Attack on Shiv Sena Leader | ਨਿਹੰਗਾਂ ਦੇ ਹਮਲੇ ਤੋਂ ਬਾਅਦ ਗੁੱਸੇ 'ਚ Shiv Sena ਸਮਰਥਕ, ਕੀਤਾ ਜ਼ੋਰਦਾਰ ਪ੍ਰਦਰਸ਼ਨ

Поділитися
Вставка
  • Опубліковано 7 вер 2024
  • ਨਿਹੰਗਾਂ ਦੇ ਹਮਲੇ ਤੋਂ ਬਾਅਦ ਗੁੱਸੇ 'ਚ ਸ਼ਿਵ ਸੈਨਾ ਸਮਰਥਕ, ਕੀਤਾ ਜ਼ੋਰਦਾਰ ਪ੍ਰਦਰਸ਼ਨ
    #ludhiana #shivsena #punjabpolice #nihangsingh #news18punjab #crime
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 2,3 тис.

  • @SukhjeetKaur-kj7fm
    @SukhjeetKaur-kj7fm 2 місяці тому +108

    ਜੁੱਤੀ ਫੇਰੋ ਇਹਨਾਂ ਦੇ ਕਿਸਾਨਾਂ ਦੁਵਾਲੇ ਤਾਂ ਹੋ ਜਾਣੇ ਆ ਇਹਨਾਂ ਦੀ ਜੁਬਾਨ ਨੂੰ ਕਿਉਂ ਤਾਲਾ ਨਹੀਂ ਲਗਾਉਂਦੇ

  • @ravjotdhaliwal8066
    @ravjotdhaliwal8066 2 місяці тому +402

    ਜੇ ਸ਼ਿਵ ਸੈਨਾ ਵਾਲੇ ਆਪਣੇ ਬੋਲਾਂ ਤੇ ਕਾਬੂ ਕਰ ਲੈਣ ਤਾ ਸ਼ਿਵ ਸੈਨਾ ਵਾਲਿਆ ਨੂੰ ਪੰਜਾਬ ਪੁਲਸ ਜਾਂ ਕਿਸੇ ਵੀ ਹੋਰ ਤੇ ਇਲਜ਼ਾਮ ਨਾ ਲਾਨੇ ਪੈਣ ........ No lessons learned from past incidents

    • @Gagandeepg7960
      @Gagandeepg7960 2 місяці тому +35

      ਨਿਹੰਗ ਵੀ ਗੈਂਗਸਟਰ ਨੇ, ਵੋਟਾਂ ਕਰਕੇ ਕਤਲ ਹੋਇਆ, ਭੇਡਾਂ ਨਾ ਬਣੇ

    • @sanmansah7559
      @sanmansah7559 2 місяці тому +15

      ​@@Gagandeepg7960juwan bnda mra dindi a

    • @SUKHDEVSINGH-gp6es
      @SUKHDEVSINGH-gp6es 2 місяці тому +15

      jado app duje state ch juttiya pendiya pher kehnda sarkara sade khilaaf

    • @JoginderSingh-sp8uh
      @JoginderSingh-sp8uh 2 місяці тому +7

      ​@@Gagandeepg7960jee all are planned today due to amritpal dushman bhoot chalk tey makkar hy.

    • @KuldeepKumar-xp5cb
      @KuldeepKumar-xp5cb 2 місяці тому +6

      Mootpal Sahi bolata hai

  • @satbirsinghriar5115
    @satbirsinghriar5115 2 місяці тому +326

    ਜੇਕਰ ਸ਼ਿਵ ਸੈਨਾ ਵਾਲੇ ਸਿੱਖਾਂ ਖਿਲਾਫ ਬਕਵਾਸ ਕਰਨਾ ਛੱਡ ਦੇਣ ਤਾਂ ਅਜਿਹੀਆਂ ਘਟਨਾਵਾਂ ਕਦੇ ਨਾ ਹੋਣ।

    • @rajgoyal526
      @rajgoyal526 2 місяці тому +22

      Taliban Pakistan bich taa kuch Honda uthy ankh nahi jag ti

    • @ksingh1560
      @ksingh1560 2 місяці тому +2

      So true

    • @sainath7842
      @sainath7842 2 місяці тому +19

      Talibaan vich tuhadi awaaz nhi khuldi

    • @RajaSandhu-nx6cg
      @RajaSandhu-nx6cg 2 місяці тому +3

      himachli veer vi dekh lo

    • @khai9523
      @khai9523 2 місяці тому +6

      ​@@rajgoyal526hindu ka kya hal hi pk me 😂😂 Nepal me 😂😂😂

  • @MrRanjit1234
    @MrRanjit1234 2 місяці тому +65

    ਜਿਹੜਾ ਸਿੱਖਾਂ ਦੇ ਖਿਲਾਫ ਮਾੜਾ ਬੋਲੂ ਉਹਦਾ ਇਹੀ ਹਾਲ ਹੋਊ

    • @ashistandi873
      @ashistandi873 2 місяці тому +3

      Hindu desh bhakt hunda aae tusi Sikhism territories bana chaunde

    • @Sunil-ti1vm
      @Sunil-ti1vm 2 місяці тому

      O saare aam aau na fer dekhde aa putt tennu v

    • @ssrajput9718
      @ssrajput9718 Місяць тому

      Sun o khalistani tu kis muh se apne aap ko sikh bolta he, sikh to bharat ki shaan he, or tere jese khalistani kalank he jo bharat ka naam kharab karte he

    • @ramangrewal360
      @ramangrewal360 Місяць тому

      ​@@ashistandi873tusi ki a mutt pene o

    • @janeshjat3945
      @janeshjat3945 Місяць тому

      तुम अभी हिंदू बाहुल्य देश में हो इस लिए इतनी गुंडा गर्दी कर सकते हो सिख पाकिस्तान में भी थे सब को पैल दिया मुस्लिमो ने

  • @amandeepkaur-jy5wj
    @amandeepkaur-jy5wj 2 місяці тому +104

    ਪੰਜਾਬ ਚ ਸਾਰੇ ਸ਼ਿਵ ਸੈਨਾ ਵਾਲਿਆਂ ਨੂੰ ਨਜ਼ਰਬੰਦ ਕਰ ਦੇਣਾ ਚਾਹੀਦਾ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ

  • @BalwinderKaur-nx4kv
    @BalwinderKaur-nx4kv 2 місяці тому +28

    ਏਹ ਸਬ ਕੁਝ ਇਕ ਦੂਜੇ ਖਿਲਾਫ ਜੁਬਾਨੀ ਲੜਾਈ ਕਾਰਣ ਹੂੰਦਾ ਹਰ ਕਿਸੇ ਨੂੰ ਬੋਲਣ ਤੋ ਪਹਿਲਾ ਵਿਚਾਰਨਾ ਚਾਹਿਦਾ ਹੈ ਕੋਈ ਵੀ ਕਿਸੇ ਨੂੰ ਨਾ ਭੜਕਾਏ ।

  • @sgill2446
    @sgill2446 2 місяці тому +138

    ਜਦੋਂ ਆਪ ਅੱਗਲੇ ਨੂੰ ਵੰਗਾਰਨਾ ਫ਼ੇਰ ਛਿੱਤਰ ਖਾਣ ਤੋਂ ਕਾਹਤੋਂ ਪਿੱਟਣਾ

    • @Sukhvindersingh1313-i2b
      @Sukhvindersingh1313-i2b 2 місяці тому +9

      ਐਨੂ ਪੁਰੈ ਹਿੰਦੂ ਨਾਲ ਨਾ ਜੋੜੋ ਸਭ ਸਮਜਣ ਡੱਹੈ ਕੁਝ ਲੋਕ ਨਕਲੀ ਸ਼ਿਵਸੇਨਾ ਮਹੋਲ ਖਰਾਬ ਕਰਨ ਲੀ ਪਹਿਲਾ ਗਾਲਾ ਕੱਢਦੈ ਪੁਲੀਸ ਐਨਾ ਤੈ ਪਹਿਲਾ ਰੋਕ ਲਾਵੈ ਇਹ ਕੰਮ ਨਾ ਹੋਵੈ ਹਿੰਦੂ ਸਿੱਖ ਵਿੱਚ ਤੁਸੀ ਪਾੜ ਨਾ ਪਾਓ ਹੁਣ ਇਹ ਫਿਰ ਪੂਰੈ ਹਿਦੂ ਨੂੰ ਜੋੜਨ ਡੱਹੈ ਕਨੂੰਨ ਸਖਤ ਹੋਣਾ ਚਾਹੀਦਾ ਜੇੜਾ ਕਿਸੈ ਧਰਮ ਨੂੰ ਮਾੜਾ ਬੋਲਦਾ 10 ਸਾਲ ਕੇਦ ਹੋਣੀ ਚਾਹੀਦਾ

    • @vikrambhandari3280
      @vikrambhandari3280 2 місяці тому

      Amli nihang.jado tuhanu marde fr kyo chikde ooooo.himachal yd aaaa.

  • @PritamSingh-js6ok
    @PritamSingh-js6ok 2 місяці тому +53

    ਵੀਰ ਜੀ ਪੰਜਾਬ ਦੇ ਹਲਾਤ ਨਾ ਵਿਗੜੋ। ਵਧੀਆ ਪਿਆਰ ਮੁਹੱਬਤ ਨਾਲ ਰਲ਼ ਮਿਲ਼ ਕੇ ਅਪਣੀ ਜ਼ਿੰਦਗ਼ੀ ਬਤੀਤ ਕਰੋ।। ਬੇਨਤੀ ਹੈ ਵਿਰੋ 🙏

    • @Reddylion
      @Reddylion 2 місяці тому +1

      Sh.t looks bad in punjab.

    • @amarjitsingh2775
      @amarjitsingh2775 2 місяці тому +2

      @@PritamSingh-js6ok ਸਾਡੇ ਕਮੈਟ ਕਰਨ ਨਾਲ ਮਹੋਲ ਖਰਾਬ ਹੁੰਦਾ ਜਾ ਇਨ੍ਹਾਂ ਦੀ ਜੁਬਾਨ ਚੇ ਜੋ ਬਕਵਾਸ ਕਰਦੇ ਵੀਰ ਜੀ ਜਰੂਰ ਦੱਸਣਾ

  • @kulwantkaur1692
    @kulwantkaur1692 2 місяці тому +18

    ਠੀਕ ਏ ਜੁਬਾਨ ਹੀ ਸਾਰਾ ਕੁਝ ਕਰਾਉਂਦੀ ਐ ਪਰ ਜਦੋਂ ਕੋਈ ਕਾਬੂ ਆ ਜਾਏ ਓਦੋਂ ਤਾਂ ਰੱਬ ਹੀ ਜਾਣਦਾ ਏ ਕੀ ਵਾਪਰਦਾ ਐ ਗੰਨਮੈਨ ਕੁਸ਼ ਨਹੀਂ ਕਰ ਸਕਿਆ ਉਸ ਵੇਲੇ ਪਰ ਉਸ ਦਾ ਕੀ ਹਾਲ ਹੋਵੇਗਾ ।

  • @bhikhiwindwale4701
    @bhikhiwindwale4701 2 місяці тому +176

    ਸੁਣਿਆ ਸੀ ਪਰ ਦੇਖ ਵੀ ਲਿਆ ਕਿ ਜ਼ੁਬਾਨ ਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤੁੜਵਾ ਜਰੂਰ ਦਿੰਦੀ ਆ 😅😅😅😅

    • @Grewal5911.
      @Grewal5911. 2 місяці тому

      ​@@sunilsalhotrasalhotra1554pehla hindu sikha nu bol lende c hun christianis nu bolke dekheo agle ilaaz krnge haleluia bolke hindua nu chakk denge

    • @manasamra2453
      @manasamra2453 2 місяці тому +11

      @@sunilsalhotrasalhotra1554 PANJAB AA CHEEKA KDA DINDA 😂

    • @MrSingh-dc1xk
      @MrSingh-dc1xk 2 місяці тому +1

      Bilkul Sahi gaal

    • @Royalsidhu8175
      @Royalsidhu8175 2 місяці тому +2

      ​@@sunilsalhotrasalhotra1554tusi gangu di aolaad o sodi blood line juban to pta lagg jandi ki thinking sodi

