ਇਤਿਹਾਸ ਕਿੰਨਾ ਦਾ ਬਣਦਾ ll Gyani Gurpartap Singh Padam ll 13 May 2024

Поділитися
Вставка
  • Опубліковано 31 січ 2025

КОМЕНТАРІ • 218

  • @jagtarmann9939
    @jagtarmann9939 3 години тому

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖੇ ਕੌਮ ਨੂੰ ਤੇ ਕੌਮ ਦੇ ਇਨ੍ਹਾਂ ਸ਼ੇਰ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🙏🙏🙏🌹🌹🌷🌷🌲🌲🙏🙏🙏

  • @parambariar5282
    @parambariar5282 5 місяців тому +21

    ਸੱਚੇ ਪਾਤਸ਼ਾਹ ਜੀ,ਭਾਈ ਸਾਹਿਬ ਜੀ ਦੇ ਸਾਰੇ ਜਥੇ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣਾ ਜੀ 🙏🙏🥰🥰🥰❤️🥰🥰🥰🙏🙏

  • @RanjeetsinghRanasandhu
    @RanjeetsinghRanasandhu 8 місяців тому +34

    ਸਾਰੇ ਜਥੇ ਨੂੰ ਪਰਨਾਮ ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ ਤੇ ਏਸੇ ਤਰ੍ਹਾਂ ਗੁਰੂ ਦਿਆਂ ਸੰਗਤਾਂ ਨੂੰ ਸਿੱਖੀ ਤੇ ਸਿੱਖ ਇੱਤਹਾਸ ਤੋ ਜਾਣੂ ਕਰਵਾਉਦੇ ਰਹੇ ਸੰਗਤਾਂ ਨੂੰ ਬਹੂਤ ਸੋਹਣੀ ਅਵਾਜ ਵਿੱਰਾ ਦੀ ❤,,🙏🙏❤️🌹🌹❤️🙏🙏

  • @bhindatimmowal3823
    @bhindatimmowal3823 2 місяці тому +5

    ਵਾਹਿਗੁਰੂ ਜੀ, ਬਹੁਤ ਵਧੀਆ ਜਥਾ 👌👌👌👌👌👏👏👏👏👏👏👏👏👏👏🙏🏿🙏🏿🙏🏿🙏🏿🙏🏿🙏🏿🙏🏿👏🏿🙏🏿👏🏿

  • @gurjantgill8767
    @gurjantgill8767 3 місяці тому +3

    🙏❤️🌺Satnam Shri waheguru waheguru waheguru waheguru waheguru waheguru waheguru waheguru waheguru waheguru ji ❤️🌺🙏

  • @GurdevSingh-el9bm
    @GurdevSingh-el9bm 8 місяців тому +25

    ਵਾਹ ਜੀ ਵਾਹ ਬਹੁਤ ਵਧੀਆ ਖਾਲਸਾ ਰਾਜ ਬਾਰੇ ਦੱਸਿਆ ਬਹੁਤ ਵਧੀਆ ਢਾਡੀ ਜੱਥਾ ਲੱਖ ਵਾਰ ਸੱਤਿਕਾਰ ਢਾਡੀ ਜੱਥੇ ਨੂੰ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ❤❤🌹🌹🙏

  • @SarbjitDhillon-k8l
    @SarbjitDhillon-k8l 7 місяців тому +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @WaheguruJi-w2z
    @WaheguruJi-w2z 4 місяці тому +7

    ਵੀਰ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰਖੇ ਜਾਝਰੂ ਸਿੰਘ ਦੇ ਨਵੇਂ ਪ੍ਰਸੰਗ ਜੁਰੁਰ ਲੇ ਕੇ ਆਉ ਜੀ ਆਪ ਜੀ ਉਪਰ ਵਾਹਿਗੁਰੂ ਜੀ ਦੀ ਬੋਹੁਤ ਕਿਰਪਾ ਹੈ ਜੀ ਧਨਵਾਦ ਜੀ

