ਇਹ ਵੀਰ ਹੈ ਕਰੋੜਾਂ ਦਾ ਮਾਲਕ, ਪਰ ਭਰਾਵਾਂ ਨੇ ਕੁੱਟ ਕੇ ਕੀਤੀ ਆਹ ਹਾਲਤ

Поділитися
Вставка
  • Опубліковано 9 лис 2024

КОМЕНТАРІ • 162

  • @ravigrewal9369
    @ravigrewal9369 Місяць тому +90

    ਲੱਖ ਦੀ ਲਾਣਤ ਇਹੋ ਜਿਹੇ ਭੈਣ ਭਰਾਵਾਂ ਤੇ ॥ ਰੱਬ ਤੋ ਡਰ ਨੀ ਲੱਗਦਾ ਇਹਨਾਂ ਲੋਕਾਂ ਨੂੰ ॥ 😡😡

  • @Major.Singh69
    @Major.Singh69 Місяць тому +40

    ਪੰਜਾਬੀ ਵੀਰੋ ਇਸ ਵੀਰ ਦੀ ਮਦਦ ਕਰੋ ਸਮਾਨ ਵੱਧ ਤੋਂ ਵੱਧ ਲਿਆ ਕਰੋ ਤਾਂ ਜੋ ਇਹ ਥੋੜੀ ਜਿਹੀ ਜਿੰਦਗੀ ਆਪਣੀ ਸੌਖੀ ਕੱਢ ਸਕੇ

  • @NirmalSingh-qt5qi
    @NirmalSingh-qt5qi Місяць тому +38

    ਜਿਹੜੇ ਲੋਕ ਆਪਣੇ ਭੈਣ ਭਰਾਵਾਂ ਨਾਲ ਧੱਕਾ ਕਰਦੇ ਹਨ ਉਨ੍ਹਾਂ ਦਾ ਅੰਤ ਬਹੁਤ ਬੁਰਾ ਹੁੰਦਾ ਹੈ

  • @jaskaranbrar1697
    @jaskaranbrar1697 Місяць тому +92

    ਨਹਿੰਗ ਸਿੰਘਾਂ ਨੂੰ ਬੇਨਤੀ ਆ ਜੀ ਇਸ ਗੁਰ ਸਿੱਖ ਨੂੰ ਇਹਦਾ ਹੱਕ ਜ਼ਰੂਰ ਦਵਾਉ ਜੀ।

    • @JaspreetKaur-ut9gv
      @JaspreetKaur-ut9gv Місяць тому +1

      Vir bra ni raknge, gurpreet Vir kol chdo vir nu,na bago ehde nal Galt v ho sakda

    • @JaspreetKaur-ut9gv
      @JaspreetKaur-ut9gv Місяць тому +2

      Vir ehna nu elag di jurat hi pahla,hilp karo

    • @Jotghuman1722
      @Jotghuman1722 Місяць тому +3

      ਹਾਂ ਬਾਅਦ ਚ ਨਿਹੰਗ ਸਿੰਘਾ ਨਾਲ ਕੋਈ ਨਾ ਖੜਿਓ ਅੰਮ੍ਰਿਤਪਾਲ ਨਾਲ ਤੇ ਭਾਈ ਮਹਿਰੋ ਨਾਲ ਕੌਣ ਖੜਾ ਕੋਈ ਨਹੀ 🙏

  • @kaptanmusic143
    @kaptanmusic143 Місяць тому +44

    ਬਹੁਤ ਵੱਡੀ ਗੱਲ ਬੋਲ ਦਿੱਤੀ ਤੇ ਦੁਨੀਆ ਦਾ ਸੱਚ ਬੋਲ ਦਿੱਤਾ ਵੀਰ ਜੀ ਨੇ ਵੀ ਮੈਨੂੰ ਕੋਈ ਲੋੜ ਨਹੀਂ ਪਰ ਜੌ ਜੌ ਮੇਰੀ ਵੀਡਿਓ ਦੇਖਦਾ ਓਹ ਆਪਣੇ ਮਾ ਪਿਓ ਦੀ ਸੇਵਾ ਕਰ ਲਵੇ ਤੇ ਕਿਸੇ ਭੈਣ ਭਾਈ ਨੂੰ ਘਰੋਂ ਨਾ ਕੜੇ ਤੇ ਸੇਵਾ ਕਰ ਲਵੇ