    • @relaxationmantra1992
      @relaxationmantra1992 2 місяці тому +1

      Bro tenu late pata lageya bhindru naal v eda e hoya si😂

  • @amarjitsingh2775
    @amarjitsingh2775 2 місяці тому +314

    ਕਹਿੰਦਾ ਸਾਡਾ ਭਰਾ ਛਿੱਲ ਤਾ 😂😂😂😂

    • @luv_preet
      @luv_preet 2 місяці тому +21

      ਭਰਾ ਆ ਯਾ ਆਲੂ ਜਿਹੜਾ ਛਿੱਲ ਤਾ

    • @balsingh5965
      @balsingh5965 2 місяці тому +18

      ਆਲੂ ਵਾਂਗੂ

    • @user-yi1lf8su7y
      @user-yi1lf8su7y 2 місяці тому +6

      😂😂😂😂😂😂😂😂😂😂😂😂😂😂😂😂

    • @nishansingh6070
      @nishansingh6070 2 місяці тому +3

      😂😂

    • @GuriDhaliwal-xs2oy
      @GuriDhaliwal-xs2oy 2 місяці тому +2

      😂

  • @user-dp2eh4pv3d
    @user-dp2eh4pv3d 2 місяці тому +42

    ਗੰਨਮੈਨ ਕੀ ਕਰ ਰਿਹਾ ਸੀ ,ਏਨੇ ਯਤਨ ਕਰਕੇ ਸਕਿਓਰਟੀ ਲਈ ਸੀ

    • @amardeepsingh8809
      @amardeepsingh8809 2 місяці тому +2

      Hor pehlan sikhan nu galaan kadiyan... Fer dhamkiyaan miliyan... Tan ja k mushkil naal security mili c 🤣

    • @user-dp2eh4pv3d
      @user-dp2eh4pv3d 2 місяці тому +3

      @@amardeepsingh8809 ਬਾਈ ਇਹੋ ਜਿਹੇ ਚੌਥੇ ਦਰਜੇ ਦੇ ਲੀਡਰਾਂ ਤੋਂ ਗੰਨਮੈਨ ਵੀ ਅੱਕੇ ਹੁੰਦੇ ਆ

  • @sardar_gurjot
    @sardar_gurjot 2 місяці тому +187

    ਇਹਨਾ ਰੌਲਾ ਜਦ ਪੰਜਾਬੀ ਹਿਮਾਚਲੀਆਂ ਨੇ ਘੇਰ ਘੇਰ ਮਾਰੇ ਓਦੋਂ ਕਿਉਂ ਨੀ ਪਾਇਆ? ਇਹ ਤੇ ਸ਼ਿਵ ਸੈਨਾ ਆਲੇ ਓਹਨਾ ਦੇ ਹੱਕ ਵਿੱਚ ਖੜੇ ਸੀ ਤੇ ਪੰਜਾਬੀਆਂ ਦੇ ਖਿਲਾਫ

    • @hukamking7564
      @hukamking7564 2 місяці тому +3

      ​@@rajgoyal526 abdali vi Onda onna

    • @rajgoyal526
      @rajgoyal526 2 місяці тому +4

      @@sardar_gurjot sun tu Taliban Pakistan bich taa tu bi kuch nahi kar sakiya uthy kise dhi ankh nahi jaagi ethy he bol ty tusi bi wo Punjab me tusi bi hon khud aat chaki hoai ho nahi dikhta phir tusi sochty ho agla kuch naa bole

    • @rajgoyal526
      @rajgoyal526 2 місяці тому

      @@hukamking7564 phir tu ghar bich he laa kuki tu 200 sal baad kity kuch ban jana kity isaai ban jana

    • @hatttereki
      @hatttereki 2 місяці тому +9

      ਕੋਈ ਨਾ ਬਸ ਥੋੜਾ ਇੰਤਜ਼ਾਰ ਕਰ ਹਿਮਾਚਲ ਵਾਲਿਆ ਨੂੰ ਵੀ ਪ੍ਰਸ਼ਾਦ ਮਿਲਣਾ ਆ ਪੰਜਾਬ ਵਾਲਿਆ ਕੋਲ਼ੋ

    • @JaspalSingh-pq9ie
      @JaspalSingh-pq9ie 2 місяці тому +2

      Agreee👍

  • @gurpritsingh9301
    @gurpritsingh9301 2 місяці тому +25

    ਪੁਲਿਸ ਵਾਲਿਆਂ ਨੂੰ ਚਾਹੀਦਾ ਹੈ ਸ਼ਿਵ ਸੈਨਾ ਵਾਲਿਆਂ ਨੂੰ ਬਿਆਨ ਦੇਣ ਤੋਂ ਰੋਕਣ l ਜੇ ਨਹੀਂ ਹੱਟਦੇ ਤਾਂ sucurity ਵਾਪਸ ਲੈਣ ਤੇ ਸਾਫ ਕਹਿਣ ਜੇ ਬਿਆਨ ਦੇਣੋ ਨਹੀਂ ਹੱਟਣਾ ਤਾਂ ਸਾਡੀ ਜ਼ਿਮੇਵਾਰੀ ਕੋਈ ਨਹੀਂ ll

  • @user-yq7zu5oq2m
    @user-yq7zu5oq2m 2 місяці тому +41

    ਜਦੋ ਸਾਡੇ ਬੇਕਸੂਰ ਮਾਰੇ ਸੀ ਉਦੋਂ ਨੀ ਕੋਈ ਬੋਲਿਆ। ਇਹ ਤਾਂ ਕਸੂਰਵਾਰ ਸੀ ਬਹੁਤ ਭੌਂਕਦਾ ਸੀ ਹੁਣ ਰੋਨੇ ਕਿਉ ਆ।

  • @JashanDeep-fi6bq
    @JashanDeep-fi6bq 2 місяці тому +11

    ਨਿਹੰਗ ਸਾਡੇ ਸਿਖ ਵੀਰ ਹਨ ਜੀ ਸਾਡੇ ਪੰਜਾਂਬੀਆ ਦੀ ਸਾਨ ਹਨ ਪਰ ਨਿਹੱਥੇ ਤੇ ਵਾਰ ਨਾ ਕਰੋ

  • @GURJEETSINGH-ky1je
    @GURJEETSINGH-ky1je 2 місяці тому +156

    ਹਿਮਾਚਲ ਪ੍ਰਦੇਸ਼ ਵਿੱਚ ਵੀ ਸਿੱਖਾਂ ਨੌਜਵਾਨਾਂ ਨਾਲ ਇਹੀ ਹੋ ਰਿਹਾਂ,ਕੋਣ ਕਰ ਰਿਹਾਂ ਇਨਕੁਆਰੀ ਕੋਈ ਨਹੀਂ,ਸਭ ਨਿਹੰਗ ਸਿੰਘ ਜਥੇਬੰਦੀਆਂ ਨੂੰ ਇੱਕਠੇ ਹੋਕੇ ਇਹੋ ਜਿਹੇ ਲੋਕਾਂ ਦਾ ਸਫ਼ਾਇਆ ਕਰਨਾਂ ਚਾਹੀਦਾਂ। ਪੰਜਾਬ ਵਿੱਚ ਵੀ ਗੰਦ ਪਾ ਰਹੇ ਹਨ ਇਹ ਲੋਕ। ਸਿੱਖ ਚਮਚਾਗਿਰੀ ਕਰਨ ਲਈ ਇੱਕ ਦੋ ਪਹੁੰਚ ਜਾਂਣਗੇ।

    • @rajgoyal526
      @rajgoyal526 2 місяці тому

      tu bi sun teri warga baad bich 84 84 karda firda Honda Taliban Pakistan bich teri wargy to Roz jutiya pandiyan kity bol saky koy naa hon tusi Kari chalo phir baad bich ro ro ke naa boliye aasi kuch kita nahi

    • @panchamlal8591
      @panchamlal8591 2 місяці тому

      Tu saliya himachal de bare bilkul jhooth bol riha himachal ch kise bi sikh te koi hamla ni hoya punjab de badmaash khud himachal Jake gand paunde ne te juttiyan khande ne himachal de log kise naal bi koi galat ni karde

    • @ThakurSRajput
      @ThakurSRajput 2 місяці тому

      Sir jooth or nfrat failana band kro himachal me btana kab ese talwaron se attack kiya aap log himachal me revolver lekar vaha ke logon ko dra rhe ho taxi driver ko maar kar dead body kiratpur me phenk rhe ho or fir nirdosh or bhole baale banane ka natak karte ho himachal me jitne me drugs peddler hai sabhi punjab se aate hai dusron ko dosh dena band kro

    • @sukhjindersingh1675
      @sukhjindersingh1675 2 місяці тому +3

      ਨਿਹੰਗ ਕਿਹੜਾ ਚੰਗੇ ਹਨ

    • @kissanjattkissan9976
      @kissanjattkissan9976 2 місяці тому +4

      @@sukhjindersingh1675tu chnga eh dah chamcha bnya

  • @Sach.diAwaj
    @Sach.diAwaj 2 місяці тому +37

    ਇਹਨਾਂ ਚਾਰ ਪੰਜ ਸਿਵ ਸੈਨਾ ਵਾਲਿਆਂ ਦੀ ਬੁੰਡ ਕੁੱਟ ਕਿ ਜੇਲ੍ਹ ਚੁ ਸੁੱਟਕੇ ਪੰਜਾਬ ਚੁ ਕੋਈ ਲੜਾਈ ਨਹੀਂ ਹੋਣੀ

  • @jaimalsingh36
    @jaimalsingh36 2 місяці тому +5

    ਹਿੰਦੂ/ਸਿੱਖ ਵੀਰੋ ਕਿਉਂ ਰਾਜਨੀਤੀਕਾਂ ਦੇ ਇਸ਼ਾਰਿਆਂ ਤੇ ਹਿੰਦੂ-ਸਿੱਖ ਦੁਸ਼ਮਣ ਬਣ ਗਏ ਨੇ । ਸਾਰੇ ਸੋਚੋ ਤੇ ਸਿਆਣੇ ਬਣੋ ਤਾਂ ਜੋ ਅਸੀਂ ਸਭ ਇੱਕ ਹੋਈਏ ਤੇ ਇਸ ਤਰਾਂ ਰਹੀਏ ਜਿਸ ਤਰਾਂ ਸਾਡੇ ਬਜ਼ੁਰਗ ਸਭ ਇਕੱਠੇ ਇਕ ਦੂਜੇ ਦੇ ਦੁੱਖ-ਸੁਖ ਚ ਭਾਈਵਾਲ ਹੁੰਦੇ ਸਨ । ਹਿੰਦੂ ਵੀਰਾਂ ਨੂੰ ਬੇਨਤੀ ਹੈ ਆਪਣੇ ਆਪ ਨੂੰ ਸੰਭਾਲੋ ਤੇ ਇਹ ਬੁਰੀ ਸੋਚ ਵਾਲੇ ਲੋਕ ਜੋ ਪਾੜੋ ਤੇ ਰਾਜ ਕਰੋ ਹਨ, ਨੂੰ ਦੱਤਕਾਰੋ ਤੇ ਇਕਜੁੱਟ ਹੋਕੇ ਰਹੀਏ ਤੇ ਬੁਰੀ ਸੋਚ ਵਾਲਿਆਂ ਦੇ ਕਹਿਣ ਤੇ ਕਿ ਦੂਜੇ ਖਿਲਾਫ ਇਤਰਾਜ਼ਯੋਗ ਸਬਦਾਬਲੀ ਬੰਦ ਕਰੀਏ ਤੇ ਪਹਿਲਾਂ ਵਾਲੇ ਪੰਜਾਬ ਨੂੰ ਅੱਗੇ ਲਿਆਈਏ ।

  • @aasvlogs_999
    @aasvlogs_999 2 місяці тому +21

    ਵਾਹਿਗੁਰੂ ਜੀ 🙏🙏🙏ਬਹੂਤ ਗਲਤ ਹੋਇਆ🙏ਸ਼ਾਤੀ ਬਣਾਈ ਰੱਖੋ🙏 ਹੋ ਸਕਦਾ ਹਿੰਦੂ ਸਿਖ ਫਸਾਦ ਲਈ ਦੇਸ਼ ਵਿਰੋਧੀ ਤਾਕਤਾ ਨਕਲੀ ਨਿਹੰਗਾ ਤੋ ਏਦਾ ਕਰਵਾ ਰਹੇ ਹੋਣ🙏

  • @GURJEETSINGH-ky1je
    @GURJEETSINGH-ky1je 2 місяці тому +159

    ਦਾੜੇ ਵਾਲਾਂ ਚੋਰਾ ਕੌਣ ਏ ਹਿਮਾਚਲ ਵਿੱਚ ਇਨਕੁਆਰੀ ਕਰਵਾ ਜਿਵੇਂ ਇੱਥੇ ਰਿੰਗਦਾ।

    • @gurdeepsingh9409
      @gurdeepsingh9409 2 місяці тому +5

      ਸੰਘੀ ਪਿਠੂ ਆ ਕੋਈ

    • @vinodthakur1954
      @vinodthakur1954 2 місяці тому +6

      Thanks Himachal is not part of Punjab..... Nila bana wala dala..

