Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਿੱਟੂ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ, ਚੰਨੋਂ ਔਲਖ ਨੂੰ ਵਹਿਗੁਰੂ ਚੱੜ੍ਹਦੀ ਕਲਾ ਵਿੱਚ ਰੱਖਣ, ਮਨੋਕਾਮਨਾਵਾਂ ਪੂਰੀਆਂ ਕਰਨ,🙏🥰👍
ਚੰਨੋ ਦੀਆ ਗੱਲਾਂ ਵਿੱਚ ਦਮ ਆ ❤ ਬਹੁਤ ਵਧੀਆ ਬਿੱਟੂ ਵੀਰੇ
ਸਹੀ ਗੱਲ ਆ bittu ਬਾਈ ਦੀ.. ਚੰਨੋ ਦਾ ਏਨਾ ਤਜ਼ਰਬਾ ਵਾ ਅਸੀਂ ਵੀ ਚੌਹਣੇ ਆ ਕ ਜਲਦੀ ਹੀ ਆਪਣੀ ਟੀਮ ਬਣਾ ਕ ਗ੍ਰਾਉੰਡ ਚ ਆਵੇ 🙏🏻.. ਚੰਨੋ ਜੀ ਸਬ ਕੁਜ ho ਜਾਂਦਾ ਤੁਸੀ ਤਿਆਰੀ ਕਰੋ ਟੀਮ ਬਣਾਓ 🙏🏻ਬਾਕੀ ਬਾਬਾ ਭਲੀ ਕਰੂਗਾ 🙏🏻
ਬਹੁਤ ਦੇਰ ਤੋਂ ਉਡੀਕ ਕਰ ਰਹੇ ਸੀ ਇਸ ਇੰਟਰਵਿਊ ਦੀ ਧੰਨਵਾਦ
ਧੰਨਵਾਦ ਵੀਰ ਬਿੱਟੂ ਦੁਆਵਾਂ ਚੰਨੋਂ ਨੂੰ ਸਾਡੀ ਛੋਟੀ ਭੈਣ ਆ ਰੱਬ ਇਹਨੂੰ ਹੋਰ ਖੁਸ਼ੀਆਂ ਦੇਵੇ ❤️🙏
ਬਹੁਤ ਵਧੀਆ ਕੀਤਾ ਬਿੱਟੂ ਵੀਰ ਚੰਨੋ ਔਲਖ ਦੀ ਇੰਟਰਵਿਊ ਕੀਤੀ,,,,💪💪👌👌👍👍
ਬਿਲਕੁੱਲ ਸਹੀ ਗੱਲਾਂ ਜੇ ਚੰਨੋ ਦੀਦੀ ਜੀ ਦੀਆ ਕੁੜੀਆਂ ਨੂੰ ਵੀ ਮੁੰਡਿਆਂ ਵਾਂਗ ਹੀ ਸਨਮਾਨਤ ਕਰਨਾ ਚਾਹੀਦਾ ਜੇ ਜਿੱਦਾਂ ਪੈਸੇ ਉਹਨਾਂ ਨੂੰ ਦੇਂਦੇ ਨੇ ਇਹਨਾ ਧੀਆ ਰਾਣੀਆ ਨੂੰ ਦੇਣੇ ਚਾਹੀਦੇ ਨੇ 🙏🏻🙏🏻✅
ਬਿਟੂ ਵੀਰ ਜੀ ਧੰਨਵਾਦ ਜੀ ਤੁਹਾਡਾ ਜਿਸ ਰਾਹੀਂ ਚੰਨੋ ਔਲਖ ਕਬੱਡੀ ਖਿਡਾਰੀ ਵਾਰੇ ਪਤਾ ਲੱਗਾ। ਚੰਨੋ ਔਲਖ ਬਹੁਤ ਲੰਮੇ ਸਮੇਂ ਤੋਂ ਖੇਡ ਰਹੀ ਹੈ ਕੁੜੀ ਦੀ ਇੰਟਰਵਿਊਕ ਵਧੀਆ ਲਗੀ ਮੇਰੇ ਤਜਰਬੇ ਅਨੁਸਾਰ ਚੰਨੀ ਅੱਜ ਵੀ ਕਾਮਯਾਬੀ ਹਾਸਲ ਕਰ ਸਕਦੀ ਹੈ। ਬਹੁਤ ਚਲਾਕੀਆ ਵਾਲਾ ਸੁਭਾਅ ਨਾ ਹੋਣ ਕਰਕੇ ਕਾਮਯਾਬ ਨਹੀਂ ਹੋਈ। ਪਰਮਾਤਮਾ ਮਿਹਰ ਕਰਨ ਚੰਨੋ ਕਾਮਯਾਬ ਜਰੂਰ ਹੋਵੇਗੀ!
