BJP kol Bharisht Mantrya nu dhon waste mashin aa jis wich kise v party cho ann ke Dhon da khas parbandh kita hoia a fir koi dag ni Rahe janda ji koi v aa sakda a khuli shuti koi v aa jawe ji
❤ Dear Ritesh ji You are an excellent & extremely talented and a brave reporter in our country. Thank you and a much much respect from Windsor Canada ❤🌺❤️
Brother as we see your videos, reports or deep research, we strongly says you deserve more subscribers, your content is pure gold, if all panjabi starting to listen and follow you, panjab became heaven again.
Punjab is the only state where corrupt blood/money /promotion thirsty police officers who are established murderers who have killed innocent Sikhs in fake encounters during Punjab insurgency were kept free and given promotions and made them retire as Ig or Dig ranks but no justice was given to the families. Expecting this officer to be brought to justice will be another dream for the people who had brought charges against this officer. This is the law ness the state of Punjab has witnessed since independence
Punjab Police have lots of Honest, Competent & Commendable Officers, but there's a Posse of Bad Fish within the dept who need to be punished for their acts... a very in-depth dilligent & appreciable reporting in the case of this corrupt officer by Ritesh Lakhi.
A few bad apples/posse of bad fish, these idioms are used for police everywhere. However these bad apples are at the top of chain. These fishes at the top stay there because of a corrupt system. How do you expect others under to stay Non corrupt
I remember him in 2006 or 2007 i saw him in a news paper when he cleared UPSC . He said that he studied 10 hours daily. He wants to contribute into society 😂😂😂
20 saal pahlan Sidhu Liddu ehhi karda si.. Te Jadon Delhi da Commissioner Chak ke UPSC ch Bitha ta Hove,, Te Parliament Speakee Om Birla Di kudi IAS ban jawe, 200+ IAS, IPS Special Bharti kar laye jaan.. Fer Bhra Kuj bhi ho Sakda hai...
