ਮਨਪ੍ਰੀਤ ਬਾਦਲ ਦੇ ਪ੍ਰੋਗਰਾਮ ਵਿੱਚ ਪਹੁੰਚੇ ਕਿਸਾਨ, ਕਹਿੰਦੇ ਭੱਜਦਾ ਕਿਉ ਹੁਣ ਦੇ ਜਵਾਬ ?

Поділитися
Вставка
  • Опубліковано 8 лис 2024

КОМЕНТАРІ • 24

  • @ParminderSingh-yg1qh
    @ParminderSingh-yg1qh День тому +7

    ਬੀ ਜੇ ਪੀ ਨੇ ਪੰਜਾਬ ਦੇ ਸਿੱਖਾਂ ਨਾਲ ਬਹੁਤ ਧੱਕਾ ਕੀਤਾ ਬੀ ਜੇ ਪੀ ਸਿੱਖਾਂ ਦੀ ਦੁਸ਼ਮਣ ਪਾਰਟੀ ਹੈ

  • @BaljitSingh-f3h
    @BaljitSingh-f3h День тому +1

    ਬਠਿੰਡੇ ਲੁੱਟ ਕੇ ਖਾ ਗਿਆ ਥਾਂ ਥਾਂ ਕਬਜ਼ੇ ਕੀਤੇ

  • @Nirbhai-x2o
    @Nirbhai-x2o День тому +8

    ਖਾਲੀ ਪੀਪਾ ਮੁਰਦਾਬਾਦਮਜਦੂਰ,ਕਿਸਾਨ ਏਕਤਾ ਜਿੰਦਾਬਾਦ

    • @AvtarSingh-gs1si
      @AvtarSingh-gs1si День тому +1

      ਮਜਦੂਰ ਹਰ ਰੋਜ ਕੰਮ ਉਪਰ ਜਾਦੇ ਆ ਵਿਹਲੜ ਨਹੀ ਮਜਦੂਰ ਦਾ ਨਾਮ ਨਾਲ ਨਾ ਲਿਆ ਕਰੋ

    • @Nirbhai-x2o
      @Nirbhai-x2o День тому +1

      @AvtarSingh-gs1si ਅਵਤਾਰ,ਭਰਾ ਮੈ ਗਲਤੀ,ਮੰਨਦਾ,ਕਿਉਕਿ ਮੈ ਵੀ ਮਜਦੂਰ ਹਾ ਮੇਲੇ ਲਾਕੇ ਵਿਹਲੇ,ਸਮੇ ਸਾਈਕਲ,ਮੁਰੰਮਤ,ਕਰਕੇ ਸਮਾ,ਲੰਘਾਉਦੇ,ਹਾ ਸੌਰੀ ਭਰਾ,ਦਿਲ ਦੁਖਾਉਣ,ਲੲਈ

    • @SahilNarwal-i3m
      @SahilNarwal-i3m День тому +2

      ਮਜ਼ਦੂਰ ਲੱਕੜਾਂ ਖਾਂਦੇ ਉਹ ਵੀ ਰੋਟੀ ਖਾ ਕੇ ਪੈਦਾ

  • @iqbalsingh7628
    @iqbalsingh7628 16 годин тому

    ਇਹ ਹੈ ਉਗਰਾਹਾ ਗਰੁੱਪ ਦਾ ਖਾੜਕੂ ਲੀਡਰ ਬਿੱਟੂ ਮਲਨ ਜੋ ਆਪਨੂੰ ਵੱਡੇ ਲੀਡਰ ਕਹਾਉਂਦੇ ਹਨ ਕਰੋ ਸਵਾਲਾਂ ਦਾ ਸਾਹਮਣਾ

  • @Sandhu-pd3dq
    @Sandhu-pd3dq День тому +2

    Kisan Ekta jindabad

  • @TejSandhu-l5g
    @TejSandhu-l5g День тому +1

    Kisan ekta jindabad

  • @ChamCham-d6s
    @ChamCham-d6s День тому

    ਕਿਸਾਨ ਨਹੀਂ ਬੁਲਾ ਰਹੇ, ਮਨਪ੍ਰੀਤ ਬਾਦਲ ਨੂੰ। ਮਨਪ੍ਰੀਤ ਬਾਦਲ ਦੀ event management ਹੈ, ਆਪਣੇ ਪੁਰਾਣੇ ਸਮਰਥਕਾਂ ਰਾਹੀਂ।

  • @ParminderSingh-yg1qh
    @ParminderSingh-yg1qh День тому +1

    ਵੀਰ ਜੀ ਇਹਨਾਂ ਨਾਲ ਗੱਲਬਾਤ ਕਰੋ ਭਜਾਉਣ ਨਹੀਂ ਗੱਲ ਕਰੋ

  • @BhupinderSingh-ik2dh
    @BhupinderSingh-ik2dh День тому +1

    ਖੋਲੀ ਪੀਪਾ ਮੁਰਦਾਬਾਦ ਖਾਲੀ ਵੀ ਪਾ ਮੁਰਦਾਵਾਦ

  • @BaltejSingh-e2w
    @BaltejSingh-e2w 12 годин тому

    Sara,punjab,da,vich,a,15,banda,he,Kissan,ha

  • @ramanmurti2159
    @ramanmurti2159 День тому

    🙏🙏🙏🙏

  • @AvtarSingh-gs1si
    @AvtarSingh-gs1si День тому

    ਇਹ ਆਗੂ ਹਰ ਜਗਾਹ ਹੀ ਹੁੰਦਾ ਹੈ ਹਰ ਜਗਾਹ ਹੀ ਮੁਹਰੇ ਹੋ ਕੇ ਬੋਲਦਾ ਕੰਮ ਕਦੋ ਕਰਦਾ ਹੋਊ

    • @dalbirminhas7078
      @dalbirminhas7078 День тому

      Tere naukar lagda jo tun puchda pya,kamm kadon karda??tun tankha dinda enu?!

  • @BaltejSingh-e2w
    @BaltejSingh-e2w 12 годин тому

    A,Sara,paid,banda,ha

  • @BaltejSingh-e2w
    @BaltejSingh-e2w 12 годин тому

    A,b,j,p,24,vich,aa,ga,fir,tusi,ke,Tatya,,far,la,b,j,p,wala,da

  • @gaggidhandra
    @gaggidhandra 20 годин тому

    Esne kee jitna yr

  • @BalkaurSingh-bx4ei
    @BalkaurSingh-bx4ei 20 годин тому

    ਇਹਨਾਂ, ਨੂੰ,ਪੈਸੇ,ਦੇ,ਦਿਓ,ਤੁਹਾਡੇ,ਹੱਕ,ਚ,ਪ੍ਰਚਾਰ,ਕਰਨਗੇ

    • @iqbalsingh7628
      @iqbalsingh7628 16 годин тому

      ਇਹ ਵਿਕਾਊ ਮਾਲ ਨਹੀਂ