INDO CANADA TV
INDO CANADA TV
  • 4 846
  • 14 317 829
ਇੱਕ ਧੀ ਨੇ ਵਿਦੇਸ਼ ਤੋਂ ਪਰਤ ਪੰਜਾਬ ਪੁਲਿਸ ਤੇ ਤੈਨਾਤ ASI ਨੂੰ ਦਿੱਤਾ ਸਰਪ੍ਰਾਈਜ਼, ਤੁਸੀਂ ਵੀ ਹੋ ਜਾਵੋਗੇ ਭਾਵੂਕ
#punjabpolice #daughter #latestnews #indocanadatv
ਇੱਕ ਧੀ ਨੇ ਜਦੋਂ ਵਿਦੇਸ਼ ਤੋਂ ਪਰਤ ਪੰਜਾਬ ਪੁਲਿਸ ਡਿਊਟੀ ਤੇ ਤੈਨਾਤ ASI ਨੂੰ ਦਿੱਤਾ ਸਰਪ੍ਰਾਈਜ਼
ਤਸਵੀਰਾਂ ਵੇਖ ਤੁਸੀਂ ਵੀ ਹੋ ਜਾਵੋਗੇ ਭਾਵੂਕ
For more information, you can follow us on:
Facebook: indocanadatv
Instagram: indocanadatv
Twitter: indocanadatv
Website: www.indocanadatv.com
Whatsapp: +16042450111
Переглядів: 3

