar7311
    @dharmanderkumar7311 4 місяці тому +1

    Akhar Chanel good interview

  • @BalkarSingh-ko2qy
    @BalkarSingh-ko2qy 3 місяці тому

    ਰਾਣਾ ਸਾਹਿਬ ਜੀ ਸਾਡੇ ਪੰਜਾਬ ਦੇ ਪਿੰਡਾ ਵਿੱਚ ਕਈ ਮੇਰੇ ਵਰਗੇ ਸਰਪੰਚਾਂ ਨੂੰ ਗਲਤ ਪੈਸੇ ਲ ਕਿ ਜਾਂਦੇ ਹਣ ਖਾਸ ਕਰਕੇ ਨਸ਼ਾ ਮਾਫੀਆ ਅਸੀ ਏਸੇ ਤੋ ਪਰੇਸ਼ਾਨ ਹਾ ਜੀ ਕਰੋ ਕੋਈ ਹੱਲ ਸਾਡੇ ਸਰਪੰਚ ਸਾਹਿਬ ਸਾਡੀ ਪੰਜਾਬ ਦੇ ਸਕੂਲਾਂ ਕਾਲਜਾ ਵੱਲ ਧਿਆਨ ਦੇਣ ਸਾਡੇ ਪੰਜਾਬ ਦੇ ਹਸਪਤਾਲ ਡਿਸਪੈਂਸਰੀਆਂ ਦਾਂ ਸੁਧਾਰ ਕਰਨ ਦੀ ਬੁਹਤ ਜਰੂਰਤ ਹੈ ਜੀ

  • @JagdeepSidhu-iv3ne
    @JagdeepSidhu-iv3ne 4 місяці тому +4

    ਪੰਜਾਬ ਕਨੇਡਾ ਤੋਂ ਅੱਗੇ ਆ ਜੇ ਭਿਰਸਟ ਲੀਡਰ ਨਾ ਹੋਂਣ

  • @tirathkaur5239
    @tirathkaur5239 3 місяці тому

    Right.a ji

  • @nikkudhillon1962
    @nikkudhillon1962 4 місяці тому +2

    ਲੀਡੀਰ ਲੋਕਾ ਨੂੰ ਵਰਤਦੇ ਨੇ ਤੇ ਲੋਕ ਵੀ ਚਮਚੇ ਬਣਦੇ ਨੇ ਪਹਿਲਾਂ ਮੈਂ ਇਮਾਨਦਾਰ ਬਣਾ ਲੋਕ ਆਪੇ ਹੀ ਹੋ ਜਾਣਗੇ ਪਰ ਹਰ ਕੋਈ ਦੂਜੇ ਨੂੰ ਇਮਾਨਦਾਰ ਬਣਾਉਣਾ ਚਾਉਦਾ ਆਪਣੇ ਵੱਲ ਨੂੰ ਕੋਈ ਨੀ ਦੇਖਦਾ

  • @patwantkaur3374
    @patwantkaur3374 4 місяці тому +3

    ਰੁੱਖ ਜੋ ਵੀ ਇਨਸਾਨ ਲਾਉਂਦਾ ਹੈ ਉਹ ਰੁੱਖਾਂ ਨੂੰ ਪਾਲੇ ਵੀ ਰੁੱਖ ਲਾ ਕੇ ਭੁਲ ਜਾਣਾ ਰੁੱਖ ਨਾ ਲਾਉਣ ਦੇ ਬਰਾਬਰ ਹੈ

  • @Butasidhu-z4u
    @Butasidhu-z4u 4 місяці тому +1

    ❤❤love Bappu ji

  • @nikkudhillon1962
    @nikkudhillon1962 4 місяці тому +1

    ਸਿਆਣੀਆਂ ਗੱਲਾਂ ਤਾਂ ਮੈਂ ਇਸ ਤੋਂ ਵੀ ਵੱਧ ਕਰ ਦੂ ਕੋਈ ਪਰ ਕੋਈ ਇੱਕ ਪਿੰਡ ਦਾ ਨਾਂ ਦੱਸ ਦੇਵੇ ਵੀ ਇੱਥੇ ਕੋਈ ਸੱਮਸਿਆ ਨੀ ਬੱਸ ਗੱਲਾਂ ਨੇ

  • @BalkarSingh-ko2qy
    @BalkarSingh-ko2qy 3 місяці тому

    ਰਾਣਾ ਸਾਹਿਬ ਜੀ ਸੇਵੀਆ ਸਾਹਿਬ ਜੀਂ ਨੇ ਸਵਾਲ ਕੀਤਾ ਕਿ ਜਿਹੜੇ ਬੰਦੇ ਸੌਰੀ ਮੇ ਬੰਦੇ ਕਿਹਾ ਜਿਹੜੇ ਅਧਿਕਾਰੀ ਸਰਪਚ ਸਾਹਿਬ ਦੀ ਹੈਲਪ ਕਰਨ ਵਾਸਤੇ ਹਨ ਉਲਟਾ ਓਹ ਸਰਪੰਚ ਸਾਹਿਬ ਨੂੰ destarbh ਕਰਦੇ ਹਨ

