[PART 3] Gurbani Debate : Bhai Kulbir Singh of Toronto and Inder S. Ghagga

Поділитися
Вставка
  • Опубліковано 26 жов 2024
  • [PART 3] Gurbani Debate : Bhai Kulbir Singh of Toronto and Inder S. Ghagga
    Gurdwara Tapoban Sahib, Toronto

КОМЕНТАРІ • 656

  • @josantop2819
    @josantop2819 4 роки тому +14

    ਵਿਚਾਰ ਹੋ ਰਹੀ ਹੈ ਇਹ ਬਹੁਤ ਵਧੀਆ ਗੱਲ ਹੈ।
    ਬਹੁਤ ਵਧੀਆ ਵਿਚਾਰ ਹੋਈ।
    ਚੰਗੀ ਗੱਲ ਇਹ ਹੈ ਕਿ ਕਿਸੇ ਨੇ ਡਾਂਗਾ ਨੀ ਕੱਢਿਆ।

  • @heenakumari4162
    @heenakumari4162 2 роки тому +6

    ਟਕਸਾਲੀ ਨੂੰ ਤਾਂ ਬੋਲਣ ਦਾ ਈ ਨੀ ਪਤਾ ਕਿਸੇ ਬਜੁਰਗ ਨਾਲ ਕਿਵੇ ਗਲ ਕਰੀ ਦੀ ਬਾਪੂ ਇੰਦਰ ਸਿੰਘ ਘੱਗਾ ਜੀ ਬਿਲਕੁਲ ਸਹੀ ਕੇਹ ਰਹੇ ਨੇ

  • @msingh5740
    @msingh5740 10 місяців тому +4

    ਇਹ ਵੀਰਾਂ ਦੇ ਅੰਦਰ ਇੰਨਾ ਹੰਕਾਰ ਹੈ ਕਿ ਧੱਕੇ ਨਾਲ ਆਪਣੀ ਗੱਲ ਨੂੰ ਹੀ ਮਨਾਉਣ ਦੀ ਜਿੱਦ ਵਿੱਚ ਵਹਿਸ ਕਰ ਰਹੇ ਹਣ। ਮੰਨ ਚੋਂ ਅਗਰ ਹੰਕਾਰ ਤੇ ਕਠੋਰਤਾ ਨਹੀਂ ਗਏ ਤਾਂ ਦੂਜੇ ਦੇ ਮੁਹੋਂ ਨਿਕਲੇ ਸੱਚੇ ਬੋਲ ਭੀ ਪ੍ਰਵਾਨ ਨਹੀਂ ਹੁੰਦੇ।

  • @KashmirSingh-lx1ll
    @KashmirSingh-lx1ll 5 років тому +18

    ਸਰਦਾਰ ਇੰਦਰ ਸਿੰਘ ਘੱਗਾ ਜੀ ਦੀ ਹਰ ਗੱਲ ਬਾਦਲੀਲ ਹੈ।

  • @babeksingh9024
    @babeksingh9024 6 років тому +45

    ਵਾਹਿਗੁਰੂ ਜੀਉ ।ਮੈਂ ਇੰਦਰ ਸਿੰਘ ਘੱਘਾ ਜੀ ਦੀਆਂ ਸਾਰੀਆਂ ਦਲੀਲਾਂ ਨਾਲ ਸਹਿਮਤ ਨਹੀ ਪਰ ਭਾਈ ਕੁਲਬੀਰ ਸਿੰਘ ਜੀ ਦੇ ਬੋਲ ਬਾਣੀ ਦਾ ਲਹਿਜਾ ਹਮਲਾਵਰ ਲਹਿਜਾ ਹੈ ਜੋ ਸਾਹਮਣੇ ਵਾਲੇ ਨੂੰ ਨੀਵਾਂ ਦਿਖਾਉਣ ਵਾਲੀ ਹੈ ।ਸਰਦਾਰ ਕੁਲਬੀਰ ਸਿੰਘ ਜੀ ਨੂੰ ਆਪਣੇ ਆਪ ਨੂੰ ਵੀ ਨਿਮਰਤਾ ਦਾ ਧਾਰਨੀ ਹੋਣ ਦੀ ਸਖਤ ਜਰੂਰਤ ਹੈ ਮੈਂ ਇਹ ਮਹਿਸੂਸ ਕਰਦਾ ।