Відео

ਸੁਣੋ 20 ਦਸੰਬਰ ਤੇ 21 ਦਸੰਬਰ ਦੀ ਇਤਿਹਾਸਿਕ ਰਾਤ ਦੀ ਦਾਸਤਾਂ, ਗੱਲਾਂ ਸੁਣਕੇ ਲੂੰ-ਕੰਢੇ ਹੋਣਗੇ
Переглядів 372 години тому
#gianiharpreetsingh #latestnews #indocanadatv ਸੁਣੋ 20 ਦਸੰਬਰ ਤੇ 21 ਦਸੰਬਰ ਦੀ ਇਤਿਹਾਸਿਕ ਰਾਤ ਦੀ ਦਾਸਤਾਂ, ਗੱਲਾਂ ਸੁਣਕੇ ਲੂੰ-ਕੰਢੇ ਹੋਣਗੇ For more information, you can follow us on: Facebook: indocanadatv Instagram: indocanadatv Twitter: indocanadatv Website: www.indocanadatv.com Whatsapp: 16042450111
ਹਾਲੇ ਵੀ ਦੇਖ ਲਓ ਡੱਲੇਵਾਲ ਕਿਤੇ ਡਰਾਮਾ ਤਾਂ ਨਹੀਂ ਕਰਦਾ, ਕਿਸਾਨ ਆਗੂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਆ ਗਈ ਵੱਡੀ ਅਪਡੇਟ
Переглядів 403 години тому
#kisanprotest #jagjitsinghdallewal #latestnews #indocanadatv "ਹਾਲੇ ਵੀ ਦੇ ਲਓ ਡੱਲੇਵਾਲ ਕਿਤੇ ਡਰਾਮਾ ਤਾਂ ਨਹੀਂ ਕਰਦਾ", ਕਿਸਾਨ ਆਗੂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਆ ਗਈ ਵੱਡੀ ਅਪਡੇਟ For more information, you can follow us on: Facebook: indocanadatv Instagram: indocanadatv Twitter: indocanadatv Website: www.indocanadatv.com Whatsapp: 16042450111
ਜੇ ਕਿਸਾਨੀ ਮੰਗਾਂ ਨੂੰ ਸਿਰੇ ਚਾੜ੍ਹਨਾ ਹੈ ਤਾਂ 30 ਨੂੰ ਪੰਜਾਬ ਬੰਦ ਦਾ ਦਿਓ ਸਮਰਥਨ: Sarwan Singh Pandher
Переглядів 274 години тому
#sarwansinghpandher #latestnews #indocanadatv ਜੇ ਕਿਸਾਨੀ ਮੰਗਾਂ ਨੂੰ ਸਿਰੇ ਚਾੜ੍ਹਨਾ ਹੈ ਤਾਂ 30 ਨੂੰ ਪੰਜਾਬ ਬੰਦ ਦਾ ਦਿਓ ਸਮਰਥਨ: ਪੰਧੇਰ For more information, you can follow us on: Facebook: indocanadatv Instagram: indocanadatv Twitter: indocanadatv Website: www.indocanadatv.com Whatsapp: 16042450111
ਕੋਈ ਵੀ ਸਕੂਲ ਤੁਹਾਡੇ ਜਵਾਕਾਂ ਦੇ ਆਧਾਰ ਕਾਰਡ ਮੰਗੇ ਨਾ ਦਿਓ, ਸੁਣੋ ਕਿਹੜੀ ਗੱਲ ਨੂੰ ਲੈ ਕੇ ਕਲਪ ਰਿਹਾ ਲੱਖਾਂ ਸਿਧਾਣਾ
Переглядів 145 тис.17 годин тому
#lakhasidhana #latestnews #indocanadatv ਕੋਈ ਵੀ ਸਕੂਲ ਤੁਹਾਡੇ ਜ*ਵਾ/ਕਾਂ ਦੇ ਆਧਾਰ ਕਾਰਡ ਮੰਗੇ ਤਾਂ ਨਾ ਦਿਓ " , ਸੁਣੋ ਕਿਹੜੀ ਗੱਲ ਨੂੰ ਲੈ ਕੇ ਕਲਪ ਰਿਹਾ ਲੱਖਾਂ ਸਿਧਾਣਾ For more information, you can follow us on: Facebook: indocanadatv Instagram: indocanadatv Twitter: indocanadatv Website: www.indocanadatv.com Whatsapp: 16042450111
ਚਾਰਜ ਵਾਪਿਸ ਲਏ ਜਾਣ ਤੋਂ ਬਾਅਦ ਸਾਹਮਣੇ ਆਏ ਗਿਆਨੀ ਹਰਪ੍ਰੀਤ ਸਿੰਘ, ਦਿੱਤਾ ਵੱਡਾ ਬਿਆਨ !!
Переглядів 1,5 тис.20 годин тому
#gianiharpreetsingh #latestnews #indocanadatv ਚਾਰਜ ਵਾਪਿਸ ਲਏ ਜਾਣ ਤੋਂ ਬਾਅਦ ਸਾਹਮਣੇ ਆਏ ਗਿਆਨੀ ਹਰਪ੍ਰੀਤ ਸਿੰਘ, ਦਿੱਤਾ ਵੱਡਾ ਬਿਆਨ !! For more information, you can follow us on: Facebook: indocanadatv Instagram: indocanadatv Twitter: indocanadatv Website: www.indocanadatv.com Whatsapp: 16042450111
