ਲਿਖ ਦੇਇਉ ਕਰਮਾਂ ਵਿੱਚ ਮੇਰੇ ਘੜੀਆਂ ਸੱਤਸੰਗ ਦਿਆਂ | Baba Amarjeet Singh Ji Galib Khurd wale | SUKH FILMS

Поділитися
Вставка
  • Опубліковано 27 кві 2022

КОМЕНТАРІ • 1,2 тис.

  • @manpreetgill6918
    @manpreetgill6918 8 місяців тому +10

    ਵਾਹਿ ਗੁਰੂ ਜੀ ਬਾਬਾ ਜੀ ਮੇਰੀ ਰੂਹ ਨੂੰ ਸਕੂਨ ਮਿਲ ਗਿਆ ਬਾਬਾ ਜੀ ਗੁਰਬਾਣੀ ਸ਼ਬਦ ਸੁਣ ਕੇ

  • @sukhdevsingh-kf2xw
    @sukhdevsingh-kf2xw 11 місяців тому +17

    ਵਾਹਿਗੁਰੂ ਜੀ🙏🏽
    ਰੂਹ ਨੂੰ ਸਕੂਨ ਦੇਣ ਵਾਲੀ ਆਵਾਜ ਤੇ ਅਲਫਾਜ🙏🏽

  • @sardartaranbirsingh
    @sardartaranbirsingh 6 місяців тому +11

    ਬਹੁਤ ਹੀ ਬਕਮਾਲ ਸਰੀਲੀ ਆਵਾਜ ਬਖਸੀ ਰੱਬ ਨੇ ਭਾਈ ਸਾਹਿਬ ਜੀ ਨੂੰ🙏

  • @Iqbalsingh-se2kf
    @Iqbalsingh-se2kf Рік тому +7

    ਵਾਹਿਗੁਰੂ ਜੀ ਬਹੁਤ ਸੁਰੀਲੀ ਅਵਾਜ਼ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ

  • @charanjitkourjind416
    @charanjitkourjind416 Рік тому +22

    ਜਦੋ ਵੀ ਮਨ ਉਦਾਸ ਹੁੰਦਾ ਏ ਉਦੋ ਇਹ ਸਬਦ ਸੁਣਨ ਤੋਂ ਬਾਅਦ ਹੀ ਸਹੀ ਹੁੰਦਾ ਏ ਮਨ 🙏🙏 ਬਹੁਤ ਮਿੱਠੀ ਆਵਾਜ਼ ਵਿੱਚ ਗਾਇਨ ਕੀਤਾ ਹੈ

  • @user-el1pp4yu6b
    @user-el1pp4yu6b Рік тому +24

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇੱਕ ਤੂੰ ਹੀ ਨਿਰੰਕਾਰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਪ ਦੇ ਚਰਨਾਂ ਵਿੱਚ ਪ੍ਰੀਤ ਜੁੜ ਜਾਵੇ ਵਾਹਿਗੁਰੂ ਜੀ ਕਰੋ ਕ੍ਰਿਪਾ।

  • @ragvirsingh945
    @ragvirsingh945 Рік тому +9

    ਵੈਰੀ ਗੁੱਡ ਬਾਬਾ ਜੀ ਬਹੁਤ ਹੀ ਮਿੱਠੀ ਅਵਾਜ਼ ਹੈ ਜੀ

  • @Dhruv_rathee_fanpage_173
    @Dhruv_rathee_fanpage_173 8 місяців тому +6

    Waah kya anand hai mera prabu de gurbani ch waheguruji waheguruji waheguruji 🌸🥀🌸🥀🌸🥀🌸🥀🌸🥀🙏🏼🙏🏼🙏🏼🙏🏼🌸🥀🌸🥀🌸🥀🌸🥀🙏🏼🙏🏼🙏🏼🌸🥀🌸🥀🌸🥀🌸🥀

  • @gursharanjeetkaur5469
    @gursharanjeetkaur5469 Рік тому +15

    ਬਹੁਤ ਵਧੀਆ ਸਬਦ ਰੂਹ ਨੂੰ ਸੂਕਨ ਮਿਲਦਾ ❤❤

  • @ramandeepkaursidhu8327
    @ramandeepkaursidhu8327 Рік тому +14

    ਕਰਦੀਆਂ ਤੰਗ ਨੇ ਪੀੜਾ ਜਿਂਦਗੀ ਦੇ ਰੰਗ ਦੀਆਂ 🙏🙏

  • @Blessingsofsatguru
    @Blessingsofsatguru Рік тому +15

    Jai Malka Di 🤲🌹 Mere sohne satguru ji 🤲

  • @GodIsOne010
    @GodIsOne010 Рік тому +8

    ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
    ਵਾਹਿਗੁਰੂ ਜੀ ਪੰਜਾਬ ਬਚਾ ਲਵੋ ਜੀ🙏🏻ਵਾਹਿਗੁਰੂ ਜੀ ਪਿਆਰੇ ❤️ਪੰਜਾਬ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਦਾਸ ਨੂੰ ਲੋਕ ਪਰਲੋਕ ਵਿੱਚ ਇੱਜਤ ਬਖਸੋ ਜੀ🙏🏻ਵਾਹਿਗੁਰੂ ਜੀ ਦਾਸ ਦੇ ਗੁਨਾਹ ਮਾਫ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @baljitkaurmander8801
    @baljitkaurmander8801 2 роки тому +9