    • @DarshanRavero
      @DarshanRavero 2 місяці тому

      ..,.....

    • @manishchandel5993
      @manishchandel5993 2 місяці тому

      Himanchal me bhi tum logon ne gandh macha raka hai
      Tum kittne group bna kar aao koi chaker ni agar galt karoge to tumarra hall bhi asa hi hoga

    • @JatinderSingh-nu7jy
      @JatinderSingh-nu7jy 2 місяці тому

      Eh dahde wale di maa te koi pandit chad gya hona gussa na karo eh bahman jatt a

  • @Bajwasaab758
    @Bajwasaab758 2 місяці тому +136

    ਨਿਹੱਥੇ ਤੇ ਹਮਲਾ ਕਰਨਾ ਬਿਲਕੁੱਲ ਗਲਤ ਗੱਲ ਹੈ ਲੇਕਿਨ ਆਪਣੀ ਵੀ ਜ਼ੁਬਾਨ ਤੇ ਲਗਾਮ ਲਾਕੇ ਰੱਖਣੀ ਚਾਹੀਦੀ ਹੈ

    • @GurpreetSingh-ui7vq
      @GurpreetSingh-ui7vq 2 місяці тому +23

      ਕੋਨ ਕਹਿੰਦਾ ਨਿਹੱਥਾ ਸੀ ਪਿਸਤੌਲ ਕੋਲ ਸੀ ਨਾਲ਼ ਬਾਡੀਗਾਰਡ ਸੀ,,,,

    • @jaspreetsinghjaspreet1108
      @jaspreetsinghjaspreet1108 2 місяці тому +6

      Veeray a louk apni jubaan ty Rouck nhi lganday . A louk punjab da mahol khraap krday hn apas ch paicharay nu dayes phonchanday hn A shiv sena valay

    • @SukhdeepSingh-dz7zd
      @SukhdeepSingh-dz7zd 2 місяці тому

      Bund paad k gl ch v paa da ge​@@rajgoyal526

    • @karan-cu1rk
      @karan-cu1rk 2 місяці тому +7

      @@rajgoyal526veer Gal 84 di nai, eh log apni juban te control nai rakhde, security len de karke jada bolde hai, and loka nu blackmail karde aa.
      Mai hindu aa te mere jadatar dost sikh hai sanu tan kise ne kadi kuch nai keha….

    • @Gillsaab.551
      @Gillsaab.551 2 місяці тому +5

      ਇਹਨਾ ਨੇ ਸਿਵ ਦਾ ਨਾਮ ਵੀ ਖਰਾਬ ਕੀਤਾ ਏ

  • @gurcharnsingh6959
    @gurcharnsingh6959 2 місяці тому +151

    ਇਹ ਜੋ ਹੋ ਰਿਹਾ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਹੋ ਰਿਹਾ ਹੈ ਤਾ ਕਿ ਪੰਜਾਬ ਵਿਚ ਸ਼ਾਂਤੀ ਨਾ ਰਹੇ

    • @Reckless5115Mohie
      @Reckless5115Mohie 2 місяці тому +3

      ਵਾਹ ਤੇਰੀ ਸੋਚ ਤੇ ਲਾਹਨਤੀਆ ਉਦੋਂ ਕਿੱਥੇ ਹੁਨੇ ਓ ਜਦੋਂ ਦੋ ਕੋਡੀ ਦੇ ਬੰਦੇ ਸਿੱਖ ਧਰਮ ਤੇ ਗਲਤ ਬਕਵਾਸ ਕਰਦੇ ਆ ਨਾਂ ਪਿਛੇ ਸਿੰਘ ਲਾਕੇ ਗੱਲਾਂ ਗੰਗੂ ਆਲੀਆ ਵਧੀਆ ਨੀ ਲੱਗਦੀਆ ਜਾਂ ਫੇਂਕ ਆਈ ਡੀ ਆ

    • @Reckless5115Mohie
      @Reckless5115Mohie 2 місяці тому

      ਜਿਹੜਾ ਪੰਜਾਬ ਦਾ ਮਹੌਲ ਖਰਾਬ ਕਰਦੇ ਆ ਉਦੋਂ ਕਿੱਥੇ ਤੇਰੇ ਵਰਗੇ ਵਿਦਵਾਨ?? ਜਦੋਂ ਦੁੱਕੀ ਤਿੱਕੀ ਖਾਲਿਸਤਾਨ ਬਾਰੇ ਸਿੱਖਾਂ ਬਾਰੇ ਗਲਤ ਟਿੱਪਣੀਆਂ ਕਰਦੀਆਂ ਆ ਉਦੋਂ ਵੀ ਬੋਲਿਆ ਕਰੋ ਚੁੱਪ ਕਰਾਇਆ ਕਰੋ ਫਿਰ ਇਹੀ ਹਸ਼ਰ ਹੋਵੇਗਾ ਪਹਿਲਾ ਸੂਰੀ ਦੇਖਲਾ ਉਹ ਕੀ ਗੰਦ ਪਾਉਂਦਾ ਸੀ ਦਿਮਾਗ ਨੀ ਹਿੱਲਿਆ ਸਿੰਘਾਂ ਦਾ

    • @babbubhattal9257
      @babbubhattal9257 2 місяці тому +12

      ​@@Reckless5115Mohie ਇੱਕ ਨਿਹੰਥੇ ਬੰਦੇ ਤੇ ਤਿੰਨ ਬੰਦੇਆ ਨੇ ਤਲਵਾਰਾਂ ਨਾਲ ਹਮਲਾ ਕੀਤਾ ਲੱਖ ਦੀ ਲਾਹਨਤ

    • @m.s6705
      @m.s6705 2 місяці тому +1

      @@babbubhattal9257nihateee bndeee kol security c ohve ak 47 wali

    • @FrEeTibEtXinJiAnGfReEpOkCoL
      @FrEeTibEtXinJiAnGfReEpOkCoL 2 місяці тому +1

      ​@@babbubhattal9257himachal vari te dandiya kad de c hun ki hoya 🤫

  • @Mr.SandhaSaab0786
    @Mr.SandhaSaab0786 Місяць тому +5

    ਇਹ ਜ਼ਬਾਨ ਦਾ ਰਸ ਵਹਿ ਰਿਹਾ ਹੈ। ਨਾ ਗਲਤ ਸ਼ਬਦਾਵਲੀ ਵਰਤੋਂ

  • @jatinderpalsingh4785
    @jatinderpalsingh4785 2 місяці тому +20

    ਜਦੋਂ ਕੋਈ ਵਿਅਕਤੀ ਕਿਸੇ ਦੇ ਧਰਮ ਵਿਰੁੱਧ ਅਪ ਸ਼ਬਦ ਬੋਲਦਾ ਹੈ ਤਾਂ ਉਸ ਦੇ ਖਿਲਾਫ ਉਸੇ ਟਾਈਮ ਸਖਤ ਤੋਂ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਇਹ ਨੌਬਤ ਨਾ ਆ ਸਕੇ। ਜੈਸੀ ਕਰਨੀ ਵੈਸੀ ਭਰਨੀ

  • @hakumatsingh244
    @hakumatsingh244 2 місяці тому +5

    ਭਾਈ ਸਾਹਿਬ ਜੀ ਜੁਬਾਨ ਚ ਹੱਡੀ ਕੋਈ ਨਹੀਂ ਹੁੰਦੀ ਪਰ ਜੁਬਾਨ ਹੱਡੀਆਂ ਤੁੜਵਾ ਜਰੂਰ ਦਿੰਦੀ ਹੈ

    • @user-dn5vl4ne1m
      @user-dn5vl4ne1m 2 місяці тому

      ਜੇ ਕਿਸੇ ਸਿੱਖ ਤੇ ਅਟੈਕ ਹੂੰਦਾ ਫੇਰ ਵੀ ਇਹੀ ਕਹਿੰਦਾ ਤੂੰ ?

    • @ramangrewal360
      @ramangrewal360 Місяць тому

      ​@@user-dn5vl4ne1mje koi Sikh Galt hunda ta ehi bolda ma ok thaper Mera sala sikha khelap bohat bhok da se

  • @HelloOppo-mz2br
    @HelloOppo-mz2br 2 місяці тому +139

    ਹੁਣ ਦੇਖੋ ਕਿਵੇ ਰਿੰਗਦੇ ਨੇ ਜਦੋਂ ਬੇਅੰਤ ਬੁੱਚੜ ਨੇ ਹਜ਼ਾਰਾਂ ਮੁੰਡੇ ਮਾਰੇ ਉਦੋਂ ਇਹ ਕਹਿੰਦੇ ਸੀ ਮਹੌਲ ਸਾਂਤ ਕਰਤਾ ਇਹਨਾਂ ਦਾ ਤਾਂ ਹਾਲੇ ਇਕ ਹੀ ਵੱਢਿਆ

    • @kissanjattkissan9976
      @kissanjattkissan9976 2 місяці тому +4

      @@rajgoyal526oye bihari putt ek ni sadna 84 tah fir yaad au

    • @user-ox1fw1rc9j
      @user-ox1fw1rc9j 2 місяці тому

      ਸੂਰੀ ਦਾ ਸਿਵਾ ਠੰਡਾ ਨਿ ਹੋਇਆ ਸੀ ਆਂ ਇੱਕ ਹੋਰ ਗੱਡੀ ਚੜਾ ਤਾ ਗੋਰਾ ਯਰ ਗਨ ਗੁਨ ਮੈਨਾ ਦਾ ਵੀ ਪਰੋਸਾ ਨਿ ਅੱਜ ਕਲ @@rajgoyal526

    • @rajgoyal526
      @rajgoyal526 2 місяці тому +1

      @@kissanjattkissan9976 tu Taliban Pakistan bich ankh ku nahi dikhai teri waragy ethy he bokty aa

    • @punjabi49051
      @punjabi49051 2 місяці тому

      1978 ਚ ਵੀ ਏਹੀ ਕੁਜ਼ ਸ਼ੁਰੂ ਹੋ ਗਿਆ ਸੀ, ਅਖ਼ੇ 50000 ਹਿੰਦੂ ਮਾਰਨਾ, ਭਿੰਡਰਾਂਵਾਲਾ ਵੀ ਸ਼ਿਵ ਜੀ ਤੇ,, ਯਿਸ਼ੂ ਮਸੀਹ ਤੇ, ਮੋਹਮਾਦ ਪੈਗ਼ਾਮਬੇਰ ਤੇ ਗਲਤ ਬੋਲਦਾ ਸੀ, ਹਸ਼ਰ ਕੀ ਹੋਇਆ ਸੱਬ ਨੂੰ ਪਤਾ

    • @Chamkora
      @Chamkora 2 місяці тому +3

      Veer koi akal di gl kro. Kl nu koi sikh maaru , fer ohi km shuru ho jaana 😢

  • @satnamesingh1387
    @satnamesingh1387 2 місяці тому +76

    ਵੀਰ ਜੀ ਜੁਬਾਨ ਬਹੁਤ ਕੁਝ ਕਰਵਾ ਦਿੰਦੀ

  • @preetsandy4495
    @preetsandy4495 2 місяці тому +30

    ਨਿੰਘ ਸਿੰਘ ਨੀ ਵੈਰੀ ਗੁਡ ਜੋਬ ਸ਼ਿਵ ਸਨਾ ਨੂੰ ਬੋਲਣ ਤੋ ਪਹਿਲਾ ਸੋ ਤੋਲਣਾ ਚੀਦਾ ਨੀ ਤਾਅ ਇਹਾ ਕੰਮ ਹੋਣਾ ਹਾਅਕਿੱਸਾ ਦੀ ਪਾਵਨਾ ਨੂੰ ਠੇਸ ਨੀ ਪਚਿੰਨ ਸ਼ਿਵ ਸਾਨਾ ਅਕਾਲ ਨੂੰ ਹੱਥ ਮਾਰਨ

  • @KuldeepSingh-ru6bf
    @KuldeepSingh-ru6bf Місяць тому +1

    ਜ਼ੁਬਾਨ ਕਟਰੋਲ ਚ ਰੱਖੀਆਂ ਪਹਿਲਾ

  • @manpreetbrarmanpreetbrar5144
    @manpreetbrarmanpreetbrar5144 2 місяці тому +72

