Deep Sidhu ਦੀ ਜਿਗਰੀ ਯਾਰ ਨਾਲ ਕੀ ਹੋਈ ਸੀ ਆਖਰੀ ਗੱਲ!ਦੀਪ ਦੀ ਮੌਤ ਬਾਰੇ ਦਲਜੀਤ ਕਲਸੀ ਨੇ ਕੀਤੇ ਨਵੇਂ ਖੁਲਾਸੇ!

Поділитися
Вставка
  • Опубліковано 13 гру 2024

КОМЕНТАРІ • 258

  • @punjabisuit8902
    @punjabisuit8902 2 роки тому +82

    ਜੇ ਲੋਕਾਂ ਨੂੰ ਹੁਣ ਅਕਲ ਨਾ ਆਈ ਫੇਰ ਕਦੇ ਨੀ ਆਉਣੀ😡ਆਪ ਦੀ ਸੋਚ ਬਹੁਤ ਵਧੀਆ👍💯 ਦੀਪ ਵੀਰੇ ਦੀ ਰੂਹ ਅੱਜ ਵੀ ਆਪਣੇ ਵਿੱਚ ਐ ਸਦਾ ਰਹੂਗੀ ਦੀਪ ਸਿੱਧੂ ਵੀਰਾ ਅਮਰ ਰਹੇ🙏🙏🙏

    • @sukhpaldhaliwal3540
      @sukhpaldhaliwal3540 2 роки тому

      ਬਾਈ ਜੀ ‌ਠੀਕ ਕੈਦਾ ਹੈ ਬਾਈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurmeetSingh-xo4mm
    @GurmeetSingh-xo4mm 2 роки тому +51

    ਬਾਈ ਸਾਡੇ ਲੋਕ ਜੁੱਤੀ ਦੇ ਜਾਰ ਨੇ ਜਿੰਨੀਆਂ ਵੱਧ ਜੁੱਤੀਆਂ ਇਹਨਾਂ ਨੂੰ ਪੈਣ ਉਹਨਾ ਹੀ ਚੰਗੇ ਰਹਿਣਾ ਇਹਨਾਂ ਨੇ

  • @hssingh4398
    @hssingh4398 2 роки тому +66

    MBBS ਸ਼ਹੀਦ ਡਾਕਟਰ ਗੁਰਨਾਮ ਸਿੰਘ ਬੁੱਟਰ ਜੀ ਨੇ ਅਨੰਦਪੁਰ ਮਤਾ ਪੜਿਆ ਸੀ, ਪੜਿਆ ਲਿਖਿਆ ਹੋਣ ਕਰਕੇ ਸਰਕਾਰਾ ਨੇ ਸ਼ਹੀਦ ਕਰਵਾਇਆ ਸੀ ,ਦੀਪ ਵੀਰ ਅਨੰਦਪੁਰ ਮਤੇ ਦੇ ਵੀਚਾਰਾਂ ਵਿਚੋਂ ਡਾਕਟਰ ਬੁੱਟਰ ਦੀ ਯਾਦ ਆਉਂਦੀ ਹੈ ਤੁਸੀਂ ਵੀ ਡਾਕਟਰ ਬੁੱਟਰ ਬਾਰੇ ਸੰਗਤਾ ਜਾਣਕਾਰੀ ਦਿਓ

  • @gagandeepbenipal2826
    @gagandeepbenipal2826 2 роки тому +27

    ਦੀਪ ਬਾਈ ਅਮਰ ਰਹੇ

  • @parneetsingh285
    @parneetsingh285 2 роки тому +23

    Salute to Kalsi veer and Gill Saab.......Bhut hi uchi soch dova di....ena diya galla sun k lagda v Deep 22 di shaheedi rang leaugi...te deep 22 de kaatal jaldi fde jaange....Shaheed Deep Singh Sidhu ZINDABAAD

  • @sukhapurewal1632
    @sukhapurewal1632 2 роки тому +52

    ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ

  • @nirbhaisingh7584
    @nirbhaisingh7584 2 роки тому +6

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @harmeetsingh7590
    @harmeetsingh7590 2 роки тому +33

