Charanjit Ahuja | PTC Legend | Interview | First Time in Television History | PTC Punjabi

Поділитися
Вставка
  • Опубліковано 14 січ 2025

КОМЕНТАРІ • 592

  • @RavinderSingh-to2sx
    @RavinderSingh-to2sx Рік тому +6

    ਬਹੁਤ ਹੀ ਵਧੀਆ ਇੰਟਰਵਿਊ, ਪੰਜਾਬੀ ਸੰਗੀਤ ਦਾ ਭਰ ਵਗਦਾ ਦਰਿਆ ਆਹੂਜਾ ਸਾਬ, ਪੀ ਟੀ ਸੀ ਦਾ ਬਹੁਤ ਧੰਨਵਾਦ ਜਿੰਨਾ ਨੇ ਆਹੂਜਾ ਸਾਬ ਦੇ ਦਰਸ਼ਨ ਕਰਾਏ

  • @BaljinderSingh-zk7qb
    @BaljinderSingh-zk7qb Рік тому +3

    ਸੰਗੀਤ ਸਮਰਾਟ ਉਸਤਾਦ ਚਰਨਜੀਤ ਅਹੂਜਾ ਵਰਗੇ ਮਹਾਨ ਲੋਕ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੋਵੇ ਤਾਂ ਪੈਦਾ ਹੁੰਦੇ, ਉਹਨਾਂ ਦੀ ਮਿਹਨਤ ਉਹਨਾਂ ਦੇ ਸੰਗੀਤ ਵਿਚੋਂ ਆਪ ਮੁਹਾਰੇ ਝਲਕਦੀ ਹੈ,ਅਜ ਉਹਨਾਂ ਦੀ ਗੱਲ ਬਾਤ ਸੁਣਕੇ ਸੱਚੀਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ, ਕੇ ਵਕਿਆ ਹੀ ਐਵੇਂ ਨਹੀਂ ਸੰਗੀਤ ਜਗਤ ਵਿੱਚ ਗੁਰੂ ਕਹਾਇਆ ਜਾਂਦਾ ਪੂਰੀ ਸ਼ਿੱਦਤ ਲਗਾਉਣੀ ਪੈਂਦੀ ਹੈ,,,, ਪਰਮਾਤਮਾ ਤੁਹਾਨੂੰ ਚੰਗੀ ਸਹਿਤ ਅਤੇ ਲੰਬੀ ਜ਼ਿੰਦਗੀ ਬਖਸ਼ੇ

  • @LalSingh-mr2oc
    @LalSingh-mr2oc 10 місяців тому +2

    Charanjit
    Ji
    May
    You
    Live
    Long
    I
    Am
    Very
    Happy
    To
    See
    You
    At
    Your
    Interview

  • @KingHunter3597
    @KingHunter3597 3 роки тому +9

    ਚੜਦੇ ਪੰਜਾਬ ਦੇ No.1 ਸੰਗੀਤ ਸਮ੍ਰਾਟ ਚਰਨਜੀਤ ਆਹੂਜਾ ਸਾਹਿਬ ਜੀ 🙏🏻 🙏🏻 🙏🏻 🙏🏻 🙏🏻
    ਇਹ ਖੁਦ ਇੱਕ ਇਤਿਹਾਸ ਹਨ 🙏🏻 🙏🏻 🙏🏻 🙏🏻 🙏🏻

  • @sukhwindersinghsingh6252
    @sukhwindersinghsingh6252 6 років тому +56

    ਪੰਜਾਬੀ ਸੰਗੀਤ ਦਾ ਬਾਬਾ ਬੋਹੜ ਚਰਨਜੀਤ ਅਹੂਜਾ ਵਰਗਾ ਸੰਗੀਤਕਾਰ ਨਾਂ ਕੋਈ ਹੋਇਆ ਤੇ ਨਾਂ ਹੋਵੇਗਾ। 💐💐💐💐💐

