ਬੀਬਾ, ਮੀਤ ਅਤੇ ਵੜਿੰਗ ਨੇ ਪਾਰਲੀਮੈਂਟ ਚ ਕੱਢਤੇ ਕੜਾਕੇ | ਕੰਗਨਾ ਵੀ ਮੰਨਗੀ ਕਿਸਾਨ ਅੰਨਦਾਤਾ |

Поділитися
Вставка
  • Опубліковано 6 вер 2024
  • ਸੁਰਿੰਦਰ ਡੱਲਾ Live....
    ਬੀਬਾ, ਮੀਤ ਅਤੇ ਵੜਿੰਗ ਨੇ
    ਪਾਰਲੀਮੈਂਟ ਚ ਕੱਢਤੇ ਕੜਾਕੇ |
    ਕੰਗਨਾ ਵੀ ਮੰਨਗੀ ਕਿਸਾਨ ਅੰਨਦਾਤਾ |

КОМЕНТАРІ • 4

  • @SewakSingh-po6nk
    @SewakSingh-po6nk Місяць тому +1

    ਜੇਕਰ ਭਾਰਤੀ ਜਨਤਾ ਪਾਰਟੀ ਵਾਲੇ ਪੰਜਾਬ ਨੂੰ ਬਣਦੇ ਹੱਕ ਦੇਣ ਬਾਰੇ ਬੋਲਣਾ ਨਹੀਂ ਚਾਹੁੰਦੇ ਤਾਂ ਉਹ ਪੰਜਾਬ ਦਾ ਅੰਨ ਪਾਣੀ ਖਾ ਕੇ ਕਿਓਂ ਹਰਾਮ ਕਰ ਰਹੇ ਹਨ ਅਤੇ ਲੋਕ ਵੀ ਉਹਨਾਂ ਨੂੰ ਵੋਟਾਂ ਕਿਓਂ ਪਾਉਂਦੇ ਹਨ??? ਕੀ ਉਹਨਾਂ ਨੂੰ ਪੰਜਾਬ ਦੇ ਹੱਕਾਂ ਬਾਰੇ ਕੋਈ ਲੋੜ ਨਹੀ ਹੈ???? ਉਹ ਇਹ ਬੇਸ਼ਰਮੀ ਕਿਓਂ ਧਾਰ ਰਹੇ ਹਨ??????

  • @HarjitKaur-sb7jo
    @HarjitKaur-sb7jo Місяць тому

    Well done meet hayer

  • @baliharmattu3924
    @baliharmattu3924 Місяць тому

    ਡੱਲਾ ਸਾਬ ਸਤਿ ਸ੍ਰੀ ਆਕਾਲ ਜੀ ਮੈ ਇਕ ਕਿਸਾਨ ਹਾਂ ਜੀ ਸਾਡੀ ਇਕ ਪ੍ਰੌਬਲਮ ਇਹ 4ਹੈ ਜੀ ਬੱਚੇ ਵਿਦੇਸ਼ ਵਿਚ ਜਾਂਦੇ ਹਨ ਸਟੱਡੀ ਲਈ ਇਸ ਲਈ ਸਾਨੂੰ ਇਨਕਮ ਟੈਕਸ ਦੀ ਰਿੱਟਰਨ ਭਰਨੀ ਪੈਂਦੀ ਹੈ ਇਸ ਕਰਕੇ ਸਾਨੂੰ ਸੈਂਟਰ ਦੀ ਸਬਸਿਡੀ ਦਾ ਲਾਭ ਨਹੀਂ ਮਿਲਦਾ ਹੈ ਇਸ ਦਾ ਕੋਈ ਹੱਲ ਹੋਣਾ ਚਾਹੀਦਾ ਹੈ ਜੀ

  • @BalwinderKaur-qu9ls
    @BalwinderKaur-qu9ls Місяць тому +1

    Bibi pehla 15 saal kion nahi boli ? Panjab dee gall kadei nahi rakhi