ਦੀਦਾਰ ਰੱਬੀ ਰੂਹਾਂ ਦਾ -Kanakwal (Sangrur) Gurmat Samagam Highlights | Sant Baba Darshan Singh Ji

Поділитися
Вставка
  • Опубліковано 12 вер 2024
  • Deedar Rabbi Rooha Da (ਦੀਦਾਰ ਰੱਬੀ ਰੂਹਾਂ ਦਾ)
    Kanakwal (Sangrur) Gurmat Samagam Highlights (06-02-2023)
    Sant Baba Darshan Singh Ji Tapoban Dhakki Sahib
    For all latest updates, please visit the following page:
    Website Link: www.dhakkisahib.tv​​
    Facebook Information Updates: / dhakkisahib​​
    FOR MORE VIDEOS CLICK ON LINK AND SUBSCRIBE : bit.ly/2uMbNIw​​
    Contact us - +91- 9872888550, +91-9915715600, +91-9872752208
    #villagekanakwal #dharna #deedarrabbiroohada #tapobanwale #sangrur #santbabadarshansinghji #tapobandhakkisahib

КОМЕНТАРІ • 142

  • @sumandeepkaur940
    @sumandeepkaur940 Рік тому +1

    ਮੈਨੂੰ ਮੂਰਖ ਨੂੰ ਚਰਨੀਂ ਲਾ ਲਿਆ
    ਮੈਨੂੰ ਮੁਗਦੇ ਨੂੰ ਚਰਨੀਂ ਲਾ ਲਿਆ
    ਸ਼ੁਕਰਾਨਾ ਸ਼ੁਕਰਾਨਾ ਗੁਰਾਂ ਦਾ ਸ਼ੁਕਰਾਨਾ
    ਸ਼ੁਕਰਾਨਾ ਸ਼ੁਕਰਾਨਾ ਸੰਤਾਂ ਦਾ ਸ਼ੁਕਰਾਨਾ🙇‍♀️🙇‍♀️🙇‍♀️

  • @sumandeepkaur940
    @sumandeepkaur940 Рік тому +1

    ਲਿਖਣ ਵਾਲਿਆਂ ਤੂੰ ਹੋ ਕੇ ਦਯਾਲ ਲਿਖਦੇ
    ਮੇਰੇ ਹਿਰਦੇ ਵਿਚ ਗੁਰਾਂ ਦਾ ਪਿਆਰ ਲਿਖਦੇ
    ਹੱਥਾਂ ਉੱਤੇ ਲਿਖਦੇ ਸੇਵਾ ਗੁਰਾਂ ਦੀ
    ਅੱਖਾਂ ਉੱਤੇ ਗੁਰਾਂ ਦਾ ਦੀਦਾਰ ਲਿਖਦੇ
    ਲਿਖਣ ਵਾਲਿਆਂ ਤੂੰ ਹੋ ਕੇ ਦਯਾਲ ਲਿਖਦੇ 🙏🤲🙏🤲

  • @kamaljeetkaur3073
    @kamaljeetkaur3073 Рік тому +1

    ਤਪੋਵਣ ਵਾਲੇ ਮਹਾਪੁਰਸ਼ਾ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਦੇ ਲੇਖੇ ਵਿੱਚ ਲਾਈ ਹੋਈ ਹੈ ਤਾਹੀਉ ਅੱਜ ਸਾਰਾ ਜਗ ਸੀਸ ਨਿਵਾਉਂਦਾ ਹੈ
    ਜਿੰਦ ਲਾਈ ਹੈ ਗੁਰਾ ਦੇ ਲੇਖੇ ਐਵੇਂ ਨਹੀਉਂ ਜਗ ਪੂਜਦਾ🙏❤🌹🌹🌹🙏

  • @sppardeep1263
    @sppardeep1263 Рік тому +1

    ਵਾਹਿਗੁਰੂ ਜੀ ਧੰਨ ਸੰਤ ਮਹਾਰਾਜ ਜੀ 🌹🌹🙏🙏🙏🙏🌹🌹

  • @sumandeepkaur940
    @sumandeepkaur940 Рік тому +1

    ਨਿਭਜੇ ਵਾਹਿਗੁਰੂ ਨਿਭਜੇ ਸਾਡੀ ਪੀਰਾਂ ਨਾਲ ਮੁਰੀਦਾਂ ਦੀ 🙇‍♀️🙏

  • @pardeepkhattra1563
    @pardeepkhattra1563 Рік тому +1

    ਸਾਡੀ ਯਾਰੀ ਨਾਲ ਫਕੀਰਾਂ ਦੇ ਜਿਹੜੀ ਮਿਲੀ ਨਾਲ ਤਕਦੀਰਾਂ ਦੇ🙏🏻🙏🏻🙏🏻🥹🙇‍♀️

  • @Harpreetkaur-he3hj
    @Harpreetkaur-he3hj Рік тому +2

    ਦਰਸ਼ਨ ਕਰਕੇ ਤਰ ਜਾਵੇਂ ਜੀ ਮਨ ਰੱਬੀ ਰੂਹਾਂ ਦਾ 😇😊

  • @rajdeepkaur617
    @rajdeepkaur617 Рік тому +1

    ਪੂਰਨ ਗੁਰੂ, ਜੰਗਲਾਂ ਵਿੱਚ ਮੰਗਲ ਲਾਉਣ ਵਾਲੇ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ 🙏