    ਸੁਣ ਸੁਣ ਕੇ ਮਨ ਨਹੀਂ ਰੱਜਦਾ.........ਹੋਰ ਹੋਰ ਪਿਆਸ ਵਧਦੀ ਐ ਵਾਰ ਵਾਰ ਸੁਣਨ ਨੂੰ ਇਹ ਆਵਾਜ਼ ਮੰਤਰ ਮੁਗਧ ਕਰਦੀ ਐ

  • @karanjotsinghkamboj1894
    @karanjotsinghkamboj1894 6 місяців тому +6

    ਵਾਹਿਗੁਰੂ ਜੀ ਸਾਰਿਆਂ ਤੇ ਆਪਣੀ ਕਿਰਪਾ ਬਣਾਈ ਰੱਖੋ ਜੀ

  • @JasveerKaur-zn8ix
    @JasveerKaur-zn8ix 5 днів тому

    ਬਾਬਾ ਜੀ ਤੁਹਾਡੀ ਹਰ ਧਾਰਨਾਂ ਸੁਣਨ ਨਾਲ ਮਨ ਨੂੰ ਸਕੂਨ ਮਿਲਦਾ ਅਵਾਜ਼ ਬਹੁਤ ਸੋਹਣੀ ਆ ਸ਼ਬਦ ਵੀ ਬਹੁਤ ਪਿਆਰਾ

  • @sona7367
    @sona7367 Рік тому +8

    ਬਹੁਤ ਸੋਹਣਾ ਕੀਰਤਨ

  • @baljitkaurmander8801
    @baljitkaurmander8801 2 роки тому +85

    ਸਾਕਤ ਮਨੁੱਖ ਵੀ ਸੁਣ ਕੇ ਮੁਰੀਦ ਬਣ ਜਾਵੇਗਾ ਇਹ ਕੰਠ ਦੀ ਦਾਤ ਕਿਸੇ ਵਿਰਲੇ ਗੁਰਮੁਖਿ ਦੇ ਹਿੱਸੇ ਆਉਦੀ ਹੈ।........... 👌👌👌

    • @GodIsOne010
      @GodIsOne010 Рік тому +5

      @Kalam
      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️

    • @daljeetsinghsingh50
      @daljeetsinghsingh50 8 місяців тому

      Ppp

    • @GaganDeep-ln3ft
      @GaganDeep-ln3ft 7 місяців тому +1

      Ashlkas

    • @GaganDeep-ln3ft
      @GaganDeep-ln3ft 7 місяців тому +1

      J

    • @Jaz-sn1rz
      @Jaz-sn1rz 6 місяців тому

      ​@@kalam7342to ❤❤❤❤❤

  • @kamaljitkaur5053
    @kamaljitkaur5053 Рік тому +11

    ਵਾਹਿਗੁਰੂ ਜੀ ਬਹੁਤ ਵਧੀਅਾ ਅਵਾਜ ਬਾਬਾ ਜੀ

    • @GodIsOne010
      @GodIsOne010 Рік тому +2

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻

  • @baljitkaurmander8801
    @baljitkaurmander8801 2 роки тому +33

    ਕਿੰਨੀ ਵਾਰੀ ਸੁਣੀਏ....... ਹਿਰਦੇ ਵਿੱਚ ਝੰਰਨਾਹਟ ਪੈਦਾ ਹੁੰਦੀ ਐ । ਸਹਿਦ ਘੋਲ ਦੀ ਆਵਾਜ਼ ਹਵਾਵਾਂ ਵਿੱਚ 👌👌👌

    • @GodIsOne010
      @GodIsOne010 Рік тому +2

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻

    • @mrsingh1142
      @mrsingh1142 Рік тому

      @@GodIsOne010 qq

    • @mrsingh1142
      @mrsingh1142 Рік тому

      Qqqq

    • @JasveerKaur-zn8ix
      @JasveerKaur-zn8ix 19 днів тому

      ਮੈਂ ਵੀ ਰੋਜ ਵਾਰ ਵਾਰ ਸੁਣਦੀ ਆ ਡੇਢ ਘੰਟਾ ਹੋਣ ਨੂੰ ਲੇਟ ਹੋਣ ਲੱਗ ਪਏ ਆ ਇਕ ਦਿਨ ਤਾਂ ਬਾਰਾਂ ਬਜ ਗਏ ਨੀਂਦ ਹੀ ਨਾ ਆਵੇ

