Nanak Veera (Bibi Ranjit Kaur) by Amarjit Rai

Поділитися
Вставка
  • Опубліковано 5 чер 2012
  • +19056121313 & info@aikam.com
    / aikamtv
    amarjitsrai
  • Розваги

КОМЕНТАРІ • 284

  • @RajinderSingh-vz8vk
    @RajinderSingh-vz8vk Рік тому +9

    ਆ ਹੈ ਧਾਰਮਿਕ ਗੀਤ ਗਾਉਣ ਦੀ ਮਰਿਆਦਾ ਪੂਰਾ ਸਿਰ ਢੱਕ ਕੇ ਵਾਹ ਭੈਣ ਪਰਮਾਤਮਾ ਤੁਹਾਨੂੰ ਤੇ ਆਪ ਜੀ ਦੇ ਪ੍ਰਵਾਰ ਨੂੰ ਸਲਾਮਤ ਰੱਖੇ

  • @baldevsinghbuttar8293
    @baldevsinghbuttar8293 Рік тому +5

    ਕਿਆ ਬਾਤ ਹੈ ਭੈਣ ਰਣਜੀਤ ਕੌਰ ਕਲਾਕਾਰ ਜੀ।।

  • @baldevsinghbuttar8293
    @baldevsinghbuttar8293 11 місяців тому +4

    ਕਿਆ ਆਵਾਜ਼ ਬੁਲੰਦੀਆਂ ਛੂਹ ਰਹੀ ਭੈਣ ਰਣਜੀਤ ਕੌਰ ਜੀ ਨੂੰ ਬੁੱਟਰ ਬਠਿੰਡਾ ਵੱਲੋਂ ਸਲਿਊਟ ਹੀ ਕਹੂਗਾ ਜੀ।ਜੁਗ ਜੁਗ ਜੀਵੇ ਭੈਣ ਰਣਜੀਤ ਕੌਰ ਜੀ ਕਲਾਕਾਰ ਐਕਟਰ ਜੀ।🌷👌🌷