रितेश जी आप बहुत ही निडर होकर अपनी रिपोर्ट प्रस्तुत की है । एक ओर रिपोर्ट एस एस पी नानक सिंह पर भी जोकि नशे के कारोबार वालोें के साथ मिलकर परविंदर सिंह झोटा को परेशान कर रहा है । आज आपका गला थोड़ा सा खराब है । यहां तक कह सकते है कि कैप्टन अमरिंदर सिंह भी भ्रष्ट नेताओं में से एक है ।
Hatts off Sir Shabad nhi mil rahe ini himmat te deleri tahude varge Honest Journalist ch hi ho sakdi a jo ida de Bad cop Bare dass shakn nle jehri ohh so called major Gurav arya bre jehri video upload kiti c ohh v tahude vrge Journalist hi kr skde aa i salute you
Sir aapko cold ho rakha hai voice kaafi change ho rakhi hai thankyou so much ke aap khrab tabiyat ke chalte hue bhi hmare liye video bnai hai hat's off for your efforts 🙏🙏🙏🙏🙏
ਧੰਨ ਧੰਨ ਉਹ ਸਤਿਕਾਰਯੋਗ, ਸਨਮਾਨਯੋਗ ਮਾਤਾ ਪਿਤਾ ਜਿਹਨਾਂ ਨੇ ਰਿਤੇਸ਼ ਲੱਖੀ ਜਿਹਾ ਸਰਵਣ ਪੁੱਤਰ, ਨਿਡਰ,ਬੇਬਾਕ,ਸੱਚਾਈ ਬੋਲਣ ਵਾਲਾ ਪੁੱਤਰ ਜੰਮਿਆਂ ਹੈ।
❤❤❤❤
5:16 😅
ਪੰਜਾਬ ਨੂੰ ਐਹੋ ਜਿਆਂ ਨੇ ਹੀ ਡੋਬਿਆ ਵਾਹਿਗੁਰੂ ਇਹੋ ਜਿਹਾ ਹੜ੍ਹ ਲਿਆਵੇ ਜਿਸ ਵਿੱਚ ਪੰਜਾਬ ਦਾ ਸਾਰਾ ਗੰਦ ਰੁੜ੍ਹ ਜਾਵੇ
ਜਿਵੇਂ ਮਾਣਸਾ ਪੁਲਿਸ ਨੇ ਪਰਵਿੰਦਰ ਚੋਟਾਂ ਨੂੰ ਗ੍ਰਿਫਤਾਰ ਕੀਤਾ ਹੈ ਉਸ ਤੋਂ ਜੱਗ ਜ਼ਾਹਰ ਹੋ ਗਿਆ ਹੈ ਪੰਜਾਬ ਵਿੱਚ ਨਸ਼ਾ ਪੰਜਾਬ ਪੁਲਸ ਦੀ ਸਹਿ ਤੇ ਵਿਕ ਰਿਹਾ ਹੈ ਅਤੇ ਪੰਜਾਬ ਸਰਕਾਰ ਦੀ ਸਹਿ ਤੇ
ਬਹੁਤ ਹੀ ਘੱਟ ਅਜਿਹੇ ਕੇਸ਼ ਹੋਣਗੇ ਜੀਹਦੇ ਵਿੱਚ ਪੰਜਾਬ ਪੁਲੀਸ ਵਾਲਿਆਂ ਨੂੰ ਇਹਨਾਂ ਦੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਮਿਲੀ ਹੋਵੇ
ਦੋ ਪੱਤਰਕਾਰ ਐਂ ਇੱਕ ਤਾਂ ਲੱਖੀ ਸਾਹਿਬ ਤੇ ਦੂਜਾ ਪੱਤਰਕਾਰ ਐਂ ਰਾਜਿੰਦਰ ਸਿੰਘ ਤੱਗੜ ਸਾਹਿਬ ਜਿਹੜੇ ਪੂਰੀ ਨਿਡਰਤਾ ਨਾਲ ਪੰਜਾਬ ਦੇ ਗੰਭੀਰ ਮਸਲੇ ਉਠਾ ਰਹੇ ਹਨ ਪ੍ਰਮਾਤਮਾ ਇਹਨਾਂ ਨਿਡਰ ਜਰਨਲਿਸਟ ਤੇ ਮੇਹਰ ਭਰਿਆ ਹੱਥ ਰੱਖਣ
BILKUL SAHI KEHA JI
ਜਿਨ੍ਹਾਂ ਪੰਜਾਬ ਦਾ ਨਾਸ਼ ਪੰਜਾਬੀਆਂ ਨੇ ਕੀਤਾ, ਓਨਾ ਤਾਂ ਗੈਰਾਂ ਨੇ ਨਹੀਂ ਕੀਤਾ।
ਲੋਕਾਂ ਨੇ ਨਹੀਂ ਕੀਤਾ ।ਪੰਜਾਬ ਦੇ ਲੀਡਰਾਂ ਨੇ ਕੀਤਾ ।ਹੁਣ ਲੁਕਣ ਲਈ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ।ਹੁਣ ਵੋਟਰਾਂ ਦੇ ਸੋਚਣ ਦਾ ਸਮਾਂ ਹੈ ।
BJP kol Bharisht Mantrya nu dhon waste mashin aa jis wich kise v party cho ann ke Dhon da khas parbandh kita hoia a fir koi dag ni Rahe janda ji koi v aa sakda a khuli shuti koi v aa jawe ji
ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਸਚੁ ਤੇ ਪਹਿਰਾ ਦੇਣ ਲਈ ਸੁਮਿਤ ਬਖਸ਼ੇ ਤੇ ਲੜਨ ਖੜਨ ਤੇ ਸਚੁ ਤੇ ਪਹਿਰਾ ਦੇਣ ਲਈ ਵਧਾਈ ਦੇ ਪਾਤਰ ਹੋ ਲੱਖੀ ਜੀ ।
Great work
Respected Ritesh Lakhi ji 🙏
You are a great journalist 👏
ਪੁਲੀਸ ਦੀ ਮਿਲੀ ਭੁਗਤ ਨਾਲ਼ ਨਸ਼ਾ ਵਿਕਦਾ ਪੰਜਾਬ ਵਿੱਚ
ਪੂਰੇ ਭਾਰਤ ਦੇ 90% ਮੰਤਰੀ ਤੇ ਵੱਡੇ ਅਫਸਰ ਤੇ ਹੋਰ ਮੁਲਾਜ਼ਮ ਬਿਲਕੁਲ ਭ੍ਰਿਸ਼ਟ ਹਨ।
