Dhadi Jatha Major Singh ji Khalsa Sultaanpur Lodhi Wale +919815034152 Dhadhijathawarangurbanikatha

Поділитися
Вставка
  • Опубліковано 23 січ 2025

КОМЕНТАРІ • 651

  • @bsbath8453
    @bsbath8453 9 місяців тому +6

    ਜਿੰਦੇ ਵਸਦੇ ਰਹੋ ਢਾਡੀ ਵੀਰ ਜੀਓ

  • @GT_RIDER_91
    @GT_RIDER_91 9 місяців тому +8

    Kamal,hai,dadi,ji🌹🙏🏼♥️🌹🙏🏼♥️🌹🙏🏼♥️🌹🙏🏼♥️🌹🙏🏼♥️

  • @JaspalSingh-ne7ww
    @JaspalSingh-ne7ww 9 місяців тому +16

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @diljeetkaur5858
    @diljeetkaur5858 9 місяців тому +11

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੋਟਿ ਕੋਟਿ ਪ੍ਰਨਾਮ ਜੀ ❤️🙏🏻🌹🌷🌹🌷🌹🌷

  • @JaswinderSingh-sj5vq
    @JaswinderSingh-sj5vq 8 місяців тому +245

    ਬਹੁਤ ਵਧੀਆ ਜੀ ਮੇਹਰ ਕਰੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਾਬਾ ਜੋ ਬੱਚਨ ਸੁਰੂ ਤੋਂ ਸੁਨਾਉਣ ਲੱਗਿਆ ਕੀਤੇ ਬਹੁਤ ਵੈਰਾਗ ਭਰਿਆ ਇਤਿਹਾਸ ਸੰਗਤਾਂ ਦੇ ਚਰਨਾਂ ਪਰਸੋਂ ਬਹੁਤ ਵਧੀਆ ਪ੍ਰਸੰਗ ਸਨਾਇਆ ਗਿਆ ਜੀ ਸੰਗਤਾਂ ਇਸੇ ਤਰ੍ਹਾਂ ਪਿਆਰ ਨਾਲ ਸਤਿਕਾਰ ਦੇਣ ❤💛💙💜💚🙏🙏🙏🙏🙏🌹🌹⚘⚘🌷🌷🐅🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਖਾਲਸਾ ਮੇਰੋ ਖਾਸ ਰੂਪ ਹੈ ਖਾਲਸੇ ਮੈ ਕਰੂੰ ਨਿਵਾਸ ਜਬ ਤੱਕ ਖਾਲਸਾ ਰਹੂ ਨਿਆਰਾ ਤਬ ਤਕ ਤੇਜ ਦਿਉ ਮੈ ਸਾਰਾ ਜਬ ਕਰੂ ਇਹ ਬਿਪਰਨ ਕੀ ਰੀਤ ਮੈ ਨਾ ਕਰੂੰ ਇਨ ਪਰਤੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ❤❤❤❤❤ ਸਹਿਗਲ ਘੱਲ ਕਲਾਂ ਮੋਗਾ

    • @RuldaSingh-te1lt
      @RuldaSingh-te1lt 8 місяців тому +6

      26:59

    • @RuldaSingh-te1lt
      @RuldaSingh-te1lt 8 місяців тому +6

      38:54

    • @H.singh_kw
      @H.singh_kw 8 місяців тому +5

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤ ਧੰਨ ਗੁਰੂ ਗ੍ਰੰਥ ਸਾਹਿਬ ਜੀ ਕ੍ਰਿਪਾ ਬਣਾਈ ਰੱਖਣ , ਢਾਡੀ ਜਥਾ ਉੱਤੇ, ਬਹੁਤ ਹੀ ਰੂਹ ਨਾਲ ਵਾਰਾਂ ਅਤੇ ਇਤਿਹਾਸ ਸਾਂਝਾ ਕੀਤਾ ਐ ,

