Different fertilizers required for good yield of Rice (ਝੋਨੇ ਦੇ ਚੰਗੇ ਝਾੜ ਲਈ ਜਰੂਰੀ ਖਾਦਾਂ ਦੀ ਮਾਤਰਾ)

Поділитися
Вставка
  • Опубліковано 22 жов 2024
  • fertilizers required for high and economical yield of Rice Crop discussed in the video for the higher returns from crop and success of farmers.

КОМЕНТАРІ • 157

  • @kulbirsingh6370
    @kulbirsingh6370 2 роки тому +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ ਧੰਨਵਾਦ ਡਾਕਟਰ ਸਾਹਿਬ ਜੀ

  • @HarpreetSingh-fk5ql
    @HarpreetSingh-fk5ql 2 роки тому +3

    ਫ਼ਤਿਹ ਪਰਵਾਨ ਕਰਨੀ ਖਾਲਸਾ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਧੰਨਵਾਦ ਖਾਲਸਾ ਜੀ ਜਾਣਕਾਰੀ ਦੇਣ ਲਈ

  • @abijot855wale
    @abijot855wale 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਡਾਕਟਰ ਜੀ ਕੀ

  • @RohitSharma-qx9pi
    @RohitSharma-qx9pi 2 роки тому

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਧੰਨਵਾਦ ਜੀ

  • @Sade_Pind_Sade_Khet
    @Sade_Pind_Sade_Khet 2 роки тому +1

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ 🙏🏻🙏🏻

  • @narinderpalsingh6163
    @narinderpalsingh6163 2 роки тому

    ਬਹੁਤ ਵਧੀਆ ਜੀ

  • @darwinderboparai9655
    @darwinderboparai9655 2 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ

  • @vijaykumar5037
    @vijaykumar5037 2 роки тому

    Thanks sir too much valuable knowledge given by you

  • @harjitsingh2179
    @harjitsingh2179 2 роки тому

    ਕੁਲਦੀਪ ਸਿੰਘ ਜੀ ਮੈਂ ਹੁਣ ਰੌਣੀ ਕਰਕੇ ਫਿਰ ਸਿੱਧੀ ਬਿਜਾਈ ਕਰਨੀ ਹੈ ਕਿਰਪਾ ਕਰਕੇ ਜਵਾਬ ਜਰੂਰ ਦਿਓ ਚਾਹੇ ਦੋ ਸ਼ਬਦਾਂ ਵਿੱਚ ਹੀ ਕਿ ਹੁਣ ਸਿੱਧੀ ਬਿਜਾਈ ਹੋ ਜਾਵੇਗੀ pr 121 ਦੀ ਨਹੀਂ ਤਾਂ ਕਿਹੜੇ ਬੀਜ ਦੀ । ਤੁਹਾਡੇ ਦਿੱਤੀ ਜਾਣਕਾਰੀ ਨਾਲ਼ ਪਹਿਲਾਂ ਵੀ ਖੇਤੀ ਕਰਦਾ ਹਾਂ । ਧੰਨਵਾਦ ਜੀ ।

  • @inderjeetkhangura5542
    @inderjeetkhangura5542 2 роки тому +1

    Dr sahib Kanak to vaad silage lai makki biji hai us to vaad PR 126 Loni hai makki vich 70 kg dap 20 kg potash 5kg bantonate salfer pai c age jhone vich khaad kini ko pau

  • @gurjepalgill1682
    @gurjepalgill1682 7 місяців тому

    Sat sari akal 22 ji ki assi zinc, single super phosphate, te potash ikathe pa sakde han chone vich..?

  • @surinderrikhi6916
    @surinderrikhi6916 2 роки тому

    Thanks Dr shaib ji

  • @sukhwindersinghrandhawa4810
    @sukhwindersinghrandhawa4810 2 роки тому +1

    ਧੰਨਵਾਦ । ਸਰਦਾਰ ਜੀ ਕਣਕ ਨੂੰ 12/32/16ਖਾਦ ਪਾਈ ਸੀ ਸੋ ਹੁਣ 121ਪਰਮਲ ਨੂੰ ਡਾਈ ਪਾਉਂਣ ਦੀ ਲੋੜ ਹੈ ?

