ਵਾਹੁ ਵਾਹੁ ਬਾਣੀ ਨਿਰੰਕਾਰ ਹੈ || Prof Darshan Singh Ji Khalsa | Jammu | 13/01/24
Вставка
- Опубліковано 13 гру 2024
- #sikhism #shabadvichar #profdarshansingh #sikh #akaltakhatsahib #rehatmaryada #rehatnama #hajur_saheb #darbarsahib #guruhargobindsahibji #gurugobindsinghji #gurunanakdevji #sikhhistory #sikhi #sikhpanth #sikhsangat #sikhismvideo #sikhism #gurbani #gurbanishabad #gurbanivichar #gurbanikatha #gurbanistatus #gurbanikatha #gurbanitimeline #bhaigurdasji #dasamgranth
ੴ ਸਤਿਗੁਰ ਪ੍ਰਸਾਦਿ ॥
ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥
ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥੧॥
ਗੁਰ ਕਾ ਬਚਨੁ ਬਸੈ ਜੀਅ ਨਾਲੇ ॥
ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥
ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ॥
ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥੨॥੧॥੩੨॥
Very nice kirtan
ਵਾਹਿਗੁਰੂ ਆਪ ਜੀ ਨੂੰ ਚੱੜਦੀ ਕਲਾ ਬਖਸ਼ੇ ਜੀ ਬਹੁਤ ਹੀ ਜ਼ਿਆਦਾ ਸੁਆਦ ਆਇਆ ਗੁਰਬਾਣੀ ਦੀ ਵਿਆਖਿਆ ਸੁਣ ਕੇ।
🙏🏻🙏🏻🙏🏻🙏🏻🙏🏻❤
ਪ੍ਰੋਫੈਸਰ ਸਾਹਬ ਨੇ ਬਹੁਤ ਵਧੀਆ ਢੰਗ ਨਾਲ ਗੁਰੂ ਦੀਆਂ ਤਸਵੀਰਾਂ ਦਾ ਖੰਡਣ ਕੀਤਾ ਬਹੁਤ ਵਧੀਆ ਵਿਆਖਿਆ
ਪੋ੍ਫੈਸਰ ਦਰਸ਼ਨ ਸਿੰਘ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Waheguru Ji make singh sahib healthy , strong and safe, because he has to travel around to awake people and we need prof Darsan Singh Khalsa Jathadar for the Sikh Com. Waheguru Ji Singh Sahib nu Chardikala bakshoo 🙏🏽
Waheguru ji
There will never be another Jathedar like Prof Sahib ji. An absolute believer in the Sri Guru Granth Sahin ji. Waheguru bless you always.
ਅੱਜ ਮਾਘ ਮਹੀਨੇ ਦੀ ਸ਼ੁਰੂਆਤ ਤੇ ਬਾਰਹ ਮਾਹਾ ਅਨੁਸਾਰ ਇਸ ਸਾਲ ਆਖਰੀ ਮਹੀਨਾ ਹੈ। ਵਾਹਿ ਗੁਰੂ ਜੀ ਕਾ ਖਾਲਸਾ। ਵਾਹਿ ਗੁਰੂ ਜੀ ਕੀ ਫਤਿਹ। ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦਾ ਖੰਡਨ ਬਹੁਤ ਵਧੀਆ ਢੰਗ ਨਾਲ ਕੀਤਾ। ਸਿੱਖ ਤਦ ਹੀ ਸਿੱਖ ਹੈ ਜਿਸ ਵਿੱਚ ਸਿੱਖੀ ਵਾਲੇ ਗੁਣ ਹੋਣ। ਪ੍ਰੋ. ਜੀ ਨੇ ਬਹੁਤ ਵਧੀਆ ਵਿਆਖਿਆ ਨਾਲ ਇਹ ਗੱਲ ਸਮਝਾਈ। ਬਹੁਤ ਬਹੁਤ ਧੰਨਵਾਦ ਜੀ।🙏
Prof. ji you do not have any parallel in explaining the word of Gurbani. You are so blessed. We are very thankful to Waheguru ji for sending you for us. Waheguru Ji Ka Khalsa, Waheguru Ji Ki Fateh!
Waheguru ji ka khalsa Waheguru ji ki fateh Singh Sahib ji to all of you 🙏 ♥ ❤ our Ardass Prayer for all of you live Happy Healthy life 🙏 thanks to all of you 🙏 Waheguru ❤❤😂❤
Waheguru ji ka khalsa Waheguru ji ki fata 🙏 prof darshan Singh ji
Well explained God bless you& all I met you in Pune programme at sukh Nivas on 21 jan 2024 after 23 years fisti met you in USA in Gurdwara baba Makhan sha Labana My life is now changed 90%toward Almighty & Our life is happy thanks JI 👌❤️👍