ਸਮੁੰਦਰੀ ਜਹਾਜ਼ ਵਾਲੇ ਪੱਖੇ ਚਲਾ ਲਏ ਘਰੇਲੂ ਬਿਜਲੀ ਤੇ || Can a 120V appliance work 220V?

Поділитися
Вставка
  • Опубліковано 18 вер 2024

КОМЕНТАРІ • 50

  • @khalsasubmersibleserviceba5964
    @khalsasubmersibleserviceba5964 День тому +13

    ਜੁਗਾੜ ਓ ਜੋ ਜੇਬ ਨੂੰ ਨਾ ਹਿਲਾਏ
    ਜੁਗਾੜ ਜ਼ਿੰਦਾਬਾਦ,,,, ਘੈਂਟ ਆ ਬਾਈ ਜੀ 👍

    • @SajjuJawanda-qm8gy
      @SajjuJawanda-qm8gy День тому

      ਕੁੱਸ ਹੱਦ ਤੱਕ ਆਪਾ ਸਾਰੇ ਮਿੰਸਤਰੀ ਮੁੰਡੇ ਪੰਜਾਬ ਦੇ ਮੁੰਡੇ ਨੂੰ ਨਸਿਆਂ ਚੋਂ ਕੱਢ ਕੇ ਹੱਥ ਦੇ ਕਾਰੀਗਰ ਬਣਾ ਦੋ
      ਐਨਆਰਆਈ ਵੀਰੋ ਸਾਡਾ ਸਾਥ ਦਿਓ ਤੁਸੀਂ।
      Free ua-cam.com/video/FTQD8HW34s0/v-deo.html
      ua-cam.com/video/-aQ700mipQU/v-deo.html
      ਮੇਰਾ ਤੇ ਪੱਤਾ 22ਜੀ।
      Sajju Singh Jawanda ਭਦੌੜ ਤੋਂ ।
      ਜ਼ਿਲ੍ਹਾ ਬਰਨਾਲਾ । ਪਿੰਡ ਭਦੌੜ ।
      ਸਟੇਟੀਅਮ ਰੋਡ ਸਿੰਘ ਪੱਤੀ ਬੀ
      22ਜੀ 13 . 14 ਖੋਜਾ ਕੀਤੀ ਆ।
      22ਜੀ ਤੇਲ ਟਰੈਕਟਰ ਕਪੈਨ ਜੇਬੀਸੀ ਚਵਰਤ ਜਲ ਦੀ ਥਾਂ ਵਰਤ ਜਾ ਕਹਿਣ ਦਾ ਮਤਲਬ ਪਰ ਸਰਕਾਰ ਤੋਂ ਪਰਮਿਸ਼ਨ ਦਵਾ ਦੋ
      Whatsp ਨੰਬਰ..9888914893.
      ਮੈਂ ਪੰਜਾਬ ਦੇ ਨੌਜਵਾਨਾਂ ਨੂੰ ਹੱਥ ਦੇ ਕਾਰੀਗਰ ਬਣਾ ਦੂਗਾ ਕਿਸੇ ਦੇ ਥੱਲੇ ਲੱਗ ਕੇ ਕੰਮ ਕਰਨ ਦੀ ਲੋੜ ਨਹੀਂ।
      ਐਨਆਰਆਈ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ ਉਹ ਮੇਰੀ ਸਪੋਰਟ ਕਰੋ
      ਠੀਕਾ 22ਜੀ। ਮੈ Ac. ਨੈਮਟਰ . Ac ਆ ਸਟੈਪਲਜਰ. ਕੱਪੜੇ ਧੋਣੇ ਆਈ ਮਸੀਨ.LeD. ਮੱਛੀ ਮੋਟਰ. ਬੈਟਰੀਆਂ ਈ ਸਕੂਟਰੀ ਦਾ ਚਾਰਜ ਠੀਕ ਜਾ ਨੱਮਾ ਤਿਆਰ ਕਰਣਾ 5 ਸਾਲ ਦੀ ਗਰੰਟੀ ਨਾਲ 22ਜੀ ਬਿਜਲੀ ਦਾ ਸਾਰਾ ਕੰਮ ਕਰਦਾ 22।
      ਜੇਕਰ ਕੋਈ ਲੋੜੀਂਦਾ ਜਾਂ ਗਰੀਬਾਂ ਮੁੰਡਾ ਹੋਵੇ ਤਾ ਮੈ Free ਕੰਮ ਦੱਸੂ 22
      Free