  • @meetshergill3255
    @meetshergill3255 2 роки тому +3

    ਸਤਿ ਸ੍ਰੀ ਆਕਾਲ ਜੀ
    ਡਾਕਟਰ ਸਾਹਿਬ ਨੈਨੋ ਯੂਰੀਆ (ਤਰਲ) ਖਾਦ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿਓ ਜੀ।

  • @sandhusaab1109
    @sandhusaab1109 2 роки тому

    Waheguru ji ka khalsa waheguru ji ki Fateh. Dr.saab paniri 20 din de ho gye par nadin hon ugh pay aa koi hal daso please

  • @malkitsingh7678
    @malkitsingh7678 2 роки тому

    ਸਰ ਜੀ ਸਾਡੇ ਪਿੰਡ ਮਨਿਆਣਾ ਤਹਿ ਮੂਨਕ ਜਿਲਾ ਸੰਗਰੂਰ ਵਿੱਚ ਨਬਾਰਡ ਵਲੋਂ ਜਿਪਸਮ ਫਰੀ ਦਿੱਤੀ ਹੈ ਜੀ 70 ਪ੍ਰਤੀਸਤ ਵਾਲੀ ਜੋ ਬਹੁਤ ਵਧੀਆ ਹੈ ਜੀ ਇਕ ਏਕੜ ਵਿੱਚ 50 ਕਿਲੋ ਵਾਲੀ 40 ਥੈਲੇ ਪਾਓਣਾ ਹੈ ਜੀ ਤੁਸੀਂ ਦੱਸੋ ਕਿ ਕਿ ਲਾਭ ਮਿਲੇਗਾ ਜੀ।

  • @Twins_brother_vloog
    @Twins_brother_vloog 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @GurpreetChahal555
    @GurpreetChahal555 Рік тому

    Very good ji

  • @rajveersingh-mj2gm
    @rajveersingh-mj2gm 2 роки тому

    Asi tah potash.. Super.zinc33% mix krke paa detia... Result milu k na ?

  • @inderjosan1881
    @inderjosan1881 2 роки тому

    Waheguru g ka khalsa waheguru ji ki fathe Bhut vdea jankari Dr saab

  • @jainchandan9247
    @jainchandan9247 2 роки тому

    Tricoderma phudomonas te video banao sir...best for jhanda Rog...pls explain this... thanks....

  • @romanafarming3293
    @romanafarming3293 2 роки тому

    Thank you doctor sab waheguru Mehar rakhe tuhade te

  • @punjabfarmer1986
    @punjabfarmer1986 2 роки тому +1

    Thanks very good information

  • @paramjeetsingh3305
    @paramjeetsingh3305 2 роки тому +5

    Jis khat ch jantar vya us khat ch potash te jink pauna chida hai ja nahi ??

    • @lakh5604
      @lakh5604 Рік тому

      Koi lod nai

    • @lakh5604
      @lakh5604 Рік тому

      Har var kanak te chone de prali vaheya kro kuch v poan de lod ne

  • @jagmalrathee273
    @jagmalrathee273 2 роки тому

    Good afternoon ji thanks🙏 for nice information

  • @gurdeepsidhu2993
    @gurdeepsidhu2993 2 роки тому

    ਕੀ ਅਸੀਂ ਪੋਟਾਸ਼ ਤੇ ਸਿੰਗਲ ਸੁਫ਼ਰ ਫਸਫੇਟ ਕੱਦੂ ਤੋ ਪਹਿਲਾਂ ਪਾ ਸਕਦੇ ਆ ਕੇ ਨਹੀਂ

  • @khehrafarmingchannel855
    @khehrafarmingchannel855 2 роки тому

    Dr saab jhoona loun to bad ch kine dina bad pehli urea pouni hundi a

  • @sonukamboj4801
    @sonukamboj4801 2 роки тому +1

    22 ji 1401 di paniri ch hi jhande bute nikal rahe ne koi hall

  • @sakattarbal6748
    @sakattarbal6748 2 роки тому

    Sarji 1509 nu kene paiye paji dasio ji

  • @shankarsirsa
    @shankarsirsa 2 роки тому +1

    Dr.Sahab Zinc 21%,33%+DAP ak sath Nal farmer use kar rahen ne.. ohna nu v sandesha deo..