  • @rinkudhillon4573
    @rinkudhillon4573 Рік тому +1

    ਚੜਦੀ ਕਲਾ ਮੇਰੇ ਪ੍ਰੀਤਮਾਂ ਤੇਰੀ ਦਿਨੋ ਦਿਨ ਚੜਦੀ ਕਲਾ 🙏🏻

  • @kamaljeetkaur3073
    @kamaljeetkaur3073 Рік тому +1

    ਤਪੋਵਣ ਵਾਲੇ ਮਹਾਪੁਰਸ਼ਾ ਦਾ ਮਿਲਣਾ ਬਹੁਤ ਬਹੁਤ ਚੰਗੇ ਕਰਮਾਂ ਨਾਲ ਮਿਲਦਾ ਹੈ 🙏

  • @kamalpreetsingh9120
    @kamalpreetsingh9120 Рік тому +1

    ਹੇ ਰੱਬ ਸਾਡੇ ਮਹਿਰਮ ਨੂੰ ਕੋਈ ਦੁੱਖ ਨਾ ਦਰਦ ਰਹੇ
    ਤਪੋਬਣ ਦੀ ਧਰਤੀ ਦੇ ਉੱਤੇ ਖਿੜਿਆ ਇਹ ਗੁਲਬਰਗ ਰਹੇ👌🙇

  • @pardeepkhattra1563
    @pardeepkhattra1563 Рік тому +1

    ਬਿਨ੍ਹਾਂ ਭਾਗਾਂ ਤੋਂ ਨਾ ਹੋਵੇ ਦੀਦਾਰ ਰੱਬੀ ਰੂਹਾਂ ਦਾ 🙇‍♀️🙏🏻

  • @satwindersingh7138
    @satwindersingh7138 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @satwindersingh7138
    @satwindersingh7138 Рік тому +1

    ਨਿਵਜੈ ਵਾਹਿਗੁਰੂ ਨਿਵਜੈ ਵਾਹਿਗੁਰੂ ਸਾਡੀ ਪੀਰਾ ਨਾਲ ਮਰੀਦਾ ਦੀ

  • @bhupeshchander1739
    @bhupeshchander1739 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🙏🙏🙏🙏🙏

  • @sukhminderkaur1658
    @sukhminderkaur1658 Рік тому +1

    ਸੁਕਰਾਨਾ ਉਸ ਦਾਤੇ ਦਾ ਜਿੰਨੇ ਐਸੇ ਰੱਬੀ ਸੰਤ ਮਿਲਾਏ🙏🙏

  • @sarbjitkaur3369
    @sarbjitkaur3369 Рік тому +1

    ਬਿਲਕੁਲ ਸੱਚ ਹੈ ਵੀਰ ਜੀ ਸਤਿਪੁਰਸ਼ ਤਾ ਰੱਬੀ ਨੂਰ ਹਨ ਜਿਨਾ ਦੇ ਜਿਨੇ ਦਰਸ਼ਨ ਕਰ ਲਈਏ ਉਨੇ ਧੋੜੇ ਹਨ
    ਤਪੋਬਣ ਦੀ ਧਰਤੀ ਉੱਤੇ ਵਸਦਾ ਨੂਰ ਇਲਾਹੀ ਏ
    ਧੰਨ ਧੰਨ ਪਿਆਰੇ ਬਾਬਾ ਜੀ ਤੁਸਾ ਦੀ ਧੰਨ ਕਮਾਈ ਏ

  • @sukhminderkaur1658
    @sukhminderkaur1658 Рік тому +1

    ਜੀ ਮੈ ਤੇਰੇ ਜਨ ਦੇਖਣ ਪਾਵਾ ਇਹੋ ਮੇਰੀ ਬੇਨਤੀ ਗੁਰਾ🙏🙏

  • @paramjitkaur1028
    @paramjitkaur1028 Рік тому +1

    ੳੁਹੋ ਭਾਗਾਂ ਵਾਲੇ ਜੀ ਜਿੰਨਾਂ ਦੇ ਘਰ ਸੰਤ ਪ੍ਰਾਹੳੁਣੇ ਆਉਂਦੇ ।

  • @karanvirkullar110
    @karanvirkullar110 Рік тому

    🌷🌷🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌷🌷

  • @balwinderkaur4881
    @balwinderkaur4881 Рік тому +2

    ਬਹੁਤ ਹੀ ਪਿਆਰ ਵਾਲੀ ਵੀਡੀਓ ਹੈ ਜੀ ਵਾਰ ਵਾਰ ਦੇਖਦੇ ਹਾਂ ਤੇ ਦੇਖਣ ਨੂੰ ਵੀ ਦਿਲ ਕਰੀਂ ਜਾਂਦਾ ਹੈ ਦੇਖ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਵੱਡੇ ਭਾਗ ਹਨ ਸੰਗਤਾਂ ਜਿਨ੍ਹਾਂ ਨੂੰ ਪੂਰਨ ਮਹਾਂਪੁਰਸ਼ਾਂ ਦੇ ਦਰਸ਼ਨ ਦੀਦਾਰੇ ਹੁੰਦੇ ਹਨ ਜੀ

