Singhu Border पर डटे इस निहंग सिंह की बातें सुनकर आपमें भी भर जाएगा जोश

Поділитися
Вставка
  • Опубліковано 21 гру 2024

КОМЕНТАРІ • 347

  • @gurpreetsinghshimlapuri8470
    @gurpreetsinghshimlapuri8470 4 роки тому +75

    8 ਦਸੰਬਰ, ਮੈਂ ਭਾਰਤ ਬੰਦ ਦਾ ਸਮਰਥਨ ਕਰਦਾ ਹਾਂ, ਮੈਂ ਕਿਸਾਨਾਂ ਦੇ ਹੱਕ ਵਿੱਚ ਹਾਂ ਕਿਉਂਕਿ ਮੈਂ ਕਿਸਾਨਾਂ ਦੇ ਖੇਤ ਵਿੱਚੋਂ ਆਈ ਰੋਟੀ ਖਾਂਦਾ ਹਾਂ, ਕਿਸਾਨ ਮੇਰਾ ਅੰਨਦਾਤਾ ਹੈ 🙏🙏
    ❤️❤️ਜੈ ਜਵਾਨ ❤️❤️ਜੈ ਕਿਸਾਨ ❤️❤️
    #Gurpreet_Singh_Shimlapuri

    • @LaddiSingh-cl1kg
      @LaddiSingh-cl1kg 4 роки тому

      @dold told sahi bol diyaa bhai

    • @manjotsingh836
      @manjotsingh836 4 роки тому +2

      @dold told ਇਹ ਦਵਾਈਆਂ ਕੌਣ ਬਣਾਉਣ ਦਾ ਵਾ ਵੇਚਦੇ ਕੋਣ ਆ‌? ਸਰਕਾਰ ਹੀ !

    • @manjotsingh836
      @manjotsingh836 4 роки тому

      @dold told asi ta dasi khad paye de aa mehnat de gall a ta pra one month kamm kar ke dakhe ਖੇਤਾ ਵਿੱਚ ਮਿਹਨਤ ਦਾ ਤਾ ਆਪੇ
      ਪਤਾ ਚੱਲ ਜੂ ਕਿ ਕਹੀ ਕਿਦਾ ਚੱਲਦੀ ਆ

  • @ajoypalsingh4055
    @ajoypalsingh4055 4 роки тому +64

    ਬਹੁੱਤ ਸੋਹਣੀਅਾ ਗੱਲਾ
    ਕੀਤੀਅਾ ਖਾਲਸਾ ਨੇ । ਅਸੀ ਬਾਹਰ ਬੈਠ ਕੇ ਅਪਣੀ ਕੋਮ ਤੇ ਮਾਨ ਮਹਿਸੂਸ ਕਰਦੇ ਹਾ°। ਿੲੱਥੇ ਅਮਰੀਕਾ ਞਿੱਚ ਞੀ ਮੋਦੀ ਦਾ ਪੂਰਾ ਞਿਰੋਥ ਹੋ ਰਿਹਾ ਹੈ। ਅਸੀ ਸਰੀਰਕ ਤੋਰ ਤੇ ਬਾਹਰ ਹਾ ਪਰ ਮਾਨਸਿਕ ਤੋਰ ਤੇ ਪੰਜਾਬ ਞਿੱਚ ਅਪਣੇ ਞੀਰਾ ਨਾਲ ਹਾ। ਧੰਨਵਾਦ ਜੀ