  • @GaganDeep-sy9zd
    @GaganDeep-sy9zd 2 роки тому

    Dr sab zink kis company da vadia hai ji

  • @ajaibsingh8994
    @ajaibsingh8994 2 роки тому

    Listen worthy video for paddy growers 🙏

  • @Sid99994
    @Sid99994 2 роки тому

    ਜਿੰਕ ਅਤੇ ਸੁਪਰ ਦੀ ਕੁਆਲਟੀ ਕਿੱਥੋ ਚੈੱਕ ਕਰਵਾਈਏ

  • @kuldeepnain7362
    @kuldeepnain7362 2 роки тому

    Dr sahab PLZ REPLY Sade kol lucky seed dril mechine nahi hagi asi dap os dril nal khet ch pa sakda ha jis dril na khet nu vahi da

  • @grewal1504
    @grewal1504 2 роки тому +1

    ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ🙏 ਵੀਰ ਜੀ ਮੇਰੀ ਇਸ ਵਿਸ਼ੇ ਤੋਂ ਅਲੱਗ ਇੱਕ ਸਮੱਸਿਆ ਹੈ ਕਿਰਪਾ ਕਰਕੇ ਧਿਆਨ ਦਿਓ🙏ਮੇਰੀ ਕਿਸਾਨ ਨਿਧੀ ਦੀ 11ਵੀਂ ਕਿਸਤ ਆ ਗਈ ਹੈ ਮੈਨੂੰ ਇਸਦਾ ਮੈਸਿਜ ਵੀ ਆ ਗਿਆ ਹੈ।ਇਹ ਕਿਸਤ ਮੇਰੇ ਸੇਵਿੰਗ Ac. ਵਿੱਚ ਨਾ ਆ ਕੇ ਮੇਰੀ ਲਿਮਟ ਵਾਲੇ ਖਾਤੇ ਵਿੱਚ ਆਈ ਹੈ।ਕੀ ਹੁਣ ਇਸੇ ਤਰਾਂ ਹੀ ਆਇਆ ਕਰੇਗੀ ਇਹ ਰਾਸ਼ੀ🙏🙏

    • @grewal1504
      @grewal1504 2 роки тому

      ਮੈਨੂੰ ਲਗਦਾ ਇਸ ਤਰਾਂ ਹੋਰ ਵੀ ਬਹੁਤ ਵੀਰਾਂ ਨਾਲ ਹੋਇਆ ਹੋਵੇਗਾ।

  • @jarnailsingh5548
    @jarnailsingh5548 2 роки тому +1

    Sir ..dsr nal jhona bijiya c ..meeh nal krand hogya c..hlka pani lga dita c...jhona bahr agya c..hun oh wahn sukk gya.hun pani ldo layiea te koi fertilizer jive uriea den di lodh aa??jrur guide kro

    • @GagandeepSingh-ux8fr
      @GagandeepSingh-ux8fr 2 роки тому

      pani la deyo bai...vahan nu jyada sukan na deo jina chir sarra beej nhi niklda

    • @jarnailsingh5548
      @jarnailsingh5548 2 роки тому

      @@GagandeepSingh-ux8fr beej tn sara agya veer bahr...
      Hun pani kis tra launa te uriea kdo pauni??

  • @dabblerfarmer7770
    @dabblerfarmer7770 2 роки тому +1

    Hlo veer appa D A P , ZINC and POTASH kadduu wich paa skde hmm???

