ਗੋਲੀ ਸੁਖਬੀਰ 'ਤੇ । ਨਿਸ਼ਾਨਾ ਸਿੱਖੀ 'ਤੇ? ਪੰਥ ਭਰੂ ਹਰਜਾਨੇ

Поділитися
Вставка
  • Опубліковано 4 гру 2024

КОМЕНТАРІ • 54

  • @balwinderkaur9981
    @balwinderkaur9981 14 годин тому +24

    ਇਹ ਸਾਰੇ ਡਰਾਮੇ ਨੇ ਪਾਪਾ ਦਾ ਘੜਾ ਭਰ ਗਿਆ ਸੀ ਹੁਣ ਅਜੇ ਕੋਈ ਸਜ਼ਾ ਨਹੀਂ ਹੋਈ ਅਜੇ ਸ਼ੁਰੂਆਤ ਹੋਈ ਏ ਗੁਰੂ ਨਾਲ ਮੱਥਾ ਲਾਇਆ ਸੀ ਗੁਰੂ ਨੇ ਹੀ ਸਜ਼ਾ ਦੇਣੀ ਹੈ ਜਥੇਦਾਰਾ ਨੇ ਤਾਂ ਸੇਵਾ ਲਾਈ ਹੈ ਗੁਰੂ ਨੇ ਸਜ਼ਾ ਦੇਣੀ ਹੈ

  • @user-kakria
    @user-kakria 16 годин тому +10

    ਬਹੁਤ ਹੀ ਮਾੜੀ ਗੱਲ ਹੈ। ਪਵਿੱਤਰ ਸਥਾਨ ਹੈ। ਪਵਿੱਤਰਤਾ ਕਾਇਮ ਰੱਖਣ ਦੀ ਲੋੜ ਹੈ।

  • @BaljinderKaur-z1d
    @BaljinderKaur-z1d 15 годин тому +15

    ਬਿਲਕੁਲ ਸਹੀ ਕਿਹਾ ਜੀ ਇਹ ਡਰਾਮੇ ਕੀਤਾ ਗਿਆ ਤੇ ਸਿੰਘ ਗੋਲੀ ਮਾਰੇ ਬੰਦਾ ਹੁੰਦਾ ਬਚ ਜੇ ਹੋ ਨਹੀਂ ਸਕਦਾ

  • @balvirsingh1344
    @balvirsingh1344 18 годин тому +19

    ਜਿਸ ਤਰ੍ਹਾਂ ਦਾ ਬੀਜੋਗੇ।ਉਸੇ ਤਰ੍ਹਾਂ ਦਾ ਵੱਡੋਂਗੇ।

  • @amandeepkaur7064
    @amandeepkaur7064 16 годин тому +25

    ਵੀਰ ਜੀ ਕੋਈ ਤਨਖਾਹ ਤਨਖਾਹ ਨਹੀਂ ਭੁਗਤਣ ਦਿਆ ਕਲੀਨ ਚਿੱਟ ਲੈਣ ਵਾਸਤੇ ਡਰਾਮਾ ਰਚ ਰਿਹਾ ਏ

  • @MakhanSingh-c4p
    @MakhanSingh-c4p 17 годин тому +22

    ਗਿਣੀ ਮਿਥੀ ਡਰਾਮੇ ਬਾਜੀ।।ਨਾਂ ਪੈਰ ਨੂੰ ਕੁਸ਼ ਹੋਇਆ।।ਗੋਲੀ ਦਾ ਡਰਾਮਾ

  • @BalwinderSinghHardeep
    @BalwinderSinghHardeep 5 годин тому +3

    ਵਡਾਲਾ ਜੀ ਜਦੋਂ ਇਹ ਮਸੰਦ ਗੁਰੂ ਘਰਾਂ ਵਿੱਚ ਸ਼ਰਾਬ ਤੇ ਸ਼ਬਾਬ ਦਾ ਸੇਵਨ ਕਰਦੇ ਨੇ ਕੀ ਉਹ ਠੀਕ ਐ ।

  • @balvirkaur8068
    @balvirkaur8068 20 годин тому +23

    ਇਹ ਪੱਥ ਦਾ ਦੋਸ਼ੀ ਆ ਇਸ ਨੂੰ ਸਜ਼ਾ ਮਿਲਣੀ ਜਾਰੂਰੀ ਆ

  • @nishansingh1138
    @nishansingh1138 20 годин тому +2

    Very. Very Good ho tuc Sir Ji 🎉🎉

  • @HoshiarSingh-dj3ss
    @HoshiarSingh-dj3ss 13 годин тому +3

    ਈਹ ਡਰਾਮੇ ਹਨ ਜੀ ਬਾਦਲਾਂ ਦੇ ਗੋਲੀ ਚਲੀ ਓਹ ਵੀ ਉਪਰ ਨੂੰ ਔਰ ਜਿਹੜਾ ਬੰਦਾ ਨੇ ਫੜਿਆ ਓਹ ਵੀ ਬਾਦਲਾਂ ਦਾਂ ਸੋਚਣ ਵਾਲਾ ਵਿਸ਼ਾ ਹੈ ਜੀ