  • @cheemwheguruacheema3295
    @cheemwheguruacheema3295 Рік тому +1

    ਧੰਨ ਵਾਹਿਗੁਰੂ ਧੰਨ ਵਾਹਿਗੁਰੂ ਦੇ ਪਿਆਰੇ

  • @user-im8lq9kb1e
    @user-im8lq9kb1e Рік тому +1

    ਸਚਮੁੱਚ ਤਪੋਬਣ ਵਾਲੇ ਸੰਤਾਂ ਦੇ ਦਰਸ਼ਨ ਅਕਾਲ ਪੁਰਖ ਦੀ ਸੱਚੀ ਜੋਤ ਦੇ ਦਰਸ਼ਨ ਹਨ ਜਿਹਨਾਂ ਨਾਲ ਹਿਰਦੇ ਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ

  • @kamaljeetkaur3073
    @kamaljeetkaur3073 Рік тому +1

    ਹੋਵੇ ਪੰਥ ਖਾਲਸਾ ਤੇਰੀ ਦਿਨੋ ਦਿਨ ਚੜਦੀਕਲਾ🙏

  • @rajdeepkaur617
    @rajdeepkaur617 Рік тому +1

    Tapoban ਵਾਲ਼ਿਆਂ ਦੇ ਕਰਲੋ ਦੀਦਾਰ ਜੀ ਜੀਹਨੇ ਨੇ ਕਰਨੇ ਰੱਬ ਦੇ ਦੀਦਾਰ 🙏❤️

  • @prabhgrewal008
    @prabhgrewal008 Рік тому +1

    ਬਿਨਾਂ ਭਾਗਾਂ ਤੋਂ ਤਾਂ ਨਾ ਹੋਵੇ ਦੀਦਾਰ ਰੱਬੀ ਰੂਹਾਂ ਦਾ 🙏🏻🌸😂🙏🏻🌻🌺🌹🌷🙇‍♀️

  • @prabhjotkaur6553
    @prabhjotkaur6553 Рік тому

    ਭਾਗਾ ਨਾਲ ਮਿਲਦਾ ਹੈ ਦਿਦਾਰ ਰੱਬੀ ਰੂਹਾ ਦਾ🙇🏻‍♀️🙇🏻‍♀️🙇🏻‍♀️

  • @harsharansingh470
    @harsharansingh470 Рік тому +1

    ਵੱਡੇ ਭਾਗ ਨੇ ਜਿੰਦੜੀਏ ਤੇਰੇ ਸੰਗ ਹੋ ਗਿਆ ਪੂਰਿਆਂ ਸਾਧੂਆਂ ਦਾ

  • @mdsk6273
    @mdsk6273 Рік тому

    ਬਿਨਾਂ ਕਰਮਾਂ ਤੋਂ ਹੋਵੇ, ਦੀਦਾਰ ਰੱਬੀ ਰੂਹਾਂ ਦਾ 🙏🙏🙏🙏🙏🌷🌷🌷🌷🌷।

  • @satinderkaur8324
    @satinderkaur8324 Рік тому

    ਦਰ ਆਏ ਹਰ ਦੁਖੀ ਦਾ ਦਰਦ ਸੁਣਕੇ ਦੂਰ ਕਰਨ ਵਾਲੇ ਰੱਬੀ ਰੂਹ ਤਪੋਬਣ ਵਾਲੇ ਪਿਆਰੇ ਮਹਾਂਪੁਰਖ, ਪ੍ਰਭੂ ਪਿਆਰਿਆਂ ਦੇ ਦਰ ਤੇ ਜੋ ਵੀ ਕੋਈ ਇੱਛਾ ਲੈ ਕੇ ਆਉਂਦਾ ਹੈ ਝੋਲੀਆਂ ਭਰ ਦਿੰਦੇ ਹਨ ਜੀ ,ਇਸ ਰੱਬੀ ਰੂਹ ਦੇ ਦਰਸ਼ਨ ਕਰਕੇ ਹੀ ਦੁੱਖ ਦੂਰ ਹੋ ਜਾਂਦੇ ਹਨ ਜੀ 🙏

  • @sumandeepkaur940
    @sumandeepkaur940 Рік тому +1

    ਕਰਮਾਂ ਦੇ ਸੌਦੇ ਨੇ ਐਵੇਂ ਨਹੀਂ ਸਾਧੂ ਮਿਲਦੇ 🙇‍♀️🙇‍♀️

  • @harsharansingh470
    @harsharansingh470 Рік тому +1

    ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ ਸਤਸੰਗ ਪੂਰੇ ਸਾਧੂਆਂ ਦਾ

  • @jaswinderkauraujla1056
    @jaswinderkauraujla1056 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @iqbalbenipal199
    @iqbalbenipal199 Рік тому +1

    ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ ਸਤਿਸੰਗ ਸਾਧੂਆਂ ਦਾ

  • @manjeetkaur5281
    @manjeetkaur5281 Рік тому +1

    ਵੱਡੇ ਭਾਗ ਨੀ ਜਿੰਦੜੀਏ ਤੇਰੇ ਮੇਲਾ ਹੋ ਗਿਆ ਪ੍ਰਭੂ ਚ ਅਭੇਦ ਸਾਧੂਆਂ ਦਾ 🙏

  • @SukhpreetKaur-vi5th
    @SukhpreetKaur-vi5th Рік тому +1

    ਵੱਡੇ ਭਾਗ ਨੇ ਜਿੰਦੜੀਏ ਤੇਰੇ ਮੇਲਾ ਹੋ ਗਿਆ ਸਾਧੂਆਂ ਦਾ

  • @khalsa.tejbirr5223
    @khalsa.tejbirr5223 Рік тому

    ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ ॥
    ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥🙏🏻

  • @hardeepkaur458
    @hardeepkaur458 Рік тому +1

    ਮੇਰੇ ਬਾਬਾ ਜੀ ਵਰਗਾ ਅॅਜ ਦੇ ਸਮੇਂ ਵिॅਚ ਮिਲਣਾ ਮੁਸ਼ਕਲ ਹੈ ਜੀ

  • @harsharansingh470
    @harsharansingh470 Рік тому +1

    ਬਹੁਤ ਹੀ ਪਿਆਰੀ ਵੀਡੀਓ ਹੈ ਜੀ ਦਿਲ ਕਰਦਾ ਏ ਬਸ ਵਾਰ ਵਾਰ ਦੇਖੀ ਹੀ ਜਾਈਏ ਵਾਹਿਗੁਰੂ ਜੀ

  • @karmjitkaur2954
    @karmjitkaur2954 Рік тому +1

    ਸੱਚ ਮੁੱਚ ਸਾਨੂੰ ਭਾਗਾਂ ਨਾਲ ਹੀ ਤਪੋਬਣ ਵਾਲਿਆਂ ਦਾ ਸੰਗ ਮਿਲਿਆ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬਾਬਾ ਜੀ ਦੀ ਸੰਗਤ ਬਖਸ਼ੀ
    ਸੱਚ ਕਿਹਾ ਹੈ ਵੀਰ ਜੀ ਨੇ ਸਾਡੀ ਯਾਰੀ ਨਾਲ ਫ਼ਕੀਰਾਂ ਦੇ ਜਿਹੜੀ ਮਿਲੀ ਨਾਲ ਤਕਦੀਰਾਂ ਦੇ 🙏🙏

  • @user-im8lq9kb1e
    @user-im8lq9kb1e Рік тому +1

    ਗਰੀਬਾਂ ਨੂੰ ਨਿਵਾਜਣ ਵਾਲੇ ਤਪੋਬਣ ਵਾਲੇ ਸੰਤ ਪਿਆਰੇ

  • @khalsa.tejbirr5223
    @khalsa.tejbirr5223 Рік тому +1

    ਸੰਗਤਾਂ ਚ ਬੜਾ ਉਤਸਾਹ ਨਜਰ ਆ ਰਿਹਾ। ਸ਼ਰਧਾਲੂ ਸੰਤ ਜੀ ਦੇ ਪਰਵਚਨਾਂ ਨੂੰ ਸੁਣਨ ਲਈ ਭੌਰਿਆਂ ਵਾਂਗ ਇਕੱਠੇ ਹੋਏ ਪਏ ਹਨ ਹਰ ਕੋਈ ਬਹੁਤ ਚਾਈਂ ਚਾਈਂ ਦੀਵਾਨ ਵਿੱਚ ਆਣਕੇ ਹਾਜਰੀ ਲਗਾ ਰਿਹਾ। 🙏🏻

