Amritsar ਵਿੱਚ ਫਸੀ ਗਰਾਰੀ | Election PODCAST with Harsharan Kaur-04 । THE KHALAS TV

Поділитися
Вставка
  • Опубліковано 23 тра 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

КОМЕНТАРІ • 85

  • @gursimratkaurcheema6000
    @gursimratkaurcheema6000 Місяць тому +27

    ਹਰਸ਼ਰਨ ਕੌਰ ਵਿੱਚ ਅਗੇ ਨਾਲੋ ਵਧੀਆ ਪਣ ਆਇਆ ਕਾਫੀ ਕਾਮਯਾਬ ਹੈ। ਬਹੁਤ ਵਧੀਆ ਜੀ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @avtarsingh896
    @avtarsingh896 Місяць тому +15

    ਬਹੁਤ ਵਧੀਆ ਮਿਹਨਤੀ ਪੱਤਰਕਾਰ

  • @virsasingh6859
    @virsasingh6859 Місяць тому +12

    ਮੈਡਮ ਹਰਸਰਨ ਕੋਰ ਸਾਬਾਸ 👌👌

  • @Nishan653
    @Nishan653 Місяць тому +5

    ਭੈਣ ਜੀ ਇਹ ਮੰਜਾ ਵੇਖ ਕੇ ਦਿਲ ਭਰ ਆਇਆ ਕਾਤਰਾਂ ਸੇਰ ਸਿੰਘ ਨਾਲ ਹੀ bsnl ਅਕਸੇਂਜ ਆ ਜੀ ਜਿਥੇ ਮੇਰਾ ਛੋਟਾ ਭਰਾ ਡਿਊਟੀ ਕਰਦਾ ਹੁੰਦਾ ਸੀ ਜਿਸ ਦੀ 8-9-2023 ਨੂੰ ਦੇਥ ਹੋ ਗਏ ਮੈਂ ਇਟਲੀ ਚੋਂ ਅਮੀਰਜੇਂਸੀ ਟੇਕੇਟ ਲੈ ਕੇ ਦੂਸਰੇ ਦਿਨ ਪਹੋੰਚ ਗਿਆ ਮੈਂ ਵੀ ਪਹਿਲਾ 100 ਫੁੱਟੀ ਰੋਡ ਚਮਰੰਗ ਰੋਡ ਤੇ bsnl ਅਕਸੇਂਜ ਗੁਰੁਦੁਵਾਰੇ ਕੋਲ ਕਰਦਾ ਸੀ ਹੁਣ ਇਟਲੀ ਚੋਂ ਪਕਾ ਮੈਂ ਆਪਣੇ ਭਰਾ ਨੂੰ ਵੀ ਇਟਲੀ ਚੋਂ ਬਲੋਣ ਨੂੰ ਫਿਰਦਾ ਸੀ ਪਰ ਉਹ ਸਾਡੀ ਕੇ ਤੁਰ ਗਿਆ 27 ਸਾਲ ਦੀ ਉਮਰ ਚੋਂ 😭ਕਿਸੇ ਟਾਈਮ ਮੈਂ ਵੀ ਡਿਊਟੀ ਟਾਈਮ ਆਪਣੇ ਭਰਾ ਕੋਈ ਉਨ੍ਹਾਂ ਸਾਰੇ ਤਾ ਇਹ ਮੰਜਾ ਵੇਖਦਾ ਸਾਰੇ ਬਾਬੂ ਫਿਸ਼ ਸਟੇਲ ਵਾਲਾ ਵੀ ਨਜਦੇਕ ਹੀ ਆ ਜੋ ਮੇਰੇ ਭਰਾ ਦਾ ਦੋਸਤ ਸੀ ਮੇਰਾ ਵੀ miss you veer😭

  • @jagroopsingh7987
    @jagroopsingh7987 Місяць тому +12

    ਬਹੁਤ ਗ਼ਲਤ ਲਿਖਿਆ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਸਾਡੇ ਗੁਰੂਆਂ ਦੀ ਧਰਤੀ ਹੈ ਵਾਹਿਗੁਰੂ ਜੀ ਸੁਮੱਤ ਬਖਸ਼ੇ

