ਹਾਈਵੇ ਤੋਂ ਗੱਡੀ 'ਚ ਕਿਥੇ ਜਾ ਰਹੇ ਪਤੀ ਪਤਨੀ ਦੀ ਹੋਈ ਕੁੱਟ ਮਾਰ,ਫਾੜੇ ਕਪੜੇ ! ਵਿਅਕਤੀਆਂ 'ਤੇ ਲਗਾਏ ਗੰਭੀਰ ਇਲਜ਼ਾਮ

Поділитися
Вставка
  • Опубліковано 28 вер 2024
  • #DailyPostPunjabi #PunjabNews #husbandwife #farmersunion
    ਹਾਈਵੇ ਤੋਂ ਗੱਡੀ 'ਚ ਕਿਥੇ ਜਾ ਰਹੇ ਪਤੀ ਪਤਨੀ ਦੀ ਹੋਈ ਕੁੱਟ ਮਾਰ,ਫਾੜੇ ਕਪੜੇ ! ਕਿਸਾਨ ਜਥੇਬੰਦੀਆਂ ਵਿਅਕਤੀਆਂ 'ਤੇ ਲਗਾਏ ਗੰਭੀਰ ਇਲਜ਼ਾਮ
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

КОМЕНТАРІ • 368

  • @jagdishsingh9965
    @jagdishsingh9965 2 роки тому +95

    ਜੇ ਕਿਸਾਨਾਂ ਦੇ ਵਿੱਚ ਇਸ ਤਰ੍ਹਾਂ ਦੇ ਗੁੰਡੇ ਹੋਣਗੇ ਤਾਂ ਬਹੁਤ ਛੇਤੀ ਲੋਕਾਂ ਤੋਂ ਛਿੱਤਰ ਖਾਂਦੇ ਨਜ਼ਰ ਆਉਣਗੇ।

  • @amarjitbhullar1469
    @amarjitbhullar1469 2 роки тому +8

    ਬਹੁਤ ਮਾੜੀ ਗੱਲ ਹੈ । ਇਹ ਕਿਸਾਨ ਨਹੀਂ ਗੁੰਡੇ ਬਣੇਂ ਹਨ ਤੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਹਨ।ਦੇ ਬਿਜਲੀ ਨਹੀਂ ਆ ਰਹੀ ਤੇ ਧਰਨਾ ਬਿਜਲੀ ਘਰ ਅੱਗੇ ਲਗਾਉਣ। ਲੋਕਾਂ ਨੂੰ ਤੰਗ ਪ੍ਰੇਸਾਨ ਕਰਨ ਨਾਲ ਬਿਜਲੀ ਆ ਜਾਵੇਗੀ। ਲੋਕਾਂ ਨੇ ਆਪੋ-ਆਪਣੇ ਕੰਮ ਤੇ ਜਾਣਾ ਹੁੰਦਾ ਹੈ। ਤੇ ਇਹ ਸੜਕਾਂ ਤੇ ਧਰਨੇ ਮਾਰਕੇ ਬਹਿ ਜਾਂਦੇ ਹਨ। ਤੇ ਕਿਸੇ ਦੀ ਮਜਬੂਰੀ ਵੀ ਨਹੀਂ ਸਮਝਦੇ। ਇਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਪਤੀ ਪਤਨੀ ਦੇ ਗਲ਼ ਪਏ ਹਨ।

  • @GURISiDHU518
    @GURISiDHU518 2 роки тому +66

    ਬਹੁਤ ਮੰਦਭਾਗੀ ਘਟਨਾ ਜੀ 🙏

  • @bhindersran2170
    @bhindersran2170 Рік тому +8

    ਬਹੁਤ ਮਾੜੀ ਗੱਲ ਹੈ ਜੀ ਗੁਡੇ ਬੰਦਾ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @Punjabier
    @Punjabier 3 місяці тому +1

    Justice

  • @PremSingh-uv2sb
    @PremSingh-uv2sb 2 роки тому +6

    Dharna ?

  • @JoginderSingh-fo7lx
    @JoginderSingh-fo7lx 2 роки тому +9

    ਕਿਸਾਨ ਨਹੀਂ ਠੱਗ ਨੇ ਦਿੱਲੀ ਦੇ ਫੈਸਲੇ ਤੋਂ ਬਾਅਦ ਇਹ ਹੰਕਾਰੇ ਗਏ ਨੇ

    • @jattrecords8925
      @jattrecords8925 7 місяців тому

      ਤੂੰ ਲੱਨ ਫ਼ੜ ਨਾ ਕਿਸਾਨਾ ਦਾ

  • @baljitkhosa4439
    @baljitkhosa4439 Рік тому +3

    ਕਿਸਾਨ ਇਸ ਤਰਾ ਗਲਤੀ ਨੀ ਕਰਦੇ ਹੋ ਸਕਦਾ ਵਿੱਚ ਸ਼ਰਾਸਤੀ ਅਨਸਰ ਹੋਣ ਕਿਸ਼ਾਨਾ ਨੂੰ ਬਦਨਾਮ ਕਰਦੇ ਹੋਣ ਜਿਸ ਕਿਸੇ ਨੇ ਇਹ ਕੀਤਾ ਮਾੜਾ ਕੀਤਾ