ਕੀ ਗੱਲ ਭਗਵੰਤ ਮਾਨ ਸਾਹਿਬ ਚੋਂ ਮੁਸ਼ਕ ਆਉਂਦੀ ਹੈ ਜੋ ਪ੍ਰਧਾਨ ਉਹ ਇਸ ਤਰ੍ਹਾਂ ਪਿੱਛੇ ਨੇ ਜਿਵੇਂ... - Ravneet Bittu
Переглядів 79720 годин тому
#ravneetbittu #cmbhagwantmann #latestnews #indocanadatv ਕੀ ਗੱਲ ਭਗਵੰਤ ਮਾਨ ਸਾਹਿਬ ਚੋਂ ਮੁਸ਼ਕ ਆਉਂਦੀ ਹੈ ਜੋ ਪ੍ਰਧਾਨ ਉਹ ਇਸ ਤਰ੍ਹਾਂ ਪਿੱਛੇ ਨੇ ਜਿਵੇਂ... - Ravneet Bittu For more information, you can follow us on: Facebook: indocanadatv Instagram: indocanadatv Twitter: indocanadatv Website: www.indocanadatv.com Whatsapp: 16042450111
ਡੱਲੇਵਾਲ 'ਤੇ ਹੋਈ ਸੁਪਰੀਮ ਸੁਣਵਾਈ , ਸੁਣੋ SC ਨੇ ਕੱਲ੍ਹ 1 ਵਜੇ ਤੱਕ ਮੰਗੀ ਕਿਹੜੀ ਰਿਪਰੋਟ , ਸੁਣੋ ਪੂਰੀ Update
Переглядів 6421 годину тому
For more information, you can follow us on: Facebook: indocanadatv Instagram: indocanadatv Twitter: indocanadatv Website: www.indocanadatv.com Whatsapp: 16042450111
ਬਿਕਰਮ ਮਜੀਠੀਆ ਦੀ ਵੱਡੀ ਪ੍ਰੈਸ ਵਾਰਤਾ Live, ਹੱਸ ਕੇ ਪੱਤਰਕਾਰਾਂ ਨੂੰ ਕਹਿੰਦੇ ਸਵਾਲ ਤਿੱਖੇ ਨਹੀਂ ਕਰਨੇ ..
Переглядів 4423 години тому
For more information, you can follow us on: Facebook: indocanadatv Instagram: indocanadatv Twitter: indocanadatv Website: www.indocanadatv.com Whatsapp: 16042450111
'ਗਿਆਨੀ ਹਰਪ੍ਰੀਤ ਸਿੰਘ ਤਖਤਾਂ 'ਤੇ ਜਾ ਕੇ ਸਿਰਫ ਝੂਠ ਮਾਰਦਾ,ਮਹਾਰਾਜ ਦੀ ਹਜ਼ੂਰੀ 'ਚ ਖੜ ਕੇ,ਸਾਢੂ ਨੇ ਦਿੱਤਾ ਵੱਡਾ ਬਿਆਨ
Переглядів 202 години тому
For more information, you can follow us on: Facebook: indocanadatv Instagram: indocanadatv Twitter: indocanadatv Website: www.indocanadatv.com Whatsapp: 16042450111
ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੀ ਬਿਗੜੀ ਸਿਹਤ ,
Переглядів 1232 години тому
ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੀ ਬਿਗੜੀ ਸਿਹਤ For more information, you can follow us on: Facebook: indocanadatv Instagram: indocanadatv Twitter: indocanadatv Website: www.indocanadatv.com Whatsapp: 16042450111
ਦਿਨ ਚੜਦਿਆਂ ਪੰਜਾਬ 'ਚ ਹੋ ਗਿਆ ਭਿਆਨਕ ਹਾ+ਦਸਾਲੋਕਾਂ ਨੂੰ ਪਈਆਂ ਭਾਜੜਾਂ
Переглядів 2552 години тому
For more information, you can follow us on: Facebook: indocanadatv Instagram: indocanadatv Twitter: indocanadatv Website: www.indocanadatv.com Whatsapp: 16042450111
ਇੱਕ ਨੂੰ ਤਾਂ ਪ੍ਰਮਾਤਮਾ ਵਲੋਂ ਸਜ਼ਾ ਮਿਲ ਗਈ, CM Bhagwant Mann ਦਾ ਇੱਕ ਵਾਰ ਫੇਰ ਸੁਖਬੀਰ ਬਾਦਲ ਤੇ ਸ਼ਬਦੀ ਹਮਲਾ
Переглядів 6892 години тому
#cmbhagwantmann #aappunjab #sukhbirsinghbadal #latestnews #indocanadatv ਇੱਕ ਨੂੰ ਤਾਂ ਪ੍ਰਮਾਤਮਾ ਵਲੋਂ ਸਜ਼ਾ ਮਿਲ ਗਈ, ਜਿਹੜੇ ਪਾਪ ਸੀ ਉਹ ਸਾਹਮਣੇ ਆ ਗਏ CM ਮਾਨ ਦਾ ਇੱਕ ਵਾਰ ਫੇਰ ਸੁਖਬੀਰ ਬਾਦਲ ਤੇ ਸ਼ਬਦੀ ਹਮਲਾ For more information, you can follow us on: Facebook: indocanadatv Instagram: indocanadatv Twitter: indocanadatv Website: www.indocanadatv.com Whatsapp: 16042450111
