ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ ॥Prof Darshan Singh Ji Khalsa | Pune | 19/01/24

Поділитися
Вставка
  • Опубліковано 4 січ 2025

КОМЕНТАРІ • 33

  • @GurmatVicharsGGS
    @GurmatVicharsGGS  11 місяців тому +2

    ਮਃ ੧ ॥
    ਜਾ ਤੂੰ ਵਡਾ ਸਭਿ ਵਡਿਆਂਈਆ ਚੰਗੈ ਚੰਗਾ ਹੋਈ ॥
    ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਨ ਕੋਈ ॥
    ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥
    ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥੨॥
    ਪਉੜੀ ॥
    ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥
    ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ ॥
    ਸਤਿਗੁਰੁ ਹੋਇ ਦਇਆਲੁ ਤ ਨਾਮੁ ਧਿਆਈਐ ॥
    ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਈਐ ॥
    ਮਨਮੁਖਿ ਕੂੜੁ ਗੁਬਾਰੁ ਕੂੜੁ ਕਮਾਈਐ ॥
    ਸਚੇ ਦੈ ਦਰਿ ਜਾਇ ਸਚੁ ਚਵਾਂਈਐ ॥
    ਸਚੈ ਅੰਦਰਿ ਮਹਲਿ ਸਚਿ ਬੁਲਾਈਐ ॥
    ਨਾਨਕ ਸਚੁ ਸਦਾ ਸਚਿਆਰੁ ਸਚਿ ਸਮਾਈਐ ॥੧੫॥ Ank-145

  • @BalwinderSingh-wl5yw
    @BalwinderSingh-wl5yw 5 місяців тому +1

    ਧੰਨ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਚੇ ਪਾਤਸ਼ਾਹ ਜੀ 🌹🌹🌹🌹🌹

  • @Bikramm100
    @Bikramm100 11 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
    ਨਿਹਾਲ ਕਰ ਦਿੱਤਾ ਪ੍ਰੋਫੈਸਰ ਸਾਹਿਬ ਜੀ ਨੇ ।ਅਫ਼ਸੋਸ ਅੱਜ ਕਲ ਦੇ ਰਾਗੀ ਸਿੰਘ ਇਹ ਕਲਾ ਭੁੱਲ ਗਏ ਹਨ।

  • @sardoolsinghghumman571
    @sardoolsinghghumman571 11 місяців тому +1

    ਵਾਹਿਗੁਰੂ ਜੀ🌺🙏

  • @bhaiharvindersinghusawale
    @bhaiharvindersinghusawale 11 місяців тому +1

    wahh 🙏🙏

  • @mamrajsingh2799
    @mamrajsingh2799 9 місяців тому +1

    ਵਾਹਿਗੁਰੂ ਆਪ ਜੀ ਨੂੰ ਚੱੜਦੀ ਕਲਾ ਬਖਸ਼ੇ

  • @alhequoqcrp3205
    @alhequoqcrp3205 11 місяців тому +2

    ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ

  • @JagdevSingh-gq5el
    @JagdevSingh-gq5el 4 місяці тому

    ਧੰਨ ਹੋ ਭਾਈ ਸਾਹਿਬ ਜੀ

  • @bhindersingh5570
    @bhindersingh5570 11 місяців тому +1

    Waheguru jee waheguru jee waheguru jee waheguru jee

  • @jujharsingh4789
    @jujharsingh4789 11 місяців тому +1

    Waheguru Ji 🙏🙏🙏🙏

  • @amarjitshergill2690
    @amarjitshergill2690 7 місяців тому +1

    Waheguru ji ka khalsa Waheguru ji ki fatch Singh Sahib ji to all of you who bend down front of that book they are not a Sikh it's abad book if as a asick we believe in that book they don't love respect Guru Gobind Singh JiWaheguru ji💝💖💗❤🧡💯💯💯💯💯🌹🌹🌺🌺🌻🌻🌷🌷

  • @amarjitshergill2690
    @amarjitshergill2690 11 місяців тому +3

    Waheguru ji ka khalsa Waheguru ji ki fateh Singh Sahib ji to all of you 🙏 ♥ i feel hungry all the time to listen to Shri Guru Grant Sahib ji Gurbanni kirtan by Singh Sahib ji it makes me very happy ❤❤❤Waheguru ji ka khalsa Waheguru ji ki fateh to all of you Waheguru ji ki fateh to the whole world 🌎 🙏 💖 thanks to Singh Sahib ji who put me on the right track ❤❤Waheguru ji bless to all of live long long happy healthy life many years to come ❤ 🙏 ✋ 💖

  • @i.jmalhotra851
    @i.jmalhotra851 11 місяців тому +2

    A true divine singing with real devotion dedication and full of inspiration.🙏🙏🙏

  • @ManjeetKaur-fm2lo
    @ManjeetKaur-fm2lo 11 місяців тому +1

    Waheguru ji

  • @baseddude-qc4vy
    @baseddude-qc4vy 11 місяців тому +3

    Waheguru ji ka khalsa Waheguru ji ki fata prof darshan Singh ji 🙏

  • @dailpsingh7596
    @dailpsingh7596 11 місяців тому +6

    ਖਾਲਸਾ ਜੀ ਜਿਸ ਦਿਨ ਸਾਨੂੰ ਮੱਥਾ ਟੇਕਣ ਦਾ ਪਤਾ ਲਗ ਗਿਆ ਉਸ ਅਸੀ ਸਿਖ ਬਣ ਜਾਵੇਗਾ

  • @spsoberoi1
    @spsoberoi1 10 місяців тому +1

    Naman Hai Guru De Mahaan Kitrtaniye Ate Vikahyiakar Singh Sahib Prof Darshan Singh Ji Nu He Explains "Gurshabad" Like A Real Professor, Still If We Do Not Understand, Then The Fault Lies With Us.ਸਲੋਕੁ ॥ ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥੧॥ {ਪੰਨਾ 293} This Type of Understanding Comes With Lifelong Study Of SGGS With Devotion.Aise Mahapurkarh Hee Jiwan Mukt Hann.❤❤❤❤❤❤❤❤❤❤