    • @ravinderpalsinghpinky
      @ravinderpalsinghpinky 6 місяців тому +2

      ਸਰਬੰਸ ਦਾਨੀਆ ਕੋਣ ਦਾਉਗਾ ਦੇਣਾ ਤੇਰਾ

    • @BalwantSingh-bl1gb
      @BalwantSingh-bl1gb 6 місяців тому +2

      ਅੰਮ੍ਰਿਤਸਰ ਵਿਚ ਇਕ ਹੋਰ ਖ਼ਬਰ ਹੈ ਕਿ ਪੰਜਾਬ ਸਰਕਾਰ ਦਾ ਕੰਮ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਕੰਮ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਕੰਮ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਕੰਮ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕਰਨ ਲਈ ਮਜਬੂਰ ਕਰ ਦਿੱਤਾ ਜਾਂਦਾ ਰਿਹਾ ਹਾਂ ਜਿਸ ਨੂੰ ਵੀ ਪਤਾ ਲੱਗਿਆ ਹੋਇਆ ਪਿਆ ਸੀ ਜਿਸ ਕਾਰਨ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਕੰਮ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਕੰਮ ਕਰਦੇ ਹਨ ਜਿਨ੍ਹਾਂ ਵਿੱਚ ਆਲ ਸਿਰਦਾਰ ਸਾਹਿਬ ਦੀ ਗਿਣਤੀ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਕਰਨ ਲਈ ਮਜਬੂਰ ਕਰ ਦਿੱਤਾ ਜਾਂਦਾ ਰਿਹਾ ਹਾਂ ਜਿਸ ਨੂੰ ਵੀ ਪਤਾ ਲੱਗਿਆ ਹੋਇਆ ਪਿਆ ਸੀ ਜਿਸ ਕਾਰਨ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਕੰਮ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦਾ ਕੰਮ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਪ੍ਰਧਾਨ ਮੰਤਰੀ ਨਰਿੰਦਰ ਬੀਬਾ ਬਲਜੀਤ ਕੌਰ ਨੇ ਦੱਸਿਆ ਕਿ ਇਸ ਦੇ ਨਾਲ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਕੰਮ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਕੰਮ ਕਰਦੇ ਹੋਏ ਕਿਹਾ ਕਿ ਉਹ ਆਪਣੇ ਜੀਵਨ ਸਾਥੀ ਚੁਣਨ ਦੀ ਮਨਜ਼ੂਰੀ ਫੀਸ ਲਈ ਤਿਆਰ ਹਨ ਜਿਨ੍ਹਾਂ ਵਿੱਚ ਆਲ ਸਿਰਦਾਰ ਸਾਹਿਬ ਦੀ ਗਿਣਤੀ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਕਰਨ ਲਈ ਮਜਬੂਰ ਕਰ ਦਿੱਤਾ ਜਾਂਦਾ ਰਿਹਾ ਹਾਂ ਜਿਸ ਨੂੰ ਵੀ ਪਤਾ ਲੱਗਿਆ ਹੋਇਆ ਪਿਆ ਸੀ ਜਿਸ ਕਾਰਨ ਉਨ੍ਹਾਂ ਦੱਸਿਆ ਗਿਆ ਬਾਬਲ ਦੀ ਗਿਣਤੀ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਕਰਨ ਲਈ ਮਜਬੂਰ ਕਰ ਦਿੱਤਾ ਜਾਂਦਾ ਰਿਹਾ ਹਾਂ ਜਿਸ ਨੂੰ ਵੀ ਪਤਾ ਲੱਗਿਆ ਹੋਇਆ ਪਿਆ ਸੀ ਜਿਸ ਕਾਰਨ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਕੰਮ ਕਰਦੇ ਹੋਏ ਉਨ੍ਹਾਂ ਦੱਸਿਆ ਸੀ ਜਿਸ ਕਾਰਨ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪ੍ਰਧਾਨ ਕਮਲ ਸ਼ਰਮਾ ਜੇਕਰ ਆਪਣੇ ਆਪ ਨੂੰ ਵੀ ਪਤਾ ਲੱਗਿਆ ਹੋਇਆ ਪਿਆ ਸੀ ਜਿਸ ਕਾਰਨ ਉਹਨਾਂ ਨੇ ਕਿਹਾ ਕਿ ਉਹ ਆਪਣੀ ਸਾਰੀ ਜ਼ਿੰਦਗੀ ਜਿਉਣ ਲਈ ਮਜਬੂਰ ਕੀਤਾ ਗਿਆ ਜਿਸ ਵਿੱਚ ਆਲ ਇੰਡੀਆਂ ਸਟੂਡੈਂਟਸ ਫੈਡਰੇਸ਼ਨ ਪੰਜਾਬ ਵਿਚ ਸਿਖ ਭਾਈਚਾਰੇ ਦੇ ਪ੍ਰਧਾਨ ਕਮਲ ਸ਼ਰਮਾ ਜੇਕਰ ਆਪਣੇ

  • @JaswinderSingh-vo8vm
    @JaswinderSingh-vo8vm 9 місяців тому +5

    Waheguru ji ka Khalsa waheguru ji ke Fateh 🙏🏼🙏🏼🙏🏼🙏🏼🙏🏼🌹🌹🌹🌹🌹

  • @SevakSingh-q5h
    @SevakSingh-q5h 10 місяців тому +24

    ਵਾਹ ਜੀ ਵਾਹ ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ 🌹🌹

  • @gurmailsingh78658
    @gurmailsingh78658 9 місяців тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸਾਰੀ ਸੰਗਤ ਨੂੰ ਪ੍ਰਵਾਨ ਕਰਨੀ

  • @NirmalSingh-ep2hc
    @NirmalSingh-ep2hc 9 місяців тому +1

    Waheguru ji waheguru ji waheguru ji waheguru ji waheguru ji waheguru

  • @JaswinderSingh-io7uo
    @JaswinderSingh-io7uo 11 місяців тому +39

    ❤❤❤ ਵਾਹਿਗੁਰੂ ਜੀ ਇਹ ਢਾਡੀ ਜਥਿਆਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਜੀ ❤❤❤ ਵਾਹਿਗੁਰੂ ਜੀ ❤❤❤