  • @charnjitsingh9267
    @charnjitsingh9267 Рік тому +4

    ਗੁੰਡਾਗਰਦੀ ਹੈ ਇਹ ਨੰਗਾ ਨਾਚ ਗੁੰਡਾਗਰਦੀ ਦਾ ਸਰਕਾਰ ਇਨਾਂ ਤੇ ਪਰਚਾ ਦਰਜ਼ ਕਰੋ

  • @Sohansinghlidher
    @Sohansinghlidher 2 роки тому +5

    ਧਰਨਾ ਲਗਾਉਣ ਵਾਲਿਆਂ ਦੇ ਛਿੱਤਰ ਪਰੇਡ ਕਰੋ

  • @shamindersingh8360
    @shamindersingh8360 2 роки тому +2

    ਇਹ ਗਲਤ ਏ ਦੋਸ਼ਿਆ ਨੂੰ ਸਜਾ ਦਿੱਤੀ ਜਾਵੇ ।।।।।।

  • @GurpreetSingh-lx6zx
    @GurpreetSingh-lx6zx 2 роки тому +15

    Glt gll a yr, kisy travllers nal eve ku krdy a, waheguru hi rakha

  • @mohankahlon4563
    @mohankahlon4563 Рік тому +2

    ਇਹ ਠੀਕ ਨਹੀਂ ਕੀਤਾ ਕੁਟਣ ਦਾ ਕੀ ਮਤਲਬ ਕਿਸੇ ਮਰੀਜ ਦੀ ਖਬਰਸਾਰ ਲੈਣ ਜਾ ਰਹੇ ਸਨ ਜਾਣ ਦਿਤਾ ਜਾਣਾ ਚਾਹੀਦਾ ਸੀ ।

  • @saneelkumar4145
    @saneelkumar4145 2 роки тому +2

    Waheguru ji waheguru ji

  • @RanjeetSingh-up3je
    @RanjeetSingh-up3je 2 роки тому +4

    ਟਰੈਕਟਰ ਵਾਲੇ ਦੀ ਕੇਹੜਾ ਜਾਨ ਨਿਕਲਦੀ ਸੀ,, ਕੁੱਤੇ ਬੰਦੇ ਸਾਲੇ ਜਿੰਨੇ,ਵੀ ਨੇ ਸਾਰੇ ਟੋਲ ਪਲਾਜੇ ਤੇ ਰਹਿ ਜਾਂਦੇ ਹਨ,, ਪੰਜਾਬ ਦਾ ਹਾਲ ਬਿਹਾਰ ਤੋਂ ਵੀ ਜ਼ਿਆਦਾ ਬੁਰਾ ਹੋ ਗਿਆ ਹੈ,, ਧਰਨੇ,ਚਂ, ਸ਼ਾਂਤੀ ਨਾਲ ਵੀ ਬੇਠ ਸਕਦੇ ਹਨ,,, ਲੋਕਾਂ ਨੂੰ ਕਿਊ ਤੰਗ ਕਰਦੇ ਹੋ,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸਮੱਤ ਬਖਸ਼ਿਸ਼ ਕਰਨ

  • @billabrar2926
    @billabrar2926 2 роки тому +3

    ਇਸ ਲਈ ਮੈ ਦਿੱਲੀ ਧਰਨੇ ਵਿੱਚ ਨਹੀਂ ਗਿਆ ਇਹ ਲੋਕ ਗਾਦਾਰ ਲੋਕ ਨੇ

  • @sarwansingh3254
    @sarwansingh3254 2 роки тому +7

    ਆ ਤ ਗਲਤ ਹੋੲਿਅਾ ਕਿਸਾਨ ਗਲਤ

    • @hargun19
      @hargun19 2 роки тому

      Koye hor bande c kissan Edha nahi kar Sakde, Delhi Darne vich Edha kadhe nahi hoyea, galt comment karn to phela Dekh liye karo y

    • @manjeetkaur7562
      @manjeetkaur7562 2 роки тому

      Ancar gal nu vada key paces Kar riha a

  • @manisidhu9065
    @manisidhu9065 2 роки тому +10

    ਪੰਜੇ ਉਗਲਾ ਬਰਾਬਰ ਨੀ ਹੁੰਦੀਆ ਤੇ ਸਾਰੇ ਕਿਸਾਨ ਵੀ ਇਕੋ ਜਿਹੇ ਨੀ ਵੀ ਤੁਸੀ ਇਕ ਦੋਸ ਲਈ ਮਾੜਾ ਕਹੋ ਜੀ .. har punjabi ik kisann e a

    • @punjablover83
      @punjablover83 Рік тому +1

      ਤੁਹਾਡੀ ਗੱਲ ਸਹੀ ਹੈ
      ਪਰ ਜੇ ਸਾਰੇ ਹੀ ਗੁੰਡੇ ਨਹੀ ਸੀ ਤਾ ਸਮਝਦਾਰਾਂ ਨੇ ਰੋੋਕਿਆ ਕਿਉਂਂ ਨਹੀ

  • @rajwindersingh549
    @rajwindersingh549 2 роки тому +9

    Poor goverment in Punjab......koi umeed ni ena to..