  • @amandeepkaur7064
    @amandeepkaur7064 16 годин тому +15

    ਵੀਰ ਜੀ ਸਿੱਖਾਂ ਦਾ ਇਤਿਹਾਸ ਹੈ ਜਦੋਂ ਵੀ ਸਿੱਖਾਂ ਨੇ ਸੋਧਾ ਲਾਉਣ ਦੀ ਕੋਸ਼ਿਸ਼ ਕੀਤੀ ਉਹ ਬਚਿਆ ਨਹੀਂ ਬੰਦਾ

  • @nishansingh1138
    @nishansingh1138 20 годин тому +1

    Very Very Nice Patarkari Sir Ji 🎉🎉

  • @gurjeetnagra1104
    @gurjeetnagra1104 14 годин тому +4

    ਇਹ ਗੋਲੀ ਬਾਦਲ ਤੇ ਨਹੀ ਇਹ.ਅਕਾਲਤਖੱਤ ਸਾਹਿਬ ਜੀ ਦੀ ਮਰਿਯਾਦਾ ਉਪਰ ਚਲਾੲਈ ਨਹੀ ਚਲਵਾੲਈ ਗੲਈ ਹੈ .ਜੋ ਇਕ ਸਜਾ ਦੇ ਦਿਤੀ ਗੲਈ ਹੈ ਉਹ ਭੁਗਤ ਰਿਹਾ ਹੈ

  • @harbhajandhaliwal4966
    @harbhajandhaliwal4966 17 годин тому

    Thanks

  • @daljitkaur5824
    @daljitkaur5824 Годину тому

    ਗੁਰੂ ਦਾ ਕਿਸੇ ਨੂੰ ਕੋਈ ਡਰ ਨੀ ਜੀ

  • @BholaSingh-fj6zx
    @BholaSingh-fj6zx 14 годин тому +2

    ਬਹੁਤ ਮਾੜਾ ਹੋਇਆ ਤੇ ਪਵਿੱਤਰ ਅਸਥਾਨ ਦਾ ਅਪਮਾਨ ਹੈ

  • @jaswinderbrar38
    @jaswinderbrar38 Годину тому

    ਤੁਸੀ ਲੋਕ ਪੰਥ ਦੀ ਬਰਬਦੀ ਕਰ ਰਹੋ

  • @jaswinderbrar38
    @jaswinderbrar38 Годину тому

    ਸੋਨੂੰ ਲੋਕਾ ਨੁੰ ਬੰਦੀ ਸਿੰਘ ਦਾ ਕੋਈ ਮਤਬਲ ਨਹੀ ਰਿਹਾ ਤੁਸੀ ਲੋਕ ਸਰਮ ਕਰੋ ਕਿਉ ਪੰਥ ਦੋਸੀ ਬਣ ਰਹੋ ਹੈ ਇਹ ਵਡਲਾ ਇਜੇਟ ਸਿਖੀ ਨੁੰ ਖਤਮ ਕਰਨ ਲੱਗਾ

  • @gurnamdhandhi4741
    @gurnamdhandhi4741 13 годин тому +3

    ਹਾਲਤ.ਬਹੁਤ ਖਰਾਬ ਹੈ ਬਹੁਤ ਗ਼ਲਤ ਹੋਇਆ ਹੈ

  • @parmjitsingh2594
    @parmjitsingh2594 20 годин тому +3

    J insaaf nhi milda taan lok insaaf khohan di koshish zaroor karde ne

  • @JaspalSingh-rf7sl
    @JaspalSingh-rf7sl 14 годин тому +3

    Drama---Kita😂😂😂😂😂

  • @amandeepkaur7064
    @amandeepkaur7064 16 годин тому +7

    ਗੋਲੀ ਵੀ ਇਨਾ ਆ ਵੀ ਚਲਾਈ ਇਸੇ ਜਲਦੀ ਕਲੀਨ ਚਿੱਟ ਚੰਗੀ ਤਰ੍ਹਾਂ ਮਿਲ ਜੇ

  • @jaswinderbrar38
    @jaswinderbrar38 Годину тому

    ਕਿਉਂ ਝੂਠੇ ਲੋਕੋ ਲੱਗੇ ਰਹੇ ਉਹ ਸਾਰਾ ਦਿਨ

  • @rakkarrakkar2981
    @rakkarrakkar2981 12 годин тому +1

    ਡਰਾਮਾ

  • @BalveerSingh-xe9lz
    @BalveerSingh-xe9lz 12 годин тому +3

    ਵਾਹਿਗੁਰੂ ਜੀ ਨੇ ਆਪਣੇ ਇਨਸਾਫ਼ ਕਰਨਾ ਜੀ ਕੀੜੇ ਪੈਣ ਗੇ ਸੁਖਬੀਰ ਬਾਦਲ ਦੇ ਗੋਲੀ ਨਾਲ ਤਾ ਸੇਤੀ ਮਰ ਜਾਣਾ ਪਰ ਵਾਹਿਗਰੂ ਜੀ ਨੇ ਆਪਣਾ ਫੈਸਲਾ ਕਰ ਨਾ ਗਾ ਜੀ