  • @InderjeetSingh-px3it
    @InderjeetSingh-px3it 9 місяців тому +3

    ਵਾਹਿਗੂਰ ਵਾਹਿਗੂਰ ਜੀ

  • @paramjitsingh1357
    @paramjitsingh1357 10 місяців тому +9

    ਜੀਂਦੇ ਵਸਦੇ ਰਹੋ

  • @RamLal-l9q2c
    @RamLal-l9q2c 9 місяців тому +4

    🌼🌹🌼 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🌼🌹🌼🌼🌺🌼🌼🌺🌼🌼🌺🌼🌼🙏🙏

  • @mandeepbasanti1648
    @mandeepbasanti1648 11 місяців тому +7

    ਬਹੁਤ ਵਧੀਆ ਢਾਡੀ ਜਥਾ

  • @KuldeepSingh-pd4yl
    @KuldeepSingh-pd4yl 10 місяців тому +13

    ਵਾਹਿਗੁਰੂ ਜੀ ਜਥੇ ਨੂੰ ਚੜਦੀ ਕਲਾ ਬਖਸ਼ਣ ਜੀ

  • @dilbaggoraya5922
    @dilbaggoraya5922 9 місяців тому

    Chardikala wich Rakhe Baba Nanak 🙏

  • @chanchalsingh9938
    @chanchalsingh9938 11 місяців тому +36

    ਬਹੁਤ-ਬਹੁਤ ਵਧੀਆ ਸਿੰਘ ਸਾਹਿਬ ਢਾਡੀ ਸਿੰਘ
    ਗੁਰੂ ਦੀ ਬਖਸ਼ਿਸ਼ ਨਾਲ ਸੌਹਣਾ ਇਤਿਹਾਸ ਸੁਣਾਇਆ ਚੜਦੀ ਕਲਾ ਰਹੁ ਸਿੰਘਾ ਦਾ ਟਾਈਮ ਦੌ ਘੰਟੇ ਤੌ ਘਟ ਨਹੀ ਹੌਣਾ ਚਾਹੀਦਾ ❤❤❤❤❤❤❤

    • @KSMahli
      @KSMahli 10 місяців тому +1

      A❤

  • @Manjeetsingh-cu1sm
    @Manjeetsingh-cu1sm 11 місяців тому +8

    ਵਾਹਿਗੁਰ ਜੀ ਮੇਹਰ ਕਰੇ ਸਾਡੇ ਪ੍ਰਬੰਧਕਾ ਨੂੰ ਅਕਲ ਦੇਣ

  • @jrhgp
    @jrhgp 11 місяців тому +39

    ਧੰਨ ਗੁਰੂ ਧੰਨਧੰਨ ਗੁਰਸਿਖੀ
    ਧੰਨਵਾਦ ਭਾਈ ਮੇਜਰ ਸਿੰਘ ਜੀ

  • @nirmalkaur8581
    @nirmalkaur8581 10 місяців тому +5

    ਵਾਹਿਗੁਰੂ ਜੀ ਢਾਡੀੀ ਜਥੇ ਆ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣਾ ਜੀ

  • @RanjitKaur-vy1rk
    @RanjitKaur-vy1rk 22 дні тому +1

    ਬਹੁਤ ਵਧੀਆ ਉਤਸ਼ਾਹ ਵਰਧਕ ਕਥਾ ਭਾਈ ਸਾਹਿਬ ਜੀ ਦੀ ।

  • @harchandsingh-im9gq
    @harchandsingh-im9gq 11 місяців тому +15

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @HarjitSingh-g4n
    @HarjitSingh-g4n 11 місяців тому +8

    ਬਹੁਤ ਵਧੀਆ ਕੀਰਤਨ ਆਵਾਜ਼ ਢਾਢੀ ਜਥਾ ਧਨਵਾਦ ਸਹਿਤ ਪੇਸ਼ ਕੀਤਾ ਗਿਆ ਹੈ

  • @ManoharSingh-x7f
    @ManoharSingh-x7f 11 місяців тому +27

    ਗੂਰ ਨਾਨਕ ਦੇਵ ਜੀ ਚੜਦੀਕਲਾ ਵਿੱਚ ਰੱਖਣ।।

  • @gurtejshing6785
    @gurtejshing6785 11 місяців тому +25

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹ ਜੀ ਵਾਹ ਬਹੁਤ ਵਧੀਆ ਵੀਚਾਰ ਹਨ ਜੀ ਮਾਨ ਯੋਗ ਬਾਬਾ ਮੇਜਰ ਸਿੰਘ ਜੀ ਬੜੀ ਕਿਰਪਾ ਹੈ ਮਾਲਕ ਦੀ ਮਿਹਰ ਹੈ ਆਪ ਜੀ ਤੇ

  • @baljindersingh-ns2wt
    @baljindersingh-ns2wt 9 місяців тому

    Aj dekhia Hai ji dhaddi jattha ranjit singh ji de bad sat sri akal ji

  • @appoho1
    @appoho1 10 місяців тому +9

    Beta bahut ਹੀ ਸੋਹਣਾ ਪ੍ਰੋਗਰਾਮ ਕੀਤਾ ਦਰਦ ਭਰ ਦਿਤਾ ।ਕੋਟ ਕੋਟ ਧੰਨਵਾਦ

  • @kulvinderkaur9750
    @kulvinderkaur9750 9 місяців тому

    Waheguru ji ka Khalsa Waheguru ji ke fateh 🙏

  • @sarabjeetsingh8189
    @sarabjeetsingh8189 9 місяців тому +7

    ਭਾਈ ਮੇਜਰ ਸਿੰਘ ਜੀ ਬਹੁਤ ਵਧੀਆ ਇੰਤਹਾਸ ਸੁਣਾਇਆ ਆਨੰਦ ਆ ਗਿਆ ਜਥੇ ਨੂੰ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏👍

  • @sukhigrewal413
    @sukhigrewal413 11 місяців тому +20

    ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਖ਼ੂਬ ਖ਼ੂਬ ਡੂੰਘੇ ਅਧਿਐਨ ਦੀ ਝਲਕ ਮਿਲਦੀ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਸਦਾ ਸਦਾ ਤੁਹਾਡੇ ਤੇ ਚੜ੍ਹਦੀ ਕਲਾ ਰਹੇ ਸਿੰਘ ਸਾਹਿਬ ਮੇਜ਼ਰ ਸਿੰਘ ਜੀ ਤੁਹਾਡੇ ਜਥੇ ਦੀ ਬਹੁਤ ਸੁੰਦਰ ਵਧੀਆ ਸ਼ਲਾਘਾਯੋਗ ਢੰਗ ਨਾਲ ਤੁਸੀਂ ਸਾਖੀਆਂ ਸੁਣਾਈਆਂ ਵਿਆਖਿਆ ਕੀਤੀ ਕੋਟਿ ਕੋਟਿ ਪ੍ਰਣਾਮ ਢਾਡੀ ਜਥੇ ਨੂੰ ਜੀ ਸਰਬੱਤ ਦਾ ਭਲਾ ਹੋਵੇ ਜੀ