  • @harbhajansinghsekhon2899
    @harbhajansinghsekhon2899 Місяць тому +19

    ਵਾਹ ਜੀ ਵਾਹ , ਜਿਂਦਗੀ ਕਿੰਨੀਆ ਮੁਸਕਲਾਂ ਵਿੱਚ ਗੁਜਰ ਰਹੀ ਏ, ਫਿਰ ਵੀ ਗੁਰੂ ਦਾ ਸਿੰਘ ਕਿੰਨੇ ਪਿਆਰ ਨਾਲ ਲੋਕਾਂ ਨੂੰ ਪਿਆਰ ਦਾ ਸੇਨਾਹਾ ਦੇ ਰਿਹਾ ਹੈ।

  • @gurmukhsingh9717
    @gurmukhsingh9717 Місяць тому +46

    ਜਿਹੜੇ ਭਰਾ ਨੇ ਆਪਣੇ ਭਰਾਂ ਨੂੰ ਘਰੋਂ ਕੱਢ ਦਿੱਤਾ ਉਨ੍ਹਾਂ ਭਰਾਵਾਂ ਨੂੰ ਸ਼ਰਮ ਉਣੀ ਚਾਹੀਦੀ ਤੁਸੀਂ ਘਰ ਵਿੱਚੋਂ ਹਿੱਸਾ ਦੇਣ ਕਰਕੇ ਆਪਣੇ ਭਰਾ ਨੂੰ ਕੱਢ ਦਿੱਤਾ ਨਹਿੰਗ ਸਿੰਘ ਵੀਰ ਤੇਰੇ ਭਰਾਵਾਂ ਨੂੰ ਰੱਬ ਨੇ ਸਜ਼ਾ ਦੈਣੀ ਫਿਰ ਮੰਜੇ ਤੇ ਬੈਠੇ ਨੂੰ ਕਿੜੇ ਪੈਣ ਗੇ ਰੱਬ ਸਜ਼ਾ ਜ਼ਰੂਰ ਦਿੰਦਾ

  • @NarinderSingh-d3s
    @NarinderSingh-d3s Місяць тому +27

    ਛੋਟੇ ਹੁੰਦੇ ਜਾਨ ਤੋਂ ਪਿਆਰੇ ਹੁੰਦੇ ਏਕ ਦੂਜੇ ਲਈ ਵੱਡੇ ਹੋ ਕੇ ਜਾਨ ਦੇ ਦੁਸ਼ਮਣ

  • @jasmelsingh8819
    @jasmelsingh8819 Місяць тому +25

    ਰੱਬ ਦਾ ਬੰਦਾ ਭਲਾ ਪੁਰਖ

  • @ravinderpourh564
    @ravinderpourh564 Місяць тому +5

    ਇਸ ਵੀਰ ਦਾ ਵੀ ਉਨ੍ਹਾਂ ਹੱਕ ਹੈ ਉਸ ਘਰ ਵਿੱਚ ਮਾਂ ਬਾਪ ਦੀ ਮੌਤ ਤੋਂ ਬਾਅਦ ਵਿੱਚ ਆ ਹਾਲਾਤ ਦੇਖਣ ਨੂੰ ਮਿਲਦੇ ਨੇ ਉਹਨਾਂ ਭਰਾਵਾਂ ਨੂੰ ਚਾਹੀਦਾ ਹੈ ਕਿ ਇਸ ਵੀਰ ਨੂੰ ਨਾਲ ਲੈਕੇ ਜਾਣਾ ਚਾਹੀਦਾ ਧੱਕੇ ਖਾਣ ਲਈ ਮਜਬੂਰ ਕਿਉਂ ਕਰਦੇ ਤੁਸੀਂ ਇਸਦੀਆਂ ਭੈਣਾਂ ਨੂੰ ਸੋਚਣਾ ਚਾਹੀਦਾ ਹੈ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @ranokaur3309
    @ranokaur3309 Місяць тому +8

    ਵੀਰ ਨੂੰ ਦੇਖ ਕੇ ਬਹੁਤ ਹਿੰਮਤ ਮਿਲੀ,,ਧੰਨ ਉਹ ਮਾਂ ਬਾਪ ਜਿਸ ਇਸ ਵੀਰ ਨੂੰ ਜਾਇਆ🙏🙏

  • @Happysandhu-i8s
    @Happysandhu-i8s Місяць тому +22

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @BaljitBhatti-m3g
    @BaljitBhatti-m3g Місяць тому +12