  • @baldevsinghbuttar8293
    @baldevsinghbuttar8293 11 місяців тому +3

    ਬੀਬੀ ਰਣਜੀਤ ਕੌਰ ਕਲਾਕਾਰ ਜੀ ਨੂੰ ਬੁੱਟਰ ਬਠਿੰਡਾ ਤਾਂ ਬਾਈ ਸਲਿਊਟ ਹੀ ਕਹੂਗਾ ਪਦਮਨੀਲ ਤੱਕ ਜੀ।।

  • @tarasingh3904
    @tarasingh3904 2 місяці тому +1

    ਵਾਹ ਜੀ ਇਸ ਜੋੜੀ ਨੇ ਤਾਂ ਕਮਾਲਾਂ ਹੀ ਕਰਤੀਆਂ ਸਾਰੇ ਹੀ ਗੀਤਾਂ ਵਿੱਚ Thank you vir ji ❤

  • @jasvirsingh1361
    @jasvirsingh1361 4 роки тому +11

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ Satnam Waheguru Ji

  • @kallasaggu6254
    @kallasaggu6254 4 роки тому +3

    ਨਾਨਕ ਨਾਮ ਚੜਦੀ ਕਲਾ ਤੇਰੇ ਸਰਬੱਤ ਦਾ ਭਲਾ

  • @jaswindersandhu941
    @jaswindersandhu941 5 років тому +4

    ਨਹੀਂ ਰੀਸਾਂ ਬੀਬੀ ਰਣਜੀਤ ਕੌਰ ਜੀ ਤੁਹਾਡੀਆਂ ,ਐਸੀ ਅਵਾਜ਼ ਕਿਸੇ ਦੀ ਨਹੀਂ ਹੋਣੀ।

  • @achharjeetsingh728
    @achharjeetsingh728 5 років тому +7

    ਕਲਮ ਮਾਨ ਸਾਹਿਬ ਦੀ ਅਵਾਜ ਬੀਬਾ ਜੀ ਦੀ ਦਿਲ ਨੂੰ ਛੂਹ ਜਾਦੀ ਏ

    • @radhakeshabad
      @radhakeshabad 2 роки тому

      Who wrote this song.. Where is he now

  • @avtarsinghpannu6551
    @avtarsinghpannu6551 Рік тому +2

    Nanak. Naam. Jahaj. He. Ji. Ranjeet kaur ji. Satsatiakal. Pan jokhra sahib

  • @dhadigurdevsinghtohfa3410
    @dhadigurdevsinghtohfa3410 10 місяців тому +2

    ਬਹੁਤ ਬਹੁਤ ਧੰਨਵਾਦ ਭਾਜੀ 🎉

  • @bahadursingh3194
    @bahadursingh3194 5 років тому +14

    ਇਹ ਗਾਇਕ ਜੋੜੀ ਮੇਰੇ ਦਿਲ ਦੇ ਬਹੁਤ ਕਰੀਬ ਹੈ

  • @lakhwindersingh8276
    @lakhwindersingh8276 Місяць тому

    ਬੀਬੀ ਰਣਜੀਤ ਕੋਰ ਜੀ ਬਾ ਕਮਾਲ ਅਵਾਜ ਵਾਹਿਗੁਰੂ ਬੀਬੀ ਜੀ ਨੂੰ ਤਦਰੁਸ ਰੰਖੇ

  • @dawinderjagraon9591
    @dawinderjagraon9591 5 місяців тому +1

    ਵਾਹ, ਕਿੰਨਾ ਸੋਹਣਾ ਲਿਖਿਆ ਤੇ ਰਣਜੀਤ ਕੌਰ ਜੀ ਨੇ ਸਿਰਾ ਲਾ ਦਿੱਤਾ ਗਾਉਣ ਵਾਲਾ।

  • @MonuHdstudio
    @MonuHdstudio 10 місяців тому +2

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਜੀ🌹🙏

  • @sukhvirsingh8002
    @sukhvirsingh8002 5 років тому +34

    ਮਾਤਾ ਨਾਨਕੀ ਜੀ ਬਾਬਾ ਨਾਨਕ ਜੀ ਮੇਰਾ ਲੱਖ ਲੱਖ ਸਲਾਮ

  • @sharanseerha1624
    @sharanseerha1624 5 років тому +7

    ਵਾਹਿਗੁਰੂ ਸੱਚੇ ਪਤਾਸਾਹ

  • @kuldipbajwa8385
    @kuldipbajwa8385 4 роки тому +4

    ਬਹੁਤ ਵਧੀਅਾ ਜੀ

  • @sukhdeepsinghdhillon6386
    @sukhdeepsinghdhillon6386 2 роки тому +3

    Waheguru Mehar kare

  • @bikramsingh8005
    @bikramsingh8005 3 роки тому +1

    ਇਹਨਾ ਕਲਾਕਾਰਾਂ ਦਾ ਕੋਈ ਮੁਕਾਬਲਾ ਈ ਨਹੀ

  • @tarasingh7402
    @tarasingh7402 7 місяців тому +1

    ਵਾਹਿਗੁਰੂ ਸਾਹਿਬ ਜੀ

  • @dr.baldevbawejab.k.baweja9950
    @dr.baldevbawejab.k.baweja9950 8 років тому +19

    ਨਾਨਕ ਨਾਮ ਚਾਦ੍ਦੀਕਾਲਾ ਤੇਰੇ ਬਹਾਨੇ ਸਰਬਤ ਦਾ ਭਲਾ ਜੋ ਬੋਲੇ ਸੋ ਨਿਹਾਲ ,ਸਤ੍ਸ਼੍ਰੀ ਅਕਾਲ ਵਾਹੇਗੁਰੁ ਜੀ ਕਾ ਖਾਲਸਾ ਵਾਹੇਗੁਰੁ ਜੀ ਕੀ ਫ਼ਤੇਹ