ਤੇਜ਼ ਰਫ਼ਤਾਰ ਬੱਸ ਨੇ ਸਕੂਲ ਵੈਨ ਨੂੰ ਮਾਰੀ ਟੱ-ਕਰ, ਵਿਦਿਆਰਥਣਾਂ ਹੋਈਆਂ ਜ/ਖ਼ਮੀ, ਮੇਨ Road 'ਤੇ ਹੋ ਗਿਆ ਵੱਡਾ ਹਾ/ਦਸਾ
Переглядів 392 години тому
#schoolbusaccident #roadaccdient #latestnews #indocanadatv ਤੇਜ਼ ਰਫ਼ਤਾਰ ਬੱਸ ਨੇ ਸਕੂਲ ਵੈਨ ਨੂੰ ਮਾਰੀ ਟੱ-ਕਰ, ਵਿਦਿਆਰਥਣਾਂ ਹੋਈਆਂ ਜ/ਖ਼ਮੀ, ਮੇਨ Road 'ਤੇ ਹੋ ਗਿਆ ਵੱਡਾ ਹਾ/ਦਸਾ For more information, you can follow us on: Facebook: indocanadatv Instagram: indocanadatv Twitter: indocanadatv Website: www.indocanadatv.com Whatsapp: 16042450111
ਹਾਈਕੋਰਟ ਤੋਂ ਵਾਪਿਸ ਪਰਤਦੇ ਹੋਇਆ Sho ਨੂੰ ਹੋਇਆ ਸਾਈਲੈਂਟ ਅਟੈਕ, ਹਸਪਤਾਲ ਲਿਜਾਂਦੀਆਂ ਰਸਤੇ ਚ ਹੋਈ ਮੌ.ਤ
Переглядів 4452 години тому
#punjabpolice #latestnews #indocanadatv ਹਾਈਕੋਰਟ ਤੋਂ ਵਾਪਿਸ ਪਰਤਦੇ ਹੋਇਆ Sho ਨੂੰ ਹੋਇਆ ਸਾਈਲੈਂਟ ਅਟੈਕ, ਹਸਪਤਾਲ ਲਿਜਾਂਦੀਆਂ ਰਸਤੇ ਚ ਹੋਈ ਮੌ.ਤ For more information, you can follow us on: Facebook: indocanadatv Instagram: indocanadatv Twitter: indocanadatv Website: www.indocanadatv.com Whatsapp: 16042450111
ਦਲ ਖਾਲਸਾ ਨੇ ਕੀਤਾ ਵੱਡਾ ਇੱਕਠ , ਭਾਈ ਨਰੈਣ ਸਿੰਘ ਚੌੜਾ ਨੂੰ ਛੇਕਣ ਵਾਲੇ ਮਤੇ ਦਾ ਕੀਤਾ ਵਿਰੋਧ
Переглядів 492 години тому
ਦਲ ਖਾਲਸਾ ਨੇ ਕੀਤਾ ਵੱਡਾ ਇੱਕਠ , ਭਾਈ ਨਰੈਣ ਸਿੰਘ ਚੌੜਾ ਨੂੰ ਛੇਕਣ ਵਾਲੇ ਮਤੇ ਦਾ ਕੀਤਾ ਵਿਰੋਧ
'ਜੇ ਮੇਰੇ ਨਾਜਾਇਜ਼ ਸਬੰਧ ਹੋਣ ਤਾਂ ਮੈਂ ਤੇ ਮੇਰਾ ਪਰਿਵਾਰ ਗਰਕ ਜਾਵੇ', ਗਿਆਨ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ !!
Переглядів 20 тис.2 години тому
'ਜੇ ਮੇਰੇ ਨਾਜਾਇਜ਼ ਸਬੰਧ ਹੋਣ ਤਾਂ ਮੈਂ ਤੇ ਮੇਰਾ ਪਰਿਵਾਰ ਗਰਕ ਜਾਵੇ', ਗਿਆਨ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ !!
ਗਾਲ੍ਹ ਕੱਢੇ ਜਾਣ ਮਗਰੋਂ ਬੀਬੀ ਜਗੀਰ ਕੌਰ ਪਹੁੰਚੇ ਮਹਿਲਾ ਕਮਿਸ਼ਨ, ਜਾਣੋ ਧਾਮੀ ਨਾਲ ਸਮਝੌਤੇ ਬਾਰੇ ਕੀ ਕਿਹਾ
Переглядів 5282 години тому
ਗਾਲ੍ਹ ਕੱਢੇ ਜਾਣ ਮਗਰੋਂ ਬੀਬੀ ਜਗੀਰ ਕੌਰ ਪਹੁੰਚੇ ਮਹਿਲਾ ਕਮਿਸ਼ਨ, ਜਾਣੋ ਧਾਮੀ ਨਾਲ ਸਮਝੌਤੇ ਬਾਰੇ ਕੀ ਕਿਹਾ
ਜੇ ਡੱਲੇਵਾਲ ਸਾਹਿਬ ਦੀ ਸ਼ਹੀਦੀ ਹੁੰਦੀ ਹੈ ਤਾਂ ਹਜ਼ਾਰਾਂ ਡੱਲੇਵਾਲ ਹੋਰ ਪੈਦਾ ਹੋਣਗੇ' ਕਿਸਾਨਾਂ ਦੀ ਕੇਂਦਰ ਨੂੰ ਚਿਤਾਵਨੀ !
Переглядів 1184 години тому
ਜੇ ਡੱਲੇਵਾਲ ਸਾਹਿਬ ਦੀ ਸ਼ਹੀਦੀ ਹੁੰਦੀ ਹੈ ਤਾਂ ਹਜ਼ਾਰਾਂ ਡੱਲੇਵਾਲ ਹੋਰ ਪੈਦਾ ਹੋਣਗੇ' ਕਿਸਾਨਾਂ ਦੀ ਕੇਂਦਰ ਨੂੰ ਚਿਤਾਵਨੀ !
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ LIVE, ਮੈਨੂੰ ਕੱਢਣਾ ਕੱਢਦੋ, ਜੇ ਰੱਖਣੈ ਰੱਖਲੋ, ਮੈਂ ਨਹੀਂ ਦੇਣਾ ਅਸਤੀਫਾ!
Переглядів 9434 години тому
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ LIVE, ਮੈਨੂੰ ਕੱਢਣਾ ਕੱਢਦੋ, ਜੇ ਰੱਖਣੈ ਰੱਖਲੋ, ਮੈਂ ਨਹੀਂ ਦੇਣਾ ਅਸਤੀਫਾ!
