- 1 698
- 1 215 059
Gurmat Vichar GGS
India
Приєднався 29 сер 2014
Guru Granth Sahib Gurmat Vichar !
What’s Hukam ? | Gurmat Vichar
#gurugranthsahibji #sehajpath #akaltakhatsahib #shabadvichar #gurugranthsahibji #dasamgranth #darbarsahib #bachitarnatak #sikhpath #dhaliwal #profdarshansingh
Переглядів: 122
Відео
ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥ Prof Darshan Singh Ji Khalsa
Переглядів 185Місяць тому
ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥ Prof Darshan Singh Ji Khalsa
Sikh Needs To Learn From Israel & Palestine
Переглядів 230Місяць тому
Sikh Needs To Learn From Israel & Palestine
ਸਾਬਕਾ ਜਥੇਦਾਰ (ਅਕਾਲ ਤਖਤ) ਅਕਾਲ ਬੁੰਗਾ ਸਾਹਿਬ ।
Переглядів 3062 місяці тому
ਸਾਬਕਾ ਜਥੇਦਾਰ (ਅਕਾਲ ਤਖਤ) ਅਕਾਲ ਬੁੰਗਾ ਸਾਹਿਬ ।
ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ ॥Prof. Darshan Singh Ji Khalsa
Переглядів 1,5 тис.3 місяці тому
ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ ॥Prof. Darshan Singh Ji Khalsa
Guru Granth Sahib Ji | Zoom Daily Vichar -14/09/24 ANK-1308
Переглядів 2403 місяці тому
Guru Granth Sahib Ji | Zoom Daily Vichar -14/09/24 ANK-1308
ਰਹਿਤਨਾਮੇ ਤੇ ਵਿਚਾਰ | Rehatnama Vichar | Prof Darshan Singh Ji Khalsa
Переглядів 3,9 тис.3 місяці тому
ਰਹਿਤਨਾਮੇ ਤੇ ਵਿਚਾਰ | Rehatnama Vichar | Prof Darshan Singh Ji Khalsa
🙏 ਗੁਰੂ ਸਾਹਿਬ ਨੇ ਆਪ ਉਚਾਰਣ ਕੀਤਾ ਹੈ, ਨਾ ਕਿ ਬਾਬਾ ਸ਼੍ਰੀ ਚੰਦ ਨੇ ❌-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ 01.09.24
Переглядів 3,7 тис.3 місяці тому
🙏 ਗੁਰੂ ਸਾਹਿਬ ਨੇ ਆਪ ਉਚਾਰਣ ਕੀਤਾ ਹੈ, ਨਾ ਕਿ ਬਾਬਾ ਸ਼੍ਰੀ ਚੰਦ ਨੇ ❌-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ 01.09.24
💥 Prof Darshan Singh Ji Khalsa ਜਦੋਂ ਤੁਸੀਂ ਆਪ ਜਥੇਦਾਰ ਸੀ ਉਦੋਂ ਕਿਉਂ ਨਾ ਦਸਮ ਗ੍ਰੰਥ ਮੁੱਦਾ ਯਾਦ ਆਇਆ ? 💥
Переглядів 4,2 тис.3 місяці тому
💥 Prof Darshan Singh Ji Khalsa ਜਦੋਂ ਤੁਸੀਂ ਆਪ ਜਥੇਦਾਰ ਸੀ ਉਦੋਂ ਕਿਉਂ ਨਾ ਦਸਮ ਗ੍ਰੰਥ ਮੁੱਦਾ ਯਾਦ ਆਇਆ ? 💥
🔥 ਕਥਿਤ ਦਸਮ ਗ੍ਰੰਥ ਬਚਿੱਤਰ ਨਾਟਕ,ਜਾਪੁ,ਚੌਪਈ, ਕਾਲ ਉਸਤਤ, ਚੰਡੀ ਦੀ ਵਾਰ, ਦੇਹ ਸਿਵਾ,ਆਦਿ ਬਾਰੇ ਵੱਡਮੁੱਲੀ ਜਾਣਕਾਰੀ 👌
Переглядів 2,4 тис.4 місяці тому
🔥 ਕਥਿਤ ਦਸਮ ਗ੍ਰੰਥ ਬਚਿੱਤਰ ਨਾਟਕ,ਜਾਪੁ,ਚੌਪਈ, ਕਾਲ ਉਸਤਤ, ਚੰਡੀ ਦੀ ਵਾਰ, ਦੇਹ ਸਿਵਾ,ਆਦਿ ਬਾਰੇ ਵੱਡਮੁੱਲੀ ਜਾਣਕਾਰੀ 👌
Pf.Darshan Singh Khalsa | ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥
Переглядів 8 тис.4 місяці тому
Pf.Darshan Singh Khalsa | ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥
💥 ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੀ ਖ਼ਾਲਸਾ ਨਿਊਜ਼ ਨਾਲ 11 ਨਵੰਬਰ 2017 ਹੋਈ ਗਲਬਾਤ ਦੀ ਰਿਕਾਰਡਿੰਗ !