    • @arvindersinghbhullar8605
      @arvindersinghbhullar8605 2 роки тому +7

      ਸ੍ਰ ਕੁਲਬੀਰ ਸਿੰਘ ਵਰਗਾ ਸਿੰਘ ਹੋਣਾਂ ਮੁਸ਼ਕਿਲ ਹੈ ਸਚ ਦੇ ਧਾਰਨੀ

    • @akaur4533
      @akaur4533 2 роки тому +3

      ਘੱਘਾ ਵੀ ੲਿੱਦਾ ਹੀ ਬੋਲਦਾ ਹੈ

    • @AP-sd3ej
      @AP-sd3ej 2 роки тому

      Nimrta ta tahi aougi j ik naal judoge .. j ik naal judoge ta mukko meat mass ta rola jdo dya mnn ch aou kise janwar maarn ta ki kise pthr nu hit krn ch apne app ch bura lggu kyuki pathr vich v jaan hai..
      ALL in All Ik naal jude bina na nimrta na dya oni bss ahi kuch chli jana .. kine swaal ehna guru te krte k guru ne aye kyu ni kita ! Jd k bani kehnde guru jo mrji krke oh kise hukam ch ni apa hukam ch eh guruji nu hi smja rhe .. Fer nimrta kihne deni??

    • @GurdeepSingh-wr4dz
      @GurdeepSingh-wr4dz 3 місяці тому

      Hnji । ਉਹ ਇੰਝ ਲਗਦਾ ਜਿਵੇਂ ਗੁੱਸੇ ਵਿੱਚ ਗੱਲ਼ ਕਰ ਰਹੇ ਆ ਇੰਝ ਕਿਵੇਂ ਵੀਚਾਰ ਹੋਵੇਗੀ ਫੇਰ। ਸਿੰਘ ਵਿੱਚ ਥੋੜ੍ਹੀ ਜੇਹੀ ਵੀ ਨਿਮਰਰਤਾ ਨਹੀਂ ਹੈਗੀ। ਇਹੋ ਜਿਹੇ ਹੰਕਾਰੇ ਬੰਦੇ ਨਾਲ ਵਿਚਾਰ ਨਹੀਂ ਹੋ ਸਕਦੀ

  • @ChanDhillon
    @ChanDhillon 2 роки тому +22

    Who is here after hearing the sad news that Bhai Kulbir Singh has left us 😞

    • @DarthV27
      @DarthV27 2 роки тому

      Me. Such a blessed soul.

    • @vardaantv542
      @vardaantv542 Рік тому

      WAHEGURU JI BHAI KULBIR SINGH JI NE APNE CHARNA KAMLA VICH SDIVI NIVAAS BAKHSHAN JI TE PARIVAAR NU BHANA MANNAN DA BAL BAKHSHAN JI

    • @gursewaksingh9698
      @gursewaksingh9698 Рік тому

      Waheguru ji😢

  • @Jhugianwalesardar
    @Jhugianwalesardar 5 років тому +8

    ਪ੍ਰੋ. ਸਾਹਿਬ ਜੀ ਇਹ ਸਭ ਕੁਝ ਲੋਕ ਆਉਣ ਵਾਲੇ ਸਮੇਂ ਵਿੱਚ ਸਮਝ ਜਾਣਗੇ ਪਰ ਇਹ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸ਼ਕਤੀ ਦੱਸਦੇ ਹਨ ਕਿ ਲੋਕ ਇਹਨਾਂ ਦੇ ਪਿੱਛੇ ਅੰਨੇਵਾਹ ਲੱਗੇ ਹੋਏ ਹਨ ਪ੍ਰੋ .ਸਾਹਿਬ ਜੀ ਠੀਕ ਕਹਿੰਦੇ ਹਨ