  • @harmandhillon3710
    @harmandhillon3710 4 місяці тому

    ਜਿਹੜੇ ਵੀਰ ਨੂੰ ਸਰਬ-ਸੰਮਤੀ ਨਾਲ ਸਰਪੰਚ ਬਣਾਏਆ,,,,, ਉਹਨੇ ਗੱਲ ਤਾਂ ਬਿਲਕੁਲ ਈ zero ਕੀਤੀ….. ਆਹ ਤੇ level ਆ ਸਰਪੰਚਾ ਦਾ…….. 😂😂😂😂

  • @harpreertmangli
    @harpreertmangli 3 місяці тому

    RANA IS GREAT PERSON

  • @Malwabelt-bl3wg
    @Malwabelt-bl3wg 4 місяці тому +11

    ਸਰਪੰਚੀ ਦੀ 50 ਹਜਾਰ ਤਨਖਾਹ ਹੋਣੀ ਚਾਹੀਦੀ ਹੈ, ਮੈਂਬਰ ਦੀ 30 ਹਜਾਰ ਹੋਣੀ ਚਾਹੀਦੀ ਹੈ, ਫੇਰ ਤਾਂ ਪਿੰਡ ਦਾ ਵਿਕਾਸ ਕਰਨਗੇ, ਨਹੀਂ ਕਦੇ ਵੀ ਨਹੀਂ ਹੁੰਦਾ।

    • @jaspreetshah3116
      @jaspreetshah3116 4 місяці тому +2

      Ahh comment karn wale di lakh !!!

    • @MandeepSingh-zl5qq
      @MandeepSingh-zl5qq 4 місяці тому

      @@jaspreetshah3116 hahahaha shi gal e

    • @waheguruji3494
      @waheguruji3494 4 місяці тому

      ਫੇਰ ਤਾਂ ਬਾਈ ਲੋਕੀ ਹੋਰ ਮਰਨਗੇ

  • @JasmerBhalla
    @JasmerBhalla 4 місяці тому

    Right ji

  • @BalwinderSingh-oy7eb
    @BalwinderSingh-oy7eb 3 місяці тому

    ਸਹੀ ਕੰਮ ਕਰਨ ਵਾਲੇ ਨੂੰ ਘੜੰਮ ਚੌਧਰੀ ਅਗੇ ਨਹੀਂ ਚਾਹੁੰਦੇ ,ਸਰੀਫ ਤੇ ਗਰੀਬ ਲੋਕ ਡਰ ਜਾਦੇ ਹਨ, 5ਸਾਲ ਖਰਾਬ, ਪਾਰਟੀਬਾਜੀ ਵਿਚ ਆਕੇ ਵੋਟ ਪਾ ਦਿੰਦੇ ਹਨ. ..

  • @baljitsinghball5874
    @baljitsinghball5874 3 місяці тому

    ਲੀਡਰ ਕਿਹਾ ਦੇ ਕੁਸ਼ ਕਰ ਦੇ ਕੁਸ਼

  • @nikkudhillon1962
    @nikkudhillon1962 4 місяці тому

    ਜਹੇੜੇ ਵੀ ਵੀਰ ਆ ਸਵਾਲ ਕਰਨ ਆਏ ਨੇ ਇਹਨਾ ਨੇ ਕਿ ਸਵਾਲ ਕੀਤਾ ਸਾਰੇ ਬਾਹ ਬਾਂਹ ਕਰਨ ਆਏ ਸੀ

  • @jaspinderdhami1297
    @jaspinderdhami1297 4 місяці тому +1

    Rana Ji no 7/51 happened in my village since 1980 to till date no election panchayat from 1980 to till today my village Singri wala district Hoshiarpur only Sarvsamti

  • @kamaljeetsidhu3060
    @kamaljeetsidhu3060 4 місяці тому +3

    ਇਸ ਸ਼ੇਰ ਤੇ ਮਾਣ ਹੈ ਸਾਨੂੰ ਜੇ ਕਿੱਤੇ ਸਾਡੇ
    ਜ਼ਿਲੇ ਮਾਨਸਾ ਵਿੱਚ ਹੁੰਦੇ ਇਹ ਜਹੋ ਲੀਡਰ
    ਵੱਡੇ ਵੀਰ ਜੀ ਤੁਹਾਨੂੰ ਮਿਲ ਕੇ ਜਾਣਾ ਹੈ।
    I am Father to Prabhjot Sidhu

  • @iqbalsinghsidhu100
    @iqbalsinghsidhu100 3 місяці тому

    Bahut sarthik galbaat hoe , eho jihe episode hor v kro navreet sivia veer.