  • @bahadursingh3194
    @bahadursingh3194 5 років тому +4

    ਬੀਬੀ ਰਣਜੀਤ ਕੌਰ ਦੀ ਅਵਾਜ਼ ਵਿੱਚ ਉਹ ਦਮ ਜਿਹੜਾ ਹੁਣ ਨਹੀਂ ਮਿਲਦਾ ਮਹਾਰਾਜ ਕਿਰਪਾ ਕਰੇ

  • @GHOST_BHAI23
    @GHOST_BHAI23 5 років тому +10

    Dhan guru nanak deve ji maharaj

  • @NareshKumar-nl2mi
    @NareshKumar-nl2mi 2 місяці тому +1

    Bahut hi interesting te dil nu chhuhan wala song hai g

  • @Singh-sv3ng
    @Singh-sv3ng 5 років тому +3

    ਬਹੁਤ ਹੀ ਵਧੀਆ ਜੀ

  • @palgill9220
    @palgill9220 5 років тому +5

    ਬਹੁਤ ਵਧੀਆ ਗੀਤ ਜੀ

  • @talwandikhalsa7039
    @talwandikhalsa7039 Рік тому +1

    ਬਹੁਤਵਧੀਆ ਗੀਤ ਮੈ ਤਲਵੰਡੀ ਪਾਲਦੀ ਤੋ
    ਇਟਲੀ ਤੋ

  • @pardeeppassi8385
    @pardeeppassi8385 3 роки тому +1

    ਪਰਫੈਕਟ ਸਿੰਗਰ

  • @RupinderKaur-rt7mv
    @RupinderKaur-rt7mv 6 років тому +15

    Love you mam Ranjit Kaur. So sweet voice in song Nanak veera. I am big fan of you.

  • @JagtarSingh-hf4ck
    @JagtarSingh-hf4ck Рік тому +3

    ਮੁਹੰਮਦ ਸਦੀਕ ਦਾ ਤੂੰਬੀ ਵਜਾਉਣ ਦਾ ਇਕ ਵੱਖਰਾ ਹੀ ਨਜ਼ਾਰਾ ਹੈ ਬਾਕੀ ਰਣਜੀਤ ਕੌਰ ਤਾਂ ਵਾ ਕਮਾਲ ਕੋਈ ਰੀਸ ਨਹੀਂ ਕਰਦਾ ਬਹੁਤ ਸੋਹਣੀ ਅਵਾਜ਼ ਸੱਚੇ ਰੱਬ ਦੀ ਦੇਣ ਹੈ

  • @baldevsingh3320
    @baldevsingh3320 4 роки тому +7

    Waheguru ji 🙏🙏🙏🙏🙏

  • @palgill9220
    @palgill9220 5 років тому +5

    ਬਹੁਤ ਵਧੀਆ ਗੀਤ

  • @1win154
    @1win154 5 років тому +4

    Satnamji waheguru ji 🙏 satnamji waheguru ji 🙏 satnamji waheguru ji 🙏 satnamji waheguru ji 🙏 satnamji waheguru ji 🙏 satnamji waheguru ji 🙏 satnamji waheguru ji 🙏🙏🙏🙏🙏🙏

  • @swaransingh7575
    @swaransingh7575 6 років тому +2

    Bibi Ranjit kaur di bahut hi mithi awaz Babu Sgh Maan di bahut hi khoobsurat rachana Babe Nank de viah di GHORI

