News18 Explainer | ਮਾਰਕਿਟ 'ਚ ਠੱਗੀ ਦਾ ਆਇਆ ਨਵਾਂ ਤਰੀਕਾ,ਪੜ੍ਹੇ-ਲਿਖੇ ਵੀ ਬਣ ਰਹੇ ਸ਼ਿਕਾਰ| Digital Arrest|N18V

Поділитися
Вставка
  • Опубліковано 4 лют 2025

КОМЕНТАРІ • 32

  • @dhindsa90000
    @dhindsa90000 Місяць тому +24

    ਮੈਨੂੰ ਵੀ ਆਇਆ ਸੀ ਏ ਫੋਨ,,,ਚੰਗੀ ਰੇਲ ਬਣਾਈ,,,ਬਹੁਤ ਗਲਤ ਬੋਲਣ ਲੱਗ ਜਾਦੇ ਨੇ ਜੇ ਇਨ੍ਹਾਂ ਦੀ ਚਾਲ ਵਿੱਚ ਨਾ ਫਸੇ,,,,

  • @Malwa_modify
    @Malwa_modify Місяць тому +21

    ਧੰਨ ਧੰਨ ਹੈ ਸਾਰੀ ਦੁਨੀਆ ਦਾ ਮਾਲਕ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ

    • @shivanisharma5562
      @shivanisharma5562 Місяць тому +1

      ਇਹ ਮਹਾਰਾਜਾ ਸਾਹਿਬ ਕਿਥੇ ਰਹਿੰਦੇ ਹਨ, ਮੈਂ ਬਹੁਤ ਦੁਖੀ ਹਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ,

  • @preetsandy4495
    @preetsandy4495 Місяць тому +2

    ਮੈਨੂੰ ਲੱਗਦਾ ਹੈ ਜਿਵੇਂ ਫੇਸ ਬੁੱਕ ਵਿੱਚ ਲਿਖਿਆ ਹੋਇਆ ਹੋਵੇ ਕਿ ਅਸੀ ਕੀਤਾ ਜਾਣਾ ਹੈ ਸਾਰੀ ਦੁਨੀਆ ਦੱਸਣਾ ਕਿ ਅਸੀਂ ਅੱਜ ਘਰ ਨੀ ਆ

  • @gurpalsingh5634
    @gurpalsingh5634 Місяць тому +2

    Very good

  • @roshansharma8079
    @roshansharma8079 Місяць тому +9

    ਸਾਡੀਆਂ ਸਾਈਬਰ ਕਰਾਈਮ ਨਾਲ ਸਬੰਧਿਤ ਏਜੰਸੀਆਂ ਕਿਹੜੀ ਸਵਰਗਾਂ ਦੀ ਨੀਂਦ ਚ ਸੁਤੀਆ ਪਾਈਆਂ ਨੇ ਜੋ ਰੋਜ ਲੋਕਾਂ ਨੂੰ ਠੱਗਾ ਵਲੋਂ ਠੱਗਿਆ ਜਾ ਰਿਹਾ ਹੈ

    • @mohangiri8378
      @mohangiri8378 Місяць тому +1

      Golmaal hai bhai sab golmaal hai 😅😅😅😅

  • @dhindsa90000
    @dhindsa90000 Місяць тому +9

    ਅਸਲ ਵਿੱਚ ਜਦੋਂ ਅਸੀਂ ਖੁਦ ਗਲਤ ਹੁੰਦੇ ਆ,,,ਤਾਈਓ ਸਾਨੂੰ ਡਰ ਲਗਦਾ,,,,ਐਦਾਂ ਦੀਆਂ ਕਾਲਾਂ ਵਿੱਚ ਫਸ ਜਾਦੇ ਆ,,,,

  • @kiranjotdhillon2961
    @kiranjotdhillon2961 Місяць тому +2

    Rabb rahka

  • @JagtarSran-tv6wn
    @JagtarSran-tv6wn Місяць тому +1

    ਆਵਾਜ਼ ਬਹੁਤ ਘੱਟ ਹੁੰਦੀ ਹੈ

  • @PardeepsinghSingh-pf1kn
    @PardeepsinghSingh-pf1kn Місяць тому +3

    Menu vi phoon aya sir par number soh nahin hoya

  • @mohangiri8378
    @mohangiri8378 Місяць тому +2

    Anjaan no nu turant blok kar dijiye 😮

  • @sudershandhawan3080
    @sudershandhawan3080 Місяць тому +1

    I am placing an imp

  • @ralmilesingh86
    @ralmilesingh86 Місяць тому +4

    Sarkaar ne hi bera gark kita apne nombar nu account nal joran nu bi modi ne hi kiha pahla ni hunda si is tra

  • @shivanisharma5562
    @shivanisharma5562 Місяць тому +8

    ਸ਼ਭ ਗੱਲਾਂ ਦਾ ਕੜਾਹ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ, ਸਰਕਾਰ ਆਮ ਆਦਮੀ ਪਾਰਟੀ ਵੀ ਥਰ ਥਰ ਕੰਬਦੀ ਹੈ ਰਿਸ਼ਵਤ ਖੋਰ ਤੋਂ ਡਰਦੀ ਹੈ,

    • @MrSingh-hq5zd
      @MrSingh-hq5zd Місяць тому +1

      Teyrey naal kineh de thagi vajhi aa os builder vahlonh?