  • @gillgurpreetsingh6965
    @gillgurpreetsingh6965 5 років тому +20

    ਅਾਪਣੇ ਹਿਸਾਬ ਨਾਲ ਹੀ ਅਾਪਣੀ ਮਨੌਤਾਂ ਨੂੰ ਲੋਕਾਂ ਤੇ ਥੋਪਣ ਦੇ ਲੲੀ ਗੁਰਬਾਣੀ ਦੇ ਅਰਥ ਕਰੀਂ ਜਾਂਦੇ ਹੋ ਚੋਲ਼ਿਅਾਂ ਵਾਲ਼ਿਓ

    • @HardeepSingh-nr4im
      @HardeepSingh-nr4im 4 роки тому +1

      ਘੱਗਾ ਤੇਰਾ ਫੁੱਫੜ ਲੱਗਦਾ ਤੂੰ ਓਹਦੀਆਂ ਮਨੌਤਾਂ ਨੂੰ ਸਹੀ ਦੱਸਦਾ

  • @jastinderpalsingh4436
    @jastinderpalsingh4436 4 роки тому +18

    ਇਹਨਾਂ ਦੇ ਦਿਮਾਗ ਵਿੱਚ ਉਹ ਚੀਜ਼ ਨਹੀਂ ਆਉਣੀ ਜਿੰਨਾਂ ਮਰਜ਼ੀ ਇਹਨਾਂ ਨੂੰ ਸਮਝਾਉ

  • @premsingh3939
    @premsingh3939 4 роки тому +15

    ਧੰਨਵਾਦ ਭਾਈ ਸਾਹਿਬ ਇੰਦਰ ਸਿੰਘ ਘੱਗਾ ਜੀ ਦਾ।

    • @HardeepSingh-nr4im
      @HardeepSingh-nr4im 4 роки тому +1

      ਮੇਰੇ ਨਾਲ ਗੱਲ ਕਰ ਓਏ ਘਗੇ ਦੀਆ ਚੇਲਿਆਂ 6284951590

    • @kuljinderbahga7139
      @kuljinderbahga7139 3 роки тому

      ਕਿਉਂ ਬਾਈ ਤੂੰ ਜਿਆਦਾ ਸਿਆਣਾ ਜੋ ਤੇਰੇ ਨਾਲ ਗੱਲ ਕਰੇ ਬਾਈ

  • @BSMANN-ll2cp
    @BSMANN-ll2cp Рік тому +4

    ਘੱਗਾ ਜੀ ਦੀ ਗੱਲ ਬਾਈ ਲੋਜਿਕ ਹੈ, ਦੂਜੇ ਭਾਈ ਸਾਹਿਬ ਜੀ ਧੱਕੇ ਨਾਲ ਗੱਲ ਰੱਖ ਰਹੇ ਹਨ।

  • @KulwinderSingh-jf7oy
    @KulwinderSingh-jf7oy Рік тому +3

    ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਬਹੁਤ ਵਧੀਆ ਵਿਚਾਰ ਦਿੱਤੇ ਤੁਸੀਂ 🙏🙏👍👍

  • @RajinderSingh-ri7bw
    @RajinderSingh-ri7bw 5 років тому +6

    ਭਰੀਐ ਮਤ ਪਾਪਾਂ ਕੇ ਸੰਗ, ਓਹ ਧੋਪੇ ਨਾਵੈ ਕਿ ਰੰਗ ।
    ਨਾਮ ਦੀ ਮਹਿਮਾ ਆਪਣੀ ਹੀ ਵਿਲੱਖਣ ਹੈ ।ਹਾਂ ਬੰਦੇ ਦੀ ਕਿਰਤ ਵਿਚੋਂ ਨਾਮ ਟਪਕਣਾ ਚਾਹੀਦਾ ਹੈ ।