    • @HardevSingh-zt4hm
      @HardevSingh-zt4hm 4 роки тому +2

      Veer Ji rub bahar bethe bhrawa tay maan hai. Guru De putra tay

    • @erharcharanrauke5519
      @erharcharanrauke5519 4 роки тому +1

      @dold told ਚੰਗੀ ਸਲਾਹ ਤੁਸੀ ਆਪਣੇ ਬੱਚਿਆਂ ਨੂੰ ਕਿਸਾਨ ਦੀ ਰੋਟੀ ਨਾ ਖਵਾਇਓ

    • @erharcharanrauke5519
      @erharcharanrauke5519 4 роки тому

      @dold told ਨਹੀਂ ਮਤਲਬ ਕਿਸਾਨ ਦੀ ਰੋਟੀ ਤੋਂ ਬਿਨਾਂ ਤੁਸੀ ਹੋਰ ਕੀ ਖਾ ਸਕਦੇ ਹੋ
      ਦੋ ਪਹਿਲੂ ਨੇ ਤੁਹਾਡੀ ਗੱਲ ਜਾਇਜ ਹੈ
      ਪਰ ਜੇ ਇਹ ਕਿਸਾਨ ਉਸ time 1967 ਰੇਹਾਂ ਨਾ ਪਾਉਂਦੇ ਤਾਂ ਅੱਜ ਬੁਹਤੇ ਲੋਕ ਭੁੱਖੇ ਵੀ ਮਰਨੇ ਸੀ

    • @erharcharanrauke5519
      @erharcharanrauke5519 4 роки тому

      @dold told ਬਾਬੇ ਨਾਨਕ ਦੇ ਸਿਧਾਂਤ ਤੇ ਦੁਨੀਆਂ ਦਾ ਪੇਟ ਭਰ ਰਹੇ ਹਨ ਉਹ
      ਕੋਧਰੇ ਦੀ ਖੇਤੀ ਤੁਸੀ ਖੁਦ ਕਰ ਲਵੋ
      ਉਹਨਾਂ ਬਾਬੇ ਨਾਨਕ ਦਾ ਇਕ ਸਿਧਾਂਤ ਮੰਨ ਲਿਆ
      ਇਕ ਤੁਸੀ ਮੰਨਲੋ

    • @erharcharanrauke5519
      @erharcharanrauke5519 4 роки тому

      @dold told ਇਕ ਜਿਹੜਾ ਤੁਸੀ ਕਿਹਾ ਸੀ 84 ਵੇਲੇ ਨਿਹੰਗ ਕਿਥੇ ਸੀ
      ਤਾਂ ਥੋੜਾ ਪੜ ਵ ਲਿਆ ਕਰੋ ਜੀ
      ਅਵਤਾਰ ਸਿੰਘ ਬ੍ਰਹਮਾ ਕੌਣ ਸੀ

  • @yaartera383
    @yaartera383 4 роки тому +27

    ਗੁਰੂ ਨੇ ਸਾਰੇ ਧਰਮ ਕਁਠੇ ਬੈਠਾ ਦਿਤੇ ਗੁਰੂ ਦੀ ਕਲਾ ਵਰਤ ਰਹੀ

  • @manimani-fc8xk
    @manimani-fc8xk 4 роки тому +19

    वाहेगुरु जी का खालसा, वाहेगुरू जी की फतेह।

  • @GurpreetSingh-jb5oy
    @GurpreetSingh-jb5oy 4 роки тому +18

    ਬਹੁਤ ਵਧੀਆ ਦਾਲੀਲ ਨਾਲ ਤਜਰਬੇਕਾਰ ਗੱਲਾਂ ਕੀਤੀਆਂ ਚੜ੍ਹਦੀ ਕਲਾ ਹੋ ਜਾਵੇਗੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ

  • @prabhjitsingh3529
    @prabhjitsingh3529 4 роки тому +35

    ਬਹੁਤ ਵਧੀਆ ਵਿਚਾਰ ਸਿੰਘ ਸਾਬ ਜੀ ਦੇ 👏

  • @simrankaur3007
    @simrankaur3007 4 роки тому +8

    क्या खूब तरक्की कर रहा है मेरा देश, खेतों में बिल्डर और सड़को पर किसान!! 🙏🙏

  • @RanjeetsinghPremi
    @RanjeetsinghPremi День тому +1

    ..ਦਿਲੀ..ਪੰਜਾਬ..ਦੀ..ਸੀ..ਅਤੇ.ਸਿਖਾ.ਦੀ..ਸੀ..ਇਹ.ਹੁਣ..ਦਿਲੀ..ਜਾਣ..ਨੀ..ਦਿੰਦੇ..ਇਹ..ਕਿਹੜਾ..ਕਾਨੂੰਨ..ਹੈ.ਇਹ..ਕਹੜਾ..ਪਾਕਿਸਤਾਨ..ਞਿਚ..ਜਾਦੇ.ਆ..ਜੀ..ਕਿਸਾਨਾ..ਦਾ.ਸਾਥ..ਦਿੳ..ਖਾਲਸਾ.ਜੀ..ਸਰੀਅ.ਨੂੰ..ਕੱਠੇ..ਹੋਣਾ..ਪੳਊ.ਞੀਰ

  • @ghangchu1610
    @ghangchu1610 4 роки тому +7

    Wow ! Sikh ka josh aur takat 👍
    Salute 🙏 NAMO Guru Nanak 🙏

  • @majorsingh6394
    @majorsingh6394 4 роки тому +48

    Waheguruji DHAN DHAN SHRI GURU TAGHBHADR SAHIB JI WAHEGURUJI DHAN DHAN JI

  • @yaartera383
    @yaartera383 4 роки тому +12

    ਸਾਡੇ ਗੁਰੂ ਨੇ ੲਿਹ ਦਸਤਾ ੲੇ ਖਾਲਸੇ ਦੀ ਫੋਜ ਮੋਦੀ ੲਿਹਨੇ ਜਿਤਣਾ ਹੀ ਜਿਤਣਾ

  • @Sarpanchbariar2305
    @Sarpanchbariar2305 4 роки тому +2

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @msidhu3601
    @msidhu3601 4 роки тому +15

    Nihang Singh vir have good speech

  • @ਕੌਰ-ਞ6ਖ
    @ਕੌਰ-ਞ6ਖ 4 роки тому +8

    Jo bole so nihaal sat sri akaal 🙏🙏🙏🙏🙏

  • @gurmeets9550
    @gurmeets9550 4 роки тому +1

    👏👏👏👏👏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🚩🚩🚩🚩🚩

  • @gogei62xxxx65
    @gogei62xxxx65 4 роки тому +16

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਮੇਰੇ ਵੀਰਾਂ ਨੂੰ
    ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ

  • @zaminmiya5940
    @zaminmiya5940 4 роки тому +19

    Mashallah subhanallah Alhamdulillah

  • @kulbirsingh5092
    @kulbirsingh5092 4 роки тому +13

    DHAN DHAN SRI NIHANG SINGH SAHIB JI 🙏🚩🌹🌹🌹🌹🌹🚩🙏

  • @SureshKumar-uw4xe
    @SureshKumar-uw4xe 4 роки тому +13

    Men Kisan nahi per men Kisan ke sath hai l sapot .l saloot Kisan Ekta jindabad

  • @Vk-su7oh
    @Vk-su7oh 4 роки тому +29

    Waheguru Ram Ram khuda ❤️🤲🏻

  • @rustamyt7395
    @rustamyt7395 4 роки тому +18

    Waheguru ji ka khalsa waheguru ji ki Fateh....Jai kishan

  • @vickybabu6327
    @vickybabu6327 4 роки тому +35

    Main kisan nahi
    Mgr main kisan ka banya hoa khta hon i support kisan bhai in ko pora haq milna chahye sikh achye insan hoty dil k boht achye hoty

  • @amrinderpalsingh417
    @amrinderpalsingh417 4 роки тому +15

    DHan DHan guru teg Bahadur Sahibji mahraj Ang sang sahee hoo kae warto sahib ji Maharaj

  • @channelpunjab1090
    @channelpunjab1090 4 роки тому +2

    ਜੋ ਹਰ ਗੱਲ ਵਿੱਚ ਵਾਹਿਗੁਰੂ ਨੂੰ ਯਾਦ ਕਰਦਾ ਵਾਹਿਗੁਰੂ ਉਸਦਾ ਕੰਮ ਆਪਣਾ ਸਮਝ ਕੇ ਪੂਰਾ ਕਰਦਾ

  • @naryansingh1656
    @naryansingh1656 4 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਖਾਲਸਾ ਜੀ

