Sahiban Waangu Udd Challiye - Manjit Rahi & Daljit Kaur || Charanjit Ahuja

Поділитися
Вставка
  • Опубліковано 30 жов 2024

КОМЕНТАРІ • 130

  • @MusicWavesProductions
    @MusicWavesProductions  Рік тому +4

    Subscribe to our second channel for more classic videos: www.youtube.com/@MusicWavesClassics

  • @kuljeetsinghbhattisingh2699
    @kuljeetsinghbhattisingh2699 3 роки тому +13

    ਇਸ ਜੋੜੀ ਨੂੰ ਲੋਕਾਂ ਦੀ ਨਜਰਾਂ ਨੇ ਖਾਂ ਲਿਆ। ਮਨਜੀਤ ਰਾਹੀਂ ਨੇ ਜਵਾਨੀ ਵਿੱਚ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਹਨ। ਖਮਿਆਜ਼ਾ ਤਾਂ ਭੁਗਤਾਨ ਹੀ ਪੈਣਾ। ਦਲਜੀਤ ਕੋਰ ਤੇ ਵੀ ਰਾਹੀ ਨੇ ਬਹੁਤ ਅੱਤੀਆਂ ਚਾਰ ਕੀਤਾ ਹੈ। ਯਕੀਨ ਨਹੀਂ ਤਾਂ ਦਲਜੀਤ ਕੋਰ ਦੀ ਇੰਟਰਵਿਊ ਸੁਣੋ।

  • @sahota-qv3fy
    @sahota-qv3fy 4 роки тому +36

    ਬਹੁਤ ਹੀ ਵਧੀਆ ਗੀਤ ਜੋ ਐਨ ਟਿਕ ਕੇ ਗਾਇਆ ਹੈ।ਜੋੜੀ ਬਹੁਤ ਹੀ ਕਮਾਲ ਦੀ ਸੀ,ਪਰ ਕਿਉਂ ਟੁੱਟ ਗਈ?ਪਰਮਾਤਮਾ ਜਾਣੈ। ਰਾਹੀ ਸਾਹਬ ਦੀ ਜਵਾਨੀ ਵੇਲੇ ਦੀ ਸਾਦਗੀ ਬਹੁਤ ਹੀ ਪਿਆਰੀ ਲੱਗੀ।ਇਸ ਤਰਾਂ ਦੀ ਹੋਰ ਰਿਕਾਰਡਿੰਗ ਹੋਵੇ ਤਾਂ ਨੈੱਟ ਤੇ ਜ਼ਰੂਰ ਪਾਓ ਵੀਰ ਜੀ!ਧੰਨਵਾਦ।

    • @bhullargurtej1086
      @bhullargurtej1086 4 роки тому +2

      ਦਲਜੀਤ ਕੌਰ ਦੀ ਇੰਟਰਵਿਊ ਯੂ ਟਿਊਬ ਤੇ ਦੇਖੋ ਜੀ ਸਾਰਾ ਕੁਛ ਦੱਸਿਆ ਉਹਨਾ ਨੇ ਜੋੜੀ ਟੁੱਟਣ ਬਾਰੇ । ਪਰ ਪਤਾ ਨਹੀ ਸੱਚ ਜਾ ਝੂਠ ।

    • @Inder.x00
      @Inder.x00 3 роки тому

      @@bhullargurtej1086 l

    • @Inder.x00
      @Inder.x00 3 роки тому

      1ਟਟ

    • @Inder.x00
      @Inder.x00 3 роки тому

      @@bhullargurtej1086 l

  • @gurlalsingh6601
    @gurlalsingh6601 Рік тому +2

    ਬਹੁਤ ਵਧੀਆ ਜੋੜੀ ਸੀ 1990 ਵਿੱਚ ਮੈ ਬਹੁਤ ਸਨਿਆ ਸੀ ਬਾਈ ਨੂੰ ਹੁਣ ਬਹੁਤ ਯਾਦਾ ਆਉਦੀਆਂ ਨੇ ਪਿਡਾਂ ਵਿੱਚ ਖਾੜੇ ਵੇਖਨ ਸਾਈਕਲ ਬੱਸਾ ਤੇ ਜਾਦੇ