ਕਸ਼ਮੀਰ ਪਹੁੰਚੇ Diljit Dosanjh, ਕਿਸ਼ਤੀ 'ਚ ਬਹਿਕੇ ਪੀਤਾ ਕਾਹਵਾ, ਕਸ਼ਮੀਰੀ ਨੇ ਪੁੱਛਿਆ ਕਿ ਤੁਸੀਂ ਕਿੱਥੇ ਰਹਿੰਦੇ ਓ
Переглядів 1734 години тому
ਕਸ਼ਮੀਰ ਪਹੁੰਚੇ Diljit Dosanjh, ਕਿਸ਼ਤੀ 'ਚ ਬਹਿਕੇ ਪੀਤਾ ਕਾਹਵਾ, ਕਸ਼ਮੀਰੀ ਨੇ ਪੁੱਛਿਆ ਕਿ ਤੁਸੀਂ ਕਿੱਥੇ ਰਹਿੰਦੇ ਓ
ਕੇਂਦਰੀ ਖੇਤੀਬਾੜੀ ਮੰਤਰੀ ਨੂੰ ਮਿਲੇ ਜਗਮੀਤ ਬਰਾੜ, ਮ. ਰਨ ਵਰਤ 'ਤੇ ਬੈਠੇ ਡੱਲੇਵਾਲ ਨੂੰ ਲੈ ਕੇ ਕੀਤੀ ਗੱਲਬਾਤ
Переглядів 1834 години тому
ਕੇਂਦਰੀ ਖੇਤੀਬਾੜੀ ਮੰਤਰੀ ਨੂੰ ਮਿਲੇ ਜਗਮੀਤ ਬਰਾੜ, ਮ. ਰਨ ਵਰਤ 'ਤੇ ਬੈਠੇ ਡੱਲੇਵਾਲ ਨੂੰ ਲੈ ਕੇ ਕੀਤੀ ਗੱਲਬਾਤ
ਰੇਲਾਂ ਰੋਕਣ ਨੂੰ ਲੈ ਕੇ ਸਰਵਣ ਪੰਧੇਰ ਨੇ ਕੀਤਾ ਵੱਡਾ ਐਲਾਨ, ਸੰਘਰਸ਼ ਨੂੰ ਲੈ ਕੇ ਕੀ ਕਿਹਾ, ਦੇਖੋ !!
Переглядів 314 години тому
ਰੇਲਾਂ ਰੋਕਣ ਨੂੰ ਲੈ ਕੇ ਸਰਵਣ ਪੰਧੇਰ ਨੇ ਕੀਤਾ ਵੱਡਾ ਐਲਾਨ, ਸੰਘਰਸ਼ ਨੂੰ ਲੈ ਕੇ ਕੀ ਕਿਹਾ, ਦੇਖੋ !!
ਡੱਲੇਵਾਲ ਦੀ ਸਥਿਤੀ ਦੇਖ ਕੇ ਬੜਾ ਦੁਖ ਹੁੰਦਾ !ਕਿਸਾਨਾਂ ਦੀਆਂ ਜਾਇਜ ਮੰਗਾਂ ਲਈ ਉਨ੍ਹਾਂ ਦੇ ਨਾਲ ਖੜ੍ਹੇ ਹਾਂ:ਪਰਨੀਤ ਕੌਰ
Переглядів 3074 години тому
ਡੱਲੇਵਾਲ ਦੀ ਸਥਿਤੀ ਦੇ ਕੇ ਬੜਾ ਦੁ ਹੁੰਦਾ !ਕਿਸਾਨਾਂ ਦੀਆਂ ਜਾਇਜ ਮੰਗਾਂ ਲਈ ਉਨ੍ਹਾਂ ਦੇ ਨਾਲ ਖੜ੍ਹੇ ਹਾਂ:ਪਰਨੀਤ ਕੌਰ
ਪ੍ਰਧਾਨਗੀ ਨੂੰ ਲੈ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਖਹਿ ਪਈਆਂ ਮਹਿਲਾਵਾਂ, ਦੇਖੋ ਕਿਵੇਂ ਚੁੱਕ ਲਏ ਤੀਰ ਤੇ ਤ/ਲਵਾਰ
Переглядів 584 години тому
ਪ੍ਰਧਾਨਗੀ ਨੂੰ ਲੈ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਖਹਿ ਪਈਆਂ ਮਹਿਲਾਵਾਂ, ਦੇਖੋ ਕਿਵੇਂ ਚੁੱਕ ਲਏ ਤੀਰ ਤੇ ਤ/ਲਵਾਰ
Sanjay Dutt ਪਹੁੰਚੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਮਗਰੋਂ ਸੁਣੋ ਕੀ ਬੋਲੇ !!
Переглядів 1334 години тому
Sanjay Dutt ਪਹੁੰਚੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਮਗਰੋਂ ਸੁਣੋ ਕੀ ਬੋਲੇ !!
ਚੋਣ ਕਮਿਸ਼ਨ ਨੂੰ ਮਿਲਣ ਮਗਰੋਂ ਪ੍ਰਤਾਪ ਬਾਜਵਾ ਦੇ ਵੱਡੇ ਖੁਲਾਸੇਨਗਰ ਨਿਗਮ ਚ ਸਰਕਾਰ ਦੀ ਸ਼ਹਿ ਤੇ ਕੀਤੀ ਗਈ ਗੁੰਡਾਗਰਦੀ
Переглядів 834 години тому
ਚੋਣ ਕਮਿਸ਼ਨ ਨੂੰ ਮਿਲਣ ਮਗਰੋਂ ਪ੍ਰਤਾਪ ਬਾਜਵਾ ਦੇ ਵੱਡੇ ਖੁਲਾਸੇਨਗਰ ਨਿਗਮ ਚ ਸਰਕਾਰ ਦੀ ਸ਼ਹਿ ਤੇ ਕੀਤੀ ਗਈ ਗੁੰਡਾਗਰਦੀ
'ਡੱਲੇਵਾਲ ਸਾਹਿਬ ਦੇ ਪੈਰੀਂ ਹੱਥ ਲਾ ਗੱਲਬਾਤ ਕਰਨ ਲਈ ਹਾਂ ਤਿਆਰm ਰਵਨੀਤ ਬਿੱਟੂ ਡੱਲੇਵਾਲ ਦੀ ਸਿਹਤ ਨੂੰ ਲੈਕੇ ਚਿੰਤਤ
Переглядів 1,3 тис.4 години тому
'ਡੱਲੇਵਾਲ ਸਾਹਿਬ ਦੇ ਪੈਰੀਂ ਹੱਥ ਲਾ ਗੱਲਬਾਤ ਕਰਨ ਲਈ ਹਾਂ ਤਿਆਰm ਰਵਨੀਤ ਬਿੱਟੂ ਡੱਲੇਵਾਲ ਦੀ ਸਿਹਤ ਨੂੰ ਲੈਕੇ ਚਿੰਤਤ
ਡੱਲੇਵਾਲ ਦੇ ਪੋਤੇ ਨੇ ਭਾਵੁਕ ਮਨ ਨਾਲ ਕੀਤੀ ਅਪੀਲ, ਦਿਲ ਚੀਰ ਦੇਣ ਗਈਆਂ ਗੱਲਾਂ !!
Переглядів 31 тис.7 годин тому
ਡੱਲੇਵਾਲ ਦੇ ਪੋਤੇ ਨੇ ਭਾਵੁਕ ਮਨ ਨਾਲ ਕੀਤੀ ਅਪੀਲ, ਦਿਲ ਚੀਰ ਦੇਣ ਗਈਆਂ ਗੱਲਾਂ !!
ਕੈਨੇਡਾ ਦੇ ਐਡਮਿੰਟਨ ਸਹਿਰ ਹਰਸ਼ਨਦੀਪ ਸਿੰਘ ਗੋ.ਲੀ.ਆਂ ਨਾਲ ਕ+ਤ+ਲ, ਸਕਿਉਰਟੀ ਗਾਰਡ ਦਾ ਕਰਦਾ ਸੀ ਕੰਮ !!
Переглядів 2717 годин тому
ਕੈਨੇਡਾ ਦੇ ਐਡਮਿੰਟਨ ਸਹਿਰ ਹਰਸ਼ਨਦੀਪ ਸਿੰਘ ਗੋ.ਲੀ.ਆਂ ਨਾਲ ਕ ਤ ਲ, ਸਕਿਉਰਟੀ ਗਾਰਡ ਦਾ ਕਰਦਾ ਸੀ ਕੰਮ !!