  • @pardeeprana4465
    @pardeeprana4465 7 років тому +20

    ਪੰਜਾਬੀ ਸੰਗੀਤ ਦੇ ਪਿਤਾ ਮਹਾਂ ਨੂੰ ਸੰਗੀਤ ਦੀ ਦੁਨੀਅਾ ਤੇ ਰਾਜ ਕਰਨ ਤੇ ਬਹੁਤ ਬਹੁਤ ਵਧਾੲੀ ਜੀ

  • @amazinglife7131
    @amazinglife7131 3 роки тому +5

    प्लीज आहुजा जी.. चमकीला जी बारे ऐपीसोड करो..प्लीज प्लीज प्लीज।

  • @sangholrecordsm
    @sangholrecordsm 4 роки тому +13

    ਸੁਰ ਸਮਰਾਟ, ਚਰਨਜੀਤ ਆਹੂਜਾ ਸਾਹਿਬ ਜੀ, ਬਹੁਤ ਬਹੁਤ ਮੁਬਾਰਕਾਂ ਆਪ ਜੀ ਦੇ ਜਨਮ ਦਿਨ ਤੇ ਆਪ ਜੀ ਨੂੰ
    ਵਲੋਂ, ਗੀਤਕਾਰ ਦਵਿੰਦਰ ਸੰਘੋਲ

  • @ranjodhsingj9588
    @ranjodhsingj9588 3 роки тому +6

    ਅੱਖਾਂ ਚ ਪਾਣੀ ਆ ਗਿਆ ਜੀ ਪੰਜਾਬੀਆਂ ਦੇ ਪਿਆਰ ਦੀ ਗੱਲ ਸੁਣ ਕੇ।

  • @sukhveersingh5053
    @sukhveersingh5053 3 роки тому +5

    ਪੰਜਾਬੀ ਲੋਕ ਗਾਇਕ ਅਮਰ ਸਿੰਘ ਚਮਕੀਲਾ ਪੰਜਾਬੀ ਲੋਕ ਗਾਇਕੀ ਦਾ ਉਹ ਥੰਮ ਸੀ ਜਿਹੜਾ ਕਿ ਤੁਹਾਡਾ ਸੰਗੀਤ ਤੇ ਉਹਨਾ ਦੀ ਆਵਾਜ ਅੱਜ ਵੀ ਲੋਕਾ ਨੂੰ ਕੀਲ ਲੈਂਦੀ ਸੀ। ਉਹਨਾ ਦਾ ਇੰਟਰਵਿਉ ਵਿੱਚ ਇੱਕ ਵਾਰੀ ਵੀ ਜਿਕਰ ਨਹੀ ਕੀਤਾ।

  • @DevRaj-pm7od
    @DevRaj-pm7od 4 роки тому +6

    ਚਰਨਜੀਤ ਅਹੂਜਾ ਸਾਹਬ
    ਉਸਤਾਦਾਂ ਦੇ ਉਸਤਾਦ 👍

  • @singarnathjandjandwala9837
    @singarnathjandjandwala9837 4 роки тому +4

    ਉਸਤਾਦ ਕਲਾਕਾਰ ਜੀ ਚਰਨਜੀਤ ਅਹੂਜਾ

  • @sidhuanoop
    @sidhuanoop 4 роки тому +4

    ਕੋਟਨਿ ਕੋਟਿ ਪ੍ਰਣਾਮ ਉਸਤਾਦ ਜੀ ਨੂੰ । ਵਾਹਿਗੁਰੂ ਲੰਮੀ ਉਮਰ ਬਖ਼ਸ਼ੇ ।

  • @ssdਸੁਨਾਮ
    @ssdਸੁਨਾਮ 3 роки тому +16

    ਚਮਕੀਲਾ ਜੀ ਦਾ ਨਾਮ ਨੀ ਲਿਆ ਉਹ ਤਾ ਬਹੁਤ ਇਜਤ ਦਿੰਦਾਂ ਸੀ ਆਹੂਜਾ ਜੀ ਨੂੰ

    • @harjitmavi4148
      @harjitmavi4148 3 роки тому +1

      Ji bilkul yaad karna banda c . Ik vari Ahuja sahib nu financial problem aagi c. Chamkila ji helped him.