    ਵਾਹਿਗੁਰੂ ਜੀ ਇਸ ਵੀਰ ਨੂੰ ਤੰਦਰੁਸਤੀ ਬਖਸ਼ੇ ।

  • @ranibaath8002
    @ranibaath8002 Місяць тому +28

    ਵੀਰ ਜੀ ਗੁਰਪ੍ਰੀਤ ਵੀਰ ਕੋਲ ਛੱਡ ਆਉ

  • @user-ox1fw1rc9j
    @user-ox1fw1rc9j Місяць тому +13

    ਵੀਰ ਦਿ ਅਵਾਜ ਵਿੱਚ ਕਿੰਨੀਂ ਮਿਠਾਸ ਆ ਮੈ ਅੱਜ ਤੱਕ ਨੀਂ ਸੁਣੀ ਐਸੀ ਅਵਾਜ 🙏

  • @DilbagSingh-qk6vh
    @DilbagSingh-qk6vh Місяць тому +7

    ਜਿੰਨੇ ਮੇਰੇ ਵੀਰਾਂ ਭੈਣਾਂ ਨੇ ਇਸ ਵੀਰ ਦੇ ਭੈਣ ਭਰਾਵਾਂ ਨੂੰ ਬਦਲਾਵਾਂ ਦਿਤੀਆਂ ਇਹ ਕੋਈ ਵੀ ਖਾਲੀ ਨਹੀਂ ਜਾਣੀ ਇਹਨਾਂ ਕੰਜਰਾਂ ਦੀਆਂ ਝੋਲੀਆਂ ਭਰ ਜਾਣਗੀਆ

  • @Major.Singh69
    @Major.Singh69 Місяць тому +5

    ਸਲੂਟ ਆ ਸਰਦਾਰ ਸਾਹਿਬ ਜੀ ਇਸ ਭਰਾ ਦੀ ਮੱਦਤ ਕਰੀ ਤੁਸੀਂ ਪਰਮਾਤਮਾ ਮੇਹਰ ਕਰਨ

  • @swarnjeetkaurmattu1315
    @swarnjeetkaurmattu1315 Місяць тому +3

    ਲਾਹਣਤ ਇਹੋ ਜਿਹੇ ਭੈਣ ਭਰਾ ਤੇ

  • @GurmeetSingh-ud1dv
    @GurmeetSingh-ud1dv Місяць тому +2

    ਸ਼ਾਬਾਸ਼ ਵੀਰੋ ਪਤਰਕਾਰ ਸਾਹਿਬ ਜੀ ਬਹੁਤ ਵਧੀਆ ਉਪਰਾਲਾ ਹੈ ਗੁਰੂ ਕਾ ਸਿੱਖ ਆਪਣੇ ਘਰ ਪਹੁੰਚ ਜਾਉ

  • @SukhwinderSingh-wq5ip
    @SukhwinderSingh-wq5ip Місяць тому +1

    ਕੀ ਬਣੂ ਦੁਨੀਆਂ ਦਾ ਸੱਚਾ ਪਾਤਸ਼ਾਹ ਵਾਹਿਗੂਰੁ ਜਾਣੇ ❤

  • @mpsingh8793
    @mpsingh8793 Місяць тому +13

    ਵਾਹਿਗੁਰੂ ਜੀ ਮੇਹਰ ਕਰੋ ਜੀ

  • @ginderkaur6274
    @ginderkaur6274 Місяць тому +2

    ਇਸ ਵੀਰ ਤੋਂ ਸਮਾਨ ਵੱਧ ਤੋਂ ਵੱਧ ਖਰੀਦੋ ਸਾਦੇ ਸੁਭਾਅ ਵਾਲਾ ਵੀਰ ਮਦਦ ਕਰੋ ਉਹਦਾ ਹੱਕ ਮਿਲੇ

  • @davinderhans1232
    @davinderhans1232 Місяць тому +3

    ਬਾਈ ਜੀ ਤੁਹਾਡੇ ਚੈਨਲ ਰਾਹੀਂ ਬਹੁਤ ਸਾਰੇ ਲੋਕਾਂ ਦੀ ਮਦੱਦ ਹੋਈ ਆ ਥਲੀ ਵੀਰ ਤੇ ਬਾਈ ਤੁਸੀਂ ਬਹੁਤ ਲੋਕਾ ਦਾ ਭਲਾ ਕਰਵਾਇਆ ਸੋ ਇਸ ਵੀਰ ਦੀ ਵੀ ਮਦੱਦ ਹੋਵੇਗੀ ਬਾਈ ਤੁਹਾਡੇ ਚੈਨਲ ਨੂੰ ਤੇ ਤੁਹਾਨੂੰ ਰੱਬ ਚੜ੍ਹਦੀ ਕਲਾ ਰੱਖੇ 🙏🙏