  • @navindersingh4275
    @navindersingh4275 Місяць тому +8

    ਸਿਖ ਬੀਬੀ ਪਤਰਕਾਰ ਨੂੰ ਇਹੋ ਜਿਹੇ ਰਾਜਨੀਤਕ ਲੋਕਾ ਪਾਸੋ ਨਹੀ ਬਲ ਕੇ ਜੋ ਆਮ ਲੋਕ ਰੋਜਾਨਾ ਹੀ ਦੁਖੀ ਜਾ ਮੁਸਕਲਾ ਦਾ ਸਾਹਮਣਾ ਦਰ੍ਬਾਰ ਸਾਹਿਬ ਜਾਣ ਲਗਿਆਂ ਵੇਖਦੇ ਹਨ ਉਨਾ ਨਾਲ ਮੁਲਾਕਾਤਾ ਕਰਨੀਆ ਚਾਹੀਦੀਆ ਸੀਰਾਜਨੀਤਕ ਅਕਾਲੀ ਕਾਗਰਸ ਤੂ ਆਮ ਪਾਰਟੀ ਭਾਜਪਾ ਦੇ ਲੀਡਰ ਲੋਕ ਆਪਣੀਆ ਤਜੋਰੀਆ ਭਰਨ ਵਲ ਧਿਆਨ ਹੈ ਨਾਕੇ ਧਾਰਮਿਕ ਸਹਿਰ ਵਲ। ਗਏ

  • @virsasingh6859
    @virsasingh6859 Місяць тому +10

    ਏਥੋ ਠੇਕੋ ਅਤੇ ਮੀਟ ਦੀਆ ਦੁਕਾਨਾ ਬੰਦ ਹੋਣੀਆ ਚਾਹੀਦੀਆ ਨੇ

  • @gurmit4206
    @gurmit4206 Місяць тому +3

    ਸ਼੍ਰੀ ਅੰਮ੍ਰਿਤਸਰ ਸਾਹਿਬ ਜੀ

  • @gursimratkaurcheema6000
    @gursimratkaurcheema6000 Місяць тому +6

    ਸਿੰਘ ਸੰਸਥਾਵਾਂ ਜੋਰ ਨਾਲ ਠੇਕੇ ਚੁਕ ਦਿਉ। ਮਾਂਗਟ

    • @parmindertiwana3942
      @parmindertiwana3942 Місяць тому +2

      Asal ch saam nu puchea kro loka nu jada sach boln wale Milan ge .

