DT 14 ਇਹ ਟਰੈਕਟਰ ਪੰਜਾਬ ਵਿੱਚ ਗਿਣਤੀ ਦੇ ਇਕ ਦੋ ਹੀ ਨੇ • ਫੀਚਰ ਐਨੇ ਅੱਜ ਦੇ ਟਰੈਕਟਰ ਫੇਲ ਕਰਦਾ

Поділитися
Вставка

КОМЕНТАРІ • 43

  • @malkitghai4314
    @malkitghai4314 2 роки тому +5

    ਬਹੁਤ ਵਧੀਆ ਲੱਗਿਆ, ਆਪਣੇ ਬਚਪਨ ਦੇ ਸਮੇਂ ਦਾ ਟਰੈਕਟਰ ਦੇਖ ਕੇ,ਇਸ ਦੇ ਨਾਲ ਹੀ ਜੀਟਰ ਟਰੈਕਟਰ ਵੀ ਲੋਕਾਂ ਕੋਲ ਸੀ,ਮੈਹਸੀ,ਫਰਗੁਸਨ, ਦੇ ਨਾਲ਼ ਹੀ ਹਿੰਦੂਸਤਾਨ ਟਰੈਕਟਰ ਵੀ ਯਾਦਾਂ ਹੀ ਰਨ ।

  • @gill-punjab
    @gill-punjab 6 місяців тому +1

    DT 14 ਦੇ ਇੱਕ ਜੀਰੋ ਗੇਅਰ ਵੀ ਹੁੰਦਾ ਏ

  • @ParminderKang31
    @ParminderKang31 8 місяців тому

    Sera👍👌

  • @ManmeetSandhu-Music
    @ManmeetSandhu-Music 2 роки тому

    ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਬਾਬਿਓ 😍🤩👌

  • @dalvirsingh3967
    @dalvirsingh3967 4 місяці тому

    Sade kol v si start karna bhut aokha si . Is vich jor bhut si

  • @SohanSingh-tj8yc
    @SohanSingh-tj8yc 2 роки тому +6

    ਵੀਰ ਜੀ ਮੇਰੇ ਕੌਲ ਵੀ dt 14 ਟਰੈਕਟਰ ਸੀ ਤੁਸੀ ਪੁਰਾਣੀਆਂ ਯਾਦਾਂ ਚੇਤੇ ਕਰਵਾ ਦਿੱਤੀਆਂ ਜੀ

  • @bhullarmk
    @bhullarmk 2 роки тому +5

    ਸਾਡੇ ਕੋਲ ਵੀ ਸੀ,,,ਪਿੰਡ ਮੰਡੀ ਕਲਾਂ ਜਿਲਾ ਬਠਿੰਡਾ,,,ਪੰਜਾਬ

  • @sikandersidhu8881
    @sikandersidhu8881 2 роки тому +3

    ਬਹੁਤ ਵਧੀਆ ਵੀਰ ਜੀ ਬਾਈ ਮੇਜਰ ਸਿੰਘ ਬਹੁਤ ਸ਼ੋਕੀ ਬੰਦਾ ਹੈ ਹੀਰਾ ਬੰਦਾ ਹੈ ਬਾਈ

  • @parmindersinghdeol7656
    @parmindersinghdeol7656 Рік тому +1

    ਬਾਈ ਜੀ ਗੇਅਰ 4 ਨਹੀਂ 5 ਹਨ ਇੱਕ ਸਪੈਸ਼ਲ ਹੈ ਚਿੱਕਕਰੋ

  • @dhanasingh4699
    @dhanasingh4699 2 роки тому +3

    ਮੇਰੇ ਪਿੰਡ 2 ਆ

  • @AvtarSingh-su2rg
    @AvtarSingh-su2rg 2 роки тому +3

    👍👍👍👍👍👍

  • @harmandandiwal5745
    @harmandandiwal5745 2 роки тому +5

    👍👍

    • @DavinderSinghSidhu60
      @DavinderSinghSidhu60 2 роки тому

      Very good Bai ji ਸ਼ੌਂਕ ਦਾ ਕੋਈ ਮੁੱਲ ਨਹੀਂ

  • @gurdeepsekhon772
    @gurdeepsekhon772 2 роки тому +4

    Eh badi ghaind cheej ae vechna walla nhi shamb ke rakhan walla ae ehade naal di cheej hun kithe milldi ae good afternoon

