ਪ੍ਰਭਾਤ ਫੇਰੀ 'ਚ ਸ਼ਬਦ ਗਾਉਣ ਵਾਲਾ Diljit ਕਿਵੇੰ ਬਣਿਆ Star, ਸੁਣੋ ਵਿਆਹ ਤੇ ਬਚਪਨ ਦੇ ਕਿੱਸੇ

Поділитися
Вставка
  • Опубліковано 11 вер 2024
  • ਪ੍ਰਭਾਤ ਫੇਰੀ 'ਚ ਸ਼ਬਦ ਗਾਉਣ ਵਾਲਾ Diljit Dosanjh ਕਿਵੇੰ ਬਣਿਆ Star, ਪਹਿਲੀ ਬਾਰ ਦੋਸਤਾਂ ਤੋਂ ਸੁਣੋ ਵਿਆਹ ਤੇ ਬਚਪਨ ਦੇ ਕਿੱਸੇ #diljitdosanjh #punjabi #singer

КОМЕНТАРІ • 76

  • @PurbaStudioShorts
    @PurbaStudioShorts 2 місяці тому +27

    ਜਿੰਨੀ ਨਿਮਰਤਾ ਦਿਲਜੀਤ 'ਚ ਹੈ ਕਿਸੇ ਵੀ ਕਲਾਕਾਰ 'ਚ ਨਹੀਂ ਹੁਣੀ ❤️🙏 3 ਵਾਰ ਮਿੱਲ ਚੁੱਕੇ ਦਿਲਜੀਤ ਵੀਰੇਂ ਨੂੰ

  • @goldysandhu4630
    @goldysandhu4630 Місяць тому +3

    ਦਿਲਜੀਤ ਦੋਸਾਂਜ ਬਾਈ ਜਿਹੜੇ ਮੁਕਾਮ ਤੇ ਹੈ ਉਸ ਮੁਕਾਮ ਤੇ ਹੁੰਦੇ ਹੋਏ ਵੀ ਆਪਾ ਕਦੀ ਉਸਨੂੰ ਕਿਸੇ ਕੰਟਰਵਰਸੀ ਵਿਚ ਨਹੀ ਦੇਖਿਆ ਬਿਲਕੁਲ ਗੱਜ ਵੱਜ ਕੇ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਰਿਹਾ ਉਹ ਜਿਉਂਦੇ ਵਸਦੇ ਰਹੋ ਤੁਸੀ ਸਾਰੇ ਦਿਲਜੀਤ ਦੇ ਮਿਤਰੋ

  • @Dandiwal_Boys
    @Dandiwal_Boys Місяць тому +3

    ਬਹੁਤ ਨਿਮਰਤਾ ਵਾਲਾ ਇਨਸਾਨ ਹੈ ਦਿਲਜੀਤ ਦੁਸਾਂਝ 👌👌👌 ਵਾਹਿਗੁਰੂ ਜੀ ਮੇਹਰ ਕਰਨ

  • @SukhbirSingh-hp8qz
    @SukhbirSingh-hp8qz Місяць тому +3

    ਜਿਸ ਇਨਸਾਨ ਨੇ ਪ੍ਰਭਾਤ ਫੇਰੀਆਂ ਵਿੱਚ ਗਾਇਆ ਹੋਵੇ ਉਸ ਇਨਸਾਨ ਨੂੰ ਭਲਾ ਰੰਗ ਕਿਵੇਂ ਨਾ ਲਾਵੇ ਵਾਹਿਗੁਰੂ........

  • @BalwinderBalwinder-qu8fw
    @BalwinderBalwinder-qu8fw 2 місяці тому +15

    ਬਹੁਤ ਖੂਬ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ

  • @ManpreetSingh-ko5rb
    @ManpreetSingh-ko5rb Місяць тому +1

    ਬਾਈ ਜੀ ਮੈਂ ਮਿਲਿਆ ਦਿਲਜੀਤ ਦੋਸਾਂਝ ਵੀਰੇ ਨੂੰ ਜਦੋਂ ਪਹਿਲੀ ਵਾਰ ਉਹਨਾਂ ਦਾ ਸੁਭਾਅ ਬਹੁਤ ਵਧੀਆ ਲੱਗਾ ਪਰ ਪਹਿਲਾਂ ਕਈ ਲੋਕਾਂ ਤੋਂ ਵੀ ਉਹ ਫੁਕਰਾ ਕਿਸੇ ਨੂੰ ਨੀ ਮਿਲਦਾ ਜਦ ਮੈਂ ਮਿਲਿਆ ਸੀ ਮੇਰੇ ਨਾਲ ਤਾਂ ਵਧੀਆ ਗੱਲ ਕਰੀ ਉਹਨਾਂ ਨੇ ਗੱਲ ਕਰਨ ਦਾ ਤਰੀਕਾ ਕੋਈ ਵੱਡਾ ਛੋਟਾ ਨਹੀਂ ਉਹ ਤਾਂ ਰੱਬ ਦਾ ਬੰਦਾ ਯਾਰ ਮਿੱਟੀ ਨਾਲ ਜੁੜ ਕੇ ਰੈਣ ਵਾਲਾ ਬੰਦਾ ਯਾਰ ਨਾਲੇ ਹੁਣ ਤਾ ਸਾਰੇ World ਵਿਚ ਧੱਕ ਪਾਈ ਹੋਈ ਆ ਦੋਸਾਂਝਾ ਵਾਲੇ ਨੇ ❤❤🔥🔥