  • @ਸੱਚਸੁਣਸਿੰਘਾ
    @ਸੱਚਸੁਣਸਿੰਘਾ 2 роки тому +4

    Omg

  • @nishansinghsingh6017
    @nishansinghsingh6017 Рік тому +1

    bahut bhukhe ho gaya Kisan

  • @khalsaas5306
    @khalsaas5306 2 роки тому +12

    EH KISAN NAHI..AAP SARKAR NU KHARAB KAR RAHE NE

  • @gurdialsinghsingh6074
    @gurdialsinghsingh6074 2 роки тому +1

    ਜੋ ਗਲਤ ਅਨਸਰ ਹੈ ਊਨਾ ਨੂੰ ਸਖ਼ਤ ਸਜਾਦੇਣੀ ਚਾਹੀਦੀ ਹੈ

  • @hardishsingh2058
    @hardishsingh2058 2 роки тому +26

    ਜਿੰਨਾ ਲੋਕਾਂ ਨੇ ਇਹ ਕੰਮ ਕੀਤਾ ਬਹੁਤ ਹੀ ਨਿੰਦਣਯੋਗ ਹੈ ਫੇਰ ਸਾਡੇ ਲੋਕ ਬੋਲਦੇ ਹਨ ਕਿ ਪੁਲੀਸ ਧੱਕਾ ਕਰਦੀ ਹੈ। ਇਹੋ ਜਿਹੇ ਕੰਮ ਕਰਨ ਦੇ ਨਾਲ ਤੁਹਾਨੂੰ ਕੌਣ ਚੰਗਾ ਕਹੇਗਾ ਜੋਂ ਵੀ ਇਨ੍ਹਾਂ ਬੱਚਿਆਂ ਨਾਲ ਕੀਤਾ ਮਾੜਾ ਕੀਤਾ। ਥੋੜੀ ਬਹੁਤੀ ਸਰਮ ਕਰੋ

    • @targetupsc4532
      @targetupsc4532 2 роки тому +3

      Veer asi mauke te majood c

    • @targetupsc4532
      @targetupsc4532 2 роки тому +4

      Galti ehdi a
      Banda maar dena c

    • @targetupsc4532
      @targetupsc4532 2 роки тому +5

      Kahl ch
      Eh aurat glt iljam lga rahi a ehnu kus ni kiha

    • @targetupsc4532
      @targetupsc4532 2 роки тому +3

      Ik yellow shirt wali kudi ne hathopai v kiti

    • @baljinderbuby6298
      @baljinderbuby6298 2 роки тому +4

      @@targetupsc4532 a kise party de bhagt hone Jo kisan nu badnam krde

  • @hargun19
    @hargun19 2 роки тому +8

    Kisaan Ekta jindabad,, wahu guru ji mehar karnge Sab thik ho javega, koye hor bande honge media wale veer ji, kissan Edha nahi kar Sakde, Delhi Dharne vich Edha kadhe nahi hoyea, jarur koye bharle bande he nikloge, Dekh Lena

    • @baljinderbuby6298
      @baljinderbuby6298 2 роки тому +2

      Kisan nu badnam krde .Delhi birder te ki ki bhanda reha sabh nu pta.

    • @manimanna5807
      @manimanna5807 2 роки тому +1

      22 eh dowe jhoot bolde Mai uthe he c ehna di galti pehal ehna ne kitta ehna de ta thapad v ni mariya kisse ne thoda bohat Dhakka Mukki hoi oh v ehna di galti nal Hun eh sale kissana nu chor keh rhe bhot zyada tez bande paye eh dowe 😡

    • @baljinderbuby6298
      @baljinderbuby6298 2 роки тому

      @@manimanna5807 a kise party de bhagt hone

    • @baljinderbuby6298
      @baljinderbuby6298 2 роки тому

      @@manimanna5807 a badnam krde .ta ki kisan dhrna chuk lein

    • @harsimratsingh7491
      @harsimratsingh7491 2 роки тому

      @@manimanna5807 har koi aida kehnda hunda jamana pehla jeha ni reha agla vich thok ke kise de gaddi dujje nu hi blame karda te dujja banda fas janda ehi dunia gi

  • @DR_JASS
    @DR_JASS 2 роки тому +2

    ਸਜਾ ਦਿਉ
    ਮੁਲਜ਼ਮ ਨੂੰ

  • @SurinderSingh-dq4lu
    @SurinderSingh-dq4lu 2 роки тому +3

    So.sad

  • @nirmalsinghsingh9437
    @nirmalsinghsingh9437 2 роки тому

    Light nahi ta darna ,Pani nahi ta darna,bus darna he darna ,a he reha Punjab bich

  • @sukhjitsinghsingh9490
    @sukhjitsinghsingh9490 2 роки тому +3

    ਅਮੀਰ ਧਨਾਢ ਕਿਸਾਨ ਹੀ ਅਜਿਹਾ ਕੰਮ ਕਰਦੇ ਹਨ

    • @ShivKumar-rc8lr
      @ShivKumar-rc8lr 2 роки тому +1

      BHAJI KISAN AND ZIMINDAAR VICH FRK SMJO PANJAB DA ZIMINDAAR UK CANADA AMERICA VICH RHINDA HAI AND GREEB KISANA NU PANY MUL VECH RHE HN SO STOP FREE POWER TO ZIMINDARS AND HELP POOR FARMERS OF PANJAB

