ਆਂਦੀ ਕੁੜੀਏ ਜਾਂਦੀ ਕੁੜੀਏ ਭਾਗ-2 ਅਤੇ ਕੀਰਤਨ ਦੀ ਸਹੀ ਮਰਯਾਦਾ

Поділитися
Вставка
  • Опубліковано 12 січ 2025

КОМЕНТАРІ • 34

  • @Harpreet_singh_khalsa2024
    @Harpreet_singh_khalsa2024 Місяць тому +7

    ਬਹੁਤ ਵਧਿਆ ਕੀਤਾ ਸਿੰਘ ਸਾਬ ਜੀ ਨੇ
    ਲਗਦਾ ਹੁਣ ਤਾ ਸਮਝ ਗਿਆ ਹੋਣ ਬਾਬਾ

  • @dhimandhiman2142
    @dhimandhiman2142 Місяць тому +5

    ਦਿਮਾਗ ਹੀ ਹਿਲ ਗਿਆ ਇਹਨਾਂ ਨੂੰ ਸਾਹਿਬ ਗੁਰੂ ਜੀ ਬੇਅਦਬੀ ਕਰਨ ਦਾ ਲਾਇਸੈਂਸ ਦਿਤਾ

  • @jathatajpurwale5724
    @jathatajpurwale5724 Місяць тому +5

    ਜੋ ਰਾੜੇ ਵਾਲਿਆਂ ਦੀ ਧਾਰਨਾ ਵਾਲੇ ਕੀਰਤਨ ਦੀ ਰੀਤੀ ਸੀ ਉਹ ਅੱਜ ਕਿਸੇ ਕੋਲ ਨਹੀਂ ਹੈ ਰਾੜੇ ਵਾਲੇ ਅੱਜ ਵੀ ਗੁਰਬਣੀ ਦੀ ਪੰਗਤੀ ਦੀ ਹੀ ਧਾਰਨਾ ਬਣਾਉਦੇ ਹਨ ਪਰ ਅੱਜ ਦੇ ਧਾਰਨਾ ਵਾਵੇ ਕੀਰਤਨੀਆਂ ਦਾ ਬੇੜਾ ਗਰਕ ਹੋ ਗਿਆ ਹੈ । ਸੁਰੂਆਤ ਢੱਡਰੀਆਂ ਵਾਲੇ ਨੇ ਕੀਤੀ ਸੀ

  • @KuldeepSingh-ro7mq
    @KuldeepSingh-ro7mq Місяць тому +5

    ਇਹ ਵੀਰ ਜੀ, ਪ੍ਰਸਿੱਧ ਰਾਗੀ ਹਨ , ਅਸੀਂ ਕੈਨੇਡਾ ਵਿੱਚ ਇਕੱਠੇ ਰਹਿ ਕੇ ਸੇਵਾ ਕੀਤੀ ਹੈ, ਭਾਈ ਸੁਰਿੰਦਰਪਾਲ ਸਿੰਘ ਜੀ, ਚੜ੍ਹਦੀ ਕਲਾ ਜੀ

  • @ratan0013
    @ratan0013 27 днів тому +2

    ਇਹਨਾਂ ਬੋਲਾਂ ਦਾ ਅਰਥ ਬਹੁਤ ਗਹਿਰਾ ਬਾਬਾ ਜੀ

  • @harcharansingh9905
    @harcharansingh9905 2 дні тому

    Nice.......

  • @pjsingh5230
    @pjsingh5230 Місяць тому +1

    Highly appreciable.
    Very well admonished,sir
    Would always love to hear your invaluable thoughts
    Chad Kal- Guru Fateh