  • @karmjitkaur2954
    @karmjitkaur2954 Рік тому +1

    ਬਿਨਾਂ ਕਰਮਾਂ ਤੋਂ ਨਾ ਹੋਵੇ ਦੀਦਾਰ ਰੱਬੀ ਰੂਹਾਂ ਵਾਲਿਆਂ ਦਾ ਦੀਦਾਰ ਤਪੋਬਣ ਵਾਲਿਆਂ ਦਾ 🙏🙏

    • @BaljeetKaur-ff7bg
      @BaljeetKaur-ff7bg Рік тому

      ਐਵੇ ਨੀ ਸਾਧੂ ਮਿਲਦੇ ਕਰਮਾ ਨਾਲ ਮਿਲਦੇ ਨੇ।ਐਵੇ ਨੀ ਸਾਧੂ ਮਿਲਦੇ ਭਾਗਾਂ ਨਾਲ ਮਿਲਦੇ। ❤🙏

  • @LovelySingh-vy6kc
    @LovelySingh-vy6kc Рік тому +1

    ਸੰਤ ਕਾ ਸੰਗੁ ਵਡਭਾਗੀ ਪਾਈਐ ॥

  • @balwinderkaur4881
    @balwinderkaur4881 Рік тому +1

    ਮਹਾਨ ਤਪੱਸਵੀ ਸੰਤ ਖਾਲਸਾ ਜੀ ਤਪੋਬਣ ਢੱਕੀ ਸਾਹਿਬ ਵਾਲੇ ਜੀ ਜੰਗਲ ਵਿੱਚ ਮੰਗਲ ਲਾਉਣ ਵਾਲੇ ਜੀ

  • @satwindersingh7138
    @satwindersingh7138 Рік тому +1

    ਜਿਹਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਮੇਲੀ ਉਹਨਾ ਪਿਆਰਿਆ ਨੂੰ

  • @kamaljitkaur2960
    @kamaljitkaur2960 Рік тому +1

    ਧੰਨ ਧੰਨ ਸੰਤ ਖਾਲਸਾ ਜੀ 🙏🏻🌹🙏🏻

  • @rinkudhillon4573
    @rinkudhillon4573 Рік тому +1

    ਸੰਤ ਸਾਰੇ ਸਤਿਕਾਰ ਯੋਗ ਨੇ ਪਰ ਮਿਲਣਾ ਨੀ ਤੇਰੇ ਵਰਗਾ

  • @TapobanAustrlia0515
    @TapobanAustrlia0515 Рік тому +1

    ਜੀ ਕਰਦਾ ਮੈ ਤੈਨੂ ਵੇਖੀ ਜਾਵਾ ਤੁਹਾਡੇ ਵਿੱਚੋਂ ਰੱਬ ਦਿਸਦਾ

  • @harsharansingh470
    @harsharansingh470 Рік тому +1

    ਪਿਆਰੇ ਬਾਬਾ ਜੀ ਦਾ ਦੀਦਾਰ ਹੁੰਦਾ ਹੀ ਕਰਮਾਂ ਨਾਲ ਹੈ ਜੀ ਅਸੀਂ ਕੋਟਾਨਿ ਕੋਟਿ ਸ਼ੁਕਰਾਨਾ ਕਰਦੇ ਹਾਂ ਜੀ ਸਾਨੂੰ ਨਿਮਾਣਿਆਂ ਨਿਤਾਣਿਆਂ ਨੂੰ ਆਪਣੀ ਚਰਨ ਸ਼ਰਨ ਬਖਸ਼ੀ ਹੈ ਜੀ ਕਰੋੜਾਂ ਵਾਰ ਨਮਸਕਾਰ ਹੈ ਜੀ

  • @balwinderkaur4881
    @balwinderkaur4881 Рік тому +1

    ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਰੱਬੀ ਰੂਹਾਂ ਦਾ ਇੰਤਜ਼ਾਰ ਕਰ ਰਿਹਾ ਹੈ ਜੀ

  • @khalsa.tejbirr5223
    @khalsa.tejbirr5223 Рік тому

    ਜਿੰਦ ਲਾਈ ਐ ਗੁਰਾਂ ਦੇ ਲੇਖੇ ਐਵੇਂ ਨਹੀਂਉਂ ਜੱਗ ਪੂਜਦਾ। ਧੰਨ ਬਾਬਾ ਜੀ ਜਿਨ੍ਹਾਂ ਨੇ ਜੀਵਨ ਹੀ ਗੁਰਾਂ ਦੇ ਲੇਖੇ ਲਾ ਦਿੱਤਾ। ਦਿਨ ਰਾਤ ਟੁੱਟੀਆਂ ਰੂਹਾਂ ਨੂੰ ਰੱਬ ਦਾ ਮੇਲ ਕਰਾਉਂਦੇ ਨੇ ਭੁੱਲੀ ਹੋਈ ਦੁਨੀਆਂ ਨੂੰ ਸਿੱਧੇ ਰਾਹ ਪਾਉਂਦੇ ਨੇ। 🙏🏻

  • @gursewaksingh3800
    @gursewaksingh3800 Рік тому +1

    Sant avtaar baba ji

  • @anandveerkaur6698
    @anandveerkaur6698 Рік тому +1

    Getting a chance to meet divine souls is a sign of great fortune

  • @TapobanAustrlia0515
    @TapobanAustrlia0515 Рік тому +1

    ਤੁਸੀ ਹੋ ਸਾਡੇ ਸਿਰ ਦਾ ਤਾਜ ਬਾਬਾ ਜੀ ਸਾਨੂ ਤੁਹਾਡੇ ਤੇ ਬੜਾ ਨਾਜ਼ ਬਾਬਾ ਜੀ 🙏

  • @pardeepkhattra1563
    @pardeepkhattra1563 Рік тому +1

    We are very very thankful to God for blessing us with the Sangat of dear Baba Ji whose company makes our lives complete by filling our lives with the true color of God’s Name and love. 🙏🏻🙇‍♀️🥹❤️❤️