  • @KamalSingh-hk9dp
    @KamalSingh-hk9dp 10 місяців тому +13

    ਭਾਈ ਮੇਜਰ ਸਿੰਘ ਅਤੇ ਪੂਰੇ ਢਾਢੀ ਜੱਥੇ ਦਾ ਬਹੁਤ- ਬਹੁਤ ਸਤਿਕਾਰ ਜੀ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਜੀ ।🎉

  • @monudhaliwal2496
    @monudhaliwal2496 10 місяців тому +17

    ਵਾਹਿਗੁਰੂ ਜੀ ਹਿਰਦਾ ਤ੍ਰਿਪਤ ਹੋ ਗਿਆ ਬਹੁੱਤ ਅਨੰਦ ਆਇਆ ਵਾਹਿਗੁਰੂ ਜੀ ਆਪ ਜੀ ਦੀ ਸੋਭਾ ਸੁਣ ਕੇ ❤🙏🙏🦅🦅🦅

  • @naranjansingh8808
    @naranjansingh8808 5 місяців тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਜੀ ਵਾਹਿਗੁਰੁ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ

  • @Khalsashorts1313
    @Khalsashorts1313 5 місяців тому

    ਢਾਡੀ ਜਥੇ ਦੁਆਰਾ ਬਹੁਤ ਵਧੀਆ ਇਤਿਹਾਸ ਸੁਣਾਇਆ ਗਿਆ ਵਾਹਿਗੁਰੂ ਤੁਹਾਡੀ ਸੇਵਾ ਸਫਲ ਕਰੇ🙏🙏🙏🙏🙏

  • @SarabjitkaurKular
    @SarabjitkaurKular 5 місяців тому +1

    ਸਤਿ ਸਤਿ ਸਤਿ ਸਤਿ ਸਤਿ

  • @jarnailsingh2279
    @jarnailsingh2279 11 місяців тому +21

    ਵਾਹਿਗੁਰੂ ਜੀ ਸਦਾ ਮੇਹਰ ਰੱਖਣ ਤੇ ਚੜ੍ਹਦੀਆ ਕਲਾਂ ਬਖਸ਼ਦੇ ਰਹਿਣ ਜੀ !

  • @NirmalSingh-ep2hc
    @NirmalSingh-ep2hc 9 місяців тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji aap te kirpa rakhan ji

  • @diljeetkaur5858
    @diljeetkaur5858 9 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🙏🏻🙏🏻

  • @GurpreetSingh-wu1lb
    @GurpreetSingh-wu1lb 11 місяців тому +16

    ਵਾਹਿਗੂਰ ਵਾਹਿਗੂਰ ਵਾਹਿਗੂਰ ਜੀਓ ਮਹਾਰਾਜ ਢਾਂਡੀਆਂ ਜਥਿਆ ਦੀ ਚੜਦੀ ਕਲਾ ਰੱਖਣੀ

  • @jaipaljaipaul7449
    @jaipaljaipaul7449 9 місяців тому +1

    ਜੇ ਜ਼ਿਕਰ , ਸੇਵਾ , ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓

  • @HarjitSingh-g4n
    @HarjitSingh-g4n 11 місяців тому +28

    ਅੱਜ ਵੀ ਏਹੋ ਘਾਟ ਕਿਅਸੀ ਪਹਰੇ ਢਿੱਲੇ ਰਖਤੇ ਤੇ ਬੇਅਦਬੀਆਂ ਹੋਈਆਂ

  • @jagirsingh4881
    @jagirsingh4881 11 місяців тому +14

    ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਸਾਰੇ ਜੱਥੇ ਨੂੰ ਵਾਹਿ ਗੁਰੂ ਜੀ ਚੜਦੀ ਕਲਾ ਵਿਚ ਰੱਖਣ ਬਹੁਤ ਬਹੁਤ ਧੰਨਵਾਦ ਢਾਡੀ ਜਥੇ ਦਾ❤❤❤❤❤

  • @mohansingh9572
    @mohansingh9572 9 місяців тому +3

    ❤ਵਾਓ २ ਭਾੲੀ ਸਾਬ ਜੀ 🙏🙏❤

  • @bhagsingh8276
    @bhagsingh8276 9 місяців тому +10

    ਜਿਓਂਦੇ ਵੱਸਦੇ ਰਹੋ ਖਾਲਸਾ ਜੀ ਗੁਰੂ ਸਾਹਿਬ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਜੀ ਚੜ੍ਹਦੀ ਕਲਾ ਬਖਸ਼ਿਸ ਕਰਨ 🙏🙏

  • @kamaljeet3751
    @kamaljeet3751 11 місяців тому +27

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @ChamailSingh-l8z
    @ChamailSingh-l8z 11 місяців тому +9

    ਬਹੁਤ ਵਧੀਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤🎉❤🎉❤🎉❤🎉❤🎉❤🎉❤🎉❤

  • @hsbhullar160
    @hsbhullar160 10 місяців тому +6

    Waheguru ji ka khalsa waheguru ji ke fateh

  • @sarabsingh5487
    @sarabsingh5487 11 місяців тому +18

    ਗੱਲ ਤਾਂ ਸਹੀ ਐ ਖਾਲਸਾ ਜੀ 🙏 ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ,

  • @sahajsandhu9933
    @sahajsandhu9933 9 місяців тому

    Wahaguro je ❤

  • @lachharranjit8605
    @lachharranjit8605 9 місяців тому +1

    waheguru waheguru waheguru ji

  • @babachahal9381
    @babachahal9381 11 місяців тому +16

    ਬਹੁਤ ਵਧੀਆ ਗੱਲ ਕਹੀ ❤❤❤❤❤

  • @AvtarSingh-sm3zv
    @AvtarSingh-sm3zv 9 місяців тому

    GURU KIRPA KARE EHO JHE DHADIAN TE JISNE BAHUT VASIA ITHAS SUNAYA HAI.

