Rice initial growth & Fertilizers (ਝੋਨੇ ਦੀ ਗਰੋਥ ਲਈ ਕੀ ਕਰੀਏ) Shergill Markhai

Поділитися
Вставка
  • Опубліковано 23 жов 2024

КОМЕНТАРІ • 725

  • @harjindersinghsandhu642
    @harjindersinghsandhu642 2 роки тому +55

    ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।

  • @besocial8606
    @besocial8606 2 роки тому +17

    ਤੁਹਾਡੀ ਮਾਤਾ ਦੀ ਮੌਤ ਤੇ ਬੁਹਤ ਦੁੱਖ ਦੀ ਗੱਲ ਹੈ ਰੱਬ ਮਾਤਾ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ

  • @TheGurpyar
    @TheGurpyar 2 роки тому

    ਵੀਰ ਜੀ ਮਾ ਬਾਪ ਦਾ ਦੂੱਖ ਭਾਰਾ ਹੁੰਦਾ।ਦਿਲੋ ਹਮਦਰਦੀ ਤੇ ਦੂਖ ਹੈ ਜੀ।ਤੁਸੀ ਬਹੁਤ ਹਿਮਤੀ ,ਸੁਲਝੇ ਇਨਸਾਨ ਹੋ।ਮਾਲਕ ਮੇਹਰਵਾਨ ਹੋਵੇ।ਤੁਸੀ ਬਹੁਤ ਲੋਕਾ ਦੀ ਆਸ ਹੋ।

  • @ਗੁਰਮੀਤਸਿੰਘਢੰਡਾ

    ਵਾਹਿਗੁਰੂ ਜੀ ਮਾਤਾ ਜੀ ਦੀ ਆਤਮਾ ਨੂੰ ਸ਼ਾਨਤੀ ਬਖਸ਼ੇ ਅਤੇ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ।

  • @GurpreetSingh-bh3xi
    @GurpreetSingh-bh3xi 2 роки тому

    ਭਾਈ ਸਾਹਬ ਬਹੁਤ ਦੁੱਖ ਦੀ ਗੱਲ ਮਾਪੇ ਤਾਂ ਸਦਾ ਈ ਲੋੜੀਦੇ ਹਨ ਵਾਹਿਗੁਰੂ ਭਾਣਾਂ ਮੰਨਣ ਦੀ ਸਮਰੱਥਾ ਬੱਖਸ਼ਣ

  • @HarjitSingh-sn1ky
    @HarjitSingh-sn1ky 2 роки тому

    ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਦੀ ਮੌਤ ਸੁਣਕੇ ਬਹੁਤ ਦੁੱਖ ਹੋਇਆ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ

  • @sukhrajsingh2793
    @sukhrajsingh2793 2 роки тому +8

    ਮਾਤਾ ਜੀ ਦੀ ਅਚਾਨਕ ਮੌਤ ਦਾ ਸੁਣ ਕੇ ਬਹੁਤ ਦੁੱਖ ਲੱਗਿਆ ਖਾਲਸਾ ਜੀ ,ਵਾਹਿਗੁਰੂ ਤੁਹਾਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ

  • @Khetibadi1984
    @Khetibadi1984 2 роки тому +13

    ਅਸੀ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕੇ ਮਾਤਾ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਬਕਸ਼ੇ।ਸਤਨਾਮ ਵਾਹਿਗੁਰੂ।

  • @IQBALSINGH-lq5rc
    @IQBALSINGH-lq5rc 2 роки тому

    ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਡਾਕਟਰ ਸਾਹਿਬ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

  • @harnekbhullar2690
    @harnekbhullar2690 2 роки тому +4

    ਮਾਵਾਂ ਤਾਂ ਠੰਢੀਆਂ ਛਾਂਵਾਂ ਹੁੰਦੀਆਂ ਨੇ ਡਾਕਟਰ ਸਾਬ੍ਹ ,ਵਾਹਿਗੁਰੂ ਮਾਤਾ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਰਿਸ਼ਤੇਦਾਰਾਂ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏

  • @grewal1504
    @grewal1504 2 роки тому +3

    ਬਹੁਤ ਦੁੱਖ ਦੀ ਗੱਲ ਹੈ ਜੀ😢ਵਾਹਿਗੁਰੂ ਤੁਹਾਨੂੰ ਸਭ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।ਮਾਤਾ ਜੀ ਨੂੰ ਵਾਹਿਗੁਰੂ ਆਪਣੇ ਚਰਨਾ ਵਿੱਚ ਨਿਵਾਸ ਦੇਵੇ🙏