  • @gurpalgill9314
    @gurpalgill9314 Місяць тому +2

    ਬਹੁਤ ਵਧੀਆ ਜੀ। ਪਰ ਅੰਮ੍ਰਿਤਸਰ ਗਲਤ ਲਿਖਿਆ ਹੈ।

  • @gurwinderSingh-qk2cg
    @gurwinderSingh-qk2cg Місяць тому +1

    ਖੁਸ਼ ਰਹੋ ਮਾਈ ਭਾਗੋ ਦੀ ਵਾਰਸ਼ ਸਿੰਘਣੀ ਜੀ

  • @bharbhurkang1755
    @bharbhurkang1755 Місяць тому +2

    ਬਹੁਤ ਵਧੀਆ ਪ੍ਰੋਗਰਾਮ ਸੀਤ ਸ੍ਰੀ ਆਕਾਲ ਭੈਣ ਜੀ

  • @surindersingh7094
    @surindersingh7094 Місяць тому +2

    Very good reporter salute USA

  • @amritvirrai5084
    @amritvirrai5084 Місяць тому +3

    Very nice Good job 🙏🙏

  • @virsasingh6859
    @virsasingh6859 Місяць тому +3

    ਧਾਰੀਵਾਲ ਸਾਹ੍ਬ ਹੁਣ ਤੱਕ ਤੁਸੀ ਕੁਛ ਨਹੀ ਕੀਤਾ

  • @apsingh4150
    @apsingh4150 Місяць тому +3

    Anil joshi ji hi jittan ge

  • @BaljitSingh-bj4vm
    @BaljitSingh-bj4vm Місяць тому +2

    ਧਾਲੀਵਾਲ ਕੁਲਦੀਪ ਇਕ ਕੁਰਪਟ ਲੀਡਰ ਬਹੁਤ ਜਲਦੀ ਬਣਾ ਗਿਆ ਹੈ। ਔਜਲਾ ਜਿਤੇਗਾ।

  • @avatarrandhawa5606
    @avatarrandhawa5606 Місяць тому +2

    bata ji amritsar vich tuhda dhanvad well come
    sat shri akal
    my Resi ranjit avenew

  • @rajabrar7879
    @rajabrar7879 29 днів тому +1

    ਵਹਿਗੁਰੂ ਜੀ

  • @kawalsehgal7323
    @kawalsehgal7323 Місяць тому +2

    ,🙏ਆਲੂ ਵਾਲੇ ਕਟੜੇ ਦੀਆਂ ਜਲੇਬੀਆਂ ਜਰੂਰ ਖਾਣਾ।👌

  • @ranamann9952
    @ranamann9952 Місяць тому +1

    Waheguru ji

  • @iqbalsingh2863
    @iqbalsingh2863 Місяць тому

    ਬਹੁਤ ਵਧੀਆ ਠੇਕੇ ਚੱਕੇ ਜਾਣੇ ਚਾਹੀਦੇ ਆ ਉਹ ਤਾਂ

  • @bhagwansinghbheniwal3294
    @bhagwansinghbheniwal3294 Місяць тому

    Waheguru ji ka khalsa Waheguru ji ki fateh Sweden

  • @balbirmukerianballi9099
    @balbirmukerianballi9099 Місяць тому

    ਬਹੁਤ ਵਧੀਆ ਕਵਰੇਜ।

  • @user-lx3nh4rt6t
    @user-lx3nh4rt6t Місяць тому +1

    Survey of amritsar wadhia lagga hai.. Rest on 4th june D Singh usa

  • @user-el4mm9ph1d
    @user-el4mm9ph1d Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹੇਗੁਰੂ ਜੀ ਏਹ ਜੌ ਲੱਗਰ ਛਕਦੇ ਉਹੀ ਗੰਦਪੲਊਦੇ ਕਿਓਕੀ ਓਹੌ ਗਲ ਤੱਕ ਹੀ ਸੀਮਤ ਹੈ

  • @tajindersohal890
    @tajindersohal890 Місяць тому +1

    Good job

  • @godharryyt4813
    @godharryyt4813 Місяць тому +2

    Amritsar

  • @jobanjeetsandhu5228
    @jobanjeetsandhu5228 Місяць тому +1

    🙏🙏👍💯💯🥀

  • @sewasingh5142
    @sewasingh5142 Місяць тому +2

    ਸਾਬਾਸ਼ ਬੇਟਾ

  • @arorasingh7699
    @arorasingh7699 Місяць тому

    Yoùr great efforts no one is perfect.

  • @lklk1034
    @lklk1034 28 днів тому

    ਅਣਗੌਲਿਆ ਸਾਡੇ ਪ੍ਰਧਾਨਾ ਨੇ ਕੀਤਾ
    ਅਣਗੌਲਿਆ ਸਾਡੇ ਪ੍ਰਸ਼ਾਸਨ ਅਧਿਕਾਰੀਆਂ ਨੇ ਵੀ ਕੀਤਾ ਹੈ
    ਅਣਗੌਲਿਆ ਪਿਛਲੇ ਅਤੇ ਹੁਣ ਦੀਆਂ ਸਰਕਾਰਾਂ ਵੀ ਲਗਾਤਾਰ ਕਰਦੀਆਂ ਜਾ ਰਹੀਆਂ ਹਨ।