  • @OnkarSingh-d3d
    @OnkarSingh-d3d 3 місяці тому +1

    ਵਾਹਿਗੁਰੂ ਜੀ ਢਾਡੀ ਸਾਹਿਬਾਨ ਤੇ ਕਵੀਸ਼ਰੀ ਜਥਿਆਂ ਨੂੰ ਚੜਦੀ ਕਲਾ ਬਖਸ਼ੇ

  • @HarwinderSingh-v2d
    @HarwinderSingh-v2d 9 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੇਰਾ ਆ ਵਿਰਾ ਡਾਢੀਆਂ ਵੀਰਾਂ ਮਾਨ ਬਖਸ਼ੇ।

  • @jagjitsinghkumar5663
    @jagjitsinghkumar5663 10 місяців тому

    ਸੱਚ ਸੁਣਾਇਸੀ ਸੱਚ ਕੀ ਬੇਲਾ

  • @ManjeetSingh-wh5dn
    @ManjeetSingh-wh5dn 9 місяців тому +2

    ਸੈਕਟਰੀ, ਨੂੰ, ਢਾਡੀ ਕਲਾ ਦੇ ਖੇਤਰ ਵਿੱਚ , ਜਾਨਕਾਰੀ ਦਿੱਤੀ, ਜਾਵੇਗੀ ਤਾਂ ਹੀ ਸੰਭਵ ਹੈ

  • @krnailsingh9705
    @krnailsingh9705 10 місяців тому +10

    Waheguru ਤੁਹਾਨੂੰ ਚੜ੍ਹਦੀਕਲਾ ਰੱਖੇ Waheguru

  • @gurcharnsingh6851
    @gurcharnsingh6851 10 місяців тому +2

    ਧਨੰ ਧਨੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ।

  • @LakhwinderSingh-q1y
    @LakhwinderSingh-q1y 10 місяців тому +2

    ਬਹੁਤ ਵਧੀਆ ਭਾਈ ਮੇਜਰ ਸਿੰਘ ਜੀ ਸੱਚ ਦੀ ਆਵਾਜ਼ ਬੁਲੰਦ ਕੀਤੀ ਸਟੇਜਾਂ ਤੋਂ ਸੱਚ ਗੱਲ ਕਰਨ ਵਾਲੇ ਵਿਰਲੇ ਹੀ ਹੁੰਦੇ ਨੇ ਲਿਫਾਫਿਆਂ ਵਾਲੇ ਬਹੁਤ ਨੇ ਧੰਨਵਾਦ

  • @JasJass-i4p
    @JasJass-i4p 2 місяці тому +1

    Dhan guru sirjanjaar sadi koom te mehar karo

  • @tejpalsinghsandhu705
    @tejpalsinghsandhu705 9 місяців тому

    ਵਾਹਿਗੁਰੂ ਜੀ 🙏🙏💐💐💐💐ਵਾਹਿਗੁਰੂ ਜੀ 🙏🙏💐💐💐💐ਵਾਹਿਗੁਰੂ ਜੀ 🙏🙏💐💐💐💐ਵਾਹਿਗੁਰੂ ਜੀ 🙏🙏💐💐💐💐ਵਾਹਿਗੁਰੂ ਜੀ 🙏🙏💐💐💐💐

  • @paramhans1626
    @paramhans1626 9 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @axie4692
    @axie4692 11 місяців тому +11

    Aap ji ne Guru ji di kirpa nal Boht Sohna prgm kitta

  • @AmarjeetSingh-ej1qv
    @AmarjeetSingh-ej1qv 11 місяців тому +9

    Dhadi sahib mejor singh ji mereveer g di awaj bahoot hi meethi ha ji parmatma lambi umar kare ji

  • @harmanwaraich2990
    @harmanwaraich2990 7 місяців тому

    ❤️❤️ਵਾਹਿਗੁਰੂ ਜੀ 🙏❤️❤️

  • @gurmeetdhaliwal287
    @gurmeetdhaliwal287 4 місяці тому

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਮੇਹਰ ਕਰ ਮਾਲਕਾਂ ਤੂ ਹੀ ਤੂ ਵਾਹਿਗੁਰੂ ਵਾਹਿਗੁਰੂ ਜੀ ❤

  • @AvtarSingh-xo6zb
    @AvtarSingh-xo6zb 9 місяців тому +2

    ਖ਼ਾਲਸਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ, 👌👌👌👌👌👌❤️🙏🙏🙏❤️❤️❤️❤️🌹🌹🌹🌹🙏🙏🙏🙏🙏🙏

  • @sardardsm3734
    @sardardsm3734 11 місяців тому +20

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @diljeetkaur5858
    @diljeetkaur5858 9 місяців тому

    ਵਾਹਿਗੁਰੂ ਵਾਹਿਗੁਰੂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ❤️🙏🏻🙏🏻🙏🏻🙏🏻🙏🏻🙏🏻