ਬਿੱਟੂ ਵੀਰ ਧੰਨਵਾਦ ਦਿਲ ਖੁਸ਼ ਹੋ ਗਿਆ ਇੰਟਰਵਿਊ ਸੁਣ ਕੇ ਧੰਨਵਾਦ ਚੰਨੋ ਔਲਖ
ਬਹੁਤ ਵਧੀਆ ਸੁਭਾਅ ਚੰਨੋ ਭੈਣ ਜੀ ਦਾ ਖੇਡ ਬਹੁਤ ਸਾਫ ਸੁਥਰੀ ਆ ਚੰਨੋ ਭੈਣ ਵਾਹਿਗੁਰੂ ਸਭ ਠੀਕ ਕਰੋ
ਅਣਖ਼ ਵਾਲੇ ਤੇ ਮੂੰਹ ਤੇ ਸੱਚ ਬੋਲਣ ਦੀ ਹਿੰਮਤ ਰੱਖਣ ਵਾਲੇ ਇਨਸਾਨ ਦੇ ਦੁਸ਼ਮਣਾਂ ਦੀ ਗਿਣਤੀ ਜਿਆਦਾ ਹੀ ਹੁੰਦੀ ਹੈ, ਬਹੁਤ ਵਧੀਆ ਇੰਟਰਵਿਊ,ਇਸ ਇੰਟਰਵਿਊ ਨੂੰ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ ਬਿੱਟੂ ਬਾਈ🙏
ਕਮੇਟੀਆ ਲਈ ਬਹੁਤ ਸ਼ਰਮ ਵਾਲੀ ਗੱਲ ਆ। ਧੀਆਂ ਨੇ ਪੰਜਾਬ ਦੀਆਂ ਇਹਨਾ ਦਾ ਸਨਮਾਨ ਬਹੁਤ ਜਰੂਰੀ ਆ।
ਵਧੀਆ ਇੰਟਰਵਿਊ ਬਿੱਟੂ, ਇੱਕ ਗੱਲ ਇਹ ਖਾਸ ਹੈ ਕਿ ਤੁਸੀਂ ਜਿਹੜੀ ਜਗ੍ਹਾ ਤੇ ਖੜ੍ਹੇ ਔ ਇਹ ਐਨੀ ਸੋਹਣੀ ਜਗ੍ਹਾ ਕਿੱਥੇ ਐ, ਐਨੇ ਦਰੱਖਤ, ਸੜਕਾਂ ਸਾਫ ਬਹੁਤ ਵਧੀਆ ਆਲਾ ਦੁਆਲਾ ਹੈ।
guru nanak dev University Amritsar
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਹਰ ਇੰਟਰਵਿਉ ਦੀ ਬਹੁਤ ਹੀ ਵਧੀਆ ਪੇਸ਼ਕਾਰੀ ਕਰਦੇ ਓ, ਬਹੁਤ ਸੋਹਣਾ ਸਾਡਾ ਵੀਰ ਬਿੱਟੂ ਸ਼ਬਦਾਂ ਦਾ ਜਾਦੂਗਰ
ਵਾਹਿਗੁਰੂ ਸਾਰੇ ਕਬੱਡੀ ਖਿਡਾਰੀਆ ਨੂੰ ਹਮੇਸਾ ਤੰਦਰੁਸਤ ਰੱਖੇ ।ਤੇ ਸਾਰੇ ਖਿਡਾਰੀ ਖੂਬ ਤਰੱਕੀਆ ਕਰਨ।ਸਾਡੀ ਮਾਂ ਖੇਡ ਕਬੱਡੀ ਹਮੇਸਾਂ ਚਮਕਦੀ ਰਹੇ।
ਬਹੁਤ ਧੰਨਵਾਦ ਬਿੱਟੂ ਵੀਰ ਜੀ ਚੰਗੇ ਖਿਡਾਰੀ ਲੈ ਕੇ ਆਉਣ ਲਈ
ਬਹੁਤ ਵਧੀਆ ਲੱਗਿਆ ਚੱਨੋ ਬਹੁਤ ਧਾਕੜ ਖਿਡਾਰੀ ਏ ਜੋ ਆਪਣੈ ਜੋਰ ਨਾਲ ਖੇਡਦੀ ਏ ਏਸ ਨੂੰ ਥੱਮਣਾ ਤੁਫਾਨ ਥੱਮਣ ਬਰਾਬਰ ਏ ਜਿਉਦੀ ਰਹਿ ਭੈਣੈ ਜੋ ਤੇਰੇ ਅਸੂਲ ਨੇ ਬਹੁਤ ਵਧੀਆ ਨੇ ਏਨਾ ਤੇ ਬਣੀ ਰਹੀ
ਚੰਨੋ ਬਹੁਤ ਵਧੀਆ ਖਿਡਾਰਨ ਹੈ ਇਨਸਾਨ ਵੀ ਹੈ
ਧੰਨਵਾਦ ਬਿੱਟੂ ਵੀਰ ਚੰਨੌ ਭੈਣ ਨੂੰ ਬਹੁਤ ਬਹੁਤ ਦੁਆਵਾਂ ❤
ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ
ਚੰਨੋ ਬਹੁਤ ਵਦੀਆ ਪਲੇਅਰ ਹੈ ਰੱਬ ਹਮੇਸ਼ਾ ਖੁਸ਼ ਰੱਖੇ
ਬੁਹਤ ਵਧੀਆ ਵੀਰਾਂ ਜੀ ਵਾਹਿਗੁਰੂ ਭਲੀ ਕਰੇ ਜੀ
ਗੁਰੂ ਪਾਤਸ਼ਾਹ ਭੈਣ ਨੂੰ ਤਰੱਕੀਆਂ ਚੜਦੀਕਲਾ ਬਖਸ਼ਣ
ਚੰਨੋ ਬਹੁਤ ਜਿਆਦਾ ਵਧੀਆ ਖਿਡਾਰੀ ਹੈ, ਵਾਹਿਗੁਰੂ ਕ੍ਰਿਪਾ ਕਰਨ ਇਹ ਕੁੜੀ ਬਹੁਤ ਅੱਗੇ ਜਾਓ🙏🏻🙏🏻
ਪ੍ਰਮਾਤਮਾ ਉਮਰ ਲੰਮੀ ਕਰੇਂ ਤੇ ਸੱਦਾ ਚੱੜਦੀ ਕਲਾ ਵਿਚ ਰੱਖੇ ਪ੍ਰਮਾਤਮਾ ਤੇ ਸੱਦਾ ਸੁਖੀ ਜੀਵਨ ਬਤੀਤ ਕਰੇਂ ਪ੍ਰਮਾਤਮਾ ਬਹੁਤ ਹੀ ਪਿਆਰੀ ਧੀ
ਚੰਨੋ ਬਹੁਤ ਵਧੀਆ ਖਿਡਾਰੀ ਹੈ ਜੀ
ਬਿੱਟੂ ਵੀਰ ਬਹੁਤ ਵਧੀਆ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।
ਚੰਨੋ ਬੇਟਾ ਵਾਹਿਗੁਰੂ ਤੁਹਾਨੂੰ ਹੋਰ ਹਿੰਮਤ ਤੇ ਕਾਮਯਾਬੀ ਬਖਸ਼ੇ, ਗੱਜਣ ਸਿੰਘ ਔਲਖ ਜੇਠੂਵਾਲ