  • @gurjeetsingh-gd1wr
    @gurjeetsingh-gd1wr 14 днів тому +1

    🎉

  • @farmersidhutv8147
    @farmersidhutv8147 19 днів тому +2

    Good

  • @swaransingh1659
    @swaransingh1659 Місяць тому +3

    ਸੌ ਪਰਸੈਂਟ ਸਹੀ ਕਿਹਾ ਤੁਸੀਂ

  • @kulwantkaur6954
    @kulwantkaur6954 Місяць тому +3

    Good ❤

  • @BSSANGRUR
    @BSSANGRUR Місяць тому +3

    Waheguru ji

  • @BaldwinderSingh-w7c
    @BaldwinderSingh-w7c Місяць тому +3

    Nice 👍👍 ji

  • @sukhchhina2412
    @sukhchhina2412 Місяць тому +2

    Good vichar ji

  • @Never_Forget84
    @Never_Forget84 Місяць тому +4

    True

  • @ratan0013
    @ratan0013 27 днів тому +1

    ਬਾਬਾ ਜੀ ਕੀ ਤੁਸੀਂ ਬੋਲੀਆ ਪੰਕਤੀਆਂ ਦੇ ਅਰਥ ਜਾਣਦੇ ਹੋ

  • @satinderjitsingh7493
    @satinderjitsingh7493 Місяць тому +3

    ❤️❤️❤️❤️❤️🙏🏻🙏🏻🙏🏻🙏🏻🙏🏻

  • @Balbirsinghusa
    @Balbirsinghusa 29 днів тому +2

    ਕੀਰਤਨ ਕਾਂ ਨਿਰੋਲ ਗੁਰਬਾਣੀ ਦਾ ਹੁੰਦਾ।ਧਾਰਨਾ ਦਾ ਕੀ ਕੰਮ

  • @nirmalkaur5570
    @nirmalkaur5570 Місяць тому +1

    ਭਾਈ ਜੀ ਮਾਫ ਕਰਨਾ ਬੇਨਤੀ ਹੈ ਕਿ ਨਿਰੋਲ ਬਾਣੀ ਇਲਾਹੀ ਬਾਣੀ ਦਾ ਕੀਰਤਨ ਹੋਣਾ ਚਾਹੀਦਾ ਹੈ ਕਚੀ ਬਾਣੀ ਦੀਆਂ ਧਾਰਨਾਂ ਬੰਦ ਕਰਾਉ ਔਰ ਜੋ ਗੁਰੂ ਸਾਹਿਬਾਨਾਂ ਦੀਆਂ ਮਨ ਘੜਤ ਫੋਟੂਆਂ ਮਨਮਤੀਆਂ ਵੀ ਬੰਦ ਕਰਾਉ ਸਿਖ ਧਰਮ ਵਿਚੋਂ ਇਹ ਸਭ ਕਾਲ ਦੀ ਮਾਇਆ ਚਕਰ ਸਾਫ ਸਫਾਈ ਕਰਾਉ ਕਿਉਂ ਕਿ ਇਹ ਅਖਾਂ ਅਗੇ ਘੁਮੰਨ ਜਾਂ ਨੀਂਦ ਵਿਚ ਦਿਖਾਈ ਦੇਨੜਿਹ ਗੁਰੂ ਦੇ ਤਾਂ ਦਰਸ਼ਨ ਨਹੀਂ ਪਰ ਕਾਲ ਮਾਇਆ ਜਾਲ ਅਕਾਰ ਅਗਿਆਨਤਾ ਹੈ ਗੁਰੂ ਜੀ ਔਰ ਪਰਮ ਪਿਤਾ ਦੇ ਦਰਸ਼ਨ ਨਹੀਂ ਲੋਕੀ ਅਜ ਕਲ ਇਹਨਾਂ ਅਗਿਆਨਤਾ ਵਿਚ ਬਹੁਤ ਫਸ ਗਏ ਹਨ ਫਿਰ ਉਹ ਇਹਨਾਂ ਭੰਭਲ ਭੁਸਿਆਂ ਘੁਮਨ ਘੇਰੀਆਂ ਵਿਚੋਂ ਕਿਵੇਂ ਨਿਕਲਨ ਅਜ ਤਕ ਪਰਚਾਰ ਤਾਂ ਮਿਥਿਆ ਦਾ ਕਰਾਈ ਜਾਂਦੇ।