  • @rimpysingh4991
    @rimpysingh4991 2 роки тому

    Rangla Punjab

  • @ManishKumar-yf6ij
    @ManishKumar-yf6ij Рік тому

    Aakh te khul hi nhi rhi police wale di

  • @ramchander458
    @ramchander458 2 роки тому +2

    Bhagwant mann ji kuch karo 🙏

  • @billabrar2926
    @billabrar2926 2 роки тому

    ਮੁਰਦਾਵਾਦ ਮੈ ਅੱਜ ਤੂੰ ਕਸਮ ਖਾਣਾ ਕਦੇ ਵੀ ਕਿਸਾਨਾਂ ਦਾ ਵੀ ਜੱਥੇਬੰਦੀ ਦਾ ਸਾਥ ਨਹੀਂ ਦਿੰਦਾ

  • @NareshKumar-mf6uw
    @NareshKumar-mf6uw 2 роки тому +6

    EH KISAN DI AAD VICH GUNDAGARDI KAR RAHE NE

  • @RohitSingh-vj2xx
    @RohitSingh-vj2xx Рік тому +1

    ਪੰਜ ਪੰਜ ਕਿਲੇ ਆ ਦੇ ਮਾਲਕ ਵਿਰ ਵੀ ਧਰਨੇ ਲਾਉਂਦੇ ਹਨ ਜਿਨ੍ਹਾਂ ਕੋਲ ਪੰਜ ਪੰਜ ਮਰਲੇ ਵਾਲੇ ਕੰਮ ਕਰ ਕੇ ਆਪਣੇ ਪਰਿਵਾਰ ਨੂੰ ਪਾਲੀ ਜਾ ਦੇ ,,, ਇਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ

  • @GurdeepSingh-vb3bo
    @GurdeepSingh-vb3bo 2 роки тому +7

    ਵੀਰੇ ਤੁਸੀਂ ਚਲਾਕੀ ਨਾਲ ਜਾਣ ਲੱਗੇ ਸੀ, ਪਹਿਲਾਂ ਪੁੱਛ ਲੈਂਦੇ ਰੋੜ ਜਾਮ ਤਾਂ ਕਰਨਾ ਹੀ ਸੀ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਰੋੜ ਜਾਮ ਕਰਨ ਦੀ ਕਾਲ ਕੀਤੀ ਗਈ ਸੀ, ਤੁਸੀਂ ਪਰੂਫ ਨਾਲ਼ ਸਾਬਤ ਕਰੋ, ਤੁਹਾਡੇ ਸਾਰਾ ਨੁਕਸਾਨ ਭਰਿਆ ਜਾਵੇਗਾ, ਕਿਸਾਨ ਦਿੱਲੀ ਵਿੱਚ ਇਕ ਸਾਲ ਬੈਠੇ ਰਹੇ, ਕਿਸੇ ਵੀ ਦੁਕਾਨਦਾਰ ਤੇ ਆਮ ਲੋਕਾਂ ਨੁਕਸਾਨ ਨਹੀਂ ਹੋਇਆ, ਇਹ ਐਵੇਂ ਹੀ ਝੂਠੇ ਦੋਸ਼ ਕਿਸਾਨਾਂ ਤੇ ਲਾ ਰਹੇ ਨੇ,

    • @nebucoininformation58
      @nebucoininformation58 2 роки тому

      sahi gal aw 22 jooth bolde aw

    • @happysinghsahota2171
      @happysinghsahota2171 2 роки тому

      Pave chalaki hi c...pr kutt marr krna oh sale lgde es Munde de .. har gl rasta roki jna kisaan saliya gnd pya.. duniya nu prshan krna .. kam sittra vale krde aap hi kisaan

    • @Surajsingh-lr8tm
      @Surajsingh-lr8tm 2 роки тому

      Tere nal hundi ta tera eh hi jvab hunda

    • @Mixstatus-rh4wm
      @Mixstatus-rh4wm 2 роки тому

      @@Surajsingh-lr8tm shi gll wa hun yrr bhen toda juth bol rhi aa agle di car tod ti tuc parof mag rha

  • @gyansagar9617
    @gyansagar9617 2 роки тому

    ਅਰਬ ਦੇਸ਼ਾਂ ਵਾਲੇ ਕਾਨੂੰਨ ਲਾਗੂ ਕਰੋ ਫਿਰ ਸੁਧਰਨੇ

  • @nabhajatt
    @nabhajatt 2 роки тому +11

    Sister kisan eda ni kar sakde

  • @dragonlightgamer4251
    @dragonlightgamer4251 2 роки тому +4

    Bot sare log kisana da sath de rahe ne pur galt ta galt hi h chahe oho mukhmabtri hove ya kisan dhrnya ch har tra de log hunde ne kantrol karna chahida badnaam hude ne kisan pur galt gal te sath nahi dena chahisa