ਛੋਟੇ ਵੀਰ ਇਕਲੀ ਕਬੱਡੀ ਈ ਨਹੀਂ ਹਰ ਖੇਡ ਦੀਆਂ ਕਮੇਟੀਆਂ ਵਿਚ ਮੰਨੂਵਾਦ ਚਲਦਾ ਹੈ ਔਰਤਾਂ ਨੂੰ ਹਮੇਸ਼ਾ ਇਕ ਟਾਇਮ ਪਾਸ ਅਤੇ ਮਨੋਰੰਜਨ ਲਈ ਈ ਵਰਤਿਆ ਜਾਂਦਾ ਹੈ ਜੀ ਹੁਣ ਇਸ ਲੜਕੀ ਦੀ ਮਿਹਨਤ ਈ ਬੋਲਦੀ ਹੈ ਖਿਡਾਰੀ ਬਨਣਾ ਬਹੁਤ ਔਖਾ ਹੁੰਦਾ ਸਾਰੇ ਕਬੱਡੀ ਕੱਪ ਕਰਵਾਉਣ ਵਾਲਿਆਂ ਨੂੰ ਚਾਹੀਦਾ ਹੈ ਕਿ ਇਸ ਲੜਕੀ ਨੂੰ ਵੀ ਮੌਕਾ ਦਿੱਤਾ ਜਾਵੇ ਕੁੜੀ ਨੇ ਆਪਣਾ ਘਰ ਖਾ ਕੇ ਮਿਹਨਤਾਂ ਕਰਕੇ ਨਾਂ ਬਣਾਇਆ ਹੈ ਇਥੇ ਸੁੰਦਰਤਾ ਵਾਲੇ ਮੁਕਾਬਲਿਆਂ ਵਾਲੀਆਂ ਕੁੜੀਆਂ ਨੂੰ ਦੁਨੀਆਂ ਕਰੋੜਾਂ ਰੁਪਏ ਦੇ ਦਿੰਦੀ ਹੈ ਪਰ ਇਕ ਖਿਡਾਰਨ ਨੂੰ ਪੈਸੇ ਤਾਂ ਦੂਰ ਮੌਕਾ ਵੀ ਨਹੀਂ ਦਿੱਤਾ ਜਾਂਦਾ ਬਾਕੀ ਲੜਕੀ ਨੇ ਬਿਲਕੁਲ ਸੱਚ ਬੋਲਿਆ ਹੈ ਜੀ ❤
ਬਾਬਾ ਦੀਪ ਸਿੰਘ ਜੀ ਮੇਹਰ ਰੱਖਣ ਚੰਨੋ ਤੇ
🎉 Bittu bhai thank u
ਪਹਿਲਾਂ ਭੈਣ ਸਲੂਟ ਆ ਦੂਜੀ ਗੱਲ ਬਿਟੂ ਵੀਰ ਲੜਕੀਆਂ ਨੂੰ ਮੁੰਡਿਆਂ ਵਾਂਗ ਸਭ ਮਾਨ ਸਨਮਾਨ ਕਿਉਂ ਨੀ
Channo didi 👍👍💪🏻💪🏻
Bittu paji channo ਬਹੁਤ ਵਧੀਆ ਕਬੱਡੀ ਪਲੇਅਰ ਆ ❤
ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇਂ ਭੈਣ ਤੇ ਬਿੱਟੂ ਬਾਈ ਪਿਕੇ ਜਰਗ ਦੀ ਇੰਟਰਵਿਊ ਕਰੋਂ ਇੱਕ ਦਿਨ ਟਾਈਮ ਕੱਡ ਕੇ
very very nice beti❤❤🎉🎉❤❤
ਵਾਹ ਭੈਣੇ ਬਹੁਤ ਵਧੀਆ ਸੋਚ ਤੇਰੀ ਬਾਕੀ ਛੋਟੀ ਭੈਣ ਤੇਰਾ ਸਟੈਂਡ ਤੇ ਹੈਗਾ
Very good job bittu Bai
She is the best player
ਕਬੱਡੀ ਚਲਾਕ ਲੋਕਾਂ ਦੀ ਮਤਲਬ ਵਾਲੀਆਂ ਦੀ ਸ਼ਰੀਫ਼ ਦਾ ਕੋਈ ਮੁੱਲ ਨਹੀਂ ਆ
ਅਕਸਰ ਹੀ ਧੀਆਂ ਨਾਲ ਵਿਤਕਰਾ ਕੀਤਾ ਜਾਂਦਾ
ਭੈਣ ਜੀ ਲੋਕ ਭਰੇ ਨੂੰ ਭਰ ਰਹੇ ਹਨ ਸੀਲੂ ਵਰਗੇ ਨੂੰ ਟ੍ਰੈਕਟਰ ਤੇ ਟ੍ਰੈਕਟਰ ਦਿੱਤੀ ਜਾਦੇ ਪਰ ਪੰਜਾਬ ਦੀਆ ਧੀਆਂ ਲੜਕੀਆ ਦਾ ਸਨਮਾਨਤ ਕਰੋ ਧੰਨਵਾਦ
ਬਹੁਤ ਵਧੀਆ ਭੈਣ ਜੀ
bhut achi soch h aapki channo ❤️❤️
ਸਹੀ ਗੱਲ ਆਂ y ਸੱਚਾ ਬੰਦਾ ਪਿਸੇ ਰੇਹ ਜਾਂਦਾ...
Waheguru chardikla vich rkhe bhen nu
ਇਹੋ ਜੇ ਹੀਰੇ ਵੀ ਪਏ ਜਿਹਨਾਂ ਨੂੰ ਲੋਕਾਂ ਨੇ ਅੱਖਾਂ ਪਰੋਖਿਆਂ ਕੀਤਾ ਆ ਤੇ ਲੋਕ ਉਹਨਾਂ ਨੂੰ ਖਿੱਚੀ ਫਿਰਦੇ ਜਿਹਨਾਂ ਨੂੰ ਬੋਲਨਾਂ ਵੀ ਨੀ ਆਉਦਾਂ
ਬਹੁਤ-ਬਹੁਤ ਵਧੀਆ ਜਵਾਬ ਚੰਨੌ ਭੈਣ ਦਾ ਕਹਿਣਾ ਮੈਨੂੰ ਵਾਹਿਗੁਰੂ ਜੀ ਨੇ ਚੜਾਇਆ ਬਹੁਤ-ਬਹੁਤ ਵਧੀਆ ਜਵਾਬ ਪਤਰਕਾਰ ਨੂੰ ਏ ਇੰਕ ਇਮਾਨਦਾਰ ਚੰਨੌ ਕਬੱਡੀ ਆ ਇਸ ਦੇ ਸਿਰ ਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਹਁਥ ਆ ਚੰਨੌ ਇਮਾਨਦਾਰੀ ਦਾ ਫਲ ਮਿਠਾ ਬਹੁਤ-ਬਹੁਤ ਵਧੀਆ ਢੰਗ ਨਾਲ ਗਲਬਾਤ ਚੰਨੌ ਭੈਣ ਜਿੰਦਾ ਵਾਦ ਸੇਰ ਚੰਨੌ ❤❤❤❤❤❤❤❤❤❤❤❤❤❤❤