Переглядів 1,3 тис.4 місяці тому
💥 ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੀ ਖ਼ਾਲਸਾ ਨਿਊਜ਼ ਨਾਲ 11 ਨਵੰਬਰ 2017 ਹੋਈ ਗਲਬਾਤ ਦੀ ਰਿਕਾਰਡਿੰਗ !
Prof Darshan Singh Ji Khalsa | Bareli | Dasam Granth | Question Answer Sangat.
Переглядів 7 тис.4 місяці тому
Prof Darshan Singh Ji Khalsa | Bareli | Dasam Granth | Question Answer Sangat.
‼️VIRAL ਵੀਡਿਓ ਦਾ ਮੋੜਵਾਂ ਜਵਾਬ ਭਾਈ ਨਵਜੋਧ ਸਿੰਘ ਜੀ ਰਬਾਬੀ ਵਲੋਂ ਮਨਪ੍ਰੀਤ ਸਿੰਘ ਜੀ ਕਾਨਪੁਰੀ ਨੂੰ !
Переглядів 20 тис.4 місяці тому
‼️VIRAL ਵੀਡਿਓ ਦਾ ਮੋੜਵਾਂ ਜਵਾਬ ਭਾਈ ਨਵਜੋਧ ਸਿੰਘ ਜੀ ਰਬਾਬੀ ਵਲੋਂ ਮਨਪ੍ਰੀਤ ਸਿੰਘ ਜੀ ਕਾਨਪੁਰੀ ਨੂੰ !
ਇਹ ਰੁਮਾਲਾ ਕਿਹੋ ਜਿਹਾ ?| Rumalla ? | Bhai Amrik Singh Ji Chandigarh
Переглядів 1,6 тис.4 місяці тому
ਇਹ ਰੁਮਾਲਾ ਕਿਹੋ ਜਿਹਾ ?| Rumalla ? | Bhai Amrik Singh Ji Chandigarh
ਜਥੇਦਾਰ ਦਾ ਸ਼ਰੇਆਮ ਬੋਲਿਆ ਗਇਆ ਝੂਠ, ਸਾਰੀ ਕੌਮ ਇਕ ਵਾਰ ਫਿਰ ਦੇਖ ਲੋ !Prof Darshan Singh Ji Khalsa
Переглядів 6 тис.5 місяців тому
ਜਥੇਦਾਰ ਦਾ ਸ਼ਰੇਆਮ ਬੋਲਿਆ ਗਇਆ ਝੂਠ, ਸਾਰੀ ਕੌਮ ਇਕ ਵਾਰ ਫਿਰ ਦੇ ਲੋ !Prof Darshan Singh Ji Khalsa
🛑ਸ਼੍ਰੀ ਆਕਾਲ ਤਖਤ ਸਾਹਿਬ ਅਤੇ ਅਜੋਕੇ ਪੰਥਕ ਹਾਲਾਤ | Singhnaad tv Exclusive | Rajinder singh Khalsa |
Переглядів 2,3 тис.5 місяців тому
🛑ਸ਼੍ਰੀ ਆਕਾਲ ਤਖਤ ਸਾਹਿਬ ਅਤੇ ਅਜੋਕੇ ਪੰਥਕ ਹਾਲਾਤ | Singhnaad tv Exclusive | Rajinder singh Khalsa |
Rajinder Singh Ji Khalsa | Pf Darshan Singh Ji Khalsa | Akal Takht Sahib
Переглядів 5975 місяців тому
Rajinder Singh Ji Khalsa | Pf Darshan Singh Ji Khalsa | Akal Takht Sahib
November mahine 2024 hoyega Jammu vikhe Prof Darshan Singh Ji Khalsa da kirtan Samagam !
Переглядів 2 тис.5 місяців тому
November mahine 2024 hoyega Jammu vikhe Prof Darshan Singh Ji Khalsa da kirtan Samagam !