  • @sharandeepsingh5966
    @sharandeepsingh5966 6 місяців тому +8

    ਇਹ ਸ਼ਬਦ ਸੁਣ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਮੇਰੀ ਜਿੰਦਗੀ ਵਿੱਚ ਦੁੱਖ ਹੀ ਦੁੱਖ ਹਨ ਭੈਣ ਭਰਾ ਦੇ ਘਰ ਤੋਂ ਇਹ ਸ਼ਬਦ ਲਗਾਤਾਰ ਵਾਰ ਵਾਰ ਸੁਣਦੀ ਹਾਂ

    • @bhindusingh
      @bhindusingh 5 місяців тому

      Sach keha tuse ne man nu sakoon hi mil janda ga eh sabd sun ke

    • @sharandeepsingh5966
      @sharandeepsingh5966 5 місяців тому

      ਸਹੀ ਗੱਲ ਹੈ ਜੀ ਮਨ ਟਿਕ ਜਾਂਦਾ ਹੈ

  • @surindersingh2129
    @surindersingh2129 Рік тому +7

    Waheguru ji 🙏 bahutt hi vadheya

  • @sukhwindergill1966
    @sukhwindergill1966 2 роки тому +10

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @tarmangaming4689
    @tarmangaming4689 Рік тому +6

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ

  • @KuldeepSingh-sj9jv
    @KuldeepSingh-sj9jv Рік тому +4

    ਮਹਿੰਮਾ ਤੇਰੇ ਦਰ ਦੀ ਦਾਤਾ ਗਾਉਂਦੇ ਨੇਮੈਂਵੇਖੇ ਸਾਰੇ

  • @phonenew2767
    @phonenew2767 10 місяців тому +22

    ਵਾਹਿਗੁਰੂ ਜੀ ਇੰਨੀ ਮਿੱਠੀ ਆਵਾਜ਼ ਵਿੱਚ ਇਹ ਸਬਦ ਗਾਇਨ ਕੀਤਾ ਹੈ ਕਿ ਮਨ ਵਾਰ ਵਾਰ ਕਰਦਾ ਸੁਣਨ ਨੂੰ🙏

  • @sukhveerdmk
    @sukhveerdmk 8 місяців тому +5

    🙏ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ🙏

  • @harbhajankhalsa4037
    @harbhajankhalsa4037 6 місяців тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ❤❤

  • @neerusharma7121
    @neerusharma7121 Рік тому +3

    ਬਾਰ ਬਾਰ ਸੁਣਨ ਨੁੰ ਜੀ ਕਰਦਾ 🙏🙏

  • @user-tt4uf7qe3v
    @user-tt4uf7qe3v 2 роки тому +24

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏🌹🌹 ਵਾਹਿਗੁਰੂ ਜੀ ਬਾਬਾ ਜੀ ਨੂੰ ਚੜ੍ਹਦੀ ਕਲਾ ਬਖਸ਼ੀ ਜੀ 🙏🙏🌹🌹

    • @GodIsOne010
      @GodIsOne010 Рік тому +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻

  • @user-ej7pp4rk3i
    @user-ej7pp4rk3i 2 роки тому +42

    ਵਾਹਿਗੁਰੂ ਸਤਿਨਾਮ ਸਭਨਾ ਨੂੰ ਤਾਰ ਦਿਓ ਵਾਹਿਗੁਰੂ ਸਭਨਾ ਨੂੰ ਸੱਚ ਦੇ ਰਸਤੇ ਤੇ ਚੱਲਣ ਦੀ ਸਮਰੱਥਾ ਬਖਸ਼ ਦੇਣਾ ਸਤਿਨਾਮ ਵਾਹਿਗੁਰੂ ੴ🙏🙏🙏🙏🙏🙏🙏🙏🙏🙏

    • @GodIsOne010
      @GodIsOne010 Рік тому +2

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻

    • @bittusarao8271
      @bittusarao8271 Рік тому

      Waheguru gg bv

    • @saranjeetjeet2782
      @saranjeetjeet2782 Рік тому

      Lil

    • @ManjeetKaur-qf5rd
      @ManjeetKaur-qf5rd Рік тому

      l

  • @user-bd6lx5zd2r
    @user-bd6lx5zd2r 4 місяці тому +1

    ❤❤ ਵਾਹਿਗੁਰੂ ਜੀ ਮੇਹਰ ਕਰੋ ਜੀ ਸਭਨਾਂ ਜੀਆਂ ਤੇ ਦਾਤਿਆ ਕੀਤੇ ਗਰੀਬਾਂ ਤੇ ਵੀ ਮੇਹਨ ਦੀ ਨਦਰ ਕਰੋ ਜੀ ❤❤