  • @ranakangkang8599
    @ranakangkang8599 2 місяці тому +9

    ਵੀਰ ਨੂੰ ਕਹੋ ਸਟੇਜ ਆਪ ਹੀ ਲਾ ਲੈਣ ਵਾਹਿਗੁਰੂ ਜੀ ਨੇਂ ਉਹਨਾਂ ਨੂੰ ਬਹੁਤ ਕੁਝ ਬਖਸ਼ਿਆ ਆ ।

  • @YG22G
    @YG22G 2 місяці тому +9

    ਖੁਸ਼ੀ ਰਹੇ ਤੁਹਾਡੇ ਘਰ।

  • @AmrikSingh-sm4iq
    @AmrikSingh-sm4iq 2 місяці тому +3

    Diljit bai ne punjab punjabiyat te Sikhism pride dee jo dhaan te naam kitaa hai all over world vich oh koi bhi ghoona moona nhi kar sakiyaa naa kar sakda hai kyoki pagg da rutbaa diljit bai ate sidhu moose wala ne worldwide te globally star ban ke saare myth Tod dite ki pagg wala koi wada star ban nhi sakda lekin salute hai ina 2 mahan Punjab de legend singera nu jinaa ne pagg nu bann ke hee duniya de har stage te har oh mukaam haasil kitaa jisnu singing line tu leke movie line bollywood tu leke hollywood Tak de ute chaap chadi jisnu kehnde c ki te is line vich Vada megastar hon vaaste pagg nu side line karna jruri hai kyoki pagg waliya layi Punjab tu bahar koi Vada kamm nhi dende lekin aj inaa saade Veera ne oh saare myth todke is pagg bann ke vade vade branda nu piche Chad ke oh ghone Moone star te directora de veham door kar dite te duniya nu ik Vada suneha Dita ki duniya da jitan vaaste pagg kade bhi rukaavat nhi sago sabh tu vadh sahayak ban dee hai te aj oh Galla paase sach bhi ne south tu leke bollywood de vade vade actora nu pagg banan nu ik proud feel karwaya salute hai ina punjab te Sikh kuam dee pagg nu hor chardikla vich leke Jaan da credit ina Dona Veera nu jaanda hai pagg pride Punjab te punjabaiyat zindabaad love you mosewala te Dosanjh bai ji sache dil tu love you❤❤

  • @DjKm-gv3yz
    @DjKm-gv3yz 2 місяці тому +12

    Diljeet is king of Punjab very nice man ♂️♂️♂️♂️♂️♂️♂️♂️♂️♂️

  • @user-yw4ul1iz5l
    @user-yw4ul1iz5l Місяць тому +1

    ਅਲੋਚਕਾਂ ਦਾ ਹੋਣਾ ਜਰੂਰੀ ਹੈ,ਤਾਂ ਹੀ ਤੁਸੀਂ ਤਰੱਕੀ ਕਰ ਸਕਦੇ ਹੋ।ਬਹੁਤ ਵਧਿਆ ਗੱਲ ਕਹੀ।

  • @174yearsold
    @174yearsold 2 місяці тому +10

    ਬਾਈ ਜੀ ਉਹਨਾਂ ਲਈ ਦੇਸੀ ਘਿਓ ਦੀਆਂ ਪਿਨੀਆਂ ਲੈ ਕੇ ਜਾਣੀਆਂ ਸੀ। ਇਹ ਉਹਨਾਂ ਨੂੰ ਬਹੁਤ ਚੰਗਾ ਲੱਗਦਾ।

  • @Chanderjitsinghx0
    @Chanderjitsinghx0 Місяць тому

    ਦਲਜੀਤ ਦੁਸਾਂਝ ਕਲਾਂ ਬਹੁਤ ਵਧੀਆ ਘੈਂਟ ਪੰਜਾਬੀ ਬਹੁਤ ਵਧੀਆ ਕਲਾਕਾਰ ਹੈ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਵੀਰ ਜੀ ਨੂੰ

  • @SurjitJudge
    @SurjitJudge Місяць тому +1

    Ahi pyaar kamya diljit veer ji ne

  • @sanamjotsingh9439
    @sanamjotsingh9439 2 місяці тому +7

    Diljit ❤

  • @CHNIKUM
    @CHNIKUM Місяць тому +1

    Very happy to know that youth of this village is so aware and optimistic ...