    • @sonunijjar2713
      @sonunijjar2713 9 місяців тому +1

      Oh vichara ki Kare akhauti Sikh pichhe Pai jande aa jehda vi chamkile di sift karda

    • @gurwindersidhu6542
      @gurwindersidhu6542 8 місяців тому +1

      ​@@sonunijjar2713Sikh nhi veer, sarkara de naal ander khate dosti rakhan vaale jhoote khadku Ajmer Singh varge,

  • @xyzgaming5414
    @xyzgaming5414 8 місяців тому +2

    ਮੈਂ ਕਦੀ ਵੀ ਕੈਸੇਟ ਸਿੰਗਰ ਵੇਖ ਕੇ ਨਹੀ ਲਈ, ਸਿਰਫ਼ ਆਹੂਜਾ ਸਾਹਿਬ ਦਾ ਸੰਗੀਤ ਵੇਖ ਕੇ ਖਰੀਦੀ, ਮੈਨੂੰ ਏਨਾਂ ਪਤਾ ਸੀ, ਕੇ ਆਹੂਜਾ ਸਾਹਿਬ ਨੇ ਜਿਸ ਤੋਂ ਵੀ ਗਵਾਇਆ, ਸ਼ਿੱਦਤ ਨਾਲ਼ ਗਵਾਇਆ ❤❤

  • @DevinderSingh-ky3bv
    @DevinderSingh-ky3bv 3 роки тому +2

    ਪੰਜਾਬੀ ਸੰਗੀਤ ਜਗਤ ਦਾ ਧਰੂ ਤਾਰਾ ਹਨ ਆਹੂਜਾ ਸਾਬੑ। ਸ਼ਾਲਾ ਇਨ੍ਹਾਂ ਦੀ ਉਮਰ 150 ਸਾਲ ਦੀ ਹੋਵੇ।🌹🌹🌹🌹🌹❤❤❤❤❤

  • @ran-jodh5344
    @ran-jodh5344 3 роки тому +3

    Wajda Chamkila De Geet Da Music Starting Ch✌✌✌...Bina Chamkila Adhuri Aw Punjabi Industri...🙏🙏🙏

  • @LalSingh-mr2oc
    @LalSingh-mr2oc 10 місяців тому

    Music
    Ka
    Prince
    CS
    Ahuja
    Punjabiat
    Proud
    Of
    You

  • @kewalkrishan3042
    @kewalkrishan3042 2 роки тому +4

    Happy birthday ji 🙏 ❤ 💓

  • @kavgrewal8799
    @kavgrewal8799 3 роки тому +5

    ਤੁਹਾਡੇ ਵਰਗਾ ਨਾ ਕੋਈ ਹੈ ਨਾ ਕੋਈ ਹੋਣਾ .... ਡਾਢਾ ਸਤਿਕਾਰ ਤੁਹਾਡੇ ਲਈ❤️

  • @jyotiiprakash
    @jyotiiprakash 3 роки тому +3

    Respected Charnjit Ahuja Sahib Ji nu Dil ton Pranam 🙏

  • @sehajgaming3161
    @sehajgaming3161 4 роки тому +35

    ਆਹੂਜਾ ਸਾਬ ਵਰਗੇ ਮਿਊਜ਼ਿਕ ਡਾਇਰੈਕਟਰ ਭਾਗਾਂ ਵਾਲਿਆਂ ਨੂੰ ਮਿਲਦੇ

  • @singhsingh5889
    @singhsingh5889 3 роки тому +7

    Absolutely mind blowing personality .
    In one line if I i say
    He is THE LEGEND 🙏🙏🙏
    God bless you sir

  • @tejindersharma1456
    @tejindersharma1456 4 роки тому +8

    @ 20:01 Salute Tuhadi Mehnat nu Sir . 🙏🙏🙋‍♂️🙋‍♂️🙋‍♂️

  • @manipalsingh8274
    @manipalsingh8274 3 роки тому +5

    I m not a singer or musician but Ahuja sir
    U r my Guru ji, my Ustaad ji..
    God bless you

  • @harmandhillon3919
    @harmandhillon3919 5 років тому +5

    ਸਲੂਟ ਇਹ ਉਸਤਾਦ ਜੀ ਜੁਗ ਜੁਗ ਜੀਉ

  • @gurdas_sandhu
    @gurdas_sandhu 7 років тому +5

    Salute Ustad ji...inspiration da khajana ne Ahuja sahb...Bahut Bahut Piar Satkar...
    #GurdasSandhu #Toombi

  • @charanjeetchanni8439
    @charanjeetchanni8439 Рік тому

    Legendary Music director Sir Charanjeet Ahuja Sahab Ji, Waheguru ji Mehran Bakhshe

  • @SurinderSingh-zu3ub
    @SurinderSingh-zu3ub 6 років тому +4

    Usage of Mendolian ..Harmoniom... Violin... Rytham sence..kya baat hai...Hit Machine Really A music Maestro..