  • @harvindersingh5620
    @harvindersingh5620 13 годин тому +1

    Political propaganda

  • @HarjinderSingh-kh1gy
    @HarjinderSingh-kh1gy 13 годин тому +1

    It will prove a hurdle in the way of release of "Bandi Sikhs".

  • @HarbansSingh-m2i
    @HarbansSingh-m2i 14 годин тому +2

    Natak te natak chl riha

  • @SunitaRani-v6s
    @SunitaRani-v6s 10 годин тому +1

    Guru gar v innade papan to janu a

  • @arunkashyap7267
    @arunkashyap7267 15 годин тому

    Lo g hun ye sab khnde aa ki goli kine chlayi yena nu pta hi nhi hy wah g wah

  • @NirmalSingh-zt7hh
    @NirmalSingh-zt7hh 17 годин тому +8

    ਜਿਹੋ ਜਿਹਾ ਬੀਜੋਗੇ ਉਹੀ ਬੱਡਣਾ ਪੈਦਾ ਐਂ ਗ਼ਦਾਰ ਬਾਦਲ ਟੱਬਰ ਨੇ ਬਹੁਤ ਨੁਕਸਾਨ ਕੀਤਾ ਐਂ

  • @surainderthanju
    @surainderthanju 13 годин тому

    Ohe.elaje.keran.waleyo.docter.tey.sahi.lebb.lendey.osnu.tey.teka.we.nahi.leyna.aaeya

  • @JaspalSingh-rf7sl
    @JaspalSingh-rf7sl 14 годин тому +1

    Sukhe---Pappi---da---Sodha----Jaruri---he----Bhai-Narain-Singh---Panth--da-Yodha❤❤❤❤

  • @SinghLaddi-m7w
    @SinghLaddi-m7w 10 годин тому

    १९८४ blue Star to pehla ena badal daliya ne sri akaal tkht te ik lakh marjiwde singha nu sahu chuk wai c bad ch ena aap hi ona sikha de name te addres ena khud pollice nu te surksha forsa nu de dite lo na sikha de muqable bna ke mar dite ta apniya sarkara bna ke moja mande rahe kl nu waltohe warge maojuda jathedara da nuksan v kr skda te name kise hor da lgega

  • @JaswinderSingh-bu1ht
    @JaswinderSingh-bu1ht 14 годин тому

    Eh banda koi

  • @SukhwinderSingh-2107
    @SukhwinderSingh-2107 19 годин тому +2

    ਸਮਦ ਜੀ ਚੌੜੇ ਦੀ ਮਾਨਸਿਕਤਾ ਪੰਥ ਲਈ ਬਹੁਤ ਘਾਤਿਕ ਹੈ।ਇਹੋ ਜਿਹੇ ਬੰਦੇ ਦਾ ਵੱਧ ਤੋਂ ਵੱਧ ਵਿਰੋਧ ਕਰਨਾ ਬਣਦਾ ਹੈ।

    • @sukhdevbrar965
      @sukhdevbrar965 11 годин тому

      ਜਿਸ ਤਨ ਲੱਗੇ ਸੋਈ ਜਾਣੈ ਕੌਣ ਜਾਣੈ ਪੀੜ ਪਰਾਈ

  • @jaswinderbrar38
    @jaswinderbrar38 Годину тому

    ਜਾਣ ਕਾਰੀ ਤੋ ਪੱਤਰ ਕਾਰ ਨੇ ਕੀ ਲੈਣਾ ਇਸ ਨੇ ਤਾ ਸੁਖਵੀਰ ਨੂੰ ਭੰਡਨਾਂ

  • @JaswinderSingh-bu1ht
    @JaswinderSingh-bu1ht 14 годин тому

    Bakwas

  • @GurmitSingh-fn7pp
    @GurmitSingh-fn7pp 12 годин тому

    Wadala.ta.badal.parwar.nu.marna.chauda.pardhan.app.banana.chahuda

  • @NirajanSingh-e3d
    @NirajanSingh-e3d 17 годин тому +4

    ਬਾਦਲ।ਟੋਲੇ।ਦਾ।ਤੇ।ਇਹੀ।।ਇਲਾਜ।

  • @arunkashyap7267
    @arunkashyap7267 15 годин тому

    Tuc ho sare shi baki ta glt hi aa