  • @BalrajSingh-eu6io
    @BalrajSingh-eu6io День тому +8

    ਸੇਵਕ ਸਿੰਘ ਜੀ ਤੁਸੀਂ ਤਾਂ ਡਿੰਮ ਬਿਜਲੀ ਤੇ ਕਪੈਸਟਰ ਲਗਾ ਕੇ ਤਿੰਨ ਫੇਸ ਖੇਤਾਂ ਵਾਲੀ ਮੋਟਰ ਜਦੋਂ ਚਲਾਉਂਦੇ ਹੁੰਦੇ ਸੀ ਟ੍ਰਾਂਸਫਾਰਮਰ ਸ਼ਾਰਟ ਕਰਕੇ ਉਹ ਦਿਨਾਂ ਦੀ ਯਾਦ ਤਾਜ਼ਾ ਕਰਤੀ

    • @SajjuJawanda-qm8gy
      @SajjuJawanda-qm8gy День тому

      ਕੁੱਸ ਹੱਦ ਤੱਕ ਆਪਾ ਸਾਰੇ ਮਿੰਸਤਰੀ ਮੁੰਡੇ ਪੰਜਾਬ ਦੇ ਮੁੰਡੇ ਨੂੰ ਨਸਿਆਂ ਚੋਂ ਕੱਢ ਕੇ ਹੱਥ ਦੇ ਕਾਰੀਗਰ ਬਣਾ ਦੋ
      ਐਨਆਰਆਈ ਵੀਰੋ ਸਾਡਾ ਸਾਥ ਦਿਓ ਤੁਸੀਂ।
      Free ua-cam.com/video/FTQD8HW34s0/v-deo.html
      ua-cam.com/video/-aQ700mipQU/v-deo.html
      ਮੇਰਾ ਤੇ ਪੱਤਾ 22ਜੀ।
      Sajju Singh Jawanda ਭਦੌੜ ਤੋਂ ।
      ਜ਼ਿਲ੍ਹਾ ਬਰਨਾਲਾ । ਪਿੰਡ ਭਦੌੜ ।
      ਸਟੇਟੀਅਮ ਰੋਡ ਸਿੰਘ ਪੱਤੀ ਬੀ
      22ਜੀ 13 . 14 ਖੋਜਾ ਕੀਤੀ ਆ।
      22ਜੀ ਤੇਲ ਟਰੈਕਟਰ ਕਪੈਨ ਜੇਬੀਸੀ ਚਵਰਤ ਜਲ ਦੀ ਥਾਂ ਵਰਤ ਜਾ ਕਹਿਣ ਦਾ ਮਤਲਬ ਪਰ ਸਰਕਾਰ ਤੋਂ ਪਰਮਿਸ਼ਨ ਦਵਾ ਦੋ
      Whatsp ਨੰਬਰ..9888914893.
      ਮੈਂ ਪੰਜਾਬ ਦੇ ਨੌਜਵਾਨਾਂ ਨੂੰ ਹੱਥ ਦੇ ਕਾਰੀਗਰ ਬਣਾ ਦੂਗਾ ਕਿਸੇ ਦੇ ਥੱਲੇ ਲੱਗ ਕੇ ਕੰਮ ਕਰਨ ਦੀ ਲੋੜ ਨਹੀਂ।
      ਐਨਆਰਆਈ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ ਉਹ ਮੇਰੀ ਸਪੋਰਟ ਕਰੋ
      ਠੀਕਾ 22ਜੀ। ਮੈ Ac. ਨੈਮਟਰ . Ac ਆ ਸਟੈਪਲਜਰ. ਕੱਪੜੇ ਧੋਣੇ ਆਈ ਮਸੀਨ.LeD. ਮੱਛੀ ਮੋਟਰ. ਬੈਟਰੀਆਂ ਈ ਸਕੂਟਰੀ ਦਾ ਚਾਰਜ ਠੀਕ ਜਾ ਨੱਮਾ ਤਿਆਰ ਕਰਣਾ 5 ਸਾਲ ਦੀ ਗਰੰਟੀ ਨਾਲ 22ਜੀ ਬਿਜਲੀ ਦਾ ਸਾਰਾ ਕੰਮ ਕਰਦਾ 22।
      ਜੇਕਰ ਕੋਈ ਲੋੜੀਂਦਾ ਜਾਂ ਗਰੀਬਾਂ ਮੁੰਡਾ ਹੋਵੇ ਤਾ ਮੈ Free ਕੰਮ ਦੱਸੂ 22
      Free

