18-5-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Поділитися
Вставка
  • Опубліковано 16 тра 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

КОМЕНТАРІ • 115

  • @user-if3kw2jn5n
    @user-if3kw2jn5n 21 день тому +27

    ਮੋਦੀ ਸਾਹਿਬ ਗਲਾਂ ਵਧੀਆ ਕਰਦੇ ਹਨ ਇਹ ਠੀਕ ਹੈ ਕਿ ਕਿਸਾਂਨੀ ਮਸਲੇ ਤੇ ਪੰਜਾਬ ਦੇ ਕਿਸਾਨਾਂ ਨਾਲ ਖੜਕੀ ਸੀ
    ਜੋ ਕਿ ਮਸਲਾ ਐਨਾਂ ਲੰਮਾ ਨਹੀ ਸੀ ਖਿੱਚਣਾਂ ਚਾਹੀਦਾ ਕਿਸਾਨਾਂ ਨਾਲ ਪਹਿਲੀ ਮਿਲਣੀ ਮੌਕੇ ਹੀ ਸਮਝੋਤਾ ਹੋ ਸਕਦਾ ਸੀ ਪਰ ਮੋਦੀ ਟਪਲਾ ਖਾ ਗਿਆ ਤੇ ਜਾਂਣ ਬੁੱਝ ਕੇ ਮਸਲੇ ਨੂੰ ਨਜ਼ਰ ਅੰਦਾਜ਼ ਕਰਦਾ ਗਿਆ ਰੀਜ਼ਲਟ,
    ਸੱਤ ਅੱਠ ਸੋ ਕਿਸਾਂਨਾਂ ਦੀ ਮੌਤ ਹੋ ਗਈ ਤੇ ਅਖੀਰ ਜਦੋਂ ਮੋਦੀ ਨੇ ਦੇਖਿਆ ਕਿ ਇਹ ਟਲਣ ਵਾਲੇ ਨਹੀਂ ਹਨ ਤੇ ਮਸਲਾ ਵਿਸ਼ਵ ਵਿਆਪੀ ਬਣਦਾ ਜਾ ਰਿਹਾ ਹੈ ਤਾਂ ਉਸ ਅੰਦੋਲਨ ਨੂੰ ਖ਼ਤਮ ਕਰਵਾਉਣ ਲਈ ਨਕਲੀ ਸਮਝੋਤਾ ਕੀਤਾ ਜੋ ਕਿ ਸਰਾਸਰ ਧੋਖਾ ਸੀ ਦਿਖਾਵੇ ਦੇ ਤੌਰ ਤੇ ਸਾਰੀ ਸੰਵਿਧਾਨਕ ਕਾਰਵਾਈ ਕੀਤੀ ਕਾਨੂੰਨ ਖਤਮ ਕੀਤੇ ਖਰ ਸਿਰਫ਼ ਕਾਗਜ਼ਾਂ ਵਿੱਚ ਉਨ੍ਹਾਂ ਵਿੱਚੋਂ ਇੱਕ ਕਾਨੂੰਨ ਵੀ ਖਤਮ ਨਹੀਂ ਕੀਤਾ ਇਸ ਹਰਕਤ ਤੇ ਸ਼ਰਮਿੰਦਾ ਹੋਣ ਦੀ ਥਾਂ ਉਲਟਾ ਪੰਜਾਬ ਦਾ ਦੁਸ਼ਮਣ ਬਣ ਗਿਆ ਜਿਵੇ ਇਹ ਕੋਈ ਬਾਹਰਲਾ ਸੂਬਾ ਹੋਵੇ,ਇਹ ਐਨਾ ਮੋਦੀ੍ ਦਾ ਕਸੂਰ ਨਹੀ ਜਿੰਨਾਂ ਸਟੇਟ ਤੇ ਕਾਬਜ਼ ਸਰਕਾਰਾਂ ਦਾ ਸੀ ਬਾਦਲਾਂ ਨੇ ਵੀ ਕਾਨੂੰਨ ਦਾ ਪਖ ਪੂਰਿਆ ਕੈਪਟਨ ਤਾਂ ਹੈ ਈ ਮੋਦੀ ਦਾ ਗੁਲਾਂਮ ਸੀ ਓਹ ਤਾਂ ਜਨਤਾ ਦੇ ਵਿਰੋਧ ਦੇਖ ਕੇ ਮਜਬੂਰਨ ਮੋਦੀ ਖ਼ਿਲਾਫ਼ ਬਿਆਨਬਾਜ਼ੀ ਕਰਨੀ ਪੱਈ ਤੇ ਬਾਦਲਾਂ ਨੇ ਬੀਜੇਪੀ ਨਾਲ ਗੱਠਜੋੜ ਵੀ ਤੋੜਿਆ ਪਰ ਮਸਲਾ ਉੱਥੇ ਦਾ ਉੱਥੇ ਹੀ ਹੈ ਕਹਿਣ ਨੂੰ ਮੋਦੀ ਜੋ ਮਰਜ਼ੀ ਕਹੇ ਪਰ ਅਫ਼ਸੋਸ ਕਿ ਓਹ ਇੱਕ ਸੁਲਝੇ ਹੋਏ ਪ੍ਰਧਾਨ ਮੰਤਰੀ ਦਾ ਰੋਲ ਨਿਭਾ ਨਹੀਂ ਸਕਿਆ ਹੁਣ ਸਫ਼ਾਈਆਂ ਦੇ ਰਿਹਾ ਹੈ ਇਹ ਸਿਆਸੀ ਲੋਕ ਮਸਲੇ ਹੱਲ ਕਰਨ ਵਿੱਚ ਯਕੀਨ ਨਹੀਂ ਰੱਖਦੇ ਸਗੋਂ ਲਟਕਾਉਂਦੇ ਹਨ ਤਾਂ ਜੁ ਕਿਸੇ ਖਾਸ ਸਮੇ ਤੇ ਉਨਾਂ ਨੂੰ ਅਪਣੇ ਲਾਭ ਲਈ ਵਰਤਿਆ ਜਾ ਸਕੇ ਜਿਵੇਂ ਚੰਡੀਗੜ੍ਹ ਦਾ ਮਸਲਾ SYL ਦਾ ਮਸਲਾ ਕਸ਼ਮੀਰ ਦਾ ਮਸਲਾ ਕੀ ਇਹ ਮਸਲੇ ਸਰਕਾਰਾਂ ਹੱਲ ਨਹੀਂ ਕਰ ਸਕਦੀਆਂ? ਪਰ ਨੀਅਤ ਸਾਫ਼ ਨਹੀ ਹੈ ਇਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਭੁਗਤਣਾ ਜਨਤਾ ਨੂੰ ਪੈਂਦਾ ਹੈ