ਸਹੀ ਗੱਲ ਆ
Masha allha g very nice allha pak aap ki madad kare ameen I'm from Pakistan Punjab
Very nice putt ji
Waheguru ji
Bai yaar jidda marji a menu ta channo bali kaint lagdi a Mera crush a channoBhot sohni lagdi a menu ❤❤
ਇਹ ਤਾਂ ਰੱਜੇ ਨੂੰ ਰਿਝਾਉਣ ਵਾਲੀ ਗੱਲ ਹੈ ਕੋਈ ਤਾ ਲੱਖਾ ਕਰੋੜਾਂ ਵਿੱਚ ਖੇਡਦੇ ਹਨ ਕੁੱਝ ਰੋਟੀ ਤੋਂ ਵੀ ਮੁਥਾਜ ਹਨ
Betide da address before ta ke koi help Kar sakea myself is also kabbadi player
Bhut vdia bhena
God bless you sister 🙏
Es bhen nu sarkari job milni chahidi aae police vgera.Bittu veer Bahut vadiya keeta interview karkay 👍🏼🙏🏼
ਓ ਚੰਨੋ ਵੀ ਆਗੀ ਜੇ 😍
ਬਹੁਤ ਵਧੀਆ ਖੇਡਦੀ ਆ। ਭੈਣ ❤
ਬਹੁਤ ਵਧੀਆਂ ਜੀ 👍👍👍
God bless u di ❤❤❤
So good to see girls excelling in Kabaddi. Excellent interview
ਚਨੋ ਔਲਕ ਜੱਸੀ ਜਫਰਵਾਲ ਟਵਿੰਕਲ ਸੁੱਖੀ ਲਿਦਰਾ ਚਾਰੋਂ ਕੁੜੀਆਂ ਬਹੁਤ ਵਧੀਆ ਚਾਰੋਂ ਇੱਕ ਟੀਮ ਵਿੱਚ ਖੇਡਣ ਤੇ ਕੇਸ ਦਾ ਦਮ ਨਹੀਂ ਟੀਮ ਹਰਾ ਕੇ ਚਲਾ ਜਾਵੇ 🙏🙏🙏🙏👍👍👍👌👌👌💪💪💪💪💪💪♥️♥️♥️♥️
Nal Pittu Kotra v hove
Wmk ❤
ਜਦੋ ਮੈ ਖੇਡਦਾ ਸੀ 2011-12 ਵਿੱਚ ਉਸ ਸਮੇ ਦੀ ਇਹ ਕੁੜੀ ਖੇਡ ਰਹੀ ਹੈ ਅੱਜ ਜੇ ਨਾਮ ਬਣਿਆ ਤਾ ਲੋਕ ਮੱਚਣ ਲੱਗ ਗੇ, ਪਰ ਮਿਹਨਤ ਹੈ ਇਸਦੀ ਵਾਹਿਗੁਰੂ ਬਹੁਤ ਅੱਗੇ ਲੈਕੇ ਜਾਣਗੇ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻ਅਕਾਲ ਸਹਾਇ🙏🏻
very nice interview ❤🙏
Goood player respect ❤❤❤❤
Good ❤❤
Waheguru chardikala ch rakhe
Thank you bai ji chano Sadi sister e
Lage raho sister waheguru kirpa pakka karange❤🙏
Gud sister 👍👍
Y anu rani dee interview v jroor kro world cup dee star player ❤
Waheguru ji 💐🌹
ਸਮਾਜ ਸੇਵੀ ਸਰਕਾਰ ਅਤੇ ਦਾਨੀ ਸੱਜਣਾ ਨੂੰ ਇਹੋ ਜਿਹੇ ਹੀਰੇ ਬੱਚਿਆਂ ਨੂੰ ਸੰਭਾਲਣਾ ਚਾਹੀਦਾ ਸਰਕਾਰੀ ਨੌਕਰੀ ਵੀ ਦੇਣੀ ਚਾਹੀਦੀ ਐ
👍 Good job
ਚੰਨੋ ਬੇਟੇ ਬਹੁਤ ਵਧੀਆ ਖੇਡ ਰਹ ਹੋ।ਕੁੱਤਿਆਂ ਦਾ ਕੰਮ ਭੌਕਣਾ। ਹਾਥੀ ਦਾ ਕੰਮ ਮਸਯੀ ਚਾਲ ਚਵਣਾ।ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ ।ਤਰੱਕੀ ਆਂ ਬਖਸਣ।
Good 👍 thank 👌🏼👌🏼👌🏼👌🏼👌🏼👍
Good🎉🎉🎉
Waheguru ki ho gya duniya nu
Keep it up......