    Deep sidhu veer hamesha sade dila vich rehna ha,,,,,,,deep sidhu zindabaad,,,,,,

  • @billafauji9254
    @billafauji9254 2 роки тому +21

    ਦੀਪ ਸਿੱਧੂ ਵੀਰ ਜੀ ਅਮਰ ਰਹੇ 🙏 ਖਾਲਿਸਤਾਨ ਜਿੰਦਾਬਾਦ

  • @harpinderbhullar5719
    @harpinderbhullar5719 2 роки тому +1

    ਬਹੁਤ ਵਧੀਆ ਵਿਚਾਰ ਕਲਸੀ ਬਾਈ ਦੀਪ ਬਾਈ ਦਾ ਬਹੁਤ ਦੁੱਖ ਆ ਸਾਰਿਆ ਨੂੰ ਦੀਪ ਬਾਈ ਸਦਾ ਅਮਰ ਰਹੇ ਕੋਮੀ ਸ਼ਹੀਦ

  • @vickysinghvicky2618
    @vickysinghvicky2618 2 роки тому +1

    ਦੀਪ ਸਿੱਧੂ ਵੀਰ ਦਾ ਕਤਲ ਹੋਇਆ ਕੋਈ ਮੰਨੇ ਜਾਂ ਨਾ ਮੰਨੇ ਸਾਡੇ ਸਿਸਟਮ ਦਾ ਬੇੜਾ ਗ਼ਰਕ ਹੋ ਗਿਆ

  • @baljitchahal7313
    @baljitchahal7313 2 роки тому +6

    MISS you DEEP Veer

  • @DaljitSingh-pv3to
    @DaljitSingh-pv3to 2 роки тому +8

    Waheguru ji 🙏🙏

  • @voiceofPakistan39
    @voiceofPakistan39 2 роки тому +6

    Salute to Sir Shaheed Deep Sidhu ji
    From Pakistani Punjabi Youth.

    • @polar5273
      @polar5273 2 роки тому

      Where are all the sikhs gone from
      Pakistan part of Punjab? Killed or converted.

    • @voiceofPakistan39
      @voiceofPakistan39 2 роки тому

      @@polar5273 you can spread as much hate you want , Pakistani love our Sikh Brothers and Sisters and even Sikh people know that.
      So shut up RSS

  • @justadude3694
    @justadude3694 2 роки тому +9

    Every sikh house from now on should raise a deep singh sidhu! ❤💔💔😔⚔

  • @amanjot2290
    @amanjot2290 2 роки тому +1

    ਸਹੀ ਕਿਹਾ ਜੀ ਸਾਨੂੰ ਸ਼ਬਦਾਂ ਦੀ ਰਾਜਨੀਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਸਾਨੂੰ ਨਿੱਜੀ ਤੌਰ ਉੱਤੇ ਸ਼ੁਰੂ ਕਰਨੀ ਚਾਹੀਦੀ ਹੈ

  • @goldycheema1592
    @goldycheema1592 2 роки тому +1

    Amar shaheed Deep sidhu amar rahega 💖🙏

  • @parbajsingh9716
    @parbajsingh9716 2 роки тому +9

    Waheguru ji

  • @TrakinStudy
    @TrakinStudy 2 роки тому +3

    Hmesha saade Dil Ch rhuga deep Sidhu

  • @rajbirsingh631
    @rajbirsingh631 2 роки тому +1

    ਬਾਈ ਜੀ ਬਹੁਤ ਦੁੱਖ ਹੋਇਆ ਬਾਈ ਦੇ ਜਾਣ ਦਾ।ਯਕੀਨ ਨਹੀ ਆਉਦਾ, ਪੰਜਾਬ ਦਾ ਚੜਿਆ ਸੂਰਜ ਛੁਪ 💔💔😪😪

  • @harmeetsingh7590
    @harmeetsingh7590 2 роки тому +8

    Waheguru ji mehar kro,,,,,apni koum teh bs tahuda teh sahara,,,

  • @kamaljitkaur1411
    @kamaljitkaur1411 2 роки тому

    Bhaji tusi bahut lucky aa jo deep bhaji nu milay asi te milay b nai par pehla tu deep di support karde aa sano bahut zaida dukh hoi dil b nahi lagda jida apni family da hi giya howay miss you brother

  • @harmandhaliwal3503
    @harmandhaliwal3503 2 роки тому +1

    ਵੀਰੇ ਬਾਹਰਲੇ ਦੇਸ਼ ਤੋਂ ਸੀ ਬੀ ਆਈ ਮੰਗਵਾ ਕਿ ਇਨਕਾਰੀ ਕਰਾਉ ਦੀਪ ਸਿੰਧੂ ਅਮਰ ਰਹੋ ਹਮੇਸਾ ਸਾਡੇ ਦਿਲ ਚ ਵੀ ਤੇ ਕੋਮ ਚ ਵੀ 🥲🥲