Ritesh ji salute to your bold journalism. Proud of you
ਰਿਤੇਸ਼ ਲੱਖੀ ਸਾਹਿਬ ਸਤਿ ਸ਼੍ਰੀ ਅਕਾਲ ਜੀ ,ਇੰਦਰਬੀਰ ਸਿੰਘ ਬਾਰੇ ਬਹੁਤ ਹੀ ਵਧੀਆ ਰਿਪੋਰਟ ਪੇਸ਼ ਕੀਤੀ ਹੈ ਜੀ
🙏ਵੀਰ ਜੀ, you are great,,, good soil 🙏🌹
ਲੱਖੀ ਵੀਰ ਜੀ ਬੜੀ ਸਰਮ ਦੀ ਗੱਲ ਆ ਇਕ ਸਿੱਖ ਅਫਸਰ ਹੋਣ ਦੇ ਨਾਤੇ ਲੱਖਲਾਹਣਤ ਆ ਐਸੇ ਗੰਦੇ ਬੰਦੇ ਦੇ ਨਾ ਨਾਲੋ ਸਿੰਘ ਸਬਦ ਲਾਹ ਦੇਣਾ ਚਾਹੀਦਾ ।
ਬਾਈ ਜੀ ਜਦੋ ਤੱਕ ਪੰਜਾਬ ਵਿੱਚ ਤੁਹਾਡੇ ਜਿਹੇ ਸੱਚੇ,ਨੇਕ,ਬੇਬਾਕ ਇੰਨਸਾਨ ਨੇ ਪੰਜਾਬ ਦਾ ਕੋਈ ਵੀ ਬੁਰਾ ਨਹੀਂ ਕਰ ਸਕਦਾ #ਬਾਬਾ_ਨਾਨਕ_ਜੀ ਅੱਗੇ ਅਰਦਾਸ ਕਰਦਾ ਹਾਂ ਤਹਾਨੂੰ ਹਮੇਸ਼ਾ #ਚੜ੍ਹਦੀਕਲਾ ਵਿੱਚ ਰੱਖੇ❤❤❤❤❤🙏🙏🙏🙏🦅🦅🙏🙏💕
Ritesh ji... Your journalisam is a kind of Blessing for whole Punjab... U expose such a critical issues.... Deeply thanks to you sir
ਵੀਰ ਜੀ ਤੁਸੀਂ ਬਹੁਤ ਵਧੀਆ ਪੱਤਰਕਾਰੀ ਹੈ ਤੇ ਜੋ ਪਹਿਲਾਂ ਦੇ ਬਹੁਤ ਸਾਰੇ ਇੰਟਰਬਿਓ ਲੈਏ ਹਨ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ
Good Job to expose these corrupt officers . We needs more people like you in Punjab
ਬਹੁਤ ਵਧੀਆ ਜਾਨਕਾਰੀ ਦਿਤੀ ਜੀ ਧੰਨਵਾਦ
Great lakhi Sahib
Proud of you
True and honest journalism
Please keep it up we need your honest services.
🙏
ਹਜ਼ਾਰਾਂ ਇੰਦਰਬੀਰ ਪੰਜਾਬ ਪੁਲਿਸ ਚ
Ik gall pakki sir ji,sach likhna te kehna bahut honsle di galll hai Salute
ਕੁੱਲ ਮਿਲਾਕੇ ਪੰਜਾਬ ਪੁਲਿਸ ਚੋਰ ਠੱਗ ਹੀ ਹੈ..
😂
Thanks!
❤ Dear Ritesh ji You are an excellent & extremely talented and a brave reporter in our country. Thank you and a much much respect from Windsor Canada ❤🌺❤️
Salute to you lucky ji for top class journalism god bless you
ਰਿਤੇਸ਼ ਲੱਖੀ ਜੀ ਸਤਿ ਸ੍ਰੀ ਆਕਾਲ ਸੱਚੀ ਸੁੱਚੀ ਪੱਤਰਕਾਰੀ ਲਈ ਧੰਨਵਾਦ
Great report lakhi paji... Sanu maan hai tere te...
ਠੀਕ ਇਸੇ ਕੈਟਾਗਰੀ ਦਾ ਅਫਸਰ ਕੁਲਦੀਪ ਸਿੰਘ ਚਾਹਲ ਹੈ
ਉਹ ਕਿਵੇਂ ਬਾਈ ਜੀ ।
well done brother !! only you can do such excellent reporting, proud of you. we need more journalist's like you.
Brother as we see your videos, reports or deep research, we strongly says you deserve more subscribers, your content is pure gold, if all panjabi starting to listen and follow you, panjab became heaven again.
Veer ji rotesh is bias gournilust
Honest And Impartial Report By Great And Brave Reporter.Very Surprising Detail On Corruption.
Salute Lakhi Ji.Brave,Bold, Transparent,Fair and Active Journalism by you is a unique quality rarely found these DAYS.Jai Hind.