  • @bawasinghmahrok7838
    @bawasinghmahrok7838 3 місяці тому +1

    ਬਾਕਮਾਲ ਗਿਆਨ ਹੈ ਭਾਈ ਸਾਬ ਜੀ ਹੋਰਾਂ ਦਾ।

  • @mrvickykaranjot8772
    @mrvickykaranjot8772 10 місяців тому +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @DavinderSingh-qt9bh
    @DavinderSingh-qt9bh 10 місяців тому

    ❤❤ dhan dhan guru Gobind Singh Ji maharaj ji dhan dhan how waheguru ji waheguru ji ❤❤❤❤❤❤❤❤❤❤

  • @harchandsingh-im9gq
    @harchandsingh-im9gq 11 місяців тому +3

    ਵਾਹਿਗੁਰੂ ਜੀ ਸੱਭ ਦਾ ਭਲਾਂ ਕਰੋ ਜੀ ਵਾਹਿਗੁਰੂ ਜੀ

  • @bhaisukhchainsinghnimanaka5456
    @bhaisukhchainsinghnimanaka5456 11 місяців тому +13

    ਸੱਚ ਕਿਹਾ ਗਿਆਨੀ ਜੀ ਗੁਰੂ ਸਹਿਬ ਚਡਦੀ ਕਲਾ ਬਣਾਈ ਰਖਣ ਜੀ 🙏🙏

  • @kulvindersingh6918
    @kulvindersingh6918 11 місяців тому +10

    ਵਾਹ ਜੀ ਵਾਹ ਬਹੁਤ ਵਧੀਆ ਜੀ

  • @GurdeepDhillon1984
    @GurdeepDhillon1984 11 місяців тому +76

    ਸਾਰੇ ਵੀਰਾਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੁਮੈਂਟ ਪੰਜਾਬੀ ਵਿੱਚ ਲਿਖਿਆ ਕਰੋ ਅੰਗਰੇਜ਼ੀ ਹਿੰਦੀ ਵਿੱਚ ਲਿਖਦੇ ਹੋਏ ਪੰਜਾਬੀ ਦੇ ਕਈ ਸ਼ਬਦ ਭੁੱਲ ਗਏ ਆ ਕੱਲ ਨੂੰ ਬੱਚੇ ਸਭ ਭੁੱਲ ਜਾਣਗੇ

    • @deepagattu9170
      @deepagattu9170 9 місяців тому +7

      ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ ਸੱਚੇ ਪਾਤਸ਼ਾਹ ਜੀ ਵੀਰ ਜੀ ਤੁਹਾਡੀ ਇਕ ਗੱਲ ਮੰਨਣ ਵਾਲੀ ਹੈ ਸਾਰੇ ਹਿ ਪੰਜਾਬੀਅਤ ਲਈ ਕੇ ਕਮੈਂਟਸ ਪੰਜਾਬੀ ਵਿਚ ਹਿ ਲਿਖਿਆ ਕਰੋ ਇਹ ਗੱਲ ਤੁਹਾਡੀ ਬਹੁਤ ਵਧੀਆ ਲੱਗੀ ਵਾਹਿਗੁਰੂ ਸਭਨੂੰ ਚੜਦੀ ਕਲ੍ਹਾ ਵਿਚ ਰੱਖੇ ਸਾਰੇ ਹਿ ਹੱਸਦੇ ਵੱਸਦੇ ਰਹਿਣ ❤❤❤❤❤❤❤

    • @BalwantKaur-ii9yg
      @BalwantKaur-ii9yg 9 місяців тому

      ​@@deepagattu9170😢😮 26:34
      😮

    • @mankirtsinghkorotani863
      @mankirtsinghkorotani863 9 місяців тому

      ⁰lĺppppĺpĺĺpĺlĺ 67 ​@@deepagattu9170

    • @deepsinghmaan4894
      @deepsinghmaan4894 8 місяців тому

      NV in​@@deepagattu9170❤m. 😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @ThakerSingh-gc4do
      @ThakerSingh-gc4do 8 місяців тому

      ??I​@@deepagattu9170

  • @motaram2346
    @motaram2346 4 місяці тому

    ਵਾਹਿਗੁਰੂ ਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਨ

  • @rachsaysvainday9872
    @rachsaysvainday9872 4 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
    ਬਹੁਤ ਹੀ ਵਧੀਆ ਜਾਣਕਾਰੀ ਮਿਲੀ ਹੈ ਜੀ ।
    ਜਸਵੀਰ ਕੌਰ ਨਿਊਜ਼ੀਲੈਂਡ ।

  • @kewalsingh5843
    @kewalsingh5843 9 місяців тому

    Waheguru ji waheguru ji❤

  • @BaljinderSingh-xs6bq
    @BaljinderSingh-xs6bq 10 місяців тому

    ਸਤਿਨਾਮੁਵਾਹਿਗੁਰੂਜੀ ਧੰਨਧੰਨਸ੍ਰੀਗੁਰੂਨਾਨਕਦੇਵਜੀਧੰਨਧੰਨਸ੍ਰੀਗੁਰੂਰਾਮਦਾਸਜੀ ਧੰਨੁ ਧੰਨੁ ਗੁਰੂ ਗੌਬਿਦਸਿਘਜੀ

  • @HarjinderSingh-vy7em
    @HarjinderSingh-vy7em 9 місяців тому

    Wary nec 🙏🙏🙏🙏

  • @DavinderSingh-qt9bh
    @DavinderSingh-qt9bh 10 місяців тому

    ❤❤ waheguru ji ka Khalsa waheguru ji ki Fateh dhan dhan guru nanak dev ji and dhan dhan guru Ram das ji and dhan dhan guru amr das ji dhan dhan how waheguru ji ❤❤❤❤❤❤