  • @DarshanSingh-bm2iy
    @DarshanSingh-bm2iy 11 місяців тому +3

    गुरु वाणी का ऐसा सुन्दर गायन इसके अतिरिक्त ना किसी ने गाया ना भविष्य में कोई गा सकेगा। और उस पर जिस प्रकार ये व्याख्या करते हैं वो कितनी अनूठी होती है। सच में सुनने वाले को निशब्द तथा मोहित बना देती हैं।

  • @sarabjeetkaur583
    @sarabjeetkaur583 11 місяців тому

    🙏🏻Waheguru 🙏🏻

  • @HarvinderKaur-z5h
    @HarvinderKaur-z5h 11 місяців тому +1

    Waheguru ji

  • @Ijsingh2010
    @Ijsingh2010 11 місяців тому +2

    Waheguru ji bless 🙏

  • @tarloksingh2141
    @tarloksingh2141 11 місяців тому +1

    Wahayguru G.

  • @guloovirk850
    @guloovirk850 11 місяців тому +2

    🙏🙏🙏🙏🙏🙏🌸🌺🌼🙏🙏

  • @jasmeetsingh683
    @jasmeetsingh683 11 місяців тому +1

    Wonderful

  • @Manmohansingh-ew7ht
    @Manmohansingh-ew7ht 11 місяців тому +2

    Your gurbani viakhya is kohinoor

  • @Jarnail-i6s
    @Jarnail-i6s 11 місяців тому +1

    We should start boycotting places wherever such things are being done..... Follow only guru granth sahib ji

  • @spsoberoi1
    @spsoberoi1 11 місяців тому +1

    Takhtaan De Jatthedar(Pujari) ta Sabh ton Vadde Tankhaiyye Ne.....
    Hun Ta Sri Akal Takht Sahib Te V Sharddha Nai Rahi.
    Only and ONLY Sri Guru Granth Sahib Ji is my Rehbar.
    "Pothi Parmesar Ka Thaan"

  • @amarjitshergill2690
    @amarjitshergill2690 10 місяців тому +1

    Waheguru ji ka khalsa Waheguru ji ki fateh Singh Sahib ji to all of you 🙏 ❤ ♥ yes yes our Guru is Shri Guru Grant Sahib ji Gian not a dassam granth book it's a bad book to me if we love respect our Guru Gobind Singh Ji and Guru Nanak Dev ji never ever believe in dassam granth book give all the love respect to Shri Guru Grant Sahib ji Dhan Dhan Guru Shri Guru Grant Sahib ji Gian ❤❤❤❤❤

  • @PritamSingh-cu2fw
    @PritamSingh-cu2fw 11 місяців тому

    ਪ੍ਰਸ਼ਨ ਉਤਰ ਦੇ ਕੁਝ ਬਿਆਨ ਵਿਵਾਦ ਪੂਰਨ
    ਬਾਣਾ ਮਤਲਬ ਪਹਿਰਾਵਾ :- ਬੱਚਾ ਸਕੂਲ ਵਿਚ ਪੜੇ ਨਾ ਪੜੇ ਉਸਦੀ ਵਰਦੀ ਜਰੂਰੀ
    ਪੈਂਟ ਕਮੀਜ਼ ਸਿੱਖਾਂ ਦੀ ਪਹਿਰਾਵਾ ਨਹੀ...... ਕਲਚਰ ਦੀ ਗੱਲ ਕੀਤੀ....... ਕਿ ਕਹਿਏ
    ਦੂਜਾ ਕਛਹਿਰਾ ਇਸਦਾ ਮਤਲਬ ਜੇ ਬਣ ਹੀ ਨਹੀਂ ਸਕਦਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਛਹਿਰਾ ਐਵੇਂ ਹੀ ਪੰਜ ਕਕਾਰਾਂ ਵਿਚ ਸ਼ਾਮਲ ਕੀਤਾ
    ਪ੍ਰਭਾਤ ਫੇਰੀ :- ਫਰੀਦ ਜੀ ਨੂੰ ਸ਼ੱਕਰ ਦਾ ਲਾਲਚ ਦੇ ਕੇ ਮਾਂ ਨੇ ਪ੍ਰਮਾਤਮਾ ਵੱਲ ਜੋੜ ਦਿੱਤਾ....... ਇਹ ਸਿਰਫ਼ ਇਸ਼ਾਰੇ ਹਨ

  • @dhillontribune8958
    @dhillontribune8958 11 місяців тому +3

    Je inhanu Sri Akal Takhat Sahib da Jathedar 10 saal vaste bana dainde, ta Aaj Sikhi da enha ghaan nahi si hona. Par Sikh Rajniti da sikar ho gaye. Aaj eho jeha intellectual Sikhs vich virle hi hun.

  • @baljinderbanipal3438
    @baljinderbanipal3438 11 місяців тому +2

    Please slow down the voice of Tabla.move away mike from it a bit.

  • @jagdipsinghthukral9578
    @jagdipsinghthukral9578 11 місяців тому +1

    Wjkk wjkf , kirpa,

  • @HarjitSingh-lv2js
    @HarjitSingh-lv2js 9 місяців тому +1

    Waheguru ji 🙏🙏🙏🙏🙏