Att❤❤❤❤❤❤❤❤❤❤❤❤❤❤
Bhut good chnao
Waheguru kirpa rakhe bhen te 🙏🏻👍🏻
ਕਬੱਡੀ ਵਿਚ ਅਨੁਸ਼ਾਸਨ ਦੀ ਬਹੁਤ ਘਾਟ ਏ ਚੌਧਰੀ ਫ੍ਰੀ ਦੇ ਬਹੁਤ ਨੇ ਵਾਹਿਗੂਰ ਕਿਰਪਾ ਕਰਨ ਇਹਨਾ ਤੇ
God bless you
GBU beta
ਮਾਝੇ ਦੀ ਧਰਤੀ ਧੰਨ ਹੈ ਅੱਜ ਤੋਂ ਨਹੀਂ ਸਦੀਆਂ ਪਹਿਲਾਂ ਤੋਂ❤❤❤
ਮੈਨੂੰ ਕੋਈ 10 ਮਿੰਟ ਦੇਵੇ ਕਬੱਡੀ ਬਾਰੇ ਸੁਧਾਰ ਕਰਨ ਲਈ ਮੇਰੇ ਨਾਲ ਕਰੀ ਬਾਈ ਇੰਟਰਵਿਊ ਕਬੱਡੀ ਥੋੜਾ ਟਾਇਮ ਖੇਡੀ ਮਜਬੂਰੀ ਸੀ ਪਰ ਇਹ ਸਭ ਪਤਾ ਕੌਣ ਕਬੱਡੀ ਨੂੰ ਪਿਆਰ ਕਰਦਾ ਕੌਣ ਇਹ ਗੇਮ ਨੂੰ ਵਰਤ ਰਿਹਾ ਪੈਸੇ ਲਈ
Nice ❤❤🎉🎉ji sis ji
Good Job Ji
waheguruji
❤❤❤❤❤ sister
Verry good ❤
jehra sach bolda ode te ilzaam lagde hunde a 😊
ਕਹਿਣ ਦੀਆਂ ਗੱਲਾਂ ਨੇ ਕਿ ਕੁੜੀਆਂ ਨੂੰ ਮੌਕੇ ਦਿਓ ਪਰ ਪਹਿਲ ਮੁੰਡਿਆਂ ਨੂੰ ਹੀ ਦਿੱਤੀ ਜਾਂਦੀ ਹੈ👍
💪🏻💪🏻💪🏻
BHEN DI GAME V TE BHEN DA SUBAAH V BAHUT VDIYAAA VAA ❤❤❤
❤❤❤❤❤
Good luck betta
ਬਿੱਟੂ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ, ਚੰਨੋਂ ਔਲਖ ਨੂੰ ਵਹਿਗੁਰੂ ਚੱੜ੍ਹਦੀ ਕਲਾ ਵਿੱਚ ਰੱਖਣ, ਮਨੋਕਾਮਨਾਵਾਂ ਪੂਰੀਆਂ ਕਰਨ,🙏🥰👍
ਚੰਨੋ ਦੀਆ ਗੱਲਾਂ ਵਿੱਚ ਦਮ ਆ ❤ ਬਹੁਤ ਵਧੀਆ ਬਿੱਟੂ ਵੀਰੇ
ਸਹੀ ਗੱਲ ਆ bittu ਬਾਈ ਦੀ.. ਚੰਨੋ ਦਾ ਏਨਾ ਤਜ਼ਰਬਾ ਵਾ ਅਸੀਂ ਵੀ ਚੌਹਣੇ ਆ ਕ ਜਲਦੀ ਹੀ ਆਪਣੀ ਟੀਮ ਬਣਾ ਕ ਗ੍ਰਾਉੰਡ ਚ ਆਵੇ 🙏🏻.. ਚੰਨੋ ਜੀ ਸਬ ਕੁਜ ho ਜਾਂਦਾ ਤੁਸੀ ਤਿਆਰੀ ਕਰੋ ਟੀਮ ਬਣਾਓ 🙏🏻ਬਾਕੀ ਬਾਬਾ ਭਲੀ ਕਰੂਗਾ 🙏🏻
ਬਹੁਤ ਦੇਰ ਤੋਂ ਉਡੀਕ ਕਰ ਰਹੇ ਸੀ ਇਸ ਇੰਟਰਵਿਊ ਦੀ ਧੰਨਵਾਦ
ਧੰਨਵਾਦ ਵੀਰ ਬਿੱਟੂ ਦੁਆਵਾਂ ਚੰਨੋਂ ਨੂੰ ਸਾਡੀ ਛੋਟੀ ਭੈਣ ਆ ਰੱਬ ਇਹਨੂੰ ਹੋਰ ਖੁਸ਼ੀਆਂ ਦੇਵੇ ❤️🙏
ਬਹੁਤ ਵਧੀਆ ਕੀਤਾ ਬਿੱਟੂ ਵੀਰ ਚੰਨੋ ਔਲਖ ਦੀ ਇੰਟਰਵਿਊ ਕੀਤੀ,,,,💪💪👌👌👍👍
ਬਿਲਕੁੱਲ ਸਹੀ ਗੱਲਾਂ ਜੇ ਚੰਨੋ ਦੀਦੀ ਜੀ ਦੀਆ ਕੁੜੀਆਂ ਨੂੰ ਵੀ ਮੁੰਡਿਆਂ ਵਾਂਗ ਹੀ ਸਨਮਾਨਤ ਕਰਨਾ ਚਾਹੀਦਾ ਜੇ ਜਿੱਦਾਂ ਪੈਸੇ ਉਹਨਾਂ ਨੂੰ ਦੇਂਦੇ ਨੇ ਇਹਨਾ ਧੀਆ ਰਾਣੀਆ ਨੂੰ ਦੇਣੇ ਚਾਹੀਦੇ ਨੇ 🙏🏻🙏🏻✅
ਬਿਟੂ ਵੀਰ ਜੀ ਧੰਨਵਾਦ ਜੀ ਤੁਹਾਡਾ ਜਿਸ ਰਾਹੀਂ ਚੰਨੋ ਔਲਖ ਕਬੱਡੀ ਖਿਡਾਰੀ ਵਾਰੇ ਪਤਾ ਲੱਗਾ। ਚੰਨੋ ਔਲਖ ਬਹੁਤ ਲੰਮੇ ਸਮੇਂ ਤੋਂ ਖੇਡ ਰਹੀ ਹੈ ਕੁੜੀ ਦੀ ਇੰਟਰਵਿਊਕ ਵਧੀਆ ਲਗੀ ਮੇਰੇ ਤਜਰਬੇ ਅਨੁਸਾਰ ਚੰਨੀ ਅੱਜ ਵੀ ਕਾਮਯਾਬੀ ਹਾਸਲ ਕਰ ਸਕਦੀ ਹੈ। ਬਹੁਤ ਚਲਾਕੀਆ ਵਾਲਾ ਸੁਭਾਅ ਨਾ ਹੋਣ ਕਰਕੇ ਕਾਮਯਾਬ ਨਹੀਂ ਹੋਈ। ਪਰਮਾਤਮਾ ਮਿਹਰ ਕਰਨ ਚੰਨੋ ਕਾਮਯਾਬ ਜਰੂਰ ਹੋਵੇਗੀ!