  • @banisinghbani332
    @banisinghbani332 Рік тому +6

    Eshwar bhajn ki jai ji 🙏🏼🙏🏼🙏🏼🙏🏼🙏🏼

  • @balarajni3424
    @balarajni3424 2 роки тому +22

    ਸ਼ਬਦ ਵਿੱਚ ਐਨਾ ਪ੍ਰੇਮ ਅਤੇ ਵਿਰਾਗ ,ਮਨ ਨੂੰ ਆਨੰਦ ਆ ਗਿਆ ਸਤਿਗੁਰੂ ਪ੍ਰਤੀ। ਮਹਾਂ ਆਨੰਦ

  • @jatindersinghkhalsaheonwal9849
    @jatindersinghkhalsaheonwal9849 2 роки тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੇਹਰ ਕਰੇ

  • @princesingh3271
    @princesingh3271 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦਾ ਕੋਟੀ ਕੋਟਿ ਸ਼ੁਕਰਾਨਾ ਵਾਹਿਗੁਰੂ ਜੀ ਆਪ ਆਪਣੇ ਪਿਆਰਿਆਂ ਤੋਂ ਹੀ ਸੇਵਾ ਲੇ। ਰਹੇ ਹੋ। ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਆ। ਕਲਾ ਵਿਚ ਰੱਖੇ ਵੀਰ ਜੀ ਵਾਹਿਗੁਰੂ ਜੀ ਨੇ ਤੁਹਾਨੂੰ ਬੜੀ ਸੋਹਣੀ ਸੇਵਾ ਬਖਸ਼ੀ ਹੋਈ ਹੈ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ। ਵਾਹਿਗੁਰੂ ਵਾਹਿਗੁਰੂ 🙏🙏🙏🙏🙏❤❤❤❤❤

  • @balwinderkaur8538
    @balwinderkaur8538 2 роки тому

    ਮੇਹਰ ਕਰੀ ਵਾਹਿਗੁਰੂ ਐਸੀ ਨਿਰਮਲ ਰੂਹ ਜੋ ਗੁਰਾਂ ਨਾਲ ਜੋੜੇ

  • @KuldeepSingh-sj9jv
    @KuldeepSingh-sj9jv Рік тому +8

    ਸੁਣਿਆ ਤੇਰੇ ਦਰ ਤੋ ਦਾਤਾ ਡੁੱਬ ਦਿਆ ਨੂੰ ਮਿਲਣ ਸਹਾਰੇ

  • @balwinderkaursembhi803
    @balwinderkaursembhi803 Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਬਹੁਤ ਸਰੀਲੀ ਮਿੱਠੀ ਅਵਾਜ਼ ਬਹੁਤ ਸੋਹਣੀ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ ਪੁਤ ਲੱਮੀ ਉਮਰ ਹੋਵੇ 🙏🙏👍⭐️🌹🌸🌺🌹🙏🙏

  • @nav2322
    @nav2322 Рік тому +13

    ❣️💚❣️ ਵਾਹਿਗੁਰੂ ਜੀ ਜਿੰਨੀ ਵਾਰ ਮਰਜੀ ਸੁਣ ਲਓ ਦਿਲ ਨਹੀਂ ਰੱਜਦਾ ਵਾਹਿਗੁਰੂ ਜੀ ❣️💚❣️💚❣️💚❣️💚❣️💚❣️💚❣️💚❣️💚❣️💚❣️💚❣️💚❣️💚❣️💚

  • @user-ls7xv7iy8k
    @user-ls7xv7iy8k 4 місяці тому +1

    Waheguru mehar krn baba ji tuhade utte te sare parvar utte🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @JagdeepSingh-dp3oz
    @JagdeepSingh-dp3oz Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @karamjitkaur7959
    @karamjitkaur7959 Рік тому +4

    Baba ji d awaj vich bhut mithas aa war war eh shabd sunn nu dil krda mann nu bhut khushi mil d 🙏🙏🙏🙏🙏🙏🙏

  • @jatinderkaur7266
    @jatinderkaur7266 Рік тому +2

    waheguru waheguru waheguru bahi sahib ji bahut sarili avaj hanji🙏🙏🙏🙏🙏🙏🙏🙏🙏

  • @paras7915
    @paras7915 Рік тому

    Baba g sagta walo bhut assisa ny tuhanu tusi sangya deya assisa laeya ny eh sabd suns ky ruh Khush hundi a sun ky wahiguru

  • @prabhjotkaur9233
    @prabhjotkaur9233 2 роки тому +5

    ਮੇਰੇ ਦਾਤਿਆ ਮਿਹਰ ਕਰ 🙏🙏🌹🌹 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🌹🌹

  • @JagjitSingh-cc4gy
    @JagjitSingh-cc4gy Рік тому +4

    Waheguru waheguru waheguru ji

  • @gouravaneja94
    @gouravaneja94 2 місяці тому +1

    Iakh deo mer karmavich ghar e sat sang diay sant Baba sukh dev singh mahrj greeb bro deabi sadho sang dei