  • @kulwantnagi8559
    @kulwantnagi8559 6 місяців тому +21

    ਵਾਹਿਗੁਰੂ ਜੀ ਅੱਜ ਦੇ ਸਮੇਂ ਵਿੱਚ ਸਟੇਜਾਂ ਤੋਂ ਸੱਚ ਬੋਲਣ ਔਰ ਸਿੱਖ ਕੌਮ ਨਿਡਰਤਾ ਨਾਲ ਅਵਾਜ਼ ਉਠਾਉਣ ਵਾਲਾ ਜੱਥਾ ਹੈ ।।।
    ਇਸ ਜਥੇ ਤੋਂ ਪਹਿਲਾਂ ਭਾਈ ਲਖਵਿੰਦਰ ਸਿੰਘ ਜੀ ਸੋਹਲ ਜੀ ਢਾਡੀ ਜੱਥਾ ਬਹੁਤ ਦਲੇਰੀ ਨਾਲ ਪੰਜਾਬ ਦੀਆਂ ਸਟੇਜਾਂ ਤੇ ਸੱਚ ਬੋਲਦਾ ਰਿਹਾ ਪਰ ਅੱਜ ਉਹ ਜੱਥਾ ਇੰਗਲੈਂਡ ਦੀ ਧਰਤੀ ਤੇ ਜ਼ਿਆਦਾ ਪ੍ਰਚਾਰ ਪਸਾਰ ਕਰ ਰਿਹਾ ਜੀ ।।।।

  • @GurpreetSingh-q6q8d
    @GurpreetSingh-q6q8d 9 днів тому +1

    ❤❤❤❤❤🙏🙏🙏🙏🙏🙏🙏🙏 waheguru ji waheguru ji waheguru ji

  • @gurdialsingh8565
    @gurdialsingh8565 4 місяці тому +3

    Very.good.khalasa.ji

  • @badansinghbhullar6638
    @badansinghbhullar6638 8 місяців тому +14

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @LuckySingh-yb7fo
    @LuckySingh-yb7fo 6 місяців тому +9

    ਵਾਹਿਗੁਰੂ ਜੀ ਇਨ੍ਹਾਂ ਟਾਂਡੀ ਜਥੇ ਨੂੰ ਚੜ੍ਹਦੀ ਕਲਾ ਵਿਚ ਰਹਿਣ

  • @Gharupattowala
    @Gharupattowala 6 місяців тому +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਥੇਦਾਰ ਜੀ ਤੁਹਾਡੀ ਵਿਆਖਿਆ ਸੁਣਕੇ ਬਹੁਤ ਸਕੂਨ ਮਿਲਦਾ

  • @GopalSingh-he6ho
    @GopalSingh-he6ho 7 місяців тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਿਓ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @RajveerSingh-ud7iy
    @RajveerSingh-ud7iy 8 місяців тому +6

    ਵਾਹਿਗੁਰੂ ਜੀ ਜਥੇ ਨੂੰ ਚੜਦੀ ਕਲਾ ਬਖਸ਼ੇ 🙏🙏🙏

  • @BhindersinghBhinder-bq9lg
    @BhindersinghBhinder-bq9lg 6 місяців тому +5

    ਵਾਹਿਗੁਰੂ ਜੀ ਢਾਡੀ ਜਥੇ ਨੂੰ ਚੜ੍ਹਦੀ ਕਲਾ ਵਿਚ ਰੱਖਣ ਸਦਾ।🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

  • @gurjeetsingh2072
    @gurjeetsingh2072 8 місяців тому +23

    ਵਾਹਿਗੁਰੂ ਜੀ ਜਥੇ ਤੇ ਵਾਹਿਗੁਰੂ ਜੀ ਮੇਹਰ ਕਰਨ ਜੀ

  • @rajdeepkaur6032
    @rajdeepkaur6032 6 місяців тому +3

    Waheguru Ji Bless All Of You Ji Forever Veer Ji 🙏🏻❤️🙏🏻

  • @googleuser747
    @googleuser747 6 місяців тому +9

    ਭਾਈ ਗੁਰਪ੍ਰਤਾਪ ਸਿੰਘ ਪਦਮ ਜੀ ਹੁਣਾਂ ਦਾ ਬਹੁਤ ਵਧੀਆ ਢਾਡੀ ਜਥਾ ਹੈ ਜੀ।ਜੀ ਕਰਦਾ ਇਹਨਾਂ ਨੂੰ ਸੁਣੀ ਜਾਈਏ ਕਿਉਂ ਕੇ ਇਹ ਬੜਾ ਸੱਚ ਬੋਲਣ ਵਾਲੇ ਢਾਡੀ ਹਨ ਜੀ! ਢਾਡੀ ਜਥਾ ਹੋਵੇ ਤਾਂ ਭਾਈ ਗੁਰਪ੍ਰਤਾਪ ਸਿੰਘ ਪਦਮ ਜੀ ਦੇ ਜਥੇ ਵਰਗਾ ਹੋਵੇ ਜੀ।

