ਸੱਸ ਨੇ ਬਦਾਮ ਖਵਾ ਪਾਲੀ ਕਬੱਡੀ ਖਿਡਾਰਨ ਨੂੰਹ, ਵਿਆਹ ਤੋਂ ਮਹੀਨੇ ਮਗਰੋਂ ਸਹੁਰੇ ਪਿੰਡ ਪਾਈਆਂ ਰੇਡਾਂ | Kabbadi Player

Поділитися
Вставка
  • Опубліковано 26 вер 2024
  • ਸੱਸ ਬਲੋਂ ਬਦਾਮ ਖਵਾ ਪਾਲੀ ਕਬੱਡੀ ਖਿਡਾਰਨ ਨੂੰਹ
    ਵਿਆਹ ਤੋਂ ਮਹੀਨੇ ਮੰਗਰੋਂ ਸਹੁਰੇ ਪਿੰਡ ਪਾਈਆਂ ਰੇਡਾਂ
    Instagram 'ਤੇ ਮੈਸਜ ਕਰਨ ਤੋਂ ਵਿਆਹ ਕਰਾਉਣ ਤੱਕ
    ਕਬੱਡੀ ਖਿਡਾਰੀ ਜੋੜੇ ਦੀ ਦਿਲਚਸਪ ਕਹਾਣੀ
    #kabbadi #player #story #girlplayer #kabbadiplayer #femalekabbadi #movtivation #PunjabNews #hamdardtv

КОМЕНТАРІ • 144

  • @GurinderpalsinghBawa
    @GurinderpalsinghBawa Рік тому +32

    ਟਕਿੰਵਲ ਪੁੱਤਰਾ ਜਿਊਂਦਾ ਰੈ ਪਰਮਾਤਮਾ ਤੈਨੁੰ ਹਮੈਸਾ‌ ਹੀ ਚੜਦੀ ਕਲਾ ਵਿੱਚ ਰੱਖੇ ਗੋਂਡ ਫਲੈਸ਼ ਯੂ ❤

    • @Sandeep_Sandhu
      @Sandeep_Sandhu Рік тому +1

      Naam Di esi Di tesi kar ti 😂😂😂,saara ee badal tah naam oda

    • @palwinderjhamat2383
      @palwinderjhamat2383 Рік тому

      @@Sandeep_Sandhu haha sahi kiha naam te naam gond fless u v likhya kehar kar gya

    • @harsimransingh6363
      @harsimransingh6363 Рік тому +1

      Le Dass krlo gheyo nu bhanda 😢. Naam tan naam . Akhey kudi nu gond flesh kar deve . 😅

  • @unitedcolors2920
    @unitedcolors2920 11 місяців тому +7

    ਉਸ ਮਾਤਾ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਜਿਨ੍ਹਾਂ ਨੇ ਧੀਆਂ ਵਾਲਾ ਪਿਆਰ ਦਿੱਤਾ

  • @gurpalsingh5609
    @gurpalsingh5609 Рік тому +17

    ਟਵਿੰਕਲ ਧੀਏ ਸਾਬਾਸੇ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਥੋਨੂੰ ਤੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip Рік тому +15

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @jarnailsingh-cs6ge
    @jarnailsingh-cs6ge Рік тому +12

    ਟਵਿੰਕਲ ਪੁੱਤ ਧੀਆਂ ਲਈ ਪ੍ਰੇਰਣਾ ਸਰੋਤ ਹੈ , ਇਹ ਤਾਂ ਪੰਜਾਬ ਦਾ ਮਾਣ ਹੈ ।

  • @jugrajsingh7560
    @jugrajsingh7560 11 місяців тому +2

    ਕੁੜੀ ਨੇ ਬਹੁਤ ਸੋਹਣੀ ਇੰਟਰਵਿਊ ਤੇ ਗੱਲਾਂ ਕੀਤੀਆਂ ਵਾਹਿਗੁਰੂ ਚੜਦੀਕਲਾ ਬਖਸ਼ੇ ਜੀ

  • @AkramAkram-nb6bh
    @AkramAkram-nb6bh 8 місяців тому +2

    Masha allha g biati zindabad allha pak aap ki madad kare ameen I'm from Pakistan Punjab