ਤਾਂ ਹੀ ਤਾਂ ਪਹਿਲੇ ਸਿਖ ਪਕੇ ਸਨ ਅਜ ਸਿਖ ਕਚੇ ਨਾਂ ਹੋਨ ਕਾਮ ਕਰੋਧ ਲੋਭ ਮੋਹ ਹਉਮੈ ਹੰਕਾਰ ਵਿਚ ਨਾਂ ਫਸਣ।ਬਾਬੇ ਨਾਨਕ ਦਾ ਦਰ ਹੈ ਜਿਥੇ ਕਾਮ ਕਰੋਧ ਲੋਭ ਮੋਹ ਹਉਮੈ ਹੰਕਾਰ ਨੂੰ ਕੋਈ ਜਗਾ ਨਹੀਂ ਕਚੀ ਬਾਣੀ ਮਿਥਿਆ ਸਰਬਤ ਗੁਰੂ ਘਰਾਂ ਵਿਚੋਂ ਪੰਜਾਂ ਤਖਤਾਂ ਤੋਂ ਵਾਸ਼ ਆਉਟ ਵਾਹਿਗੁਰੂ ਜੀ ਕਰਾਣ ਸਿਖ ਖਾਲਸੇ ਨੂੰ ਬਖਸ਼ਸ਼ ਕਰਨ ਖਾਲਸਾ ਮਲੇਸ਼ ਨਾਂ ਹੋਵੇ ਮਲ ਭਖ ਨਾਂ ਖਾਣ ਔਰ ਰਾਜ ਖਾਲਸੇ ਦਾ ਤਾਂ ਹੀ ਆਏਗਾ।ਗੰਦਗੀਆਂ ਦਾ ਪੂਰੇ ਪੰਜਾਬ ਮਹਾਂ ਪਜਾਬ ਵਿਚੋਂ ਹੋਏਗਾ ਸਾਰੇ ਸਿਖ ਰਲ ਮਿਲ ਕੇ ਸੁਚਜੇ ਸਿੰਖਾਲਸੇ ਤਿਆਰ ਬਤ ਤਿਆਰ ਆਗੁਕਾਰ ਰਹਿਨੀ ਬਹਿਨੀ ਦੇ ਪਕੇ ਹੋਨ ਉਹ ਸਿੰਘ ਖਾਲਸੇ ਗੁਰੂ ਜੀ ਦੇ ਆਗਿਆਕਾਰੀ ਹੋਨ ਧਰਮ ਵਿਚੋਂ ਰਾਜਨੀਤੀ ਸਾਫ ਹੋਵੇ ਰਾਜ ਨੀਤੀ ਉਹ ਵੀ ਸਚੀ ਸੁਚੀ ਵਖਰੀ ਹੋਵੇ ਗੁਰੂ ਘਰਾਂ ਵਿਚੋਂ ਰਾਜਨੀਤੀ ਕਢੋ।ਗੁਰੂ ਦੀ ਵਖਰੀ ਸ਼ਾਨ ਗੁਰੂ ਧਰਮਾਂ ਦੇ ਨਾਂ ਤੇ ਰਾਜਨੀਤੀ ਨਾਂ ਕਰਨ ਔਰ ਜੋ ਰਬ ਤਕ ਪਹੁੰਚਨ ਦਾ ਰਸਤਾ ਗੁਰਦਵਾਰਿਆਂ ਵਿਚ ਕਦੀ ਸ਼ਬਦ ਗੁਰੂ ਗਿਆਨ ਤਾਂ ਸਹੀ ਦਸਦੇ ਨਹੀਂ ।ਸ਼ਬਦ ਗੁਰੂ ਗਰੰਥ ਜੀ ਦੀ ਕਥਾ ਵੀ ਅਗਿਆਨ ਵਲ ਜਾਂਦੇ ਗਿਆਨ ਦਾ ਤਾਂ ਸਹੀ ਪਰਚਾਰ ਨਹੀਂ ਹੋਇਆ ।ਬਸ ਅਪਨੀ ਅਪਨੀ ਹਲਵਾ ਪੂਰੀ ਖਾਈ ਜਾਂਦੇ ਭੁਲ ਚੁਕ ਮਾਫ ਕਰਨਾ।ਸੰਗਤਾਂ ਨੂੰ ਰਬ ਨਾਲ ਜੋੜੋ ਤੋੜੋ ਨਾਂ।🙏🙏🙏🙏🙏

  • @BaldevSingh-v1t
    @BaldevSingh-v1t Місяць тому +1

    Aj v baba nanak g de viah da swang kyon kita janda hai ki eh gurmat hai ho sakda hai eh parsang v viah mauke da Hove jad ladkian mazak kardian ne