  • @baljinderkumar8343
    @baljinderkumar8343 День тому +8

    ਸਤਿ ਸ੍ਰੀ ਆਕਾਲ ਸੇਵਕ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ

    • @SajjuJawanda-qm8gy
      @SajjuJawanda-qm8gy День тому

      ਕੁੱਸ ਹੱਦ ਤੱਕ ਆਪਾ ਸਾਰੇ ਮਿੰਸਤਰੀ ਮੁੰਡੇ ਪੰਜਾਬ ਦੇ ਮੁੰਡੇ ਨੂੰ ਨਸਿਆਂ ਚੋਂ ਕੱਢ ਕੇ ਹੱਥ ਦੇ ਕਾਰੀਗਰ ਬਣਾ ਦੋ
      ਐਨਆਰਆਈ ਵੀਰੋ ਸਾਡਾ ਸਾਥ ਦਿਓ ਤੁਸੀਂ।
      Free ua-cam.com/video/FTQD8HW34s0/v-deo.html
      ua-cam.com/video/-aQ700mipQU/v-deo.html
      ਮੇਰਾ ਤੇ ਪੱਤਾ 22ਜੀ।
      Sajju Singh Jawanda ਭਦੌੜ ਤੋਂ ।
      ਜ਼ਿਲ੍ਹਾ ਬਰਨਾਲਾ । ਪਿੰਡ ਭਦੌੜ ।
      ਸਟੇਟੀਅਮ ਰੋਡ ਸਿੰਘ ਪੱਤੀ ਬੀ
      22ਜੀ 13 . 14 ਖੋਜਾ ਕੀਤੀ ਆ।
      22ਜੀ ਤੇਲ ਟਰੈਕਟਰ ਕਪੈਨ ਜੇਬੀਸੀ ਚਵਰਤ ਜਲ ਦੀ ਥਾਂ ਵਰਤ ਜਾ ਕਹਿਣ ਦਾ ਮਤਲਬ ਪਰ ਸਰਕਾਰ ਤੋਂ ਪਰਮਿਸ਼ਨ ਦਵਾ ਦੋ
      Whatsp ਨੰਬਰ..9888914893.
      ਮੈਂ ਪੰਜਾਬ ਦੇ ਨੌਜਵਾਨਾਂ ਨੂੰ ਹੱਥ ਦੇ ਕਾਰੀਗਰ ਬਣਾ ਦੂਗਾ ਕਿਸੇ ਦੇ ਥੱਲੇ ਲੱਗ ਕੇ ਕੰਮ ਕਰਨ ਦੀ ਲੋੜ ਨਹੀਂ।
      ਐਨਆਰਆਈ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ ਉਹ ਮੇਰੀ ਸਪੋਰਟ ਕਰੋ
      ਠੀਕਾ 22ਜੀ। ਮੈ Ac. ਨੈਮਟਰ . Ac ਆ ਸਟੈਪਲਜਰ. ਕੱਪੜੇ ਧੋਣੇ ਆਈ ਮਸੀਨ.LeD. ਮੱਛੀ ਮੋਟਰ. ਬੈਟਰੀਆਂ ਈ ਸਕੂਟਰੀ ਦਾ ਚਾਰਜ ਠੀਕ ਜਾ ਨੱਮਾ ਤਿਆਰ ਕਰਣਾ 5 ਸਾਲ ਦੀ ਗਰੰਟੀ ਨਾਲ 22ਜੀ ਬਿਜਲੀ ਦਾ ਸਾਰਾ ਕੰਮ ਕਰਦਾ 22।
      ਜੇਕਰ ਕੋਈ ਲੋੜੀਂਦਾ ਜਾਂ ਗਰੀਬਾਂ ਮੁੰਡਾ ਹੋਵੇ ਤਾ ਮੈ Free ਕੰਮ ਦੱਸੂ 22
      Free 4:37