    • @HardeepSingh-nr4im
      @HardeepSingh-nr4im 4 роки тому

      ਸਹੀ ਕਿਹਾ ਰਾਜਿੰਦਰ ਸਿੰਘ ਵੀਰ ਜੀ ਤੁਸੀਂ

  • @SatinderSingh-lf7yq
    @SatinderSingh-lf7yq 5 років тому +20

    ਏਨਾ ਨੂੰ ਸਿਰਫ ਮਸ਼ਿਨਰੀ ਹੀ ਦਿਸਦੇ ਵਾਂ ਸਾਲਿਆ ਨੂੰ । ਘੱਗਾ ਜੀ ਸਹੀ ਹਨ

    • @HardeepSingh-nr4im
      @HardeepSingh-nr4im 4 роки тому +1

      ਗਾਲ੍ਹ ਨਾ ਕੱਢ ਟਕਸਾਲੀ ਸਿੰਘਾਂ ਨੂੰ ਢੱਡਰੀਆਂਵਾਲੇ ਦਾ ਵੇਖਲਾ ਕੀ ਹਸ਼ਰ ਹੋਇਆ ਹੁਣ ਫਿਰਦਾ ਬੰਦੂਕਾਂ ਦੀ ਸ਼ਾਵੇਂ

    • @kuljinderbahga7139
      @kuljinderbahga7139 3 роки тому

      ਸਹੀ ਕਿਹਾ ਪ੍ਰਭ ਵੀਰ

  • @sarwansingh6900
    @sarwansingh6900 6 років тому +39

    ਕਿਤੇ ਖਾਲਸਾ ਜੀ ਤੁਸੀ ਕਹਿਦੇ ਹੋ ਕਿ ਮਾਸ ਨਹੀ ਖਾਣਾ ਚਾਹੀਦਾ ਤੇ ਕਿਤੇ ਗੁਰੂ ਘਰਾਂ ਵਿੱਚ ਝਟਕੇ ਲੱਗ ਰਹੇ ਨੇ ੳੁਥੇ ਕੋੲੀ ਵੀ ਨਹੀ ਬੋਲਦਾ । ਕਿਤੇ ਮਰਯਾਦ ਹੋਰ ਕਿਤੇ ਹੋਰ ਸਭ ਥਾਂ ਤੇ ਅਾਕਾਲ ਤਖ਼ਤ ਸਾਹਿਬ ਦੀ ਮਰਯਾਦਾ ਲਾਗੁ ਕਰੋ ਜੀ । ਜਿਅਾਦਾ
    ਤਰ ਝਗੜੇ ਖਤਮ ਹੋ ਜਾਣਗੇ ।

    • @vipykairon
      @vipykairon 5 років тому +2

      ਮਾਸ ਮਾਸ ਕਰ ਮੂਰਖ ਝਗੜੇ

    • @Im-kh3hv
      @Im-kh3hv 5 років тому

      Maas Maas kar moorakh zhagde

    • @tttgggg9409
      @tttgggg9409 3 роки тому +2

      Uthe chitar bjne aa nale ovi email da hi tola aa sale loka nu fudu bnda aa andr sare sale meet sraba pinde

  • @jazzypattar8365
    @jazzypattar8365 4 роки тому +26

    ਪੋ੍. ੲਿੰਦਰ ਸਿੰਘ ਨੂੰ ਨੀਵਾਂ ਦਿਖਾੳੁਣ ਦੀ ਪੂਰੀ ਕੋਸ਼ਿਸ਼ ਕੀਤੀ ਗੲੀ ਪਰ ਘੱਗਾ ਜੀ 100ਪ੍ਤੀਸ਼ਤ ਸਹੀ ਹਨ