    • @GurmelSingh-qc8ov
      @GurmelSingh-qc8ov 20 днів тому

      😊

    • @tarsemlal3309
      @tarsemlal3309 20 днів тому

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @harbhajansingh4281
      @harbhajansingh4281 20 днів тому +1

      Kissana nal Modi ji ne dholha kaata hai. Manga mann ke mukkar gaye han.

    • @BaldevSingh-ij9xg
      @BaldevSingh-ij9xg 18 днів тому

      ❤❤❤❤

  • @shindas4282
    @shindas4282 21 день тому +39

    ਹੱਸ ਨੂੰ ਸ਼ਰਮ ਆਉਣੀ ਚਾਹੀਦੀ ਤੇਰੀ ਕੀ ਔਕਾਤ ਹੈ ਕਿਸਾਨ ਤੇ ਜ਼ੁਲਮ ਕਰਨ ਦੀ ਸੋਚ ਰਿਹਾ ਹੈ ਸ਼ਰਮ ਕਰ ਸਿੱਖ ਹੋ ਕੇ ਗੱਲਾਂ ਸੋਬਾ ਨਹੀਂ ਦਿੰਦੀਆਂ

    • @harbhajansingh4281
      @harbhajansingh4281 20 днів тому +1

      Hans Raj kehda sikh hai. Eh kissana layi kuj nahi kar sakda.

  • @abhirajdhaliwal2375
    @abhirajdhaliwal2375 21 день тому +31

    ਮੋਦੀ ਜੀ ਪੰਜਾਬ ਦੇ ਲੋਕ ਤਹਾਨੂੰ ਇਸ ਕਰਕੇ ਵੀ ਚੰਗਾ ਨਹੀਂ ਮੰਨਦੇ ਕਿ ਤੁਸੀਂ ਪੰਜਾਬ ਲਈ ਕੁਝ ਨਹੀਂ ਕੀਤਾ ਦਸ ਸਾਲਾਂ ਵਿਚ ਤੁਹਾਡੀ ਸਰਕਾਰ ਨੇ ਪੰਜਾਬ ਨੂੰ ਕੋਈ ਵੱਡਾ ਪਰਜੈਗਟ ਨਹੀਂ ਦਿੱਤਾ