  • @HarjeetSingh-gc2gi
    @HarjeetSingh-gc2gi 4 роки тому +11

    Bahut hi sureli awaj Waheguru Ji Mehar Karen 🙏

  • @MandeepSingh-ty8rh
    @MandeepSingh-ty8rh 3 роки тому +1

    Good ਜੀ

  • @kulpaul8393
    @kulpaul8393 6 років тому +8

    ਪੰਜਾਬੀ ਸੰਗੀਤ ਦਾ ਸਿੰਗਾਰ ਹਨ ਇਹ ਗਿਵਈਏ,,,,ਪਰਮਾਤਮਾ ਲੰਬੀਆੰ ਉਮਰਾ ਬਖਸੇ਼,,,

  • @singhkashmir6597
    @singhkashmir6597 6 років тому +2

    Meri life da favourite shabad gori baba nanak ji bhut Hi zabardast gaya

  • @surindersingh2129
    @surindersingh2129 2 роки тому +1

    Dhan Dhan Sri guru Nanak dev ji maharaj

  • @user-ct3jj9hz5v
    @user-ct3jj9hz5v 7 місяців тому

    Than guru Nanak dev ji🌹🌹🌹🌹🌹🌹🌹🌹🌹🌹🌹🌹🌹🌹🌹🌹

  • @user-gz6xr3vn9n
    @user-gz6xr3vn9n 4 місяці тому +1

    ਟੁਣਕਵੀਂ ਆਵਾਜ਼

  • @GHOST_BHAI23
    @GHOST_BHAI23 5 років тому +4

    Bibi Ranjit kaur di awaz di koi rees nahi ji guru nanak dev ji mehr bhreya hath rakhn ehna te

  • @singhsatnam7313
    @singhsatnam7313 Місяць тому

    Jug jug jio ranjit kaour ji

  • @user-gz6xr3vn9n
    @user-gz6xr3vn9n 3 місяці тому +1

    God Gifted Personality

  • @azadsingh5690
    @azadsingh5690 2 роки тому

    Jeonde raho ji bibi ranjit kaur ji

  • @tarsembumrah9421
    @tarsembumrah9421 5 років тому +6

    Amarjit, 👍👍👍🙏🙏🙏

  • @SatpalSingh-rx9dr
    @SatpalSingh-rx9dr 2 роки тому +2

    ਇਸਤੋ ਵਧੀਆ ਮੈ ਕੁਝ ਨੀ ਡਿਠਾ

  • @fojiverynicerunusakunaagay4838
    @fojiverynicerunusakunaagay4838 5 років тому +4

    Both he clear voice ha rab tonu thandrusty baksay💎💎💎💎💎

  • @ManpreetSingh-kl2he
    @ManpreetSingh-kl2he 2 роки тому

    Waheguru Ji
    Ena sundar ke sift vaste Shabad nhi koi

  • @sobhasingh8764
    @sobhasingh8764 Рік тому

    A hai wahaguru ji da singer

  • @amangoraya8248
    @amangoraya8248 Рік тому +1

    Wahe guru ji 🙏

  • @GurjitSingh-dg7kd
    @GurjitSingh-dg7kd 5 років тому +4

    ਗੁੱਡ

  • @BaljeetSingh-gx4yv
    @BaljeetSingh-gx4yv 21 день тому

    ਕੋਈ ਤੋੜ ਨਹੀਂ ਇਸ ਆ ਆਵਾਜ਼ ਜੱਦੋ ਅਖ਼ਾੜਾ ਲੱਗਦਾ ਸੀ ਹਜ਼ਾਰਾਂ ਹੀ ਬੰਦਾ ਚੁੱਪ ਕਰ ਕੇ ਬੈਠ ਜਾਦਾ ਸੀ ਕਿਸੇ ਨੂੰ ਚੁੱਪ ਕਰਾਉਣ ਦੀ ਲੋੜ ਨਹੀਂ ਪੈਂਦੀ

  • @virsasingh6859
    @virsasingh6859 2 роки тому

    Wah wah sabash ranjit kaur

  • @nurmitke9324
    @nurmitke9324 2 роки тому +1

    Dil jit lia medem ji

  • @chamkaursing411
    @chamkaursing411 Рік тому +1

    ਸਪੀਡ ਬਹੁਤ ਹੀ ਤੇਜ ਹੈ ਜੀ

  • @user-cd7zj1rz4q
    @user-cd7zj1rz4q 9 місяців тому

    Bahut pyara Geet.