    • @gurdeepsidhu2993
      @gurdeepsidhu2993 2 роки тому +1

      ਮੇਰਾ ਵੀ ਇਹੀ ਸਵਾਲ ਹੈ ਪੋਟਾਸ਼ ਤੇ ਸਿੰਗਲ ਸੁਫ਼ਰ ਕੱਦੂ ਤੋ ਪਹਿਲਾਂ ਪਾ ਸਕਦੇ ਆ ਕੇ ਨਹੀਂ

    • @dabblerfarmer7770
      @dabblerfarmer7770 2 роки тому

      @@gurdeepsidhu2993 Dr.saab dss ni rhe kuj v??

    • @gurdeepsidhu2993
      @gurdeepsidhu2993 2 роки тому +1

      @@dabblerfarmer7770 ਕੋਈ ਗੱਲ ਨਹੀਂ ਦੱਸ ਦੇਣਗੇ ਜਦੋਂ ਟਾਈਮ ਲੱਗਿਆ

  • @balwantgill3488
    @balwantgill3488 2 роки тому

    ਡਾ ਸਾਹਿਬ ਜੀ ਮੌਸਮ ਦੀ ਤਾਜਾ ਜਾਣਕਾਰੀ ਹੁਣ ਹਰ ਰੋਜ਼ ਦਿਆਂ ਕਰੋ ਧੰਨਵਾਦ

  • @gurshersingh4310
    @gurshersingh4310 2 роки тому +1

    Waheguru ji ka khalsa waheguru ji ki fathe

  • @sandeepsingh8089
    @sandeepsingh8089 2 роки тому +2

    Sir PR 113 te v fertilizer video bnao uttrakhand vaste

  • @deepgallary9098
    @deepgallary9098 2 роки тому

    ਅਸੀਂ ਮਿਊਰੇਟ ਆਫ ਪੋਟਾਸ਼ ਹੀ ਲੲੀ 1500 ਦੀ ਇਕ ਬੋਰੀ

  • @jivansandhu840
    @jivansandhu840 2 роки тому

    ਧੰਨਵਾਦ ਵੀਰ ਜੀ

  • @amanchahal5795
    @amanchahal5795 2 роки тому

    Dr Sahib ji tuhadiaan video weakh k te sun k bach giyayji

  • @gurjeetsidhu3520
    @gurjeetsidhu3520 2 роки тому +1

    Waheguru ji ka khalsa waheguru Ji ki Fateh

  • @mandeepbrar64
    @mandeepbrar64 2 роки тому +1

    Light nahi aundi saade erea ch g, siddi bijai fail, jarnetr ch oil fokna painda

  • @bharatkamboz786
    @bharatkamboz786 2 роки тому

    Co-operative society to mifco potash chkki aa. Kehnde ohnda result ni hega ...glti hogi

  • @g-onedandiwal7147
    @g-onedandiwal7147 2 роки тому

    Aglian videos daa wait rhugaa

  • @hardilbrar6895
    @hardilbrar6895 2 роки тому

    bai sach sach daseo jhone da jhad aschi 85 man aunda sade ta aya ni kde 75 masa aunda

  • @dharamjeetmaan6039
    @dharamjeetmaan6039 2 роки тому

    Veer ji potash 15 kg, urea 20 kg aur zink 33% 5 kg mila k pa skde a...jhona 6,7 din da ho gya??