КОМЕНТАРІ

  • @yadwinder6119
    @yadwinder6119 2 хвилини тому

    Darhi kithe bai g

  • @SubhdeepSingh-cr3ix
    @SubhdeepSingh-cr3ix 5 хвилин тому

    ਮੈਂ ਗਲਤੀ ਕਰ ਬੋਠਾ,

  • @RanjeetSingh-jh6pw
    @RanjeetSingh-jh6pw 5 хвилин тому

    👍

  • @avtaarsingh9032
    @avtaarsingh9032 5 хвилин тому

    ਗੁੱਡ ਲੱਕ ਰੱਖੇ ਸਿਧਾਣਾ

  • @amangrewal47
    @amangrewal47 6 хвилин тому

    ਇਹਨਾਂ ਨੇ ਜੋ ਬੱਚੇ ਦੇ ਡਾਕੂਮੈਂਟ ਸਰਟੀਫਿਕੇਟ ਹੋਣਗੇ ਉਹ ਆਨਲਾਈਨ ਕਰਨੇ ਨੇ

  • @RanjitSingh-ti5nk
    @RanjitSingh-ti5nk 7 хвилин тому

    ਗੱਲ ਵਾਈ ਦੀ ਸਹੀ ਹੈ

  • @jasrajsidhu
    @jasrajsidhu 7 хвилин тому

    Y soch shi honi chahidi boli aj ju chl riha y hr koi hindi matar bhasha a y Tuhade time nhi c esliye punjabi boojhad bazde ne

  • @charnjeetkaur9058
    @charnjeetkaur9058 8 хвилин тому

    ਬਹੁਤ ਵਧੀਆ ਵੀਰ ਜੀ

  • @jasrajsidhu
    @jasrajsidhu 9 хвилин тому

    Y rhi gl boli ta koi khas gl nhi sirf apne hi purane log c hun hindi bhi bolna ta koi burai nahi y dunya de hisab vich hr bolo Hindi te punjabi

  • @SikanderchoudharySikander
    @SikanderchoudharySikander 11 хвилин тому

    Baai jee एनी टेंसन ना lo

  • @Jaas13
    @Jaas13 16 хвилин тому

    ਲੱਖਾ ਸਿਆਣਾ ਜੀ ਪੰਜਾਬ ਵਿੱਚ ਸਭ ਤੋ ਵੱਧ ਅਕਲ ਵਾਲਾ ਜੇ ਕੋਈ ਹੈ ਉਹ ਹੈ ਲੱਖਾ ਜੀ ਲੱਖਾ ਜੀ ਪਾਣੀ ਵਾਲਾ ਮਸਲਾ ਸੁਲਝਾ ਦਿੱਤਾ ਹੈ ਇਸ ਲ੍ਈ ਲੋਕਾ ਨੂੰ ਗਾਲਾ ਕੱਢਣ ਦਾ ਨਵਾ ਬਹਾਨਾ ਬਣਾ ਕੇ ।ਨਵਾ ਫੁੱਦੂ ਖਿੱਚਣ ਆ ਗਿਆ

  • @deviltiwanapro5531
    @deviltiwanapro5531 17 хвилин тому

    ਵੀਰ ਸਾਰਾ ਹਿਸਾਬ ਖਿਤਾਬ ਸਰਕਾਰ ਕੋਲ ਪਹਿਲਾ ਹੀ ਆ ਜਦੋ ਰਾਸ਼ਨ ਕਾਰਡ ਬਣੇ ਉਦੋ ਹੀ ਸਾਰਾ ਰਿਕਾਰਡ ਹੁੰਦਾ ਸਰਕਾਰ ਕੋਲ ਜਦੋ ਜਨਮ ਸਰਟੀਫਿਕੇਟ ਬਣਦਾ ਉਦੋ ਵੀ ਸਾਰਾ ਰਿਕਾਰਡ ਸਰਕਾਰ ਕੋਲ ਚਲਿਆ ਜਾਦਾ ਜਦ ਪਾਸਪੋਰਟ ਬਣਦਾ ਉਦੋ ਵੀ ਸਾਰੇ ਪਰਿਵਾਰ ਦਾ ਰਿਕਾਰਡ ਸੈਟਰ ਸਰਕਾਰ ਕੋਲ ਚਲਾ ਜਾਦਾ ਏਵੈ ਜਦੋ ਮੋਬਾਈਲ ਨੰਬਰ ਲੈਦੇ ਹੋ ਤੇ ਸੋਸਲ ਮੀਡੀਆ ਤੇ ਪੋਸਟ ਪਾਉਣੇ ਜੋ ਸੋਸਲ ਮੀਡੀਆ ਵਰਤਦੇ ਹੋ ਉਸ ਨਾਲ ਹੀ ਤੁਹਾਡਾ ਸਾਰਾ ਅਧਾਰ ਕਾਰਡ ਰਿਕਾਰਡ ਸਰਕਾਰ ਕੋਲ ਚਲਾ ਜਾਦਾ ਐਵੇ ਵਾਧੂ ਮਸਲੇ ਖੜੇ ਨਹੀ ਕਰੀ ਦੇ