  • @wsw48
    @wsw48 4 роки тому +9

    ਬਹੁਤ ਵਧਿਆ ਗਲ ਹੈ ਕਿ ਨਿਹੰਗ ਸਿੰਘ ਕਿਸਾਨਾ ਦੀ ਹਿਮਾਇਤ ਵਿਚ ਆਏ ਹਨ ਪਰ ਅਮਰੀਕ ਸਿੰਘ ਅਜਨਾਲਾ ,ਬਲਜੀਤ ਸਿੰਘ ਦਾਦੂਵਾਲ ,ਰੰਗਰੇਟਾ ਤੇ ਧੂਮਾ ਕਿਤੇ ਦਿਖਾਈ ਨਹੀ ਦਿੰਦੇ ।ਇਹ ਲੋਕ ਕੇਦਰ ਦੀ ਸਰਕਾਰ ਨਾਲ ਹਨ ਜਾ ਕਿਸਾਨਾ ਨਲ ਹਨ ?

  • @caurparm3483
    @caurparm3483 3 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸ਼ੂਕਰ ਹੈ ਤੇਰਾ ਵਹਿਗੁਰੂ ਜੀ ਬਹੁਤ ਹੀ ਵਧੀਆ ਵਿਚਾਰ ਸੋਚ ਤੇ ਸਭ ਧਰਮਾਂ ਦਾ ਸਤਿਕਾਰ ਇਹ ਹੈ ਸਿੱਖੀ ਵਹਿਗੁਰੂ ਜੀ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @motherearth7647
    @motherearth7647 4 роки тому +8

    Wow! Singh!!! Strong aura !waheguru ji Kalsa waheguru ji fateh !🤗🥰

  • @deewanchand9222
    @deewanchand9222 4 роки тому +1

    ਜੈ ਕਿਸਾਨ ਮਜਦੂਰ ਯੂਨੀਅਨ ਜਿੰਦਾਬਾਦ 🙏 🙏 🙏 🙏 🙏 🙏 🙏 🙏 🙏 🙏 🙏

  • @pampanesar8332
    @pampanesar8332 4 роки тому +11

    Proud to support kissans as we depend on the grain vegetable milk clothes daily pray all will settle down in their favor and everyone can go home soon safe and satisfied. Waheguru's blessings to everyone.

  • @sandeepkaur349
    @sandeepkaur349 4 роки тому +12

    Menu boht vdiya gla lgeya baba ji tuhadeya

  • @makhankalas660
    @makhankalas660 4 роки тому +1

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @punjab-jr2sr
    @punjab-jr2sr 4 роки тому +2

    Kisan ekata zindabad.
    Very nice,reporting.

  • @GurmeetSingh-oc1sn
    @GurmeetSingh-oc1sn 4 роки тому

    ਵਾਹਿਗੁਰੂ ਦਾ ਖਾਲਸਾ ਪਹੁੰਚ ਗਏ ਦਿੱਲੀ 19ਵਾਰੀ ਜਿੱਤੀ 20ਵੀ ਵਾਰੀ ਵੀ ਫਤਿਹ ਮਿਲੀ🙏🙏🙏🙏🤜🤜

  • @nihalonihal
    @nihalonihal 4 роки тому

    ਬਹੁਤ ਬਹੁਤ ਧੰਨਵਾਦ ਚੈਨਲ danik savera ਦੀ ਪੂਰੀ ਟੀਮ ਦਾ and Specially veer Harmeet Singh ji da ਜਿਹਨਾਂ ਨੇ ਮੇਰੀ ਇੰਟਰਵਿਊ ਕੀਤੀ‌ ਅਤੇ ਬਹੁਤ ਬਹੁਤ ਸ਼ੁਕਰੀਆ ਥੋਡੇ ਸਾਰਿਆਂ ਦਾ ਜਿਹਨਾਂ ਨੇ ਮੈਨੂੰ ਅਸੀਸਾਂ ਦਿੱਤੀਆਂ, Thanks a lot Channel Danik Savera's Team, Specially Reporter Harmeet Singh for conducting my interview and also Thanks a lot all of u very much 🙏🏻