  • @DarshanSingh-jo5jt
    @DarshanSingh-jo5jt 29 днів тому

    ੜਮਲ

  • @sarpanchkhalsa735
    @sarpanchkhalsa735 29 днів тому

    ਸ਼ਬਦ ਕੀਰਤਨ ਨਹੀਂ ਹੁੰਦਾ ਸ਼ਬਦ ਚੌਂਕੀ ਹੁੰਦੀ ਹੈ। ਕੀਰਤਨ ਦਾ ਅਰਥ ਵਿਖਿਆਨ ਕਰਨ ਨੂੰ ਕਿਹਾ,,,ਜਬ ਦੇਖਾ ਤਬ ਗਾਵਾ,,

  • @RanjitSingh-bo6fs
    @RanjitSingh-bo6fs 16 днів тому +1

    Tit for tat !

  • @surinderkaur2661
    @surinderkaur2661 Місяць тому +1

    Aj sb ਮਨ de ਚਾਅ ਹਨ ਨਾਚ gane ਓਹ v ਬਕਵਾਸ tusi 100% ਸਹੀ ਹੋ per sb ਮਰਯਾਦਾ ਕੁਜ ਬਾਬੇ ਤੇ ਬੀਬੀਆਂ de ਕੰਮ ਹਨ

  • @ravindersinghgill314
    @ravindersinghgill314 29 днів тому

    ਕੋਈ ਲੋੜ ਨਹੀਂ ਵਿਰੋਧ ਕਰਨ ਦੀ ਇਹ ਬਾਬੇ ਨਾਨਕ ਦੇਵ ਜੀ ਦੇ ਵਿਆਹ ਸਮੇਂ ਦੀਆਂ ਸਿੱਠਣੀਆਂ ਹਨ ਜਿੰਨ੍ਹਾਂ ਨੂੰ ਕੀਰਤਨ ਦੇ ਨਾਂਅ ਉੱਤੇ ਭੰਡਿਆ ਜਾ ਰਿਹਾ ਹੈ ।

  • @nirmalabawa2163
    @nirmalabawa2163 29 днів тому +1

    Bahut bura lag reha c gaunda ajihe hi sunan wale lok jihna nu akal hi ni. Rokna chahida c

  • @karamjeetsingh8100
    @karamjeetsingh8100 Місяць тому

    ਰਾਗੀ ਸਿੰਘ ਵੀ ਤਾਂ ਮਿਤਰ ਪਿਆਰੇ ਨੂੰ ਗਾਉੰਦੇ ਹਨ ਇਹ ਵੀ ਤਾਂ ਇਕ ਗੀਤ ਹੈ ਹੀਰ ਰਾਂਝੇ ਦਾ

    • @khalsamultimedia
      @khalsamultimedia  Місяць тому +2

      @@karamjeetsingh8100 Wrong Information hai tuhade kol

    • @bahadarsingh7738
      @bahadarsingh7738 29 днів тому +1

      veer g I request you if you donot know the history do not comment .

  • @KarnailSingh-rc6xp
    @KarnailSingh-rc6xp Місяць тому +1

    Kehri sikhi de gal karde ho tusi saria ne business bana dita hai to be ena warga he lagda hai lut ke khan wale ke thik hai…………,?

  • @manmohamsingh3775
    @manmohamsingh3775 Місяць тому +2

    ਬਾਬਾ ਬਲਬੀਰ singha ਛਿੱਤਰ ਨਹੀਂ ਕਿਸੇ ਦੇ ਮਿੱਤਰ

  • @RAKESHKUMAR-um3xs
    @RAKESHKUMAR-um3xs 26 днів тому

    Shri guru nanak dev ji de marriage ceremony te ik song c na k gurbani kirtan bina wja to controversy jdo steja te kwishrie anti india anti secularism anti society song gaunde aa os wakt tusi kithe hunde ho os time kithe jandi maryeada jdo guru granth sahib kol kirpana chla k khoon khraab hunda golia chaldia kithe hundi aa maryeada jihna kma to sikh guru sahibana ne brahmanwaad to door kita c tusi oh hi brahman wad leaa rhe ho reality to door ja rhe ho

  • @harjeetsinghguliani3114
    @harjeetsinghguliani3114 14 днів тому +1

    Good