Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਭੁਝੰਗੀ ਨਾਲ ਈ ਘੁੰਮਦਾ ❤
“ਲੌੜ ਕਾਢ ਦੀ ਮਾਂ ਹੂੰਦੀ ਹੈ“ ਬਹੁਤ ਵਧੀਆ ਡਰਿਲ ਬਣਾਈ ਹੈ ਵੀਰ ਥੋੜੀ ਸੋਧ ਹੋਰ ਕਰਕੇ ਨਾਲ ਖਾਦ ਕਿਰਦੀ ਕਰ ਦੇਣੀ ਸੀ ਇਕਲੇ ਬੰਦੇ ਦਾ ਜੋਰ ਵੀ ਲੱਗਦਾ ਹੋਣਾ ਜਾ ਫਿਰ ਕਿਸੇ ਛੋਟੇ ਇੰਜਣ ਦੀ ਵਰਤੋ ਕਰਕੇ ਇਸ ਤੋ ਘੱਟ ਖਰਚੇ ਚ ਜਿਆਦਾ ਕੰਮ ਵੀ ਲਿਆ ਜਾ ਸਕਦਾ ਹੈ
ਬਹੁਤ ਵਧੀਆ ਉਪਰਾਲਾ ।ਲੋੜ ਕਾਢ ਦੀ ਮਾਂ ਹੈ। 👌 👌 ਛੋਟੇ ਕਿਸਾਨਾਂ ਲਈ ਬਹੁਤ ਹੀ ਉਪਯੋਗੀ
ਕਿਸਾਨ ਦਾ ਪਿੰਡ ਤਹਿਸੀਲ ਜ਼ਿਲ੍ਹਾ ਵੀ ਦੱਸਣਾ ਚਾਹੀਦਾ,ਤਾਂ ਕਿ ਮਿਸਤਰੀ ਦਾ ਵੀ ਪਤਾ ਲੱਗ ਸਕੇਕਿਸਾਨ ਨੂੰ ਜ਼ਿਆਦਾ ਫੋਨ ਕਰਕੇ ਓਸਦਾ ਵਕ਼ਤ ਖ਼ਰਾਬ ਹੁੰਦਾ
Your Son is very smart and hard worker.
Bhut vadia machine design kari aa veer ji waheguru ji hamesha chardikala vich rakhna ji
His son is so cute. He is spending his quality time with his dad. This is very smart idea and save time
One of best video of Punjabi farmer 👩🌾, kissan da putt bapu nal khetti ch help karda kina vadia lagda . Machine bai ne sira bani aa . Profitable for small farm owners.
ਬਹੁਤ ਵਧੀਆ ਜਾਣਕਾਰੀ ਹੈ ਜੀ ।
ਲੋੜ ਕਾਢ ਦੀ ਮਾਂ ਹੈ ,,,ਅਮ੍ਰਿਤ ਵੀਰ ਨੇ ਅਹਿਮ ਕਾਰਜ਼ ਕੀਤਾ ਏ ਜੀ ,,
Bahut vadiya bhra ❤️🦅🙏
ਬਹੁਤ ਵਧੀਆ ਮਸ਼ੀਨ
Nice aji🙏🙏🙏♥️
Very good brother
Great👍 keep it up👍
Machin ਦੇ ਲਾਭ ਤਾਂ ਅਲੱਗ ਹਨ, ਇਸ ਦੇ ਨਾਲ ਨਾਲ ਤਹਾਨੂੰ ਬੀਪੀ, ਸ਼ੂਗਰ ਵੀ ਨਹੀਂ ਹੋਵੇਗਾ। ਸਰੀਰ ਫਿੱਟ ਰਹੇਗਾ। ਧੰਨਵਾਦ
Good Congratulations
Bahut Vadiya Jaankari ditti Aap jee ne, eh Machine kitthe te Kiven mil Sakdi hai eh Jaroor Share karo jee 🙏🙏🙏🙏🙏🙏🙏🙏🙏🙏🙏🙏🙏
Very good sir 🎉
❤❤❤
Innovative farming should take lesson from him
Veer ji kitho milu
🎉😊😊
🙏
❤🎉🎉🎉🎉🎉
👍🏻👍👍
Bai da no kitho milu veer
Paji Sada Uttarakhand Area hai Asin es nu Apne Area ch kiven Banva Sakde han............?????????
Video ch kisan da number hai g call karke jankari lai sakday ho
Veer kitho bani va number share karo
ਵੀਡੀਓ ਚ ਦਿੱਤਾ ਹੋਇਆ ਹੈ ਜੀ ਕਿਸਾਨ ਦਾ ਨੰਬਰ
ਇਕ ਹਲ ਹੀ ਚੀਕਾਂ ਕਢਾ ਦਿੰਦੈ ਇਹ ਪਤੰਦਰ ਚਾਰ ਪਾਈ ਫਿਰਦੈ, ਬੰਦਾ ਕਿ ਬਲਦ ਐ
Y number kri
ਭੁਝੰਗੀ ਨਾਲ ਈ ਘੁੰਮਦਾ ❤
“ਲੌੜ ਕਾਢ ਦੀ ਮਾਂ ਹੂੰਦੀ ਹੈ“ ਬਹੁਤ ਵਧੀਆ ਡਰਿਲ ਬਣਾਈ ਹੈ ਵੀਰ ਥੋੜੀ ਸੋਧ ਹੋਰ ਕਰਕੇ ਨਾਲ ਖਾਦ ਕਿਰਦੀ ਕਰ ਦੇਣੀ ਸੀ ਇਕਲੇ ਬੰਦੇ ਦਾ ਜੋਰ ਵੀ ਲੱਗਦਾ ਹੋਣਾ ਜਾ ਫਿਰ ਕਿਸੇ ਛੋਟੇ ਇੰਜਣ ਦੀ ਵਰਤੋ ਕਰਕੇ ਇਸ ਤੋ ਘੱਟ ਖਰਚੇ ਚ ਜਿਆਦਾ ਕੰਮ ਵੀ ਲਿਆ ਜਾ ਸਕਦਾ ਹੈ
ਬਹੁਤ ਵਧੀਆ ਉਪਰਾਲਾ ।ਲੋੜ ਕਾਢ ਦੀ ਮਾਂ ਹੈ। 👌 👌 ਛੋਟੇ ਕਿਸਾਨਾਂ ਲਈ ਬਹੁਤ ਹੀ ਉਪਯੋਗੀ
ਕਿਸਾਨ ਦਾ ਪਿੰਡ ਤਹਿਸੀਲ ਜ਼ਿਲ੍ਹਾ ਵੀ ਦੱਸਣਾ ਚਾਹੀਦਾ,
ਤਾਂ ਕਿ ਮਿਸਤਰੀ ਦਾ ਵੀ ਪਤਾ ਲੱਗ ਸਕੇ
ਕਿਸਾਨ ਨੂੰ ਜ਼ਿਆਦਾ ਫੋਨ ਕਰਕੇ ਓਸਦਾ ਵਕ਼ਤ ਖ਼ਰਾਬ ਹੁੰਦਾ