  • @arshsandhu6002
    @arshsandhu6002 3 роки тому +8

    ਬਹੁਤ ਸੋਹਣੀ ਆਵਾਜ਼ ਹੈ ਦੋਨਾਂ ਦੀ👍

  • @butakhan3468
    @butakhan3468 4 роки тому +35

    Very nice ਮਨਜੀਤ ਰਾਹੀ ਮੈਡਮ ਦਲਜੀਤ ਜੀ ਗਾਣਾ ਕਾਹਦਾ ਵੱਟ ਕੱਢ ਦਿੱਤੇ
    ਕਸਮ ਨਾਲ ਨਜ਼ਾਰਾ ਆਗਿਆ

  • @windersingh9211
    @windersingh9211 Рік тому +1

    ਜੋੜੀ ਨੰਬਰ 1 ਸੀ ਨਜ਼ਰਾਂ ਨੇ ਖਾਲ਼ਿਆ ਵਿਚਾਰਿਆਂ ਨੂੰ ਦਿਲਜੀਤ ਕੌਰ ਜੀ ਦੀ ਆਵਾਜ਼ ਬਹੁਤ ਖ਼ੂਬਸੂਰਤ ਸੀ ਰਾਹੀ ਸਾਹਬ ਵੀ ਕਿਆ ਬਾਤ ਸੀ ਇਹ ਟਾਈਮ ਦੇ ਸਿੰਗਰ ਗਾਇਕੀ ਨੂੰ ਸਮਾਰਪਿਤ ਹੁੰਦੇ ਸੀ ਸਾਧਨਾਂ ਬਹੁਤ ਵੱਡੀ ਹੁੰਦੀ ਸੀ

  • @KushwinderTiwana-y5j
    @KushwinderTiwana-y5j 8 місяців тому +1

    Daljit di aawaz bahut mithi aa

  • @SurjeetSandhuSukhewala
    @SurjeetSandhuSukhewala 3 роки тому +13

    ਇਕ ਸੁਨਹਿਰੀ ਯੁੱਗ ਸੀ ਇਹ ਵੀ...