  • @kanwaljeetkaur3340
    @kanwaljeetkaur3340 6 місяців тому +3

    ਸਤਿਨਾਮੁ ਵਾਹਿਗੁਰੂ ਜੀ ਖਾਲਸ ਜਥਾ

  • @AngrejHundal-l9u
    @AngrejHundal-l9u 6 місяців тому +3

    Waheguru Waheguru Waheguru Waheguru Waheguru 🎉❤🎉❤Waheguru Waheguru Waheguru ji 🙏🙌

  • @jarnailsingh1731
    @jarnailsingh1731 6 місяців тому +7

    ਪ੍ਰਮਾਤਮਾ ਢਾਡੀ ਜਥੇ ਨੂੰ ਚੜ੍ਹਦੀ ਕਲਾ ਬਖਸ਼ੇ।

  • @baldevsandhu8177
    @baldevsandhu8177 6 місяців тому +5

    ਵਾਹਿਗੁਰੂ ਜੀ ਇਸ ਜੱਥੇ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurmittiwana9523
    @gurmittiwana9523 6 місяців тому +2

    Waheguru g Waheguru g Waheguru g Waheguru g Waheguru g Waheguru g Waheguru ♥️

  • @harpalsursingh8339
    @harpalsursingh8339 8 місяців тому +10

    ਵੀਰ ਜੀ ਅਨੰਦ ਆ ਗਿਆ

  • @SukhwinderSingh-qb5sk
    @SukhwinderSingh-qb5sk 8 місяців тому +6

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @kulwantnagi8559
    @kulwantnagi8559 6 місяців тому +33

    ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਜੀ ਕਿਰਪਾ ਕਰਨੀ ਇਸ ਜੱਥੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ।।।।।।

  • @JagirSingh-b4d
    @JagirSingh-b4d Місяць тому

    Good ji ex mca waryam 🙏🙏🙏🙏🙏

  • @kulwantnagi8559
    @kulwantnagi8559 6 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।।।

  • @gurbachansingh3943
    @gurbachansingh3943 6 місяців тому +6

    ਪੰਥਕ ਢਾਡੀ ਜੱਥੇ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਧੰਨਵਾਦ

  • @CharanSingh-dj6gh
    @CharanSingh-dj6gh 3 місяці тому +1

    ਖਾਲਸਾ ਜੀ ਤੁਹਾਡੇ ਵੀਚਾਰ ਸੁਣਨ ਤੇ ਪੂਰਾ ਆਨੰਦ ਆਉਂਦਾ ਏ

  • @ParamjitSingh-ts1kx
    @ParamjitSingh-ts1kx 7 місяців тому +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @manoharsingh9443
    @manoharsingh9443 2 місяці тому

    ਵਾਹਿਗੁਰੂ ਜੀ ਭਾਈ ਸਾਬ g ਦੇ ਜੱਥੇ ਨੂੰ chardikala ਤੇ ਤੰਦਰੁਸਤੀ bakhashna g ❤

  • @MalakSingh-el5ds
    @MalakSingh-el5ds 5 місяців тому

    Wah ji wah satguru mehar kre is dadi jathe te jo har gal nu sachai nal bolan da dam rakhde han

  • @anshdeep6598
    @anshdeep6598 4 місяці тому

    Waheguru ji waheguru ji waheguru ji waheguru ji waheguru ji🙏🙏🙏🙏🙏

  • @manindesingh8633
    @manindesingh8633 2 місяці тому +1

    Vaheguru ji

  • @sahijkang8566
    @sahijkang8566 23 дні тому

    ਵਾਹਿਗੁਰੂ ਜੀ ਆਪ ਜੀ ਨੂੰ ਅਤੇ ਆਪ ਜੀ ਦੇ ਜੱਥੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