  • @gursewaksingh9698
    @gursewaksingh9698 Рік тому +3

    Bhai kulbir singh ji bht vdia ji

  • @gurindersingh3107
    @gurindersingh3107 5 років тому +10

    Kulbir Singh bar bar ek hi gul Kari janda he

  • @gillgurpreetsingh6965
    @gillgurpreetsingh6965 5 років тому +3

    ਵਾਗਿਗੁਰੂ ਸ਼ਬਦ ਕਿਹੜੇ ਗੁਰੂ ਨੇ ਦਿੱਤਾ ਹੈ ੬ ਗੁਰੂਅਾਂ ਵਿੱਚੋਂ ਦੱਸ ਦੇਣਾ

    • @HardeepSingh-nr4im
      @HardeepSingh-nr4im 4 роки тому

      ਮੈ ਦੱਸਦਾਂ ਗੁਰੂ ਨਾਨਕ ਸਾਹਿਬ ਨੇ ਦਿੱਤਾ ਮੇਥੋ ਪੁਸ਼ੋ ਸਮੇਤ ਪਰੂਫ ਦੱਸਾਂਗਾ 6284951590

  • @manjeetkour9822
    @manjeetkour9822 6 років тому +8

    Bhai kulbir Singh is true Singh of guru sahib with true knowledge

  • @preetsingh6993
    @preetsingh6993 3 місяці тому +2

    Ghagha is trying his best to escape but Bhai Kulbir Singh won't let him run 😂

  • @manvirsingh8822
    @manvirsingh8822 6 років тому +4

    Part 4.... Nhi mil reha is conversation da plzz send link of part 4

  • @simranjeetsingh175
    @simranjeetsingh175 5 років тому +10

    Ghagga g has logical point. This taksaali making people fool. No clue about anything.

  • @cheemamanindersingh
    @cheemamanindersingh 4 роки тому +3

    Where is part 4th ?

  • @rajdeepsinghdhanju9824
    @rajdeepsinghdhanju9824 4 роки тому +18

    ਭਾਈ ਇੰਦਰ ਸਿੰਘ ਘੱਗਾ ਜੀ ਦੇ ਵਿਚਾਰ ਸਹੀ ਹਨ।

  • @SimranWahGuru
    @SimranWahGuru 9 місяців тому +1

    ਗੁਰਬਾਣੀ ਵਿਚ ਹਰ ਭਾਸ਼ਾ ਦਾ ਪ੍ਰਯੋਗ ਸਿਰਫ ਲੋਕਾਂ ਨੂੰ ਸਮਝਾਉਣ ਲਈ ਵਰਤੇ ਹਨ ,,ਓਹਨਾ ਸ਼ਬਦ ਦੇ ਭਾਵ ਨੂੰ ਸਮਝਣ ਲਯੀ ਬਹੁਤ ਢੂੰਗੀ ਸੋਚ ਚਾਹੀਦੀ ਹੈ ਬਾਬਾ ਜੀ ਨਿਹੰਗ ਬਾਣੇ ਵਾਲੇ ਬਹੁਤ ਵਧੀਆਂ ਵਿਚਾਰ

  • @kesarsingh2723
    @kesarsingh2723 4 роки тому +6

    ਘੱਗਾ ਸਹੀ

  • @sarbikaur3595
    @sarbikaur3595 5 років тому +2

    ਇਕ ਗਲ ਮੰਨਣੀ ਪਊ ਘਗਾ ਕੋਲੇ ਕਿਤਾਬੀ ਗਿਆਨ ਬਹੁਤ ਹੈ।ਇਹ ਤਾ ਗੁਰੂ ਵੇਲੇ ਵੀ ਬਹੁਤ ਹੋਏ ਸੀ।ਚਲਦਾ ਤਾ ਅਕਾਲ ਪੁਰਖ ਦੇ ਨਿਯਮ ਨਾਲ ਸਭ ਕੁਝ।ਬਾਣੀ ਨਾਲੋ ਵਖ ਨਹੀ ਨਾਮ।ਬਾਣੀ ਸਾਡਾ ਗੁਰੂ ਹੈ।ਵਾਹਿਗੁਰੂ ਮਤਲਬ ਵਡਿਆਈ ਵਾਹ ਗੁਰੂ।

    • @tttgggg9409
      @tttgggg9409 3 роки тому

      Bahut ginti una di c jida ajj pga vale di jada aa guru ik c bhute pajhndi c pndit mole ajj bi ghgga ji ikle n psu birti Lok jada aa pndit mole veera jada aa smjo laulg na bno jd gyru nank ikle hi ture c ghrr de bi khilaf c