  • @khalsa.tejbirr5223
    @khalsa.tejbirr5223 Рік тому

    ਐਸੇ ਬ੍ਰਹਮ ਗਿਆਨੀ ਵੈਰਾਗੀ ਅਨੁਰਾਗੀ ਤਿਆਗੀ ਮਹਾਪੁਰਸ਼ ਜਿਨ੍ਹਾਂ ਦੇ ਦਰਸ਼ਨ ਹੀ ਵੈਰਾਗੀ ਬਣਾ ਦੇਣ ਵਾਲੇ ਹਨ,ਜਿਨ੍ਹਾਂ ਦੇ ਦਰਸਨ ਹੀ ਕਰੋੜਾਂ ਪਾਪਾ ਦਾ ਨਾਸ ਕਰਨ ਵਾਲੇ ਹਨ,ਜਿਨ੍ਹਾਂ ਦੇ ਦਰਸ਼ਨ ਹੀ ਮਹਾਂਪਵਿੱਤਰ ਕਰਨ ਵਾਲੇ ਹਨ,ਜਿਨ੍ਹਾਂ ਦਾ ਦਰਸ਼ਨ ਭਗਤੀ ਵਿੱਚ ਲੀਨ ਕਰਨ ਵਾਲਾ ਹੈ। ਦਰਸ਼ਨ ਕਰ ਤਨ ਮਨ ਠੰਡਾ ਹੋ ਜਾਂਦਾ ਪਿਆਰੇ ਦੇ 🙏🏻🥹

  • @kamaljeetkaur3073
    @kamaljeetkaur3073 Рік тому +1

    ਜੰਗਮ ਤੀਰਥ ਹੁੰਦੇ ਨੇ ਸਾਧੂ ਘਰ ਘਰ ਜਾਕੇ ਤਾਰਦੇ 🙏

  • @manjeetkaur5281
    @manjeetkaur5281 Рік тому +1

    ਨਾਨਕ ਸਾਧ ਪ੍ਰਭ ਭੇਦੁ ਨ ਭਾਈ ।।

  • @kamaljitkaur2960
    @kamaljitkaur2960 Рік тому +1

    ਸਾਧੂ ਜਿੱਥੇ ਜਾਂਦੇ ਨੇ ਭਾਗ ਲਾਈ ਜਾਦੇ ਨੇ 🙇🏻‍♀️🌹🙏🏻

  • @user-et3ck8uz2l
    @user-et3ck8uz2l Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😇

  • @sandeepsarao4172
    @sandeepsarao4172 Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @nirmalgirn3151
    @nirmalgirn3151 Рік тому

    Waheguru waheguru waheguru waheguru waheguru ji 🙇🙏🙇🙏🙇🙏🙇🙏🙇🙏🙇🙏🙇🙇🙏🙇🙏🙏🙏

  • @akaljotsinghkhalsa4148
    @akaljotsinghkhalsa4148 Рік тому +1

    ਵੱਡੇ ਭਾਗਾਂ ਨਾਲ ਹੀ ਪੂਰਨ ਸਾਧੂ ਜੀਵਨ ਵਿਚ ਮਿਲਦੇ ਹਨ

  • @navjotjot8847
    @navjotjot8847 Рік тому +1

    ਬਹੁਤ ਪਿਆਰੀ ਵੀਡੀਓ ਹੈ ਜੀ

  • @amarjeetkaur7351
    @amarjeetkaur7351 Рік тому +1

    ਨਿਰੰਕਾਰ ਆਪ ਧਰਤੀ ਤੇ ਆ ਗਿਆ ਸੰਤਾਂ ਦਾ ਰੂਪ ਧਾਰ ਕੇ

  • @kaurkhalsa3318
    @kaurkhalsa3318 Рік тому +1

    ਬਹੁਤ ਸੋਹਣੀ ਵੀਡੀਓ ਹੈ ਜੀ

  • @kamaljeetkaur3073
    @kamaljeetkaur3073 Рік тому +1

    ਸਾਧੂ ਰੂਪ ਰੱਬ ਦਾ🙏

  • @sukhminderkaur1658
    @sukhminderkaur1658 Рік тому +1

    ਜੰਗਮ ਤੀਰਥ ਹੁੰਦੇ ਨੇ ਸਾਧੂ ਘਰ ਘਰ ਜਾ ਕੇ ਤਾਰਦੇ🙏

  • @skaur5883
    @skaur5883 Рік тому +1

    ਹਾਂ ਜੀ ਤਪੋਬਨ ਵਿਚ ਆਪ ਰੱਬ ਆਇਆ ਹੋਇਆ ਹੈ

  • @satwindersingh7138
    @satwindersingh7138 Рік тому +1

    ਏਸ਼ਿਆ ਗੁਰਾ ਤੋਂ ਜੀ ਮੈਂ ਬਲਿਹਾਰੇ ਜਾਵਾ

  • @user-im8lq9kb1e
    @user-im8lq9kb1e Рік тому +1

    ਬਹੁਤ ਹੀ ਸੁੰਦਰ ਵੀਡੀਓ ਹੈ

  • @roopkaur7687
    @roopkaur7687 Рік тому +1

    Baba ji are pole star for us who always motivate people to meditate god’s name and to accept three s in their life simran seva and satsang as this is the real aim of individuals.

  • @PreetKaur-hx2my
    @PreetKaur-hx2my Рік тому

    ਵਾਹਿਗੁਰੂ

  • @narinderkaur013
    @narinderkaur013 Рік тому

    Bde bhaga nal howe didar rabbi rooha da🙏

  • @roopkaur7687
    @roopkaur7687 Рік тому +1

    We are very fortunate and also should feel proud that we have saint like BABA DARSHAN SINGH JI KHALSA (A PURAN BHARAHM GYANI) in our life who always devote their expensive time to sangat to connect people with lord, to meditate god’s name with our every breath and also spread peace in every nook and corner of the world.