  • @sukhbhullarfzk3012
    @sukhbhullarfzk3012 5 місяців тому +6

    ਵਾਹਿਗੁਰੂ ਜੀ ਇਕ ਮਹਾਰਾਜਾ ਰਣਜੀਤ ਸਿੰਘ ਸੀ ਜਿਹੜਾ ਦੁਸ਼ਮਣਾਂ ਨੂੰ ਪੈਸਾ ਦਿੰਦਾ ਸੀ ਤੇ ਬਾਦਲਾਂ ਨੇ ਤਾਂ ਬਥੇਰਾ ਲੋਕਾਂ ਨੂੰ ਹੀ ਲੁੱਟਿਆ

  • @Jaspreet_singhh
    @Jaspreet_singhh 4 місяці тому

    ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ। ਬਹੁਤ ਹੀ ਵਾਦਿਆ ਕਥਾ। ਟਾਢੀ ਜਥਾ ਜ਼ਿੰਦਾਬਾਦ 🙏🏻

  • @JujarCheema-lq7im
    @JujarCheema-lq7im 6 місяців тому +3

    ਬਹੁਤ ਵਧਿਆ ਜਥਾ ਹੈ ਜੀ

  • @BalwinderSingh-lz1rt
    @BalwinderSingh-lz1rt Місяць тому

    Waheguvru ji waheguru ji waheguru ji

  • @ManjeetKaur-je5ug
    @ManjeetKaur-je5ug 23 дні тому

    All right your. Sapech

  • @heerasingh4597
    @heerasingh4597 Місяць тому +1

    Waheguru Ji Ka Khalsa Waheguru Ji Ki Fateh Ji 🙏🏻

  • @ShukdeepSingh-y1x
    @ShukdeepSingh-y1x 3 місяці тому

    ਵਾਹਿਗੁਰੂ ਜੀ ਮਹਿਰ ਕਰਨ ਸਦਾ ਮਹਿਰ ਭਰਿਆ ਜਥੇ ਉਪਰ ਰੱਖਣ ਵਾਹਿਗੁਰੂ ਜੀ

  • @narinderpannu1377
    @narinderpannu1377 8 місяців тому +27

    ਬਹੁਤ ਵਧੀਆ ਖ਼ਾਲਸਾ ਜੀ

  • @ManjeetKaur-je5ug
    @ManjeetKaur-je5ug 23 дні тому

    Kamal. A. Parsang

  • @heerasingh4597
    @heerasingh4597 Місяць тому

    🙏🏻 Dhan dhan Baba Guru Ramdas Ji Maharaj Ji 🙏🏻

  • @AvtarSingh-xq5is
    @AvtarSingh-xq5is Місяць тому

    ਵਾਹਿਗੁਰੂ ਵਾਹਿਗੁਰੂ ਜੀ ❤

  • @satindercheema6941
    @satindercheema6941 2 місяці тому

    ਵਾਹਿਗੁਰੂ ਜੀ ਢਾਡੀ ਜੱਥੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਜੀ 🙏

  • @BalwinderSingh-qz6sc
    @BalwinderSingh-qz6sc 4 місяці тому

    waheguru ji waheguru ji waheguru ji waheguru ji

  • @charanjitsingh3211
    @charanjitsingh3211 6 місяців тому +1

    Wah ji wah 🙏🙏🙏

  • @manoharsinghindian8677
    @manoharsinghindian8677 4 місяці тому

    ❤❤❤❤ waheguru ji waheguru ji ❤❤

  • @tijendarsingh8961
    @tijendarsingh8961 3 місяці тому

    Padam ji Ap ji bdi mehar wa Sri Guru Ramdas ji di❤❤

  • @gillsaabmand2849
    @gillsaabmand2849 5 місяців тому

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @m.pandeympandey073
    @m.pandeympandey073 6 місяців тому +1

    Jo bole so nihaal sat Sri akal ji waheguru ji ka Khalsa waheguru ji ki Fatehe

  • @MewaMavi
    @MewaMavi 5 місяців тому +1

    Thankyouverygood

  • @gurchetansingh710
    @gurchetansingh710 6 місяців тому +2

    ਵਾਹਿਗੁਰੂ ਜੀ 🙏🙏

  • @BabbuBrar-o9y
    @BabbuBrar-o9y 7 місяців тому +2

    Waheguruji waheguruji waheguruji waheguruji waheguruji

  • @BaljeetSingh-k2p2l
    @BaljeetSingh-k2p2l 5 місяців тому +1

    DHAN..DHAN..GURU..RAM..DAS..G..KIRPA..KARAN..VEER..PADAM.G

  • @sukhdyalsingh8898
    @sukhdyalsingh8898 5 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ 🙏🙏