    ਜਦੋਂ ਬੰਦੇ ਨੇ ਹੱਥ ਜੋੜ ਲਏ ਤਾਂ ਕਦੇ ਵੀ ਵਾਰ ਨਹੀਂ ਕਰਨਾ ਚਾਹੀਦਾ ਬਹੁਤ ਗ਼ਲਤ ਗੱਲ ਹੈ

    • @sukhjindersingh1675
      @sukhjindersingh1675 2 місяці тому +11

      ਨਿਹੰਗ ਦੀ ਗਲਤੀ ਹੈ

    • @HIGH_ON_C10H12N2O
      @HIGH_ON_C10H12N2O 2 місяці тому +13

      ਬਾਅਦ ‘ਚ ਤਾਂ ਸਾਰੇ ਹੱਥ ਜੋੜਦੇ ਹੀ ਆ, ਇੱਦਾਂ ਬਕਸ਼ਣ ਲੱਗ ਜਾਣ ਤਾਂ ਫੇਰ ਬੱਸ…

    • @Food_294
      @Food_294 2 місяці тому +6

      @@manpreetbrarmanpreetbrar5144 ਬੱਸ ਕਰ ਗਿਆਨ ਕੱਟ ਦਿਆਂ ਕਰੋ ਜਦੋ ਪਤਾ ਸਰਵਿਸ ਹੋਊ ਫਿਰ ਤੇਰੇ ਵਰਗੇ ਗਾਂਡ ਦੇਣ ਨੂੰ ਵੀ ਤਿਆਰ ਹੋ ਜਾਦੇ ਨੇ ਬਾਕੀ ਓਦੇ ਨਾਲ ਪੁਲਿਸ ਆਲਾ ਹੇਗਾ ਸੀ ਬੋਡੀ ਗਾਰਡ 🤣

    • @Shoorsaini12713
      @Shoorsaini12713 2 місяці тому

      Mere Mann se sikh utar gye, khalistani atankwadi na kahe toh kya kahe

    • @ranjit900
      @ranjit900 2 місяці тому

      ਗਾਡੂ ਪੁਲਿਸ ਵਾਲਾ ਸੀ ਗੰਨ ਕੀ ਕਰਨ ਨੂੰ ਚੁੱਕ ਕੇ ਫਿਰਦਾ ਸੀ ਠੋਕ ਦਿੰਦਾ ਨੰਗਾਂ ਨੂੰ

  • @SinghBh-mu8wv
    @SinghBh-mu8wv 2 місяці тому +47

    ਅੱਜ ਅੰਮ੍ਰਿਤਪਾਲ ਸਿੰਘ ਨੇ ਸੌਂ ਚੁੱਕੀ ਇਹ ਕੋਈ ਸਿਆਸਤ ਹੈ ਸਿੱਖਾਂ ਨੂੰ ਬਦਨਾਮ ਕਰਨ ਦੀ ਪਰ ਤੁਹਾਨੂੰ ਵੀ ਕਹਿਣਾ ਚਾਹੁੰਦਾ ਵੀਰੋ ਸੁਧਰ ਜੋ ਨਾ ਸਿੱਖ ਹਿੰਦੂ ਸਿੱਖ ਹਿੰਦੂ ਕਰਿਆ ਕਰੋ ਘਰਾਂ ਤੇ ਖਾਲਿਸਤਾਨੀ ਨਾਰੇ ਲਿਖ ਕੇ ਆਪ ਹੋਰਾਂ ਨੂੰ ਬਦਨਾਮ ਨਾ ਕਰਿਆ ਕਰੋ ਕਾਲਾਂ ਕਰਕੇ ਆਪ ਸਿਕਿਉਰਟੀਆਂ ਨਾ ਭਾਲਿਆ ਕਰੋ ਰੱਬ ਦਾ ਵਾਸਤਾ ਇੱਕ ਹੋ ਜੋ ਕਿਰਤ ਕਣ ਨਾ ਬਣੋ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰੋ ਤੁਹਾਡੀਆਂ ਇੱਜ਼ਤਾਂ ਕੱਜੀਆਂ

    • @panchamlal8591
      @panchamlal8591 2 місяці тому

      Tuci bari bari nihanga to hindua nu marbai jao te kasoor bi hinduan te hi lagaai jao sharm kro una Katil nihanga da virodh kadon karoge jehde nihathe lokan nu talwaran nal mari jande ne 😢😢

    • @Gurdeep_khaira_kabbadi
      @Gurdeep_khaira_kabbadi 2 місяці тому

      Sahi a veer

    • @aishleen715
      @aishleen715 2 місяці тому

      Kirt ghan nihanga nu kaho banan nu velad baithe mangi jande ne Sade kol ghodya lai da hai ni kanak bhejo aatta bhejo mangte

    • @Singhkuljit007
      @Singhkuljit007 2 місяці тому

      ​@@panchamlal8591tusi kade sahi gal na kreo. Na kade sahi da sath deo. Thonu har gal ch hindu khtre ch lagda hai. Tusi eh kyu ni knde ki eh shiv sena faltu bhonkde a. Tusi kise de dharm bare santa bare kuj bian dewoge ta ehi kuj howega..

    • @JagroopSingh-te2bk
      @JagroopSingh-te2bk 2 місяці тому

      @@panchamlal8591galt bitan baji band karwao 👏🏻

  • @satnamdhindsa3759
    @satnamdhindsa3759 2 місяці тому +13

    Attempt to murder charges should be framed

    • @Chhina__Shayar
      @Chhina__Shayar 2 місяці тому +2

      J attempted to murder hunda tan maar v denaa c pr nhi maareya

    • @AnilKumar-mh3mp
      @AnilKumar-mh3mp 2 місяці тому

      ​@@Chhina__ShayarSikh people are highly respected religious and they have fought for needy innocent people many times in history but this act is different as the man on scooty was unarmed and even was requesting for forgiveness and this nehang attacked him without any reason so this should be taken into serious consideration as this is attempt to murder case.

    • @Chhina__Shayar
      @Chhina__Shayar 2 місяці тому

      @@AnilKumar-mh3mp ji bhai sorry 😞😞 maine emotional hoke kuchh bhi bol diyaa

    • @AnilKumar-mh3mp
      @AnilKumar-mh3mp 2 місяці тому

      @@Chhina__Shayar koi baat nhi !
      The world respects Sikh people because of their Hard-working nature, Never give up attitude, helping in nature and always ready to do good for the world.
      Sikh people never raise hands on innocent people or on anyone who is unarmed or requesting for forgiveness because Sikh people are actually very humble and kind so they are always ready to forgive!
      Many guru of Sikhs gave their life for others so big big respect for such wise men !
      Kaash Aaj ek bhi politicians Sikh gurus ka 1 percent bhi hota?

    • @Singhkuljit007
      @Singhkuljit007 2 місяці тому

      Jihna ne kand karna hunda o charges bare ni sochde. Agle sare charges pehla lwa ke hi kand krn ande a.

  • @d.s.dhaliwal8209
    @d.s.dhaliwal8209 2 місяці тому +6

    ਇਹ ਸਿਵ ਸੈਨਾ ਵਾਲੇ ਜਿਆਦਾ ਗੰਨਮੈਨ ਲੈਣ ਲਈ ਸਿੱਖ ਕੌਂਮ ਦੇ ਜਜ਼ਬਾਤਾਂ ਨਾਲ ਖੇਡਦੇ ਨੇ ਫਿਰ ਜਦੋਂ ਅੱਗੋਂ ਮਾਰ ਪੈਂਦੀ ਹੈ ਜਿਹੜੀਆਂ ਭੇਡਾਂ ਨੂੰ ਪਹਿਲਾਂ ਬੋਲਣਾ ਚਾਹੀਦਾ ਸੁ ਉਦੋਂ ਤਾਂ ਬੋਲਦੀਆਂ ਨਹੀਂ ਹੁਣ ਬਾਅਦ ਵਿੱਚ ਮੀਆਂ ਮੀਆਂ ਜ਼ਿਆਦਾ ਹੀ ਕਰਦੀਆਂ ਹਨ ।ਜੇਕਰ ਜੂਨ 84 ਦੀ ਯਾਦ ਵਿੱਚ ਲੱਡੂ ਵੰਡੋਂਗੇ ਫਿਰ ਤਾਂ ਅਜਿਹਾ ਕੁੱਝ ਬਦਲੇ ਵਿੱਚ ਮਿਲੇਗਾ ਹੀ । ਐਂਵੇ ਦੂਜਿਆਂ ਵਿੱਚ ਨੁਕਸ਼ ਕੱਢਣ ਤੇ ਪਹਿਲਾਂ ਆਪਣੀਂ ਜ਼ੁਬਾਨ ਵੀ ਵੱਸ ਵਿੱਚ ਰੱਖੋ ।

  • @BhupinderSingh-cn7uk
    @BhupinderSingh-cn7uk 2 місяці тому +12

    ਸਰਕਾਰ ਸ਼ਿਵ ਸੈਨਾ ਵਾਲਿਆਂ ਦੀ ਸਿਕਿਉਰਿਟੀ ਵਾਪਿਸ ਲਵੇ। ਪੰਜਾਬ ਵਿੱਚ ਸ਼ਾਂਤੀ ਦਾ ਮਹੌਲ਼ ਹੋਵੇਗਾ। ਸਿਕਿਉਰਿਟੀ ਲੈ ਕੇ ਬਹੁੱਤ ਗਲਤ ਬੋਲਦੇ ਹਨ।

  • @AshokKumar-wc2nd
    @AshokKumar-wc2nd 2 місяці тому +27

    No law and order in Punjab

  • @balbirgill9961
    @balbirgill9961 2 місяці тому +51

    ਉਹ ਵੀ ਕਿਸੇ ਦਾ ਪੁੱਤਰ, ਪਤੀ , ਭਰਾ , ਪਿਓ ਵਾ ; ਨਾ ਭਰਾਵੋ ਨਾ , ਰੱਬ ਦਾ ਵਾਸਤਾ ਵਾ ਪੰਜਾਬ ਦਾ ਮਾਹੌਲ ਖਰਾਬ ਨਾਂ ਕਰੋ ।

    • @Pawa463
      @Pawa463 2 місяці тому +2

      Mere pind vich bhraman v raihnde ah koi problem ni sade cahche tye ah eh galt bolda

    • @kamalchahal06
      @kamalchahal06 2 місяці тому +4

      ਤੇ ਜਦੋ ਇਹ ਮਾਵਾ ਭੈਣਾ ਦੀਆ ਗਾਲਾ ਦਿੰਦੇ ਆ ਫਿਰ ਨੀ ਮਾਹੌਲ ਖਰਾਬ ਹੁੰਦਾ

    • @honeysingh-lx2zc
      @honeysingh-lx2zc 2 місяці тому

      ​@@kamalchahal06nath ni paa ni fer sab k dosri state 2 percent bn ja ar aura tham aura choudhary bna

    • @ajaysharma9051
      @ajaysharma9051 2 місяці тому

      ​@@kamalchahal06jado jurriyaa hinduaa baarey galat boldiyaa odo mahaul kharaab nahin hunda, KILL KHALISTAN, JAI HIND.

    • @bh72727
      @bh72727 2 місяці тому

      Ah hunda Jawab bahut vadiya shabad paji

  • @money.sharma
    @money.sharma 2 місяці тому +62

    ਸਿੱਖਾਂ ਕੋਲ ਬਸ ਅਣਖ ਤੇ ਇੱਜਤ ਹੀ ਆ। ਓਸ ਚੀਜ਼ ਤੇ ਵਾਰ ਕਰੋਗੇ ਤਾਂ ਛਿੱਤਰ ਹੀ ਖਾਓਗੇ ਨਾ।

    • @rajgoyal526
      @rajgoyal526 2 місяці тому

      sun tu pehla apni I'd shi ty aa Taliban Pakistan bich jutiya kha ke uthy ankh nahi dikha srif ethy he ankh

    • @jattboys8339
      @jattboys8339 2 місяці тому +3

      ⁠@@rajgoyal526tu kedi ankh dee gal krda tu kita ki punjab layi tera warga bol skda kr kuch nhi skda pakistan te taliban nu hari singh nalwa push lyi kon c fer tenu dsdugaa ja fer maharaj ranjit singh wara push lavi

    • @shriramoiltraders2157
      @shriramoiltraders2157 2 місяці тому +1

      लगता है भाई साहेब आपको इसके लिए क्या कारण है सब पता है ,तो थोड़ा जानकारी दीजिए की उसने ऐसा क्या बोल दिया था जो ।

    • @rajgoyal526
      @rajgoyal526 2 місяці тому

      @@jattboys8339 sun ho saady bicho c teri tera aasi naam badal ke nahi aasi panth dy Malik ban jandy isliye tu pad ho kon c Sanu taa pata hai kon c

    • @rajgoyal526
      @rajgoyal526 2 місяці тому +1

      @@jattboys8339 mai suniya hon teri bachy bahar Jake isaai bana sharu hogy

  • @asmmusic4499
    @asmmusic4499 2 місяці тому +3

    ਜੁਬਾਨ ਤੇ ਲਗਾਮ ਨੀ ਲਾਉਣੀ, ਤੇ ਫੇਰ ਆਹੀ ਹੋਣਾ

  • @magicianshrikant7907
    @magicianshrikant7907 Місяць тому +2

    सरदार हो कर ऐसा काम किया किसी निहते पर इस तरह से हमला किया......
    ये लोग सरदार के नाम पर कलंक है
    तालिबान बना दिया भारत को
    ❤सतनाम वाहे गुरु ❤

  • @MeraPindDhaktana
    @MeraPindDhaktana 2 місяці тому +12

    ਲੁਧਿਆਣੇ ਦੇ ਲੋਕ ਏਸੇ ਲਾਇਕ ਹੀ ਹਨ। ਜਿਹਨਾਂ ਨੂੰ ਇਹ ਹੀ ਨਹੀਂ ਪਤਾ ਕੇ ਵੋਟ ਕਿਹਨੂੰ ਪਾਣੀ ਚਾਹੀਦੀ।

  • @NirmalSingh-bz3si
    @NirmalSingh-bz3si 2 місяці тому +99

    ਮਾਂ ਚੁਦਵਾਉਣ ਨੂੰ ਪੰਗੇ ਲੈਨੇ ਓ??ਅਜੇ ਤਾਂ ਕਸਰ ਰਹਿਗੀ ??