ਮਲਾਈਆਂ Gaurav Yadav ਨੇ ਵੀ ਬਹੁਤ ਖਾਦਿਆਂ - SSP / Commisoner shift ਵਿੱਚ !
Great job bringing the facts forward. This is also a honest service to public . Salute
Have started taking interest in the very exhaustive investigations by Ritesh. Keep up the good work
Dam good bro it takes guts to speak against high profile officers
Punjab is the only state where corrupt blood/money /promotion thirsty police officers who are established murderers who have killed innocent Sikhs in fake encounters during Punjab insurgency were kept free and given promotions and made them retire as Ig or Dig ranks but no justice was given to the families.
Expecting this officer to be brought to justice will be another dream for the people who had brought charges against this officer.
This is the law ness the state of Punjab has witnessed since independence
Punjab govt. protecting them since 1985
Proud of you... For daring Reporting.. Salute 👏👏👏👏👏👏👏👏👏👏👏👏👏👏👏👏👏👏👏👏👏👏
Jinni der tak asliyat da na pta hove kise te iljam nhi la sakde.he is very honest officer.I know him
I was under the impression that he is honest officer as the recent video posted to make him down to earth guy.
😂 me too, now saw this.😂😂 Godd.. how people pretend
mee too :(
ਜੇ ਐਨਾ ਕੁੱਝ ਹੈ DIG ਖ਼ਿਲਾਫ਼ ਤਾਂ ਜ਼ਰੂਰ ਕੋਈ ਕਮਜ਼ੋਰ ਕੜੀ ਹੋਵੇਗੀ ਜੋ ਇਸਤੋਂ ਕਾਰਵਾਈ ਨਾ ਕਰਨ ਚ ਹੀ ਭਲਾਈ ਸਮਝਦੀ ਆ ।
Excellent reporting Lakhi Ji
Salute to you sir being so brave & truthful.
ਇਸ ਦੇਸ਼ ਵਿੱਚ ਗਰੀਬਾ ਅਤੇ ਅਮੀਰਾਂ ਵਾਸਤੇ ਕਨੂੰਨ ਵੱਖੋ ਵੱਖਰੇ ਐ
Punjab Police have lots of Honest, Competent & Commendable Officers, but there's a Posse of Bad Fish within the dept who need to be punished for their acts... a very in-depth dilligent & appreciable reporting in the case of this corrupt officer by Ritesh Lakhi.
A few bad apples/posse of bad fish, these idioms are used for police everywhere. However these bad apples are at the top of chain. These fishes at the top stay there because of a corrupt system. How do you expect others under to stay
Non corrupt
I remember him in 2006 or 2007 i saw him in a news paper when he cleared UPSC . He said that he studied 10 hours daily. He wants to contribute into society 😂😂😂
Je Sacchi Padhai kiti hundi.. Ehhe kuttakamm na karda... Paise deke aya hona.. Guarantee aa
ਛੋਟੇ ਇਹ ਜਵਾਕਾਂ ਆਲੀ ਸੋਚ ਹੈ,ਲਗਦੇ ਤਾਂ ਜਿਆਦਾਤਰ ਮਿਹਨਤ ਨਾਲ ਹੀ ਨੇ ਪਰ ਫੇਰ ਸੱਤਾ ਦਿਮਾਗ ਖਰਾਬ ਕਰ ਦਿੰਦੀ ਹੈ
@@alberteinstein8330 ustaad UPSC paise de ke nahi hundi..
@@alberteinstein8330😊😊😊😊😊😊😊😊😊😊😊😊😊
20 saal pahlan Sidhu Liddu ehhi karda si.. Te Jadon Delhi da Commissioner Chak ke UPSC ch Bitha ta Hove,, Te Parliament Speakee Om Birla Di kudi IAS ban jawe, 200+ IAS, IPS Special Bharti kar laye jaan.. Fer Bhra Kuj bhi ho Sakda hai...
You are doing such an amazing work !! I honestly pray for safety of your life and health !! may waheguru, bless you !!
Ritesh ji bhot badiya ji asli sarkar ta ias IPS di ha ji ina nu hath pauna koi sokha kam nhi ha ji par kudarat bi sab to upper ha ji dhanbad ji
Sat sri akaal Lakhi Bai ji as well all listeners, you are doing a great job,a big salute bro...