  • @deeparyan513
    @deeparyan513 4 роки тому +2

    Charanjit Ahuja love you music

  • @garryfatehgarhia8017
    @garryfatehgarhia8017 3 роки тому

    Wah wah koi shbd ni Guru ji layi

  • @AkhilAwasthiMusic
    @AkhilAwasthiMusic 10 місяців тому

    आप जिए हजारों साल।। ❤

  • @manisadiq9226
    @manisadiq9226 7 місяців тому +1

    ਉਸਤਾਦ ਜਨਾਬ ਸੰਗੀਤ ਸਮਰਾਟ ਚਰਨਜੀਤ ਅਹੂਜਾ ਸਾਬ ਜੀ ਲੇਜੇਂਡ ਅਤੇ ਉਸਤਾਦ ਜਨਾਬ ਅਮਰ ਸਿੰਘ ਚਮਕੀਲਾ ਜੀ ਲੇਜੇਂਡ ਅਤੇ ਉਸਤਾਦ ਜਨਾਬ ਸਾਬਰ ਕੋਟੀ ਸਾਬ ਜੀ ਲੇਜੇਂਡ ❤❤❤❤❤❤💎💎💎💎💎💎💐💐💐💐💐💐🌹🌹🌹🌹🌹🌹🌷🌷🌷🌷🌷🌷🌻🌻🌻🌻🌻🌻🏵️🏵️🏵️🏵️🏵️🏵️🤲🤲🤲🤲🤲🤲👑👑👑👑👑👑💯💯💯💯💯💯👌👌👌👌👌👌🙏🙏🙏🙏🙏🙏

  • @ragbirsingh4389
    @ragbirsingh4389 2 роки тому +1

    Sir ji request hai ki jiven m director pyare Lal ji di video mildi hai aap BHI apne manpsand instrument di video u tube te zroor pa deo MEHARBANI hovegi

  • @naseebsingh5639
    @naseebsingh5639 4 роки тому +3

    Always god bless you guru ja. The Living Legend ustad janab charanjit Ahujha sahab.

  • @happysinghhappysingh9625
    @happysinghhappysingh9625 3 роки тому +1

    ਬੁਰਾ ਏ ਵਿਛੋੜਾ ਚਮਕੀਲੇ ਭਾਈ ਦਾ 🌹🌹💐💔🙏

  • @sagarjoshi6581
    @sagarjoshi6581 3 роки тому

    V.nyc,, baht khoob,,,,,
    Ahooja g nu sun k baut kush samz pia ajj

  • @prabjit7425
    @prabjit7425 4 роки тому +39

    ਬੇਸ਼ੱਕ ਚਮਕੀਲੇ ਦਾ ਨਾਮ ਨਹੀਂ ਲਿਆ ਪਰ , ਫਿਰ ਵੀ ਲੋਕਾਂ ਨੇ ਚਰਨਜੀਤ ਆਹੂਜਾ ਤੇ ਘਟ ਪਰ ਚਮਕੀਲੇ ਤੇ ਕੁਮੈਂਟ ਜਿਆਦਾ ਕੀਤੇ ਹਨ । ਆਹੂਜਾ ਨਾਲੋਂ ਵਧੇਰੇ ਚਮਕੀਲੇ ਨੂੰ ਯਾਦ ਕੀਤਾ ਗਿਆ ਹੈ । ਚਮਕੀਲਾ , ਕੁਲਦੀਪ ਮਾਣਕ ਤੇ ਮੁਹੰਮਦ ਸਦੀਕ ਇਹਨਾਂ ਦੀ ਤੂੰਬੀ ਦੀ ਕੋਈ ਰੀਸ ਨਹੀਂ ਹੈ ।