    • @manimanna5807
      @manimanna5807 2 роки тому

      22 kissana di galti Nahi pehal ehna ne kitti ehna de ta thapad v ni mariya kisse ne thoda bohat Dhakka Mukki hoi oh v ehna di galti nal bhot zyada galat bolde c eh kissana nu nale gaddi markay bhajan Lage c

  • @BabuBabu-qh7jt
    @BabuBabu-qh7jt 2 роки тому

    Sad

  • @nabhajatt
    @nabhajatt 2 роки тому +1

    Ai hor ne

  • @JagmeetSingh-ky4qz
    @JagmeetSingh-ky4qz 2 роки тому

    Jo v mang krdi aa union oh sbb lyi hi hunda bss gll eni k aa v oh sahmne aa ke krde aa ess lyi highlight ho jaande aa

  • @RamSingh-qw5cl
    @RamSingh-qw5cl 2 роки тому

    🙏🙏

  • @ajitsingh-kp2ip
    @ajitsingh-kp2ip 9 місяців тому

    Dharna ee nam te gunagardi

  • @SatpalSingh-sv3fx
    @SatpalSingh-sv3fx 2 роки тому

    Veer ina loka da anth nede aa ina nu parmatama da khouf ne reha eho jahe kisana da Saath ki dewige dunya

  • @jasveer2451
    @jasveer2451 2 роки тому

    Aam Janta nu presan nhi karna chahida

  • @sewadaryfarmmohali9825
    @sewadaryfarmmohali9825 2 роки тому

    5ਫੁਟ ਟਿਡ ਆਲੇ ਆ ਪੁਲਿਸ ਵਾਲਿਆ ਤੋ ਕੂਝ ਨਹੀ ਹੈਣਾ

  • @lakhveerkaur3227
    @lakhveerkaur3227 2 роки тому

    Very sad

  • @drtejja1816
    @drtejja1816 2 роки тому

    App da ke kasur

  • @muskanrajput4498
    @muskanrajput4498 2 роки тому

    Garmi agg waron dai a eh sadka te dhakke khande a

  • @Ks-ph6gh
    @Ks-ph6gh 2 роки тому +1

    Jhooth bol rahe eh gall koi hor hai 20000 rupee aur chain vaali gall bilkul jhoothi lagdi hai

  • @JoginderSingh-fo7lx
    @JoginderSingh-fo7lx 2 роки тому

    ਹਰ ਗਲ ਤੇ ਧਰਨਾ ਲਾਕੇ ਬਹਿ ਜਾਂਦੇ ਨੇ

  • @baljeetss9788
    @baljeetss9788 Рік тому

    Veer ji je tuse es tra road block kro ge ta es vich sade loke he parisan hon ge
    Samjdari to kam le aa

  • @JOSHANDENTERTAINMENT
    @JOSHANDENTERTAINMENT 7 місяців тому

    Punjab da bura Hal karta Kissan ne

  • @dharmveerdharma8289
    @dharmveerdharma8289 Місяць тому

    पंजाब में किसानों के पास बहुत पैसा है यह वैसे लोगों को परेशान करते हैं इनने तो कोई काम करना नहीं है शिवाय धरने के 500000 का ट्रैक्टर होता है उसे पर 500000 का सिस्टम लगा लेते हैं और जब शादी करते हैं तो कितने फुकरे हैं कि यह भी हिसाब नहीं लगने की इतना पैसा कहां से उतरेंगे बाद में रहते हैं हमारे कर्ज माफ करो

  • @harbanssingh8896
    @harbanssingh8896 2 роки тому

    Kisana da tan rab hi rakha chhoti jehi gal ton roads jam kar dendey ney public nu pareshan kardey ney

  • @rajrani8172
    @rajrani8172 Рік тому

    Police wale dian akhan dekho ih ta aap hi rjiya lgda karwai ki kruga

  • @lovepreetkaur3034
    @lovepreetkaur3034 2 роки тому

    ਪੰਜਾਬ ਨੀ ਤਰੱਕੀ ਕਰਦਾ

  • @rajaseth8101
    @rajaseth8101 2 роки тому

    Koi v masla Hove road closed nahi hone cahide

  • @gurinderheer8230
    @gurinderheer8230 2 роки тому

    Akke baithe aa hu eh purani sarkaar de bande aa suchi gl aa

  • @gurdipsinghsingh8956
    @gurdipsinghsingh8956 Рік тому +1

    Sarkar nu badnaam karo.lokan da apna faraj v banda sahi kam karan

  • @lovedeep5168
    @lovedeep5168 2 роки тому +1

    Punjab kisan da gunda raj v suru ho gya
    Menu kisan veera to eh umeedon hi n c

  • @nirmalsidhu2620
    @nirmalsidhu2620 2 роки тому

    bahut galt gal a

  • @huntergrouphoshiarpur8664
    @huntergrouphoshiarpur8664 Рік тому

    Bht glt gal hai..