  • @JaspalSingh-fo9hh
    @JaspalSingh-fo9hh 6 місяців тому +1

    Waheguru ji Chandi Kala bakshana❤❤❤🎉🎉🙏🙏💐

  • @RatanSingh-gk7wp
    @RatanSingh-gk7wp 2 місяці тому

    bahut badhiya Bhai ji

  • @GurpreetDhillon-n4s
    @GurpreetDhillon-n4s 5 місяців тому +1

    ਵਹਿਗੁਰੂ ਜੀ ❤❤❤❤❤

  • @arashdeepsingh6168
    @arashdeepsingh6168 5 місяців тому +1

    Waheguru hamesha chardi kala bakshan

  • @RanjitSingh-w2q
    @RanjitSingh-w2q 3 місяці тому

    ਵਾਹਿਗੁਰੂ ਜੀ ਕਿਰਪਾ ਕਰਨ ਆਪ ਜੀ ਤੇ ਹਮੇਸ਼ਾ ਚੜ੍ਹਦੀ ਕਲਾ ਰੱਖੇ

  • @TirathSingh-b2h
    @TirathSingh-b2h 5 місяців тому

    ਵਾਹਿਗੁਰੂ ਜੀ ਜੱਥੇ ਨੂੰ ਚੜ੍ਹਦੀ ਕਲਾ ਬਖਸ਼ਣ

  • @HardeepVirk-t9s
    @HardeepVirk-t9s 4 місяці тому

    🙏ਵਾਹਿਗੁਰੂ ਜੀ🙏

  • @GurwinderSingh-zp3it
    @GurwinderSingh-zp3it 5 місяців тому +1

    Wahe guru ji

  • @harvelsingh3088
    @harvelsingh3088 5 місяців тому

    waheguru ji charhdikla bakshe

  • @inderpal9423
    @inderpal9423 3 місяці тому

    ਵਾਹਿਗੁਰੂ ਗੁਰੂ ਜੀ

  • @ManjinderSingh-v2d
    @ManjinderSingh-v2d 6 місяців тому +1

    ਆ ਹੁਦੈ ਆ ਅਸਲੀ ਟਾਡੀ ਜਥੇ ਦਾਰ ਜੋ ਆਪਣੇ ਦਮ ਤੈ ਦਾਊਦ ਆ 🙏🙏

  • @SurinderSingh-bf6nl
    @SurinderSingh-bf6nl 5 місяців тому

    ਵਹਿਗੁਰੁ ਜੀਉ ਖੁੰਨ ਖੌਲਦਾ ਜੀ ਵਹਿਗੁਰੁ ਜੀ ਮੇਹਰ ਕਰਨ😢

  • @tarankauldhar
    @tarankauldhar 4 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @MewaSingh-u6w
    @MewaSingh-u6w 6 місяців тому +1