    • @shehbaj902
      @shehbaj902 4 роки тому +2

      ਬਾਈ ਜੀ ਚਮਕੀਲੇ ਦਾ ਨਾਂ ਲਿਆ ਜਾਂ ਨਹੀਂ ਉਹ ਵੱਖਰੀ ਗੱਲ ਆ ਪਰ ਮਿਊਜ਼ਿਕ ਤੋਂ ਬਿਨਾਂ ਕੋਈ ਵੀ ਕਲਾਕਾਰ ਕਿਸੇ ਕੰਮ ਦਾ ਨਹੀਂ ਬਾਕੀ ਰਹੀ ਗੱਲ ਤੂੰਬੀ ਦੀ ਤੂੰਬੀ ਪਲੇ ਕਰਨ ਲਈ ਇੱਕ ਸਪੈਸ਼ਲ ਬੰਦਾ ਸੀ ਨਿਰਮਲ ਸਿੰਘ ਤੁਰੀਆ ਉਹ ਦੋਗਾਣਿਆਂ ਵਿਚ ਤੂੰਬੀ ਵਜਾਉਂਦਾ ਸੀ.

    • @Ritiheer73730
      @Ritiheer73730 3 роки тому +1

      @@shehbaj902
      CHAMKILA g di eh qadar ni bhaji

    • @sonunijjar2713
      @sonunijjar2713 9 місяців тому

      ਚਮਕੀਲਾ ਵੀ ਇਸ ਬੰਦੇ ਦੇ ਪੈਰਾਂ ਚ ਬਹਿੰਦਾ ਸੀ
      ਸਰਦੂਲ ਸਿਕੰਦਰ ਗੁਰਦਾਸ ਮਾਨ ਹੰਸਰਾਜ ਹੰਸ ਵਰਗੇ ਗੁਰੂ ਜੀ ਗੁਰੂ ਜੀ ਕਹਿੰਦੇ ਨੀ ਥੱਕਦੇ
      ਚਮਕੀਲਾ ਤਾਂ ਏਸ ਬੰਦੇ ਨੂੰ ਰੱਬ ਮੰਨਦਾ ਸੀ ਆਹੂਜਾ ਸਾਹਿਬ ਓਹਦਾ ਨਾਮ ਵੀ ਨੀ ਲੇ ਸਕਦੇ ਓਹਨਾ ਨੂੰ ਪਤਾ ਅਖ਼ੌਤੀ ਲੋਕ ਲੱਤਾਂ ਖਿੱਚਣ ਲੱਗ ਜਾਣਗੇ ਖ਼ਾਸ ਕਰਕੇ ਸਾਡੇ ਕੱਟੜ ਸਿੱਖ

  • @kamaljeet2161
    @kamaljeet2161 4 роки тому +1

    Chmkila uhna de fans de jaan a ..me v fan ha uhna da

  • @babbumaanliveperformance6117
    @babbumaanliveperformance6117 7 років тому +2

    Dhan bhag ustad ji....PTC Punjabi Da hun tak sab toh vadiya kamm Aa k jihne punjabi music industry de baba bohr ustad ahuja ji di interview nu lokan de rubaroo kita...God bless u ustad ji

  • @geetkarkamalsipa2025
    @geetkarkamalsipa2025 Рік тому

    ਗੁਰੂ ਜੀ ਪੈਰੀ ਪੈਨੇ ਜੀ ਸੰਗੀਤ ਸਮਰਾਟ ਜਨਾਬ ਜੀ ਸੰਗੀਤ ਦੇ ਜੁੱਗ ਪ੍ਰਮਾਤਮਾ ਤਹਾਨੂੰ ਤਹਾਨੂੰ ਤੰਦਰੁਸਤੀ ਲੰਬੀ ਉਮਰ ਬਖਸ਼ਣ ਜੀ ਇੱਕ ਵਰੀ ਫੇਰ ਸਤਿਕਾਰ ਭਿੱਜਾ ਚਰਨਾਂ ਵਿੱਚ ਪ੍ਰਣਾਮ ਜੀ 🙏🙏🙏🙏🙏🙏

  • @Vikas-qf8nu
    @Vikas-qf8nu Рік тому

    Koti koti pranam Sir

  • @gurbhejsinghprof.7284
    @gurbhejsinghprof.7284 4 роки тому

    Bht time to kuj sun na chahunda c...thx ...ustad ji diaaa gllaa mere kmm diyaa

  • @sonunijjar2713
    @sonunijjar2713 Місяць тому

    Love you guru ji
    Lambiyan umra deve Rab
    Asi vi kade pakke hoiye te apne mulkh aa sakiye te Guruji de darshan kar sakiye