  • @sunnysunny-ed3sj
    @sunnysunny-ed3sj Рік тому

    🙏SATNAM WAHEGURU JI🙏🙏👏🙏🙏🙏💐🌹❤️

  • @JagdevSingh-tx8ux
    @JagdevSingh-tx8ux 7 місяців тому

    Satnam waheguru ji ❤

  • @parmeetkaur6561
    @parmeetkaur6561 Рік тому +1

    Waheguru ji

  • @ginasadana780
    @ginasadana780 Рік тому

    Harjot: Waheguruji Babaji🙏🙏 🌹🌹

  • @khalsa.tejbirr5223
    @khalsa.tejbirr5223 Рік тому

    ਸੱਚਮੁੱਚ ਐਸੀਆਂ ਰੱਬੀਆਂ ਰੂਹਾਂ ਦਾ ਦਰਸ਼ਨ ਇਹਨਾਂ ਦਾ ਮਿਲਾਪ ਵੀ ਬਿਨ੍ਹਾਂ ਭਾਗਾਂ ਤੋਂ ਨਹੀਂ ਹੁੰਦਾ। ਅਸੀਂ ਕਰਮਾਂ ਵਾਲੇ ਹਾਂ ਸਤਿਗੁਰ ਜੀ ਦੀ ਅਪਾਰ ਕਿਰਪਾ ਹੋਈ ਹੈ ਸਾਡੇ ਨੀਚ ਜੀਵਾਂ ਤੇ ਜੋ ਸਾਨੂੰ ਐਸੇ ਪੂਰਨ ਰੱਬ ਰੂਪ ਮਹਾਂਪੁਰਸ਼ਾਂ ਦਾ ਮਿਲਾਪ ਹੋਇਆ ਹੈ। ਐਸੇ ਸਾਧੂਆਂ ਦੇ ਪਾਵਨ ਚਰਨਾਂ ਤੇ ਅਸੀਂ ਬਾਰ ਬਾਰ ਨਮਸ਼ਕਾਰ ਕਰਦੇ ਹਾਂ ਜਿਨ੍ਹਾਂ ਸਾਨੂੰ ਵਹਿਮਾਂ ਚੋਂ ਕੱਢਕੇ ਉੱਚਾ ਸੁੱਚਾ ਸੱਚਖੰਡੀ ਮਾਰਗ ਦੱਸਿਆ ਹੈ।

  • @ramandeepsidhu7960
    @ramandeepsidhu7960 Рік тому

    Wahaguru ji wahaguru ji wahaguru ji wahaguru ji wahaguru ji

  • @rashpalbains5838
    @rashpalbains5838 6 місяців тому

    Waheguru ji Waheguru ji 🎉🎉🎉🎉🎉🎉🎉

  • @pardeepkhattra1563
    @pardeepkhattra1563 Рік тому +1

    very lovely video clip. very nice to see the love of congregants for dear baba ji 🙏🏻🙏🏻🥹🤗❤️ Blessed are those places where such Holy Saints put their blessed feet and connects everyone to God. May Waheguru ji always bless our dear baba ji with more and more chardikla and good health 🙏🏻🙇‍♀️🙏🏻🙇‍♀️

  • @user-im8lq9kb1e
    @user-im8lq9kb1e Рік тому +1

    ਉਹ ਘਰ ਵੀ ਪੂਜਣਯੋਗ ਹੋ ਗਏ ਜਿਹਨਾਂ ਚ ਖ਼ੁਦਾ ਦੇ ਸੋਹਣੇ ਚਰਨ ਪੈ ਗਏ

  • @Sukhan_Virk
    @Sukhan_Virk Рік тому

    Satnaam Shri Waheguru ji

  • @RajKumar-xt7uk
    @RajKumar-xt7uk Рік тому

    Waheguru ji🥀🥀🥀🥀🥀🙏🙏🙏🙏🙏🥀🥀🥀🥀🥀

  • @amarjeetkaur7351
    @amarjeetkaur7351 Рік тому +1

    ਇਹ ਤਾਂ ਧੁਰ ਦਰਗਾਹੋਂ ਆਏਂ ਨੇ ਦੁਨੀਆਂ ਦੇ ਤਾਰਨੇ ਨੂੰ

  • @khalsa.tejbirr5223
    @khalsa.tejbirr5223 Рік тому

    ਤੱਤੀ ਵਾਅ ਵੀ ਲੱਗਣ ਨਾ ਦੇਵੀਂ ਰੱਬਾ ਆਪਣੇ ਪਿਆਰਿਆਂ ਨੂੰ 🙏🏻

  • @zarmalaulakh4133
    @zarmalaulakh4133 Рік тому

    Very amazing clip, really sangat of every village and town have lot of respect and love for baba g