  • @amardeepsingh8338
    @amardeepsingh8338 20 днів тому +3

    ਜਾਖੜ ਨੂੰ ਪੁੱਛੋ ਕੇ ਤੁਸੀਂ ਖੁਸਰੇ ਸੀ ਪੰਜ ਸਾਲ ਸਰਕਾਰ ਰਹੀ ਇਹ ਪਾਰਟੀ ਦਾ ਪ੍ਰਧਾਨ ਹੈ ਸੀ ਇਹਨੇ ਕੀ ਕੀਤਾ

  • @balvirsingh3076
    @balvirsingh3076 21 день тому +17

    ਦੁਨੀਆਂ ਦੀਆਂ ਨਜ਼ਰਾਂ ਕੇਜਰੀਵਾਲ ਦੇ ਪੀਏ ਦੀ ਕਾਰਵਾਈ ਤੇ ਟਿਕੀਆਂ ਹੋਈਆਂ ਹਨ।ਜੇ ਦੋਸ਼ੀ ਨੂੰ ਪੁੱਠਾ ਨਾਂ ਟੰਗਿਆ ਗਿਆ ਤਾਂ ਪਾਰਟੀ ਬਦਨਾਮ ਅਤੇ ਜ਼ੀਰੋ ਹੋ ਜਾਵੇਗੀ

  • @JaswinderSingh-hh4re
    @JaswinderSingh-hh4re 21 день тому +2

    JAI JAWAN .....JAI KISAAN ... WEL DOING FOR PANJAB .

  • @abhirajdhaliwal2375
    @abhirajdhaliwal2375 21 день тому +10

    ਜਾਖੜ ਤੇ ਵੀ ਪਰੇਡ ਕਰਨੀ ਚਾਹੀਦੀ ਹੈ

    • @user-vh5rm5mz5p
      @user-vh5rm5mz5p 21 день тому

      ਬੰਦਾ ਤਾਂ ਸ਼ਰੀਫ ਲਗਦਾ ਹੈ।ਉਸ ਦੇ ਕੋਲੋਂ ਇਹੋ ਜਿਹੀ ਕਿਹੜੀ ਗਲਤੀ ਹੋ ਗਈ ਜਿਹੜੀ ਛਿੱਤਰ ਪਰੇਡ ਹੋਣੀ ਚਾਹੀਦੀ ਹੈ।

  • @daljitkaur5824
    @daljitkaur5824 21 день тому +2

    ਹਸਰਜ ਨੂੰ ਬੋਟ ਨਹੀ ਪੈਣੀ

  • @shindas4282
    @shindas4282 21 день тому +1

    ਤੇਰੀਆਂ ਖਬਰਾਂ ਸੁਣ ਕੇ ਨਜ਼ਾਰਾ ਹੀ ਬੱਜ ਜਾਂਦਾ ਪਤਰਕਾਰ ਸਾਹਬ ਮਹਾਰਾਜ ਤੈਨੂੰ ਤਦਰੂਸਤੀ ਬਖਸ਼ੇ ਚੜਦੀ ਕਲਾ ਵਿਚ ਰੱਖਣ

  • @user-vt6bl2mz7o
    @user-vt6bl2mz7o 21 день тому +8

    ਵਾਹਿਗੁਰੂ ਜੀ ਵਾਹਿਗੁਰੂ
    ਜੈ ਬਾਬਾ ਬਾਲਕ ਨਾਥ ਦੀ
    ਭਾਈ ਸਰਬਜੀਤ ਸਿੰਘ ਖਾਲਸਾ
    ਮੰਗਾ ਸਿੰਘ
    ਪਿੰਡ ਬੁਰਜ ਲੱਧਾ ਸਿੰਘ ਵਾਲਾ