  • @simarjitdhaliwal5681
    @simarjitdhaliwal5681 2 роки тому +1

    ਵਾਹਿਗੁਰੂ ਮੇਹਰ ਕਰਨ ਮਾਤਾ ਜੀ ਨੂ ਚਰਨਾ ਚ ਨਿਵਾਸ ਬਖਸ਼ਣਾ ਪਰਿਵਾਰ ਨੂੰ ਭਾਣੇ ਅੰਦਰ ਰਖਣਾ🙏🙏

  • @mandeepbains2781
    @mandeepbains2781 2 роки тому

    ਮਾਂ ਦੀ ਮੌਤ ਹੋਈ ਬਹੁਤ ਦੁੱਖਦਾਇਕ ਘਟਨਾਕ੍ਰਮ ਮਾਲਕ ਮੇਹਰ ਕਰਨ ਭਾਣਾ ਮੰਨਣ ਦਾ ਬਲ ਬਖਸ਼ਣ

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਤਹਾਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ 🙏🏼

  • @manpreetbrar2393
    @manpreetbrar2393 2 роки тому

    ਗੱਲ ਸੁਣ ਕੇ ਬਹੁਤ ਦੁੱਖ ਲੱਗਾ, ਵਾਹਿਗੁਰੂ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਭਾਣਾ ਮੰਨਣ ਦਾ ਬਲ ਬਖਸ਼ਣ। ਚੜ੍ਹਦੀਕਲਾ

  • @HarpreetSingh-uc2kp
    @HarpreetSingh-uc2kp 2 роки тому

    ਵਾਹਿਗੁਰੂ 🙏ਮਾਤਾ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ

  • @nachhattarsingh9440
    @nachhattarsingh9440 2 роки тому

    ਵਾਹਿਗੁਰੂ ਮਾਤਾ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਵੱਖਸਣ ਵੀਰ ਜੀ

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @sunnyghotam7870
    @sunnyghotam7870 2 роки тому

    ਬਹੁਤ ਅਸੋਸ ਹੈ ਜੀ ਮਾਤਾ ਜੀ ਦੀ ਆਤਮਾ ਨੂੰ ਗੁਰੂ ਚਰਨਾਂ ਵਿੱਚ ਨਿਵਾਸ ਬਖਸਣ

  • @singhvirk71
    @singhvirk71 2 роки тому

    ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ

  • @sawarnjeetsingh6700
    @sawarnjeetsingh6700 Рік тому

    ਵਾਹਿਗੁਰੂ ਜੀ ਮਾਤਾ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿਛੇ ਪ੍ਰੀਵਾਰ ਨੂੰ ਭਾਣਾਂ ਮੰਨਣ ਦਾ ਬਲ ਬਖਸ਼ਣ

  • @gurpreetbrar1607
    @gurpreetbrar1607 2 роки тому

    ਬਹੁਤ ਅਫਸੋਸ ਵਾਹਿਗੁਰੂ ਵਿਛੜੀ ਹੋਈ ਅਾਤਮਾ ਨੂੰ ਚਰਨਾ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰਭਾਣਾ ਮੰਨਣ ਦਾ ਬਲ ਬਖਸ਼ਣ 🙏🙏

  • @bhupindersingh-qv7gj
    @bhupindersingh-qv7gj 2 роки тому

    ਪ੍ਰਮਾਤਮਾ ਮਾਤਾ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਤੁਹਾਡੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

  • @guriqbalsinghgill5386
    @guriqbalsinghgill5386 2 роки тому

    Dr. Saab ess dukh di ghari chi mein Tuhadey privaar naal hamdardi pargat karda haa. Parmatma mata ji di atma nu apne charna ch niwaas bakshan

  • @jaskaranbhangujaskaranbhan9652
    @jaskaranbhangujaskaranbhan9652 2 роки тому

    ਵਾਹਿਗੁਰੂ ਜੀ mata ਜੀ ਨੂੰ ਆਪਣੇ charna vich niwas bakhsho

  • @gurmeetsidhu9240
    @gurmeetsidhu9240 2 роки тому

    ਵਾਹਿਗੁਰੂ ਜੀ ਮਾਤਾ ਜੀ ਨੂੰ ਅਪਣੇ ਚਰਨਾ ਵਿਚ ਨਿਵਾਸ ਬਖਸ਼ਣ 🙏🙏🙏

  • @amandeepsidhu2707
    @amandeepsidhu2707 2 роки тому

    ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਨ ਵਾਹਿਗੁਰੂ ਜੀ ।

  • @harjindersingh3221
    @harjindersingh3221 2 роки тому

    ਜਾਣਕਾਰੀ ਲਈ ਧੰਨਵਾਦ ਡਾਕਟਰ ਸਾਹਿਬ

  • @j.s.sran.1544
    @j.s.sran.1544 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tejasinghsekhon5030
    @tejasinghsekhon5030 2 роки тому

    ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ

  • @rajpalsidhu260
    @rajpalsidhu260 2 роки тому

    ਅਕਾਲ ਪੁਰਖ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

  • @gurmeetsran3064
    @gurmeetsran3064 2 роки тому

    ਵਾਹਿਗੁਰੂ ਜੀ ਮਾਤਾ ਜੀ ਨੂੰ ਚਰਨਾ ਵਿੱਚ ਨਿਵਾਸ ਬਖਸ਼ਣ

  • @bikramjitsingh3155
    @bikramjitsingh3155 2 роки тому

    ਬੋਹਤ੍ ਦੁਖ੍ ਦੀ ਖਬਰ੍ dr ਸਾਅਬ੍

  • @lagendop2333
    @lagendop2333 2 роки тому +1

    Dr ਸਾਬ ਸੁਨ ਕੇ ਬਹੁਤ ਦੁੱਖ ਹੋਇਆ

  • @joginderjaggamann4473
    @joginderjaggamann4473 2 роки тому

    ਵਾਹਿਗੁਰ ਜੀ ਮਾਤਾ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਣ

  • @Sidhu90615
    @Sidhu90615 2 роки тому

    ਵਾਹਿਗੁਰੂ ਜੀ ਤੁਹਾਨੁੰ ਭਾਣਾ ਮੰਨਣ ਦਾ ਬਲ ਬਖਸੇ

  • @BSSK1182
    @BSSK1182 2 роки тому

    ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਮਾਤਾ ਜੀ ਨੂੰ

  • @inderjitsidhu4665
    @inderjitsidhu4665 2 роки тому

    ਵਾਹਿਗੁਰੂ ਜੀ ਮਾਤਾ ਨੂੰ ਆਪਣੇ ਚਰਨਾ ਚ ਰੱਖਣ ਜੀ

  • @Indersehaj
    @Indersehaj 2 роки тому

    ਵਾਹਿਗੁਰੂ ਜੀ ਭਲਾ ਕਰੇ

  • @GurjitSingh-km8pw
    @GurjitSingh-km8pw 2 роки тому

    ਵਾਹਿਗੁਰੂ ਜੀ ਭਲਾ ਕਰਨ

  • @abhitajghuman3750
    @abhitajghuman3750 2 роки тому

    ਬਹੁਤੀ ਮਾੜੀ ਗੱਲ ਇਕੱਲੀ ਮਾਤਾ ਜੀ ਅੱਗੋਂ ਸੁਣ ਕੇ ਬਹੁਤ ਫ਼ਰਕ

  • @SohanSingh-ue4xb
    @SohanSingh-ue4xb 2 роки тому

    ਸੁਣ ਕੇ ਬਹੁਤ ਦੁਖ ਹੋਇਆ, ਪਰਮਾਤਮਾ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।

  • @rashpreetsingh2548
    @rashpreetsingh2548 2 роки тому +3

    ਵਾਹਿਗੁਰੂ ਵਾਹਿਗੁਰੂ ਮਾਤਾ ਜੀ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।

  • @HarpreetSingh-fk5ql
    @HarpreetSingh-fk5ql 2 роки тому

    ਫ਼ਤਿਹ ਪਰਵਾਨ ਕਰਨੀ ਖਾਲਸਾ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ
    ਮਾਤਾ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ 🙏

  • @arvindersingh6655
    @arvindersingh6655 2 роки тому +1

    It's sad that you lost your mother in such a way people might say that at least she didn't suffer or she saw her grandchildren or jeni rab ne likhi but a losing a family member is always heart-wrenching the pain is unimaginable the only thing we can do is live with their memories and be glad that we got to be a part of it. Waheguru Maher kre.

  • @kabalsinghdhillon1301
    @kabalsinghdhillon1301 2 роки тому

    ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

  • @avtardhillon8366
    @avtardhillon8366 2 роки тому

    ਵਾਹਿਗੁਰੂ ਮਾਤਾ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

  • @jagmalrathee273
    @jagmalrathee273 2 роки тому

    Kuldeep bhai ji 🙏 Aaj ye dukh bhari khabar sun kar bahut bura lga. Paramaatma Mata ji ki Aatma ko apne shree charno me jagah de. Aap ek sher dil nek insan h sabka acha karne ki koshish karte rahte ho parmatma aapko bhi hamesha khush rkhe. Thanks for giving nice information.