  • @RajinderSingh-ri7bw
    @RajinderSingh-ri7bw 5 років тому +14

    ਗਦੇ ਨੂੰ ਲੂਣ ਦੇਣ ਵਾਲੀ ਗੱਲ ਹੈ ਬਸ ।

  • @jas.karan.55
    @jas.karan.55 3 місяці тому +1

    ਇਹ ਚਮਤਕਾਰੀ ਕਹਾਣੀਆ ਨੂੰ promote ਕਰਨ ਵਾਲੇ , ਗੁਰੂ ਨਾਨਕ ਸਾਹਿਬ ਜੀ ਦੀਆਂ ਤਰਕਸ਼ੀਲ ਗੱਲਾਂ ਨੂੰ ਕਿਉਂ ਵਰਤ ਰਹੇ ਹਨ

  • @DeepsinghGill
    @DeepsinghGill 6 років тому +10

    Ghagga ji is making logical and meaning full replies..... but guys in blue are forcing him and confusing him...... waheguru ji ka khalsa waheguru ji ki fateh.

  • @gurdialsinghjohal9086
    @gurdialsinghjohal9086 4 роки тому +6

    ਘॅਗਾ ਜੀ िਬਲਕੁਲ ਸਹੀ ਹਨ ਦੂਜੇ ਅੈਵੇ िਸਰ ਅੜਾਈ ਜਾਂਦੇ

  • @gurjitsingh4102
    @gurjitsingh4102 6 років тому +3

    ਭਾਜੀ ਤੁਸੀ ਸਹੀ ਹੋ ਅਜਾਨ ਦਾ ਮਤਲਬ ਸੱਦਣਾ ਹੁੰਦਾ ਮੈਂ ਸੋਦੀ ਅਰਬ ਚ ਰਹਿਦਾਂ ਅਕਬਰ ਦਾ ਮਤਲਬ ਵੱਡਾ ਹੁੰਦ

  • @elpatron6382
    @elpatron6382 7 років тому +4

    Why is Part 4 Missing?

  • @SimranWahGuru
    @SimranWahGuru 9 місяців тому +1

    5:45 ਗੁਰੂ ਸਾਹਿਬ ਜੀ ਓਥੇ ਓਥੇ ਗਏ , ਜਿਥੇ ਕੇ ਲੋਕ ਭੁੱਲੇ ਭਟਕੇ ਸੀ , ਓਹਨਾ ਨੂੰ ਸਿਧੇ ਰਾਹ ਤੋਰਨ ਲਈ ਯਾਤਰਾਵਾਂ ਕੀਤੀਆਂ ਨਾ ਕੇ ਓਹਨਾ ਦੀਆ ਪ੍ਰਥਾਵਾਂ ਨੂੰ adopt ਕਰਨ ਗਏ ... ਤੇ ਇਹ ਗੱਲ ਤਾ ਜਮਾ ਹਾਸੋਹੀਣੀ ਆ ਕੇ ਗੁਰੂ ਜੀ ਨੂੰ ਵੀ ਓਹਨਾ ਅਨੁਸਾਰ ਖਾਣਾ ਪਿਆ ਹੋਣਾ ,, ਉਹ ਵੀ ਡਰ ਦੇ ਮਾਰੇ ... are you kidding??
    ਇਕ ਗੱਲ ਪੱਕੀ ਆ ਜੇ ਅਜੇ ਵੀ ਗੁਰੂ ਜੀ ਪ੍ਰਗਟ ਹੋ ਗਏ ਤਾ , ਸਭ ਤੋਂ ਪਹਿਲਾ ਤੁਹਾਡੇ ਕੋਲ ਹੀ ਜਾਣਗੇ 🙏

  • @AapkaSarab
    @AapkaSarab 6 років тому +2

    Where is part 4 ?????

  • @guri009bajwa1
    @guri009bajwa1 5 років тому +16

    Ghagga is very practical person its good to some extent for living life.