    • @shivanisharma5562
      @shivanisharma5562 Місяць тому +1

      ਦੋ ਲੱਖ ਦਸ ਹਜ਼ਾਰ ਰੁਪਏ,

    • @shivanisharma5562
      @shivanisharma5562 Місяць тому +1

      ਸਿੰਘ ਇਜ ਕਿੰਗ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਹ ਇਨਸਾਨ ਸਿੰਘ ਨਾਮ ਤੇ ਕਲੰਕ ਹੈ, ਪਿਛੇ ਨਾਮ ਹੇਠ ਸਿੰਘ ਲਾਉਂਦਾ ਹੈ, ਕੈਸ਼ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ

    • @vickyvickt1477
      @vickyvickt1477 Місяць тому +2

      ​@@shivanisharma5562har video te tusi comment karde hoo madem

    • @shergill7696
      @shergill7696 Місяць тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਇਹ ਭੈਣ ਜੀ ਦੁਖੀ ਨੇ ਵਿਚਾਰੇ ਤਾਂ ਹੀ ਲੱਖ ਦੋ ਲੱਖ ਪਿੱਛੇ ਹਰ ਜਗ੍ਹਾ ਕਮੈਂਟ ਕਰਦੇ ਨੇ ਜਿਹੜੇ ਬੰਦੇ ਦਾ ਇੱਕ ਨੰਬਰ ਦਾ ਪੈਸਾ ਹੁੰਦਾ ਉਹਦੇ ਵਾਸਤੇ ਦਸ ਰੁਪਏ ਬਹੁਤ ਹੁੰਦੇ ਨੇ ਪਰ ਸਰਕਾਰ ਸੁੱਤੀ ਪਈ ਆ ਉਹਨੂੰ ਇਸ ਇਹਨਾਂ ਦੇ ਕਮੈਂਟ ਨਹੀਂ ਦਿਖਦੇ ਕਈ ਵਾਰ ਕਿਸੇ ਤੇ .. ਇੱਕ ਕਮੈਂਟ ਕਰਨ ਤੇ ਜੇਲ ਵੀ ਹੋਈ ਪਰੰਤੂ ਓਹ ਕਮੈਂਟ ਓਹ ਸੀ ਜਿਹੜਾ ਸਰਕਾਰ ਨੂੰ ਚੰਗਾ ਨਹੀਂ ਲੱਗਦਾ ਆਪਣੇ ਪੰਜਾਬ ਚ

  • @preetsandy4495
    @preetsandy4495 Місяць тому

    ਮਨੂ ਵੀ ਫੋਨ ਆਇਆ ਸੀ ਮਾ ਕਿਆ ਮਾ ਮਹਿਮਾਨ ਹਾ ਮਨੂ ਨੀ ਪਤਾ

  • @RajwinderKaur-p6h
    @RajwinderKaur-p6h Місяць тому

    🙏🙏🙏🙏🙏

  • @BaljeetSingh-k2p2l
    @BaljeetSingh-k2p2l Місяць тому +1

    DHAN..DHAN..GURU..RAM..DAS..G..KIRPA..KARAN..VEER..G..

  • @sudershandhawan3080
    @sudershandhawan3080 Місяць тому

    I am placing an important information about my pnb document about credit of my monthly pension is being repeatedly shown on mobile screen and later on may try to with my pension amount to from my bank account. I have repeated warn tv authority to delete it and intend to serve a legal notice with damaging and cost as this is not authorised by me .But tv authorities are showing their inability and advisee go go through its notifications.
    So this may a new method of frauding with bank account holders especially pensioners.
    I am waiting for this and inform u later on but at present all precautions are taken by me to s Ave my sb account . It seems that you tube and Google highest authorities may not knowing about working of their staff posting in India .Thanking u for starting this for public safety and security

  • @SukhaSingh-c7c
    @SukhaSingh-c7c Місяць тому

    ❤😮😮😮😮😮😮😮😮😮😮😮😅

  • @SSwarvalSingh-se3ib
    @SSwarvalSingh-se3ib Місяць тому +1

    ਮੇਨੁ ਵੀ ਫੋਨ ਆਇਆ ਮੇਨੁ ਕਹਿੰਦਾ 50000 ਰੁਪਏ ਦੇ ਮੇ ਤਾ ਕਿਹਾ ਦਸ ਕਿਥੇ ਆਵਾ ਮੇ ਕਿਹਾ ਸੀਟੀ ਥਾਣੇ ਆ ਜਾ ੳਸ ਤੋ ਬਾਅਦ ਉਹ ਫੋਨ ਕਟ ਗਿਆ

  • @PS-cl4fn
    @PS-cl4fn Місяць тому

    Mera v 1lakh 1000 rs kadva le

  • @preetsandy4495
    @preetsandy4495 Місяць тому

    ਮੈਨੂੰ ਲੱਗਦਾ ਹੈ ਜਿਵੇਂ ਫੇਸ ਬੁੱਕ ਵਿੱਚ ਲਿਖਿਆ ਹੋਇਆ ਹੋਵੇ ਕਿ ਅਸੀ ਕੀਤਾ ਜਾਣਾ ਹੈ ਸਾਰੀ ਦੁਨੀਆ ਦੱਸਣਾ ਕਿ ਅਸੀਂ ਅੱਜ ਘਰ ਨੀ ਆ