  • @gurpreet114
    @gurpreet114 21 день тому +6

    ਜਦੋਂ ਕੋਈ ਬੰਦਾ ਕਿਸੇ ਲਈ ਟੋਇਆਂ ਪੁੱਟ ਦਾ ਹੈ ਤਾਂ ਉਹ ਆਪ ਵੀ ਟੋਏ ਵਿੱਚ ਗਿਰ ਜਾਂਦਾ ਹੈ

  • @amarjeetkaur4847
    @amarjeetkaur4847 21 день тому +1

    Waheguru ji mahar mahar Mahar bas mahar 🙏

  • @KaranHans-hq6gn
    @KaranHans-hq6gn 20 днів тому

    Waheguru ji

  • @SinghBh-mu8wv
    @SinghBh-mu8wv 21 день тому +4

    ਮੋਦੀ ਜੀ ਸਤਿਕਾਰ ਕਰਦੇ ਹਾਂ ਪਰ ਪੰਜਾਬ ਵਿੱਚ ਗੈਸ ਪਾਏ ਪਲੈਨ ਜਹੇ ਗੰਦੇ ਕੰਮ ਕਿਉਂ ਕਰਦੇ ਹੋ ਮੈਨੂੰ ਲੱਗਦਾ ਪੰਜਾਬੀਆਂ ਤੋਂ ਡਰਦੇ ਹੋ ਮਜਬੂਰ ਕਰਕੇ ਰੱਖਣਾ ਚਾਹੁੰਦੇ ਹੋ ਘਰ ਘਰ ਚੁੱਲਾ ਨਹੀਂ ਬਲੇਗਾ ਜਦ ਕੋਈ ਹੱਕਾਂ ਲਈ ਆਵਾਜ਼ ਉਠਾਵਾਂਗੇ ਗੇਟ ਬਾਲ ਘੁਮਾ ਕੇ ਘਰਾਂ ਦੀ ਅੱਗ ਬੰਦ ਕਰ ਦਿਆ ਕਰੋਗੇ ਜਾਂ ਇਹ ਵਹਿਮ ਤੁਹਾਨੂੰ ਕੱਢਣਾ ਪੈਣਾ ਜਾਂ ਪਾਈਪਲਾਈਨ ਵਰਗੀ ਸਕੀਮ ਨੂੰ ਛੱਡਣਾ ਪੈਣਾ ਪੰਜਾਬ ਦੇ ਹੱਥ ਕੋਈ ਕੰਟਰੋਲ ਨਹੀਂ ਹੋਵੇਗਾ ਨਾ ਕੋਈ ਪੰਜਾਬ ਸਰਕਾਰ ਨਾ ਕੋਈ ਪੰਜਾਬ ਦੀ ਇਹ ਏਜੰਸੀ ਤੁਸੀਂ ਲਾਉਣਾ ਚਾਹੁੰਦੇ ਹੋ ਫਾਂਸੀ ਜਜ ਵੀਰੇ ਇਸ ਗੱਲ ਨੂੰ ਵੀ ਵਿਚਾਰਿਆ ਜਾਵੇ

    • @harbhajansingh4281
      @harbhajansingh4281 20 днів тому

      BJP ne gas cylinder 1100 to paar kar ditta c te hun election karke 850 kar ditta hai. Dooje paase gas subsidy band kar ditti hai sirf Rs 24.81 hi aundi hai. Ehna nu sharm auni chahidi hai.

  • @MohinderSingh-kj4vo
    @MohinderSingh-kj4vo 21 день тому +17

    ਪਤਾ ਨਹੀਂ ਰਾਤੋ ਰਾਤ ਕੋਈ ਵੀ ਇਮਾਨਦਾਰ ਜਾਂ ਬੇਈਮਾਨ ਕਿਵੇਂ ਹੋ ਜਾਂਦਾ। ਕਿਵੇਂ ਸਿਆਸੀ ਪਾਰਟੀਆਂ ਸੌਖੇ ਹੀ ਸਰਟੀਫਿਕੇਟ ਵੰਡ ਦੇਦਿੰਆਂ ਹਨ।

  • @jassigill8803
    @jassigill8803 20 днів тому +1

    ਹੁਣ ਲੋਕਾਂ ਨੇ ਗੱਲਾਂ 'ਚ ਨਹੀਂ ਆਉਣਾ

  • @gurdialsingh7411
    @gurdialsingh7411 21 день тому +12

    ਭੁੱਲ ਜਾ
    ਝਾੜੂ ਫੇਰ ਕੇ 0-13 ਕਰਾਂਗੇ
    ਪਹਿਲਾਂ ਹੀ ਗਲਤੀ ਹੋ ਗਈ ਸੀ
    ਜੋ ਅੱਜ ਤੱਕ ਪਛਤਾ ਰਹੇ ਹਾਂ
    ਭੰਡ ਨੂੰ ਵੋਟਾਂ ਪਾ ਕੇ

  • @user-sx9lo2rg9x
    @user-sx9lo2rg9x 21 день тому +5

    ਹੰਸ ਰਾਜ ਦਾ ਪਹਿਲਾ ਤਾ ਵਿਰੋਧ ਹੁੰਦਾ ਸੀ ਪਰ ਹੁਣ ਅੱਜ ਤੋ ਬਾਅਦ ਕੁੱਟ ਪਿਆ ਕਰਨੀ ਆ ਚੰਗਾ ਜੇ ਤੂੰ ਨਾ ਜਾਵੇ ਪਿੰਡਾ ਚ ਨਹੀ ਨੰਗੇ ਨੂੰ ਭਜਾਉਣ ਗੇ ਹੁਣ ਹਾਂਾੲੲ