  • @drtejja1816
    @drtejja1816 2 роки тому

    ਇਹ‌ ਕਾਂਗਰਸ ਤੇ ਅਕਾਲੀ ਦਲ ਦੱਲੇ ਨੇ

  • @gurinderheer8230
    @gurinderheer8230 2 роки тому

    Eh tan gl gl te dharne laune aa hu

  • @splitmine1467
    @splitmine1467 2 роки тому +1

    Kisan as tra de nhi

  • @sukhpalsinghmann451
    @sukhpalsinghmann451 Рік тому

    Lahnat una kisana te jina ne ih ghatia harkat kiti hai

  • @varinderkumar934
    @varinderkumar934 2 роки тому +9

    Jado kisaan zaiz mang kr rahe c tan sare nal c BT hun tan ehna ne kisaan union de naam te Gunda grdi shuru kr ditti a, awe e hun jithe kithe dhrna LGA lainde a log preshaan hunde bohot ehna ne tan pakhand e fad lya

  • @hydraansh4590
    @hydraansh4590 Рік тому

    Kota look kota

  • @jrdhaliwal2004
    @jrdhaliwal2004 2 роки тому +2

    yr bhuke a kisan ena diea ladies bihar de baie londe a sale bhaie de putt

  • @AmandeepSingh-pw7ht
    @AmandeepSingh-pw7ht Рік тому

    ਇਹ ਹੁਣ ਬਦਮਾਸ਼ੀ ਕਰਦੇ ਆ ਲੋਕਾਂ ਨੀ ਚਾਹੀਦਾ ਹਨ ਦਾ ਪੂਰਨ boykat ਕਰੋ ਅਕਲ ਤੀਕNਏ ਆਵੇ ਹਨ ਦੀ ਹਰ ਗੱਲ ਚ ਅਵਦੀ ਚਲੋਂਦੇ ਸਰਕਾਰ ਨੂੰ ਚੰਗੀ ਤਰਾਹ ਡਾਂਗ ਫੇਰਨੀ ਚਾਹੀਦੀ ਆ ਜਿਥੇ ਜੀ ਕਰਦਾ ਵੇਹਲੜ ਆ ਕੇ ਬਹਿ ਜਾਂਦੇ ਆ।

  • @ShivKumar-rc8lr
    @ShivKumar-rc8lr 2 роки тому +3

    GUNDA KHO KISAN AJEHA KM MHI KR SKDA

  • @avtar3770
    @avtar3770 2 роки тому

    Bhut shakt karwyi honi choydi

  • @paramjitkaur1196
    @paramjitkaur1196 2 роки тому

    Kise to umeed na rakho Sant jarnail singhq Bhindrawale

  • @chann0001
    @chann0001 Рік тому

    Munda shreef dekh ke gal pai gye sach kehde seyane.. shreef bnda nu dunia Jeon nhi dindi 😢

  • @amandeepsinghbhalmajra5095
    @amandeepsinghbhalmajra5095 2 роки тому

    ਸਮਾਜਕ ਬੁਰਾਈ ਦੇ ਖਲਾਫ ਹਮੇਸਾ ਸਮਾਜ ਦਾ ਸਾਥ ਦੇਵੋ ਨਹੀ ਤਾਂ ਤੁਹਾਡੀ ਅਦਰੂਨੀਂ ਬੁਰਾਈ ਤੁਹਾਨੂਂ ਛੜਕਾਂ ਤੇ ਘੇਰੂ ਗੀ ।

  • @majhablock323
    @majhablock323 Рік тому

    Jo vi hoyea galat hoya ehna cheeza nal loka da kissana layi galat soch banegi

  • @jagmeetkaur8100
    @jagmeetkaur8100 Рік тому

    20hjaar wali gll ta jhooth aa 😂😂😂😂

  • @GurdeepSingh-en9jb
    @GurdeepSingh-en9jb 2 роки тому

    Kissan a te case kro

  • @kewalkrishan4556
    @kewalkrishan4556 2 роки тому

    Koi v dharna dinda h chuk k parcha dio sarkar nu chahida a

  • @harrykallah4404
    @harrykallah4404 2 роки тому

    Kissan ne te daran lone da kaam he faddea, Bijli de meter kar ke ,bijli de 600unit,kar ke ,kadi karaj maaf kar ke,ma te samjde inhe jine koi bhela nhi ho skde

  • @grewalz7019
    @grewalz7019 2 роки тому

    Bai g agar Punjab bargains ta sarkar nu kissan jathebandian nu ban Karna chahida Eh Apni Dylan chlamydia tahliana ne