  • @raysahota6033
    @raysahota6033 4 роки тому +11

    Nihalonihal wale Singh sahab kya baat

  • @malikbhai5653
    @malikbhai5653 4 роки тому +2

    Support kisaan from Pakistan 🇵🇰

  • @multaniboy7725
    @multaniboy7725 4 роки тому +19

    Waheguru jii 🙏

  • @gurkaransandhu5322
    @gurkaransandhu5322 4 роки тому +12

    waheguru ji waheguru ji🙏🙏🙏

  • @vickybabu6327
    @vickybabu6327 4 роки тому +25

    Sikh bholay bhalay log hein
    Mgr boht takatwar hein
    Modi nay ghalti ki in ko chair kar

  • @satveendersinghkala
    @satveendersinghkala 4 роки тому +16

    Waheguru ji

  • @sahilarora8031
    @sahilarora8031 4 роки тому +1

    Wah ..mere guru di fouj ..satnam shri waheguru ji ..panth ki jeet always

  • @DharamveerSingh-fo5ps
    @DharamveerSingh-fo5ps 4 роки тому +36

    Eh sade pind de teacher ne prabsimarjit singh

  • @rajvirsingh6420
    @rajvirsingh6420 4 роки тому +2

    ਵਾਹਿਗੁਰੂ ਜੀ ਮਿਹਰ ਕਰੇ

  • @Northseascary
    @Northseascary 4 роки тому

    Boht ਸੋਹਣੀ ਗੱਲ ਕੀਤੀ ਖਾਲਸਾ ਜੀ ਨੇ

  • @baljitkaur4175
    @baljitkaur4175 4 роки тому +2

    BaBa Ji ❤️ Wehaguru mehar karan sab tai 🙏🏻 kishan majjdorr eikta Zinda baad 🙏🏻 Dhan Dhan Guru Gobind Singh ji tharai varga nah koi hoaai nah koi hona 🙏🙏🙏🙏🏻🙏🏻❤️Dhan Dhan Guru Teg Bahadur Ji ❤️ God bless ✌️ you all Baba ji 🙏🏻❤️