  • @ramandeepkaur55409
    @ramandeepkaur55409 3 місяці тому

    Wahaguru ji❤waheguru ji❤ਮੈਹਰ ਕਰੋ ਜੀ । ਵਾਹਿਗੁਰੂ ਜੀ ਚਰਨਾ ਨਾਲ ਜੋਡ੍ ਲਵੋ ।🙏🙏🙏

  • @GodIsOne010
    @GodIsOne010 Рік тому +19

    ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਦੁਨੀਆ ਦੀ 😭ਨਫਰਤ ਖਤਮ ਕਰੋ ਜੀ 🙏🏻ਵਾਹਿਗੁਰੂ ਜੀ ਪੰਜਾਬ ਨੂੰ ਏਕਤਾ ਬਖਸੋ ਜੀ ਹਰ ਦਿਲ ਵਿੱਚ ਪਿਆਰ ❤️ਬਖਸੋ ਜੀ🙏🏻ਵਾਹਿਗੁਰੂ ਜੀ ਸਭ ਤੇਰੇ ਬੰਦੇ ਨੇ ਜੀ🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਬਾਬਾ ਜੀ ਧੰਨ ਹੈ ਉਹ ਸਾਡੀ ਮਾਂ ਜਿਸ ਮਾਂ ਨੇ ਆਪ ਜੀ ਨੂੰ ਜਨਮ ਦਿੱਤਾ ਜੀ🙏🏻ਵਾਹਿਗੁਰੂ ਜੀ ਬਾਬਾ ਜੀ ਦੀ ਸਾਰੀ ਟੀਮ ਤੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਇਸ ਗਰੀਬ ਨੂੰ ਸੇਵਾ ਸਿਮਰਨਿ ਬਖਸੋ ਜੀ🙏🏻
    ਸਾਤਿਨਾਮੁ ਵਾਹਿਗੁਰੂ ਜੀ🙏🏻

  • @GurdeepSingh-vm2vd
    @GurdeepSingh-vm2vd 2 роки тому +10

    waheguru ji. bhut bhut mithi awaj a baba ji thodi ..har roj eh sabad sun di a sun ke Santi mil jandi a

  • @HarwinderSingh-tc1po
    @HarwinderSingh-tc1po 3 місяці тому +1

    Satnam shri waheguru ji waheguru ji waheguru ji waheguru ji Sarbat da bhla karna ji ,,sanu papyan nu bak sh Lena ji Satnam shri waheguru ji waheguru ji

  • @GodIsOne010
    @GodIsOne010 Рік тому +2

    ❤️❤️❤️❤️❤️❤️❤️❤️❤️❤️❤️❤️❤️❤️❤️☝️ਵਾਹਿਗੁਰੂ ਜੀ ਇੱਕ ਹੈ ਜੀ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @snehasinghal6191
    @snehasinghal6191 2 роки тому +53

    ਰੱਬ ਜੀ ਆਪਣੀ ਕਿਰਪਾ ਬਣਾਈ ਰਖਿਓ ਸੱਭ ਤੇ 🙏 ਰੱਬ ਜੀ ਅੱਜ ਮੇਰਾ ਜਨਮ ਦਿਨ ਹੈ ਆਪਣੀ ਕਿਰਪਾ ਕਰੋ ਕਿ ਆਪ ਮੈਨੂੰ ਆਪਣੇ ਕੋਲ਼ ਬੁੱਲ੍ਹਾ ਲਹੂ 🙏🙏🙏❤️❤️❤️ I Love you Rabb ji 🥰

    • @khalsaji2720
      @khalsaji2720 2 роки тому +6

      Manu b bulalo waheguru ji 🙏🙏🙏

    • @phonemail5434
      @phonemail5434 2 роки тому

      ppp0

    • @GodIsOne010
      @GodIsOne010 Рік тому +2

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਵਾਹਿਗੁਰੂ ਜੀ ਸਾਰੇ ਦੂਖ ਖਤਮ ਕਰੇ ਜੀ 🙏🏻ਵਾਹਿਗੁਰੂ ਜੀ ਆਪ ਜੀ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @raj_kaur752
      @raj_kaur752 Рік тому +2