ਹੁਣ ਪੱਗ ਬੰਨ੍ਹ ਕੇ ਬਾਲਟੀਆਂ ਚੱਕ ਕੇ ਨਈ ਸਰਨਾ !
Переглядів 4505 місяців тому
ਹੁਣ ਪੱਗ ਬੰਨ੍ਹ ਕੇ ਬਾਲਟੀਆਂ ਚੱਕ ਕੇ ਨਈ ਸਰਨਾ !
ਸਿੱਖ ਰਹਿਤ ਮਰਿਆਦਾ ਤੋਂ ਬਾਗੀ ਦਰਬਾਰ ਸਾਹਿਬ ਦੇ ਗ੍ਰੰਥੀ ਨਿਯੁਕਤ ਕੀਤੇ | Rajwinder Singh Chitti
Переглядів 6 тис.5 місяців тому
ਸਿੱ ਰਹਿਤ ਮਰਿਆਦਾ ਤੋਂ ਬਾਗੀ ਦਰਬਾਰ ਸਾਹਿਬ ਦੇ ਗ੍ਰੰਥੀ ਨਿਯੁਕਤ ਕੀਤੇ | Rajwinder Singh Chitti
Rajwinder Singh Chitti | ਜੱਥੇਦਾਰ ਰਘਬੀਰ ਸਿੰਘ ਨੇ ਜੰਮੂ ਕਮੇਟੀ ਨਾਲ ਕੀਤੀ ਬਤਮੀਜੀ,Prof Darshan Singh Khalsa
Переглядів 4,9 тис.5 місяців тому
Rajwinder Singh Chitti | ਜੱਥੇਦਾਰ ਰਘਬੀਰ ਸਿੰਘ ਨੇ ਜੰਮੂ ਕਮੇਟੀ ਨਾਲ ਕੀਤੀ ਬਤਮੀਜੀ,Prof Darshan Singh Khalsa
ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ ॥ਨਾਨਕ ਸੁਖਿ ਸਵਨੁ ਸੋਹਾਗਣੀ ਜਿਨ੍ਹ੍ਹ ਸਹ ਨਾਲਿ ਪਿਆਰੁ ॥੨॥
Переглядів 82 тис.5 місяців тому
ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ ॥ਨਾਨਕ ਸੁਖਿ ਸਵਨੁ ਸੋਹਾਗਣੀ ਜਿਨ੍ਹ੍ਹ ਸਹ ਨਾਲਿ ਪਿਆਰੁ ॥੨॥
Prof Darshan Singh Ji Khalsa | Jammu | Akaltakhtsahib |Darbarsahib | 15/07/24
Переглядів 3,1 тис.5 місяців тому
Prof Darshan Singh Ji Khalsa | Jammu | Akaltakhtsahib |Darbarsahib | 15/07/24
ਦਸਮ ਗ੍ਰੰਥ ਤੇ ਹੇਮਕੁੰਟ ਬਾਰੇ ਪ੍ਰੋ: ਗੁਰਦਰਸ਼ਨ ਸਿੰਘ ਢਿੱਲੋਂ ਦੇ ਵੱਡੇ ਦਾਅਵੇ ! Prof. Gurdarshan Singh Dhillon
Переглядів 1,8 тис.5 місяців тому
ਦਸਮ ਗ੍ਰੰਥ ਤੇ ਹੇਮਕੁੰਟ ਬਾਰੇ ਪ੍ਰੋ: ਗੁਰਦਰਸ਼ਨ ਸਿੰਘ ਢਿੱਲੋਂ ਦੇ ਵੱਡੇ ਦਾਅਵੇ ! Prof. Gurdarshan Singh Dhillon
Prof Darshan Singh Ji Khalsa | ੴ | ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥
Переглядів 3,3 тис.5 місяців тому
Prof Darshan Singh Ji Khalsa | ੴ | ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥
ਕਾਦਰ ਅਤੇ ਕੁਦਰਤ | Pf Darshan Singh Khalsa ji | From Faridabad | India
Переглядів 8747 місяців тому