  • @SukhwinderSingh-su4bk
    @SukhwinderSingh-su4bk 10 місяців тому +10

    🙏💐🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ ਦਾ ਕੁਰਬਾਨੀ ਭਰਿਆ ਬਹੁਤ ਹੀ ਡੂੰਘਾਈ ਪੂਰਬਕ ਇਤਿਹਾਸ ਕੌਮ ਦੇ ਹੀਰੇ ਜੱਥਾ ਮੇਜਰ ਸਿੰਘ ਖਾਲਸਾ ਜੀ ਨੇ ਸਭ ਸੰਗਤਾਂ ਨੂੰ ਸੁਣਾਇਆ🙏🥀 ਵਾਹਿਗੁਰੂ ਜੀ ਜੱਥੇ ਨੂੰ ਲੰਮੀ ਉਮਰ ਤੰਦਰੁਸਤੀ ਤੇ ਚੜ੍ਹਦੀ ਕਲ੍ਹਾ ਬਖਸ਼ਣ ਜੀ🙏💐🙏

  • @baldevsinghriar4830
    @baldevsinghriar4830 10 місяців тому +13

    ਵਾਹ ਜੀ ਵਾਹ ਕਮਾਲ ਕਰਤੀ ਖਾਲਸਾ ਐਨੀ ਸੋਹਣੇ ਢੰਗ ਨਾਲ ਸਮਝਾਇਆ ਤੇ ਇਤਿਹਾਸ ਸੁਣਾਇਆ ਪਹਿਲੀ ਵਾਰ ਐਸੀ ਢਾਢੀ ਜਥੇ ਦੇ ਮੂੰਹੋਂ ਮਿਠੜੀ ਆਵਾਜ਼ ਬੁਲੰਦ ਆਵਾਜ਼ ਇਤਿਹਾਸ ਸੁਣਿਆ ਬਿਲਕੁਲ ਸਹੀ ਤੇ ਸੋਲਾਂ ਆਨੇ ਸੱਚ ਹੈ ਖਾਲਸਾ ਜੀ ਇਹ ਸਭ ਉਸ ਵਾਹਿਗੁਰੂ ਜੀ ਦੀ ਮੇਹਰ ਸਦਕਾ ਹੈ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇਉ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਆਪਣੇ ਬੱਚਿਆਂ ਦੇ ਸਿਰ ਉੱਤੇ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣਾ ਜੀ ਵਾਹਿਗੁਰੂ ਜੀ ਤੇ ਇਸੇ ਤਰ੍ਹਾਂ ਸੱਚ ਤੇ ਚੱਲਣ ਦਾ ਬਲ ਬਖਸਿਸ ਕਰੇਉ ਜੀ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਿਸ਼ ਕਰੇਉ ਜੀ ❤❤❤❤❤❤❤❤❤❤❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ ❤❤❤❤❤❤❤❤❤❤

  • @ChainSinghChauhan-i2f
    @ChainSinghChauhan-i2f 10 місяців тому

    Dhan dhan dhan sh guru nank dev ji waheguru waheguru waheguru ji sarbat da bhalakaro ji

  • @SarabjitSingh-fs1me
    @SarabjitSingh-fs1me 10 місяців тому

    Wahgur JI🙏🏼Wahgur ji🙏🏼

  • @daulatsingh6812
    @daulatsingh6812 11 місяців тому +5

    ੧ਓ ਸਤਿਨਾਮ

  • @jaipaljaipaul7449
    @jaipaljaipaul7449 9 місяців тому

    ਰੱਬ , ਝੱਬ , ਸੱਬਬ ਤੇ ਸੱਚ ਆਪੋ ਆਪਣੇ...? ਕਰਿ ਇਸਨਾਨੁ , ਸਿਮਿਰ ਪ੍ਰਭ ਆਪਣਾਂ , ਮੰਨ ਤੰਨ ਭਏ ਆਰੋਗਾ...?

  • @JugrajSingh-wk3ti
    @JugrajSingh-wk3ti 11 місяців тому +6

    धन वाहिगुरू जी निहाल कर ते

  • @amarjitsingh532
    @amarjitsingh532 9 місяців тому

    waguru ji

  • @babeks1635
    @babeks1635 8 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ ਧੰਨਵਾਦੀ ਹਾਂ ਕਿ ਤੁਹਾਨੂੰ ਗੁਰੂ ਰਾਮਦਾਸ ਜੀ ਨੇ ਇਤਹਾਸ ਦੀ ਜਾਣਕਾਰੀ ਵਿਚ ਏਨਾ ਨਿਪੁੰਨ ਕੀਤਾ ਹੈ ਜੀ ਵਾਹਿਗੁਰੂ ਆਪ ਜੀ ਲੰਬੀ ਉਮਰ ਦੇਣ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @SatnamSingh-vp8dp
    @SatnamSingh-vp8dp 10 місяців тому +28

    ਇਸ ਢਾਡੀ ਜਥੇ ਨੂੰ ਪਰਮਾਤਮਾ ਸਦਾ ਚੜਦੀ ਕਲਾਂ ਰਖਣ

  • @balwindersingh-jv3nn
    @balwindersingh-jv3nn 11 місяців тому +6

    Satnam waheguru ji satnam waheguru ji satnam waheguru ji satnam waheguru ji satnam waheguru ji satgur Sab no samat bakshan ji

