Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਯੂਨੀਵਰਸਿਟੀ ਪਹਿਲਾਂ ਵੀ ਲੜਕੀਆਂ ਨੂੰ ਯੂਨੀਵਰਸਿਟੀ ਸਟਾਫ ਤੇ ਯੂਨੀਵਰਸਿਟੀ ਦੇ ਵਿੱਚ ਆਉਟਸਾਈਡਰ ਵਿਅਕਤੀ ਅੰਦਰ ਆ ਕੇ ਕੁੜੀਆਂ ਨਾਲ ਨੇੜਤਾ ਬਣਾ ਕੇ ਉਨਾ ਦਾ ਸ਼ੋਸ਼ਣ ਕਰਨ ਦੇ ਇਲਜ਼ਾਮ ਪਹਿਲਾਂ ਵੀ ਸੱਚ ਦੇ ਰੂਪ ਵਿੱਚ ਲਗਦੇ ਰਹੇ ਹਨ। ਜਿਹੜੀਆਂ ਵਿਦਿਆਰਥਣਾਂ PHD ਕਰਦੀਆਂ ਹਨ ਉਨਾ ਦੇ ਗਾਈਡਾਂ ਵੱਲੋ ਸਮੇਂ ਸਿਰ ਦਸਖਤ ਆਦਿ ਨਾ ਕਰ ਕੇ ਬਹੁਤ ਪ੍ਰੇਸ਼ਾਨ ਕੀਤਾ ਜਾਂਦਾ ਹੈ ਜਿੰਨਾ ਵਿੱਚ ਔਰਤ ਗਾਈਡ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹਨ।ਸਰਕਾਰ ਨੂੰ ਤੱਥਾਂ ਦੀ ਜਾਂਚ ਕਰਕੇ ਦੋਸ਼ੀ ਗਾਈਡਜ ਤੇ ਬਣਦੀ ਕਾਰਵਾਈ ਕਰਵਾਉਣੀਂ ਚਾਹੀਦੀ ਹੈ ਤੇ ਅਜਿਹੇ ਪੋਫੈਸਰ ਤੇ ਗਾਈਡ ਬਣਨ ਤੇ ਪਾਬੰਦੀ ਲੱਗਣੀ ਚਾਹੀਦੀ ਹੈ।
ਵਾਹਿਗੁਰੂ ਜੀ
ਸ਼ਾਵਾ ਹੁਣ ਮੀਡੀਏ ਵਾਲੇ ਇਸ ਖਬਰ ਦੀ ਚਟਣੀ ਬਣਾ ਕੇ ਹਟਣਗੇ ਆ ਜਾਓ ਫੜ ਲੳ
ਅਜਿਹੇ ਘਟੀਆ ਪ੍ਰੋਫੈਸਰ?