  • @lakhaisipaverindustry3872
    @lakhaisipaverindustry3872 2 місяці тому +7

    Waheguru sache suche pinda de insaan sare punjabi eko jye ❤

  • @c.s.kalyan4946
    @c.s.kalyan4946 Місяць тому

    ਬਾਈ ਤੁਹਾਡੇ ਵਿਚ ਵੀ ਬਹੁਤ ਨਿਮਰਤਾ ਹੈ ਦੁਸਾਂਝਾਂ ਵਾਲਿਓ 🙏🏻🙏🏻🙏🏻🙏🏻🙏🏻😌😌😌

  • @chamkaursingh6095
    @chamkaursingh6095 Місяць тому

    ਹੀਰਾ ਜੱਟ ਆ ਦਿਲਜੀਤ ਬਾਈ 👍

  • @parminderkaur2028
    @parminderkaur2028 2 місяці тому +5

    God bless you

  • @paramjitkaur547
    @paramjitkaur547 2 місяці тому +3

    Waheguru ji❤😊

  • @SukhdevSingh-gy9ln
    @SukhdevSingh-gy9ln 2 місяці тому +1

    Verygooddiljit

  • @JoginderSingh-hd6kt
    @JoginderSingh-hd6kt 2 місяці тому +1

    ਪੰਜਾਬ ਨੂੰ ਸੁਪਰ ਸਟਾਰਾਂ ਦੀ ਨਹੀਂ ‌ਬਲਕਿ ਕਲਾਕਾਰਾਂ ਦੀ ਲੋੜ ਹੈ।

  • @harvindersekhon8424
    @harvindersekhon8424 2 місяці тому +3

    God bless him

  • @abtarsingh2282
    @abtarsingh2282 2 місяці тому +1

    Dil jeet nal mulakat karna mera supna hai kadon pura karu mera waheguru o jane🙏🤝☝️

  • @Bawarecordsofficial
    @Bawarecordsofficial 2 місяці тому +12

    ਮਾਂਮਾਂ ਜੀ ਦਵਿੰਦਰ ਸਿੰਘ ਸੋਢੀ ਹਨ ਰਣਜੀਤ ਸਿੰਘ ਸੋਢੀ ਨਹੀਂ

  • @BalwinderPadda-mt7bd
    @BalwinderPadda-mt7bd 2 місяці тому +3

    Wah daljit

  • @ChatarSingh-wd9eg
    @ChatarSingh-wd9eg Місяць тому

    ਵਾਹਿਗੁਰੁ

  • @kapoorkaur775
    @kapoorkaur775 2 місяці тому +2

    Diljit Dosanjh !

  • @pamrandhawa4403
    @pamrandhawa4403 2 місяці тому +1

    This man spoke so well

  • @user-oo7ji3bh8i
    @user-oo7ji3bh8i 2 місяці тому +1

    Daljit ji Zindabad❤❤❤❤❤

  • @Ashpreetdosanjh
    @Ashpreetdosanjh Місяць тому

    ❤️❤️❤️❤️❤️✨✨

  • @jaswinderkaur4152
    @jaswinderkaur4152 2 місяці тому +3

    ❤rytttttt kind hearted 🎉❤

  • @user-mg1ek8rz1u
    @user-mg1ek8rz1u 2 місяці тому +1

    ਨਾਨਕ ਨੀਵਾ ਜੋ ਚਲੇ ਲਗੇ ਨਾ ਤਤੀ ਵਾਉ

  • @singhpalvinder6741
    @singhpalvinder6741 Місяць тому

    Good Diljit veer ji

  • @sanamjotsingh9439
    @sanamjotsingh9439 2 місяці тому +2

    Diljit dosanjh 🔥🔥

  • @parminderkaur2028
    @parminderkaur2028 2 місяці тому +2

    Wahguru g

  • @SurinderKaur-sx8cy
    @SurinderKaur-sx8cy 2 місяці тому +2

    Waheguru ji

  • @JaspalSingh-fo9hh
    @JaspalSingh-fo9hh Місяць тому

    Very nice 👍👍👍

  • @salindersandhu8161
    @salindersandhu8161 Місяць тому

    God bless youputt

  • @lovecooper6
    @lovecooper6 2 місяці тому +15

    Veer mereyo je Oh apni family bare ni dasda tusi v naa roula payo yrr .... Ajkal de tattu badmash odi family nu tang karn ge yrrr ...Aida ni karna chida mere hisab naal