    • @mandeepsandhu7811
      @mandeepsandhu7811 2 роки тому

      Dr Saab kade v reply nai karde jo marji pochi jao

    • @Dhaliwalalpha9489
      @Dhaliwalalpha9489 2 роки тому

      Mix krk naa paao taa best RESULT milega alag alag he paao

  • @gurlalsingh9551
    @gurlalsingh9551 2 роки тому

    ਪਨਿਰੀ ਵਿਚ ਨਿਮਾਟੋਡ ਨੂੰ ਕਿਮੇਂ ਰੋਕਿਆ ਜਾਵੇ

  • @ParvinderSingh-yq5jd
    @ParvinderSingh-yq5jd 2 роки тому +2

    Waheguru ji ka khalsa
    Waheguru ji ki Fateh khalsa ji

  • @sukhjinderpannu7293
    @sukhjinderpannu7293 2 роки тому

    Thanks 🙏🙏🙏

  • @rasalsinghvirk8666
    @rasalsinghvirk8666 2 роки тому

    35 din da johna ho gia d A p 25 kg paee aa hun supar na paea

  • @lovdeepsingh7110
    @lovdeepsingh7110 2 роки тому

    Sir MOP Aina mahenga kiwe ho gya , dugna rate e ho gya

  • @jatindergrewalPB10
    @jatindergrewalPB10 2 роки тому

    Dr sab jhone de paneri te chelated zinc or loha te nano urea spray Kari c next day tip burning ho gyi now ki Kari a paneri theak karn lyi

  • @agriculture9231
    @agriculture9231 2 роки тому

    Sir SOP ( sulphate of potash) da fydda hai v k nhi Nalle annde ne aa chloride free hundi a

  • @pradeepjandu177
    @pradeepjandu177 2 роки тому

    1718 da d s r da sahi time ki h dr.sahab

  • @janpalchahal9850
    @janpalchahal9850 2 роки тому

    Gud information dr saab

  • @Farmer_Bnde420
    @Farmer_Bnde420 2 роки тому

    Sir Kanak ch potash pai c adhi bori ki jhone ch b pa deiye ji

  • @maan5794
    @maan5794 2 роки тому

    ਬਾਈ ਜੀ ਬਿਜਾਈ ਵਾਲੇ ਝੋਨੇ ਨੂੰ ਜ਼ਿੰਕ ਪਟਾਸ਼ ਮੈਗਨੀਸ਼ ਕਿੰਨੇ ਦਿਨਾਂ ਤੇ ਪਾਈਏ

    • @bindermaanmaan4972
      @bindermaanmaan4972 2 роки тому

      ਦੂਜੇ ਰੇਹ ਨਾਲ ਪਾ ਲਿਆ ਜਾਵੇਗਾ

    • @maan5794
      @maan5794 2 роки тому

      ਯੂਰੀਆ ਅੱਧਾ ਗੱਟਾ ਨਾ ਦਿੱਤਾ ਸੀ ਕਰੰਡ ਹੋ ਗਿਆ ਸੀ ਝੋਨਾ ਪਾਣੀ ਛੇਤੀ ਲਾਉਣਾ ਪੈ ਗਿਆ ਸੀ

  • @MohanLal-rc4cj
    @MohanLal-rc4cj 2 роки тому

    Npk ya single super pa sakde

  • @BaljinderSingh-is4zu
    @BaljinderSingh-is4zu 2 роки тому

    Urea+ zinc+potash mix kar ke pa sakde haan.( please answer)

  • @ਕਲਾਨੌਰਏਰੀਆ
    @ਕਲਾਨੌਰਏਰੀਆ 2 роки тому +1

    ਵੀਰ ਸਾਡੇ ਖੇਤ ਵਿੱਚ ਪੋਟਾਸ਼ ਦੀ ਕਮੀ ਆ ਕਣਕ ਨੂੰ 40ਕਿਲੋ ਏਕੜ ਦੀ ਪਾਈ ਸੀ ਝੋਨੇ ਨੂੰ ਲੋਡ ਪਉ

    • @bindermaanmaan4972
      @bindermaanmaan4972 2 роки тому

      ਪੱਚੀ ਕਿਲੌ ਕਿੱਲੇ ਦੀ ਜੀਰੀ ਵਿੱਚ ਤੇ ਪੱਚੀ ਕਣਕ ਵਿੱਚ

  • @gurpreet3534
    @gurpreet3534 2 роки тому

    ਤਿੰਨ ਕਿਹੜੀਆਂ ਜੀ ਲੋਕ 11 ਬੋਰੀਆ ਆਲੇ ਜਾ 5/6 ਆਲੇ ਵੀ ਬੈਠੇ ਆ ਹੁਣ ਨਵਾ ਕੰਮ ਚਲਿਆ ਥਲੇ ਬੀਜਣ ਵਾਲਾ ਦੋ ਦੋ ਬੋਰੀਆਂ ਥਲੇ ਬੀਜੀ ਜਾਂਦੇ ਆ