  • @deepakverma9893
    @deepakverma9893 4 роки тому +1

    Dil khush karta Singh sab ne waheguru ji da khalsa waheguru ji di fteh

  • @rajveersinghsinghmaan2264
    @rajveersinghsinghmaan2264 4 роки тому +11

    🙏🙏🙏 thanks baba je 🇦🇺🇦🇺🇦🇺

  • @romanafarming3293
    @romanafarming3293 4 роки тому +2

    Jiyunde raho baba ji..waheguru Mehar rakhe tuhade te

  • @GALAVNAGARI
    @GALAVNAGARI 4 роки тому

    Very appreciable, applaudable and motivating views by Khalsa ji. 🙏

  • @Singhcollection715
    @Singhcollection715 Годину тому

    ਵਾਹ ਜੀ ਵਾਹ ਸਿੰਘ ਸਾਬ੍ਹ

  • @kiranrinkusharma2865
    @kiranrinkusharma2865 4 роки тому +1

    Wah baba jee dil jit leya, waheguru ji da Khalsa waheguru ji ki Fateh

  • @lakhvirkaurtoor7918
    @lakhvirkaurtoor7918 4 роки тому +7

    waheguru ji waheguru ji

  • @krishankumar-ix8dq
    @krishankumar-ix8dq 4 роки тому +10

    Guru gobind singh ji ka asli singh

  • @singhjeet8984
    @singhjeet8984 4 роки тому +65

    ਪਾਤੀ ਧੱਕ ਦੋ ਪਰਸੈਂਟ ਵਾਲਿਆ ਨੇ

  • @Xyz00182
    @Xyz00182 4 роки тому +11

    Satnam waheguru ❤

  • @amritpalgrewal7136
    @amritpalgrewal7136 4 роки тому +1

    Dhan Dhan Sahib Baba Ajit Singh Sahib ji Maharaj

  • @ravindersingh2727
    @ravindersingh2727 4 роки тому +1

    We always proud to our Sikh brother s

  • @BhupinderSingh-tj3bv
    @BhupinderSingh-tj3bv 4 роки тому +17

    WAHEGURU WAHEGURU

  • @harjinderchandi8499
    @harjinderchandi8499 4 роки тому +8

    Waheguru Ji tuhanu chardi kla vich rakhe

  • @DaljitSingh-te4kw
    @DaljitSingh-te4kw 4 роки тому +6

    ਵਾਹਿਗੁਰੂ ਜੀ

  • @BhupinderSingh-tj3bv
    @BhupinderSingh-tj3bv 4 роки тому +8

    WAHEGURU JI KIRPA KIRPA KIRPA

  • @jasmeenkaur6189
    @jasmeenkaur6189 4 роки тому +1

    We support farmers 🚜 🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾

  • @GagandeepSingh-qy9tp
    @GagandeepSingh-qy9tp 4 роки тому

    ਵਾਹਿਗੁਰੂ ਜੀ 🙏🙏🌴

  • @ruchidevi5645
    @ruchidevi5645 4 роки тому +4

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @SarbjitSingh-xs1wu
    @SarbjitSingh-xs1wu 4 роки тому +1

    WAHE GURU JI MEHAR KARN JI KISANAN TEY

  • @simrankaur3007
    @simrankaur3007 4 роки тому +1

    Satnam shri waheguru 🙏🙏

  • @sameermasih7091
    @sameermasih7091 4 роки тому

    Kisaan union jindabad 👍🙏🙏

  • @agkhalsa4653
    @agkhalsa4653 4 роки тому +1

    Waheguru ji ka khalsa waheguru ji ki fateh g 👏👏👏👏👏

  • @amritpalgrewal7136
    @amritpalgrewal7136 4 роки тому

    Dhan Dhan Sahib Sri Guru Nanak Dev Sahib ji Maharaj

  • @amritpalgrewal7136
    @amritpalgrewal7136 4 роки тому

    Dhan Dhan Sahib Sri Guru Granth Sahib ji Maharaj

  • @narinderpalsingh5328
    @narinderpalsingh5328 4 роки тому +6

    Good👍

  • @musiclover.3901
    @musiclover.3901 4 роки тому +2

    Kisan Mazdoor Ekta Zindabad we will win 🙏

  • @raghbirsinghdhindsa3164
    @raghbirsinghdhindsa3164 4 роки тому

    ਨਿਹੰਗ ਸਿੰਘ ਜੀ ਬਹੁਤ ਸਮਝਦਾਰ ਹਨ

  • @satnaamwaheguru7873
    @satnaamwaheguru7873 4 роки тому +4

    Prabsimran Singh ji, veer ji very good speech ? I listen to u very interesting speech god bliss u Jasmin usa

  • @dsarabsingh
    @dsarabsingh 4 роки тому

    ਪ੍ਰਮਾਤਮਾ ਇਨਸਾਨ ਨੂੰ ਜ਼ਿੰਦਗੀ ਦਿੰਦਾ ਹੈ
    ਕਿਸਾਨ ਜ਼ਿੰਦਗੀ ਜਿੳੂਣ ਲੲੀ ਰੋਟੀ ਦਿੰਦਾ ਹੈ

  • @amritpalgrewal7136
    @amritpalgrewal7136 4 роки тому

    Dhan Dhan Sahib Sri Guru Teghbhadaur Sahib ji Maharaj

  • @nimardeepkaur5093
    @nimardeepkaur5093 4 роки тому

    Bht sohniya Galla khaiya neh khalsa ji neh bilkul Shi Delhi vich guru teg Bahadur ji hi baithe nehhh bht maan ah mainu apni kom te #supportfarmers##proud to be Sikh # wmk Langer vi sikha neh hi laye aah 🙏🙏🙏