    • @GurcharanSingh-lm5zf
      @GurcharanSingh-lm5zf Місяць тому

      bro jana ada da km kar na oo sab pata kar landa aa vrr ji aava ee pesa de khatra bak janda aa Sadhu moosaa vala nl v oda pind da monda na km krva ta c kakrha na

  • @user-wt9bw5df2m
    @user-wt9bw5df2m Місяць тому

    Good Diljit

  • @nirmalkaur4636
    @nirmalkaur4636 Місяць тому

    ❤❤ ਪੰਜਾਬ ਦੀ ਸ਼ਾਨ ਗੁਰਦਾਸ ਮਾਨ ਤੇ ਹੁਣ ਦੂਜਾ ਨੰਬਰ ਦਿਲਜੀਤ ਦੋਸ਼ਾਂਜ❤❤

  • @surinderpal8255
    @surinderpal8255 2 місяці тому +1

    Bai ji jado vi Diljit da pind aun da program bana ke jarur dasna bhut bhut dhanbad

  • @jasvirgill927
    @jasvirgill927 2 місяці тому +1

    Very nice video

  • @user-ph7bi5lx2t
    @user-ph7bi5lx2t 2 місяці тому +1

    ❤❤💪💪💪👌👌👌👌

  • @BuntySingh-ch3cf
    @BuntySingh-ch3cf 2 місяці тому +2

    🙌

  • @GianSingh-u5r
    @GianSingh-u5r Місяць тому

    ਦਲਜੀਤ ਵਰਗਾ ਕੋਈ ਕਲਾਕਾਰ ਨਹੀਂ

  • @user-jt2li5sd8f
    @user-jt2li5sd8f Місяць тому

    ਦਿਲਜੀਤ ਨੇ ਤਾਂ ਬਾਈ ਪੰਜਾਬੀਆਂ ਦਾ ਸਿਰ ਉੱਚਾ ਕਰਤਾ❤❤❤❤❤❤❤

  • @user-tt9vg2pk4d
    @user-tt9vg2pk4d Місяць тому

    🌟🌟🌟🌟

  • @gurmitkaur3411
    @gurmitkaur3411 Місяць тому

    Goof

  • @manisingh6823
    @manisingh6823 2 місяці тому +6

    ik b bnda sabt surt nhi inj lgda juve panjab na ho k up di vedio hove

    • @sukhrajkaur5897
      @sukhrajkaur5897 2 місяці тому +4

      duabe ch evein e hunda singh beshak nahi saje lekin insaan bahut wadia ne saare munde nashe ton rehabt ne sewa di bhawna rakhde ne

  • @user-mu1om8zh4r
    @user-mu1om8zh4r Місяць тому

    Good

  • @Millymolly-od3gk
    @Millymolly-od3gk 2 місяці тому

    👍🥰🥰🥰🥰

  • @balwinderdosanjh-xq7nv
    @balwinderdosanjh-xq7nv 2 місяці тому

    Tanudosanjh good 💯

  • @beantkaur814
    @beantkaur814 2 місяці тому +3

    Jila kehda ?? Bro

  • @ProfessorSKVirk
    @ProfessorSKVirk 2 місяці тому

    ✨✨✨✨✨✨✨✨✍️✍️

  • @endeavour1349
    @endeavour1349 Місяць тому

    Stupid headline, parbhat pheri vich shabd gaun wala taraki naheen kar sakda?

  • @pokaur1392
    @pokaur1392 2 місяці тому +1

    Oye Satti!

  • @suchasingh3466
    @suchasingh3466 2 місяці тому

    Good🙏🙏👍👍👍

  • @maudgomery1682
    @maudgomery1682 2 місяці тому

    Siapa khana nusha vechun vala loka da javak nusha khan la shuda gone vale concerta apna geet sunnun la shuda jihria javak jundia uhna nu javak pushda nuhi kitha bathia fita mooh ihi jiha jamana ghur ghur vich lai kunjurkhana da

  • @user-zg4nx9pg1e
    @user-zg4nx9pg1e 2 місяці тому +1

    22 tu gla vdya kiti but theth bunjabi bolo Jime lekh pd rhe o😂

  • @BalwinderKour-hd9jh
    @BalwinderKour-hd9jh 2 місяці тому

    Diljit de kine bche ne ? Eh swaal v puchde

  • @Prachi.633
    @Prachi.633 Місяць тому

    Parbhat feri da matlab pehla Rab di Mehma de Bhajan gaunda c
    Te hun SHAITAN di Mehma de Geet gaunda a

  • @parminderkaur2028
    @parminderkaur2028 2 місяці тому +1

    Wahguru g

  • @ManjitSingh-cl4ur
    @ManjitSingh-cl4ur Місяць тому

    Very nice 👌

  • @Deephdstudio2626
    @Deephdstudio2626 2 місяці тому +1

    Good