  • @user-xm5rm7bp7j
    @user-xm5rm7bp7j Місяць тому +1

    ਬੇੜਾ ਗਰਕ ਕਰਨ ਤੇ ਲਗੇ ਹਨ ਇਹ ਲੋਕ। ਬੁੰਗੇ ਖਤਮ ਕਰ ਦਿੱਤੇ ਨੇ ਗਲਿਆਰੇ ਬਣਾ ਦਿੱਤੇ ਨੇ

  • @majorsingh6785
    @majorsingh6785 Місяць тому +1

    ਐਨ ਐਸ ਏ ਬਾਰੇ ਪੁਛੋ

  • @gurpalgurpal2680
    @gurpalgurpal2680 Місяць тому

    1984 ਵਿੱਚ ਸ੍ਰੀ ਦਰਬਾਰ ਸਾਹਿਬ ਦੀਆਂ ਅਟੈਕ ਕਰਵਾਇਆ ਸੀ ਕਾਂਗਰਸ ਪਾਰਟੀ ਨੇ

  • @user-mi8rh4wu2j
    @user-mi8rh4wu2j Місяць тому

    Dhan..DHAN..GURU..RAM..DAS..G..KIRPA..KARAN..SISTAR..G..VERY..NICE...B.S.GSP

  • @satpalsingh8770
    @satpalsingh8770 Місяць тому +3

    ਅੰਮ੍ਰਿਤਸਰ ਸਾਹਿਬ ਜੀ ਦਾ ਨਾਮ ਬਦਨਾਮ ਨਾ ਕਰੋ ਗਾਤਰਾ ਸ਼ਾਬ ਕੇ ਗਲਤ ਬੋਲਣਾ ਸ਼ਰਮ ਕਰ

  • @BhupinderSingh-ec9gn
    @BhupinderSingh-ec9gn Місяць тому +1

    WaHegu ji waheguru ji Betta ji sT Shri akal ji APP dia gada hon giya 10 ro 11 Sita Bhai Amrapali Singh jitan ge

  • @kulwantsing205
    @kulwantsing205 Місяць тому +3

    ਜਿਨਾ ਦਾ ਮੇਨ ਮੱਤਰੀ ਸ਼ਰਾਬ ਘੁਟਾਲੇ ਵਿੱਚ ਜੇਲ ਅੰਦਰ ਹੈ ਉਹ ਠੇਕੇ ਕਿਮੇ ਬੰਦ ਕਰੋਣਗੇ

  • @harbhajanmalhi7269
    @harbhajanmalhi7269 28 днів тому

    Thanks for sharing 👍

  • @petersidhu6112
    @petersidhu6112 29 днів тому

    ਵਿਕਾਊ ਮੀਡੀਆ ਜੋ ਬਸਪਾ ਦੀ ਗੱਲ ਨੀ ਕਰਦੇ ਜਿਸ ਪਾਰਟੀ ਕੋਲ ਵਿਚਾਰਧਾਰਾ ਆ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਕਿਨਾ ਨੇ ਕਿਹਾ ਸੀ ਸਾਡਾ ਮੈਨੀਫੈਸਟੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ

  • @NissnGor
    @NissnGor Місяць тому +1

    Madam ji NSA bare pusglo

  • @RupinderKaur-tr1hm
    @RupinderKaur-tr1hm Місяць тому +1

    Police ajje v amm loka di koi sunvi nahi kerdi jo bahut galat haa

  • @BhupinderSingh-ec9gn
    @BhupinderSingh-ec9gn Місяць тому +1

    APP party jite gii Baki centre bhich INDIA JIt Sakda hai Ghatt Jored sarkar aye gi