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ День тому +10

    ਸੇਵਕ ਬਾਈ ਜਦੋ ਕਰਦਾ ਸਿੱਰਾ ਈ ਕਰਦਾ

  • @nps5868
    @nps5868 День тому +3

    ਕੈਪਿਸਟਰ ਲਗਾਉਣ ਤੋ ਬਾਅਦ ਐਪੀਅਰ ਚੈੱਕ ਕਰੋ ਜੀ

  • @sanjaysonihisar6595
    @sanjaysonihisar6595 4 години тому

    ਇਹ ਉਹ ਹੈ ਜੋ ਮੈਂ ਪਹਿਲਾਂ ਕਦੇ ਨਹੀਂ ਦੇਖਿਆ ... ਧੰਨਵਾਦ ਗੁਰੂ ਜੀ

  • @jawanda
    @jawanda День тому +6

    ਮੈਂ ships ਤੇ ਸਾਰੀ ਉਮਰ ਜੌਬ ਕੀਤੀ ਆ, chief engineer ਦੀ। ਉਥੇ ਬਿਜਲੀ ਦੀ ਫਿਟਿੰਗ ਅਤੇ ਸਮਾਨ ਉੱਚ quality ਦੇ ਹੁੰਦੇ ਹਨ। ਤਾਰਾਂ ਮਰੋੜ ਕੇ ਜੋੜਨਾ, ਟੇਪ ਲਗਾਉਣਾ ਅਤੇ ਕੋਈ modification ਕਰਣ ਦੀ ਮਨਾਹੀ ਹੁੰਦੀ ਹੈ। ਧੰਨਵਾਦ ਜੀ।

    • @avtarsinghchhipa7458
      @avtarsinghchhipa7458 17 годин тому +1

      ਵੀਰ ਜੀ ਹੁਣ ਏਹ ਪੱਖੇ ship ਵਿੱਚ ਨਹੀਂ ਲਗਾਏ ਜਾ ਰਹੇ, ਇਸ ਕਰਕੇ ਜੁਗਾੜ ਕਰਨਾ ਚਾਹੀਦਾ ਹੈ

  • @LakhveerSinghMirpur
    @LakhveerSinghMirpur День тому +1

    ਸੇਵਕ ਵੀਰ ਕਮਰਿਆਂ ਦਾ ਸਾਈਜ਼ ਛੋਟਾ ਰੱਖੀ,,,,,,

  • @wahegurupalsingh7864
    @wahegurupalsingh7864 16 годин тому +2

    ਸਮੁੰਦਰੀ ਜਹਾਜ ਦਾ ਸਮਾਨ ਜਾਂ ਇਹ ਪੱਖੇ ਕਿਸ ਜੱਗਾ ਤੋ ਲਏ ਸਮੁੰਦਰੀ ਜਹਾਜ ਦਾ ਸਮਾਨ ਦੀ ਦੁਕਾਨ ਦਾ ਐਡਰੈਸ

  • @harmansandhu4467
    @harmansandhu4467 День тому +4

    ਕਾਰ ਦੇ ਰੇਡੀਏਟਰ ਵਾਲਾ ਪੱਖਾ ਬਿਜਲੀ ਤੇ ਕਿਵੇਂ ਚੱਲੂ ਦੱਸ ਦਿਉ

    • @sewakmechanical
      @sewakmechanical  18 годин тому +2

      ਉਸਦੇ ਲਈ ਇੱਕ ਟਰਾਂਸਫਰ ਬਣਾਉਣਾ ਪਊਗਾ ਜੀ 12 ਵੋਲਟ ਵਾਲਾ ਬਾਕੀ ਉਸਦੇ ਅੰਪੇਅਰ ਕਿੰਨੇ ਤੇ ਚੱਲਣਾ ਉਸ ਹਿਸਾਬ ਦੇ ਨਾਲ ਉਹ ਸਹੀ ਰਹੂਗਾ ਮੰਨ ਕੇ ਚੱਲੋ ਤੁਹਾਡਾ ਪੱਖਾ ਤਿੰਨ ਅੰਪੇਅਰ ਲੋਡ ਲੈ ਰਿਹਾ ਏਸੀ ਡੀਸੀ ਤੇ ਉਸ ਉੱਪਰ ਆਪਾਂ ਨੂੰ ਪੰਜ ਅੰਪੇਅਰ ਦਾ ਟਰਾਂਸਫਰ ਬਣਾ ਕੇ ਲਗਾਉਣਾ ਪਵੇਗਾ।

