Mera Pind Raipur ,Chamkaur Sahib de laage ,mere pind v paani da level 10 foot te hai.Asi khetaan nu paani Engine naal launde haan.Barsaatan vich neeven khetan vich aapne aap hi bor vichon paani niklan lagg painda hai bina kise motor ya engine chalaye.
Rahu gal pani mukan di nhi mukda ih babe nanak da desh aa vir h me ohne phla pani vadhy kitA oss tarah fer vadhu krdu mukan nhi dinda bade himmti lok ne pb de fal pun vahla karde tahi india bachia bai
Waheguru Ji Mehar Karan
ਬਸ ਝੋਨਾ ਲਾਈ ਚੱਲੋ, ਜਿਸ ਦਿਨ ਪਾਣੀ ਮੁੱਕ ਗਿਆ ਉਸ ਦਿਨ ਪਤਾ ਲੱਗ ਜਾਏਗਾ ਕਿ ਪਾਣੀ ਦੀ ਕੀਮਤ ਕੀ ਹੈ ?
Iqbal Canada. My village. Sarhala. Khurd Near Mahil pur. 3. H P. Moter. And. Bore. Only 60. Ft
ਸਾਡੇ ਪਿੰਡ ਜ਼ਿਆਦਾਤਰ ਮੋਟਰਾਂ 3hp ਦੀਆਂ ਹਨ. ਨਾਲ 4 ਇੰਚੀ ਦਾ ਪੱਖਾ.
ਝੋਨਾ 2015 ਤੋਂ ਸ਼ੁਰੂ ਕੀਤਾ, ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਝੋਨਾ ਸ਼ੁਰੂ ਤੋਂ ਲਗਦਾ।
ਸਾਇਦ ਤਾਂ ਹੀ ਪਾਣੀ 10 ਫੁੱਟ ਤੇ ਹੈ 😮
@@ranikalra4239 ਕੋਈ ਨਾ ਹੁਣ ਝੋਨਾ ਲਾਉਣਾ ਸੁਰੂ ਕੀਤਾ ਨਾ ,,,ਪਤਾ ਲੱਗੂ ਜਾਉ
ਭਰਾਵਾ ਸਾਡੇ ਪਿੰਡ 500 ਫੁੱਟ ਤੱਕ ਬੋਰ ਹੋਣ ਲੱਗ ਪਏ। ਜਿਲ੍ਹਾ ਸ ਭ ਸ ਨਗਰ।
300 ਫੁੱਟ ਵਾਲੇ ਤਾਂ ਸੁੱਕ ਗਏ
ਪਿੰਡ,,?
@ਪਿੰਡਾਂਵਾਲ਼ੇ22 ਪਿੰਡ ਧੌਲ, ਤਹਿਸੀਲ ਬਲਾਚੌਰ
ਰੋਡੇ ਲੰਡੇ ਮੋਗੇ ਜਿਲ੍ਹੇ ਦਾ ਪਿੰਡ ਹੈ। ਨਾ ਕਿ ਬਲਾਕ /ਜਾਂਦਾ 2:55 ਸੀ੍ ਮੁਕਤਸਰ ਸਾਹਿਬ ਦਾ ਵੀਡੀਓ ਪਾਉਣ ਤੋਂ ਪਹਿਲਾਂ ਪੂਰੀ ਜਾਣਕਾਰੀ ਲੈਣ ਲਿਆ ਕਰੋ।
ਬਿਨਾਂ ਪੂਰੀ ਜਾਣਕਾਰੀ ਲਏ ਕੁਮੈਂਟ ਕਰਨ ਦੀ ਕਾਹਲ਼ ਕੀਤੀ ਬਾਈ ਜੀ, ਰੋਡੇ-ਲੰਡੇ ਸ਼੍ਰੀ ਮੁਕਤਸਰ ਸਾਹਿਬ ਦਾ ਹੀ ਪਿੰਡ ਹੈ। ਮੋਗੇ ਵਿੱਚ ਰੋਡੇ ਤੇ ਲੰਡੇ ਦੋ ਪਿੰਡ ਨੇ ਜਿਹੜੇ ਨੇੜੇ ਨੇੜੇ ਹੋਣ ਕਰਕੇ ਲੋਕ ਇਕੱਠਾ ਬੋਲ ਦਿੰਦੇ ਨੇ।
Nhi bai ferozepur vich ja k dekho panj foot te pani aj vi lok nalje da pani pinde bai g
Mera Pind Raipur ,Chamkaur Sahib de laage ,mere pind v paani da level 10 foot te hai.Asi khetaan nu paani Engine naal launde haan.Barsaatan vich neeven khetan vich aapne aap hi bor vichon paani niklan lagg painda hai bina kise motor ya engine chalaye.
Bai Sade Uper hi motara lgea mitha Pani 8 fut te a
We don't need to dig wells at Gidderbaha
Sadey pehla 35fut si hun 17fut tey aa gya a,sadey v ehi motra chaldiaa han jyadatar
Giljewala gidderbaha 8 - 10 te pani hai ajj v sade ,
Rahu gal pani mukan di nhi mukda ih babe nanak da desh aa vir h me ohne phla pani vadhy kitA oss tarah fer vadhu krdu mukan nhi dinda bade himmti lok ne pb de fal pun vahla karde tahi india bachia bai
ਕਮਾਲ ਆ ਕੁਦਰਤ ਦੇ ਰੰਗ
ਸਾਡਾ ਪਿੰਡ ਵੀ ਇਥੋਂ ਚਾਰ ਕਿਲੋਮੀਟਰ ਤੇ ਹੈ, ਸਾਡੇ ਤਿੰਨ ਪਾਵਰ ਦੀ ਮੋਟਰ ਚਾਰ ਦੇ ਪੱਖੇ ਨਾਲ ਚੱਲਦੀ ਹੈ, ਭਾਵੇਂ ਆ ਕੇ ਦੇਖ ਲਿਓ।
ਬਹੁਤ ਜਗ੍ਹਾ ਤੇ ਪਾਣੀ ਉੱਤੇ ਆ ਤੇ ਬਹੁਤ ਜਗ੍ਹਾ ਤੇ ਪਾਣੀ ਨੀਚੇ ਆ
Sade 3 dia v mote chl rehia aa