ਭਾਜੀ ਚਿੱਬ ਕੱਢ ਦਿੱਤੇ ਡੀ ਆਈ ਜੀ ਦੇ 😂
Salute you're journalism
रितेश जी आप बहुत ही निडर होकर अपनी रिपोर्ट प्रस्तुत की है । एक ओर रिपोर्ट एस एस पी नानक सिंह पर भी जोकि नशे के कारोबार वालोें के साथ मिलकर परविंदर सिंह झोटा को परेशान कर रहा है ।
आज आपका गला थोड़ा सा खराब है ।
यहां तक कह सकते है कि कैप्टन अमरिंदर सिंह भी भ्रष्ट नेताओं में से एक है ।
Objective and honest report Ritesh ji.
Nice reporting sir 🙏
Ratish ji salute hai app ji nu..Frangi Singh Asr.🇮🇳❤️💡🙏
Ritesh lekhi is a good journalist. Salute to you sir
Bohat vadiya report hai nidharak niddar keep it up
ਲੱਗੀ ਨਜ਼ਰ ਪੰਜਾਬ ਨੂੰ, ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਕੀ ਬਣੂ ਪੰਜਾਬ ਦਾ ਬਹੁਤ ਹੀ ਚਿੰਤਾਜਨਕ ਹਾਲਾਤ ਬਣੇ ਹੋਏ ਹਨ , ਸਤਿਕਾਰਯੋਗ ਮੁੱਖ ਮੰਤਰੀ ਜੀ ਤੁਹਾਡੀ ਵੀ ਇਮਤਿਹਾਨ ਦੀ ਘੜੀ ਹੈ ਉਮੀਦ ਹੈ ਤੁਸੀਂ ਇਸ ਵਲ ਧਿਆਨ ਦਿਉਂਗੇ ਅਸੀਂ ਪੰਜਾਬੀ ਸਮਝਦੇ ਹਾਂ ਕਿ ਤੁਹਾਡੀ ਇਮਾਨਦਾਰੀ ਉੱਪਰ ਕੋਈ ਸ਼ੱਕ ਨਹੀਂ ਵਾਹਿਗੁਰੂ ਤੁਹਾਨੂੰ ਹਿਮੰਤ ਅਤੇ ਹੌਂਸਲਾ ਬਖਸ਼ੇ ਤਾਣੀ ਨਹੀਂ ਤਾਣਾ ਹੀ ਉਲਝਿਆ ਹੋਇਆ ਹੈ । ਸੋ ਤਖੜੇ ਹੋ ਕੇ ਪੁਲੀਸ ਪ੍ਰਸ਼ਾਸਨ ਨੂੰ ਠੀਕ ਕਰ ਦਿਉ ਬਾਕੀ ਸਾਰਾ ਕੁੱਝ ਠੀਕ ਹੋ ਜਾਵੇਗਾ। ਧੰਨਵਾਦ ਜੀ
ਦਿੱਲੀ ਦੇ ਹੱਥ ਠੋਕੇ ਤੋਂ ਕੇਹੀ ਉਮੀਦ
Good job Sir ji👍👍👍👍👍👍
Thank you lakhi ji ❤️🙏
ਪਰਵਿੰਦਰ ਸਿੰਘ ਝੋਟੇ ਤੇ ਵੀਡੀਓ ਬਣਾਓ,ਕਿ ਇਹਨਾਂ ਨਸ਼ਾ ਸਮਗਲਰਾਂ ਦਾ ਨੈਟਵਰਕ ਕਿਵੇਂ ਚਲਾਇਆ ਜਾ ਰਿਹਾ ਹੈ।ਜੋ ਰੋਕਣ ਦੀ ਕੋਸ਼ਿਸ਼ ਕਰਦਾ ਹੈ ਉਸਤੇ ਪਰਚੇ ਪਾ ਦਿੱਤੇ ਜਾਂਦੇ ਹਨ
Great journalism🎉🎉🎉
❤❤❤❤ great things hai,
ਰਿਤੇਸ਼ ਲੱਖੀ ਬਹੁਤ ਹੀ ਵਧੀਆਂ ਤੇ ਨਿਡਰ ਪੱਤਰਕਾਰ ਹੈ
ਥੋਡੀ ਇਮਾਨਦਾਰੀ ਤੇ ਹਿੰਮਤ ਦੇ ਦਾਦ ਦੇਣੀ ਬਣਦੀ a..👏
Es officer nu expose karn laee Lakhi sahib tusin bahut hi achha kam kita.