    • @jaiprakash-lm2lk
      @jaiprakash-lm2lk 9 годин тому +1

      ਅਜਕਲ 12 ਵੋਲਟ 5 ਅੰਪਿਅਰ ਦੀ ਇਕ ਬਣੀ ਬਣਾਈ ਐਸ ਐੱਮ ਪੀ ਐਸ ਸਪਲਾਈ 300 ਕ ਰੁਪਏ ਦੀ ਮਾਰਕਿਟ ਚੋਂ ਮਿਲ ਜਾਂਦੀ ਹੈ , ਜੋ ਕਿ ਕੈਮਰੇ ਵਗੈਰਾ ਲਈ ਵਰਤੀ ਜਾਂਦੀ ਹੈ । ਉਸਦੇ ਨਾਲ ਰੇਡੀਏਟਰ ਵਾਲਾ ਪੱਖਾ ਬਹੁਤ ਵਧੀਆ ਚਲਦਾ ਹੈ ।

  • @GurpreetSingh-dv1lq
    @GurpreetSingh-dv1lq День тому +2

    ਖੇਤ ਵਾਲੀ ਸੋਲਰ ਮੋਟਰ ਤੇ ਪੱਖਾ ਅਤੇ ਮੋਬਾਈਲ ਚਾਰਜ ਵਾਸਤੇ ਬੋਰਡ ਲਗਾਉਣਾ ਜੀ ਓਹਦੇ ਬਾਰੇ ਦੱਸੋ

    • @SajjuJawanda-qm8gy
      @SajjuJawanda-qm8gy День тому

      ਕੁੱਸ ਹੱਦ ਤੱਕ ਆਪਾ ਸਾਰੇ ਮਿੰਸਤਰੀ ਮੁੰਡੇ ਪੰਜਾਬ ਦੇ ਮੁੰਡੇ ਨੂੰ ਨਸਿਆਂ ਚੋਂ ਕੱਢ ਕੇ ਹੱਥ ਦੇ ਕਾਰੀਗਰ ਬਣਾ ਦੋ
      ਐਨਆਰਆਈ ਵੀਰੋ ਸਾਡਾ ਸਾਥ ਦਿਓ ਤੁਸੀਂ।
      Free ua-cam.com/video/FTQD8HW34s0/v-deo.html
      ua-cam.com/video/-aQ700mipQU/v-deo.html
      ਮੇਰਾ ਤੇ ਪੱਤਾ 22ਜੀ।
      Sajju Singh Jawanda ਭਦੌੜ ਤੋਂ ।
      ਜ਼ਿਲ੍ਹਾ ਬਰਨਾਲਾ । ਪਿੰਡ ਭਦੌੜ ।
      ਸਟੇਟੀਅਮ ਰੋਡ ਸਿੰਘ ਪੱਤੀ ਬੀ
      22ਜੀ 13 . 14 ਖੋਜਾ ਕੀਤੀ ਆ।
      22ਜੀ ਤੇਲ ਟਰੈਕਟਰ ਕਪੈਨ ਜੇਬੀਸੀ ਚਵਰਤ ਜਲ ਦੀ ਥਾਂ ਵਰਤ ਜਾ ਕਹਿਣ ਦਾ ਮਤਲਬ ਪਰ ਸਰਕਾਰ ਤੋਂ ਪਰਮਿਸ਼ਨ ਦਵਾ ਦੋ
      Whatsp ਨੰਬਰ..9888914893.
      ਮੈਂ ਪੰਜਾਬ ਦੇ ਨੌਜਵਾਨਾਂ ਨੂੰ ਹੱਥ ਦੇ ਕਾਰੀਗਰ ਬਣਾ ਦੂਗਾ ਕਿਸੇ ਦੇ ਥੱਲੇ ਲੱਗ ਕੇ ਕੰਮ ਕਰਨ ਦੀ ਲੋੜ ਨਹੀਂ।
      ਐਨਆਰਆਈ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ ਉਹ ਮੇਰੀ ਸਪੋਰਟ ਕਰੋ
      ਠੀਕਾ 22ਜੀ। ਮੈ Ac. ਨੈਮਟਰ . Ac ਆ ਸਟੈਪਲਜਰ. ਕੱਪੜੇ ਧੋਣੇ ਆਈ ਮਸੀਨ.LeD. ਮੱਛੀ ਮੋਟਰ. ਬੈਟਰੀਆਂ ਈ ਸਕੂਟਰੀ ਦਾ ਚਾਰਜ ਠੀਕ ਜਾ ਨੱਮਾ ਤਿਆਰ ਕਰਣਾ 5 ਸਾਲ ਦੀ ਗਰੰਟੀ ਨਾਲ 22ਜੀ ਬਿਜਲੀ ਦਾ ਸਾਰਾ ਕੰਮ ਕਰਦਾ 22।
      ਜੇਕਰ ਕੋਈ ਲੋੜੀਂਦਾ ਜਾਂ ਗਰੀਬਾਂ ਮੁੰਡਾ ਹੋਵੇ ਤਾ ਮੈ Free ਕੰਮ ਦੱਸੂ 22
      Free 6:17