  • @Gagowalia
    @Gagowalia Рік тому +13

    ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਇਸ ਭੈਣ ਨੂੰ 🙏🙏

    • @GurnamMehra-uy8nk
      @GurnamMehra-uy8nk 11 місяців тому

      ਕੁੜੀਆਂ ਲਈ ਚੰਗਾ ਸੁਨੇਹਾ ਹੈ ਲੋਕਾ ਦੀ ਪਰਵਾ ਨੀ ਕਰਨੀ ਚਾਹੀਦੀ ਲੋਕਾ ਦਾ ਕਿ ਹੈ

  • @NirmalSingh-ys7wz
    @NirmalSingh-ys7wz 11 місяців тому +6

    ਟਵਿੰਕਲ ਬੇਟੀ ਤੇਰੀ ਸੱਸ ਨੂੰ ਵੀ ਸਲਾਮ ਜਿਸਨੇ ਤੈਨੂੰ ਪੁੱਤਾਂ ਵਾਂਗ ਪਾਲਿਅਾ ਹੈ।

  • @sikanderjitdhaliwal2078
    @sikanderjitdhaliwal2078 Рік тому +6

    ਬਹੁਤ ਸੋਹਣੀ ਇੰਟਰਬੂਅ ਹੈ।

  • @kiransingh596
    @kiransingh596 Рік тому +5

    ਬਹੁਤ ਵਧੀਆ ਲੱਗੀ ਆ ਧੰਨਵਾਦ

  • @winingpb31vale31
    @winingpb31vale31 11 місяців тому +3

    ਬਹੁਤ ਖੂਬ ਭਾਈ ਲੱਗੇ ਰਵੋ❤❤❤❤🎉🎉🎉🎉🎉

  • @nirmalsingh4807
    @nirmalsingh4807 Рік тому +6

    Salute. Aa. Sister. Ji. Aap. Ji. Nu

  • @gurjitsyan843
    @gurjitsyan843 Рік тому +9

    ਪ੍ਰਮਾਤਮਾ ਚੜ੍ਹਦੀਕਲਾ ਰੱਖੇ 👍

  • @DfFf-vk4sb
    @DfFf-vk4sb 3 місяці тому +1

    Twinkle Twinkle Big Star
    ❤❤❤❤ ਜਿਉਦੇ ਵਸਦੇ ਰਹੋ

  • @Pittu_kotra
    @Pittu_kotra 11 місяців тому +3

    Twinkle sister ❤️❤️🙌🏻 rabh kamjabiya bakshe yaara..

  • @rajabrar5497
    @rajabrar5497 Рік тому +4

    ਟਵਿੰਕਲ ਧੀਏ ਜਿਉਂਦੀ ਰਹਿ,ਮਾਣ ਏ ਸਾਰੇ ਪੰਜਾਬ ਨੂੰ

  • @narindersingh-ku5ep
    @narindersingh-ku5ep Рік тому +5

    ਧੀਏ ਮੇਰੀਏ ਵਾਹਿਗੁਰੂ ਜੀ ਭਲਾ ਕਰੇ

  • @harpalmader1628
    @harpalmader1628 11 місяців тому +2

    ਭੈਣੇ ਨਾਲ ਪੁਲਿਸ ਜੋਬ ਵੀ ਟਰਾਈ ਕਰੋ

  • @jasbirtoot1614
    @jasbirtoot1614 11 місяців тому +1

    ਟਵਿੰਕਲ,ਬੇਟਾ,ਜੀ,very,good,parmatma,ਤੁਹਾਨੂੰ,ਤੇ,ਪਰਿਵਾਰ,ਅਕਾਸ਼,ਮਸਤਗੜ੍ਹ,ਨੂੰ,ਚੜਦੀ,ਕਲਾ,ਚ,ਰੱਖਣ,ਜੀ