  • @prmjeetkaurghumaan
    @prmjeetkaurghumaan Місяць тому +1

    ਵਾਹਿਗੁਰੂ ਜੀ ਮਹਿਰ ਕਰੀਓ 🙏🏻😢😢

  • @jashpalsingh1875
    @jashpalsingh1875 Місяць тому +9

    ਵਾਹਿਗੁਰੂ ਜੀ ਮੇਹਰ ਕਰੋ 😢😢😢

  • @AvtarSingh-hs8yt
    @AvtarSingh-hs8yt Місяць тому

    ਵਾਹਿਗੁਰੂ ਜੀ ਭਲਾ ਕਰਨ ਸਰਬੱਤ ਦਾ

  • @GurmeetSingh-ud1dv
    @GurmeetSingh-ud1dv Місяць тому +1

    ਧੰਨ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ

  • @AmandeepSingh-bu4wn
    @AmandeepSingh-bu4wn Місяць тому +2

    ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੳ

  • @BalkarSingh-dc1oq
    @BalkarSingh-dc1oq Місяць тому

    ਖਾਲਸਾ ਪੰਥ ਜੀ ਇਸ ਵੀਰ ਦੀ ਮੱਦਦ ਕਰੋ ਤੁਸੀਂ ਰਬ ਰੂਪ ਹੋ

  • @KartarKahlon-j3n
    @KartarKahlon-j3n Місяць тому +3

    ਵੀਰ ਜੀ ਇਹ ਬੰਦੇ ਦੀ ਮੱਦਦ ਕਰੋ ਇਹ ਬਹੁਤ ਵੱਡਾ ਪੁੰਨ ਹੈ ਇਸ ਵੀਰ ਦੇ ਵਿਚਾਰ ਬਹੁਤ ਵਧੀਆ ਹਨ ਵਾਹਿਗੁਰੂ ਇਸ ਵੀਰ ਨੂੰ ਚਰਦੀ ਕਲਾ ਵਿਚ ਰੱਖੈ

  • @SonyJagroop-mx8wf
    @SonyJagroop-mx8wf Місяць тому +7

    ਖੂਨ ਦ ਪਾਣੀ ਬਣ ਗਿਆਂ ਅੱਜ ਦੇ ਇਸ ਸਮੇ ਵਿੱਚ ਕੋਈ ਨਹੀਂ ਹੈ

  • @GurwinderSingh-ts1bk
    @GurwinderSingh-ts1bk Місяць тому +2

    ਵਾਹਿਗੁਰੂ ਜੀ ਵੀਰ ਦੇ ਸਦਾ ਅੰਗ ਸੰਗ ਸਹਾਈ ਰਹਿੰਦੇ ਹਨ। ਇੱਕ ਦਿਨ ਵੀਰ ਜ਼ਰੂਰ ਸੁਖੀ ਜੀਵਨ ਬਤੀਤ ਕਰੇਗਾ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏

  • @jogasingh91
    @jogasingh91 Місяць тому +3

    Waheguru Waheguru Waheguru Waheguru Waheguru Waheguru Waheguru Waheguru

  • @SatnamSingh-xg3lb
    @SatnamSingh-xg3lb Місяць тому +3

    Rab da roop eho jhe halaat wich v ma baap di sewa da suneha ditta veer ne bahot vaddi gl aaa

  • @tajindartajindar4025
    @tajindartajindar4025 Місяць тому +2

    ਏ ਸਿੱਧਾ ਬੰਦ ਯਾਰ ਕਰੋ ਹਿਲਪ ਵੀਰੋਂ ਹੱਕ ਦਵਾਉ

  • @pinkykaur4239
    @pinkykaur4239 Місяць тому +2

    ਰੱਬ ਜਈ ਦਾ ਬੰਦਾ ਇਸ ਦੀਆ ਮਦਦ ਕਰਨੀ ਚਾਹੀਦਾ

  • @hemraj1901
    @hemraj1901 Місяць тому

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਤੇ ਕਿਰਪਾ ਕਰਦੋ

  • @baljeetsinghtung9415
    @baljeetsinghtung9415 Місяць тому

    ਇਨਸਾਨੀਅਤ ਨਾਂਅ ਦੀ ਕੋਈ ਚੀਜ਼ ਨਹੀਂ ਵਾਹਿਗੁਰੂ ਹਰੇਕ ਨੂੰ ਤੰਦਰੁਸਤ ਰੱਖਣਾ ਜੀ

  • @5911Wala-zs5md
    @5911Wala-zs5md Місяць тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @shivanisharma5562
    @shivanisharma5562 Місяць тому +9