ਬਿੱਟੂ ਵੀਰ ਧੰਨਵਾਦ ਦਿਲ ਖੁਸ਼ ਹੋ ਗਿਆ ਇੰਟਰਵਿਊ ਸੁਣ ਕੇ ਧੰਨਵਾਦ ਚੰਨੋ ਔਲਖ
ਬਹੁਤ ਵਧੀਆ ਸੁਭਾਅ ਚੰਨੋ ਭੈਣ ਜੀ ਦਾ ਖੇਡ ਬਹੁਤ ਸਾਫ ਸੁਥਰੀ ਆ ਚੰਨੋ ਭੈਣ ਵਾਹਿਗੁਰੂ ਸਭ ਠੀਕ ਕਰੋ
ਅਣਖ਼ ਵਾਲੇ ਤੇ ਮੂੰਹ ਤੇ ਸੱਚ ਬੋਲਣ ਦੀ ਹਿੰਮਤ ਰੱਖਣ ਵਾਲੇ ਇਨਸਾਨ ਦੇ ਦੁਸ਼ਮਣਾਂ ਦੀ ਗਿਣਤੀ ਜਿਆਦਾ ਹੀ ਹੁੰਦੀ ਹੈ, ਬਹੁਤ ਵਧੀਆ ਇੰਟਰਵਿਊ,ਇਸ ਇੰਟਰਵਿਊ ਨੂੰ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ ਬਿੱਟੂ ਬਾਈ🙏
ਕਮੇਟੀਆ ਲਈ ਬਹੁਤ ਸ਼ਰਮ ਵਾਲੀ ਗੱਲ ਆ। ਧੀਆਂ ਨੇ ਪੰਜਾਬ ਦੀਆਂ ਇਹਨਾ ਦਾ ਸਨਮਾਨ ਬਹੁਤ ਜਰੂਰੀ ਆ।
ਵਧੀਆ ਇੰਟਰਵਿਊ ਬਿੱਟੂ, ਇੱਕ ਗੱਲ ਇਹ ਖਾਸ ਹੈ ਕਿ ਤੁਸੀਂ ਜਿਹੜੀ ਜਗ੍ਹਾ ਤੇ ਖੜ੍ਹੇ ਔ ਇਹ ਐਨੀ ਸੋਹਣੀ ਜਗ੍ਹਾ ਕਿੱਥੇ ਐ, ਐਨੇ ਦਰੱਖਤ, ਸੜਕਾਂ ਸਾਫ ਬਹੁਤ ਵਧੀਆ ਆਲਾ ਦੁਆਲਾ ਹੈ।
guru nanak dev University Amritsar
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਹਰ ਇੰਟਰਵਿਉ ਦੀ ਬਹੁਤ ਹੀ ਵਧੀਆ ਪੇਸ਼ਕਾਰੀ ਕਰਦੇ ਓ, ਬਹੁਤ ਸੋਹਣਾ ਸਾਡਾ ਵੀਰ ਬਿੱਟੂ ਸ਼ਬਦਾਂ ਦਾ ਜਾਦੂਗਰ
ਵਾਹਿਗੁਰੂ ਸਾਰੇ ਕਬੱਡੀ ਖਿਡਾਰੀਆ ਨੂੰ ਹਮੇਸਾ ਤੰਦਰੁਸਤ ਰੱਖੇ ।ਤੇ ਸਾਰੇ ਖਿਡਾਰੀ ਖੂਬ ਤਰੱਕੀਆ ਕਰਨ।ਸਾਡੀ ਮਾਂ ਖੇਡ ਕਬੱਡੀ ਹਮੇਸਾਂ ਚਮਕਦੀ ਰਹੇ।
ਬਹੁਤ ਧੰਨਵਾਦ ਬਿੱਟੂ ਵੀਰ ਜੀ ਚੰਗੇ ਖਿਡਾਰੀ ਲੈ ਕੇ ਆਉਣ ਲਈ
ਬਹੁਤ ਵਧੀਆ ਲੱਗਿਆ ਚੱਨੋ ਬਹੁਤ ਧਾਕੜ ਖਿਡਾਰੀ ਏ ਜੋ ਆਪਣੈ ਜੋਰ ਨਾਲ ਖੇਡਦੀ ਏ ਏਸ ਨੂੰ ਥੱਮਣਾ ਤੁਫਾਨ ਥੱਮਣ ਬਰਾਬਰ ਏ ਜਿਉਦੀ ਰਹਿ ਭੈਣੈ ਜੋ ਤੇਰੇ ਅਸੂਲ ਨੇ ਬਹੁਤ ਵਧੀਆ ਨੇ ਏਨਾ ਤੇ ਬਣੀ ਰਹੀ
ਚੰਨੋ ਬਹੁਤ ਵਧੀਆ ਖਿਡਾਰਨ ਹੈ ਇਨਸਾਨ ਵੀ ਹੈ
ਧੰਨਵਾਦ ਬਿੱਟੂ ਵੀਰ ਚੰਨੌ ਭੈਣ ਨੂੰ ਬਹੁਤ ਬਹੁਤ ਦੁਆਵਾਂ ❤
ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ
ਚੰਨੋ ਬਹੁਤ ਵਦੀਆ ਪਲੇਅਰ ਹੈ ਰੱਬ ਹਮੇਸ਼ਾ ਖੁਸ਼ ਰੱਖੇ
ਬੁਹਤ ਵਧੀਆ ਵੀਰਾਂ ਜੀ ਵਾਹਿਗੁਰੂ ਭਲੀ ਕਰੇ ਜੀ
ਗੁਰੂ ਪਾਤਸ਼ਾਹ ਭੈਣ ਨੂੰ ਤਰੱਕੀਆਂ ਚੜਦੀਕਲਾ ਬਖਸ਼ਣ
ਚੰਨੋ ਬਹੁਤ ਜਿਆਦਾ ਵਧੀਆ ਖਿਡਾਰੀ ਹੈ, ਵਾਹਿਗੁਰੂ ਕ੍ਰਿਪਾ ਕਰਨ ਇਹ ਕੁੜੀ ਬਹੁਤ ਅੱਗੇ ਜਾਓ🙏🏻🙏🏻
ਪ੍ਰਮਾਤਮਾ ਉਮਰ ਲੰਮੀ ਕਰੇਂ ਤੇ ਸੱਦਾ ਚੱੜਦੀ ਕਲਾ ਵਿਚ ਰੱਖੇ ਪ੍ਰਮਾਤਮਾ ਤੇ ਸੱਦਾ ਸੁਖੀ ਜੀਵਨ ਬਤੀਤ ਕਰੇਂ ਪ੍ਰਮਾਤਮਾ ਬਹੁਤ ਹੀ ਪਿਆਰੀ ਧੀ
ਚੰਨੋ ਬਹੁਤ ਵਧੀਆ ਖਿਡਾਰੀ ਹੈ ਜੀ
ਬਿੱਟੂ ਵੀਰ ਬਹੁਤ ਵਧੀਆ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।
ਚੰਨੋ ਬੇਟਾ ਵਾਹਿਗੁਰੂ ਤੁਹਾਨੂੰ ਹੋਰ ਹਿੰਮਤ ਤੇ ਕਾਮਯਾਬੀ ਬਖਸ਼ੇ, ਗੱਜਣ ਸਿੰਘ ਔਲਖ ਜੇਠੂਵਾਲ
ਛੋਟੇ ਵੀਰ ਇਕਲੀ ਕਬੱਡੀ ਈ ਨਹੀਂ ਹਰ ਖੇਡ ਦੀਆਂ ਕਮੇਟੀਆਂ ਵਿਚ ਮੰਨੂਵਾਦ ਚਲਦਾ ਹੈ ਔਰਤਾਂ ਨੂੰ ਹਮੇਸ਼ਾ ਇਕ ਟਾਇਮ ਪਾਸ ਅਤੇ ਮਨੋਰੰਜਨ ਲਈ ਈ ਵਰਤਿਆ ਜਾਂਦਾ ਹੈ ਜੀ ਹੁਣ ਇਸ ਲੜਕੀ ਦੀ ਮਿਹਨਤ ਈ ਬੋਲਦੀ ਹੈ ਖਿਡਾਰੀ ਬਨਣਾ ਬਹੁਤ ਔਖਾ ਹੁੰਦਾ ਸਾਰੇ ਕਬੱਡੀ ਕੱਪ ਕਰਵਾਉਣ ਵਾਲਿਆਂ ਨੂੰ ਚਾਹੀਦਾ ਹੈ ਕਿ ਇਸ ਲੜਕੀ ਨੂੰ ਵੀ ਮੌਕਾ ਦਿੱਤਾ ਜਾਵੇ ਕੁੜੀ ਨੇ ਆਪਣਾ ਘਰ ਖਾ ਕੇ ਮਿਹਨਤਾਂ ਕਰਕੇ ਨਾਂ ਬਣਾਇਆ ਹੈ ਇਥੇ ਸੁੰਦਰਤਾ ਵਾਲੇ ਮੁਕਾਬਲਿਆਂ ਵਾਲੀਆਂ ਕੁੜੀਆਂ ਨੂੰ ਦੁਨੀਆਂ ਕਰੋੜਾਂ ਰੁਪਏ ਦੇ ਦਿੰਦੀ ਹੈ ਪਰ ਇਕ ਖਿਡਾਰਨ ਨੂੰ ਪੈਸੇ ਤਾਂ ਦੂਰ ਮੌਕਾ ਵੀ ਨਹੀਂ ਦਿੱਤਾ ਜਾਂਦਾ ਬਾਕੀ ਲੜਕੀ ਨੇ ਬਿਲਕੁਲ ਸੱਚ ਬੋਲਿਆ ਹੈ ਜੀ ❤