    • @Nanakpanthi
      @Nanakpanthi 2 місяці тому +3

      EHI kuch 84 ch tusi 84 karvaonde.

    • @user-go5td9uq7n
      @user-go5td9uq7n 2 місяці тому

      @@Nanakpanthiteri mada gussa vadday bjp valay dalle da

    • @Food_294
      @Food_294 2 місяці тому +5

      ​@@Nanakpanthiਲੰਨ ਫੜਨਾ ਆਜਾ

    • @GurpreetSingh-ui7vq
      @GurpreetSingh-ui7vq 2 місяці тому +3

      ​​@@Nanakpanthiਤੂੰ ਬੂੰਡ ਮਰਵੋਣੀ ਹੈ,,,,

    • @punjablover83
      @punjablover83 2 місяці тому +1

      ​@@Nanakpanthi
      sikhan nal pange na lao, ajjkal guru saab de sikh nhi Bhane XXX de chele ne....

  • @Riyarajput-h5i
    @Riyarajput-h5i 2 місяці тому +19

    Punjabi log itni nafrat karte hai hum hinduyon se dekh kar bahut dukh hua very bad 🤧❤

    • @gurdipsingh1836
      @gurdipsingh1836 2 місяці тому +2

      What you doing in himachal

    • @Riyarajput-h5i
      @Riyarajput-h5i 2 місяці тому

      @@gurdipsingh1836 am from Punjab

    • @Varun10008
      @Varun10008 2 місяці тому +1

      Bai rona band karo...seekho....te hindu kathe ho jao..
      Hathiyar rakhne shuru karo...nahi taan edan hi maare jaunge....
      Hindu nafrat saaf dikhdi hai....
      Je saamne wala hathiyar chakda tusi vi vaddo...
      Don't trust law and order....

    • @garryj7845
      @garryj7845 2 місяці тому

      @@Varun10008😂

    • @Varun10008
      @Varun10008 2 місяці тому

      @@garryj7845 🤣🤣

  • @balwantdhillon9449
    @balwantdhillon9449 Місяць тому +1

    ਬਹੁਤ ਵਧੀਆ ਕੰਮ ਕੀਤਾ ਨਿਹੰਗ ਸਿੰਘਾਂ ਨੇ, ਆਹ ਜਿਹੜਾ ਪੱਗ ਵਿੱਚ ਸਿਰ ਫਸਾਈ ਫਿਰਦਾ ਦੋਗਲਾ ਇਹ ਹਿੰਦੂਆ ਨੂੰ ਗਲਤ ਬੋਲੇ ਫ਼ੇਰ ਆਪੇ ਪਤਾ ਲਗਜੁ ਕਿਵੇਂ ਕੁਟਾਪਾ ਚਾੜ੍ਹਿਆ ਜਾਂਦਾ,, ਤੇਰਾ ਗੋਰਾ ਗੰਜਾ ਸਿੱਖ ਕੌਮ ਨੂੰ ਭੌਂਕਦਾ ਸੀ ਤਾਂਹੀ ਫੱਟੜ ਕਰਕੇ ਛੱਡ ਗਏ, ਕੇ ਦੂਸਰਿਆਂ ਨੂੰ ਦੱਸੇ ਬਈ ਗਲਤ ਬਕਵਾਸ ਨਾਂ ਕਰੀਏ,,

  • @shakybadal7796
    @shakybadal7796 2 місяці тому +11

    ਹੁਣ ਰਿੰਗ- ਰਿੰਗ ਕਿ ਕਹਿ ਰਹੇ ਹੋ ਭਰਾਵੋ ਭਰੇ ਬਾਜ਼ਾਰ ਚ ਵੀ ਧੱਕਾ ਹੋ ਗਿਆ .ਆਪਣਿਆਂ ਬੰਦਿਆਂ ਨੂੰ ਕਦੇ ਪਿਆਰ ਨਾਲ ਅੰਦਰ ਜਾ ਕਿ ਹੌਲੀ ਜਿਹੇ ਕਹਿ ਦੋ ਵੀ ਬਕਵਾਸ ਨਹੀਂ ਮਾਰੀਦੀ ....ਹੋਏ ਦੋਨੋ ਵਾਰ ਨੇ ਤੁਸੀਂ ਜੁਬਾਨ ਦੇ ਕਰਦੇ ਹੋ ਘਟੀਆ ਪੱਧਰ ਦੇ ..ਉਹਨਾਂ ਫਿਰ ਸੋਧ ਕਰਤੀ ..

  • @jasvir8274
    @jasvir8274 2 місяці тому +30

    Bai jabaan nu lgaam deke rkhn security di ki lod aa

    • @KuldeepKumar-xp5cb
      @KuldeepKumar-xp5cb 2 місяці тому +3

      Mootpal ki krda se

    • @tanvirsingh6911
      @tanvirsingh6911 2 місяці тому

      @@KuldeepKumar-xp5cb moot peni sena

    • @LovepreetKahlon22
      @LovepreetKahlon22 2 місяці тому

      Moot te gobar khao ​@@KuldeepKumar-xp5cb

    • @JaspalSingh-pq9ie
      @JaspalSingh-pq9ie 2 місяці тому +1

      @@KuldeepKumar-xp5cbgalat bolega toh saza milegi. Bache use. Jaise. Tum. Muslimo kai sath kerte ho.

    • @paramchouhan
      @paramchouhan 2 місяці тому

      ​@@KuldeepKumar-xp5cbteri maa chod da si

  • @Shonki_sardar55
    @Shonki_sardar55 2 місяці тому +15

    ਸਿੱਖ ਧਰਮ ਬਾਰੇ ਬੋਲਣ ਵਾਲੇ ਦਾ ਹਾਲ ਏਦਾ ਹੋਣਾ ❤

    • @Shoorsaini12713
      @Shoorsaini12713 2 місяці тому

      84 bhul gya lassi

    • @officialnoob4553
      @officialnoob4553 2 місяці тому +1

      ​@@Shoorsaini1271384 ke baad kya hua bhul gaya gau moot wale😂

    • @harneet_7331
      @harneet_7331 2 місяці тому +2

      ​@@Shoorsaini12713HMK bhul gya khadi chol?

    • @Shoorsaini12713
      @Shoorsaini12713 2 місяці тому +3

      @@harneet_7331 abe chal, tumhara koi vajood nahi hinduo ke Bina, Modi hi laya tumhe Afghanistan se bacha ke, kartarpur sahib bhi Modi ne khulvaya, tumhare dharmik sthan punjab se Bahar hai maximum

    • @harneet_7331
      @harneet_7331 Місяць тому

      @@Shoorsaini12713 aah sabh koi aashan nhi aa india te pakistan goverment da kaam hai . India da janam hi khalsa raj nu 2 hiseya ch vand ke hoya si . Panjab aak separate state sigi te rahugi. Jado hindu apni sara kuch tyag ke mugal te abdali de naukar bane sige ta siraf sikh sige jo una de samne larde si . Marathe te 10 saal tak recover hi nhi ho pai sigi abdali de hamle to baad . Mugala de time sikh seprate sige te abdali de time vi sikh seprate sige . Fir jado khalsa raaj aaia udo vi aak side te British empire siga te aak side te sikh empire . Maharaja ranjit singh ji to baad vi sikha ne sabto jya ladayi kiteya British de khilaf . Even aazadi di ladai de sabto pehele sahid akaali baba hanuman singh ji sige par aaj koi vi una nu yaad nhi karda . Fir azadi to baad vi sikh apne raaj di gaal hi kar rhe aa . Aah siraf 2-3% history honi aa sikhi di te tu kenda aah sikha da koi vajod nhi modi to bina .
      Edit :- Te afgan da masla kade huna hi nahi je sikh raj hunda . Afgana nu ta sikha ne kirana naal mar mar ke bhagaya . Aak time siga jado afgan da raaj aaj de panjab tal siga te baba deep singh ji ne uss time afgan naal ladai kiti sigi panjab wich te jit ke ooh lahor gye fir ladai karan te uthe vi afgana nu ina marye ki abdali da munda jo lahor da badsha siga ooh bhaj gya utho . Je baba deep singh ji varge sikh na hunde ta aaj bay of bangal tak islam hona siga .fie maharaja singh ji afgana hu lahor cho kat kat ke kadiya ta khalsa raaj suru kita . Aah hind to ta kuch vi nhi siga jado abdali aaia aah mandir ch bhe gye te pooja karn lag gye ye udar abdali ina da sabh ki h kho ke le gya . Hindua nu shukar manna chahida aah ki maharaja ranji singh ji ne apna raaj banaya . Ithas vich pehali vaari sikha ne afgan nu west waal phejya nhi ta aaj tak jine vi hamle hoi aah har vaar afgan east (indian side) waal hi apna raj extend karde rhe aa .

  • @gurwantsingh3187
    @gurwantsingh3187 2 місяці тому +39

    ਇਹੋ ਜਿਹੇ ਨਿਹੰਗ ਸਿਖਾ ਨੁੰ ਬਦਨਾਮ ਕਰਦੇ ਹਨ ਕਿਸੇ ਨੁੰ ਮਾਰਨ ਞਾਲਾ ਸਿਖ ਨਹੀ ਹੋ ਸਕਦਾ

    • @kuljitjhinger6408
      @kuljitjhinger6408 2 місяці тому +5

      Ahooo thode lyi ta social media te thumke laun wale e Sikh ne…… oh thodia mava bhena, thode Guru Granth Sahib nu be-ejat krn tuc net te thumke layi jao

    • @sukhjindersingh1675
      @sukhjindersingh1675 2 місяці тому +2

      ਬਿਲਕੁੱਲ ਸਹੀ ਅਗਲਾ ਹੱਥ ਜੋੜ ਰਿਹਾ ਹੈ ਅਤੇ ਉਹ ਮਾਰ ਰਿਹਾ ਹੈ

    • @kuljitjhinger6408
      @kuljitjhinger6408 2 місяці тому +1

      @user-fw6gw6dq5o din oh b door ni jdo eh biharia de beej thodia bhena nu hath ponge

    • @kuljitjhinger6408
      @kuljitjhinger6408 2 місяці тому +1

      @user-fw6gw6dq5o oh ta Thodi boli dasdi aw

    • @MattuSaab-r8r
      @MattuSaab-r8r 2 місяці тому +1

      Prawa jyda vidvan na banya kro 1984 vich kise ne bhii se dekhya kuj nale ehde video dekh youtub te ehnu kyu vadya pta lag jao

  • @rakeshkumarrakeshkumar5681
    @rakeshkumarrakeshkumar5681 2 місяці тому +7

    Pehla sodhe narakdhari 😮
    Fer sodhi bibi indira 😮
    Leh arora teri bhi vari aayi 🎉bole sonihal stshriya akal

  • @AmanYadav-cg8yn
    @AmanYadav-cg8yn 2 місяці тому +2

    Need justice 🙏🏻⚖️

  • @sureshdewan5350
    @sureshdewan5350 2 місяці тому +5

    Sachche Sardar ji ki himmat ko salam.