  • @nsk0082
    @nsk0082 19 хвилин тому

    Right bai ji🙏

  • @harbansbhullar7318
    @harbansbhullar7318 23 хвилини тому

    ਲੱਖਾ ਸਹੀ ਬੋਲ ਰਿਹਾ ਹੈ ਜੀ

  • @sanjivkumar4200
    @sanjivkumar4200 24 хвилини тому

    ❤❤❤

  • @MandeepKumar-se6mk
    @MandeepKumar-se6mk 25 хвилин тому

    Ena bevkoof koi ni hunda

  • @cheemasukh6389
    @cheemasukh6389 28 хвилин тому

    Shi hai vaccine evi dhke nl lagyi ki jaruri aaa sab lago us to baad loka nu heart attack aa rahe oh bee young loka nu

  • @santokhsinghsantokhsingh8091
    @santokhsinghsantokhsingh8091 31 хвилина тому

    ਬੈਂਕ ਖਾਤੇ ਨਾਲ ਅਧਾਰ, ਫੌਨ ਨੰਬਰ ਨਾਲ ਅਧਾਰ, ਜਦੋਂ ਸਰਕਾਰ ਤੋਂ ਅਧਾਰ ਬਣਵਾਏ, ਉਦੋਂ ਪਰੂਫ਼ ਸਰਕਾਰ ਕੋਲ, ਫਿਰ ਡਰ ਕਾਹਦਾ

  • @JagtarSingh-zp3oq
    @JagtarSingh-zp3oq 35 хвилин тому

    Ki kar sakde ha fer kus hor le len ge ji ungali tedi kar den ge

  • @rajuarora3163
    @rajuarora3163 35 хвилин тому

    ਇਹ ਤਾ ਐਵੇਂ ਜਬਲੀਆਂ ਮਾਰਦਾ ਰਹਿੰਦਾ ਵੀ ਮੇ ਕਿਸੇ ਮਸਲੇ ਵਿੱਚ ਹਾਈਲਾਈਟ ਹੁੰਦਾ ਰਹਾ ਇਸਦੀ ਗਲ ਵਿੱਚ ਕੋਈ ਦਮ ਨਹੀਂ, ਇਹਦੇ ਬੱਚੇ ਤਾ ਆਪ convent ਸਕੂਲ ਵਿੱਚ ਪੜਦੇ ਨੇ ਇਹ ਪੰਜਾਬੀ ਬੋਲੀ ਦਾ ਰੌਲਾ ਲੋਕਾਂ ਅੱਗੇ ਪੋਂਦਾ

  • @BOTGAMER610
    @BOTGAMER610 35 хвилин тому

    Y samaj nhi ayuda adhar card ta phala hi ohna layka rakhyaa ah

  • @TarndeepkaurToor
    @TarndeepkaurToor 36 хвилин тому

    Adhaar card ta admission time e submit krone painde aa…already nay parents or wards de 💁🏼‍♀️

  • @ShinderKaur-zk4jw
    @ShinderKaur-zk4jw 39 хвилин тому

    Tusi Bir ji fikur na karo rub sub dekhda he tusi Sahi ho rub tohade nal he

  • @Sooc-s3n
    @Sooc-s3n 41 хвилина тому

    ਬਿਨਾਂ ਆਧਾਰ ਕਾਰਡ ਕੋਈ ਤਰੀਕਾ ਵੀ ਦੱਸੋ.. ਕਰੋਨਾ ਨੇ ਪਹਿਲਾਂ ਜਵਾਕਾ ਦੇ ਦੋ ਸਾਲ ਖਾ ਲਏ....

  • @luckyak5439
    @luckyak5439 50 хвилин тому

    Jado loot jande aa fer tusi faltu diya gallan krde o

  • @santokhkumar6968
    @santokhkumar6968 55 хвилин тому

    Eh apar I'd ki hai

  • @balwindersandhu4321
    @balwindersandhu4321 57 хвилин тому

    Oo boojda eve loka nu bevkoof na bna

  • @triptadevi5220
    @triptadevi5220 Годину тому

    ❤❤

  • @mithbolre
    @mithbolre Годину тому

    ਤੁਹਾਡੀ ਵੀਡੀਓ ਲੇਟ ਆਈ ਵੀਰੇ ਇਹ ਤਾਂ ਸਰਕਾਰੀ ਸਕੂਲਾ ਵਾਲਿਆ ਕਦੋ ਦੇ ਲੈ ਲਏ

  • @gurleenmander8169
    @gurleenmander8169 Годину тому

    Sade ta le lae adhar card 1 month pehela hun fer ki kriye

  • @NeeruSalaria-wv9bp
    @NeeruSalaria-wv9bp Годину тому

    Maien ek v vacine ni lavei par dc dae hukam naal loka dae gar ja ja kae loka nu dra kae lai ae ekal banda sarkar khilaf kida khade Bai loka nae bahr protest kita vacine lai Bai maien haje adhar card ni dita par sare lok dae chuke nae adhar card bachea da

  • @Jagroopsingh-om5lf
    @Jagroopsingh-om5lf Годину тому

    Veer ji school kol ta pehala hi addhar card hunda jodo tusi new addmission krvonde ho