      @@khalsaji2720 bahut hi vadhia v v v good better best shabad hai tuhada thanks

    • @GodIsOne010
      @GodIsOne010 Рік тому +2

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻

  • @JagtarSingh-bj1qp
    @JagtarSingh-bj1qp 2 роки тому +9

    Man nu bahut sakun milda sabad sunke Baba ji da waheguru. Ji kirpa karn

  • @tarsemsinghthind9553
    @tarsemsinghthind9553 3 місяці тому +1

    वाहेगुरु जी सारे परिवार नू सिमरन दी भुख लायो जी

  • @gursharancheema5205
    @gursharancheema5205 2 роки тому +1

    ਰੂਹ ਨੂੰ ਸਕੂਨ ਮਿਲਦਾ ਜੀ ਸ਼ਬਦ ਸੁਣਕੇ

  • @majarsinghsingh915
    @majarsinghsingh915 2 роки тому +11

    ਵਾਹਿਗੁਰੂ ਜੀ ਮੇਹਰ ਕਰੋ 🙏❤️ ਵਾਹ ਕਿੰਨੀ ਮਿੱਠੀ ਆਵਾਜ਼ ❤️❤️❤️

    • @GodIsOne010
      @GodIsOne010 Рік тому +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻🙏🏻🙏🏻

  • @gurjeetkaur9238
    @gurjeetkaur9238 Рік тому +25

    ਬਹੁਤ ਵਧੀਆ ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ ਬਾਬਾ ਜੀ ਆਵਾਜ ਵਿੱਚ ਬਹੁਤ ਮਿਠਾਸ ਹੈ 👏ਜੀ ਵਾਹਿਗੁਰੂ ਜੀ ਹਰ ਇੱਕ ਤੇ ਕਿਰਪਾ ਕਰੋ

    • @GodIsOne010
      @GodIsOne010 Рік тому +3

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻

    • @dilkhushjatti2289
      @dilkhushjatti2289 Рік тому

      @@GodIsOne010
      1

  • @kashmirasinghdhillon2246
    @kashmirasinghdhillon2246 Рік тому +2

    Waheguru gi waheguru gi waheguru gi kirpa karo gi Very good satsang

  • @jugrajsingh194
    @jugrajsingh194 Рік тому

    Waheguru ji🙏bht sakoon milda shabd sunn k

  • @nav2322
    @nav2322 2 роки тому +11

    Waheguru ji beutiful shabad hai ❤️🙏 waheguru ji bhala Karo 🙏🌹🙏🌹🙏🌹🙏🌹🙏❤️🙏❤️🙏💚🙏💚🙏💜🙏💜🙏💙🙏💙🙏♥️🙏♥️🙏🖤🙏🖤🙏💖🙏💖🙏🧡🙏🧡🙏🙏❣️🙏❣️🙏🤎🙏🤎🙏🤎🙏💛🙏💛🙏🌹🌹🙏🌹🙏💚🙏💜🙏💙🙏

    • @baldishdaroch
      @baldishdaroch 11 місяців тому +1

      Waheguru ji ❤ waheguru ji 🙏🙏🎉🙏🎉🙏🎉🙏🎉🙏🎉🙏

  • @lakhwindersingh9037
    @lakhwindersingh9037 Рік тому +5

    Waheguru ji waheguru ji ka khalsa waheguru ji ki Fateh 🙏🙏🙏🙏🙏🙏

  • @sumanpreetkaursumanpreet9924
    @sumanpreetkaursumanpreet9924 Місяць тому

    Weheguruji 🙏🙏 bhut mithi avaj h man nu skun milda h

  • @jasveerkaur5383
    @jasveerkaur5383 Місяць тому

    ਵਾਹ ਜੀ ਵਾਹ ਕਿਆ ਬਾਤ ਹੈ ਵੀਰ ਜੀਓ

  • @pindadalifestyle682
    @pindadalifestyle682 2 роки тому +21

    ਵਾਹਿਗੁਰੂ ਜੀ ਮੇਹਰ ਕਰਨ

  • @gurcharnsingh5894
    @gurcharnsingh5894 2 роки тому +11

    ਵਾਹਿਗੁਰੂ ਸਾਹਿਬ ਜੀ ਬਹੁਤ ਸੋਹਣਾ ਸ਼ਬਦ ਹੈ

    • @gurcharnsingh5894
      @gurcharnsingh5894 2 роки тому

      ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਧੰਨ ਧੰਨ ਮਾਤਾ ਗੁਜਰੀ ਜੀ

  • @GodIsOne010
    @GodIsOne010 Рік тому +1

    ਵਾਹਿਗੁਰੂ ਜੀ ਸਭ ਨੂੰ ਸੇਵਾ ਸਿਮਰਨਿ ਬਖਸੋ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਦਾਸ ਦੇ ਗੁਨਾਹ ਮਾਫ ਕਰੋ ਜੀ🙏🏻ਵਾਹਿਗੁਰੂ ਜੀ ਦਾਸ ਨੂੰ ਆਪਣੇ ਦਰ ਦਾ ਕੂਕਰ ਬਣਾ ਦਿਉ ਜੀ🙏🏻ਵਾਹਿਗੁਰੂ ਜੀ ਦਾਸ ਹਰ ਰੋਜ ਭੁਲਾ ਕਰਦਾ ਹੈ 🙏🏻ਵਾਹਿਗੁਰੂ ਜੀ ਦਾਸ ਨੂੰ ਬਖਸ ਦਿਉ ਜੀ🙏🏻ਆਪ ਜੀ ਦੇ ਦਰ ਦਾ ਕੂਕਰ ਬਣਾ ਲਵੋ ਜੀ🙏🏻ਵਾਹਿਗੁਰੂ ਜੀ ਝੂਠੀ ਮੈ ਮੈ ਵਿਚੋ ਬਾਹਰ ਕੱਢੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻

    • @GodIsOne010
      @GodIsOne010 Рік тому +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻

  • @HarpreetSingh-kh5vx
    @HarpreetSingh-kh5vx 8 місяців тому +1

    Jay shri radha karishan Ji baba ji tuhade awaz da koi mull nhi❤

  • @harwindersingh7397
    @harwindersingh7397 Рік тому +27

    ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਸਾਡੇ ਤੇ ਹਮੇਸ਼ਾ ਰੱਖਿਓ ਜੀ 🙏🙏🙏🙏

    • @suchwinder2513
      @suchwinder2513 Рік тому +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurjitSingh-bz2uv
    @GurjitSingh-bz2uv 2 роки тому +6

    ਵਹਿਗੂਰੂ ਜੀ ਮੇਹਰ ਕਰ ਦਿਓ ਜੀ🙏🙏

  • @user-ranveer.123
    @user-ranveer.123 5 місяців тому

    ਵਾਹਿਗੁਰੂ ਜੀ ਸ਼ਬਦ ਵਿਚਾਰ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ❤❤❤❤

  • @sukhwantsinghbuttar3694
    @sukhwantsinghbuttar3694 11 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਜੀ

  • @gillsaab6107
    @gillsaab6107 Рік тому +4

    Waheguru ji waheguru sahib ji kerpa karo ji 🙏🙏🙏🙏🙏

    • @user-oq6om6se4q
      @user-oq6om6se4q 4 місяці тому

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏😍💝❤️🪷🌺🌹🙏🙏 ਬਹੁਤ ਵਧੀਆ ਵੀਰਜੀ ਵੱਖਰੀ ਆਵਾਜ਼ ਵੱਖਰੀ ਪਹਿਚਾਣ ਸੁਣ ਕੇ ਬਹੁਤ ਸਕੂਨ ਮਿਲਦਾ ਹੈ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵੀਰ ਜੀ 🙏🙏🙏🙏🙏

  • @navigill2872
    @navigill2872 2 роки тому +7

    Waheguru meher kareio saria te ji 😍😍❤️❤️

  • @taljindersinghtaljinder8040
    @taljindersinghtaljinder8040 11 місяців тому +1

    ਬਹੁਤ ਵਧੀਆ ਬਾਬਾ ਜੀ

  • @komaljeetkaur5974
    @komaljeetkaur5974 Місяць тому

    waheguruji sabb nu satsang krn te sunnnn da udam bakhshn🙏🙌

  • @NavjotKaur-qe6su
    @NavjotKaur-qe6su Рік тому +3

    Waheguru ji mehar kareo. M v bhut dur hundi ja rahi thode naam to kirpa kreo waheguru ji 🙏🤲🤲🤲🤲🙏

  • @AyurvedakitaakatRenatuswellnes
    @AyurvedakitaakatRenatuswellnes 10 місяців тому +3

    very nice shabad baba ji 👌👌👌👌

  • @GodIsOne010
    @GodIsOne010 Рік тому

    ਵਾਹਿਗੁਰੂ ਜੀ ਬੇਨਤੀ ਹੈ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਨੂੰ ਸੇਵਾ ਸਿਮਰਨਿ ਬਖਸੋ ਜੀ🙏🏻ਵਾਹਿਗੁਰੂ ਜੀ ਦਾਸ ਨੂੰ ਸਹੀ ਰਾਹ ਦਿਖਾਉ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @SukhdeepSingh-vs3fx
    @SukhdeepSingh-vs3fx 25 днів тому +1

    ❤❤ waheguru ji 🙏🌹 waheguru ji 🙏🌹 waheguru ji 🙏🌹 waheguru ji 🙏🌹 waheguru ji 🙏🌹 waheguru ji 🙏🌹❤❤

  • @GurpreetSingh-ee9nm
    @GurpreetSingh-ee9nm Рік тому +5

    Waheguru ji waheguru ji waheguru ji waheguru ji waheguru

  • @kulwantbajwa8067
    @kulwantbajwa8067 2 роки тому +5

    Waheguru ji maher karo saha patsha❤❤❤❤🙏🙏🙏🙏

  • @malkiatsingh7612
    @malkiatsingh7612 Рік тому +2

    Bahut sona sabad waheguru 🙏

  • @puriasharma2650
    @puriasharma2650 Рік тому +2

    Sunyeaa tere dr to data dubdyeaa nu miln sahare🙏🙏🙏✈✈✈😭😭

  • @PremSingh-wh3bh
    @PremSingh-wh3bh Рік тому +3

    Well-done baba ji 👌👌 bhot sohna shabad hai baba ji 👌👌 te bhot vadhyia. Kirtan hai baba ji