  • @jashpalsingh1875
    @jashpalsingh1875 2 місяці тому +132

    ਬਾਂਦਰ ਸੈਨਾ 😂😂😂😂😂

    • @KuldeepKumar-xp5cb
      @KuldeepKumar-xp5cb 2 місяці тому +13

      Mootpal sena

    • @user-mv3pz3dh9w
      @user-mv3pz3dh9w 2 місяці тому +2

      😂😂

    • @tanvirsingh6911
      @tanvirsingh6911 2 місяці тому

      @@KuldeepKumar-xp5cb moot peni sena

    • @psrproduction3559
      @psrproduction3559 2 місяці тому +6

      ​@@KuldeepKumar-xp5cbOHI AMRITPAL HUN MP BAN GYA PARLIAMENT CH BETHU TUSI RPNDE TEHO ASI USNU HOR WADDI POST TEA BETHA DENA 2027 CH BHANNA SIDHU CM BNA DENA TAGUDI BUND VADIA MARNI TENTION NA LEYO 😅 BUS SADDA RAJ AUN DAO 2027

    • @rajnishkumar7477
      @rajnishkumar7477 2 місяці тому +5

      @@psrproduction3559ਥੁੱਕ ਕੇ ਚੱਟਣਾ ਤੁਹਾਡੀ ਆਦਤ ਹੈ ਇਹ ਕੋਈ ਨਵੀਂ ਗੱਲ ਨੀ 😂😂😂😂😂😂

  • @balrajsinghkhalsa7302
    @balrajsinghkhalsa7302 2 місяці тому +4

    ਬੜੇ ਸੁਚੱਜੇ ਹਿੰਦੂ ਸਿੱਖ ਬੁੱਧੀਜੀਵੀ ਸੂਰੀ ਨੂੰ ਵੀ ਸਲਾਹ ਦਿੰਦੇ ਸੀ ਕਿ ਫ਼ਾਲਤੂ ਭੜਕਾਊ ਭਾਸ਼ਣ ਨਾ ਦਿਆਂ ਕਰੋ ਪਰ ਉਹ ਗੰਦ ਬੋਲਣੋ ਨਹੀਂ ਹਟਿਆ,ਹੋਰ ਕਿੰਨੇ ਲੋਕ ਹਨ ਪੰਜਾਬ ਵਿੱਚ ਸਾਨੂੰ ਤੇ ਕਦੇ ਸਕਿਓਰਟੀ ਦੀ ਲੋੜ ਨਹੀਂ ਮਹਿਸੂਸ ਹੋਈ, ਜ਼ਬਾਨ ਨੂੰ ਲਗਾਮ ਦੇ ਕੇ ਸ਼ਮੂਥਲੀ ਜੀਵਨ ਜੀਊਣਾ ਚਾਹੀਦਾ ਬਕਵਾਸ ਨਾ ਕਰੀਏ ਤਾਂ ਕੋਈ ਨਹੀਂ ਮਾਰਦਾ , ਹੁਣ ਇੱਕ ਗੰਜਾ ਜਿਹਾ ਅਤੇ ਇੱਕ ਮੰਡ ਫ਼ਾਲਤੂ ਭੜਕਾਊ ਭਾਸ਼ਣ ਦਿਉਗੇ ਤਾਂ ਹਾਰ ਕਿਥੋਂ ਪੈਣੇ, ਸਰਕਾਰ ਨੂੰ ਇਹੋ ਜਿਹੇ ਲੋਕਾਂ ਨੂੰ ਦਬਾ ਕੇ ਸਕਿਓਰਟੀ ਦੇਣੀ ਚਾਹੀਦੀ ਘੱਟੋ ਘੱਟ ਛੇ ਬੰਦੇ ਦਿਓ ਬੋਰੁਜਗਾਰਾ ਨੂੰ ਰੁਜ਼ਗਾਰ ਮਿਲੇਗਾ ਪਰ ਉਨ੍ਹਾਂ ਦਾ ਸਾਰਾ ਖਰਚਾ ਤਨਖਾਹ ਕੱਪੜੇ ਵਰਦੀਆਂ ਰਹਿਸ ਭੱਤੇ ਸਭ ਇਨ੍ਹਾਂ ਤੇ ਪਾਓ , ਇਨ੍ਹਾਂ ਹਫਤੇ ਵਿੱਚ ਸਾਰੇ ਗੰਨਮੈਨ ਵਾਪਸ ਕਰ ਦੇਣੇ

  • @leakersinghheera8105
    @leakersinghheera8105 2 місяці тому +2

    यह आतन्कवाद का नमूना है

  • @SukhwinderSingh-vi7sf
    @SukhwinderSingh-vi7sf 2 місяці тому +2

    ਜੇ ਜ਼ੁਬਾਨ ਤੇ ਕਾਬੂ ਰੱਖ ਲੈਣ ਤਾ ਸਕਿਓਰਟੀ ਰੱਖਣ ਦੀ ਲੋੜ ਨਹੀਂ ਏਨਾ ਨੂੰ

  • @Fashion_Aura_01
    @Fashion_Aura_01 2 місяці тому +4

    ਸ਼ਿਵ ਸੈਨਾ ਖਤਮ ਕਰ ਦਿਆਂਗੇ ਪੰਜਾਬ ਵਿੱਚੋਂ 💪🚩

    • @janeshjat3945
      @janeshjat3945 Місяць тому

      और देश में खालिस्थानियो का सफाया 🚩

    • @Fashion_Aura_01
      @Fashion_Aura_01 Місяць тому

      @@janeshjat3945 jiski wajah se tumhara wajud hai wo khatam nhi ho skte beta ✅🚩

  • @ramcharan7448
    @ramcharan7448 2 місяці тому +11

    ਗੰਨਮੈਨ ਨੂੰ ਗੋਲੀ ਮਾਰਨੀ ਚਾਹੀਦੀ ਸੀ ਉਸ ਦੀ ਜਾਨ ਨਹੀਂ ਬਚਾ ਸਕਿਆ ਕੀ ਫਾਇਦਾ ਹੋਇਆ ਗੰਨਮੈਨ ਤਾਇਨਾਤ ਕਰਨ ਦਾ

    • @sonusinghsonusingh6847
      @sonusinghsonusingh6847 2 місяці тому

      Gun man kuon apni bali dewe..bkwaas eh aap krde ae..gunman kuon bhugte..?

    • @mapleluv5203
      @mapleluv5203 2 місяці тому

      Prawa allowed nai goli chlaaauni. . Eho ta panga saara

    • @RupinderSingh-ig2kf
      @RupinderSingh-ig2kf 2 місяці тому

      Ramcharan . Ji gal suno aam hindua nu kuj kayu nahi hunda sirf ehna nal he kayu hunda eh gal socho kayu ke ena d juban wicho zahar nikal da hai sikha lae baki eh pahla mahol kharab karday nay punjab da putha sidha bol kay

  • @sahiba7320
    @sahiba7320 2 місяці тому +11

    Neely kcchy aaly kmeeeny khalistani khoty ny .........sikh na kaho modern Muslim kaho ina nu ........eh lok shuru to hi hinduaa to nfrt krdy sn

    • @garryj7845
      @garryj7845 2 місяці тому +1

      Kacche wala hanuman bhi tha hamara. Jai Kaccha💪

    • @unknown.145gvgugbj
      @unknown.145gvgugbj 2 місяці тому +1

      @@garryj7845 kacha ta gobind singh de sir te v paya hya c. jai kachha

    • @gaggidhandra
      @gaggidhandra 2 місяці тому

      Oh veer boli marbondi aa
      Hindu to koi nafrt nee krda
      Per galt sun nee sakde
      Jive suri v pehla bolda c

    • @unknown.145gvgugbj
      @unknown.145gvgugbj 2 місяці тому

      @@gaggidhandra je koi galt bolda tn pehla 295 keo ni lavande? Nihathe te talwar marke sher bannde ho. Je kisi dharm nu hathyar rkhn da license milgya tn oho kuj v kruga?

    • @gaggidhandra
      @gaggidhandra 2 місяці тому

      @@unknown.145gvgugbj j 295 lgn da dr hove fir ta boln he na eh
      Sarkare dee seh hundy aa tahi ta bolde aa
      Jan jan k pange lende aa

  • @aswal1817
    @aswal1817 2 місяці тому +2

    Nihannge. Bhaiyon. Yahi. Rosh. 1947. M. Pakistan. Banne. Se. Phale. Dikhaya. Hota. To. Punjab. N banke. Khalistan. To. 75. Saal. Phale. Hi. Bn. Gya. Hota🚩🚩🚩🚩🚩

  • @nofarmersnofood96
    @nofarmersnofood96 2 місяці тому +1

    You reap what you sow!

  • @vdyt1234
    @vdyt1234 2 місяці тому +13

    Nihangs insults our sikh Gurus 😢😢😢😢😢They forgot meaning of Sikh. Shame 🥹

    • @harjinderkaurlall314
      @harjinderkaurlall314 2 місяці тому

      Shiv sena shud also learn something. They were supporting himachalis, wat happened when Punjabis suffered same thing there, where was Punjab shiv sena that time.

    • @music-vn5qe
      @music-vn5qe 2 місяці тому

      Rajput ko hatyar rakne ki permission honi chahiye
      Jai Rajputana
      Baba banda singh bahudar ki jai jo
      Dada majarana partap ki jai ho

    • @garryj7845
      @garryj7845 2 місяці тому +1

      @@music-vn5qeyes jai Jodhabai💪

    • @garryj7845
      @garryj7845 2 місяці тому

      Hindus should not insult Sikhs. Our gita teaches us this? We are fake hindus😢

  • @cbhargav24
    @cbhargav24 2 місяці тому +15

    ਕਿਸੇ ਨਿਹੱਥੇ ਬਜ਼ੁਰਗ ਨੂੰ ਇਦਾਂ ਨਹੀਂ ਮਾਰਨਾ ਚਾਹੀਦਾ ਗਲਤ ਗੱਲ ਹੈ😞

    • @manjitshah7298
      @manjitshah7298 2 місяці тому +4

      ਜਦੋਂ ਜੁਬਾਨ ਤੇ ਕਾਬੂ ਨਹੀਂ ਕਰਨ ਗਏ ਇਹੋ ਜਹੇ ਬਾਂਦਰ ਸੈਨਾ ਵਾਲਿਆ ਦਾ ਇਹੀ ਹਾਲ ਹੋਣਾ

  • @MalkidSing-lz9mq
    @MalkidSing-lz9mq 2 місяці тому +25

    ਹਿੰਦੂ ਸ਼ਿਵ ਸੈਨਿਕ ਨਹੀ ਹਨ ।
    ਹਿੰਦੂ ਧੱਕੇ ਨਾਲ ਦੇਵੀ ਦੇਵਤਿਆਂ ਨੂੰ ਆਪਣੇ ਨਾਮ ਨਾਲ ਰਜਿਸਟਰ ਕਰੀ ਬੈਠੇ ਹਨ । ਸਭ ਦੇਵੀ ਦੇਵਤੇ ਕੇਸ਼ਾਧਾਰੀ ਸਿੱਖ ਹਨ । ਸੱਚ ਦੇ ਰਸਤੇ ਚੱਲਦੇ ਹਨ ।
    ਹਿੰਦੂ ਧਰਮ ਨਹੀ ਹੈ ਅਤੇ ਨਾ ਕੋਈ ਦੁਨੀਆਂ ਦੇ ਨਕਸ਼ੇ ਤੇ ਹਿੰਦੂਸਤਾਨ ਦੇਸ਼ ਹੈ । ਸਾਡੇ ਦੇਸ਼ ਦਾ ਨਾਮ ਭਾਰਤ ਹੈ । ਕੱਟੇ ਕੇਸ਼ਾ ਵਾਲੇ ਮਨੁੱਖ ਦਾ ਕੋਈ ਧਰਮ ਨਹੀ ਹੁੰਦਾ ।
    ਗੁਰਬਾਣੀ ਦਾ ਫੁਰਮਾਣ ਹੈ
    ਹਿੰਦੂ ਅੰਨਾ ਤੁਰਕੁ ਕਾਣਾ
    ਬੁੱਤ ਪੂਜ ਪੂਜ ਹਿੰਦੂ ਮੁਏ
    ਨਾ ਹਮ ਹਿੰਦੂ ਨਾ ਮੁਸਲਮਾਨ
    ਹਿੰਦੂ ਕੇਸ਼ਾਧਾਰੀ ਦੇਵਤਿਆਂ ਨੂੰ ਪੱਥਰ ਦੀਆਂ ਮੂਰਤਾਂ ਬਣਾ ਕੇ ਪੂਜਦੇ ਹਨ ਅਤੇ ਅਸਲੀ ਕੇਸ਼ਾਧਾਰੀ ਦੇਵਤਿਆਂ ਨੂੰ ਜੇਲਾਂ ਵਿੱਚ ਕੈਦ ਰੱਖਦੇ ਹਨ ।

    • @Yycprince
      @Yycprince 2 місяці тому +2

      Mughal 2.0

    • @panchamlal8591
      @panchamlal8591 2 місяці тому +3

      Asli sikh nihathe te baar ni karda tu bi asli sikh ni muslmana da kam hun nihanga ne shuru karta 84 ton pehlan bi eddan hi shuru hoya c

    • @harishankarramadharMishr-ge1tv
      @harishankarramadharMishr-ge1tv 2 місяці тому +2

      Abe Gurunanakji ke baap aur maa Hindu the.