  • @punjabivirsa5295
    @punjabivirsa5295 2 роки тому +1

    ਸ਼ੁਰੂਆਤ ਬਾਈ ਜਾਂਦਾ ਜਾਂਦਾ ਕਰ ਕੇ ਗਿਆ,,ਝੂਲਦੇ ਦੇ ਨਿਸ਼ਾਨ ਰਹਿਣ,ਪੰਥ ਮਹਾਰਾਜ ਦੇ..ਬਾਕੀ ਨੌਜ਼ਵਾਨੋ ਵੱਧ ਤੋ ਵੱਧ ਕਿਤਾਬਾਂ ਪੜੋ ਸੰਤ ਜਰਨੈਲ ਸਿੰਘ ਬਾਰੇ ਸਿੱਖ਼ ੲਿਤਹਾਸ ਬਾਰੇ ਸੂਰਵੀਰ ਜੋਧੇਅਾ ਬਾਰੇ ਪੜੋ ਸ਼ਹੀਦ ੳੂਧਮ ਸਿੰਘ ਬਾਰੇ ਪੜੋ ਸਹੀਦ ਭਗਤ ਸਿੰਘ ਬਾਰੇ ਪੜੋ ਜ਼ੇ ਬੲੀ ਦੀਪ ਦੀ ਸੋਚ ਤੇ ਚੱਲਣਾ ਤਾਂ

  • @ggn_1
    @ggn_1 2 роки тому +7

    🔥ਵਾਹਿਗੁਰੂ ਜੀ ਇੱਹ ਬਾਲੀਵੁਡ,ਪਾਲੀਵੁਡ,ਹਾਲੀਵੁਡ ਬਹੁਤ ਵੱਡਾ ਚਿੱਕੜ ਹੈ ਇੱਹ ਆਪਾ ਸੱਬ ਜਾਣਦੇ ਹਾਂ ਕਦੀ ਸੋਚਿਆ ਕਿ ਵਾਹਿਗੁਰੂ ਨੇ ਦੀਪ ਸਿੱਧੂ ਨੂੰ ਚਿੱਕੜ ਵਿੱਚੋਂ ਕੱਢ ਕੇ ਕਿਵੇਂ ਆਪਣੇ ਸੀਨੇ ਨਾਲ ਲਾਇਆ ? “ਵਿਚਿ ਦੁਨੀਆ ਸੇਵ ਕਮਾਈਐ ਤਾ ਦਰਗਹਿ ਬੈਸਣੁ ਪਾਈਐ।।”ਸੋ ਇੱਹ ਤਾਂ ਉਸ ਦੀ ਮਰਜ਼ੀ ਆ ਉਹ ਚਿੱਕੜ ਵਿੱਚ ਵੀ ਕਮਲ ਉਗਾਉਣ ਦੀ ਸਮਰੱਥਾ ਰੱਖਦਾ ਏ!🔥🔥🔥

  • @flashmanharry6763
    @flashmanharry6763 2 роки тому +16

    Deep was a Lion !
    Deep IS a Lion !!

  • @sukhpalsingh2769
    @sukhpalsingh2769 2 роки тому

    ਬਾਈ ਬਹੁਤ ਵਧੀਆ ਗੱਲ ਆਖੀ ਅਸੀਂ ਦੀਪ ਸਿੱਧੂ ਦੀ ਸੋਚ ਦੇ ਬੋਡੀਗਾਡ ਵਾ ਉਸ ਦੀ ਅੱਗੇ ਲੇ ਕੇ ਜਾਣਾ ਚਾਹੀਦਾ ਹੈ