  • @BalwindersinghBagri
    @BalwindersinghBagri 21 день тому +6

    ਕੈਮਰੇ ਲਗਾਉਣ ਦਾ ਕੰਮ ਝਾੜੂ ਵਾਲੇ ਕਰਦੇ ਹਨ ਕੰਜ਼ਰ ਵਾਲ ਝੂਠ ਬੋਲ ਰਿਹਾ ਹੈ

  • @user-sx9lo2rg9x
    @user-sx9lo2rg9x 21 день тому +17

    ੰਜਾਬ ਦੀਆ ਬੀਬੀਆ ਭੈਣਾ ਨੂੰ ਮੇਰੀ ਸਲਾਹ ਇਹ ਹੈ ਮਾਨ ਦੀਆ ਗੱਲ ਚ ਆਉਣਾ ਜੇ 1000 ਰੁਪਏ ਮਹੀਨਾ ਲੈਣਾ ਤਾ ਵੋਟਾ ਨਾ ਪਾਇਓ ਫਿਰ ਦੇਖਣਾ ਅਗਲੀਆ mla ਦੀਆ ਚੋਣਾ ਜਿੱਤਣ ਲਈ ਹੁਣ ਤੋ 1000 ਰੁਪਏ ਦੇਣੇ ਸੁਰੂ ਕਰ ਦੇਵੇਗਾ , ਜੇ ਤੁਸੀ ਵੋਟਾ ਪਾ ਕੇ ਜਿਤਾ ਦਿੱਤਾ ਆਮ ਪਾਰਟੀ ਨੂੰ ਫਿਰ ਇਸ ਨੇ ਤੁਹਾਨੂੰ ਮੂਰਖ ਹੀ ਸਮਝਣਾ ਇਹ ਤਾ ਗੱਲਾ ਚ ਆ ਜਾਂਦੇ ਨੇ

  • @satnaam.singhmalhi6249
    @satnaam.singhmalhi6249 21 день тому +11

    ਸਤਿ ਸ੍ਰੀ ਆਕਾਲ ਜੀ 🙏

  • @SandeepSharma-hs6uy
    @SandeepSharma-hs6uy 21 день тому +2

    Jo pashu awara han ohna nu pind waleya ne awara kitta us de jimewar pendu ne

  • @dilshad..pb13
    @dilshad..pb13 21 день тому +1

    Okkk paji 😊

  • @JaswantSingh-qi4ok
    @JaswantSingh-qi4ok 20 днів тому

    Good job Chahal Sahb keep it up

  • @Simransingh388Simran
    @Simransingh388Simran 20 днів тому +1

    ਆਪਣੇ,ਭਾਸਣ,ਤੇ,ਰੋਡ,ਸੋ, ਲਈ,ਪੈਸੇ,ਆ,ਜਾਦੇ,ਨੇ, ਬੁੜੀਆਂ, ਲਈ,ਪੈਸੇ,ਨੀ,ਹੈਗੇ,ਦੇਦੇ, ਬੁੜੀਆਂ, ਨੂੰ,1000,ਰਪਏ,ਭੰਡਾ, ਅੱਧੀਆਂ,ਤਾ,ਐਸੇ,ਗਮ,ਚ,ਮਰ, ਜਾਣਗੀਆਂ,ਜੇ,ਨਾ, ਦਿੱਤੇ,ਸਰਾਫ,ਮਾਰਜੂ,ਇਹਨਾ,ਦਾ😅

  • @satnam2551
    @satnam2551 21 день тому +1

    11 swaal SKM valo jari kite ne..pr Majdoor di ik v mang nhi rakhi ...

    • @mintulamba7258
      @mintulamba7258 20 днів тому

      ਇਸ ਸਰਕਾਰ ਨੂੰ ਸਿਰਫ਼ ਕਿਸਾਨ ਹੀ ਨਜ਼ਰ ਆਉਂਦੇ ਨੇ ਭਰਾ ਮਜ਼ਦੂਰ ਤਾਂ ਇਹਨਾਂ ਦੀ ਨਿਗ੍ਹਾ ਵਿੱਚ ਹੀ ਨਹੀਂ ਢਾਈ ਸਾਲ ਵਿੱਚ ਇੱਕ ਵਾਰ ਵੀ ਮਜ਼ਦੂਰਾਂ ਦੀ ਗੱਲ ਨਹੀਂ ਕੀਤੀ 😢