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😅😅😅😅

  • @surmukhsingh9802
    @surmukhsingh9802 Місяць тому +3

    ਵਹਿਗੁਰੂ ਜੀ ਮੇਹਰ ਕਰਨ

  • @Punjabsearch
    @Punjabsearch Місяць тому +3

    Social workers nu request h ki is veer nu isda haq dva deen 😢😢😢

  • @NikkaGill-nc8rs
    @NikkaGill-nc8rs Місяць тому

    ਖਾਲਸਾ ਜੀ ਬੱਟੇ ਹਮੇਸ਼ਾ ਹੀ ਮਿੱਠੇ ਫ਼ਲ ਦੇਣ ਵਾਲੇ ਦਰੱਖਤਾਂ ਨੂੰ ਹੀ ਵਜਦੇ ਨੇ ਖਾਲਸਾ ਜੀ ਤੁਸੀਂ ਰੱਬ ਦੇ ਬੰਦੇ ਹੋ ਤੇ ਤੁਸੀਂ ਬਹੁਤ ਚੰਗੇ ਇਨਸਾਨ ਹੋ

  • @Singh-ti
    @Singh-ti Місяць тому +5

    ਵਾਹਿਗੁਰੂ ਜੀ ਮੇਹਰ ਕਰਨ ਇਹਨਾਂ ਨੂੰ ਅਪਣਾ ਘਰ ਮਿਲਣਾ ਚਾਹੀਦਾ 🙏🙏 Delhi vich Jagdi Zameera Wale Es ਚੈਨਲ nu ਜਰੂਰ ਦੇਖ ਦੇ ਹੋਣ ਗੇ ਤੇ ਬਈ ਦੇ ਘਰ ਦੇਆ ਨੂੰ ਜਰੂਰ ਸਾਮ੍ਹਣੇ ਲੈਕੇ ਆਨ ਗੇ 🙏🙏 ਸ਼ੇਅਰ ਜਰੂਰ ਕਰੋ ਵੀਰੋ ਇਹਨਾਂ ਦੇ ਘਰ ਦੇ ਮਿਲ ਜਾਣ

  • @AkashAkash-r9f
    @AkashAkash-r9f Місяць тому +2

    ਕਿਰਤੀ ਗੁਰਸਿੱਖ ਸਿਵਾਏ ਪਰਮਾਤਮਾ ਤੋਂ ਕਿਸੇ ਨੂੰ ਨਹੀਂ ਮੰਨਦਾ ਉਹਦੇ ਭਾਣੇ ਚ ਰਹਿੰਦਾ ਇਸੇ ਤਰ੍ਹਾਂ ਰਹਿਣ ਦੋ ਮਾਇਆ ਦਾ ਪੜਦਾ ਨਾ ਪਾਓ

  • @jasschander7327
    @jasschander7327 Місяць тому

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰੋ

  • @parminderpanesar600
    @parminderpanesar600 Місяць тому

    Waheguru Ji. Very nice person, working. Please, brothers should help brother.

  • @GurpreetSINGHOZSIKH
    @GurpreetSINGHOZSIKH Місяць тому

    ਵਾਹਿਗੁਰੂ
    ਚੰਗਾ ਹੋਣਾ ਵੀ ਗੁਨਾਹ ਹੋ ਗਿਆ ਹੁਣ । ਖਾਲਸਾ ਜੀ ਕਾਇਮ ਹੋਵੋ ।

  • @ssbani6949
    @ssbani6949 Місяць тому +11

    ਵਾਹਿਗੁਰੂ ਜੀ

  • @AvtarSingh-qc5gs
    @AvtarSingh-qc5gs Місяць тому

    Dhan guru nanak dev ji kirpa karan es veer te

  • @sukhjitsingh6668
    @sukhjitsingh6668 Місяць тому

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @GurleenKaur-bg6jo
    @GurleenKaur-bg6jo Місяць тому +11

    ਲਖ ਦੀ ਲਾਹਨਤ ਇਹੋ ਜਿਹੀਆਂ ਭੈਣ ਭਰਾਵਾ ਤੁਸੀ ਕਿਹੜਾ ਪੈਸਾ ਨਾਲ ਲੈ ਧਾਣਾ

  • @Lakhbir-j6w
    @Lakhbir-j6w Місяць тому

    Waheguru ji maher Karen ji 🙏

  • @prmjeetkaurghumaan
    @prmjeetkaurghumaan Місяць тому

    ਹਾਏ ਰੱਬਾ ਕਿ ਬਣੋਂ ਦੁਨੀਆਂ ਦਾ ਭੈਣਾਂ ਤਾ ਭਰਾਵਾਂ ਲਈ ਅਰਦਾਸ ਕਰਦੀਆਂ ਨੇਂ ਜਾਂਨ ਵਾਰਦੀਆ ਨੇ ਇਹ ਜਿਹੀਆਂ ਭੈਣਾਂ ਨੇ ਭਰਾ ਤਾ ਭਰਾ ਦਾ ਸ਼ਰੀਕ ਸੁਣੋ ਨੇ ਪਰ ਭੈਣਾਂ ਵੀ ਨਹੀਂ ਹੋਣਾ ਚਾਹੀਦਾ ਭੈਣਾ ਸੰਭਾਲ ਲਓ ਗੁਰੂ ਦਾ ਦਾ ਸਿੱਖ ਹੈਂ 😢😢