  • @sukhvinderkaur1253
    @sukhvinderkaur1253 6 років тому +4

    Dhan guru nanik dav ji

  • @ParamjeetKaur-lj3fp
    @ParamjeetKaur-lj3fp 6 років тому +4

    dhan guru Nanak dev ji

  • @palgill9220
    @palgill9220 5 років тому +12

    ਸੋਨੇ ਤੇ ਸੁਹਾਗਾ ਲਿਖਿਆ ਤੇ ਗਾਇਆ ਬਹੁਤ ਵਧੀਆ

  • @Ramsingh-kl6nq
    @Ramsingh-kl6nq 4 роки тому

    Nanak Nam chardi cala tere bhane sarwat da bhalaa waheguru g DA khalsa waheguru d fateh

  • @parwindersingh6741
    @parwindersingh6741 6 років тому +8

    salaam a lyricks nu

  • @pawansheilameghwal2518
    @pawansheilameghwal2518 2 роки тому

    Sab to super aavaj bibi ranjit kaur ji dee h

  • @gurpreetdosanjh6496
    @gurpreetdosanjh6496 4 роки тому +1

    ਨਹੀ ਲਭਣੇ ਇਹੋ ਜਿਹੇ ਕਲਾਕਾਰ

  • @balatipaul8290
    @balatipaul8290 3 роки тому +5

    Ranjit Kaur best clean voice sweet singer God bless to her

  • @PawanKumar-lo3xt
    @PawanKumar-lo3xt Рік тому

    Satnam waheguru

  • @constructionengineerbricks7179

    ਰਣਜੀਤ ਕੌਰ

  • @mohandassachat9419
    @mohandassachat9419 6 років тому +1

    DHAN DHAN SRI GURU NANAK DAV JI MAHARAJ JI MEHAR KARO JI SATNAM SRI WAHAGURUJI SATNAM SRI WAHAGURUJI SATNAM SRI WAHAGURUJI SATNAM SRI WAHAGURUJI SATNAM SRI WAHAGURUJI SATNAM SRI WAHAGURU SHÀAB JI

  • @rakeshmohan7636
    @rakeshmohan7636 4 роки тому +1

    Punjabia nu eh Aawaz sare janama vich dobara kade bhi Sunan nu nahi milni

  • @jasbeersingh8229
    @jasbeersingh8229 10 місяців тому

    Dhan Dhan guru Nanak sha patsha ji🎉🎉🎉🎉❤❤❤

  • @karamjeetsingh2352
    @karamjeetsingh2352 3 роки тому

    ਰਾਏ ਸਾਹਿਬ ਦਸਵੀਂ ਪੜਦੇ ਸੀ ਜਦੋਂ ਇਹ ਰਿਕਾਰਡ ਹੋ ਗਿਆ ਸੀ
    ਪਰ ਤੁਹਾਡੀ ਪੇਸ਼ਕਾਰੀ ਕਮਾਲ ਆ ਜੀ

  • @user-xn8tg2ru6f
    @user-xn8tg2ru6f 3 роки тому

    ਪੁਰਾਣੇ ਪੰਜਾਬ ਦੀ ਯਾਦ ਆਈ ਹੈ

  • @sukhisukhi9827
    @sukhisukhi9827 2 роки тому +1

    Waheguru ji 🙏🌹🙏🌹🙏👏👏💐💐🙏🙏🙏🙏🙏

  • @baljinderkaler1713
    @baljinderkaler1713 10 місяців тому

    Waheguru ji Waheguru ji Waheguru ji ❤

  • @sabhikhakh
    @sabhikhakh 8 років тому +3

    Very nice dharmik song, I was young that time this song was playing around all over the Punjab.