  • @xyz6859
    @xyz6859 3 роки тому +3

    ਆਹ ਹੁੰਦੀ ਹੈ ਗੀਤਕਾਰੀ ਜੋ ਅਵਾਜ਼ ਦੇ ਦਮ ਉੱਤੇ ਲੋਕਾ ਵਿੱਚ ਮਕਬੂਲ ਹੁੰਦੀ ਹੈ ਇਸ ਤਰਾ ਦੇ ਕਲਾਕਾਰਾਂ ਨੂੰ ਤਾ ਪਬਲਸਿਟੀ ਦੀ ਵੀ ਲੋੜ ਨਹੀਂ ਹੁੰਦੀ ਕਿਉਂ ਸਰੋਤੇ ਕਲਾਕਾਰ ਦਾ ਨਾ ਸੁਣ ਕੇ ਭੱਜੇ ਆਉਂਦੇ ਹਨ ? ਕਿੰਨੀ ਸਾਦਗੀ ਨਾ ਕੋਈ ਇਲ਼ੈਕਟਰੋਨਿਕ ਇੰਸਟਰੂਮਿੰਟ ਨਾ ਕੋਈ ਮੇਕਅੱਪ ਨਾ ਕੋਈ ਝੂਠਾ ਦਿਖਾਵਾ ਨਾ ਕੋਈ ਲੱਚਰਤਾ ਵਾਲੇ ਦੋ ਅਰਸੇ ਇਸ਼ਾਰੇ ? ਦੋਨਾ ਦੀ ਅਵਾਜ਼ ਨੇ ਹੀ ਨਜ਼ਾਰਾ ਲਿਆ ਦਿੱਤਾ ? ਕਿੰਨੇ ਸਾਤ ਚਿੱਤ ਹੋ ਕੇ ਗਾ ਰਹੇ ਹਨ ? ਅਹੂਜਾ ਸਹਿਬ ਵੀ ਧਰਤੀ ਨਾਲ ਜੁੜੇ ਇਨਸਾਨ ਸੀ ਜੋ ਪਲਾ ਵਿੱਚ ਇੰਨਾਂ ਵਧੀਆਂ ਪਰਵਾਰਿਕ ਮਹੋਲ ਸਿਰਜ ਲੈਂਦੇ ਸੀ ? ਇਸ ਸੰਗੀਤਕਾਰ ਪਰਵਾਰ ਨੇ ਬਹੁਤ ਲੋਕਾ ਨੂੰ ਸੰਗੀਤ ਨਾਲ ਜੋੜਿਆ ਅਤੇ ਰੋਜ਼ਗਾਰ ਦਿੱਤਾ ਅਹੂਜਾ ਪਰਵਾਰ ਨੂੰ ਹੀਰੇ ਮੋਤੀਆ ਦੀ ਪਰਖ ਸੀ ਤਾਹੀਓ ਤਾ ਨਵੇਂ ਨਵੇਂ ਹੀਰੇ ਲ਼ੱਭ ਕੇ ਤਰਾਸ ਲੈਂਦੇ ਸੀ ਇੰਨਾਂ ਦਾ ਪੁੱਤਰ ਸਚਿੰਨ ਵੀ ਬਿਲਕੁਲ ਆਪਣੇ ਪਿੱਤਾ ਦੇ ਪਾਏ ਪੂਰਨਿਆਂ ਉੱਤੇ ਚੱਲ ਰਿਹਾ ਹੈ ਭਲਾ ਬੰਦਾ ਹੈ ? ਅਸਲ ਵਿੱਚ ਅੱਜ ਕੱਲ ਨਾ ਤਾ ਉਹ ਜੋਹਰੀ ਰਹੇ ਨਾ ਹੀ ਉਹ ਹੀਰੇ ਮੋਤੀ ਰਹੇ ? ਹੁਣ ਤਾ ਨੀਰਵ ਮੋਦੀ ਦੇ ਨਕਲੀ ਹੀਰੇ ਹੀ ਇੰਸਟਰੂਮਿੰਟ ਦੇ ਸਹਾਰੇ ਚੱਲ ਰਹੇ ਹਨ ਪਿਛਲੇ ਦਿਨੀਂ ਇੱਕ ਕਲਾਕਾਰ ਬੀਬੀ ਜੋ ਇਲ਼ੈਕਟਰੋਨਿਕ ਇੰਸਟਰੂਮਿੰਟ ਦੇ ਸਿਰ ਉੱਤੇ ਬਹੁੱਤ ਮਕਬੂਲ ਹੋਈ ਹੈ ਜੋ ਗਾਉਂਦੀ ਹੈ ਘੁੰਮਣ ਘੰਮਾਉਣ ਨੂੰ ਤਾ ਥਾਰ ਰੱਖੀ ਹੈ ? ਪਰਾਤੂੰ ਜਦੋ ਉਸ ਨੂੰ ਸਟੇਜ ਉੱਤੇ ਗਾਉਣਾ ਪਿਆ ਤਾ ਅਵਾਜ ਦੀ ਫੂਕ ਹੀ ਨਿਕਲ ਗਈ ? ਜਦੋ ਅੱਜ ਰਾਹੀਂ ਸਹਿਬ ਅਤੇ ਬੀਬਾ ਦਲਜੀਤ ਕੋਰ ਨੂੰ ਸੁਣਿਆ ਤਾ ਸੁਣ ਕੇ ਮੰਤਰ ਮੁਗਧ ਹੋ ਗਏ ਨਜ਼ਾਰਾ ਆ ਗਿਆ ਰੂਹ ਖੁਸ ਹੋ ਗਏ 🌻ਵਹਿਗੁਰੂ ਚੜਦੀ ਕਲਾ ਬਖ਼ਸ਼ੇ ਧੰਨਵਾਦ ਜੀ 🌻🙏🏻🌻