  • @gobindmoosa
    @gobindmoosa 2 роки тому +2

    Fuddu kissan ਯੂਨੀਅਨ ਕਤੀਡ

  • @muskanrajput4498
    @muskanrajput4498 2 роки тому

    Asle da koi nhi onda Nikki nikki gal te

  • @smartpeople22
    @smartpeople22 2 роки тому

    ਪੈਸੇ ਕਰਕੇ ਕੁਸ਼ ਵੀ ਕਰੀ ਜਾਂਦੇ

  • @SandeepSingh-bv3js
    @SandeepSingh-bv3js 2 роки тому

    Galat gal hai jis ne bhi eh kita us te karwai honi chahiye

  • @AkashAkash-r9f
    @AkashAkash-r9f 5 місяців тому

    Kaarvayi karo

  • @sukhchainsinghbrar1968
    @sukhchainsinghbrar1968 2 роки тому

    ਚਾਲ ਆ kissana ਨੂੰ ਬਦਨਾਮ ਕਰਨ ਦੀ

  • @sardoolsingh996
    @sardoolsingh996 2 роки тому

    Kisaan galt kr rahe ne trefik zaam nahi Krna chahida insaaf milna chahida

  • @luckyagarwal422
    @luckyagarwal422 2 роки тому

    Free di government ch aa kuj he hona hun

  • @LakhwinderSingh-dt5hb
    @LakhwinderSingh-dt5hb 2 роки тому +1

    Gunda grdi ful rajniti lok krwa rahe lut kho v bahut ho rahi

  • @jasbirkaur4147
    @jasbirkaur4147 2 роки тому +2

    Police vale da vi nasha kita lagda. Highway te dharne laune strictly mana hone chahedea

  • @gurgill5351
    @gurgill5351 2 роки тому

    Jatto apni izat appne hath Hundi hai kitte fukri fukri vich chattar na kha leo

  • @deepakdevgan8360
    @deepakdevgan8360 2 роки тому +1

    Saare chor aaa..... Gunda gardi aa hun punjab ch. Koi kissan nhi bhukha Marda ehna di aadat ban gyi aa roon da

