ਜਦੋਂ ਸਰਦਾਰਾਂ ਨੇ ਘੜੇ ਵਿੱਚ ਪਾ ਕੇ ਦੱਬਤੀ ਨਿੱਕੀ ਜਹੀ ਕੁੜੀ.ਕਹਿੰਦੇ ਅਸੀਂ ਜੀਜੇ ਬਣ ਸਕਦੇ ਆ ਪਰ ਸਾਲੇ ਨੀ

Поділитися
Вставка
  • Опубліковано 1 гру 2024

КОМЕНТАРІ • 28

  • @kapoorsinghbrar1248
    @kapoorsinghbrar1248 2 роки тому +3

    ਧਨ ਹਨ ਬਾਬਾ ਜੀ ਜਿਨਾ ਨੇ ਕਿਨਾ ਸੋਹਨਾ ਇਤਿਹਾਸ ਦੱਸਿਆ ਸ਼ੁਕਰ ਹੈ ਆਪ ਜੀ ਦਾ

  • @harveersingh8367
    @harveersingh8367 Рік тому

    ਬਹੁਤ ਸੋਹਣਾ ਚਾਨਣਾ ਪਾਇਆ ਇਤਿਹਾਸ ਤੇ ਧੰਨਵਾਦ ਬਾਪੂ ਜੀ 🙏🙏

  • @gurlabhsingh5617
    @gurlabhsingh5617 2 роки тому +1

    ਬਹੁਤ ਵਧੀਆ ਗੱਲ ਹੈ

  • @bluepen215
    @bluepen215 2 роки тому +1

    Boht vdia g

    • @naibsingh9656
      @naibsingh9656 Рік тому

      😊😅😅😅😅😅😅😅😅😅😅😅😅

  • @bluepen215
    @bluepen215 2 роки тому

    Thanks

  • @bluepen215
    @bluepen215 2 роки тому

    Great a

  • @jagtarsingh1186
    @jagtarsingh1186 Рік тому

    ਗਲ ਤਾ ਇ ਵੀ ਸੂਣਨ ਆਲੀ ਆ

  • @bluepen215
    @bluepen215 2 роки тому

    Boht vdia

  • @bluepen215
    @bluepen215 2 роки тому

    Very good

  • @bluepen215
    @bluepen215 2 роки тому

    Good a

  • @brargaming6766
    @brargaming6766 2 роки тому

    Good luck

  • @bluepen215
    @bluepen215 2 роки тому

    Good

  • @sardarmohd2639
    @sardarmohd2639 2 роки тому

    🙏

  • @bluepen215
    @bluepen215 2 роки тому

    Hor v eho jahe bandia nu le k aao g

  • @bluepen215
    @bluepen215 2 роки тому

    Hor v eho jahe bandia nu le k aao

  • @BhupinderSingh-kx5se
    @BhupinderSingh-kx5se 2 роки тому

    Bappu ji kudi nu jamn te mar dinde c fr Massi kitho agi ji glt kh Rae o ji sorry

  • @bluepen215
    @bluepen215 2 роки тому

    Thanks again

  • @bluepen215
    @bluepen215 2 роки тому

    Hor v video bnao

  • @1Amansidhu
    @1Amansidhu 2 роки тому +1

    ਇਤਿਹਾਸ ਨੂੰ ਵਿਗਾੜਨ ਦਾ ਇਹ ਪੀੜ੍ਹੀ ਦਾ ਬੜਾ ਵੱਡਾ ਯੋਗਦਾਨ ਆ ਪਤੰਦਰ ਬੰਬਾ ਵਾਂਗੂੰ ਗੱਪ ਕਹਾਣੀਆ ਛੱਡੀ ਜਾਂਦੇ ਆ, ਸਾਧਾ ਦੀ ਜਮਾਤ ਸਾਲੀ ਆਵਦੇ ਘਰ ਤਾਂ ਵਸਾ ਨਹੀਂ ਸਕਦੀ ਸੀ ਕਿਸੇ ਦੀ ਜੰਮੀ ਕੁੜੀ, ਉਦੇ ਮਰਨ ਬਾਰੇ, ਫਿਰ ਓਨੂੰ ਬਚਾ ਕੇ ਓਦੇ ਆਉਣ ਵਾਲੀ ਪੀੜ੍ਹੀ ਦੀਆ ਗੱਲ ਦਾ ਏਨਾ ਸੁੱਕੂ ਪਤਾ ਹੋਣਾ।
    ਵਹਿਮ ਭਰਮ ਤਾਂ ਪਹਿਲਾ ਹੀ ਲੋਟ ਨਹੀਂ ਆ ਰਹੇ ਤੁਸੀ ਹੋਰ ਨਾ ਫਲਾਓ

    • @SonofPunjab
      @SonofPunjab  2 роки тому

      ਵੀਰੇ ਪਹਿਲਾਂ ਬਡਰੁੱਖਾਂ ਪਿੰਡ ਆ ਕੇ ਪਤਾ ਕਰ,ਜੇ ਝੂਠ ਹੋਇਆ ਤਾਂ ਦੱਸੀਂ

    • @1Amansidhu
      @1Amansidhu 2 роки тому

      @@SonofPunjab ਬਾਈ ਪਿੰਡੋ ਕੀ ਪੁਸ਼ਨਾ ਪੁਰਾਣੀ ਪੀੜ੍ਹੀ ਨੂੰ ਤਾਂ ਬਹੁਤ ਜਿਆਦਾ ਆਪਣਾ ਇਤਿਹਾਸ ਵਿਗਾੜਨ ਨੂੰ ਜਾਂ ਕਹਿ ਸਕਦੇ ਆ ਹਿੰਦੂ ਧਰਮ ਦਾ ਰਲਾਵਾ ਕਰਨ ਨੂੰ ਵਰਤਿਆ ਗਿਆ ਜਿਦੇ ਵਿੱਚੋ ਅਗਲੀ ਪੀੜੀ ਨੂੰ ਵੀ ਰੰਗ ਚੜਿਆ ਕਿਉੰਕਿ ਬਾਤਾ ਤਾਂ ਆਪਾ ਵੀ ਵੱਢਿਆ ਤੋਂ ਹੀ ਸੁਣੀਆਂ, ਪਰ ਵੱਡੇ ਬਾਈ ਮੈ ਬਡਰੁੱਖਾਂ ਵੀ ਕਈ ਵਾਰ ਆਇਆ ਤੇ ਮੈ ਪੜਤਾਲ ਕਰਨੀ ਜਰੂਰੀ ਵੀ ਨਹੀਂ ਸਮਜਦਾਂ ਕਿਉੰਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ।
      ਜੇਕਰ ਉਸ ਵੇਲੇ ਦੇ ਹਾਕਮਾਂ ਨੇ ਸਾਧਾ ਦੇ ਚਮਤਕਾਰ ਨਾ ਦਿਮਾਗ ਚੋ ਵਾਰੇ ਹੁੰਦੇ ਸ਼ਾਇਦ ਆਪਾ ਨੂੰ ਕੈਨੇਡਾ ਅਮਰੀਕਾ ਨੇ ਭੱਜਣਾ ਪੈਂਦਾ, ਖਾਸ ਕਰਕੇ ਆਪਣੇ ਸਿੱਖ ਧਰਮ ਦਾ ਬੇੜਾ ਡੋਬਣ ਚੋ ਤੇ ਡੇਰਿਆਂ ਨੂੰ ਉਬਾਰਨ ਦੀ ਵਜਾ ਵੀ ਇਹੀ ਆ।
      ਆਪਾ ਨੂੰ ਮੂਰਤੀ ਪੂਜਾ, ਦਸਮੀ ਮਨਾਉਣੀ, ਮੱਸਿਆ ਮਨਾਉਣੀ, ਸਮਾਧ ਪੂਜਣਾ ਸਖ਼ਤ ਮਨਾ ਸੀ ਫਿਰ ਇਹ ਕਿੰਨੇ ਵਾਰਤਾ ਇਹ ਬਜੁਰਗਾ ਦੇ ਦਿਮਾਗ ਚੋ।
      ਬਾਕੀ ਮੈ ਕਿਸੇ ਦੇ ਵਿਚਾਰ ਬਦਲਣ ਨੂੰ ਨਹੀਂ ਲਿਖਿਆ ਜੀਦੀ ਜਿੱਦਾ ਦੀ ਸੋਚ ਆ ਸੋਚਣ ਦੀ ਅਜਾਦੀ ਆ ਸੋਚੋ, ਪਰ ਤਰਕ ਤੋ ਸਖਣੇ ਨਾ ਹੋਵੋ ਕਿਸੇ ਨੂੰ ਵੱਡਾ ਕਰਕੇ ਆਪਣੇ ਆਪ ਨੂੰ ਛੋਟਾ ਕਰ ਰਹੇ ਹੋ।

  • @bluepen215
    @bluepen215 2 роки тому +1

    Thanks

  • @bluepen215
    @bluepen215 2 роки тому +1

    Hor v eho jahe bandia nu le k aao

  • @bluepen215
    @bluepen215 2 роки тому

    Good a

  • @bluepen215
    @bluepen215 2 роки тому

    Hor v eho jahe bandia nu le k aao g

  • @bluepen215
    @bluepen215 2 роки тому +1

    Thanks

  • @bluepen215
    @bluepen215 2 роки тому

    Hor v eho jahe bandia nu le k aao g