  • @rajinderkumar3549
    @rajinderkumar3549 2 роки тому +1

    congratulations Ajuhashaib

  • @singhkhalsa581
    @singhkhalsa581 3 роки тому

    Love u sir jii... Bht kuch sukhan nu milayea

  • @bhansidhu
    @bhansidhu 5 років тому +18

    Unbelievable music director

  • @yaadwinderdandiwal9480
    @yaadwinderdandiwal9480 3 роки тому +4

    ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਜੀ ਨੂੰ ਸਿਜਦਾ ਜੀ

  • @pradeepparwana8556
    @pradeepparwana8556 Рік тому +1

    चरणजीत आहूजा जी का मैं बचपन से दीवाना हूं...जब उनकी कंपोजिशन ग्रामोफोन रिकॉर्ड्स में आया करते थे...😊❤❤❤

  • @vinodbhardwaj6157
    @vinodbhardwaj6157 Рік тому

    Guru ji Institution🎉🎉...Best

  • @parshinderlehal1291
    @parshinderlehal1291 4 роки тому

    ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਚੜ੍ਹਦੀ ਕਲਾ ਚ ਰਖੇ ਆਹੂਜਾ ਜ।ਜੀ

  • @raghubirsingh3372
    @raghubirsingh3372 3 роки тому

    Punjabi songs and music samrat charanjit Ahuja g app noo koti koti parnam

  • @nipipuri
    @nipipuri 3 роки тому +1

    Happy & Healthy Birthday to you Ahuja Ji ..... Thanks for giving us so many melodious Punjabi songs and singers ..... True very True ..... Nachan Tu Pehla Hoka Diyan .... was not only made for Hans Raj ji but this rhythmic composition forced the Punjab to dance at that time ... I still remember about 30 years back this was the song on which my elder son gave his first bhangra performance in his school when he was just in the Nursery class .... God bless you Forever .........

  • @talwarknockkout
    @talwarknockkout 4 роки тому +5

    Bohat wadiya interview... It was privellage to hear from him.

  • @KartarSingh-gy4ez
    @KartarSingh-gy4ez 3 роки тому

    Very good charm jeet Abuja ji

  • @piararam7662
    @piararam7662 3 роки тому

    ਸੰਗੀਤ ਸਮਰਾਟ ਸ੍ਰੀ ਚਰਨਜੀਤ ਸਿੰਘ ਅਹੂਜਾ ਜੀ ਜ਼ਿੰਦਾਬਾਦ।
    ਸਾਹਿਬ ਜੀ ਆਪ ਜੀ ਦਾ ਸੰਗੀਤ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ।

  • @ssasurmukhshamma4276
    @ssasurmukhshamma4276 7 місяців тому

    ਗੁਰੂ ਜੀ
    ਜਨਮ ਦਿਨ ਦੀਆਂ
    ਬਹੁਤ ਬਹੁਤ ਮੁਬਾਰਕਾਂ ਜੀ

  • @ashokghera8810
    @ashokghera8810 3 роки тому

    End music.. No other words.. Fro. Childhood we listing.. Now we are relishing..

  • @sarbjeetartstudio1657
    @sarbjeetartstudio1657 4 роки тому +1

    Reporter b bahoot vedhia cool language .. n respected question ... ajkal te drai jande uui

  • @G_singh1
    @G_singh1 7 років тому +12

    True Master of Punjabi Music, so many great compositions he made but I always admire his “ Patta Patta Singhan Da Veri “. He is Genius !!

  • @BalbirMaan-se7jb
    @BalbirMaan-se7jb 3 роки тому

    Punjab.da.Heera.
    Charnjit....sher.put.
    Happy.Birth.Day.
    Love.u.lmmi.ummer.hoye....canada

  • @ramantrivedi2405
    @ramantrivedi2405 3 роки тому

    Very nice Guru Dev tusi Great Ho saliut saliut saliut 👍❤️🙏

  • @harmindersingh5148
    @harmindersingh5148 5 років тому

    Charnjit ahuja je best music director India Punjab all over the world. Slot his all songs and music 🙏🙏🙏🙏🙏👍👍👍👍👍👍👌👌👌👌👏👏👏👏👏👏👏👏💝💝💝💝💝💖💖💖💖💖💞💞💞💞💕💕💕💕💕💕💕💕💕💕💕💕💕💕💕💕💕💕💕💕💕💕💕💕💘💘💘💘💘💘💘💘💘💘💘💘💘💘best music director guru charnjit ahuja je I loved all songs ahuja je all music.