  • @kaurkaur3100
    @kaurkaur3100 2 роки тому +7

    No body can and will compare deep veer😭😭

  • @bichitarsingh9259
    @bichitarsingh9259 2 роки тому

    Waheguru ji waheguru ji deep sihdu jihndabad

  • @narindersingh6616
    @narindersingh6616 2 роки тому

    Deep Sidhu Bai 💔💔💔

  • @ManpreetKaur-iv9pu
    @ManpreetKaur-iv9pu 2 роки тому

    ੴ।।ਸਤਿਨਾਮੁ ਵਾਹਿਗੁਰੂ ਜੀ ਮਹਿਰ ਰੱਖਣ ਪੰਜਾਬ ਜੀ।।ੴ

  • @SurjitSingh-up3hj
    @SurjitSingh-up3hj 2 роки тому +1

    Wahegurujii wahegurujii wahegurujii wahegurujii wahegurujii 👏

  • @kulveersingh8515
    @kulveersingh8515 2 роки тому +1

    ਅਮਰਦੀਪ ਸਿੰਘ ਗਿੱਲ ਨੇ ਬਹੁਤ ਸੋਹਣਾ explain ਕਰਿਆ ਸ੍ਰੀ ਸਾਹਿਬ ਅਤੇ ਝਾੜੂ ਦੇ ਵਿੱਚ ਫਰਕ ਨੂੰ ਹੁਣ ਵੀ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਇਕ ਹੀਰਾ ਤਾ ਗਵਾ ਲਿਆ ਹੈ ਇਹ ਨਾ ਹੋਵੇ ਕਿ ਸਿਮਰਨਜੀਤ ਸਿੰਘ ਮਾਨ ਨੂੰ ਵੀ ਗਵਾ ਲਿਆ ਜੇਕਰ ਉਹ ਗਵਾ ਲਏ ਫਿਰ ਮੈਨੂੰ ਨਹੀ ਲੱਗਦਾ ਕਿ ਕੌਮ ਦਾ ਨਿਰਤੇਤਵ ਅਤੇ ਸੱਚਾ ਫਿਕਰ ਕਰਨ ਵਾਲਾ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਾ ਜਰਨੈਲ ਅਸਾਨੀ ਨਾਲ ਮਿਲ ਸਕੇਗਾ

  • @malwewale2294
    @malwewale2294 2 роки тому

    ❤❤❤ Deep sidhu 22 Jindabad ❤❤❤

  • @TomJerry0751
    @TomJerry0751 2 роки тому +1

    Deep sidhu ni bhulya jana😭

  • @RanjitSingh-vu3se
    @RanjitSingh-vu3se 2 роки тому

    Waheguru ji love you deep vir ji

  • @mannrandhawa8269
    @mannrandhawa8269 2 роки тому

    Deep bai miss you vr

  • @9xpendu
    @9xpendu 2 роки тому +4

    deep Sidhu jindabaad

  • @makhankalas660
    @makhankalas660 2 роки тому

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦੀਪ ਸਿੱਧੂ ਵੀਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਦੀਪ ਸਿੱਧੂ ਵੀਰ ਜੀ ਦੇ ਪਰਿਵਾਰ ਜੀ ਨੂੰ ਯਾਰਾ ਦੋਸਤਾਂ ਨੂੰ ਪਿਆਰ ਕਰਨ ਵਾਲੀਆ ਨੂੰ ਪੰਜਾਬ ਪੰਜਾਬੀ ਭਾਈਚਾਰੇ ਨੂੰ ਸਾਰੀ ਕੌਮ ਜੀ ਨੂੰ ਜੋ ਵੀ ਦੀਪ ਬਾਈ ਜੀ ਨੂੰ ਪਿਆਰ ਕਰਨ ਵਾਲੀਆ ਨੂੰ ਸਾਰੇ ਭੈਣ ਭਰਾਵਾਂ ਬਜੁਰਗਾਂ ਮਾਤਾਵਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @sarjeetsran7170
    @sarjeetsran7170 2 роки тому

    Deep Sidhu 🙏🙏

  • @gursewaksinghk
    @gursewaksinghk 2 роки тому +2

    i miss you deep veer

  • @harindergrewal4528
    @harindergrewal4528 2 роки тому +14

    ਮਾਨ ਸਾਬ ਜ਼ਿੰਦਾਬਾਦ ਦਿਪ ਸਿੱਧੂ ਜ਼ਿੰਦਾਬਾਦ

  • @NavjotKaur-gw9ey
    @NavjotKaur-gw9ey 2 роки тому

    Salute ha veer g

  • @ninderpalkour2094
    @ninderpalkour2094 2 роки тому +1

    bae deep 😭😭😭😭😭😭😭😭😭

  • @kirandeep2150
    @kirandeep2150 2 роки тому

    Waheguru tuhaanu chardikla bakshan
    Deep sidhu di soch na khtm hon dena mere veer
    Jaagdi jameer waale heere