  • @davindersingh-zb5hd
    @davindersingh-zb5hd 2 роки тому +1

    ਵਾ ਜੀ ਵਾ ਕਿਆ ਮਹਿਫਲ ਚਰਨਜੀਤ ਅਹੂਜਾ ਜੀ

  • @wasdapunjab5575
    @wasdapunjab5575 28 днів тому

    ਅਹੂਜਾ ਸਾਹਬ❤❤❤❤

  • @windersingh9211
    @windersingh9211 Рік тому

    ਕੋਈ ਤੋੜ ਨਹੀਂ ਸੀ ਇਹ ਗਾਇਕੀ ਦਾ ਤੇ ਇਹ ਪੁਰਾਣੇ ਗਾਇਕਾਂ ਦਾ ਨਹੀਂ ਲੱਭਣੇ ਤੇ ਨਾਂ ਕੋਈ ਰੀਸ ਕਰ ਸਕਦਾ

  • @ManmohanSingh-kr8bx
    @ManmohanSingh-kr8bx 3 роки тому +3

    ਸਾਰੇ,,ਸਗੀਤ,,ਕਾਰਾ,,ਦਾ,,ਬਾਪੂ,,ਅਹੂਜਾ,,22,,ਜੀ

  • @KushwinderTiwana-y5j
    @KushwinderTiwana-y5j 8 місяців тому

    Ahuja saab is a great person

  • @ManjotSingh-sz2wm
    @ManjotSingh-sz2wm 3 роки тому +10

    ਆਹੂਜਾ ਜੀ ਨੰ ਕਿੰਨੀ ਲੋਰ ਆਈ ਹੈ ਨਜਾਰਾ ਹੀ
    ਲਿਆ ਦਿੱਤਾ

  • @Rabb_mehar_kre
    @Rabb_mehar_kre Рік тому

    Vatt kadh music director....jind jaan...shan-e-Punjab... Janab Charnjit Singh Ahuja Sahib Ji....

  • @amanprinja28
    @amanprinja28 3 роки тому +6

    ਆਹੂਜਾ ਸਾਹਿਬ ਮਹਾਨ

  • @jagwindersinghsingh5393
    @jagwindersinghsingh5393 4 роки тому +6

    Asli ta Ahuja ji na waheguru ji khush rkhn

  • @dharamsingh5541
    @dharamsingh5541 7 місяців тому

    Manjeet rahi te daljeet kaur bahut sohni duet jodi si. Apny sme ch is jodi ne peda kr ditia si
    Vicharya nu kise di najar hi kha gai

  • @BaljeetSingh-gx4yv
    @BaljeetSingh-gx4yv Рік тому

    ਇਹ ਵੀ ਕਦੇ ਦਿਨ ਹੁੰਦੇ ਸੀ

  • @amanprinja28
    @amanprinja28 Рік тому

    Bahut khoob atwal sahib

  • @laddi123
    @laddi123 2 роки тому

    Nyc 👌 ustad g Rahi Sabb bhawe ajj duniya ch nhi rhe par song hmesha amar rehn ge te ajj v ni koi ga skda thdde vangu

  • @baljindersinghsandhu1488
    @baljindersinghsandhu1488 2 місяці тому +1

    Wah g wah ❤❤

  • @GagandeepSingh-qy9tp
    @GagandeepSingh-qy9tp 4 роки тому +7

    ਬਹੁਤ ਵਧੀਆ ਨਾਇਸ਼ 👌👍👍🌹

  • @bachandass9927
    @bachandass9927 3 роки тому +5

    Ahuja Sahib is the main proud shaan of punjab

  • @BalbirMaan-se7jb
    @BalbirMaan-se7jb 3 роки тому +2

    Veero.hun.sar.lylo.
    Manjit.Rhai.de.help.kro.us.de.salute☝️☝️☝️☝️☝️

  • @bhullargurtej1086
    @bhullargurtej1086 4 роки тому +9

    ਕਾਸ਼ ਇਹ ਗੀਤ ਰਿਕਾਰਡ ਹੋ ਜਾਦਾ ਬਹੁਤ ਵਧੀਆ ਸੀ ।

  • @lalrajput6501
    @lalrajput6501 3 роки тому +1

    Wah G wah
    Nazara AAA gya
    Satsri Akal G

  • @B_sra_tv
    @B_sra_tv 3 роки тому +1

    ਠੀਕ ਹੈ ਜੀ

  • @balvirdhaliwal6440
    @balvirdhaliwal6440 3 роки тому +1

    ਵਾਹ ਜੀ ਵਾਹ ਕਿਆ ਬਾਤ ਹੈ।

  • @BaljeetKaur-ot5fl
    @BaljeetKaur-ot5fl 3 роки тому +2

    Siraaaaaa

  • @pubgboy9823
    @pubgboy9823 3 роки тому +3

    Love you Charanjeet Abuja

  • @bachandass9927
    @bachandass9927 3 роки тому +2

    Very beautiful song as well as duet couple.

  • @DaljeetSingh-pf6pn
    @DaljeetSingh-pf6pn 3 місяці тому

    ਬਹੂਤ ਬੱਧੀਆਂ ਜੀ

  • @birbalindersingh5788
    @birbalindersingh5788 4 роки тому +2

    ਰਾਹੀਂ ਧੰਨਵਾਦ

  • @ninderghugianvi3243
    @ninderghugianvi3243 4 роки тому +2

    ਬਹੁਤ ਖੂਬ

  • @devendersinghsikh4246
    @devendersinghsikh4246 2 роки тому +1

    Suuuper👌👌 song👌👌

  • @preetgurikaur7182
    @preetgurikaur7182 4 роки тому +1

    Awsm ❤ Miss u Mama nd Mamiji😘😘❤

  • @ak.khoslahoshiarpur2106
    @ak.khoslahoshiarpur2106 4 роки тому +1

    Vvvvaaaahhhh jjjiiii vvvvaaaahhhh ahuja sahib

  • @brar5455
    @brar5455 4 роки тому +2

    Sira song ji

  • @harwindersingh9047
    @harwindersingh9047 3 роки тому +1

    Ahuja Saab sda amar hun song super hit duper hit song

  • @ramrakhaelectrician2084
    @ramrakhaelectrician2084 3 роки тому +1

    Ajj koi music directors enni mehanat nhi kar sakda ustaad charanjeet aahuja jee vangu.saalam aaa Ahuja sahab g

  • @sidhuanoop
    @sidhuanoop 4 роки тому

    ਵਾਹ ਜੀ ਵਾਹ ਰੂਹ ਖੁਸ਼ ਹੋਗੀ

  • @Navdeepajaibwali
    @Navdeepajaibwali 3 роки тому +1

    Salute a ahuja sahb tahanu

  • @satvindersingh5544
    @satvindersingh5544 3 роки тому +1

    Very very nice old song my favorite song

  • @balrajdhillon584
    @balrajdhillon584 4 роки тому +1

    Thank you so much music waves. Please kirpa karke charanjit ahuja saab de hor videos upload kro

  • @satvindersingh5544
    @satvindersingh5544 3 роки тому +1

    Punjabi old song very nice

  • @kamaljeet3148
    @kamaljeet3148 4 роки тому

    The real meaning of word.. ustaad ..ajj.kall ta iss word di.pribhasa hi badal gi......

  • @jagwindersinghsingh5393
    @jagwindersinghsingh5393 4 роки тому +1

    Very nyc song rahi ji

  • @gamdoorsingh3771
    @gamdoorsingh3771 3 роки тому +1

    Very good

  • @AmandeepSingh-gk2ke
    @AmandeepSingh-gk2ke 4 роки тому +33

    Sidhu moosewala ehna da ki mukabla kru??

    • @karamjit4193
      @karamjit4193 4 роки тому +11

      ਸਿੱਧੂ ਮੂਸੇ ਦੀ ਦੁਆਨੀ ਦੀ ਔਕਾਤ ਨਹੀਂ ਜਨਾਬ ਚਰਨਜੀਤ ਅਹੂਜਾ ਸਾਹਬ ਦੇ ਸੰਗੀਤ ਤੇ ਖਰਾ ਉਤਰਨ ਦੀ।
      ਧੁੰਨੀ ਵਿਚੋਂ ਦੀ ਸਾਹ ਆਉਂਦਾ ਸੰਗੀਤ ਸਮਰਾਟ ਦੇ ਸੰਗੀਤ ਚ ਗਾਉਣ ਦਾ