    Waheguru ji ka Khalsa waheguru ji ki fateh

  • @LovepreetSingh-e5o2x
    @LovepreetSingh-e5o2x 7 місяців тому +1

    Waheguru chddikla bakshe

  • @JashanSawinder
    @JashanSawinder 6 місяців тому +1

    ਵਾਹਿਗੁਰੂ ਜੀ ਜਥੇ ਤੇ ਮਿਹਰ ਭਰਿਆ ਹੱਥ ਰੱਖੇ

  • @KiranDeep-os1dr
    @KiranDeep-os1dr 7 місяців тому +1

    Waheguru ji kirpa karo ji

  • @JashanSawinder
    @JashanSawinder 6 місяців тому +1

    ਵਾਹਿਗੁਰੂ ਜੀ

  • @NirmalSingh-lh1pj
    @NirmalSingh-lh1pj 6 місяців тому

    ਵਾਹ ਵਾਹ ਜੀ ਵਾਹਿਗੁਰੂ ਜੀ

  • @sumailsingh2815
    @sumailsingh2815 8 місяців тому +3

    Wahaguru ji Chardikala Hovai ji

  • @KulwinderSingh-p7m4m
    @KulwinderSingh-p7m4m 3 місяці тому +1

    Waheguru.mehar.kre.as.singh.te

  • @parmindersingh5521
    @parmindersingh5521 Місяць тому

    Dhan Dhan Sri Ram Dass Guru Jii

  • @Pardeepsingh-e2p
    @Pardeepsingh-e2p 5 місяців тому

    Waheguru g mehar rkhe Bhai saab g te

  • @RAVINDERSINGH-ef5dy
    @RAVINDERSINGH-ef5dy 5 місяців тому

    ਅਪਾਰ ਕਿਰਪਾ 🌸❤

  • @balwantsinghhundal4140
    @balwantsinghhundal4140 14 днів тому

    Nice.jatha

  • @jaswinderdhatt5625
    @jaswinderdhatt5625 7 місяців тому +2

    ਬਿਲਕੁਲ ਸਹੀ ਕਿਹਾ ਖਾਲਸਾ ਜੀ

  • @navimalhi
    @navimalhi 2 місяці тому

    Satnam waheguru ji

  • @jaggikamboj4780
    @jaggikamboj4780 Місяць тому

    ਧੰਨ ਧੰਨ ਸਿੱਖ ਕੌਮ

  • @didarsingh2389
    @didarsingh2389 7 місяців тому

    wahegueu ji mehar Karn ji

  • @shamsingh952
    @shamsingh952 2 місяці тому

    Dhan guru ramdas ji❤

  • @JasbirSingh-hp7lc
    @JasbirSingh-hp7lc 6 місяців тому

    Good bles you

  • @Dasmeshgatemaker
    @Dasmeshgatemaker 4 місяці тому

    ਵਾਹਿਗੁਰੂ ਮੇਹਰ ਕਰੋ ਜੀ ਇਸ ਜੱਥੇ ਤੇ

  • @jugrajsingh7086
    @jugrajsingh7086 5 місяців тому

    Whaguru chardi kala bakshe eas jathe nu bilkul sach aaaaa

  • @SukhwinderSingh-lx6cv
    @SukhwinderSingh-lx6cv 6 місяців тому +1

    Shera da Dhadi jatha bhut majja aunda

  • @paramjitsingh224
    @paramjitsingh224 4 місяці тому

    ਵਾਹਿਗੁਰੂ ਜੀ ਮੇਹਰ ਕਰੋ ਵੀਰਾ ਤੇ

  • @sukhvindersinghrathor5052
    @sukhvindersinghrathor5052 8 місяців тому +89

    ਵਾਹਿਗੁਰੂ ਜੀ ਜਥੇ ਨੁ ਚੜਦੀ ਕਲਾ ਬਕਸ਼ਨ

  • @HardevSingh-d1l
    @HardevSingh-d1l 3 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਕਾਰ ਭਾਵੇਂ ਕੋਈ ਵੀ ਆਵੇ ਸਾਉਦੀ ਅਰਬ ਅਗੇ ਜਿਰੋ ਹੈ 👎

  • @JasreetSingh-r3y
    @JasreetSingh-r3y 6 місяців тому +5

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਸਹੀ ਕਹਿੰਦੇ ਹੋ ਜੀ ਸਾਡੇ ਜਥੇਦਾਰੀ ਨਿਕੰਮੇ ਨੇ ਕੜਾਹ ਖਾਣੇ ਖੀਰ ਖਾਣੇ ਇਹਨੇ ਤਾਂ ਕੁਝ ਨਹੀਂ ਹੋਣਾ ਸਾਨੂੰ ਹੀ ਜਾਗਣਾ ਪੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @DharamSingh-xk7jn
    @DharamSingh-xk7jn 5 місяців тому +3

    ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਤੇ ਉਸ ਦੇ ਪ੍ਰਧਾਨ ਦਿੱਲੀ ਨਾਲ ਚੋਰ ਮੋਰੀ ਰਾਹੀ ਰਿਸ਼ਤਾ ਰੱਖਣਗੇ ਉਦੋਂ ਤੱਕ ਆਪਣੇ ਧਰਮ ਦਾ ਵਿਕਾਸ ਨਹੀਂ ਹੋ ਸਕਦਾ ਹੈ ਜੀ