ਬਾਬਾ ਦੀਪ ਸਿੰਘ ਜੀ ਮੇਹਰ ਰੱਖਣ ਚੰਨੋ ਤੇ
🎉 Bittu bhai thank u
ਪਹਿਲਾਂ ਭੈਣ ਸਲੂਟ ਆ ਦੂਜੀ ਗੱਲ ਬਿਟੂ ਵੀਰ ਲੜਕੀਆਂ ਨੂੰ ਮੁੰਡਿਆਂ ਵਾਂਗ ਸਭ ਮਾਨ ਸਨਮਾਨ ਕਿਉਂ ਨੀ
Channo didi 👍👍💪🏻💪🏻
Bittu paji channo ਬਹੁਤ ਵਧੀਆ ਕਬੱਡੀ ਪਲੇਅਰ ਆ ❤
ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇਂ ਭੈਣ ਤੇ ਬਿੱਟੂ ਬਾਈ ਪਿਕੇ ਜਰਗ ਦੀ ਇੰਟਰਵਿਊ ਕਰੋਂ ਇੱਕ ਦਿਨ ਟਾਈਮ ਕੱਡ ਕੇ
very very nice beti❤❤🎉🎉❤❤
ਵਾਹ ਭੈਣੇ ਬਹੁਤ ਵਧੀਆ ਸੋਚ ਤੇਰੀ ਬਾਕੀ ਛੋਟੀ ਭੈਣ ਤੇਰਾ ਸਟੈਂਡ ਤੇ ਹੈਗਾ
Very good job bittu Bai
She is the best player
ਕਬੱਡੀ ਚਲਾਕ ਲੋਕਾਂ ਦੀ ਮਤਲਬ ਵਾਲੀਆਂ ਦੀ ਸ਼ਰੀਫ਼ ਦਾ ਕੋਈ ਮੁੱਲ ਨਹੀਂ ਆ
ਅਕਸਰ ਹੀ ਧੀਆਂ ਨਾਲ ਵਿਤਕਰਾ ਕੀਤਾ ਜਾਂਦਾ
ਭੈਣ ਜੀ ਲੋਕ ਭਰੇ ਨੂੰ ਭਰ ਰਹੇ ਹਨ ਸੀਲੂ ਵਰਗੇ ਨੂੰ ਟ੍ਰੈਕਟਰ ਤੇ ਟ੍ਰੈਕਟਰ ਦਿੱਤੀ ਜਾਦੇ ਪਰ ਪੰਜਾਬ ਦੀਆ ਧੀਆਂ ਲੜਕੀਆ ਦਾ ਸਨਮਾਨਤ ਕਰੋ ਧੰਨਵਾਦ
ਬਹੁਤ ਵਧੀਆ ਭੈਣ ਜੀ
bhut achi soch h aapki channo ❤️❤️
ਸਹੀ ਗੱਲ ਆਂ y ਸੱਚਾ ਬੰਦਾ ਪਿਸੇ ਰੇਹ ਜਾਂਦਾ...
Waheguru chardikla vich rkhe bhen nu
ਇਹੋ ਜੇ ਹੀਰੇ ਵੀ ਪਏ ਜਿਹਨਾਂ ਨੂੰ ਲੋਕਾਂ ਨੇ ਅੱਖਾਂ ਪਰੋਖਿਆਂ ਕੀਤਾ ਆ ਤੇ ਲੋਕ ਉਹਨਾਂ ਨੂੰ ਖਿੱਚੀ ਫਿਰਦੇ ਜਿਹਨਾਂ ਨੂੰ ਬੋਲਨਾਂ ਵੀ ਨੀ ਆਉਦਾਂ
ਬਹੁਤ-ਬਹੁਤ ਵਧੀਆ ਜਵਾਬ
ਚੰਨੌ ਭੈਣ ਦਾ ਕਹਿਣਾ ਮੈਨੂੰ ਵਾਹਿਗੁਰੂ ਜੀ ਨੇ ਚੜਾਇਆ ਬਹੁਤ-ਬਹੁਤ ਵਧੀਆ ਜਵਾਬ ਪਤਰਕਾਰ ਨੂੰ
ਏ ਇੰਕ ਇਮਾਨਦਾਰ ਚੰਨੌ ਕਬੱਡੀ ਆ ਇਸ ਦੇ ਸਿਰ ਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਹਁਥ ਆ
ਚੰਨੌ ਇਮਾਨਦਾਰੀ ਦਾ ਫਲ ਮਿਠਾ ਬਹੁਤ-ਬਹੁਤ ਵਧੀਆ ਢੰਗ ਨਾਲ ਗਲਬਾਤ ਚੰਨੌ ਭੈਣ ਜਿੰਦਾ ਵਾਦ ਸੇਰ ਚੰਨੌ ❤❤❤❤❤❤❤❤❤❤❤❤❤❤❤
ਸਹੀ ਗੱਲ ਆ
Masha allha g very nice allha pak aap ki madad kare ameen I'm from Pakistan Punjab
Very nice putt ji
Waheguru ji
Bai yaar jidda marji a menu ta channo bali kaint lagdi a
Mera crush a channo
Bhot sohni lagdi a menu ❤❤
ਇਹ ਤਾਂ ਰੱਜੇ ਨੂੰ ਰਿਝਾਉਣ ਵਾਲੀ ਗੱਲ ਹੈ ਕੋਈ ਤਾ ਲੱਖਾ ਕਰੋੜਾਂ ਵਿੱਚ ਖੇਡਦੇ ਹਨ ਕੁੱਝ ਰੋਟੀ ਤੋਂ ਵੀ ਮੁਥਾਜ ਹਨ
Betide da address before ta ke koi help Kar sakea myself is also kabbadi player
Bhut vdia bhena
God bless you sister 🙏
Es bhen nu sarkari job milni chahidi aae police vgera.