  • @satindersinghsarwara5631
    @satindersinghsarwara5631 2 роки тому

    Waheguru mata ji nu charna ch niwas bakhse

  • @manjitsingh2365
    @manjitsingh2365 2 роки тому

    ਬੁਹਤ ਮਾੜਾ ਹੋਇਆ ਵੀਰ ਜੀ ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖ਼ਸ਼ਣ

  • @NirmalSingh-ls2vb
    @NirmalSingh-ls2vb 2 роки тому

    Waheguru ji ..i charan ch niwas bakhsan

  • @ranveetsingh6172
    @ranveetsingh6172 2 роки тому +7

    ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣ

  • @jayantjhorar3713
    @jayantjhorar3713 2 роки тому

    Kuldeep Ji bahut dukh hoya Mata Ji baare sun ke rab Mata Ji noo Apne charna vich rakhe

  • @satnambrar4318
    @satnambrar4318 2 роки тому

    Waheguru ji Mata ji nu apnea charms ch niwaas bakshn

  • @jarnailsinghbadesha6858
    @jarnailsinghbadesha6858 2 роки тому

    Marmatma mata hi nu apne chana vich nivas bakhsan.

  • @BaljinderSingh-wz5ed
    @BaljinderSingh-wz5ed 2 роки тому

    ਵਾਹਿਗੁਰੁ ਸਬ ਦਾ ਭਲਾ ਕਰੀ🙏🏻

  • @Sidhuagriculturefarming9884
    @Sidhuagriculturefarming9884 2 роки тому +1

    Dsr ਝੋਨੇ ਦੀ ਖਾਦਾਂ ਬਾਰੇ video upload kro g

  • @yadvindersingh660
    @yadvindersingh660 2 роки тому

    Waheguru ji mata ji di aatma nu apny chrna ch niwas bakshn

  • @GurmukhSingh-sz6gp
    @GurmukhSingh-sz6gp 2 роки тому

    ਵਾਹਿਗੁਰੂ ਚਰਨਾਂ ਵਿਚ ਨਿਵਾਸ ਬਖਸ਼ੇ ਮਾਤਾ ਜੀ ਨੂੰ

  • @thedivalarmy6967
    @thedivalarmy6967 2 роки тому

    Waheguru ji mata ji nu apne charna ch niwas bakshan

  • @SukhpreetSingh-gw5fc
    @SukhpreetSingh-gw5fc 2 роки тому

    ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਵਖਸਣ ਜੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਵਖਸਣ

  • @RaghvirSinghDhesi
    @RaghvirSinghDhesi 2 роки тому +2

    Waheguru mata ji nu apne charna ch nivas bakshan te parivar nu bhana mann da bal bakshan🙏

  • @RohitSharma-qx9pi
    @RohitSharma-qx9pi 2 роки тому

    ਵਹਿਗੁਰ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਵਹਿਗੁਰੂ ਮੇਹਰ ਕਰੀ ਦਾਤਿਆ

  • @GurpreetSingh-uh4ee
    @GurpreetSingh-uh4ee 2 роки тому

    ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🙏

  • @nirmaljattanwali
    @nirmaljattanwali 2 роки тому

    ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ

  • @rcjattan3189
    @rcjattan3189 2 роки тому

    Wahe guru give ka khalsha wahe guru ji ki phteh. Sat Shri akal ji.

  • @sukhpritsinghsidhu2451
    @sukhpritsinghsidhu2451 2 роки тому

    Waheguru ji Mata ji. Nu charna vjch nivas bakhsen ji

  • @inderpreetsingh6145
    @inderpreetsingh6145 2 роки тому +1

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

  • @dharmindersingh3597
    @dharmindersingh3597 2 роки тому

    ਵਾਹਿਗੁਰੂ ਜੀ ਮਾਤਾ ਜੀ ਦੀ ਆਤਮਾ ਸੱਚਖੰਡ ਨਿਵਾਸ ਬਕਸੇ ਜੀ ਵਾਹਿਗੁਰੂ

  • @jagdishkumar9645
    @jagdishkumar9645 2 роки тому

    Waheguru privar nu bhana manann da bll bakshe

  • @jaspreetbatth4184
    @jaspreetbatth4184 2 роки тому

    Waheguru ji mehar bhare ah hath rakhn

  • @sakattarbal6748
    @sakattarbal6748 2 роки тому

    Waheguru ji tarakki bakhse

  • @beantsingh9797
    @beantsingh9797 2 роки тому

    ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਲੈਣਾ

  • @butasingh7657
    @butasingh7657 2 роки тому

    Waheguru Ji Mata Ji nu Aapne charna ch niwas Bakshi Ji waheguru Ji waheguru Ji waheguru Ji waheguru Ji waheguru Ji

