Amritsar Firing News | Police ਤੇ ਨਸ਼ਾ ਤਸਕਰਾਂ ਵਿਚਾਲੇ ਮੁਠਭੇੜ, ਚੱਲੀਆਂ ਗੋਲੀਆਂ | Drug Smugglers | News18

Поділитися
Вставка
  • Опубліковано 10 лип 2024
  • ਅੰਮ੍ਰਿਤਸਰ 'ਚ ਪੁਲਿਸ ਤੇ ਨਸ਼ਾ ਤਸਕਰਾਂ ਵਿਚਾਲੇ ਮੁਠਭੇੜ। ਮੁਠਭੇੜ ਦੌਰਾਨ ਪੁਲਿਸ ਤੇ ਨਸ਼ਾ ਤਸਕਰਾਂ ਵਿਚਾਲੇ ਫਾਇਰਿੰਗ। ਪੁਲਿਸ ਨੇ ਡੇਢ ਕਿਲੋ ਹੈਰੋਇਨ ਸਮੇਤ 2 ਤਸਕਰਾਂ ਨੂੰ ਕੀਤਾ ਕਾਬੂ। ਪੁਲਿਸ ਨੇ ਨਾਕੇਬੰਦੀ ਦੌਰਾਨ ਅਜਨਾਲਾ ਨੇੜੇ ਰੋਕੇ ਸੀ 2 ਨਸ਼ਾ ਤਸਕਰ। ਰੋਕਣ 'ਤੇ ਤਸਕਰਾਂ ਨੇ ਪੁਲਿਸ 'ਤੇ ਵਰ੍ਹਾਈਆਂ ਗੋਲੀਆਂ। ਜਵਾਬੀ ਕਾਰਵਾਈ 'ਚ ਪੁਲਿਸ ਨੇ ਵੀ ਕੀਤੀ ਫਾਇਰਿੰਗ ਹਾਲਾਂਕਿ ਫਾਇਰਿੰਗ ਦੌਰਾਨ ਕਿਸੇ ਨੂੰ ਵੀ ਗੋਲੀ ਨਹੀਂ ਲੱਗੀ। ਗ੍ਰਿਫ਼ਤਾਰ ਨਸ਼ਾ ਤਸਕਰ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ।
    #amritsarnews #drugsmugglers #news18punjab #amritsarpolice #punjabpolice #punjabnews #firing
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_amritsar
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 5

  • @HarpreetSingh-lg9dt
    @HarpreetSingh-lg9dt 21 день тому

    Good

  • @rbrar3859
    @rbrar3859 21 день тому

    ਵਾਹਿਗੁਰੂ ਜੀ, ਹੁਣ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ।
    ਮਾਨ ਸਰਕਾਰ। 🎉

  • @Singh96c
    @Singh96c 17 днів тому

    ਬਹੁਤ ਹੀ ਸ਼ਰਮ ਵਾਲੀ ਗੱਲ ਹੈ ਪੰਜਾਬ ਪੁਲਿਸ ਲਈ ਜੇ ਕੋਈ ਗਰੀਬ ਨੂੰ ਚੁੱਕਣਾ ਹੋਵੇ ਤੇ ਉਹਨੂੰ ਉਸੇ ਵੇਲੇ ਚੁੱਕ ਲੈਂਦੇ ਆ ਇਨੀ ਪੁਲਿਸ ਵਿੱਚ ਦੋ ਜਣੇ ਭੱਜ ਗਏ😅

  • @user-iz8oh8rd1r
    @user-iz8oh8rd1r 21 день тому

    Jakhar Punjab vich duja badal hai

  • @user-iz8oh8rd1r
    @user-iz8oh8rd1r 21 день тому

    Nhi chahty agniveer.fouj ek hi chahiy