ਕਾਦਰ ਅਤੇ ਕੁਦਰਤ | Pf Darshan Singh Khalsa ji | From Faridabad | India
ਕੀ ਸ਼ਹੀਦੀ ਦਿਹਾੜਿਆਂ ਦੇ ਨਾਮ ਤੇ ਜ਼ਮੀਨ ਤੇ ਸੌਣਾ,ਵਿਆਹ ਸ਼ਾਦੀ ਨਹੀਂ ਕਰਨਾ, ਮਿੱਠਾ ਨਹੀਂ ਖਾਣਾ, ਆਦਿ ਗੁਰਮਤਿ ਹੈ
Переглядів 3017 місяців тому
ਕੀ ਸ਼ਹੀਦੀ ਦਿਹਾੜਿਆਂ ਦੇ ਨਾਮ ਤੇ ਜ਼ਮੀਨ ਤੇ ਸੌਣਾ,ਵਿਆਹ ਸ਼ਾਦੀ ਨਹੀਂ ਕਰਨਾ, ਮਿੱਠਾ ਨਹੀਂ ਖਾਣਾ, ਆਦਿ ਗੁਰਮਤਿ ਹੈ
Prof Darshan Singh Ji Khalsa Live From Canada 🇨🇦 GGS ACADEMY 05/05/24
Переглядів 8957 місяців тому
Prof Darshan Singh Ji Khalsa Live From Canada 🇨🇦 GGS ACADEMY 05/05/24
Prof Darshan Singh Ji Khalsa Live From Canada 🇨🇦 GGS ACADEMY 04/05/24
Переглядів 7767 місяців тому
Prof Darshan Singh Ji Khalsa Live From Canada 🇨🇦 GGS ACADEMY 04/05/24
Waheguru ji
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਵਾਹਿਗੁਰੂ ਜੀ
Waheguru jee
ਅਰਦਾਸ ਦੇ ਬਾਰੇ ਬਹੁਤ ਹੀ ਵਧੀਆ ਵਿਚਾਰ ਹਨ ਖਾਲਸਾ ਧੰਨਵਾਦ ਜੀ
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਜਗਧਰ ਸਿੰਘ ਜੀ ਨੇ ਬਹੁਤ ਸੋਹਣਾ ਸਮਝਾਇਆ। ਧੰਨਵਾਦ ਜੀ... ਇਹ ਵੀਡੀਓ ਸ਼ੇਅਰ ਕਰ ਦਿਓ..
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਬਾ- ਕਮਾਲ ਵਿਚਾਰ 👌🙏
Waheguru ji ka khalsa ,Waheguru ji ki Fateh!
We need to do this such juth discussion time to time, because gurbani's actual meaning is known only to a few.
ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਹਮੇਸ਼ਾ ਦੀ ਤਰ੍ਹਾਂ ਸਾਨੂੰ ਸਿੱਖਿਅਤ ਕਰਨ ਲਈ ਤੁਹਾਡਾ ਧੰਨਵਾਦ। ਮੈਂ ਖਾਸ ਤੌਰ 'ਤੇ ਤੁਹਾਡੇ Q/A ਸੈਸ਼ਨਾਂ ਦਾ ਅਨੰਦ ਲੈਂਦਾ ਹਾਂ, ਅਤੇ ਮੈਂ ਮਹਿਸੂਸ ਕਰਦਾ ਹਾਂ ਕਿ ਸਿਰਫ਼ Q/A ਰਾਹੀਂ ਹੀ ਅਸੀਂ ਗੁਰਬਾਣੀ ਨੂੰ ਹੋਰ ਆਸਾਨੀ ਨਾਲ ਸਮਝ ਸਕਦੇ ਹਾਂ। ਅਸਲੀਅਤ ਇਹ ਹੈ ਕਿ ਗੁਰਬਾਣੀ ਦੀ ਸਮਝ ਆਮ ਆਦਮੀ ਨੂੰ ਸੌਖੀ ਨਹੀਂ ਹੁੰਦੀ। ਅੱਜ ਦੇ ਸੈਸ਼ਨ ਤੋਂ ਜੋ ਮੈਂ ਇਕੱਠਾ ਕਰਦਾ ਹਾਂ ਉਹ ਇਹ ਹੈ ਕਿ ਲੋਕ ਇਸ ਗੱਲ ਨੂੰ ਬਿਲਕੁਲ ਭੁੱਲ ਗਏ ਹਨ ਕਿ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਤਾਂ ਤਰਕ ਅਤੇ ਆਮ ਸਮਝ ਨੂੰ ਕਿਵੇਂ ਲਾਗੂ ਕਰਨਾ ਹੈ। ਭਾਈ ਹਰਵਿੰਦਰ ਜੀ ਸਾਨੂੰ ਯਾਦ ਕਰਾਉਂਦੇ ਰਹਿੰਦੇ ਹਨ ਕਿ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਿਆ ਦਾ ਇੱਕ ਮਹਾਨ ਸਰੋਤ ਮੰਨਣਾ ਚਾਹੀਦਾ ਹੈ ਜਿਸ ਨਾਲ ਮੈਂ 100% ਸਹਿਮਤ ਹਾਂ। ਪਰ ਬਦਕਿਸਮਤੀ ਨਾਲ ਸਾਰੇ ਲੋਕ ਇਸ ਨਾਲ ਸਹਿਮਤ ਨਹੀਂ ਹਨ। ਧੰਨਵਾਦ 🇺🇸🙏।
Very good vichaar
Very good thoughts
Uch koti de vidvan thavanu namskar hai
Very nice kirtan
ਕੋਮ ਦਾ ਹੀਰਾ ਭਾਈ ਸਾਹਿਬ ਭਾਈ ਪ੍ਰੋਫੈਸਰ ਦਰਸ਼ਨ ਸਿੰਘ ਜੀ ਖ਼ਾਲਸਾ। 🙏🙏🙏🙏
ਸਤਿਨਾਮ ਜੀ
ਬਹੁਤ ਹੀ ਪੇ੍ਮ ਨਾਲ ਸ਼ਬਦ ਦੇ ਭੇਤ ਨੂੰ ਖੋਲਿਆ ਹੈ ਧੰਨਵਾਦ ਜੀ।
Bani ch aa riha ke satigur jagda hai devo jinda jagda Bhuli malne ni satgur jagda hi deo
ਜਸਵਿੰਦਰ ਭਾਜੀ, ਮੈਂ ਤੁਹਾਡੀ ਆਵਾਜ਼ ਵਿੱਚ ਦਰਦ ਮਹਿਸੂਸ ਕਰ ਸਕਦਾ ਸੀ ਜਦੋਂ ਤੁਸੀਂ ਇੱਕ ਸਿੱਖ ਨੌਜਵਾਨ ਦੇ ਕਤਲ ਬਾਰੇ ਸਵਾਲ ਪੁੱਛਿਆ ਸੀ। ਜੋ ਸਵਾਲ ਤੁਸੀਂ ਪੁੱਛਿਆ ਹੈ ਅਤੇ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਵਾਬ ਲੱਭ ਰਹੇ ਹੋ, ਤੁਹਾਡੇ ਸਵਾਲ ਦੇ ਸਬੰਧ ਵਿੱਚ ਮੇਰਾ ਨਿੱਜੀ ਵਿਸ਼ਵਾਸ ਹੈ ਕਿ ਤੁਹਾਨੂੰ ਆਪਣਾ ਜਵਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਮਿਲੇਗਾ, ਸਗੋਂ ਤੁਹਾਡਾ ਜਵਾਬ ਥਾਣੇ ਵਿੱਚ ਹੈ। ਇਹ ਇੱਕ ਭਿਆਨਕ ਅਤੇ ਵਹਿਸ਼ੀਆਨਾ ਕਤਲ ਸੀ ਜੋ ਦਿਨ-ਦਿਹਾੜੇ ਵਾਪਰਿਆ ਸੀ ਅਤੇ ਕਿਸੇ ਨੇ ਵੀ ਕੁਝ ਨਹੀਂ ਕੀਤਾ। ਤੁਹਾਡਾ ਸਵਾਲ ਅੱਜ ਦੇ ਲੈਕਚਰ ਨਾਲ ਵੀ ਬਹੁਤ ਜੁੜਿਆ ਹੋਇਆ ਹੈ ਜਿੱਥੇ ਅਸੀਂ ਸਮੇਂ-ਸਮੇਂ ਤੇ ਸੁਣਦੇ ਹਾਂ ਕਿ ਹੇ ਮਨੁੱਖ, ਕਿਸੇ ਵੀ ਚੀਜ਼ ਦੀ ਚਿੰਤਾ ਨਾ ਕਰੋ ਕਿਉਂਕਿ ਪਰਮਾਤਮਾ ਤੁਹਾਡੀ ਸਾਰੀ ਵਿਚਾਰ ਪ੍ਰਕਿਰਿਆ ਨੂੰ ਜਾਣਦਾ ਹੈ ਅਤੇ ਉਹ ਤੁਹਾਡੇ ਜੀਵਨ ਦੇ ਨਿਯੰਤਰਣ ਵਿੱਚ ਹੈ, ਇਸ ਲਈ ਇਸ ਨੂੰ ਧਿਆਨ ਵਿੱਚ ਰੱਖਦਿਆਂ ਮੈਂ ਮਹਿਸੂਸ ਕਰਦਾ ਹਾਂ ਕਿ ਰੱਬ ਨੂੰ ਇਸ ਕਤਲ ਬਾਰੇ ਪਤਾ ਸੀ ਅਤੇ ਉਸਨੇ ਇਸਨੂੰ ਰੋਕਿਆ ਨਹੀਂ। ਜੇ ਰੱਬ ਸਭ ਕੁਝ ਜਾਣਦਾ ਹੈ ਤਾਂ ਮੈਨੂੰ ਡਰ ਹੈ ਕਿ ਰੱਬ ਨੇ 6 ਮਿਲੀਅਨ ਨਿਰਦੋਸ਼ ਯਹੂਦੀਆਂ ਦਾ ਕਤਲ ਕੀਤਾ, ਅਤੇ ਉਹ 1984 ਦੇ ਦੰਗਿਆਂ ਲਈ ਵੀ ਜ਼ਿੰਮੇਵਾਰ ਹੈ ਅਤੇ ਮੈਂ ਤੁਹਾਨੂੰ ਬਹੁਤ ਸਾਰੀਆਂ ਉਦਾਹਰਣਾਂ ਦੇ ਸਕਦਾ ਹਾਂ. ਮੈਂ ਮਹਿਸੂਸ ਕਰਦਾ ਹਾਂ ਕਿ ਤੁਹਾਡੇ ਪੈਨਲ ਨੂੰ ਇਸ ਬਾਰੇ ਡੂੰਘੀ ਗੱਲਬਾਤ ਅਤੇ ਬਹਿਸ ਕਰਨ ਦੀ ਜ਼ਰੂਰਤ ਹੈ, ਚੰਗੇ, ਮਾੜੇ ਅਤੇ ਬੁਰਾਈ ਦੇ ਮੁੱਦਿਆਂ 'ਤੇ ਰੱਬ ਕਿੱਥੇ ਖੜ੍ਹਾ ਹੈ।
Ba-kmaal vichar Harvinder veerji 👌🙏
Bahut vadia treeke naal samjhaya hai apji da bahut bahut dhanwad.
Gur fateh jio
Shab Sikhan ko hukam ha Guru Manioo Granth 🙏🏽🙏🏽
ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਦਰਸ਼ਨ ਸਿੰਘ ਜੀ ਤੁਹਾਡਾ ਤੁਸੀਂ ਬਹੁਤ ਵਧੀਆ ਵਿਚਾਰਾਂ ਕੀਤੀਆਂ 🙏
Prof Darshan Singh Khalsa Ji Com da heeray han sach nal koi verlla he hun da 🙏🏽🙏🏽
🙏🙏🙏🙏🙏
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
Sehaj ......Gurupdesh ... Gurbani ....Munn vich dharan karnaa....Gunwaan bunnaa.... gunwaan ...Munn vich dharan ...& KARAM as Gurupdesh
Amazing Kirtan’s 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਜਦੋ ਝੱਟਕਾ ਹੁੰਦਾ ਰੋਕੋ ਫਿਰ ਜਾ ਕੇ
Khushi hai ki GURU POORA HAI ...IK naal jodhdaa hai .....sansaar de praniah de aakha teh ahgayan de patti banni hiyee hoo sakdi hai ...Guru de dassey hoye raah te turr ke ...munn ke ...gayan roopi aanjun sormaa...agyaan nu mittah devey gaa ..akalpurakh ji IK HUNN
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਇਛਾ ਪੂਰਨ ਸਰਬ ਸੁਖ ਦਾਤਾ ਹਰਿ ਭਾਈ ਸਾਹਿਬ ਬਿਛਰਾਮ ਲਾਇਆ ਹੈ ਧੰਨਵਾਦ
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਅਤੇ ਤੰਦਰੁਸਤੀ ਬਖਸ਼ਣ ਜੀ
Aaj de jathedaran de mansik stheti vekho, poltical lokan te derai drana de nal jurai rehnde han.
Such a great Vichaar and had the confidence of adding his own case ,Mesmerising.