  • @gurvindersidhugermany1509
    @gurvindersidhugermany1509 4 роки тому +1

    Ahuja sir ji bhuat vadhia lga interview dekh ke

  • @iam_gursimran_saini
    @iam_gursimran_saini 5 років тому +3

    ਪੰਜਾਬੀ ਸੰਗੀਤ ਦਾ ਬਾਬਾ ਬੋਹੜ ਗੁਰੂ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ

  • @akashbirsingh7390
    @akashbirsingh7390 Рік тому +1

    Good

  • @VipanKumar-sk5lx
    @VipanKumar-sk5lx 4 роки тому +1

    bhut wdia g salute aa g

  • @vijaypuriabrothers
    @vijaypuriabrothers 6 років тому +1

    Koti koti parnam grur ji ke charno main love u

  • @SohanSingh-mf2lk
    @SohanSingh-mf2lk 6 років тому

    Jai gurudev.....aap ji nu satgur sehatyabi bakshe ji.....happy birthday to u gurudev ji...sohan faryaad koti.

  • @jagtarsinghgill6908
    @jagtarsinghgill6908 Рік тому +1

    Good gill sheron

  • @tejwantkaur4158
    @tejwantkaur4158 3 роки тому +2

    He is down to earth man..🙏👍

  • @MaloyaWale
    @MaloyaWale 3 роки тому

    Guru ji

  • @sursangeet9471
    @sursangeet9471 4 роки тому

    Bouth bouth mubarkan guru g, ustad g nu malik chardikala ch rakhe

  • @blacksinghpb.31
    @blacksinghpb.31 4 роки тому +1

    ਮਿਊਜਿਕ ਦੇ ਸਮੁੰਦਰ ਉੱਸਤਾਦ ਚਰਨੱਜੀਤ ਅੱਹੂਜਾ ਜੀ ਨੂੰ ਜਨੱਮ ਦਿਨ ਦੀ ਲੱਖ ਲੱਖ ਵਧਾੱੲੀਅਾ ਹੌਣ ਜੀ

  • @harmandeepdhillon1986
    @harmandeepdhillon1986 Рік тому

    Happy Birthday Guru Ji ❤❤❤❤❤

  • @sukhdevsinghkhattra1266
    @sukhdevsinghkhattra1266 4 роки тому +5

    HAPPY BIRTHDAY TO YOU AND WE FAN CHAMKILE DE

  • @venusfurniturebarnala1905
    @venusfurniturebarnala1905 6 років тому +1

    Interview te bhot dakhe ne Awe di interview zindki wich pahle dake a janab charnjeet Ahuja shaib nu sallam

  • @RajKumar-ge1gl
    @RajKumar-ge1gl 3 роки тому

    I miss you chamkila ji. Very nice singer

  • @pamkang2568
    @pamkang2568 7 років тому +4

    I respect you sir. You are my role model in punjabi music.you are lendendry person.No body can beat you In Folk and Dharmik song

  • @deshpalchopra8877
    @deshpalchopra8877 4 роки тому +3

    The complete man of punjabi music industry lvu sir

  • @goldenretriever5951
    @goldenretriever5951 3 роки тому

    Music directer de nl nl Bht vdia insaan v ne eh.waheguru hmesha khush rkhe ehna nu.

  • @gurmejsinghsandhu5328
    @gurmejsinghsandhu5328 2 роки тому

    Great work.ahuja Saab 🌹🌹🌹

  • @sach0288
    @sach0288 4 роки тому

    Sangeet samrat Sri charanjit Aouja sahib ji nu, janam din diyan bahut bahut mubarkan,malk aouja sahib ji nu lambi umar bskhse, Happy Birthday, to you,sir