  • @kaurkaur7841
    @kaurkaur7841 Місяць тому +1

    Dil pigal 😢gya dekh k kina bhola a

  • @JaswinderSingh-lq6zj
    @JaswinderSingh-lq6zj Місяць тому +2

    Waheguru ji Mehar kario iss Veer te ji 🙏

  • @kulvinderhappy8671
    @kulvinderhappy8671 Місяць тому +1

    ਨਾਲ਼ੇ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਗੁਰੂ ਦੇ ਸਿੱਖਾਂ ਸੂਰਮਿਆਂ ਨੂੰ ਜੇਹੜੇ ਸ਼ਸ਼ਤਰ ਚੂਕਿਆ ਹਰ ਦਮ ਤਿਆਰ ਬਰ ਤਿਆਰ ਰਹਿੰਦੇ ਨੇ ਗਂਉ ਗਰੀਬ ਦੇ ਰਾਖੇ ਬੰਣਦੇ ਨੇਂ ਦੇਗਾਂ ਤਾਂ ਰੋਜ਼ ਛੱਕਦੇ ਪਰ ਤੇਗਾਂ ਨੂੰ ਜੰਗਾਲ ਲਵਾਂ ਕੇ ਯੋਦੇ ਬੱਣਦੇ ਸਿੰਘੋ ਆਹੀਂ ਓਹ ਸਮਾਂ ਹੁੰਦਾ ਜਦੋਂ ਤੁਹਾਡੀ ਭਗਤੀ ਦੇ ਨਾਲ ਨਾਲ ਸ਼ਕਤੀ ਦਾ ਵੀ ਪਤਾ ਲੱਗਦਾ ਹੈ ।। ਨਹੀਂ ਤਾਂ ਫਲਾਣਾ ਦੱਲ ਢਿਮਕਣਾਂ ਦੱਲ ।। ਇਹਨੇ ਕਰੋੜੀ ਕਹਾਉਣ ਦਾ ਨਾਲ਼ੇ ਇਹ ਤਾਂ ਆਪਣਾਂ ਗੁਰੂ ਭਾਈ ਹੈ ।‌।ਜੇ ਇਹਨੂੰ ਹੱਕ ਨਾਂ ਦਵਾ ਸਕੇਂ।। ਫੇਰ ਤਾਂ ਖਾ ਕੇ ਬਦਾਮਂ ਘੋਟ ਕੇ ਖਸ਼ਖਸ਼ ਪੀ ਕੇ ਦੇਗਾਂ ਮਾਰ ਕੇ ਕਿਲੋ ਕਿਲੋ ਦੇ ਪਦੋੜ ਬੱਸ ਕੱਛੀਆਂ ਵਿਚ ਚਿਰਕਣਂ ਜੋਂ ਗੇ ਹੀ ਹਾਂ ।। ਵਾਹਿਗੁਰੂ ਜੀ।ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਰਾਜ਼ ਕਰੇਂ ਗਾ ਖਾਲਸਾ ਆਂਕਿ ਰਹੇ ਨਾ ਕੋਏ ।। ਗੱਜ ਕੇ ਫਤਿਹ ਬਲਾਵੇਂ ਤਾਹੀਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ। ਨੂੰ ਭਾਵੇਂ ।।ਕਾਲਂ ।।

  • @sukhraj6761
    @sukhraj6761 Місяць тому +1

    Amar Shaheed Dhan dhan baba Deep Singh ji mehar Karo

  • @sahiltiwana4809
    @sahiltiwana4809 Місяць тому

    Wahegura ji 🙏🏼

  • @GurmeetSingh-ud1dv
    @GurmeetSingh-ud1dv Місяць тому +1

    ਸਿੰਘੋ ਜਾਗੋ ਪੰਜਾਬੀਓ ਦਿੱਲੀ ਬਲ ਚਾਲੇ ਪਾਏ ਜਾਣ ਖਾਲਸਾ ਜੀ ਨੂੰ ਹਕ ਦਿਵਾਇਆ ਜਾਵੇ ਆਸੂ ਨਹੀ ਰੁਕ ਰਹੇ ਪਰ ਕਰ ਕੁੱਝ ਨਹੀਂ ਸਕਦੇ