Had an intersting Point made by Son of Kehar Singh about Beant Singh visiting and listening to Professor Sahib;s Kirtan in last Week of Oct 1984
ਵੀਰ ਜਸਵਿੰਦਰ ਸਿੰਘ ਦੁਆਰਾ ਦਿੱਤੀ ਸਾਲਾਹ ਹੀ ਅੱਗੇ ਜਾ ਕੇ ਰੀਤ ਬਣ ਜਾਂਦੀ ਹੈ। *ਚੱਲ ਹਉ* ਵਾਲੀ ਸਥਿੱਤੀ ਬੜੀ ਖਤਰਨਾਕ ਹੁੰਦੀ ਹੈ। ਪ੍ਰਭਾਤ ਫੇਰੀਆਂ ਦਾ ਮਕ਼ਸਦ ਨਿਰੋਲ ਗੁਰਬਾਣੀ ਗੁਰਮਤਿ ਗਿਆਨ ਫਲਸਫੇ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਬਿਜਾਏ ਕਰਮਕਾਂਡ ਅਤੇ ਮੰਨਮੱਤਾਂ ਨੂੰ ਫੈਲਾਉਂਦੀਆਂ ਹਨ। ਸੰਗਤੀ ਰੂਪ ਵਿੱਚ ਨਿਰੋਲ ਗੁਰਬਾਣੀ ਵਿਚਾਰਾਂ ਕਰਨੀਆਂ ਹੀ ਸਤਸੰਗਤਿ ਪਰਵਾਨ ਹੈ। ਇੰਜ ਦਰਸਨ ਸਿੰਘ ਪ੍ਰੀਤਮ ਕੈਨਬਰਾ ਅਸਟ੍ਰੇਲੀਆ 🦘 ੧੧/੧੧/੨੪
Veer Rajinder Singh Mukhi Khalsa Panchayat nu ik banty hai k Guru Granth vich kite v shabd Partmatma nhi ਵਰਤਿਆ ਗਿਆ ਫਿਰਵੀ ਸਾਰੇ ਪਰਚਾਰਕ ਕਥਾ ਕਰਦੇ ਹੋਏ ਇਸ ਸਬਦ ਦੀ ਵਰਤੋਂ ਕਰਦੇ ਹਨ ਜਦੋਂ ਕੇ ਸ਼ਬਦ ਪਰਮਾਤਮ ਵਰਤੋਂ ਕੀਤੀ ਗਈ ਹੈ Partmatma female hai or real sabhda Parmatam male hai kirpa karke iss sabh nu shp as ht kity jsve
Paramjeet Singh uncle ji da pyar naal gurbani gayan ......Friday nu kuldeep Singh veer ji da shabad gayan ....wah ji wah ...
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 Sahib mera nitt navaa saddaa saddaa dataar..... Dhan shri GURU GRANTH SAHIB JI... Pehla veer Satbir Singh ji de vicharaa...fir Veer Harvinder Singh ji dia vichaaraa...fir Veer Iqbal Singh ji dia vicharaa....fir bapu Makhan Singh ji ...Veer bhupinder Singh....Meenu Saxena ji .... Manjit kaur ji ..AVNIT kaur ji .....baki veera bhehnaa de vicharaa ..sawal ...SACHI ANAND da samunder ....GURBANI ....GURBANI VICHAAR....❤
Bahut khoob Bapu Makhan singh ji
Vah guru Ji ka kalsa vah guru Ji ki phate. I have been listening to this guru bani vichar for couple of months. What does it mean by rome rome mane wasae and rome rome dhiavna. Very beautiful vichar is going on by various sajan very impressive thanks🙏by rana
*🙏🌹❤🌻ਵਾਹਿਗੁਰੂ ਜੀ ਕਾ ਖ਼ਾਲਸਾ।*💎🌹🌻 *ਵਾਹਿਗੁਰੂ ਜੀ ਕੀ ਫਤਿਹ।*🙏🌹💎
For million times I been hearing the phrase: Pehle guru wala baan. Which Guru? Is Guru Granth Sahib ji our Guru? OR 5 kakaar is our Guru? I understand the importance of 5 k's but, are 5 k's more superior than SGGS Ji. Pls explain. Thank you.
Waheguru jee
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
To worship/believe in god, you don't need to do anything. EK ONKAR existed before Guru Nanak, in truth he (god/raab/akal purkh) been with us from the beginning of time.