  • @balvirsingh3076
    @balvirsingh3076 21 день тому +4

    ਹੰਸੂ ਹਰਾਮ ਦੇ ਦੱਲੇ ਜੁੰਡਲ ਜਿਹੇ ਨੂੰ ਲੰਮਾ ਪਾ ਕੇ ਹੱਡੀਆਂ ਤੋੜ ਦੇਣੀਆਂ ਚਾਹੀਦੀਆਂ ਹਨ।

  • @lakhwindersidhu5369
    @lakhwindersidhu5369 20 днів тому +1

    Great AAp jindabad cm maan saab jindabad

  • @MalkeetSingh-bp9lm
    @MalkeetSingh-bp9lm 20 днів тому

    ਬੀਲਕੂਲ ਸਹੀ ਹੈ ਜੇੜੀ ਘਾਟ ਹੈ ਹੰਸਰਾਜਹੰਸ ਠੀਕ ਆਖ ਰਹੇ ਨੇ

  • @shivbhakt9394
    @shivbhakt9394 21 день тому +5

    Good job sir ji👌

  • @ramandeepkaur4711
    @ramandeepkaur4711 20 днів тому

    ਮੋਦੀ ਜੀ ਤੁਸੀਂ ਦਾਰੂ ਵਾਲੇ ਨੂੰ ਦਵਾਈਆਂ ਦਿੱਤਾ ਹੈ ਇਸ ਦਾ ਧੰਨਵਾਦ

  • @jagbirsingh4924
    @jagbirsingh4924 21 день тому +1

    Jakhar,bittu,rinku,captain ne lokan de vishwas da sauda keeta h🎉🎉

  • @inderkapoorkapoor4419
    @inderkapoorkapoor4419 21 день тому

  • @Sameermonga
    @Sameermonga 21 день тому +2

    MODI NE 10 SAAL DESH TE SEKHAN DA KOI MESLA KE HEL.KERNA SE EH TAN KHUDH HE DESH LAI SUB TON VEDA MESLA BAN CHUKA HAI.

  • @user-tm4mj7ok3l
    @user-tm4mj7ok3l 20 днів тому

    ਸ਼ੁਰੂ ਤੋਂ ਹੀ ਭੇਖੀ ਹੈ ਹੁਣ ਵੀ ਭੇਖ ਕਰ ਰਿਹਾ ਹੈ

  • @gulshandhaliwal3045
    @gulshandhaliwal3045 20 днів тому

    ਮਾਨ ਸਾਹਿਬ ਪਹਿਲਾਂ ਵਾਲੀ ਗੱਲ ਨਹੀਂ ਬਣਨੀ

  • @mohammadrustam381
    @mohammadrustam381 21 день тому +2

    Bittu naal vadhiaa Hoya

  • @sukhdarshansingh4197
    @sukhdarshansingh4197 21 день тому +1

    Hans good

  • @budhsingh2518
    @budhsingh2518 20 днів тому

    Modi sahib give all facilities for Punjab and see the result punjabies are babbar sher

  • @balbalsingh12
    @balbalsingh12 21 день тому +2

    ਕਿਸਾਨਾਂ ਧੱਕੇਸ਼ਾਹੀ ਜ਼ਿਆਦਾ ਕਰਦੇ

  • @ManjeetSingh-ms8tm
    @ManjeetSingh-ms8tm 21 день тому +1

    Kl

  • @user-uo9iz8rs4c
    @user-uo9iz8rs4c 21 день тому

    Theek hai

  • @gurpalsingh5388
    @gurpalsingh5388 21 день тому

    Good

  • @HarjinderSingh-hk1iv
    @HarjinderSingh-hk1iv 21 день тому +1

    AAPOK

  • @amitpal2541
    @amitpal2541 20 днів тому

    Vote for çongress

  • @jaspalsandhu2333
    @jaspalsandhu2333 21 день тому +1

    Lali hun Akalya da fadli

  • @SUKHWINDERSINGH-qg6ro
    @SUKHWINDERSINGH-qg6ro 21 день тому +1

    Bhgwant maan good c.m punjab

  • @user-oe2ce5io4h
    @user-oe2ce5io4h 21 день тому +8

    ਫੇਲ ਮੰਤਰੀ
    ਭੰਡ

  • @ramandeepkaur4711
    @ramandeepkaur4711 20 днів тому

    ਸਾਡਿਆਂ ਨਾਲ ਵੀ ਦਾਰੂ ਵਾਲੇ ਨੇ ਇਹੋ ਕੀਤਾ ਹੈ, ਝੂਠੇ ਸਾਰੇ ਦਾਰੂ ਵਾਲੇ

  • @dilpreetgill1765
    @dilpreetgill1765 21 день тому +1

    Modi theek bai army lyi bhot kuj kita eroupe ch izat banti india di

  • @GurpreetSingh-ik5om
    @GurpreetSingh-ik5om 20 днів тому +1

    Modi De Kinne Ku Roop Ne Yaar Kissan Di Saar Nai Te Sikh Dharam Naal Imotional Blackmail Kar Reha Punjab De Lokan Nu.