  • @KuldeepSingh-xi1wu
    @KuldeepSingh-xi1wu 2 роки тому

    Dr sab satshiri Akal ji sugarcane wale khet me DAP Paye ya super 3 sal sugarcane tha dist kaithal Haryana Hybrid jiri

  • @manjindersingh367
    @manjindersingh367 2 роки тому

    Jink da 1 sal da gave pa sakhada ha g 33% walli pano ha g

  • @harvindermaan3917
    @harvindermaan3917 2 роки тому

    PR 113 di urea kado puri kariye?

  • @manjindersingh367
    @manjindersingh367 2 роки тому

    Sat sari akal g super de dose 2 bag ha g 1 Killa de daso g

  • @pardepkumarpardepkumar3523
    @pardepkumarpardepkumar3523 2 роки тому

    1718 pniri bejan da sahi ki time he ji

  • @allinonesohisaab5248
    @allinonesohisaab5248 2 роки тому

    ਬਾਈ ਜਿੰਕ ਤੇ ਮੈਗਨੀਸੀਅਮ ਇਕੱਠੇ ਪਾ ਸਕਦੇ ਹਾਂ ਜਾਂ ਨਹੀਂ

    • @sandhufarm95
      @sandhufarm95 2 роки тому

      Zink alag palo appa urea nal pai c sirra result milea

  • @nishansinghgill125
    @nishansinghgill125 2 роки тому +2

    Bahut vadia

  • @JaspreetSingh-hg6td
    @JaspreetSingh-hg6td 2 роки тому

    Sir zinc te urea vich thoda pani pa sakde a jis nal. Eh mil jawe?

  • @sukhjeetsingh9003
    @sukhjeetsingh9003 2 роки тому

    ਵਹਿਗੁਰੂ ਜੀ

  • @harpreetsinghsingh9744
    @harpreetsinghsingh9744 2 роки тому +1

    1401 ਦੀ ਕਿੰਨੇ ਦਿਨਾਂ ਤੇ ਪੂਰੀ ਕਰਨੀ ਹੈ

  • @amanchahal5795
    @amanchahal5795 2 роки тому +1

    Thanks Sir

  • @rajvirsingh2179
    @rajvirsingh2179 2 роки тому

    Sat Shri akal ji

  • @sakattarbal6748
    @sakattarbal6748 2 роки тому

    Fathe je by je

  • @malkeetbrar8814
    @malkeetbrar8814 2 роки тому

    Loha paa skde aaa g

  • @RajinderSingh-gy7hx
    @RajinderSingh-gy7hx 2 роки тому

    Please share a video about the dates of paddy replantation in Punjab jone wise

  • @kulveersingh4533
    @kulveersingh4533 2 роки тому

    sir pr113 te jankri deo

  • @fatehsingh4977
    @fatehsingh4977 2 роки тому

    Asi kaveri 468 laona a ji kini uria payie ji

  • @amritnirman4396
    @amritnirman4396 2 роки тому

    Sade ta 5 boriaa tak pa dinde ne...patiala area

  • @jasvirkaurchahal1684
    @jasvirkaurchahal1684 2 роки тому

    Sir light kado au 8 ghante

  • @fatehharike7408
    @fatehharike7408 2 роки тому

    Thanks ji

  • @Twins_brother_vloog
    @Twins_brother_vloog 2 роки тому

    Tks sir g

  • @babburai8827
    @babburai8827 2 роки тому

    Dr saab cook bhut bndi a dogar ch koi hal

  • @prishasihag
    @prishasihag 2 роки тому

    dr.sahb aapne comment m jwab dena ku bnd kr diya

  • @ranaranbirsingh1207
    @ranaranbirsingh1207 2 роки тому

    Thx veer g

  • @dilbaghsingh7594
    @dilbaghsingh7594 2 роки тому

    sir 1692 di paniri 12 din di e pehla sagni c per hun virli hoe ja rhi e koi ilaaj dso