  • @HarpreetKaur-zs3po
    @HarpreetKaur-zs3po 4 роки тому

    Eho g aavaaj mur kise di ni hoi mi bhout vadi fan aa Ranjeet kaur ji d jinde rho biba g

  • @SurinderSingh-wr8ni
    @SurinderSingh-wr8ni 4 роки тому +2

    ਭੈਣ ਨਾਨਕੀ ਦਾ ਵੀਰ ਤੰਨ ਮੰਨ ਦਾ ਫਕੀਰ ਜੀ

  • @NirmalSingh-vb9hw
    @NirmalSingh-vb9hw 5 років тому +4

    Wahguru ji

  • @niranjansinghjhinjer1370
    @niranjansinghjhinjer1370 8 років тому +8

    waheguru mehar kre jori bani rhe

  • @jaspalkaursidhu1321
    @jaspalkaursidhu1321 Рік тому +1

    Beautiful song 🙏🙏☺️

  • @monasahu7775
    @monasahu7775 3 роки тому

    Parmatm NAA bohat soney surlee avaaj ranjeet kuar ji nee deeti see

  • @TejinderSinghKhalsa
    @TejinderSinghKhalsa 6 років тому +5

    Very good excellent service

  • @balbirsingh-sn8bg
    @balbirsingh-sn8bg 5 років тому +2

    Waheguru satnam ji

  • @narindersaldi2332
    @narindersaldi2332 Рік тому +1

    jai guru maharaj je de

  • @lalidhaliwal7770
    @lalidhaliwal7770 2 роки тому

    Play that song .75 speed.. wonderful

  • @harmansingh5838
    @harmansingh5838 4 роки тому +1

    tan Baba Nanak ji

  • @user-ew7jj2ht3j
    @user-ew7jj2ht3j 6 місяців тому

    Old is gold❤❤

  • @jagsirsingh8556
    @jagsirsingh8556 5 років тому +6

    No words to say about this song

  • @rajinderkumar3549
    @rajinderkumar3549 Рік тому +1

    GuruNanakDavJeMataSulkhanije

  • @GurpreetSingh-vf3zs
    @GurpreetSingh-vf3zs 6 років тому +14

    ਇਹ ਸੀ ਗਾਇਕੀ ਤੇ ਅਵਾਜ

  • @singhjaswant3991
    @singhjaswant3991 Місяць тому

    Waheguro ji

  • @balwindersingh3941
    @balwindersingh3941 2 роки тому

    ਠੀਕ

  • @user-vy1ww9ri6m
    @user-vy1ww9ri6m 20 днів тому +1

    ਉਸ ਪਾਪੀ ਦੇ ਕੀੜੇ ਪੈਣਗੇ ਜਿਸ ਨੇ ਰਣਜੀਤ ਕੌਰ ਜੀ ਨੂੰ ਪਾਣੀ ਵਿੱਚ ਮਿਲਾ ਕੇ ਕੋਈ ਦਵਾਈ ਪਿਲਾ ਦਿੱਤੀ ਸੀ ਜਿਸ ਨਾਲ ਰਣਜੀਤ ਕੌਰ ਜੀ ਦੀ ਆਵਾਜ਼ ਖਤਮ ਹੋ ਗਈ ਹੈ। ਪਰ ਇਹ ਜੋੜੀ ਵੀ ਜੁਗ ਜੁਗ ਅਮਰ ਰਹੇਗੀ। ਧੰਨਵਾਦ ਸਹਿਤ।।

  • @GurvinderSingh-yp7cw
    @GurvinderSingh-yp7cw 3 роки тому

    Waheguru ji kirpa karo Maharaj Ji

  • @kesarsingh5932
    @kesarsingh5932 5 років тому +2

    I likes to much old pujabi songs

  • @sarbjitatwal8115
    @sarbjitatwal8115 5 років тому +12

    OLD IS GOLD

  • @BalkarSingh-mc6ny
    @BalkarSingh-mc6ny 10 місяців тому

    Very nice song 🙏

  • @jashanbrar8893
    @jashanbrar8893 3 роки тому

    Salute Ranjit Kaur

  • @manmeetsekhon496
    @manmeetsekhon496 4 роки тому +1

    Nice👌👌👌👌👌