  • @ramansandhu6858
    @ramansandhu6858 Рік тому

    Waheguru ji🙏🏽

  • @ravidhillon1745
    @ravidhillon1745 Рік тому

    ❤waheguru g ❤

  • @Jotpandher2219
    @Jotpandher2219 Рік тому

    ਸੱਚਮੁਚ ਕਰਮਾ ਨਾਲ ਮਿਲਦੀ ਹੈ ਸਾਧੂ ਚਰਨਾ ਦੀ ਪ੍ਰੀਤੀ

  • @sumandeepkaur940
    @sumandeepkaur940 Рік тому +2

    ਇੱਕ ਤੂੰ ਨਾ ਕਰੇਂ ਤਾਂ ਕੌਣ ਕਰੇ
    ਮੇਰੀਆਂ ਸਭੇ ਜਰੂਰਤਾਂ ਪੂਰੀਆਂ ਨੂੰ
    ਲੋਕੀਂ ਤੱਕਦੇ ਐਬ ਗੁਨਾਹ ਮੇਰੇ
    ਤੇ ਮੈਂ ਤੱਕਦਾ ਰਹਿਮਤਾਂ ਤੇਰੀਆਂ ਨੂੰ 🙏❤️🙏

  • @prabhjotkaur6553
    @prabhjotkaur6553 Рік тому

    Wahaguru Wahaguru

  • @khalsa.tejbirr5223
    @khalsa.tejbirr5223 Рік тому

    ਬਹੁਤਤਤਤਤ ਹੀ ਪਿਆਰੀ ਵੀਡੀਉ ਸੰਗਤਾਂ ਦਾ ਸੰਤ ਜੀ ਪਰਤੀ ਪਰੇਮ ਵੇਖ ਮਨ ਭਰ ਆਇਆ। ਉਹ ਨਗਰ ਉਹ ਸ਼ਹਿਰ ਹਰ ਉਹ ਥਾਂ ਵਡਭਾਗੀ ਹੈ ਜਿੱਥੇ ਐਸੇ ਪੂਰਨ ਸਾਧੂਆਂ ਦੇ ਚਰਨ ਪੈਣ। ਬਹੁਤ ਬਹੁਤ ਵਧਾਈ ਦੇ ਪਾਤਰ ਨੇ ਨਗਰ ਨਿਵਾਸੀ ਸੰਗਤਾਂ ਜਿਨ੍ਹਾਂ ਦੇ ਪਿੰਡ ਘਰ ਐਸੇ ਰੱਬੀ ਸਾਧੂਆਂ ਨੇ ਆਪਣੇ ਪਾਵਨ ਚਰਨ ਪਾਏ ਨੇ ਸੁੰਦਰ ਦੀਵਾਨ ਸਜਾਏ ਨੇ ਐਸੇ ਸਾਧੂ ਜਿਨ੍ਹਾਂ ਦੇ ਵਾਜ਼ੇ ਦੀਆਂ ਮਿੱਠੀਆਂ ਧੁਨਾਂ ਰਾਹ ਜਾਂਦੇ ਰਾਹੀ ਰੋਕ ਲੈਂਦੀਆਂ ਹਨ ਹਰ ਕਿਸੇ ਨੂੰ ਪਰੇਮ ਵਾਲੀ ਲੋਰ ਚੜ੍ਹਾ ਦਿੰਦੀਆਂ ਹਨ। ਧੰਨ ਪਰਉਪਕਾਰ ਦੀ ਮੂਰਤ ਬਾਬਾ ਜੀ ਜਿੱਥੇ ਜਾਂਦੇ ਨੇ ਭਾਗ ਲਾਈ ਜਾਂਦੇ ਨੇ, ਦੁਖੀਆਂ ਦੇ ਦੁੱਖ ਵੰਡਾਈ ਜਾਂਦੇ ਨੇ ਖੁਸ਼ੀਆਂ ਵਰਤਾਈ ਜਾਂਦੇ ਨੇ। ਧੰਨ ਬਾਬਾ ਜੀ ਕਿੰਨੀ ਕਿਰਪਾ ਵਰਤਾ ਰਹੇ ਨੇ ਸੰਗਤਾਂ ਤੇ ਸੰਗਤਾਂ ਚ ਵੀ ਕਿੰਨਾ ਪਰੇਮ ਉਤਸਾਹ ਨਜਰ ਆ ਰਿਹਾ ਹੈ ਹਰ ਕੋਈ ਖਿੜਿਆ ਪਿਆ ਹੈ। 🥹🥹🥹🥹🙏🏻🙏🏻🙏🏻

  • @Davinderkaur179
    @Davinderkaur179 Рік тому

    Waheguru

  • @prabhjotkaur6553
    @prabhjotkaur6553 Рік тому

    🙇🏻‍♀️🙇🏻‍♀️🙇🏻‍♀️

  • @pavitarkaur3775
    @pavitarkaur3775 Рік тому +2

    ਵੱਡੇ ਭਾਗ ਨੇਂ ਜਿੰਦੜੀਏ ਤੇਰੇ ਮੇਲਾ ਹੋ ਗਿਆ ਸਾਧੂਆਂ ਦਾ 🙏🏻🙏🏻

  • @yodhbenipal
    @yodhbenipal Рік тому

    🙏🙏🙏🙏🙏🙏🙏🙏