    • @sewakbrar2041
      @sewakbrar2041 2 роки тому

      ਭਰਾਵਾਂ 1692 ਪਛੇਤੀ ਕਿਸਮ ਆ ਮੈੰ ਪਿਸਲੀ ਵਾਰ 2 ਕਿੱਲੇ ਲਾਇਆ ਸੀ ਅੱਜੇ 10 ਦਿਨ ਪਨੀਰੀ ਲਗਾਉਣ ਦਾ ਟਾਈਮ ਨਹੀਂ ਅੱਗੇਤੇ ਨੇ ਝਾੜ ਨਹੀ ਦੇਣਾ ਘੱਟੋ ਘੱਟ 15 ਤੋ 25 ਜੁਲਾਈ ਨੂੰ ਲਗਾ

    • @sewakbrar2041
      @sewakbrar2041 2 роки тому

      ਮੇਰੇ ਮਗਰ ਲੱਗ ਕੇ ਇੱਕ ਕਿਲ੍ਹਾ ਝੋਨਾ 15 ਤੋਂ 25 ਜੁਲਾਈ ਨੂੰ ਲਗਾ ਕੇ ਵੇਖ

    • @dilbaghsingh7594
      @dilbaghsingh7594 2 роки тому

      veer ji mai ta jad vi chona late laya chaad ghat aya ta hi es vaar 20 june to start krna e

  • @SHERGILL71
    @SHERGILL71 2 роки тому +1

    ਇਸ ਵਾਰੀ 3 ਯੂਰੀਆ ਹੀ ਪੋਣੀ a । ਪਹਿਲਾ 4 ਯੂਰੀਆ ਪੌਦੇ ਸੀ

  • @RanjitSingh-tw7dq
    @RanjitSingh-tw7dq 2 роки тому

    Ma 1121 nu 3 bag urea pa ke 50 mun to 58 mun Ghar lai Raha hu

  • @gilldeep3051
    @gilldeep3051 2 роки тому

    Veer ji jhona bnd krdo. Punjab da pani bch jayo. Kise hor fasl la lo Je pani na reha. Fer ki kroge veer.

  • @JT-kj9ho
    @JT-kj9ho 2 роки тому

    Magnizum pani kive h

  • @HarjinderSingh-gn8dc
    @HarjinderSingh-gn8dc 2 роки тому

    Pataas kido paeaa

  • @DilpreetFarmer
    @DilpreetFarmer 2 роки тому +2

    Atki supreme 110 jhona 🌾🌾 kine kine lagaona coment karke daso jisne lagaona✍️🚜

  • @binnygossal7173
    @binnygossal7173 2 роки тому

    Good job veer

  • @mandeepjalal8407
    @mandeepjalal8407 2 роки тому

    ਸਰ=126 ਦੀ ਪਨੀਰੀ ਨੂੰ ਕੁਦੋ ਬੀਜ ਸਕਦੇ ਹਾਂ

    • @dilbagsinghmaan3155
      @dilbagsinghmaan3155 2 роки тому

      5 july last aa. Oh v ta j tci paneeri 25 din vich ready kr lwo ta.
      Nhi ta 1 july nu beeji v hoju

  • @rahuljaglan5726
    @rahuljaglan5726 2 роки тому +1

    Chelated zinc ki dose kitne Dale sir

  • @deepinderpalsingh3305
    @deepinderpalsingh3305 2 роки тому

    Good

  • @Farmer_Bnde420
    @Farmer_Bnde420 2 роки тому +1

    Sir liquid Zink da use kime rhu.