ਕਿਹੜੀ ਭੌਰੀ ਚੰਗੀ ਤੇ ਕਿਹੜੀ ਮਾੜੀ • ਭੌਰੀਆਂ ਬਾਰੇ ਬਾਬਾ ਚੇਤਾ ਜੀ ਤੋ ਜਰੂਰੀ ਜਾਣਕਾਰੀ

Поділитися
Вставка
  • Опубліковано 19 гру 2024

КОМЕНТАРІ • 9

  • @gurlabhsingh8072
    @gurlabhsingh8072 13 годин тому

    ਬਹੁਤ ਘੱਟ ਗਲਤ ਭੌਰੀ ਹੁੰਦਿਆ ਅੱਜ ਕੱਲ ਬਾਬਾ ਜੀ ਨੇ ਵੱਡੀ ਜਾਣ ਕਾਰੀ ਦਿੱਤੀ ਨੱਕ ਦੀ ਮੋਰੀ ਵਾਲੀ ਦਵਾਈ ਬਾਬਾ ਜੀ ਦੱਸ ਦੇਈਏ ਹਨ ਧੰਨਵਾਦ ਜੀ

  • @jagpreetsinghbhinder2604
    @jagpreetsinghbhinder2604 8 годин тому

    Bohat wadiya gal khi baba g ne

  • @KarmjeetsidhuKarmjeetsidhu
    @KarmjeetsidhuKarmjeetsidhu 2 години тому

    Baba cheta ji 🫡🙏🙏

  • @avtardhillon3558
    @avtardhillon3558 7 годин тому

    Good ji ❤

  • @happydhillon1384
    @happydhillon1384 14 годин тому

    ਬਾਕੀ ਸਭ ਤਾਂ ਠੀਕ ਆ ਦੰਦਾ ਵਾਲੀ ਗੱਲ ਗਲਤ ਆ ਉਮਰ ਦਾ ਪਤਾ ਲਗਦਾ ਆ

  • @for7561
    @for7561 6 годин тому

    Bai yaar sari vedio Kaal ch bnai. Thodi speed ghatt rakheya kro . 🎉

  • @ParminderSingh-lf2yo
    @ParminderSingh-lf2yo 14 годин тому

    ਇਹ ਸਾਰਾ ਕੁਝ ਆਪਣੇ ਕਿਉਂ ਦੇਖਦੇ ਆ ਬਾਹਰਲੇ ਦੇਸ਼ਾਂ ਚ ਕੋਈ ਭੌਰੀ ਨਹੀਂ ਦਿਖਦਾ ਕੁਛ ਨਹੀਂ ਗੱਲਾਂ ਘੋੜੇ ਦਾ ਪੈਰ ਦੇਖਦੇ ਆ ਮਜਬੂਤ ਹੋਣਾ ਚਾਹੀਦਾ

  • @gurpreetrandhawa2230
    @gurpreetrandhawa2230 10 годин тому

    ਬਾਬਾ ਜੇ ਹੰਨਾ ਭੋਰੀ ਵਾਲੀ ਘੋੜੀ ਮਾੜੀ ਹੈਂ ਤਾਂ ਅਜੇ ਤੱਕ ਕਿਸੇ ਨੇ ਰੱਸਾ ਕਿਉਂ ਨਹੀਂ ਲਾਇਆ, ਮਾੜੀ ਭੋਰੀ ਵਾਲੀਆਂ ਘੋੜੀਆਂ ਅਵਾਰਾ ਕਿਉਂ ਨਹੀਂ ਫਿਰਦੀਆਂ,ਉਹ ਕਿਸੇ ਦੇ ਘਰ ਤਾਂ ਹੈ ਹੀ
    ਇਹ ਸਿਰਫ਼ ਵਪਾਰੀਆਂ ਨੇ ਸਸਤੀ ਘੋੜੀ ਖਰੀਦਣ ਲਈ ਲੋਕਾਂ ਵਿੱਚ ਵਹਿਮ ਭਰਮ ਪਾਏ ਹਨ

  • @NoorSidhu-y4b
    @NoorSidhu-y4b Годину тому

    ਕਿਸੇ ਦੇ ਮੱਥੇ ਚ ਤਿਨ ਭੋਰੀ ਹੁਂਦੀਆ ਉਣੂ ਕੀ ਕੈਦੇਆ ਚੰਗੀ ਹੁੰਦੀ ਜਾ