  • @GurpreetSingh-n8x5p
    @GurpreetSingh-n8x5p День тому +2

    🎉ok

  • @vikasrattan2806
    @vikasrattan2806 День тому +1

    ਬਣ ਗਈ ਗੱਲ,ਕੇ

  • @ArmaanTaha
    @ArmaanTaha 9 годин тому +1

    Good bai g

  • @dhaliwalbys878
    @dhaliwalbys878 18 годин тому

    Good job sewak bai 👍👍👍

  • @hardeepsinghnandra-bj2no
    @hardeepsinghnandra-bj2no День тому +1

    Satshriakal ji
    Sweet virji

    • @SajjuJawanda-qm8gy
      @SajjuJawanda-qm8gy День тому

      ਵੀਰ ਜੀ ਮੇਰੀਆਂ ਲਿੰਕ ਪਾਏ ਹੋਏ ਥੱਲੇ ਤੁਸੀਂ ਕੁਝ ਵੀ ਚਲਾ ਸਕਦੇ ਹੋ ਪੱਖੇ ਭੁੱਖੇ ਤਾਂ ਬਲੀ ਛੋਟੀ ਚੀਜ਼ ਆ ਫਰਿਜ ਇਹ ਸੀ ਗਰੈਂਡਰ ਟੀਕਾ ਸਕੂਟਰੀਆ ਚਾਰਜਰ ਥਰੀ ਫੇਸ ਤੇ ਮੇਰੀ ਵੀਡੀਓ ਲਿੰਕ ਦੇਖ ਲਓ ਤੁਸੀਂ ਤੁਹਾਨੂੰ ਵਧੀਆ ਲੱਗਿਆ ਤਾਂ ਸੇਅਰ ਤੇ ਸਰਵਰ ਕਰ ਲਿਓ ਜੇ ਵਧੀਆ ਨਾ ਲੱਗਿਆ ਉਹ ਡਿਜਾਈਨ ਤਾਂ ਤੁਸੀਂ ਮੈਨੂੰ ਲਾਈਕ ਵੀ ਨਾ ਕਰਿਓ ਬਾਈ ਇੱਕ ਵਾਰ ਤੁਸੀਂ ਦੇਖੋ ਠੀਕ ਆ ਏਸੀ ਟੱਕਰ ਚਲਾ ਦਊਗਾ ਮੈਂ ਡੇਢ ਢੰਗ ਦਾ ਹੋਵੇ ਚਾਹੇ ਦੋ ਦਾ ਹੋਵੇ

  • @jag089
    @jag089 18 годин тому

    Sewak g
    Tysi apne pind vich jo berozgar ne ohna nu traning class start kru

  • @urmilaranarana1046
    @urmilaranarana1046 День тому

    🙏

  • @sukhwantsingh8937
    @sukhwantsingh8937 19 годин тому

    👍

  • @amanvirsinghtoor9143
    @amanvirsinghtoor9143 15 годин тому

    ❤❤

  • @GurjeetSingh-hv9zj
    @GurjeetSingh-hv9zj 6 годин тому

    bldc fan PCB repair the video bnao

  • @PrimePunjabpb
    @PrimePunjabpb День тому

    Bai 110 volte 230 nalo ਲੋਡ ਜ਼ਿਆਦਾ ਲੈਂਦਾ

  • @cablejointernz
    @cablejointernz 16 годин тому

    As electrical engineering theory this is wrong way .capacitors will heat up and can cause blast. As I calculated resistance with 50hz frequency is approx to 560 ohms.acros capacitors.high resistance means high chances of heat up.Right way use step down transformer