  • @BalkarSingh-ko2qy
    @BalkarSingh-ko2qy 3 місяці тому

    ਸਤਿਕਾਰ ਅ ਅੱਖਰ ਚੈਨਲ ਦੇ ਨਵਰੀਤ ਸੇਵਿਆ ਜੀ ਗੁਰਜੀਤ ਸਿੰਘ ਰਾਣਾ ਸਾਹਿਬ ਜੀ ਸਰਪੰਚੀ ਦੀਆ ਵੋਟਾਂ ਆ ਗਿਆ ਹ ਨ
    ਹਨ ਜੀ ਆਪ ਜੀ ਆਖਿਆ ਸਰਪੰਚੀ ਕਰ ਨੂੰ
    ਕਰਨੀ ਔਖੀ ਹੇਪਾ
    ਪਰ ਅਫਸੋਸ ਹੈ ਅਖੀ ਦੇਖ ਕੇ ਅਣ ਗੌਲਿਆ ਕਰ ਦੇਣਾ ਚਾਹ ਕਿ ਵੀ ਸੱਚ ਨਾ ਬ
    ਬੋਲਣਾ । ਮੈਨ ਮੁੱਧਾ ਨਸ਼ਾ ਮਾਫੀਆ ਨਸ਼ੇ ਵ
    ਨਸ਼ਾ ਤਸਕਰਾਂ ਨੂੰ ਖੁੱਲ ਦੇਣ ਵਾਲੇ ਸਰਪੰਚ ਤੇ mla ਹਨ ਤੁਸੀ ਬੁਹਤ ਵੱਡੇ ਲੀਡਰ ਹੋ ਏਹ ਏਹ ਗੜਬਰਭ ਹੈਗੀ ਕਿੱਥੇ ਤੁਸੀ ਸਾਰੇ ਲੀਡਰ ਏਕ ਦੂਜੇ ਪਾਰਟੀ ਉਤੇ ਚਿੱਕੜ ਸੁਟੀ ਜਾਂਦੇ ਹੋ ਪਰ ਅਫਸੋਸ ਏਹ ਦਲ ਦਲ ਉਨ੍ਹਾਂ ਹੀ ਡੂੰਘਾ ਹੋਈ ਜਾਂਦਾ ਹੈ😊

  • @bahadarsran1226
    @bahadarsran1226 4 місяці тому +1

    ਰਾਂਣਾ ਜੀ ਤੂਸੀ ਸਿਰਫ ਬਿਜਨਿਸ ਕੀਤਾ

  • @gurjant96
    @gurjant96 4 місяці тому +1

    Sab tu phala rana saab ne Kam shuru kita c paper cancel karon . Fer badal saab ne kaha c kaka ji Sade hatta ch pal k Sade paper cancel kra gya

  • @maipunjabbolda2591
    @maipunjabbolda2591 3 місяці тому

    Rajniti hamesha hi pind ton suru hundi hai

  • @ytshortsupdates
    @ytshortsupdates 3 місяці тому

    Mantriaa nu galla sarkar cho bahar hoke hi ondya ne

  • @MandeepSingh-zl5qq
    @MandeepSingh-zl5qq 4 місяці тому +1

    sab to vadh ganda pani ta Rana ne kita Punjab da RANA Sugar Mill de water nal...ewe gappa mari jande

  • @punjabitruckerinpunjabvlog5063
    @punjabitruckerinpunjabvlog5063 4 місяці тому

    sadde nathu chahal pind aa rana saab nevpaise dete c sappadd thik krn lai aam adami party waleya ne khmm vich he rok ta

  • @SukhpalSingh-t4v
    @SukhpalSingh-t4v 4 місяці тому

    Bhut rana g pagg aap ni bande

  • @tapindermangat891
    @tapindermangat891 4 місяці тому +4

    Paid news aaaaaaaa 100%

  • @JaspalSingh-nc6mj
    @JaspalSingh-nc6mj 4 дні тому

    Dallyes Chita vechda tu

  • @SurinderKumar-dn1nk
    @SurinderKumar-dn1nk 4 місяці тому

    Lokan nurseries ja k photo khicha k mehkama ch de dittian

  • @BhupinderSingh-jz4gd
    @BhupinderSingh-jz4gd 3 місяці тому

    Rana.gurjit.sigh.ji.madhu.jhanda.thudhi.panchet.ban.gai.mubarka.m.l.a.

  • @gursharansingh9445
    @gursharansingh9445 4 місяці тому

    Bpeo office 1 clerks 62 schools

  • @gursharansingh9445
    @gursharansingh9445 4 місяці тому

    Training koi clerks di nahi karonda punjab ch sarpancha di kon karye ga

  • @Henfee
    @Henfee 4 місяці тому +1

    Rana tan app crupat aw 😂

  • @filmychakkar9975
    @filmychakkar9975 3 місяці тому

    Haaaaw dialouge ta 1 kille aale to lai ke vadh to vadh 40-50 kille aaleya te dhukda aam pinda de lokan ch.... tusi ta mla vi sirf paise de zor te bna sakde o rana saahib....punjab de aam pinda ch aavde aap nu dhakke naal shamil karn di koshis na kro..

  • @SurinderSingh-fd9ed
    @SurinderSingh-fd9ed 4 місяці тому +1

    Chta..pocho

  • @qaljasnirvana3099
    @qaljasnirvana3099 3 місяці тому

    Lokk murakh de murakh rehhan gey . Nahi jaag sakde