  • @balvinderkaurdhami9238
    @balvinderkaurdhami9238 2 роки тому +7

    Waheguru ji mehr kro 🙏🙏🙏🙏🙏🙏

  • @manpreet.7258
    @manpreet.7258 Рік тому

    Es shabad ne menu rulaa dita ,sidhaa dil te rooh te asar hoyaa

  • @lakhwinderkaur3822
    @lakhwinderkaur3822 Рік тому +1

    Waheguruji Waheguruji Waheguruji Waheguruji Waheguruji mehar karo ji 🙏 ♥️

  • @satwinder_Kaur.
    @satwinder_Kaur. Рік тому +3

    Bohat mithi aawaj hai baba ji 🙏🙏 di satguru mehar Karn Baba ji te

  • @mehakdeepsahi1717
    @mehakdeepsahi1717 2 роки тому +11

    ਵਾਹਿਗੁਰੂ ਜੀ ਮੇਹਰ ਭਰੀਆਂ ਹੱਥ ਰੱਖੋ ਜੀ🙇

  • @Preetsekhon2829
    @Preetsekhon2829 11 місяців тому +2

    ਵਾਹ ਵਾਹ , ਰੂਹ ਅੰਦਰ ਤੱਕ ਭਿੱਜ ਗਈ, ਐਨੀ ਮਿੱਠੀ ਆਵਾਜ਼ 🙏🙏

  • @KuldeepSingh-cs8jn
    @KuldeepSingh-cs8jn 6 місяців тому

    Skoon milda sunke satnam Shri waheguru ji 🙏🙏

  • @KuldeepSingh-sj9jv
    @KuldeepSingh-sj9jv Рік тому +3

    ਕਰਮਾ ਵਿਚ ਲਿਖ ਦਿਉ ਮੇਰੇ ਦੋ ਘੜੀਆ ਸਤਸੰਗ ਦੀਆ

  • @mahi_Singh81
    @mahi_Singh81 Рік тому +22

    ਵਾਹਿਗੁਰੂ ਜੀ ਸਭ ਦੀਆਂ ਅਰਦਾਸਾਂ ਪੂਰੀਆ ਕਰੋ ਜੀ ਮਿਹਰ ਕਰੋ ਵਾਹਿਗੁਰੂ ਜੀ ਸਭ ਤੇ 🙏🙏🙏😊😊

  • @LovePreet-zf2ot
    @LovePreet-zf2ot Рік тому +1

    Waheguru ji sab da din Sukh da leavi

  • @joginderpal9861
    @joginderpal9861 Рік тому

    Buhat Mithi Awaj Hai ji Dhan Guru Nanak ji

  • @rajdeep2482
    @rajdeep2482 Рік тому +3

    Satnam Waheguru ji

  • @pargatsinghsekhon4489
    @pargatsinghsekhon4489 2 роки тому +58

    ਐਸੀ ਮਿੱਠੀ ਆਵਾਜ਼!!! ਵਾਹ ਧੰਨ ਗੁਰੂ ਨਾਨਕ

    • @AmandeepKaur-rz8pe
      @AmandeepKaur-rz8pe 2 роки тому +4

      Satnam waheguru 🙏🙏🙏🙏🙏🙏🙏🙏🙏🙏🙏🙏🙏🙏🙏

    • @karmisamrow8773
      @karmisamrow8773 Рік тому +2

      9

    • @GodIsOne010
      @GodIsOne010 Рік тому +4

      @@AmandeepKaur-rz8pe
      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻❤️❤️

    • @jeetmalli3803
      @jeetmalli3803 Рік тому

      @@AmandeepKaur-rz8pe kp by
      Ji

    • @virpal4163
      @virpal4163 11 місяців тому

      @@GodIsOne010 tv GVC c g . te rtrSavarkar v and and..

  • @kashmirasinghdhillon2246
    @kashmirasinghdhillon2246 Рік тому +2

    Very good Satsang waheguru gi kirpa karo gi

  • @kewalbanga7117
    @kewalbanga7117 2 роки тому +6

    Waheguru sahib ji🙏🙏🙏🙏🙏🙏 🌹🌹🌹🌹🌹🌹💐💐💐🌺🌺🥀🥀🥀🌷🌷🌷

    • @buttasingh7083
      @buttasingh7083 2 роки тому +2

      ਵਾਹਿਗੁਰੂ ਜੀ ਕਿਰਪਾ ਕਰਿਓ ਪਹਿਲਾਂ ਗਾਉਂਦੇ ਬੜਾ ਵਧੀਆ ਬਾਅਦ ਵਿਚ ਕੁਝ ਹੋਰ ਹੀ ਹੁੰਦਾ