  • @parminderuppal7665
    @parminderuppal7665 Годину тому

    School vich phla he aadhaar card phla he ne

  • @s.k.haridas6726
    @s.k.haridas6726 Годину тому

    ਅਫਾਹਾ ਨਾ ਫੈਲਾਓ

  • @harleensidhu1658
    @harleensidhu1658 Годину тому

    ਪਿੰਡਾ ਕਲੀਆ ਅਲਪਾਈਨ ਵੈਲੂ ਸਕੂਲ ਵਿੱਚ ਸਾਰੇ ਬੱਚਿਆਂ ਦੇ ਫਾਰਮ ਭਰਾ ਲਏ

  • @harleensidhu1658
    @harleensidhu1658 Годину тому

    ਤੁਸੀਂ ਵੀਡੀਓ ਲੇਟ ਕਰ ਦਿੱਤੀ ਵੀਰ ਜੀ ਹੁਣ ਤਾਂ ਸਾਰੇ ਸਕੂਲਾਂ ਵਿੱਚ ਫਾਰਮ ਭਰਾ ਲਏ

  • @SahilSinghasi
    @SahilSinghasi Годину тому

    ਤੁਹਾਨੂੰ ਜਥੇਦਾਰੀ ਛੱਡ ਦੇਣੀ ਚਾਹੀਦੀ ਹੈ।😢

  • @KuldeepSingh-lx1yy
    @KuldeepSingh-lx1yy Годину тому

    Ok bai ji

  • @pritamsingh3273
    @pritamsingh3273 Годину тому

    ਸਹੀ ਕਿਹਾ ਵੀਰ ਜੀ

  • @FunScience3216
    @FunScience3216 Годину тому

    School already has children data... Appar form is just your consent... You don't have proper information...

  • @pritamsingh3273
    @pritamsingh3273 Годину тому

  • @JatinderSingh-um7lm
    @JatinderSingh-um7lm Годину тому

    ਸੈਂਟਰ ਸਰਕਾਰ ਸਾਰੇ ਪੰਜਾਬੀਆਂ ਦੇ ਬੱਚਿਆਂ ਦਾ ਬਾਇਓ ਡਾਟਾ ਇੱਕਠਾ ਕਰ ਕੇ ਰੱਖਣਾ ਚਾਹੁੰਦੀ ਹੈ, ਸਾਜਿਸ਼ ਵੀ ਹੋ ਸੱਕਦੀ ਹੈ, ਕੇਂਦਰ ਕਿਹੜਾ ਪੰਜਾਬ ਤੇ ਪੰਜਾਬੀਆਂ ਤੇ ਰਾਜੀ ਹੈ।

  • @baldevsingh5505
    @baldevsingh5505 Годину тому

    ਵਾਹਿਗੁਰੂ ਵਾਹਿਗੁਰੂ ਜੀ 🙏🙏

  • @harjeeitsiinghsandhu6387
    @harjeeitsiinghsandhu6387 Годину тому

    Sade lok bhedan ban gye hain.sahi gal te sahi bande da sath nahi dende.bai da sath deo🎉🎉🎉🎉🎉

  • @Chanpreetkaur520
    @Chanpreetkaur520 Годину тому

    ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਹੁਣ ਜਾਇਨ ਕੀਤਾ ਹੈ ਤੁਹਾਡੀਆਂ ਪਹਿਲਾਂ ਵੀਡੀਓ ਦੇਖੀਆਂ ਸੀ ਮੈਂ ਤਾਂ ਅੱਜ ਤੁਹਾਨੂੰ ਜੁਆਇਨ ਕੀਤਾ ਹੈ ਮੈਂ ਤੁਹਾਡੀ ਪੂਰੀ ਹੋ ਗਰੁਪ ਚ 30 ਬੰਦਿਆਂ ਦੇ ਪਾ ਹੁਣ ਉਹ 30 ਬੰਦੇ ਗਾ ਵੀ ਪਾਉਣਗੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਆ ਇਹ ਮੈਸੇਜ ਸਾਨੂੰ ਵੀ ਸਕੂਲ ਵੱਲੋਂ ਆਇਆ ਹੈ ਦੋ ਦਿਨ ਪਹਿਲਾਂ ਪਰ ਅਸੀਂ ਅਜੇ ਕੋਈ ਡਾਕੂਮੈਂਟ ਨਹੀਂ ਦਿੱਤੀਆਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Mony-i9k
    @Mony-i9k Годину тому

    Ehna di pen nu l*n school wleya nu mere kolo v le leya

  • @GurdeepKumar-n3f
    @GurdeepKumar-n3f Годину тому

    Good. Lake.veer

  • @sarmukhsingh2075
    @sarmukhsingh2075 Годину тому

    ਬਹੁਤ ਵਧੀਆ ਪੰਜਬੀਆਂ ਨੂੰ ਨਵਾਂ ਨਾਂ ਦੇਣਾ ਕੀਤਾ ਲੱਖੇ ਨੇ ਬੂਜੜ ਵਾਹ ਕਿਆ ਬਾਤ ਹੈംਕਿਹੜਾ ਕੰਮ ਹੈ ਜਿਸ ਵਿਚ ਆਧਾਰ ਕਾਰਡ ਨਹੀਂ ਲੱਗਦੇ ਕਿਉਂ ਲੋਕਾਂ ਨੂੰ ਮੂਰਖ ਬਣਾ ਰਹੇ ਜੇ ംਆਪਾਰ ਆਈਡੀ ਬਨਣ ਨਾਲ ਕਿ ਪੂਰੇ ਦੇਸ਼ ਦੇ ਬੱਚੇ ਮਰ ਜਾਣਗੇംਨਾ ਕੋਈ ਗੱਲ ਦਾ ਸਿਰ ਨਾਂ ਮੂੰਹ ം

  • @SandeepSingh-py6pv
    @SandeepSingh-py6pv Годину тому

    Sade bache v aaj lai k gye ne form fill krwa k hun ke kr sakde a

  • @HarmanSingh-w1p
    @HarmanSingh-w1p Годину тому

    ❤❤