  • @singhbindi9806
    @singhbindi9806 Місяць тому +1

    🌹🌹🌹🌹🌹🙏🙏🙏🙏🙏

  • @jaspalsingh2075
    @jaspalsingh2075 Місяць тому +2

    RSS de bande sarkar vich ne ess karke sikh bhawnaawa di kaddar nahi hegi

  • @user-sz4yb3ks6r
    @user-sz4yb3ks6r Місяць тому

    ❤❤💐🙏

  • @nirmalsinghsidhu3098
    @nirmalsinghsidhu3098 Місяць тому +12

    ਬੀਬੀ ਜੀ ਇਨਾਂ ਰਾਜਨੀਤਕ ਲੋਕਾਂ ਨੂੰ ਆਪਣੇ ਸੌੜੇ ਹਿੱਤਾਂ ਲਈ ਕਾਰੋਬਾਰੀ ਅਦਾਰਿਆਂ ਤੋਂ ਕਰੋੜਾਂ ਰੁਪਏ ਇਕੱਠੇ ਕੀਤੇ ਜਾਂਦੇ ਹਨ ਇਹਨਾਂ ਲੋਕਾਂ ਨੂੰ ਧਾਰਮਿਕ ਰੁਤਬੇ ਦਾ ਕੋਈ ਸਰੋਕਾਰ ਨਹੀਂ

  • @JohanPattu
    @JohanPattu Місяць тому +1

    Amritsar no ky ambarsar

  • @RupinderKaur-tr1hm
    @RupinderKaur-tr1hm Місяць тому +1

    Beta ji amm janta safe rehni chaidi haa

  • @gurpalgurpal2680
    @gurpalgurpal2680 Місяць тому

    ਲੱਗਦਾ ਸਿੱਖਾਂ ਨੂੰ 1984 ਭੁੱਲ ਗਈ ਜੋ ਸਿੱਖਾਂ ਦੇ ਬੱਚਿਆਂ ਨੂੰ ਕਾਂਗਰਸ ਪਾਰਟੀ ਪਸੰਦ

  • @NirmalSingh-eu2vj
    @NirmalSingh-eu2vj 29 днів тому

    ਜੇ ਰਾਮ ਭੂਮੀ ਜਾ ਰਾਮ ਜੂਹ ਵਿੱਚੋ ਕੋਈ ਨਸਾ ਨਹੀਂ ਮਿਲਦਾ ਪਰ ਗੁਰੂ ਰਾਮ ਦਾਸ ਜੀ ਦੇ ਨਗਰੀ ਦੇ ਪੇਰੋ ਕਾਰੋ ਨੂੰ ਵੀ ਪੁਸ ਲਵੋ ਗੁਰੂ ਰਾਮ ਦਾਸ ਦੀ ਭੂਮੀ ਵਿੱਚੋ ਵੀ ਨਸਾ ਬੰਦ ਕਰਵਾਇਆ

  • @harbhajanmalhi7269
    @harbhajanmalhi7269 28 днів тому

    Darbar Sahib is there.
    ❤ Amritsar.
    ਆਸਿ ਪਾਸਿ ਬਿਖੂਆ ਕੇ ਕੂੰਟਾ ਬੀਚਿ ਅਮ੍ਰਿਤ ਹੈ ਭਾਈ ਰੇ।।

  • @sarabjitsingh9900
    @sarabjitsingh9900 Місяць тому

    ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @majorsingh6785
    @majorsingh6785 Місяць тому +1

    ਬੀਬਾ ਜੀ ਅੰਬਰਸਰ ਨਹੀ ਅਮ੍ਰਿਤਸਰ ਸਾਹਿਬ ਕਹੋ ਜੀ ਗੁਰੂ ਸਾਹਿਬ ਦੀ ਨਗਰੀ

  • @singhavtar6274
    @singhavtar6274 Місяць тому

    ਵੋਟ ਉਹਨੂੰ ਪਾਓ ਜਿਹੜਾ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਮੁੱਦਾ ਉਠਾਏ

  • @sr3048
    @sr3048 Місяць тому +1

    ਅੰਮ੍ਰਿਤਸਰ ਸਾਹਿਬ ਦਾ ਨਾਮ ਵਿਗਾੜ ਕੇ ਅੰਬਰਸਰ ਨਾ ਕਰੋ
    ਇਹ ਨਾਮ ਅੰਮ੍ਰਿਤ ਸਰੋਵਰ ਕਰ ਕੇ ਪਇਆ ਹੈ ਨ ਕਿ ਅੰਬਰ ਕਰਕੇ

  • @GursewakSingh-ig5ss
    @GursewakSingh-ig5ss Місяць тому

    As ne tanu sadiaa 😂

  • @user-yz3qs6yp2h
    @user-yz3qs6yp2h Місяць тому +1

    ,,🙏🙏

  • @BaazSingh950
    @BaazSingh950 28 днів тому

    Majhe wale bhau

  • @user-fp4ei6zz3p
    @user-fp4ei6zz3p Місяць тому

    Madam Ludhiane vee aa jao.