  • @BhimSingh-mw8qn
    @BhimSingh-mw8qn 11 місяців тому +4

    ਬਹੁਤ ਵਧੀਆ ਕੱਬਡੀ ਖਿਡਾਰੀ ਹੈ

  • @ParamjeetKaur-ub3mc
    @ParamjeetKaur-ub3mc Рік тому +9

    ਵਾਹਿਗੁਰੂ ਚੜਦੀ ਕਲਾ ਰੱਖੇ

  • @jarmansohal7705
    @jarmansohal7705 11 місяців тому +2

    Sab to pehla salute thodi mother in law ko hai

  • @gurvailsingh3849
    @gurvailsingh3849 Рік тому +6

    ਅਕਾਸ਼ ਮਸਤਗੜ ਵੀਰ ਦੀ ਵਹਿਗੁਰੂ ਚੜਦੀ ਕਲਾ ਰੱਖਣ ਜੀ

  • @amarjitsingh1946
    @amarjitsingh1946 Рік тому +5

    ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ

  • @hkaur9622
    @hkaur9622 Рік тому +5

    Very nice videos god bless you putt Ji well done Waheguruji Waheguruji 🙏❤️

  • @HardeepSingh-dp8lh
    @HardeepSingh-dp8lh Рік тому +5

    eh vee ik vakhri himmat te zazba ae!

  • @VikasKumar-kb7ko
    @VikasKumar-kb7ko 11 місяців тому +5

    Waheguru ji mehar krn apni is behn te ❤❤

  • @bachitarsadhu9283
    @bachitarsadhu9283 Рік тому +6

    ਬਹੁਤ ਵਧੀਆ

  • @ranjitriar1896
    @ranjitriar1896 11 місяців тому +2

    22 ji gurdaspur vich kihra pind twinkle da ji

  • @PunjabBalarwal
    @PunjabBalarwal 21 день тому

    ਜੱਸੀ ਜਫਰਵਾਲ ਵਾਲੀ ਦੀ ਇੰਟਰਵਿਊ ਜਰੂਰ ਲੈ ਕੇ ਭਾਈ ਸਾਹਿਬ ਦੱਸਿਓ

  • @AmandeepSingh-bu4wn
    @AmandeepSingh-bu4wn Рік тому +4

    ਬਹੁਤ ਵਧੀਆ ਜੀ

  • @jaspalsinghparmsandhu9734
    @jaspalsinghparmsandhu9734 11 місяців тому +4

    very god putara god bless you ❤❤❤❤❤

  • @RanjeetSingh-fx8kr
    @RanjeetSingh-fx8kr 11 місяців тому +4

    Very good❤

  • @amarjitboparai5121
    @amarjitboparai5121 11 місяців тому +1

    ਜਿਉਂਦੀ ਰਹੇ ਧੀਏ

  • @NavkaranDhillon420
    @NavkaranDhillon420 11 місяців тому +1

    ਭੈਣ ਤੁਸੀਂ ਅਕੈਡਮੀ ਰਾਹੀਂ ਖੇਡਣਾ ਸ਼ੁਰੂ ਕਰੋ.. ਸ਼ੋ ਮੈਚ ਲਾਕੇ ਖੇਡਣ ਨਾਲੋਂ ਚੰਗਾ..

  • @SunnySingh-oi9fi
    @SunnySingh-oi9fi Рік тому +6

    Harwinder kaur
    Nona d interview kro vir g

  • @makhan4254
    @makhan4254 11 місяців тому +2

    Waheguru mehar karay
    God bless you and family

  • @darshankumar6242
    @darshankumar6242 Рік тому +2

    God bless you sister kabdi jindabad

  • @jeewanjot5382
    @jeewanjot5382 11 місяців тому +2

    Good look

  • @jaswinderkaur75
    @jaswinderkaur75 Рік тому +4

    Beta g waheguru taraki deve

  • @HardeepSingh-f8b
    @HardeepSingh-f8b 28 днів тому +1

    Very,Good,Sister,ji,God,Blus,ji

  • @lakhwindertiwana6064
    @lakhwindertiwana6064 Рік тому +6

    Harvinder kaur nona kabaddi interview karo ji

  • @vatandhaliwal1358
    @vatandhaliwal1358 11 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @parmjitsingh1919
    @parmjitsingh1919 Рік тому +3