    • @RajeshSingh-sh3wl
      @RajeshSingh-sh3wl 2 місяці тому +4

      ਹਾ ਤੈਨੂੰ ਬਹੁਤ ਪਤਾ, ਵੱਡਾ ਇਤਿਹਾਸਕਾਰ। ਪਿਓ ਪਹਿਲਾ ਜੰਮਿਆ ਸੀ ਕੇ ਪੁੱਤ???
      ਸਿੱਖ ਤਾਂ ਤੁਸੀ 1699ਤੋਂ ਬਣੇ,ਓਸ ਤੋਂ ਪਹਿਲਾਂ ਕਿਹੜੇ ਨਾਮ ਨਾਲ ਸੀ?? ਕਿਹੜੀ ਦੁਨੀਆ ਚ?? ਗੁਰੂ ਜੀ ਗੋਬਿੰਦ ਰਾਏ ਤੋਂ ਅੰਮ੍ਰਿਤ ਛਕ ਕੇ ਗੋਬਿੰਦ ਸਿੰਘ ਬਣੇ। ਤੂੰ ਆਪਣਾ ਹੀ ਨਵਾ ਕੱਢ ਲਿਆ ਇਤਿਹਾਸ

    • @panchamlal8591
      @panchamlal8591 2 місяці тому +1

      @@MalkidSing-lz9mq hindu te sikh nihathe te baar ni karde eh kam muslmana da hai jis julam nu khatam karan lai guruon ne hathiyar uthaye aaj bhi kaam yeh nihang kar rhe hain kitne begunah nihathe logon k katal waheguru sumat baqsho inna katilon ko

  • @bhavika187
    @bhavika187 2 місяці тому +3

    भगवंत मान के बस का कुछ नहीं है इसको इस्तीफा देदेना चाहिए

  • @RupinderKhalsa
    @RupinderKhalsa 2 місяці тому

    ਸ਼ਿਵ ਸੈਨਾ ਵਾਲੇ ਵੀਰ ਤੁਸੀ ਕਦੇ ਵੀ ਕਿਸੇ ਸਿੱਖ ਜਾ ਨਿਹੰਗ ਸਿੰਘ ਬਾਰੇ ਕੁਝ ਵੀ ਗ਼ਲਤ ਬਿਆਨ ਬਾਜ਼ੀ ਨਾ ਕਰਿਓ ਕਰੋ 🙏

  • @KulwinderSingh-yl5hi
    @KulwinderSingh-yl5hi 2 місяці тому +4

    🤣🤣 ਸੂਰੀ ਨਾਲ਼ੋਂ ਇਹਦੀ ਕਿਸਮਤ ਤੇਜ ਆ। 😀😀

  • @naveenbansal7204
    @naveenbansal7204 2 місяці тому +5

    Suspended police Secretary 😡

  • @user-yo8cg7zf8t
    @user-yo8cg7zf8t 2 місяці тому +55

    ਗੰਨਮੈਨ ਕੀ ਕਰ ਰਿਹਾ ਸੀ ਮੋਕੇ ਤੇ ਉਨ੍ਹਾ ਨੂੰ ਗੋਲੀ ਮਾਰ ਦੇਦਾ

    • @HappySingh-yu6ru
      @HappySingh-yu6ru 2 місяці тому +13

      ਬੇਗਾਨੇ ਨੀ ਕੱਡਣ ਦਿੰਦੇ

    • @SunnyGill899
      @SunnyGill899 2 місяці тому

      😂😂

    • @Food_294
      @Food_294 2 місяці тому

      @user-fw6gw6dq5o ਵੀ ਸੋਡੀ ਭੈਣ ਦੇ ਲੰਨ ਦੇਦੋ 🤣

    • @batthniwas4669
      @batthniwas4669 2 місяці тому

      Eda hi kabbu aunna ena

    • @AvtarSingh-rt9zu
      @AvtarSingh-rt9zu 2 місяці тому

      Bakwas krna sadd den

  • @Varinder_singh_PB13
    @Varinder_singh_PB13 2 місяці тому

    Khalsa long live. ❤❤❤. Khalsa raj. Long live. ❤❤❤

  • @kawaljitsinghkaka39
    @kawaljitsinghkaka39 2 місяці тому +5

    ਮਾੜੀ ਗੱਲ ਹੈ

  • @Chouhan.Garments
    @Chouhan.Garments 2 місяці тому +17

    ਗੁਰੂ ਸਾਹਿਬ ਦੀ ਗਲ ਭੁਲ ਗੇ ਤੁਸੀ ਗੁਰੂ ਸਾਹਿਬ ਨ ਬੋਲਿਆ ਸੀ ਕਦੇ ਨਿਹਾਤੇ ਤੇ ਵਾਰ ਨਾਈ ਕਰਨi ਥੋਡੇ ਅਗੇ ਤਾ ਹਥ ਜੋਡ ਤੇ ਬੰਦੇ ਨੇ😢

    • @jagjitkhalsa7670
      @jagjitkhalsa7670 2 місяці тому +2

      ਵੀਰ ਬਿਲਕੁਲ ਠੀਕ ਨਿਹੱਥੇ ਤੇ ਵਾਰ ਬਿਲਕੁਲ ਨਹੀਂ ਕਰਨਾ ਚਾਹਿਦਾ
      ਪਰ ਮੇਰੀ ਸਲਾਹ ਇਹ ਹੈ ਕਿ ਕੋਈ ਵੀ ਇਨਸਾਨ ਆਪਣੀ ਜੁਬਾਨ ਤੇ ਕਾਬੂ ਰੱਖੇ ਕੋਈ ਬਾਡੀਗਾਰਡ ਦੀ ਜਰੂਰਤ ਨਹੀਂ ਹੁਣ ਮੈ ਜਾ ਤੁਸੀ ਸਾਰਾ ਦਿਨ ਘੁੰਮਦੇ ਹਾਂ ਕਿੰਨੇ ਬਾਡੀਗਾਰਡ ਰੱਖਦੇ ਹਾਂ

    • @sukhjindersingh1675
      @sukhjindersingh1675 2 місяці тому +1

      ਇਹ ਗੂਰੂ ਦੇ ਸਿੱਖ ਨਹੀ ਹਨ ਬਹਿਰੂਪੀਏ ਹਨ

    • @pkBajwapb03
      @pkBajwapb03 2 місяці тому

      ਤੂੰ ਸਿੱਖ ਹੈਗਾ ਸਿੱਖ ਹੋਕੇ। ਸਿੱਖ ਦਾ ਵੈਰੀ ਬਣ ਦਾ। Cngi ਗੱਲ ਨੀ ਤੇਰੀ ਸਿੱਖ ਕੌਮ ਮਾੜਾ ਬੋਲਣਾ ਗਰਦਾਰਾ ਨਾਲੋ। ਕੱਟ ਨੀ ਹੋਦਾ​@@sukhjindersingh1675

  • @tsgkarn4284
    @tsgkarn4284 2 місяці тому +11

    ਇਹ ਗਲਤ ਗੱਲ ਆ ਨਿਹਗਾ ਦੇ ਬਾਣੇ ਵਿੱਚ ਸਿੱਖਾਂ ਨੂੰ ਬਦਨਾਮ ਕਰਦੇ ਹਨ ਬੇਗੁਨਾਹ ਨੂੰ ਮਾਰਨ ਵਾਲ਼ਾ ਕਦੇ ਸਿੱਖ ਨਹੀਂ ਹੋ ਸਕਦਾ

  • @majhe-wale-munde
    @majhe-wale-munde 2 місяці тому

    SAVE MY PUNJABI BROTHERS AND SISTERS ❤❤

  • @singhsukhjinder3205
    @singhsukhjinder3205 2 місяці тому +1

    Bht vdia Hoya jo v Hoya

  • @AshokKumar-wc2nd
    @AshokKumar-wc2nd 2 місяці тому +5

    Police failled in Punjab only sailary one lakh per.onth mann failled in Punjab amm admi no safe

  • @TheManinderSingh
    @TheManinderSingh 2 місяці тому +7

    ਜਲੰਧਰ ਜ਼ਿਮਣੀ ਚੌਣ , ਸਿਆਸੀ ਖੇਲ …..

    • @nikhilkansra9841
      @nikhilkansra9841 2 місяці тому

      Phagwara ch v mrya c greeb munda td election c ? Kudichod a

  • @shuntygarg2874
    @shuntygarg2874 2 місяці тому +6

    ਵਿਨਾਸ਼ ਕਾਲੇ ਵਿਪਰੀਤ ਬੁਧੀ ਪੰਜਾਬ ਦਾ ਅੰਤ ਲਵੇ ਏ ਬਾਕੀ ਓਦੀਆਂ ਓ ਜਾਣੇ ਸੱਚਾ ਪਾਤਸ਼ਾਹ ਵਾਹਿਗੁਰੂ ਜਾਣੇ

    • @Punjab-f5w
      @Punjab-f5w 2 місяці тому +1

      ਨਹੀ ਵੀਰ ਪੰਜਾਬ ਦੇ ਦੁਸ਼ਮਣਾਂ ਦਾ ਅੰਤ ਲਵੇ ਆ ਜੋ ਹਰ time ਆਪਣੀ ਜੁਬਾਨ ਤੋਂ ਪੰਜਾਬ ਤੇ ਪੰਜਾਬੀਆ ਨੂੰ ਮਾੜਾ ਬੋਲਦੇ ha

    • @sonusinghsonusingh6847
      @sonusinghsonusingh6847 2 місяці тому

      Aa thaapr wrge lok punjab de bilkul ske nhi..mardm shumari ch aapni maa boli hindi likhwan waale punjab te punjabi boli de putt kde ni ho skde

    • @shuntygarg2874
      @shuntygarg2874 2 місяці тому

      @@Punjab-f5w ਪੰਜਾਬ ਦੇ ਅਸਲੀ ਦੁਸ਼ਮਣ ਬੇਈਮਾਨ ਭਰਸ਼ਟਾਚਾਰੀ polotision ਹਫਤਾ ਮਥਲੀ ਰਿਸਵਤਖੋਰ ਨਸ਼ਾ ਤਸਕਰ ਨੇ ਜੋ ਪੰਜਾਬ ਨੂੰ ਲੁੱਟ ਰਹੇ ਤੇ ਅਗੇ ਵਧਣ ਨਹੀ ਦੇ ਰਹੇ ਧਰਮਾ ਦੇ ਨਾ ਤੇ ਲੜਾ ਮਰਵਾ ਰਹੇ
      ਵਾਹਿਗੁਰੂ ਏਨਾ ਤੇ ਏਨਾ ਨਸਲਾਂ ਦਾ ਅੰਤ ਜਲਦੀ ਕਰੇ 👍👍👍

  • @sangherashamsher5727
    @sangherashamsher5727 13 днів тому

    ਮਹਾਂ ਭਾਰਤ ਦੀ ਇੱਕ ਲੜਾਈ ਹੋਈ ਸੀ ਕਿਹਾ ਸੀ ਕੀ ਅੰਨ੍ਹੇ ਦਾ ਪੁੱਤ ਅੰਨਾ ਪਹਿਲਾਂ ਜੀਭ ਤੇ ਕੱਟ੍ਰੋਲ ਕਰਨ ਇਹ ਸ਼ਿਵ ਸੈਨਾ ਵਾਲੇ

  • @majhe-wale-munde
    @majhe-wale-munde 2 місяці тому

    ਨਿਹਤਾ ਤੇ ਵਾਰ ਕਰੀ ਜਾਓ ਗੀਦਰੋ ।। ਜੇਰਕ ਕਲ ਨੂੰ ਹਿੰਦੂ ਨੇ ਕੀਤੇ ਕੁਸ਼ ਕਰ ਦਿੱਤਾ ਤੇ ਫੇਰ 1984 ਦਾ ਰੋਮਾਣਾ ਰੋਵਿਓ 😊😊