  • @harjindersingh-hx1cc
    @harjindersingh-hx1cc 2 роки тому

    ਦੀਪ ਪੁੱਤਰ ਸਦਾ ਅਮਰ ਰਹੇ ਪਰਮਾਤਮਾ ਇਨ੍ਹਾਂ ਨੂੰ ਸਦਾ ਸਿੱਖਾਂ ਦੇ ਦਿਲਾਂ ਵਿਚ ਰਹਿਣ ਗੇ

  • @Amritpal-yi6fj
    @Amritpal-yi6fj 2 роки тому

    Deep Sidhu # Zindabaad

  • @babbusatauj4992
    @babbusatauj4992 2 роки тому

    Miss you veer

  • @punjabitruckertravelerusa8811
    @punjabitruckertravelerusa8811 2 роки тому

    Lakh lahnat oh papi kisan leader jihna ne mada kaha

  • @parvinder_singh_babbar
    @parvinder_singh_babbar 2 роки тому +2

    ਇਹੀ ਚੈਂਨਲ ਨੇ ਜਨਮ ਸ਼ਹੀਦ ਸੰਦੀਪ ਸਿੰਘ ਉਰਫ ਦੀਪ ਸਿੱਧੂ ਜੀ ਬੁਰਾਈ ਕਰਕੇ ਲਿਆ ਸੀ ਜਿਸਨੂੰ ਚੈਂਨਲ ਨੂੰ ਨਾਮ pro panjab ਦਿੱਤਾ ਗਿਆ ਸੀ ਅੱਜ ਇਹੀ ਚੈਂਨਲ ਵਾਲੇ ਇੰਟਰਵਿਉ ਕਰਦੇ ਨੇ!

  • @jassmandmusic6787
    @jassmandmusic6787 2 роки тому +4

    Waheguru

  • @pardeepmallhi485
    @pardeepmallhi485 2 роки тому

    Deep sidhu 22 zindabad

  • @AnujKumar-yi7vj
    @AnujKumar-yi7vj 9 місяців тому

    ਸਿੱਖ ਕੌਮ ਦਾ ਅਨਮੋਲ ਹੀਰਾ ਵੀਰ ਦੀਪ ਸਿੰਘ ਸਿੱਧੂ ਵੀਰ ਦੀਪ ਸਿੰਘ ਮੇਰੇ ਦਿਲ ਵਿੱਚ ਇਆ ਵੀਰ ਜੀ

  • @VikramSingh-ky6jo
    @VikramSingh-ky6jo 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @GHARAM-SANDHU-007
    @GHARAM-SANDHU-007 2 роки тому +1

    🙏🏻🙏🏻🙏🏻🙏🏻🙏🏻

  • @makhankalas660
    @makhankalas660 2 роки тому

    ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਦੀਪ ਬਾਈ ਦਾ ਨਾਂ ਸਹਿਣ ਯੋਗ ਘਾਟਾ ਪਿਆ ਹੈ ਦੀਪ ਬਾਈ ਤੇਰੀ ਘਾਟ ਕਦੇ ਪੂਰੀ ਨਹੀਂ ਹੋਣੀ ਸਾਰੇ ਪੰਜਾਬੀ ਭਾਈਚਾਰੇ ਨੂੰ ਕੌਮ ਨੂੰ ਵਾਹਿਗੁਰੂ ਜੀ ਮੇਹਰ ਕਰਿਓ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਸ਼ਹੀਦ ਦੀਪ ਸਿੱਧੂ ਵੀਰ ਜੀ ਦੀ ਆਤਮਾ ਨੂੰ ਸ਼ਾਂਤੀ ਦਿਓ ਜੀ ਦੀਪ ਸਿੱਧੂ ਵੀਰ ਜੀ ਦੀ ਰੂਹ ਸਕੂਨ ਦਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @ParminderSingh-ei8vu
    @ParminderSingh-ei8vu 2 роки тому