  • @user-uo9iz8rs4c
    @user-uo9iz8rs4c 20 днів тому +1

    30 sal to vadh sma ho gia sikhan nu jail ch haan.modi tu ki keeta

  • @harbhajansingh4281
    @harbhajansingh4281 20 днів тому

    Bilkul galat gal hai. Maan saab ne kehda vyda poora nahi keeta. Chona to baad bibia nu 1000 Rs milna shuru ho jayega. Es layi saare AAP nu vota payo.

  • @satinderkumar5956
    @satinderkumar5956 21 день тому

    Judge singh chahal ji tusi am a dmi di supot karde ho

  • @MohinderSingh-kj4vo
    @MohinderSingh-kj4vo 21 день тому +2

    ਕੀ ਹੁਣ ਮੋਦੀ ਸਾਹਿਬ ਪੰਜਾਬ ਦੇ ਰਹਿੰਦੇ ਮਸਲੇ ਹਲ ਕਰਨਗੇ। ਮਸਲੇ ਤਾਂ ਕਾਂਗਰਸ ਦੇ ਪਾਏ ਹੋਏ ਹਨ। ਮਸਲੇ ਹਲ ਹੋਣੇ ਚਾਹੀਦੇ ਹਨ।

  • @user-uo9iz8rs4c
    @user-uo9iz8rs4c 21 день тому +3

    Gap marda sikhan da dusman hai

  • @jaspalsandhu2333
    @jaspalsandhu2333 21 день тому +3

    BJP no vota

  • @DaljitSingh-gq2nf
    @DaljitSingh-gq2nf 21 день тому +2

    Hans raj pagal ho gya hai

  • @JasPinder-gx3xs
    @JasPinder-gx3xs 20 днів тому

    LUKHOWAL,SHURM,KRO,KEE,SIAANUP,HAI,EAHNA,GULNA,VICH,EAVE,HOR,MUODE,MURVAENGEA,, RS DHALIWALL FDK PUNJAB ❤

  • @gurvindersingh9955
    @gurvindersingh9955 21 день тому

    0 AAP vote pao jo pakhndi hai 2 Jun mud andar disay, bohat Paisa Punjab da CM nai barbad kita.

  • @sukhdevbrar5769
    @sukhdevbrar5769 21 день тому

    14 hajar nahi 14 lakh tubewell hai

  • @user-uo4tk5er7n
    @user-uo4tk5er7n 20 днів тому

    Cm punjab gappi hunkari ho gia

  • @ManinderSingh-kc5jp
    @ManinderSingh-kc5jp 20 днів тому

    Hns khatm hun

  • @sukhdarshansingh4197
    @sukhdarshansingh4197 21 день тому

    Modi really good for punjabi❤❤❤❤

  • @DaljitSingh-gq2nf
    @DaljitSingh-gq2nf 21 день тому +3

    Delhi aur punjab the Aap Sarkar bilkul fail ho chuki hai mashori to ilawa kush nahi keta bahut jooth boldhi hai cm man

  • @sukhdarshansingh4197
    @sukhdarshansingh4197 21 день тому

    Kajriwal is powerful he can buy SC Vhave seen😅😅😅😅

  • @user-uo9iz8rs4c
    @user-uo9iz8rs4c 20 днів тому

    PA vi gunda hai

  • @baljeetsinghdehalbaljeetsi5144
    @baljeetsinghdehalbaljeetsi5144 20 днів тому +1

    ਪੰਜਾਬ ਵਿੱਚ ਭਗਵੰਤੇ ਵੂਚੜ ਨੇ ਵੀ ਸੁਖਪਾਲ ਸਿੰਘ ਖਹਿਰਾ ਭਾਨਾ ਸਿੱਧੂ ਨੂੰ ਪ੍ਰੇਸ਼ਾਨ ਕੀਤਾ ਗਿਆ ਹੈ

  • @BhupinderSingh-jn5ej
    @BhupinderSingh-jn5ej 21 день тому

    Hans.raj.nu.ve.jutiya.di.ghat.a.jo.kisana.nu.putha.sidha.bolda.a

  • @budhsingh2518
    @budhsingh2518 20 днів тому

    Shabh jhooth bold hai cm mann please donot vote for app thanks for all

  • @nazamsingh2056
    @nazamsingh2056 21 день тому

    Huns.j.tere.vich.himt.he.tan.bger.sakoti.ton.aja

  • @harbhajansingh4281
    @harbhajansingh4281 20 днів тому

    Modi ne punjab kuj nahi ditta. Eh sada punjab virodhi riha hai. Jitni vaar Punjab aaya hai ek Rs nahi diya hai. Awein bakwas kar rahe han. Sirf ik Kartarpur laangha hi kholiya hai ya 6000 Rsannualy kissana nu de riha hai jo ki na maatar hai. Hor ki ditta balki punjab de hisse de 10000 crores rupees rok rakhe han jis karke Maan saab vikas nahi kar pa rahe. No vote for BJP. BJP da virodh lagatar jaari rahega..