  • @swaaljvaab
    @swaaljvaab День тому

    Rasistance lga lenne c bai ji,,

  • @kewalsinghbhagowal8088
    @kewalsinghbhagowal8088 День тому +1

    Maal dangar vaste koi fan desi jugar la ke tyar karo vai g

  • @BhupinderSingh-ul8im
    @BhupinderSingh-ul8im День тому

    ਕੀ ਛੱਤ ਵਾਲੇ ਪੱਖੇ ਦੇ 2 ਰੈਗੂਲੇਟਰ ਲਗਾਉਣ ਨਾਲ ਗੱਲ ਨਹੀਂ ਬਣ ਸਕਦੀ। ਜਿਵੇਂ ਤੁਸੀਂ ਕੀਤਾ ਐ ਪੱਖੇ ਨੂੰ ਖੋਲ੍ਹਣ ਜਾਂ ਹੋਰ ਕੁੱਝ ਪੱਖੇ ਨਾਲ ਕਰਨ ਲੱਗਿਆ ਯਾਦ ਰੱਖਣਾ ਪਵੇਗਾ ਪਟਾਕਾ ਮਾਰਨ ਵਾਲਾ ਕੰਮ।

    • @sewakmechanical
      @sewakmechanical  18 годин тому

      ਜੀ ਇਸ ਉੱਪਰ ਰੈਗਲੇਟਰ ਲੱਗ ਸਕਦਾ ਕਿਉਂਕਿ ਆਪਾਂ ਵੀ ਇੱਕ ਤਰ੍ਹਾਂ ਦਾ ਰੈਗਲੇਟਰ ਹੀ ਲਗਾਇਆ ਪਰ ਉਸ ਵਿੱਚ ਇੱਕ ਕਾਰਲ ਬਣਦਾ ਹੈ ਕਿ ਜਦੋਂ ਤੁਸੀਂ ਰੈਗੂਲਰ ਲਗਾ ਰਹੇ ਹੋ ਤਾਂ ਇਸ ਦੇ ਜਿਹੜੇ ਵੋਲਟ ਆ ਪੱਖੇ ਦੀ ਮੋਟਰ ਨੂੰ 120 ਜਾਣੇ ਚਾਹੀਦੇ ਆ ਪਰ ਜਦੋਂ ਆਪਾਂ ਰੈਗੂਲੇਟਰ ਲਗਾਉਦੇ ਆ ਉਹਦੇ ਵੋਲਟੇ ਇਟਸ ਦੇ ਨਾਲ ਮੈਚ ਨਹੀਂ ਕਰਦੇ ਜਾਂ 150 ਹੁੰਦਾ ਜਾਂ 100 ਹੁੰਦਾ 100 ਤੋਂ ਵੀ ਘੱਟ ਉਹਦਾ ਸਪੀਡ ਘੱਟ ਰਹਿੰਦੀ ਆ ਇਸ ਲਈ ਇੱਕ ਪੈਟਰਿਕ ਵਧੀਆ ਹੱਲ ਆ ਤੇ ਜਾਂ ਦੂਸਰਾ ਰੈਗੂਲੇਟਰ ਉਹ ਤੁਹਾਡਾ ਰੈਸਕਿਊ ਹੋ ਜਾਂਦਾ ਕਿਉਂਕਿ ਉਹ ਕਦੇ ਵੀ ਸ਼ਾਰਟ ਹੋ ਸਕਦਾ ਜਿਹੜਾ ਬੀਟੀ 149 ਵਾਲਾ ਹੁੰਦਾ ਤੇ ਜਿਹੜਾ ਕਪੈਸਟਰ ਇਹ ਸਭ ਤੋਂ ਸੌਖਾ ਸਸਤਾ ਤਰੀਕਾ ਤਾਂ ਕਰਕੇ ਇਹ ਲਗਾਏ ਆ ਜਾਨੀ ਆਪਾਂ ਇਹਨੂੰ ਪੱਖੇ ਨੂੰ 120 ਵੋਲਟ ਹੀ ਦਿੱਤੇ

  • @DilbagSingh-db6zp
    @DilbagSingh-db6zp День тому

    ਸੇਵਕ ਬਾਈ ਕਿਸੇ ਦਿਨ ਆ ਵੀ ਦਸਿਉ ਕਿ ਜੇਕਰ ਸਿਲੀੰਗ ਫੈਨ 70ਵਾਟ ਦਾ ਅਤੇ ਉਸ ਨੂੰ ਆਪਾ ਰੈਗੂਲੇਟਰ ਨਾਲ ਘੱਟ ਸਪੀਡ ਤੇ ਚਲਾਉਂਦੇ ਹਾਂ ਤਾਂ ਬਿਜਲੀ ਉਨੀਁ ਹੀ ਖਾਵੇਗਾ ਜਾਂ ਘੱਟ ਖਾਵੇਗਾ