    Waheguru ji 😭😭🙏🙏

  • @gulzarsingh2595
    @gulzarsingh2595 2 роки тому

    Waheguru aap klaa wartaunh ge. Bai Deep Sidhu nu Sari kaum nu insaaf miluga

  • @kuka6853
    @kuka6853 2 роки тому

    ਸ਼ਾਇਦ ਟਰੱਕ ਡਰਾਈਵਰ ਨੂੰ ਨੀਦ ਹੀ ਆਈ ਹੋਵੇ

  • @gaganjohal3114
    @gaganjohal3114 2 роки тому

    We Lost a Gem💎 💔

  • @lakhvirsingh9941
    @lakhvirsingh9941 2 роки тому

    Jindabad deep

  • @bholikaur4622
    @bholikaur4622 2 роки тому +12

    Murder kita veer da ah hi such a🙏🙏😭😭😭😭

  • @gaganmaan7009
    @gaganmaan7009 2 роки тому

    Deep sidhu jindabadh

  • @ਗੁਰਪ੍ਰੀਤਸਿੰਘ-ਚ5ਧ

    ਦੀਪ ਸਿੱਧੂ ਕੌਮ ਦਾ ਅਣਥੱਕ ਯੋਧਾ ਐ

  • @bajwasyalkoti2
    @bajwasyalkoti2 2 роки тому

    Agree

  • @Trucklover-t4t
    @Trucklover-t4t 2 роки тому

    New Leadors

  • @rj12370
    @rj12370 2 роки тому +4

    ਖਾਲਿਸਤਾਨ ਦਾ ਮਤਲਬ ਹੈ ਖਾਲਸ ਯਾਨੀ ਸ਼ੁੱਧ ਤਾਨ ਯਾਨੀ ਪੱਖ ਸਥਾਨ 🙏🙏 ਖਾਲਿਸਤਾਨ ਜ਼ਿੰਦਾਬਾਦ 🙏🙏

  • @kaurpreetvirk839
    @kaurpreetvirk839 2 роки тому +3

    Appa khi tan jaane aa k enquiry honi chahidi aa .....centre .ne koi enquiry nhi hon denii ....heere varga veer kho lya saada Boht vddi sajish hoyi a veer naal ...eni sohni sakshiyat wala boht vdiya soch vala veer Heera bnda tur gya duniya to Hun tan jaag jao veero ikathe ho k apni kaum lyi aage ayiye kdo tkk appa ik ik kr k marde rhage ...hun fr appa apni kaum da ik heera gwa lya a...deep veer hmesha apni hond di ldaayi di gl krda c jithe sade wargya di soch khatam hundi a otho veer di soch shuru hundi c kitho labhage asi veer nuu. Sadi kaum ch deep sidhu veer di kmi kde v poori nhi ho skdi..justice for deep sidhu😭😭 ...waheguru ji apne charna ch niwas bakshan💔😭😭🙏🙏
    Deep sidhu veer amar rahe
    Deep sidhu veer jindabaad

  • @gurbingrewal5628
    @gurbingrewal5628 2 роки тому

    CBI investigation 🙏

  • @unknown-3630-
    @unknown-3630- 2 роки тому

    very good bai g .....

  • @narinderkaur2798
    @narinderkaur2798 2 роки тому

    ਇਹ ਬਹੁਤ ਟਾਈਮ ਤੋ ਪਹਿਲਾ ਵੀਰ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ ਆਖਿਰ ਇਕ ਦਿਨ ਦੀਵਾ ਬੁਝਾ ਦਿਤਾ ਪਰ ਅਫਸੋਸ ਓਹਦੇ ਜਿਊਂਦੇ ਜੀਅ ਕਿਸੇ ਨੇ ਇਹ ਗਲਾ ਕਿਉ ਨਹੀਂ ਕੀਤੀਆ

  • @bostonbikerX
    @bostonbikerX 2 роки тому +30

    It was supposed to be a well planned murder but it was not so well planned

  • @lallykounta5472
    @lallykounta5472 2 роки тому

    bahut vadiya interview si bahut kuch sikhan nu milya ja ta asi asal punjabi ho ta hamesha deep bai si soch ta maan sab nal khra hona chahida ha ta hi punjab da hall ha baki partiya ta bas lotan aundiya na waheguru ji sikh kom nu sda chardi kla ch rakha ta matt baksha waheguru ji

  • @harbansgosal2562
    @harbansgosal2562 2 роки тому

    Wahaguroji ka Khalsa wahaguroji ki Fatehe 🙏🙏 wahaguroji tuhanu chardikala Bakhshe ji 🙏🙏

  • @gurbakhshsinghadvocate4519
    @gurbakhshsinghadvocate4519 2 роки тому

    Kaum da heera c Bai Deep Sidhu

  • @tajvirkaur4919
    @tajvirkaur4919 2 роки тому +2

    ਸਾਡੇ ਛੇਵੇ ਗੁਰੂ ਸਾਹਿਬ ਜੀ ਨੇ ਦੋ ਤਲਵਾਰਾ ਧਾਰਨ ਕੀਤੀਆ

  • @Navneet_18
    @Navneet_18 2 роки тому +1

    So sad 😭

  • @joot247
    @joot247 2 роки тому +1

    Sade veer nu maryia a g ....