    Very nice msg

  • @jagirsingh7336
    @jagirsingh7336 11 місяців тому +4

    ❤ Jiuonde raho

  • @NandKishore-d1h
    @NandKishore-d1h Рік тому +3

    Good God bless you

  • @SABIRAIDER
    @SABIRAIDER 4 місяці тому +1

    Nice jodi❤

  • @tamanbal6817
    @tamanbal6817 11 місяців тому +3

    Waheguru mehar karan

  • @ManpreetSingh-ko7ps
    @ManpreetSingh-ko7ps Рік тому +2

    Very gud sis ❤️🙏

  • @JaspalSinghJaspalSingh-vl8kl
    @JaspalSinghJaspalSingh-vl8kl 11 місяців тому +1

    Very good my sister god bless you

  • @jaswinderkumar392
    @jaswinderkumar392 Рік тому +3

    God bless you

  • @sandykahlon4254
    @sandykahlon4254 11 місяців тому +7

    ਵਾਹਿਗੁਰੂ ਜੀ ਮੇਹਰ ਰੱਖੇ

  • @amandhindsa9289
    @amandhindsa9289 8 місяців тому +1

    Great player

  • @Rajveersingh-f6b6j
    @Rajveersingh-f6b6j 11 місяців тому +2

    Nice

  • @kulwantkaur4354
    @kulwantkaur4354 Рік тому +2

    Wow great bebaji.