  • @ruffY143
    @ruffY143 2 місяці тому +7

    Agar Hindu Violence pe aa gaye na dekh leena Lassio

    • @MovieExpert13
      @MovieExpert13 2 місяці тому +2

      Jo banta ukhad Lena

    • @raghbirsingh2573
      @raghbirsingh2573 2 місяці тому

      Fake id pehla rista Tusi kita

    • @vikramsheemar4978
      @vikramsheemar4978 2 місяці тому

      hindu nahi hai yeh log

    • @VijayKumar-th4jz
      @VijayKumar-th4jz 2 місяці тому +3

      Bro Gusse me kuchh bhi mat bhonk...😂😂
      Baki jo unhone kiya unke khilaf mai vi hoon...par apni zuban ko sambhal kar use kr ~

    • @AngrajKaran-iq4ou
      @AngrajKaran-iq4ou 2 місяці тому

      ​​@@VijayKumar-th4jzputt uss dogra nhi pulde jo bhi ho reya saab brabr krna yaad rkhi

  • @BSStories1
    @BSStories1 2 місяці тому +7

    ਹੁਣ ਸਿੱਖਾਂ ਦਾ ਵੀ ਮੁਸਲਮਾਨਾਂ ਵਾਲਾ ਹਾਲ ਹੋ ਜਾਣਾ, ਨਾ ਸਿੱਖਾਂ ਨੂੰ ਕਿਸੇ ਨੇ ਕਮਰਾ ਕਿਰਾਏ ਤੇ ਦੇਣਾ ਅਤੇ ਨਾ falt ਵਗੈਰਾ ਜਲਦੀ ਮਿਲਣਾ ਕਿਸੇ ਹੋਰ ਧਰਮ ਦੀ society ਵਿੱਚ ।

    • @shieldarmy785
      @shieldarmy785 2 місяці тому

      Tuhanoo na ukal aai Bandro chumchio

    • @BSStories1
      @BSStories1 2 місяці тому

      ​@@shieldarmy785bander ho ga Tera baap. Sachai suni nahi jati.

    • @BSStories1
      @BSStories1 2 місяці тому

      ​@@shieldarmy785ਬਾਂਦਰ ਹੋਊਗਾ ਤੇਰਾ ਪਿਓ

  • @James-Prinsep
    @James-Prinsep 2 місяці тому +10

    ਨਿਹੰਗ ਸੰਘੀ ਸਨ ਕੀ?

    • @jasvinjusthuman9393
      @jasvinjusthuman9393 2 місяці тому +3

      ਸੰਘੀ ਵਾਲੇ ਪੇਸ ਬਦਲਣ ਚ ਮਾਹਿਰ ਹਨ _ ਮੋਦੀ ਖੁਦ ਦਸਦਾ ਕੇ ਓਹ ਦੋ ਸਾਲ ਪੇਸ ਬਦਲ ਪੰਜਾਬ ਚ ਛੁਪਿਆ ਰਿਹਾ ਸੀ

  • @HarpreetSingh-yp8zq
    @HarpreetSingh-yp8zq 2 місяці тому +1

    ਜੇ ਰਾਮ ਜੀ ਦੇ ਸਮੇਂ ਆਰ ਐਸ ਐਸ ਹੁੰਦੀ ਤੇ ਰਾਮ ਜੀ ਇਹਨਾਂ ਤੋਂ ਮਦਦ ਮੰਗ ਲੈਂਦੇ ਯਕੀਨ ਮੰਨਿਓ ਭਰਾਵੋ ਇਹਨਾਂ ਨੇ ਲੰਕਾ ਦੇ ਬੰਦੇ ਤੇ ਮਾਰਨੇ ਹੀ ਸੀ ਬੱਚੇ ਵੀ ਮਾਰ ਦੇਣੇ ਸੀ ਤੇ ਔਰਤਾਂ ਨਾਲ ਬਲਾਤਕਾਰ ਕਰਕੇ ਉਹਨਾਂ ਨੂੰ ਮਾਰਨਾਂ ਸੀ ਜੇ ਰਾਮ ਚੰਦਰ ਵਿਰੋਧ ਕਰਦੇ ਤਾਂ ਉਹਨਾਂ ਨੂੰ ਵੀ ਜੈ ਸ਼੍ਰੀ ਰਾਮ ਕੈਕੇ ਜੇਲ ਚ ਸਿਟ ਦੇਣਾ ਸੀ, ਅਰਬੀ ਚ ਚੋਰ ਦਾ ਮਤਲਬ ਹਿੰਦੂ ਹੁੰਦਾ, ਹਿੰਦੂ ਰਾਸ਼ਟਰ ਮਤਲਬ ਚੋਰਾਂ ਦਾ ਦੇਸ਼,ਮੋਦੀ ਦਾ ਸਾਰਾ ਜੋਰ ਭਾਰਤ ਨੂੰ ਚੋਰਾਂ ਦੇ ਦੇਸ਼ ਬਨੋਣ ਤੇ ਲਗਿਆ ਹੋਇਆ ਤੇ ਪਿਛਲੇ 10 ਸਾਲਾਂ ਚ ਕੋਈ ਸਰਕਾਰੀ ਜਾਂ ਗੈਰ ਸਰਕਾਰੀ ਅਧਾਰਾ ਐਸਾ ਨਹੀਂ ਜਿੱਥੇ ਮੋਦੀ ਦੇ ਚੋਰ ਨਾਂ ਹੋਣ, ਸਿਰਫ ਚੋਰ ਹੁੰਦੇ ਤੇ ਭਾਰਤ ਦੇ ਲੋਕ ਬਰਦਾਸ਼ਤ ਕਰ ਲੈਂਦੇ ਇਹ ਸਾਡੇ ਬੱਚੇ ਵੀ ਮਾਰ ਰਹੇ ਤੇ ਔਰਤਾਂ ਨਾਲ ਬਲਾਤਕਾਰ ਵੀ ਕਰ ਰਹੇ।

    • @alokdangwal
      @alokdangwal 2 місяці тому +1

      Bhai tu bhi Canada wala material lag raha hai Panama ke rashte jaane wala donkey rout pakadle. Kyo dimag laga raha hai, dimag daudane ke liye hona bhi chahiye hota hai, Hinduon ko chor kah raha hai sharm kar sharm.

  • @tarsemverma6606
    @tarsemverma6606 Місяць тому

    😊 ਬਾਈਆ ਸ਼ਿਵਸੈਨਾ ਵਾਲਿਆਂ ਨਾਲ ਕੋਈ ਪੰਜਾਬ ਵਾਲਾ ਕੋਈ ਨਹੀਂ ਤੁਰਦਾ ਇਹ ਇਕੱਲੇ ਹੀ ਬੋਲੀ ਜਾਂਦੇ ਨੇ ਬਾਈ ਨਾ ਕਿਸੇ ਨੂੰ ਮਾੜਾ ਚੰਗਾ ਬੋਲੋ ਸਭ ਧਰਮਾਂ ਦਾ ਆਪੋ ਆਪਣਾ ਸਤਿਕਾਰ ਹੈ ਜੀ

  • @SamBrar-xn7ti
    @SamBrar-xn7ti 2 місяці тому +8

    Hor votan pao Amritpal nu. Bedagark karo Punjab da.

    • @user-pm2wd9wc9d
      @user-pm2wd9wc9d 2 місяці тому +5

      Amritpal da ki roll es ch osdi ta photo tak nhi jantak kiti sarkar nu kyu odde pishe paye o tuc

    • @kulwindersinghkhalsa4410
      @kulwindersinghkhalsa4410 2 місяці тому +4

      Es ch Amritpal kitho aw gaya Bandar sena

    • @singhgursewak8367
      @singhgursewak8367 2 місяці тому +4

      Salya amritpal singh da ki roll gandua is vich tuhadi bol bani hi Sare fasad di ja rhi aa

    • @SamBrar-xn7ti
      @SamBrar-xn7ti 2 місяці тому

      @@singhgursewak8367 oye majbi sikhaa. Mahaul kharaab kar reha tera daddy moot pal

    • @SamBrar-xn7ti
      @SamBrar-xn7ti 2 місяці тому +1

      @@singhgursewak8367 atankwaad na falao

  • @Voice-q1v
    @Voice-q1v 2 місяці тому +10

    Babar Sher Out - NEXT CHEIF MINISTER OF PUNJAB - BHAI AMRITPAL SINGH KHALSA, JINDABAD ❤❤❤. CONGRATS FOR TAKING OATH IN.INDIAN PARLIAMENT AS A MINISTER OF INDIAN 🇮🇳❤❤❤

  • @Voice-q1v
    @Voice-q1v 2 місяці тому +4

    Babbar Sher Out - NEXT CHEIF MINISTER OF PUNJAB - BHAI AMRITPAL SINGH KHALSA, JINDABAD ❤❤❤. CONGRATS FOR TAKING OATH IN.INDIAN PARLIAMENT AS A MINISTER OF INDIAN 🇮🇳 PARLIAMENT.:hand-pink-waving::hand-pink-waving:

  • @manmohansinghbhatoa2212
    @manmohansinghbhatoa2212 2 місяці тому +3

    ਸਿਆਸਤ ਹੈ...............!!!!!

  • @LakhwinderSingh-iy9hm
    @LakhwinderSingh-iy9hm 2 місяці тому

    ਵੀਰ ਜੀ ਜੇ ਇਹ ਅਸਲੀ ਨਿਹੰਗ ਹੁੰਦੇ ਤਾਂ ਨਿਹੱਥੇ ਤੇ ਵਾਰ ਨਾਂ ਕਰਦੇ,ਪੋਂਣ ਛਾਂਣ ਕਰਨ ਤੋਂ ਬਾਅਦ ਪਤਾ ਲੱਗੂਗਾ ਕਿ,ਇਹ ਕਿਸ ਦੀ ਚਾਲ ਸੀ, ਹਿੰਦੂ ਅਤੇ ਸਿੱਖਾਂ ਨੂੰ ਲੜਾਉਂਣ ਦੀ,

  • @manojjoshi8873
    @manojjoshi8873 2 місяці тому +4

    सेम ऑन पंजाब गवर्मेंट।। शर्म आनी चाइए

  • @user-lw1gr6lc2i
    @user-lw1gr6lc2i 2 місяці тому +12

    शांति बनाए रखें माहौल खराब ना करें

  • @dhainchand1643
    @dhainchand1643 2 місяці тому +4

    ਬੰਦਾ ਹੱਥ ਜੋੜ ਰਿਹਾ ਹੈ ।ਇਸ‌ ਹਾਲਤ ਵਿੱਚ ਵੱਢ‌ ਟੁੱਕ ਕਰਨੀ ਵੈਸੇ ਹੀ ਸਿੱਖੀ‌ ਅਸੂਲਾਂ‌ ਵਾਲੀ ਕਾਰਵਾਈ ਨਹੀਂ ਹੈ ।

  • @GurwinderSingh-uu8js
    @GurwinderSingh-uu8js 2 місяці тому

    ਪ੍ਰਮਾਤਮਾ ਸੰਜੀਵ ਥਾਪਰ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ 😅😅😅😅😅😅😅😅

  • @gurmeetsingh7136
    @gurmeetsingh7136 2 місяці тому

    Galat gall hai. Police should take strong action.

  • @nijjarsukhraj3287
    @nijjarsukhraj3287 2 місяці тому +14

    80 hzar ਤਨਖਾਹ ਚੂਪੇ ਮਾਰਨ ਦੀ ਲੈਂਦੇ ਆ ਪੁਲਸ ਵਾਲੇ

    • @JashandeepSingh-rd5pr
      @JashandeepSingh-rd5pr 2 місяці тому

      na bhok udho police na dhakka laya sallo naa bhok hinstan khastan khu nhi khaa sakda dallo same too uu g

  • @tarsemsingh9370
    @tarsemsingh9370 2 місяці тому +14

    Secretary Len karke Siv sena vale Darme kar Rahe.

  • @user-fe8ix9so8w
    @user-fe8ix9so8w 2 місяці тому +15

    Nihang gundagardi karde ne Punjab vich sarkaar nu action laina chahids🎉🎉🎉🎉🎉🎉🎉🎉🎉🎉🎉🎉🎉🎉🎉

  • @kangsaab5292
    @kangsaab5292 2 місяці тому

    Yes 👍 like sir

  • @mihansingh3301
    @mihansingh3301 2 місяці тому +8

    ਇਹਨਾਂ ਨੂੰ ਇਦਾਂ ਹੀ ਕੱਟੋ

  • @rajvergharu5356
    @rajvergharu5356 2 місяці тому +6

    😂😂😂 ਸਹੀ ਹੋਇਆ