  • @blackprince3515
    @blackprince3515 2 роки тому +1

    Dr. saab Mata ji liye bahut afsoos. we are with you. Permatma Bhala kre

  • @avtarjhandjhand5875
    @avtarjhandjhand5875 2 роки тому

    ਪਰਮਾਤਮਾ ਮਾਤਾ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

  • @navdeepramana7478
    @navdeepramana7478 2 роки тому

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sheeshpal5363
    @sheeshpal5363 2 роки тому

    Waheguru ji {hna nu Apne charna vich niws den

  • @NAGINDER_SINGH
    @NAGINDER_SINGH 2 роки тому

    Waheguru ji bhana mnn da bal bakshn.🙏🏻

  • @Dhaliwal_Farms
    @Dhaliwal_Farms 2 роки тому

    ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਵਾਹਿਗੁਰੂ ਜੀ

  • @RajinderSingh-xt2bc
    @RajinderSingh-xt2bc 2 роки тому

    ਬਹੁਤ ਅਫਸੋਸ

  • @gurmailsinghsandhawalia5427
    @gurmailsinghsandhawalia5427 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 🙏, ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ

  • @Manjindersingh-yt8uv
    @Manjindersingh-yt8uv 2 роки тому

    ਵਾਹਿਗੁਰੂ ਜੀ ਮਾਤਾ ਜੀ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

  • @13dhillon22
    @13dhillon22 2 роки тому

    Veer ji main tuhade naal shok sanjha karda han, parmatma tuhanu dukh jhallan di samratha deve.

  • @guryaadsingh6685
    @guryaadsingh6685 2 роки тому

    ਸਤਨਾਮ ਵਹਿਗੂਰ

  • @gaganbrar6174
    @gaganbrar6174 2 роки тому

    Waheguru mehar kre te mata ji nu charna ch niwas bakhshe

  • @khattraagriculture5476
    @khattraagriculture5476 2 роки тому

    Waheguru ji meher kare

  • @preetbatti8931
    @preetbatti8931 2 роки тому

    Waheguru Ji apne charna vich nivas bakshe Mata Ji nu 🙏🙏

  • @pirthy4034
    @pirthy4034 2 роки тому

    Mata ji bare sun k dukh hoya, waheguru agge bhla kre

  • @sakattarbal6748
    @sakattarbal6748 2 роки тому

    Waheguru ji phlli kru paji

  • @harpreetsodhe9349
    @harpreetsodhe9349 2 роки тому +1

    ਵਾਹਿਗੁਰੂ ਮੇਹਰ ਕਰਨ ਜੀ

  • @Sade_Pind_Sade_Khet
    @Sade_Pind_Sade_Khet 2 роки тому

    ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🏻🙏🏻🙏🏻

  • @NirmalSingh-hu9bg
    @NirmalSingh-hu9bg 2 роки тому

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ

  • @MiKAsingh2020
    @MiKAsingh2020 2 роки тому

    Buhat dukh wali khabar a ji
    Parmatma waheguru mata ji nu apne charna ch niwas sathan bakshan

  • @sahibvirsingh461
    @sahibvirsingh461 2 роки тому +1

    ਵਾਹਿਗੁਰੂ ਜੀ

  • @manjinderkaur9760
    @manjinderkaur9760 2 роки тому +2

    dr.sahib mata g bare sun k buht dukh hoya. Waheguru g mata g nu charna bich niwas bakhan 😔

  • @chaterjitsingh354
    @chaterjitsingh354 2 роки тому

    ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ ਜੀ,,,ਵਾਹਿਗੁਰੂ ਜੀ ਭਾਣਾ ਮਂਨਣ ਦਾ ਬਲ ਬਖਸੇ

  • @gurjotsingh8thb78
    @gurjotsingh8thb78 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਮਾੜਾ ਹੋਇਆ ਜੀ ਵਾਹਿਗੁਰੂ ਸਭ ਉਪਰ ਮਿਹਰ ਰੱਖੇ ।

  • @LakhvirSingh-tc8oh
    @LakhvirSingh-tc8oh 2 роки тому

    waheguru ji bhana manan da bal baksan

  • @jugpreetgora1403
    @jugpreetgora1403 2 роки тому

    Waheguru maher kra