  • @sukhrajbir1311
    @sukhrajbir1311 Рік тому

    Sade kol VI DT 14 hunda si eh tractor agge nu Jina bhada ha un hi piche nu

  • @MakhanSingh-zr6eh
    @MakhanSingh-zr6eh 2 роки тому +3

    Very good sidhu sab

  • @4MEBOSSOP
    @4MEBOSSOP 2 роки тому +3

    🌪🌪🌪

  • @Ramandeepbrar234
    @Ramandeepbrar234 2 роки тому +2

    👌🏻👌🏻🌸

  • @harrysidhuharry311
    @harrysidhuharry311 2 роки тому

    SIDHU SAHIB PETROL DI TANKI SAPRET HUNDI AA THONU JANKARI HONI CHAHIDI AA KE PETROL TE DISEL IKO TANKI WICH KIWE HO SAKDA HAI

  • @punjabtv2097
    @punjabtv2097 2 роки тому +1

    Bai sbh ton phlo mre dada g ne eh tractor lya se balda to bad 5hal nl

  • @lakhvirfarmerz2434
    @lakhvirfarmerz2434 2 роки тому +3

    👌🏻

  • @fojinagra5501
    @fojinagra5501 2 роки тому +3

    🥀🙏🥀

  • @RanjitKainth-z9p
    @RanjitKainth-z9p 3 місяці тому

    1990.

  • @mohindersingh5660
    @mohindersingh5660 2 роки тому +1

    ਡੀ ਟੀ 14 ਟਰੈਕਟਰ ਪਿੰਡ Dharamgarh ਹੈ

  • @bikramsingh8005
    @bikramsingh8005 2 роки тому +2

    ਇਸ ਦੇ ਨਾਲ ਲੋਹੇ ਦੇ ਬੈੜ ਲਾਉਣੇ ਪੈਂਦੇ ਸੀ ਕੱਦੂ ਕਰਨ ਲਈ ਓਦਾਂ ਫਸ ਜਾਂਦਾ ਸੀ

  • @harmanpreetsingh8305
    @harmanpreetsingh8305 2 роки тому +4

    👌

  • @somalstudfarm7193
    @somalstudfarm7193 2 роки тому +5

    Good job bro

  • @jayendrasinhkathwadia5625
    @jayendrasinhkathwadia5625 2 роки тому +3

    Nice Dt 14 Trectar

  • @kuldeepsidhu1149
    @kuldeepsidhu1149 2 роки тому +1

    Beautiful ❤️❤️❤️

  • @harrysidhuharry311
    @harrysidhuharry311 2 роки тому

    DT 14 DT 28 BELRUSE AH SARE TRACTORS ENGINE OIL DE NAL CHADA HAI EHNA DE HOUR METER DT 28 DI STARTING PETROL NAL HUNDA CE NA KE DT 14 EH CARBETOR NAHI EHDE

  • @harneksingh3032
    @harneksingh3032 2 роки тому +3

    ਲਾਲ 79ਮਾਡਲ

  • @sarvjitdeol9622
    @sarvjitdeol9622 2 роки тому +3

    ਵੀਰ ਜੀ ੧੯੬੮ ਵਿੱਚ ਡੀ ਟੀ ੧੪ ,੬੦੦੦ਰੁਪਏ ਦਾ ਨਹੀਂ ਸੀ। ੧੯੬੫ - ੬੬ ਵਿੱਚ ਇਸ ਦੀ ਕੀਮਤ ੧੪੦੦ ਜਾ ੧੫੦੦ ਸੀ.....

  • @jagdeepsingh5221
    @jagdeepsingh5221 2 роки тому

    ੋਫੋਟੋ ਸਹੀ ਨਹੀਂ ਆ ਰਹੀ

  • @jaivirsingh1546
    @jaivirsingh1546 2 роки тому

    Moti samee de Kam hai bai sare

  • @harjindersingh7755
    @harjindersingh7755 2 роки тому

    2 ballda to take c

  • @motivational_story
    @motivational_story 2 роки тому

    6000 da gapp Marda

  • @singhnishan7144
    @singhnishan7144 8 місяців тому

    Bai back T 25 jyada back bhajda