  • @karanbraich6667
    @karanbraich6667 4 роки тому +1

    Good bai ji

  • @simranjeet5925
    @simranjeet5925 Рік тому

    End gll baat

  • @ਗਰੀਬਮੁੰਡਾ
    @ਗਰੀਬਮੁੰਡਾ 3 роки тому +4

    ਸਰ ਜੀ ਸਵ'-ਅਮਰ ਸਿੰਘ ਚਮਕੀਲੇ ਦੀਆਂ ਸਭ ਸਰਗਮਾਂ ਨੂੰ ਪੂਰੇ ਪੰਜਾਬੀ ਲੋਕਾਂ ਨੂੰ ਸਿੱਖਾਓ ਜੀ । ਇੱਕ ਚਮਕੀਲੇ ਦੀਆਂ ਸਰਗਮਾਂ ਦੀ ਕਿਤਾਬ ਛਪਾ ਦਿਓ ਜੀ । ਆਪ ਜੀ ਸ੍ਰ ਜੀ ਬਹੁਤ ਬਹੁਤ ਧੰਨਵਾਦ ਜੀ ।

  • @palimoga1774
    @palimoga1774 3 роки тому +1

    God punjabi music sir charn jit ahuja g b u sir

  • @bhagwansingh3613
    @bhagwansingh3613 2 роки тому

    Music suru v guru ji te end v guru jite

  • @gurwantsingh4058
    @gurwantsingh4058 4 роки тому +1

    ਕਲਾਕਾਰਾਂ ਦੇ ਸਰਤਾਜ ਜਨਾਬ ਅਹੂਜਾ ਸਾਹਿਬ ਨੂੰ ਕੋਟਿ ਕੋਟਿ ਪਰਨਾਮ🙏🙏

  • @DeepsinghDeepsingh-bo4ns
    @DeepsinghDeepsingh-bo4ns Рік тому

    Great musician of India true legend.

  • @spatenboys5042
    @spatenboys5042 4 роки тому

    asi bhaut fan ha
    chqranjit ahuja saab de

  • @sarwarsarsinivillage1130
    @sarwarsarsinivillage1130 7 років тому +2

    The rhythm sense of any song is unique .no other music director has that style.
    1. laal prande wali.
    2.sorry wrong number.
    3.disco bukhaar ho gya.
    many more.

  • @RetroFamilyVids
    @RetroFamilyVids 7 років тому +74

    ਬੜਾ ਦੁੱਖ ਹੋਇਆ ਅੱਜ ਆਹੁਜਾ ਜੀ ਦੀ ਇੰਟਰਵਿਉ ਵੇਖ ਕੇ, ਹਰ ਇੱਕ ਕਲਾਕਾਰ ਦੀ ਗੱਲ ਕੀਤੀ ਪਰ ਅਮਰ ਸਿੰਘ ਚਮਕੀਲੇ ਦੀ ਸਿਫਤ ਚ ਇੱਕ ਸ਼ਬਦ ਨਹੀ ਕਿਹਾ

  • @husainhusain8699
    @husainhusain8699 4 роки тому

    ਬਹੁਤ ਹੀ ਮੇਹਨਤੀ ਸੰਗੀਤਕਾਰ (ਚਰਨਜੀਤ ਆਹੂਜਾ)

  • @jantysaketri7692
    @jantysaketri7692 3 роки тому +1

    Very nice

  • @navrajmusicworld1119
    @navrajmusicworld1119 6 років тому +1

    29 Nov. yani k Ahuja sahib da birthday fir aa riha.addvanc vich Guru g nu janamdin di bahut bahut mubarkbad,dher sarian duawan. Happy birthday dear Ahuja sahib. Zindgi Zindabad.
    From: KARAMJIT BHATTI
    Navraaj Music World.

  • @onkarsingh9247
    @onkarsingh9247 3 роки тому +1

    God blessed sir

  • @tejwantkaur4158
    @tejwantkaur4158 3 роки тому

    Wow i love that song bhaande kali kralo bhaande👌👌

  • @shanty6867
    @shanty6867 2 роки тому

    ਆਕਾਲ ਅਮੂਰਤ ਵਾਹਿਗੁਰੂ ਜੀ, ਉਸਤਾਦ ਜੀ ਨਾਲ਼ ਇੱਕ ਵਾਰ ਮਿਲਵਾਦੋ।🙏

  • @gillsaab217
    @gillsaab217 Рік тому

    ਜਨਾਬ ਚਰਨਜੀਤ ਹੁਅਜਾ ਸਾਬ ਨੂੰ
    ਲੱਖ ਲੱਖ ਪ੍ਰਣਾਮ ਰੱਬ ਲੋਕ ਨੇ