  • @harmanwaraich2990
    @harmanwaraich2990 7 місяців тому

    🙏❤️ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏❤️❤️

  • @BabuKamboj-l7l
    @BabuKamboj-l7l 9 місяців тому

    Waheguru waheguru

  • @gurbhij1984
    @gurbhij1984 9 місяців тому +10

    ਵਾਹ ਜੀ ਵਾਹ ਪਰਚਾਰਕ ਹੋਵੇ ਤਾਂ ਆਪ ਜੀ ਵਰਗਾ

    • @KkumaraSing
      @KkumaraSing 2 місяці тому

      8889999990999999998999998088000990799779999966😊666😊666😊66666😊6😊666😊6😊6😊6666666😊6666666666666😊66😊6😊6😊😊6😊😊6😊66😊7😊😊7😊😊😊😊😊6😊6😊😊6😊66😊😊😊😊6😊666666😊6😊😊66😊😊6666😊6😊😊😊666666😊6😊66😊😊666😊66666😊6😊66😊6😊6666😊6😊6😊666😊6666😊666666😅666😊666😊6😊666666😊66😊😊66😊6😊6😊6😊6😊😊666😊😊66😊6😊666666😊66666666😅6😊66666666😊666666😊666😊6😊66😊6😊😊666😊😊6666😊😊66😊666😊6😊66😊6😊😊6😊6😊6😊6😊😊66😊66😊😊66😊6😊66😊966😊6😊😊6😅6😊6😊😊666666😅6😊6😊😊6😊6😊66😊😊😊6😊😊68😊66😊😊6😅😊66😊6😊6😊6😊😅666😊6😅66😊666😊6😊66😊6😊6😊😊6😊😊66😊😊6😊6😊😊666😊6😊6😅6😊66😊😊666😅😅66😅66😊😊6😊6😅6😊😅69😊66😊😊666😊6😊6😊66😊😊666😊😊666😊6😊66😅666😊66666666666666666660😅66666666666666666666666666666666666666666666😅6😊6😅66😊66😊666666😊666😊666666666676😊6666😊666😊6😊😊666666😊66😊66😊66😊66😊6😅66666667666666😊666666😅66😊6666666😅66666😅6666😊66666😅6😊66666😊6😅66😅66😊66😅😅66😊6666666😊66😊66666666666666😊6😊666😊66😊666😅6😅666😊66😊66666😊😊666😊66😊6😊66😊666😊66😊66666666😊66😊6😊666😊6😊666😅6666😊666😅66😊667😊6😅66666😅666666😅6😅66😊666666666666666666666😊😊6666😅6😊66😅66😊66😊666😅6😊666😅666666😅666😊66666666😊6😊666666666666666😅6😅6😊66😊6666😅66666666😅66666😅666😅66😅6😊6666😅66666666😊66666666😊6😅6😅666666666😊666666666666😊😊666666😊66😅6666666😅66😊6😊666666666😊666😅666😊666666😊6666😊6😊666666666😊66666666😊😊6666666666666😅6666😊666😅6😊6😅666😊66666666😊666😊66😊66😊66666😊6😊666😊6666😊6😅6😊666😊66😊6😊6😊6666😊66666😅6😅6😅66😊667😅66666😊66😊666666666😅😅6666😊6666666666666666666666😅😅666😊6😅66😊666😊6😊66666😊66😅😅😅6666😊66😊66😊66😊6😊6😅66😊66😊6😊66😊66😊666😊6666666666666666666😅6666😊66😊6😅😊66😊666😅😊666666😊6😊666😊6😊6😊66😊😅😊666😊66😅66😅6😊66😊😅666😅😅666😊6😊6😊666😊6😊6😊666666666666😅😊66😊6😊6666666😅66😊😊66666😅😊666😊😅6696😅666😊66😊6666😊6666😊6😊6😅66😊66😊666😅6😅666😊6666😅😊6666😅😊😅666😊666😅😊66😊66666666😊66😊6😊666😊66😊😊66😊6😊6😊6666😊6😊😅66😅6😊66😊66😊66😊6666😊6666😊666666666666😅666😊6😅66666😅66😊666😅66😅66😅666😊666😊666😅6666😊6😅66😊66😊666😊6😊😅6😊6666😊6😊66😊6😅6666

  • @pritpalmalhi2850
    @pritpalmalhi2850 10 місяців тому +2

    Waheguru ji 🌷🌷🌷🌷🌳🌳🌳🌳🌺🌺🌺🌺🎄🎄🎄🎄🌹🌹🌹🌹

  • @SwranSingh-do5it
    @SwranSingh-do5it Місяць тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji karpakaro ji

  • @daljeetsinghdaljeetsingh7937
    @daljeetsinghdaljeetsingh7937 10 місяців тому +13

    ਸਤਨਾਮ ਵਾਹਿਗੁਰੂ ਜੀ ਸਾਹਿਬ, ਢਾਡੀ ਸਿੰਘੋਂ ਜਿਉੰਦੇ ਵਸਦੇ ਰਹੋ ਜੀ

  • @baggaaulakhbaggaaulakh8006
    @baggaaulakhbaggaaulakh8006 10 місяців тому +37

    ਕਈ ਕਈ ਬੰਦੇ ਸੈਕਟਰੀ ਬਣ ਕੇ ਬਹਿ ਜਾਂਦੇ ਪਰ ਉਹਨਾਂ ਨੂੰ ਇੱਕ ਪੈਸੇ ਦੀ ਅਕਲ ਨਹੀਂ ਹੁੰਦੀ ਕਿਹਨੂੰ ਕਦੋਂ ਟਾਈਮ ਦੇਣਾ,,,,ਬਹੁਤ ਵਧੀਆ ਵਿਚਾਰ ਰੱਖੇ ਤੁਸੀਂ ਖਾਲਸਾ ਜੀ