  • @narindersingh9364
    @narindersingh9364 21 день тому

    Sat Sri Akal Veer ji 🙏 ❤ 🙏

  • @gurbachensinghlohat9912
    @gurbachensinghlohat9912 21 день тому

    Q.12....... Drama kiyon keeta ja riha by Bhagwant Maan CM ji

  • @bhushanbhatti8872
    @bhushanbhatti8872 21 день тому

    Chahal Saab tuhadey maa baap nu upshabaf bolngey koi v bardashat nahi karega

  • @laddisingh9422
    @laddisingh9422 21 день тому

    This is no Kasan he is baler no working he is working hard no time rode blocking Kasan is working no time work working

  • @balbalsingh12
    @balbalsingh12 21 день тому +3

    ਹੰਸ ਰਾਜ ਹੰਸ ਜ਼ਿੰਦਾਬਾਦ

  • @user-vh5rm5mz5p
    @user-vh5rm5mz5p 21 день тому +2

    ਵਿਰੋਧੀਆ ਵੱਲੋਂ ਜਿਨ੍ਹਾਂ ਜ਼ਿਆਦਾ BJP ਦਾ ਵਿਰੋਧ ਕਰਨਗੇ ਉਲਟਾ ਲੋਕ ਇਹਨਾਂ ਨਾਲ ਜ਼ਿਆਦਾ ਜੁੜਣਗੇ।

  • @user-uo9iz8rs4c
    @user-uo9iz8rs4c 20 днів тому +1

    Kejriwal jail ch changa hai nhi punjab nu varbad kr devega

  • @RamanJot-uv6qx
    @RamanJot-uv6qx 21 день тому

    Waheguru

  • @sharishtadevi2826
    @sharishtadevi2826 20 днів тому

    B.j.p.jeetaho.or.desh.bacho

  • @SatpalSingh-pw2kk
    @SatpalSingh-pw2kk 21 день тому +1

    Sikha da dokhi a tu

  • @ChetRamDhosiwal
    @ChetRamDhosiwal 21 день тому

    Q

  • @ramsarup8563
    @ramsarup8563 21 день тому +2

    ਪਤਰਕਾਰ ਜੀ ਜਿਸ ਛਾਤਰ ਚੋਰ ਦੀ ਸਕਲ ਉਸ ਦੀ ਪਾਰਟੀ ਦੇ ਲੋਕ ਅਤੇ ਊਸ ਦੇ ਘਰ ਵਾਲੇ ਵੀ ਨਹੀਂ ਦੇਖਣਾ ਪੰਸਦ ਨਹੀਂ ਕਰਦੇ ਪਰਧਾਨ ਮੰਤਰੀ ਊਸ ਚਿਹਰਾ ਖਾਕ ਦੇਖਣਾ ਹੈ ।ਸਭ ਤੋਂ ਵੱਡੀ ਚੋਰ ਆਮ ਆਦਮੀ ਪਾਰਟੀ

  • @GurdevSingh-kx1hf
    @GurdevSingh-kx1hf 21 день тому +1

    Bakvas kar raha hai

  • @col.a.s.ghumman3784
    @col.a.s.ghumman3784 20 днів тому

    Hans Raj Hans you should refrain from your such remarks. Better you realise your status the masses have promoted u.shame on your views.

  • @user-ix8fi2dy6m
    @user-ix8fi2dy6m 21 день тому

    PANNI TEĹA TE PATWARI PEHCHAUNNGE NAHI SALEYA TE PARCHA HOVEGA.

  • @user-uo4tk5er7n
    @user-uo4tk5er7n 20 днів тому

    Lok aap party nu jita kay bahut pashtaa rkhe ne

  • @user-ix8fi2dy6m
    @user-ix8fi2dy6m 21 день тому

    KEJRIWAL SIKHAN DA TE PUNJAB DADUSHMAN AA.PUNJAB NU BURI TRA LUTEYA ES NE

  • @KaranHans-hq6gn
    @KaranHans-hq6gn 20 днів тому

    Waheguru ji