    • @mandeep.sushigureeki5072
      @mandeep.sushigureeki5072 3 роки тому

      जी

  • @jagwindersinghsingh5393
    @jagwindersinghsingh5393 4 роки тому +1

    Bhut sohni Jodi hundi c

  • @bsinghbabu7762
    @bsinghbabu7762 2 роки тому

    very nice ji Saab ji

  • @BaljeetSingh-ju9jb
    @BaljeetSingh-ju9jb 2 роки тому +1

    ਇਹ,ਵੀ,ਕਦੇ,ਦਿੱਨ,ਹੁੰਦੇ,ਸੀ,ਮਨਜੀਤ,, ਰਾਹੀਂ,ਤੇ

  • @karanbaraich2300
    @karanbaraich2300 2 роки тому

    att

  • @daljeetparmar3645
    @daljeetparmar3645 4 роки тому +4

    Charanjit Ahuja great music director

  • @dalsingh007
    @dalsingh007 4 роки тому +2

    More uploads of these practices thanks

  • @harwindersingh9047
    @harwindersingh9047 4 роки тому +3

    Charanjeet ahuja baba bohar

  • @harwindersingh9047
    @harwindersingh9047 3 роки тому

    Bahut bahut vdeia hai att song

  • @windersingh2887
    @windersingh2887 4 роки тому

    Balle ji balle

  • @gurdevthalesan
    @gurdevthalesan 4 роки тому +1

    Very nice Sir ji

  • @MohanLal-gv5gy
    @MohanLal-gv5gy 3 роки тому

    Kiya baat hai ji

  • @lovepreetverma3579
    @lovepreetverma3579 4 роки тому +2

    NYC song

  • @Heybrohowru
    @Heybrohowru Рік тому +1

    ਕਹਿਣਾ ਨੀ ਚਾਹੀਦਾ ਪਰ ਇਹ ਰਾਹੀ ਕਾਣਾ ਜਿਆ ਮੇਰਾ ਸਾਲਾ ਰਬ ਨੂ ਟਬ ਦਸਣ ਲਗ ਪਿਆ ਸੀ ! ਪੈਸਾ ਆਉਣ ਨਾਲ ਹੰਕਾਰ ਬਹੁਤ ਆ ਗਿਆ ਸੀ। ਤਾਹੀ ਮਾੜੇ ਦਿਨਾ ਚ ਕਿਸੇ ਨੇ ਮੂੰਹ ਨੀ ਲਾਇਆ ਇਨੂ ਜਿਹੜੀ ਮਾੜੀਆ ਗਲਾ ਓਹ ਵੀ ਦਸਿਆ ਕਰੋ ਐਵੇ ਬੰਬ ਕੋਕਾ ਸਿਰਾ ਕਹਿ ਕੇ ਚਮਲਾਇਆ ਨਾ ਕਰੋ

  • @BalwinderSingh-nk2cd
    @BalwinderSingh-nk2cd 3 роки тому +1

    Good song 👍👍👍🙏

  • @dalversingh5048
    @dalversingh5048 2 роки тому

    Very nice song

  • @gurbajmaan9605
    @gurbajmaan9605 4 роки тому

    Bhot khooob ji

  • @sarbjitsingh334
    @sarbjitsingh334 4 роки тому +1

    Very nice ❤️

  • @dalvirsingh2011
    @dalvirsingh2011 3 роки тому +1

    verynicesongChachaji

  • @seventonerecords3937
    @seventonerecords3937 3 роки тому +1

    Super Hitt jodi

  • @baghelkulana7502
    @baghelkulana7502 3 роки тому +1

    🙏🙏

  • @pooja9211mehta9211
    @pooja9211mehta9211 3 роки тому +6

    This song was written by my dad S. Jasbir singh Gohwala, funny how they never mention who wrote the song.