  • @kulvinderhappy8671
    @kulvinderhappy8671 Місяць тому +2

    ਉਹ ਭਾਈ ਨਹੀਂ ਕਸਾਈ ਸੀ।‌। ਜੇ ਭਾਈ ਹੁੰਦੇ ਤਾਂ ਤੱਤੀ ਵਾਹ ਨਾ ਲੱਗਣ ਦਿੰਦੇਂ ਇਹ ਵਿਰ ਨੂੰ।। ਬਾਕੀ ਵਿਰੋ ਕਲਯੂਗ ਦੀ ਗੱਲ ਨਹੀਂ ਸੱਤ ਯੂਗ ਵਿਚ ਵੀ ਬਵਿਸ਼ਣ ਜਮਿਆ ਸੀ ।। ਜੋ ਹੁਣ ਤੱਕ ਲਾਹਨਤਾਂ ਖੱਟ ਰਿਹਾ ਹੈ।। ਬਾਕੀ ਭੈਣਾਂ ਨੇ ਰੱਖੜੀ ਦਾ ਫਰਜ਼ ਬਹੁਤ ਖ਼ੂਬ ਨਿਭਾਇਆ ਇਸ ਭਰਾਂ ਦਾ ਹੱਕ ਮਾਰ ਕੇ ਜੀ ।।

  • @vickyhair5522
    @vickyhair5522 Місяць тому

    Satnam y ji 🙏🙏🙏

  • @Gurjinderbrar-uh3fj
    @Gurjinderbrar-uh3fj Місяць тому +4

    Waheguru ji

  • @Bhullar22
    @Bhullar22 Місяць тому +5

    ਇਸ ਵੀਰ ਨੂੰ ਬਾਈ ਗੁਰਪ੍ਰੀਤ ਕੋਲ ਛੱਡ ਦਿਓ

  • @CharanKaur-q4n
    @CharanKaur-q4n Місяць тому +3

    ਭਰਾਵਾ ਨੇ ਰਖਣਾ ਹੁੰਦਾ ਪਹਿਲਾਂ ਹੀ ਰੱਖਦੇ, ਇਹਦੇ ਹਿੱਸੇ ਨੂੰ ਵੇਚ ਕਿ ਇਹਦੇ ਨਾਮ ਕਰ ਦਿਓ ਮਨੁਖਤਾ ਦੀ ਸੇਵਾ ਸੁਸਾਇਟੀ ਚ ਛੱਡ ਦਿਉ, ਵਧੀਆ ਟਾਈਮ ਕਢ ਲਵੇਗਾ, ਭਰਾ ਲੈ ਵੀ ਗ ਏ ਤਾ ਮਾਰ ਕੇ ਕਿਤੇ ਸਿੱਟ ਦੇਣਗੇ, ਕਿੰਨੇ ਪੁੱਛਣਾ ਵਿਚਾਰਾ,

  • @KomalpreetKaur-t1e
    @KomalpreetKaur-t1e Місяць тому

    Waheguru

  • @jothaman6330
    @jothaman6330 Місяць тому +1

    Waheguru mehar kr rehm kr

  • @JivanjotSingh-y3g
    @JivanjotSingh-y3g Місяць тому +2

    ਬਾਬਾ ਜੀ ਏਸ ਰੱਬ ਦੇ ਬੰਦੇ ਨੂੰ ਸ਼੍ਰੀ ਹਜ਼ੂਰ ਸਾਹਿਬ ਛੱਡ ਦੇਵੋ ।ਨਾਲ਼ੇ ਤਾਂ ਇਹਦਾ ਵਿਚਾਰੇ ਦਾ ਰਹਿਣ ਦਾ ਪ੍ਰਬੰਧ ਹੋ ਜੂ ਤੇ ਨਾਲ਼ੇ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਲੂ

  • @LuckySingh-j3f
    @LuckySingh-j3f Місяць тому +1

    Bahut marha hoya ji❤

  • @RajinderKumar-zi9ho
    @RajinderKumar-zi9ho Місяць тому

    ah.hundya.rabhi.ruha🙏🙏

  • @HarbajhanSingh-r7r
    @HarbajhanSingh-r7r Місяць тому +12

    ਰਿਸ਼ਤੇ ਖਤਮ ਕਰਤੇ ਅੱਜ ਪੈਸੇ ਨੇ

    • @AvtarSingh-b4m
      @AvtarSingh-b4m Місяць тому

      ਖੂਨ ਚਿਟਾ ਹੋ ਗਿਆ

  • @gurjitsidhu53
    @gurjitsidhu53 Місяць тому

    🙏Waheguru ji🙏

  • @ParminderSingh-ei8vu
    @ParminderSingh-ei8vu Місяць тому

    Waheguru ji 🙏 😭😭😭😭😭😭

  • @DABA_PIND
    @DABA_PIND Місяць тому

    😢😢😢😢Ron agya video dekh k bhut aukha ji

  • @SurinderSingh-vp9gr
    @SurinderSingh-vp9gr Місяць тому

    Waheguru waheguru waheguru ji

  • @RajvinderKaur-rc5yz
    @RajvinderKaur-rc5yz Місяць тому +1

    Waheguru ji waheguru ji

  • @DilnaazGill
    @DilnaazGill Місяць тому

    Waheguru ji mehar Krna

  • @ravindersidhu6630
    @ravindersidhu6630 Місяць тому +1

    Waheguru ji waheguru ji waheguru ji

  • @balwindersingh5723
    @balwindersingh5723 Місяць тому

    Wahiguru ji kalyug aa ji
    Guru Malik sumat bakshe ji
    Naal kujh ni jana sab ethe hi reh Jana hai wahiguru ji

  • @MANDIPSINGH-s5n
    @MANDIPSINGH-s5n Місяць тому

    Waheguru ji mhear Karn

  • @jobanjeetjobanjeet1382
    @jobanjeetjobanjeet1382 Місяць тому

    🙏🙏

  • @gurindersingh7448
    @gurindersingh7448 Місяць тому +1

    Bai ji fr ta ehda hak milna chida 😢😢😢😢😢😢

  • @surinderbantu6072
    @surinderbantu6072 Місяць тому +1

    Waheguru ji 😢

  • @garrysinghbuttabutta8799
    @garrysinghbuttabutta8799 Місяць тому

    ❤❤❤❤❤❤❤

  • @Narinder-Singh95
    @Narinder-Singh95 Місяць тому +1

    Gurpreet Singh manukhta di sewa walea nal contact kro veer ese veer nu le jan ge❤❤😢😢

  • @MilanjeetSekhon
    @MilanjeetSekhon Місяць тому

    Waheguru ji ehna jada mada time ahh gya, video dekh ron ah gya

  • @gurpreetkaur-zl2ie
    @gurpreetkaur-zl2ie Місяць тому

    Veer naal bahut dhaka hoyea please ehna nu hak diwayea jaye te veer da treatment karao pr je ehna de bharawa ne rakh liya ta wichare nu tang karnge

  • @sajjansingh3688
    @sajjansingh3688 Місяць тому +1

    ❤ wahaguru.ji

  • @krishanahuja3606
    @krishanahuja3606 Місяць тому

    Really shameful and unbelievable. I would request everyone to please support this person to get justice.

  • @HariSingh-sn2nh
    @HariSingh-sn2nh Місяць тому

    Lahnt aho ja bheen bro da Canada jaan da ki fadia...😢😢

  • @garrysinghbuttabutta8799
    @garrysinghbuttabutta8799 Місяць тому

    ❤❤❤❤❤❤❤❤

  • @GurpreetSingh-u1e5q
    @GurpreetSingh-u1e5q Місяць тому

    Waheguru ji wmk ji

  • @GulzarSingh-ux3en
    @GulzarSingh-ux3en Місяць тому

    Gurpreet Wala idea bhut shi he

  • @paramjeetsinght4743
    @paramjeetsinght4743 Місяць тому

    U ji

  • @RanveerSingh-bi6xg
    @RanveerSingh-bi6xg Місяць тому

    Hak mele veer nu

  • @TKA-o1l
    @TKA-o1l Місяць тому +1

    bhraavaan(jinna ne makaan saambheya hoea hai n video dekhan ton baad v haq den nu tyaar nhi, ohna nu kaanoon hi sidha kar sakda hai, delhi da koi vakeel ehna de behalf te case file kar dave ya fir panjab'ch ehna di rihaaish(gurudwaara jithe reh rahe ne) jiss 'district legal services authority' de under hai, uss office'ch ja k advice le sakde ne(secretary kol kayi powers hundia ne jo aamtaur te oh istemaal nhi karde) ya punjab da koi vakeel ehna nu sahi advice de dave

  • @GurjitSingh-wf9nj
    @GurjitSingh-wf9nj Місяць тому

    Jarur help kro bai

  • @gurpreetkaur-zl2ie
    @gurpreetkaur-zl2ie Місяць тому

    Eho jihe wadia vichara wale bande naal zulam karan wale kade soukhe nhi rehange

  • @raghuveersinghchahal8050
    @raghuveersinghchahal8050 Місяць тому +1

    Chita hogya lahu oye Rabba
    Mehar Karo sade te

  • @paramjitkour520
    @paramjitkour520 Місяць тому

    😢😢