Bittu veer Bahut vadiya keeta interview karkay 👍🏼🙏🏼
ਓ ਚੰਨੋ ਵੀ ਆਗੀ ਜੇ 😍
ਬਹੁਤ ਵਧੀਆ ਖੇਡਦੀ ਆ। ਭੈਣ ❤
ਬਹੁਤ ਵਧੀਆਂ ਜੀ 👍👍👍
God bless u di ❤❤❤
So good to see girls excelling in Kabaddi. Excellent interview
ਚਨੋ ਔਲਕ ਜੱਸੀ ਜਫਰਵਾਲ ਟਵਿੰਕਲ ਸੁੱਖੀ ਲਿਦਰਾ ਚਾਰੋਂ ਕੁੜੀਆਂ ਬਹੁਤ ਵਧੀਆ ਚਾਰੋਂ ਇੱਕ ਟੀਮ ਵਿੱਚ ਖੇਡਣ ਤੇ ਕੇਸ ਦਾ ਦਮ ਨਹੀਂ ਟੀਮ ਹਰਾ ਕੇ ਚਲਾ ਜਾਵੇ 🙏🙏🙏🙏👍👍👍👌👌👌💪💪💪💪💪💪♥️♥️♥️♥️
Nal Pittu Kotra v hove
Wmk ❤
ਜਦੋ ਮੈ ਖੇਡਦਾ ਸੀ 2011-12 ਵਿੱਚ ਉਸ ਸਮੇ ਦੀ ਇਹ ਕੁੜੀ ਖੇਡ ਰਹੀ ਹੈ ਅੱਜ ਜੇ ਨਾਮ ਬਣਿਆ ਤਾ ਲੋਕ ਮੱਚਣ ਲੱਗ ਗੇ, ਪਰ ਮਿਹਨਤ ਹੈ ਇਸਦੀ ਵਾਹਿਗੁਰੂ ਬਹੁਤ ਅੱਗੇ ਲੈਕੇ ਜਾਣਗੇ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਅਕਾਲ ਸਹਾਇ🙏🏻
very nice interview ❤🙏
Goood player respect ❤❤❤❤
Good ❤❤
Waheguru chardikala ch rakhe
Thank you bai ji chano Sadi sister e
Lage raho sister waheguru kirpa pakka karange❤🙏
Gud sister 👍👍
Y anu rani dee interview v jroor kro world cup dee star player ❤
Waheguru ji 💐🌹
ਸਮਾਜ ਸੇਵੀ ਸਰਕਾਰ ਅਤੇ ਦਾਨੀ ਸੱਜਣਾ ਨੂੰ ਇਹੋ ਜਿਹੇ ਹੀਰੇ ਬੱਚਿਆਂ ਨੂੰ ਸੰਭਾਲਣਾ ਚਾਹੀਦਾ ਸਰਕਾਰੀ ਨੌਕਰੀ ਵੀ ਦੇਣੀ ਚਾਹੀਦੀ ਐ
👍 Good job
ਚੰਨੋ ਬੇਟੇ ਬਹੁਤ ਵਧੀਆ ਖੇਡ ਰਹ ਹੋ।ਕੁੱਤਿਆਂ ਦਾ ਕੰਮ ਭੌਕਣਾ। ਹਾਥੀ ਦਾ ਕੰਮ ਮਸਯੀ ਚਾਲ ਚਵਣਾ।ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ ।ਤਰੱਕੀ ਆਂ ਬਖਸਣ।
Good 👍 thank 👌🏼👌🏼👌🏼👌🏼👌🏼👍
Good🎉🎉🎉
Waheguru ki ho gya duniya nu
Keep it up......
Att❤❤❤❤❤❤❤❤❤❤❤❤❤❤
Bhut good chnao
Waheguru kirpa rakhe bhen te 🙏🏻👍🏻
ਕਬੱਡੀ ਵਿਚ ਅਨੁਸ਼ਾਸਨ ਦੀ ਬਹੁਤ ਘਾਟ ਏ ਚੌਧਰੀ ਫ੍ਰੀ ਦੇ ਬਹੁਤ ਨੇ ਵਾਹਿਗੂਰ ਕਿਰਪਾ ਕਰਨ ਇਹਨਾ ਤੇ
God bless you
GBU beta
ਮਾਝੇ ਦੀ ਧਰਤੀ ਧੰਨ ਹੈ ਅੱਜ ਤੋਂ ਨਹੀਂ ਸਦੀਆਂ ਪਹਿਲਾਂ ਤੋਂ❤❤❤
ਮੈਨੂੰ ਕੋਈ 10 ਮਿੰਟ ਦੇਵੇ ਕਬੱਡੀ ਬਾਰੇ ਸੁਧਾਰ ਕਰਨ ਲਈ ਮੇਰੇ ਨਾਲ ਕਰੀ ਬਾਈ ਇੰਟਰਵਿਊ
ਕਬੱਡੀ ਥੋੜਾ ਟਾਇਮ ਖੇਡੀ ਮਜਬੂਰੀ ਸੀ ਪਰ ਇਹ ਸਭ ਪਤਾ ਕੌਣ ਕਬੱਡੀ ਨੂੰ ਪਿਆਰ ਕਰਦਾ ਕੌਣ ਇਹ ਗੇਮ ਨੂੰ ਵਰਤ ਰਿਹਾ ਪੈਸੇ ਲਈ