  • @jogindersangha2090
    @jogindersangha2090 4 роки тому +1

    Great 👍

  • @ramandhaliwal4683
    @ramandhaliwal4683 3 роки тому +1

    Nice

  • @hardeepsingh2408
    @hardeepsingh2408 3 роки тому +1

    Good

  • @amansinghsidhu5240
    @amansinghsidhu5240 3 роки тому +2

    ਇਹ ਬੰਦੇ ਨੇ ਦਿਲਜੀਤ ਕੋਰ ਦੀ ਕਦਰ ਨੀ ਪਾਈ ਨਹੀ ਅੱਜ ਦਿਲਜੀਤ ਕੋਰ ਦਾ ਰਣਜੀਤ ਕੋਰ ਅਮਰਜੋਤ ਵਾਗ ਨਾਮ ਹੋਣਾ ਸੀ । ਦਿਲਜੀਤ ਮੈਡਮ ਦੀ ਸੁਰੀਲੀ ਅਵਾਜ ਕਰਕੇ ਈ ਚੱਲ ਗਿਆ ਸੀ ।

  • @bachandass9927
    @bachandass9927 3 роки тому +1

    Please upload some more such videos, kamal Abuja Sahib and duet song couple.

  • @GurwinderSingh-bz9yq
    @GurwinderSingh-bz9yq 4 роки тому

    Bahut vadhiy

  • @karanbraich6667
    @karanbraich6667 4 роки тому

    Good bai ji

  • @kuldipbajwa8385
    @kuldipbajwa8385 4 роки тому +1

    ਵਧੀਆ

  • @vermaraj1531
    @vermaraj1531 4 роки тому +4

    Ehda da pagal pann kitha a ajj kal??? Koi reesa nai ahuja saab di 💪🏼💪🏼💪🏼💪🏼

  • @gudeepsingh4800
    @gudeepsingh4800 2 роки тому

    Mere marriage 1995 bich jori ne dhemala pae e c Mera pind Latala

  • @ashwanisharma927
    @ashwanisharma927 4 роки тому

    Super

  • @BaljinderDhaliwal-w1x
    @BaljinderDhaliwal-w1x 5 місяців тому

    ਮਨਜੀਤ ਰਾਹੀਂ ਬੁੱਢਾ ਹੋ ਗਿਆ ਸੀ ਅਸਲ ਗੱਲ ਆ ਦਲਜੀਤ ਕੌਰ ਹਜੇ ਤਕੜੀ ਪਯੀ ਆ

  • @sanjambattaosho1574
    @sanjambattaosho1574 4 роки тому +2

    More uploads please

  • @nachhatarsingh8943
    @nachhatarsingh8943 4 роки тому

    Very nice jori

  • @Workimportant-z7z
    @Workimportant-z7z 4 роки тому +1

    ਰੀਅਲ music

  • @rajpal1203
    @rajpal1203 3 роки тому +1

    Good jodi se

  • @NissanGarewalNishanGarewal
    @NissanGarewalNishanGarewal 4 роки тому +1

    Good rahi mma gg nice

  • @HoneySingh-dj4ki
    @HoneySingh-dj4ki 3 роки тому +1

    Ahuja saab purrA najara lai rahe nai

  • @bhaiamarjitsinghrattangarh781
    @bhaiamarjitsinghrattangarh781 3 роки тому +1

    1000

  • @kumar2610
    @kumar2610 4 роки тому

    Manjit rahi bot kushi hoi

  • @BaljinderDhaliwal-w1x
    @BaljinderDhaliwal-w1x 5 місяців тому

    ਅਹਜੂਆ ਸਾਬ ਕਮੇ ਘੂਰ ਰਹੇ ਨੇ ਨਾਲ ਦੀ ਗਸਤੋੜ ਨੂੰ

  • @garrygarry1936
    @garrygarry1936 4 роки тому +3

    Satvinder bugga ve a

  • @ramanbhatti947
    @ramanbhatti947 4 роки тому +1

    Jori bari gant c

  • @ranvirs.khanna2511
    @ranvirs.khanna2511 3 роки тому +1

    Eh kane btau ne daljit mam nu thane kchehria ch rollya aj rabb ne ehnu rol k rkhta

  • @BaljinderSingh-ti4lo
    @BaljinderSingh-ti4lo 2 роки тому

    ਜੋੜੀ ਕਿਉ ਟੂਟੀ ਕੁੱਝ ਨਹੀ ਕਿਹ ਸਕਦੇ

  • @kamaljitsingh3640
    @kamaljitsingh3640 2 роки тому

    Sora jore pata ne kesh de njer lag ge

  • @1993sidhu
    @1993sidhu 4 роки тому

    Chamkile di koi video hove ta oh jarur upload kro jiiii