  • @singhjitinder9871
    @singhjitinder9871 4 роки тому +7

    Punjab gulim ha waheguru ji 🙏 Sikhs for justice 15-8-2021 vote khalistan waheguru ji 🙏 PB +HR

    • @randeepsapal4382
      @randeepsapal4382 4 роки тому

      I'm a Sikh..I don't agree with your foolish agenda!
      Only a few 0.001% of gawaar people like you are giving incorrect image..
      Not even single leader talked about this, then who are you to talk useless??
      Galt gal na kar!

  • @oscar0759
    @oscar0759 4 роки тому +3

    WAHEGURU ji ka khalsa WAHEGURU ji ki fathey WAHEGURU ji

  • @RajinderKaur-dq7ns
    @RajinderKaur-dq7ns 4 роки тому

    Waheguru Ji 🙏🙏👌👌👍👍🐅🐅🐅🐅🐅

  • @amritpalgrewal7136
    @amritpalgrewal7136 4 роки тому

    Dhan Dhan bhai Satti Das ji

  • @bikramjitsingh1201
    @bikramjitsingh1201 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KamalPreet-by2rf
    @KamalPreet-by2rf 4 роки тому +1

    Waheguru ji Dhan Dhan shri guru Tegbhahuder ji

  • @anilbajaj6490
    @anilbajaj6490 4 роки тому

    Wahey guru ji ka khalsa waheguru ji ke fathe

  • @amritpalgrewal7136
    @amritpalgrewal7136 4 роки тому

    Dhan Dhan bhai Dayala ji

  • @veenakumar9737
    @veenakumar9737 4 роки тому

    Bhtt vdya veer g modi vekh tera kaal bede aa gya 🙏🙏🙏🙏🙏🙏 Mehtab kryo baba g veera de angg sangg sahyi hoyo

  • @ssabisingh1282
    @ssabisingh1282 4 роки тому +11

    Vaheguru ji 👏 sukh Santi banae rakhe 👏

  • @jasbirsinghdhillon4315
    @jasbirsinghdhillon4315 4 роки тому

    Baba ji very good speech .very great .or strong

  • @ramandeepkaurdhillon7739
    @ramandeepkaurdhillon7739 4 роки тому

    ਸਿੱਖ ਸੂਰਮੇ ਹਰ ਮੈਦਾਨ ਵਿੱਚ ਵੱਖਰੇ ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ

  • @harmandersingh2498
    @harmandersingh2498 4 роки тому

    Bahut vadhiya Singh ji

  • @anmolgill5981
    @anmolgill5981 4 роки тому

    Waheguru ji waheguru ji waheguru ji waheguru ji waheguru ji waheguru ji

  • @kudrat9232
    @kudrat9232 4 роки тому +6

    Waheguru g ka khalsa waheguru g ki fateh

  • @UshaRani-yt8op
    @UshaRani-yt8op 4 роки тому +4

    🙏🙏🙏🙏🙏🙏🙏

  • @nishaatwal6091
    @nishaatwal6091 4 роки тому

    Bilkul sahi kaha Singh Ji ne

  • @pb02asr20
    @pb02asr20 4 роки тому

    Kisan ekta zindabad waheguru ji chardi kala ch rakhn 🙏 waheguru ji mehar krn🙏

  • @harpalsinghsingh6218
    @harpalsinghsingh6218 4 роки тому

    ਵਾਹ ਜੀ ਵਾਹ
    ।ਏਹ ਹਨ ਗੁਰੂ ਜੀ ਦੇ ਸ਼ੇਰ

  • @amritpalgrewal7136
    @amritpalgrewal7136 4 роки тому

    Dhan Dhan Sahib Baba Fateh Singh Sahib ji Maharaj

  • @jassi13
    @jassi13 4 роки тому

    Support and respect farmers

  • @montybhangu348
    @montybhangu348 4 роки тому +5

    Kisaan Union jindabaad 😎💪💪💪💪😎