Ritesh veere salute to you. God bless you more will power 🙌🏿
Hatts off Sir Shabad nhi mil rahe ini himmat te deleri tahude varge Honest Journalist ch hi ho sakdi a jo ida de Bad cop Bare dass shakn nle jehri ohh so called major Gurav arya bre jehri video upload kiti c ohh v tahude vrge Journalist hi kr skde aa i salute you
ਨਸ਼ਾ ਸਪਲਾਈ ਕਰਨ ਵਿੱਚ ਪੰਜਾਬ ਪੁਲਿਸ 90% ਜਿੰਮੇਵਾਰ ਹੈ
ਪੰਜਾਬ ਦੀ ਕਿਸਮਤ ਮਾੜੀ ਜਿਸ ਦੇ ਚੋਰ ਕਰਪਟ ਚੌਧਰੀ
ਲੱਖੀ ਭਾਜੀ ਇਹ ਹਿੱਦੋਸਤਾਨ ਸਰਕਾਰ ਦੇਣ ਹੈ ਜੀ
Very nice News
Hats of to your reporting 🫡❣️
Great sir .
I respect lucky veer ji. 🙏🙏
Kamaal hi hoi payi aa.....kise hor nu girftaar Krna Hove fer nhi vichaar krdi police.....te hun isnu girftaar krn lgge soch vichaar kr rahe ne.....
ਬਾਈ ਜੀ ਮੈ ਮਾਨਸਾ ਤੋਂ ਹਾਂ ਇਹਨਾਂ ਦਾ ਢਿੱਡ ਨਹੀਂ ਭਰਦਾ 60,80000ਨਾਲ ਝੋਟੇ ਨਾਲ ਵੀ ਤਾਂ ਹੀ ਧੱਕਾ ਕਰ ਰਹੇ ਹਨ
SALUTE YOU LEKHI JI YOU ARE EXCELLENT BRAVE HOUNSET JOURNALISTS.
Good report Lakhi ji
Veer ji good👌 job🙏🙏
Sir aapko cold ho rakha hai voice kaafi change ho rakhi hai thankyou so much ke aap khrab tabiyat ke chalte hue bhi hmare liye video bnai hai hat's off for your efforts 🙏🙏🙏🙏🙏
Well done👏👍👍 bro😮😮
Great work . Keep it up
ਪੰਜਾਬ ਜਾਂ ਭਾਰਤ ਵਿੱਚ ਬਹੁਤ ਘੱਟ ਪੱਤਰਕਾਰ ਨੇਂ ਜੋਂ ਬੇਬਾਕੀ ਨਾਲ ਆਪਣੀ ਰਿਪੋਰਟਿੰਗ ਕਰਦੇ ਨੇ ਜਾਨ ਦੂਸਰੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਓਹਨਾ ਦੀ ਰੀੜ ਦੀ ਹੱਡੀ. ਹਾਲੇ ਹੈ
ਸਰ, ਇਕ ਰਿਪੋਰਟ ਮਾਨਸਾ ਦੇ Anty druggist Bai Parvinder Jhota te v ਬਣਾ ਦੇਵੋ।
Rehn De y eve jawli Mari jana
great report
Jai Hind jnaab daily listener Amritsar Punjab India
ਲਗੀ ਵੀਰੇ ਇਹ ਹੁਣ ਤਾਣਾ ਬਾਣਾ ਥਹੁਤ ਉਲਿਜ ਵਾਲਾ ਏ ਪਰ ਫਿਰ ਵੀ ਮੈਂ
ਰਿਤੇਸ ਵੀਰ ਸਲੂਟ ਆ
Shocking. Expect CM to act against this person
ਬਾਈ ਜਿਸ ਇਸਾਬ ਨਾਲ ਤੁਸੀ ਇਹਨਾ ਦੀਆ ਘਟੀਆ ਗੱਲਾ ਜੱਗ ਜਾਹਰ ਕਰ ਰਹੇ ਹੋ ਜੇ ਪੰਜਾਬ ਹੁੰਦੇ ਹੁਣ ਤੱਕ ਤੁਹਾਡੇ ਤੇ ਪਰਚਾ ਪਾਕੇ ਅੰਦਰ ਕਰ ਦੇਣਾ ਸੀ ਬਦਲਾਅ ਵਾਲੀ ਸਰਕਾਰ ਨੇ
Good job Lakhi vir ji
Diamond of punjab given to this reporter
Good work 👍🏻
Carry on retesh ji good job
Love you Ritesh pajji Rohit from Pathankot ❤❤❤
very very nice report
Thank you Ritesh sir g
apreciable reports always sir