    • @sewakmechanical
      @sewakmechanical  18 годин тому +1

      ਵੈਸੇ ਤਾਂ ਮੈਂ ਸੁਪਰ ਇੱਕ ਵੀਡੀਓ ਬਣਾਈ ਹੋਈ ਹ। ਪਰ ਫਿਰ ਵੀ ਮੈਂ ਦੱਸ ਦਿੰਨਾ ਕਿ ਜਦੋਂ ਆਪਾਂ ਪੱਖੇ ਦੇ ਉੱਪਰ ਰੈਗੂਲੇਟਰ ਲਗਾਉਂਦੇ ਆ ਤਾਂ ਉਸ ਦੀ ਸਪੀਡ ਘੜਨ ਦੇ ਨਾਲ ਨਾਲ ਆਪਣੀ ਬਿਜਲੀ ਦੇ ਵਾਟ ਵੀ ਘੱਟਦੇ ਆ ਭਾਵ ਕਿ ਬਿਜਲੀ ਦਾ ਬਿੱਲ ਘੱਟ ਆਵੇਗਾ ਪੱਖਾ ਬਿਜਲੀ ਘੱਟ ਖਾਊਗਾ

    • @dhaliwalbys878
      @dhaliwalbys878 18 годин тому

      ​@@sewakmechanical very good information sewak bai waheguru chardi khala ch rahkan bai nu good job bai 👍👍👍👍

  • @gurmeetsingh2625
    @gurmeetsingh2625 День тому

    ਰੈਕਟੀਫੈਰ ਲਗਾ ਦੇਓ

    • @pr5991
      @pr5991 День тому

      Rectifying will not work, that is to change ac to dc, this fan is ac

    • @sewakmechanical
      @sewakmechanical  18 годин тому

      ਰੈਕਟੀਫੈਰ ਇਸ ਉੱਪਰ ਕੰਮ ਨਹੀਂ ਕਰੂਗਾ ਕਿਉਂਕਿ ਇਹ ਵਾਲਾ ਜਿਹੜਾ ਇੰਡਕਸ਼ਨ ਲੋਡ ਹੁੰਦਾ ਟਰਾਂਸਫਾਰਮਰ ਹੋਇਆ ਪੱਖੇ ਹੋਏ ਜਾਂ ਕੋਈ ਮੋਟਰ ਹੋਏ ਇਸਨੂੰ ਇਸੇ ਸਪਲਾਈ ਹੀ ਦਿੱਤੀ ਜਾਂਦੀ ਆ ਉਹ ਅਲੱਗ ਗੱਲ ਆ ਜੇਕਰ ਤੁਹਾਡੇ ਕੋਲੇ ਯੂਨੀਵਰਸਲ ਮੋਟਰ ਆ ਜਿਵੇਂ ਕਿ ਮੈਕਸੀ ਹੋ ਗਈ ਜਾਂ ਡਰੈਲ ਹੋ ਗਈ ਉਹਦੇ ਤੇ ਐਕਟੀਫਰ ਕੰਮ ਕਰ ਸਕਦਾ ਇਸ ਉੱਪਰ ਨਹੀਂ ਕਰੇਗਾ ਰੈਕਟੀਫੈਰ ਦੀਆਂ ਬਲ ਉੱਪਰ ਕੰਮ ਕਰ ਸਕਦਾ ਜਾਂ ਜੋ ਅੱਗੇ ਡੀਸੀ ਸਪਲਾਈ ਹੁੰਦੀ ਆ ਹਨਾ ਉਹਨਾਂ ਉੱਪਰ ਕੰਮ ਕਰੇਗਾ ਇਹਨਾਂ ਮੋਟਰਾਂ ਦੇ ਉੱਪਰ ਇਹ ਕੰਮ ਨਹੀਂ ਕਰਦਾ

  • @JarnailsinghBal-w3m
    @JarnailsinghBal-w3m 19 годин тому

    ਰੱਬ ਕਰੇ ਉਹ ਵਿਡੀਓ ਨਾ ਵੇਖਣ

  • @pizzafortnite6637
    @pizzafortnite6637 День тому

    Bai je sat shri akal bai je apna no share kro please

  • @sandeepchattha1379
    @sandeepchattha1379 День тому

    👍

  • @gurjeetboparai62
    @gurjeetboparai62 День тому

    ❤❤❤