  • @AmarjeetChatha-nz5qd
    @AmarjeetChatha-nz5qd Місяць тому +1

    Ihbufhamzewalaaatvadijehdaheihjhudaatvadikatilcigrsdavydahesikhadekatilaatvadimuvladiaoladaheih

  • @JagtarSingh-vf7vt
    @JagtarSingh-vf7vt Місяць тому +1

    ਇਮਾਨ ਮਾਨ ਨੂੰ ਪਹਿਲਾਂ ਪੰਜਾਬੀ ਬੋਲਣੀ ਸਿਖਾ ਦੋ ਜੀ ਇਹ ਪਿਓ ਪੁੱਤ ਅੰਗਰੇਜ਼ੀ ਨੂੰ ਹੀ ਮੂੰਹ ਮਾਰਦੇ ਹਨ ਗੱਲਾਂ ਖਾਲਿਸਤਾਨ ਦੀਆਂ ਕਰਦੇ ਹਨ ਲੱਛਣ ਇਹਨਾਂ ਦੇ ਗੋਰਿਆਂ ਵਾਲੇ ਹਨ ਸਿੱਖਾਂ ਵਾਲੀ ਇਹਨਾਂ ਵਿੱਚ ਕੋਈ ਵੀ ਗੱਲ ਨਹੀਂ ਹੈ

  • @prabhjitsingh6689
    @prabhjitsingh6689 Місяць тому +1

    Tteka pan bere band hona chieda he Darbar shab tu 10 km dur

  • @manjindersingh2139
    @manjindersingh2139 Місяць тому +1

    Ah ki Ambarsar ki aa sharm karlo Shri. Amritsar nahi te. Amritsar hi likh lo

  • @rashpalsinghkhakh4635
    @rashpalsinghkhakh4635 29 днів тому

    ਭੈਣ ਜੀ 84 ਦਾ ਦੁਖਾਂਤ ਦੀ ਤਾਂ ਹੀ ਵਾਪਰਿਆ ਸੀ ਤੁਸੀਂ ਆਦੇ ਮੁੱਦਾ ਨਹੀਂ ਚੁੱਕਿਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸਭ ਤੋਂ ਪਹਿਲਾਂ ਇਹ ਮੰਗ ਰੱਖੀ ਆ ਪਵਿੱਤਰ ਸ਼ਹਿਰ ਦਾ ਦਰਜਾ ਤਾਂ ਹੀ ਸਾਰਾ ਇਹ ਜੋ ਵੀ ਖੂਨ ਖਰਾਬਾ 13 ਸਿੰਘ ਸ਼ਹੀਦ ਹੋਏ ਨਿਰੰਕਾਰੀਆਂ ਨੇ ਦੁਸ਼ਟਾਂ ਨੇ ਕੀਤੇ ਇਸੇ ਕਰਕੇ ਕੀਤੇ ਅੰਮ੍ਰਿਤਸਰ ਦੀ ਪਵਿੱਤਰਤਾ ਦੀ ਪਹਿਲਾਂ ਗੱਲ ਅਕਾਲੀ ਦਲ ਨੇ ਮੋਰਚਾ ਲਾਇਆ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਲਾਇਆ ਪਰ ਗੱਲ ਕਿਸੇ ਸਿਰੇ ਨਹੀਂ ਪਹੁੰਚੀ