  • @shera27chauhan
    @shera27chauhan 2 роки тому +1

    Deep Sidhu g de jaan da bahut dukh hai.. but u guys should know the difference between dictatorship and democracy… Can’t carry weapons in democracy.. god bless my beautiful Punjab.. Waheguru Mehar kare..

  • @inderjitkaur9756
    @inderjitkaur9756 2 роки тому +10

    Reena Rai oh fake kuri sy eh tan Deep de Chal chelen te attack sy,eh sebh Deep de emej nu kharab Kern lay Kita giaa, Deep Sikh Kom da Heraee da Ketel Ker Dita Hun tan kite bhy Dil nhy leg riha. 8nderji5 Kaur Canada

  • @bindisingh9487
    @bindisingh9487 2 роки тому

    ❤❤❤❤❤❤😭😭😭😭😭🙏

  • @sidhumazara9134
    @sidhumazara9134 2 роки тому

    Koi rip na lekho mere veer de name agge deep veere nu appan sarean ne jeonda rakhna rabb rakha

  • @baljeetmander4012
    @baljeetmander4012 2 роки тому +1

    ਲੋਕ ਇਹ ਨਹੀਂ ਦੇਖਦੇ ਕਿ ਪੰਜਾਬ ਖਤਮ ਹੋ ਰਿਹਾ

  • @narinderparmar9648
    @narinderparmar9648 2 роки тому

    🌹🙏🏻🌹🙏🏻

  • @baldeeshbangar3195
    @baldeeshbangar3195 2 роки тому +2

    Deep veer da katal karvaya gaya g

  • @DARK_KNIGHT-109
    @DARK_KNIGHT-109 2 роки тому +17

    yaar ohna nu pucho k Deep veere di body piche nu kiwe ho skdi a ....je accident hoya hunda ta legs ....chest....neck da mnka sb khtm ho jane c te eh ta sirf forehead te hi kyu ..eh ta saaf Goli da nishaan a..plz kuj ta kro

    • @yaadisharma7124
      @yaadisharma7124 2 роки тому

      Postmartem di ki report aai koi ohde bare v dsso

    • @kaursingh8369
      @kaursingh8369 2 роки тому

      ਵੀਰੇ ਅੰਤਿਮ ਸੰਸਕਾਰ ਕਰਨ ਦੀ ਵੀ ਮੇਰੇ ਹਿਸਾਬ ਨਾਲ ਗ਼ਲਤੀ ਹੋ ਗਈ ਦੁਬਾਰਾ ਪੋਸਟਮਾਰਟਮ ਕਰਵਾ ਕੇ ਵੇਖਣਾ ਚਾਹੀਦਾ ਸੀ

    • @yaadisharma7124
      @yaadisharma7124 2 роки тому

      @@kaursingh8369 hmmmm ਕਾਹਲੀ ਕਰਗੇ ਜੀ ਪਰ ਹੈ ਇਹ ਮਰਡਰ 100%

  • @YaduvirkSingh
    @YaduvirkSingh 2 роки тому +1

    😞😞😞😞😞😞

  • @sharanjitdhesi4631
    @sharanjitdhesi4631 2 роки тому +2

    Our community must go for a private investigation in this particular case ਸਾਡੇ ਭਾਈਚਾਰੇ ਨੂੰ ਲਾਜ਼ਮੀ ਤੌਰ 'ਤੇ ਇਸ ਵਿਸ਼ੇਸ਼ ਕੇਸ ਵਿੱਚ ਇੱਕ ਨਿੱਜੀ ਜਾਂਚ ਵਾਸਤੇ ਜਾਣਾ ਚਾਹੀਦਾ ਹੈ

  • @arpanvirk7134
    @arpanvirk7134 2 роки тому

    🙏🙏🙏🙏🙏😭😭😭😭😭😭

  • @MandeepKaur-wr1uu
    @MandeepKaur-wr1uu 2 роки тому +1

    ਬਰਾਬਰ ਦੇ ਅਧਿਕਾਰ ਦੀ ਗੱਲ ਕਰਦਾ ਸੀ ਵੀਰ ।

  • @SandeepSingh-ys2bn
    @SandeepSingh-ys2bn 2 роки тому +6

    Kom de jodheya de accident hunde nahi karvaye jande va ji 🙏🙏🙏🙏🙏😭😭😭😭😭

  • @rajumann1942
    @rajumann1942 2 роки тому

    CBI inquiry honi chahidi

  • @SandeepSingh-ys2bn
    @SandeepSingh-ys2bn 2 роки тому +1

    Deep Sidhu Bai da katal sochi samaji sajis va. Katal karvaya geya va ehe tan.