  • @Ramanbhokhraid9mp
    @Ramanbhokhraid9mp 5 місяців тому +1

    Very nice sister

  • @jagtarsinghsingh2488
    @jagtarsinghsingh2488 Рік тому +4

    Vary good bata❤

  • @HarjinderSingh-t9v4l
    @HarjinderSingh-t9v4l Рік тому +2

    Very nice g

  • @jassaghuman8986
    @jassaghuman8986 11 місяців тому +1

    Meri sister Dil khush hoea

  • @jatindermann8616
    @jatindermann8616 Рік тому +3

    Ble ble

  • @singhsubeg7616
    @singhsubeg7616 Рік тому +3

    Punjab Da Maan Tawinkal

  • @TejiLassoi
    @TejiLassoi Рік тому +3

    Good

  • @daljitsidhu1490
    @daljitsidhu1490 Рік тому +4

    Good Bata 🎉🎉🎉🎉🎉🎉🎉

  • @kashmirsingh51
    @kashmirsingh51 Рік тому +3

    Khush raho apne pind v teem tiar karo

  • @PreetWahla-gi9nk
    @PreetWahla-gi9nk 5 місяців тому

    Waheguru mehr kre bhen te Karam D

  • @SanjeevKumar-vf6uv
    @SanjeevKumar-vf6uv 2 місяці тому

    Paji jaldi kro dono Ka interview

  • @rangrew7868
    @rangrew7868 11 місяців тому

    You're pride of Punjab

  • @baljinderKaur-nv4cd
    @baljinderKaur-nv4cd Рік тому +4

    God bless you beta

  • @amandeepsinghghuman4670
    @amandeepsinghghuman4670 11 місяців тому +1

    22 ਚੰਨੋ ਔਲਖ ਦੀ interview ਕਰੋ

  • @Happysingh-nf1ie
    @Happysingh-nf1ie Рік тому +2

    Good 👍

  • @gurjeetuppal5196
    @gurjeetuppal5196 8 місяців тому +1

    Channo da interview kro

  • @bsingh2804
    @bsingh2804 Рік тому +2

    God bless

  • @HarwantSinghpadda
    @HarwantSinghpadda Рік тому +2

    God job

  • @balwinderdhillon9353
    @balwinderdhillon9353 Рік тому +2

    Very nice putt gbu 🏃🏾‍♀️

  • @ranjitriar1896
    @ranjitriar1896 11 місяців тому

    Bahut game tuwadi
    I LOVE KABADDI

  • @DeepbaljinderSingh
    @DeepbaljinderSingh Рік тому +1

    Bhena kush raho wheguru mher kran

  • @Ajaykabaddipb29
    @Ajaykabaddipb29 10 місяців тому +1

    God jop 🙏

  • @daljitsandhu7089
    @daljitsandhu7089 Рік тому +2

    Nice ji

  • @paramrai1032
    @paramrai1032 11 місяців тому

    Wmk 🙏Dona te bht vadiaa palyer aa

  • @jaswindersangha3434
    @jaswindersangha3434 Рік тому +2

    Verygoodmydaughter

  • @sandeepmanpreetmaan7037
    @sandeepmanpreetmaan7037 Рік тому +2

    👍🏻

  • @gurjindersingh6715
    @gurjindersingh6715 Рік тому +2

    Gud shabas

  • @malkitsingh7305
    @malkitsingh7305 Рік тому +2

    Anak punjab di ..

  • @RUDE_JATT
    @RUDE_JATT Рік тому +2

    Nice sister

  • @JaswinderSingh-gx9tf
    @JaswinderSingh-gx9tf 11 місяців тому

    Very very good

  • @gymobsession123
    @gymobsession123 7 місяців тому

    5:20

  • @junoonkabbaddida526
    @junoonkabbaddida526 2 місяці тому

    Akash mast garhiya❤

  • @Sandeep_Sandhu
    @Sandeep_Sandhu Рік тому +1

    GBU ❤️ bhene

  • @LaddiSindersingh
    @LaddiSindersingh 7 місяців тому

    ❤❤❤❤

  • @harmeshlal5829
    @harmeshlal5829 11 місяців тому

    Very nice

  • @ShivCharansidhu
    @ShivCharansidhu 11 місяців тому +1

    ਪਤਰਕਾਰ ਜੀ ਕਬੱਡੀ ਦੇ ਵਿਚ ਸਿਰਧੜ ਦੀ ਬਾਜੀ ਹੁੰਦੀ ਏ ਜਿਸ ਰੇਡ ਤੇ ਪੈਸੇ ਲੱਗਦੇ ਨੇ, ਨੰਬਰ ਲੈ ਕੇ ਥਾਪੀਆਂ ਵਜਨੀਆਂ ਸੁਭਾਵਿਕ ਹੈ,ਸ਼ਿਵਚਰਨ ਸਿੰਘ, ਮੋਗਾ ਰੋਡ ਕੋਟ ਈਸੇਖਾਂ

    • @NavkaranDhillon420
      @NavkaranDhillon420 11 місяців тому

      ਘਲੋਟੀ ਸਾਡਾ ਜੱਦੀ ਪਿੰਡ

  • @harpalmader1628
    @harpalmader1628 11 місяців тому

    Good job ❤

  • @GurpreetSahota-gn5wt
    @GurpreetSahota-gn5wt 11 місяців тому

    Good g

  • @tarloksinghpunia7888
    @tarloksinghpunia7888 11 місяців тому

    ਪੰਜਾਬ ਵਿੱਚ ਗੂਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਸਤਬਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਦੌ ਲੱਖ ਰੁਪਏ ਮੰਗਦਾ ਹੈ ਫਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂਡੇ ਗੋਲਡੀ ਨੂੰ ਕੌਣ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧਨਵਾਦ ਸਹਿਤ

  • @user-id9hy6lc9t
    @user-id9hy6lc9t 11 місяців тому

    God blass you

  • @manisekhon4806
    @manisekhon4806 Рік тому

    👍👍

  • @harpaldhaliwal8044
    @harpaldhaliwal8044 11 місяців тому

    Good beta ji

  • @BaljitKaur-x1b
    @BaljitKaur-x1b 11 місяців тому

    I love players

  • @jarmansohal7705
    @jarmansohal7705 11 місяців тому +1

    Duja salute thono