    • @rashpalsinghkhakh4635
      @rashpalsinghkhakh4635 29 днів тому

      ਭੈਣ ਜੀ ਇਹਨਾਂ ਨੂੰ ਪੁੱਛੋ ਜਿਹੜੇ ਕਹਿੰਦੇ ਕਾਂਗਰਸ ਨੂੰ ਵੋਟ ਪਾਉਣੀ ਵੀ ਇੱਕ ਜੂਨ ਵਾਲੇ ਦਿਨ ਇੰਦਰਾ ਗਾਂਧੀ ਦੀ ਸਰਕਾਰ ਨੇ ਗੋਲੇ ਦਾਗੇ ਹਰਿਮੰਦਰ ਸਾਹਿਬ ਤੇ ਫੌਜਾਂ ਭੇਜੀਆਂ ਫਿਰ ਵੀ ਇਹਨਾਂ ਨੇ ਵੋਟਾਂ ਕਾਂਗਰਸ ਨੂੰ ਪਾਉਣੀਆਂ ਕਿੱਦਾਂ ਦੇ ਬੰਦੇ ਆ ਲੋਕ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨੂੰ ਸਮਝਾਓ ਥੋੜਾ ਬਲਾ ਵੀ ਅਕਾਲ ਤਖਤ ਸਾਹਿਬ ਦੀ ਪਵਿੱਤਰਤਾ ਨੂੰ ਵੱਖਰਾ ਦਿਆ ਕਰ ਦੇ ਵਰ ਅਕਾਲੀ ਦਲ ਨੂੰ ਵੋਟਾਂ ਪਾਓ

  • @navindersingh4275
    @navindersingh4275 Місяць тому +2

    ਈ ਰੀਕਸਾ ਬੰਦ ਹੋ ਜਾਣਾ ਚਾਹੀਦਾ ਹੈ ਦਰਬਾਰ ਸਾਹਿਬ ਨੂੰ ਜਾਣ ਤੇ ਇਨਾ ਈ ਰਿਕਸਾ ਵਾਲਿਆ ਗੰਦ ਪਾੲਇਆ ਹੈ

  • @AmarjeetsinghAman-ju4sy
    @AmarjeetsinghAman-ju4sy Місяць тому +1

    Lol
    Pdsa.

  • @organicfarminghappygurusar5414
    @organicfarminghappygurusar5414 Місяць тому +1

    ਬੀਬਾ ਪੰਜਾਬੀ ਚੰਗੀ ਤਰ੍ਹਾਂ ਲਿਖ ਲਿਆ ਕਰੋ

  • @DalvirSingh-lk9rc
    @DalvirSingh-lk9rc Місяць тому

    ਸੋਮਣੀ ਕੇਮਟੀ ਕੀ ਕਰਦੀ ਇਹ ਮੀਟ ਸ਼ਰਾਬ ਇਥੋ ਕੋਣ ਖਾਦਾ ਪੀਂਦਾ

  • @user-bz1qg5vj2x
    @user-bz1qg5vj2x Місяць тому

    Evm under rss planning🐶🐶🐶🐶 420

  • @bharbhurkang1755
    @bharbhurkang1755 Місяць тому +3

    ਕੁਲਦੀਪ ਸਿੰਘ ਧਾਲੀਵਾਲ ਜਿੱਤੇਗਾ

  • @VikramSingh-qm5hc
    @VikramSingh-qm5hc Місяць тому +1

    ਤੁਹਾਡੀ ਕਾਰ ਵਾਲੀ ਐਡ ਨੇ ਏਨਾਂ ਦੁਖੀ ਕਰਤਾ ਪੁਰੀ ਵੀਡੀਉ ਸਾਨੂੰ ਵਿਚੌ ਹੀ ਸ਼ਡਣੀ‌ ਪੈਗੀ ।👎

  • @user-tq9xj1vu3x
    @user-tq9xj1vu3x 27 днів тому

    Theke waleya nu paan, meat waleya nu nahi koi sharm ki Sangat de mathe pehle gandi dukana lagdiyan ne fer agge darshan karan jande ne.

  • @GurnamSingh-co1em
    @GurnamSingh-co1em Місяць тому

    ਭੋਮਾ ਸਾਹਿਬ ਬਾਦਲ ਦੀ ਸਰਕਾਰ ਨਹੀ ਬਣੀ

  • @lavleensharma5200
    @lavleensharma5200 Місяць тому +1

    Please first write Amritsar in the right Punjabi spell.
    Ambarsar , ke matlab hay ?😢
    L