  • @amritpalaujla1265
    @amritpalaujla1265 2 роки тому +1

    ਦੀਪ ਸਿਧੂ ਦਾ ਐਕਸੀਡੈਂਟ ਨਹੀ ਹੋਇਆ ਸਾਜਿਸ ਏ ਬਾਈ ਨੂੰ ਗੋਲੀ ਮਾਰ ਕੇ ਦੁਆਰਾ ਗੱਡੀ ਵਿੱਚ ਪਾ ਕੇ ਟਰਾਲਾ ਸਪੀਡ ਨਾਲ ਬੈਕ ਕਰਕੇ ਗੱਡੀ ਵਿੱਚ ਮਾਰਿਆ ਗਿਆ ਏ ਦੁਸਮਣ ਕੁਤਿਆ ਨੇ ਸਾਜਿਸ ਦੈਖੋ ਫੇਰ ਬੋਤਲ ਰੱਖੀ ਗਈ ਗੱਡੀ ਖਤਮ ਹੋਗੀ ਉ ਕੁੜੀ ਦੇ ਚਰੀਟ ਤੱਕ ਨੀ ਲੱਗੀ ਇੱਕ ਦਿਨ ਵਿੱਚ ਸਰਕਾਰਾਂ ਨੇ ਅਮਰੀਕਾ ਵੀ ਭੇਜ ਦਿੱਤਾ ਕੁੜੀ ਨੂੰ 5 4 ਦਿਨ ਪੰਜਾਬ ਪੁਲਿਸ ਨੂੰ ਦੇਣ ਰਿਮਾਡ ਤੇ ਕੱਲੀ ਕੱਲੀ ਗੱਲ ਸਾਹਮਣੇ ਆਜੂ ਨੀਦ ਵਾਲੇ ਤਾ ਸਭ ਬਹਾਨੇ ਨੇ ਸਾਡਾ ਯੋਧਾ ਮਰਿਆ ਨੀ ਸਾਜਿਸ ਨੇ ਸਹੀਦ ਕਰਵਾਇਆ ਗਿਆ ਨਾਲੇ ਇਹੋ ਜਿਹੇ ਸੂਰਮੇ ਰੋਜ ਨੀ ਸਦੀਆ ਵਾਧ ਮਿਲਦੇ ਨੇ ਏ ਜੋਧਾ ਸਾਨੂੰ ਹੁਣ 37 ਸਾਲ ਬਾਅਦ ਮਿਲਿਆ ਸੀ 37 ਸਾਲ ਪਹਿਲਾ ਲਾ ਲੋ ਹਿਸਾਬ ਕੋਣ ਸੀ

  • @kuka6853
    @kuka6853 2 роки тому

    ਸਿੱਧੂ ਨੂੰ ਨੀਦ ਨਹੀ ਆਈ ਟਰੱਕ ਡਰਾਈਵਰ ਨੇ ਬਰੇਕ ਮਾਰੀ ਉਸਨੂੰ ਨੀਦ ਆਈ

  • @InderjeetSingh-ns6ei
    @InderjeetSingh-ns6ei 2 роки тому +5

    Bilkul theek veer akali dal badal khatam hogi next akali dal amritsar Simranjit singh mann di party punjab uper raaz kregi

  • @gurmeetbhatti2810
    @gurmeetbhatti2810 2 роки тому +3

    Body guard needed to be with Deep. Why you were not with him
    From USA

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 роки тому +2

    ਕੁੜੀ ਦੀ ਬੁਡ ਤੇ ਪੱਟਾਂ ਫੇਰਨਾ ਚਾਹੀਦਾ ਜੀ ਫੇਰ ਸੱਚ ਸਾਹਮਣੇ ਆਉ ਜੀ ਸਾਡਾ ਬਾਈ ਸ਼ਹੀਦ ਹੋਈਆਂ ਕੋਮ ਲਈ ਦੀਪ ਬਾਈ ਜ਼ਿੰਦਾਬਾਦ ਕੋਮ ਦਾ ਯੋਧਾ

  • @jyotigrover2154
    @jyotigrover2154 2 роки тому

    Deep sidhu di family interview kyu nai karde channel wale

  • @manpreetsingh-zu2hx
    @manpreetsingh-zu2hx 2 роки тому

    Apna punjab Raj is the only solution