  • @singhdeep0083
    @singhdeep0083 2 роки тому

    Eho jihe loka te b karvai hove

  • @simranrana9297
    @simranrana9297 2 роки тому

    🙆😠😠

  • @sikhtraveller8860
    @sikhtraveller8860 2 роки тому

    Gundagardi full

  • @manpreetsinghmanna3129
    @manpreetsinghmanna3129 2 роки тому

    App srkar ay jhda gunda gardi bad gai

  • @openminded9523
    @openminded9523 2 роки тому

    *ਨਰਸਿੰਗ ਸਟਾਫ਼ 922 ਅਤੇ ਪੈਰਾਮੈਡੀਕਲ਼ ਸਟਾਫ਼ ਵੱਲੋਂ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਜੀ ਨੂੰ ਆਂਰਡਰ ਜਾਰੀ ਕਰਨ ਦੀ ਕੀਤੀ ਮੰਗ*
    ਅੱਜ ਮਿਤੀ 01.05.2022 ਨੂੰ 922 *ਨਰਸਿੰਗ ਸਟਾਫ਼*ਪੈਰਾਮੈਡੀਕਲ ਦਾਂ ਵਫ਼ਦ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਇਕੱਤਰ ਹੋਕੇ ਸਿਹਤ ਮੰਤਰੀ ਸ੍ਰੀ ਵਿਜੇ ਸਿੰਗਲਾ ਜੀ ਨੂੰ ਉਨਾਂ ਦੀ ਨਿੱਜੀ ਦਫ਼ਤਰ ਮਾਨਸਾ ਵਿੱਖੇ ਮਿਲਿਆ ਗਿਆ। ਉਨਾ ਦੇ ਪਹਿਲਾਂ ਹੀ ਇਹ ਭਰਤੀ ਪ੍ਰਕਿਰਿਆ ਧਿਆਨ ਵਿੱਚ ਹੈ ਅੱਜ ਫ਼ਿਰ ਇੱਕ ਵਾਰ ਨਰਸਿੰਗ ਸਟਾਫ਼ ਵੱਲੋਂ ਅੱਜ ਮੰਗ ਪੱਤਰ ਦੇ ਕੇ 922 ਨਰਸਿੰਗ ਸਟਾਫ਼ ਆਰਡਰ ਜਾਰੀ ਕਰਵਾਉਣ ਨੂੰ ਲੈਕੇ ਮੰਤਰੀ ਸਾਹਿਬ* ਜੀ ਨੂੰ ਅਪੀਲ ਕੀਤੀ ਗਈ ਉਨਾਂ ਨੂੰ ਦੱਸਿਆ ਕਿ *ਲਗਭਗ 4 ਮਹੀਨੇ ਤੋਂ ਉੱਪਰ* ਦਾਂ ਸਮਾਂ ਲੰਘ ਗਿਆ ਸਾਨੂੰ ਆਰਡਰ ਅਜੇ ਤੱਕ ਜਾਰੀ ਨਹੀਂ ਕੀਤੇ ਗਏ *ਸਿਹਤ ਮੰਤਰੀ ਸਾਹਿਬ ਸ੍ਰੀ ਵਿਜੇ* *ਸਿੰਗਲਾ* ਜੀ ਨੂੰ ਜਾਣੂੰ ਕਰਵਾਇਆ ਗਿਆ ਕਿ *ਵਿਭਾਗ ਵੱਲੋਂ 19* *ਦਿਸੰਬਰ 2021ਨੂੰ ਬਾਬਾ ਫਰੀਦ* *ਯੂਨੀਵਰਸਿਟੀ ਫਰੀਦਕੋਟ ਵੱਲੋਂ 922* ਨਰਸਿੰਗ ਸਟਾਫ਼ ਦਾਂ ਪੇਪਰ ਲਿਆਂ ਗਿਆ ਸੀ ਇਹ ਤੋਂ ਬਾਅਦ ਯੂਨੀਵਰਸਿਟੀ ਵੱਲੋਂ ਨਤੀਜ਼ਾ ਵੀ ਆਪਣੀ ਵੈਬਸਾਈਟ ਤੇ ਘੋਸ਼ਿਤ ਕਰ ਦਿੱਤਾ ਗਿਆ ਹੈ *11.2.22 ਤੋਂ ਲੈਕੇ* *23.02.22 ਤੱਕ ਵਿਭਾਗ* ਵੱਲੋਂ ਸਾਰੇ ਸਟਾਫ ਦੀ *ਡਾਕੂਮੈਂਟ ਵੈਰੀਫਿਕੇਸ਼ਨ* ਵੀ ਕਰਵਾ ਲਈ ਇਹ ਤੋਂ ਬਾਅਦ ਲਗਭਗ ਸਾਰੀ ਮੁੱਢਲੀ ਭਰਤੀ ਪ੍ਰਕਿਰਿਆ ਪੂਰੀ ਕਰ ਲਿਆ ਮਾਨਯੋਗ *ਸਿਹਤ ਮੰਤਰੀ ਸਿੰਗਲਾ ਜੀ ਵੱਲੋਂ ਪਹਿਲਾਂ ਵੀ ਭਰੋਸਾ ਦਿੱਤਾ ਗਿਆ *20.04 .22 ਤੱਕ ਆਰਡਰ ਜਾਰੀ ਕਰ ਦਿੱਤੇ ਜਾਣ ਗੇ ਪਰ ਅਜਿਹਾ ਨਹੀਂ ਹੋਇਆ ਅੱਜ ਉਨ੍ਹਾਂ ਇੱਕ ਵਾਰ ਫਿਰ ਇਹੀ ਭਰੋਸਾ ਤੇ ਬਹੁਤ ਹੀ ਵਿਸ਼ਵਾਸ ਨਾਲ ਕਿਹਾ ਗਿਆ ਤੁਹਾਡੀ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰ ਲਿਆ ਗਿਆ ਮੇਰੇ ਵੱਲੋਂ ਵੀ ਏਸ਼ ਭਰਤੀ ਨੂੰ ਕਲੀਅਰ ਵੀ ਕਰ ਦਿੱਤਾ ਗਿਆ ਮੇਰੇ ਵੱਲੋਂ ਜ਼ਲਦ ਹੀ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ *ਮਾਨ ਸਾਹਿਬ* ਜੀ ਦਾਂ ਸਮਾਂ ਲੈਣ ਉਪਰੰਤ ਵਿਭਾਗ ਜ਼ਲਦ ਹੀ ਸਾਰੇ ਸੈਲੈਕਟ ਕੈਡੀਡੈਟ ਨੂੰ ਮਈ ਦੇ ਦੂਜੇ ਹਫ਼ਤੇ ਤੱਕ ਸੂਚਨਾ ਜਾਰੀ ਕਰ ਦਿੱਤੀ ਜਾਵੇਗੀ । ਅਤੇ ਮੁੱਖ ਮੰਤਰੀ ਮਾਂਨ ਸਾਹਿਬ ਆਪਣੇ ਹੱਥੀਂ ਆਰਡਰ ਜਾਰੀ ਕਰਨਗੇ । *ਪੰਜਾਬ ਦੇ ਸਮੂਹਿਕ 922 ਨਰਸਿੰਗ ਸਟਾਫ਼ ਅਤੇ* ਪੈਰਾਮੈਡੀਕਲ਼ ਸਟਾਫ਼ *ਮੁੱਖ ਮੰਤਰੀ ਸ੍ਰ* *ਭਗਵੰਤ ਮਾਨ ਜੀ* ਨੂੰ ਪੁਰਜ਼ੋਰ ਬੇਨਤੀ ਕਰਦੇ ਹਾਂ ਕਿ ਸਾਨੂੰ ਜ਼ਲਦ ਜ਼ਲਦ ਹਰਾਂ ਪੈਨ ਚਲਾਂ ਕੇ ਆਪਣੇ ਵੱਲੋਂ ਪੰਜਾਬ ਦੀ ਨੌਜਵਾਨੀ ਨਾਲ ਕੀਤੇ ਵਾਅਦੇ ਨੂੰ ਪੂਰੇ ਕਰਨ ਸਾਨੂੰ ਜ਼ਲਦ ਹੀ ਆਰਡਰ ਜਾਰੀ ਕੀਤੇ ਜਾਣ
    ਇਸ ਮੌਕੇ *ਜਸਵੰਤ ਸਿੰਘ ਮੋਹਾਲੀ* *ਅਮਰਜੀਤ ਚੰਡੀਗੜ੍ਹ ਪ੍ਰਭਜੋਤ* *ਮੋਹਾਲੀ ਸ਼ਨੀ ਖਰੜ ਰਮਨਦੀਪ* *ਰੋਪੜ੍ਹ ਸਨਦੀਪ ਕੌਰ ਰੋਪੜ੍ਹ ਪ੍ਰੀਆ* *ਖਰੜ੍ਹ* ਤੋਂ ਆਦਿ ਮੌਜੂਦ ਸਨ