  • @SatinderSingh-lf7yq
    @SatinderSingh-lf7yq 5 років тому +11

    ਘੱਗਾ ਜੀ ਠੀਕ ਵਾਂ ਨੇ

  • @NarinderSingh-rc6tl
    @NarinderSingh-rc6tl 5 років тому +2

    Bhai sab nam simrn kro tn shi gurbani path v aap suru ho jana ehni kirpa hundi waheguru nam nal

  • @kuldeepsinghkeepi275
    @kuldeepsinghkeepi275 6 років тому +7

    ਰਬ ਦਾ ਨਾਮ ਲੈਣ ਦੀ ਕੋਈ ਵਿਧੀ ਨਹੀ ਵਿਧੀ ਬ੍ਰਾਹਮਣ ਬਾਦ ਵਿੱਚ ਹੁੰਦੀ ਆ

  • @gillgurpreetsingh6965
    @gillgurpreetsingh6965 5 років тому +8

    ਵਿਧੀਅਾਂ ਬ੍ਰਹਮਣ ਮੱਤ
    ਸਿੱਖ ਸਿਧਾਂਤ ਨਹੀ

  • @amandeepsingh7981
    @amandeepsingh7981 2 роки тому +1

    Mein moolmanter da jdo path krdaa mera mann nu bahut hi Shanti mildi te Karn ton baad ander ton Khushi mehsoos hundi.te gurdwara Sahib guru granth sahib ji agge matha tek ke meri rooh nu sakoon milda.eh sab parmatma di har time Sade kol presence nu dasda.parmatma da naam waheguru ucharan karn naal jo mzaa jo rooh nu sakoon milda oh bahut alag aa.sache naam di bhukh lagdi hai je kar Banda mooh ton boley te kanna ton suno bilkul hauli hauli.

  • @HarbhansSingh-f9u
    @HarbhansSingh-f9u Рік тому +1

    Gਗੁਰੂ ਗੋਬਿੰਦ singh ਸਿੰਘ ਜੀ ਮਾਛੀਵਾੜੇ ਤੋਂ ਉੱਚ ਦੇ ਪੀਰ ਬਣ ਨਿਕਲੇ ਸਨ ਪੀਰ ਮੁਸਲਮਾਨ ਹੁੰਦੇ ਹਨ

  • @PostProductionors
    @PostProductionors 4 роки тому +4

    Guru sahib de Singh chardi Klan Ch hannn...Singh Saab dilo salute..

  • @gurdeepsaron1938
    @gurdeepsaron1938 4 роки тому +7

    Eh Banda sirf questions Karda ghagga ji de answer Nahi sun da

  • @JasvirSingh-oo7kz
    @JasvirSingh-oo7kz 5 років тому +6

    ਗੁਰੂ ਨਾਨਕ ਜੀ ਨੇ ਜੋ ਕੀਤਾ ਠੀਕ ਹੈ
    ਹੁਣ ਕਿੰਨੀ ਮਨਮਤ ਹੋਈ ਜਾਂਦੀ ਉਹਦੇ ਤੇ ਵਿਚਾਰ ਕਰੋ

    • @majorsingh9864
      @majorsingh9864 2 роки тому

      ਇਹ ਵੰਡਿਆ ਕਛਹਿਰਿਆਂ ਵਾਲੇ ਜਿੰਨੇ ਜਿੰਨੇ ਇਹਨਾਂ ਇਹ ਠੱਗ ਨੇ

  • @DarthV27
    @DarthV27 2 роки тому +10

    Bhai Kulbir Singh Toronto recently passed away. May Waheguru bless his soul.

  • @sahejpreetkaur007
    @sahejpreetkaur007 2 роки тому +3

    Bhai kulbir singh ji 15 December 2021 nu raat 10.30 vaje akal chalana kar gye han 🙏

  • @krishnvatshindu
    @krishnvatshindu 9 років тому +6

    ਪ੍ਰੀਤਿ ਕਰੇ ਪ੍ਰਭੁ ਪਾਯਤ ਹੈ ਕ੍ਰਿਪਾਲ ਨ ਭੀਜਤ ਲਾਂਡ ਕਟਾਏ ॥੧੦੦॥
    प्रीति करे प्रभु पायत है क्रिपाल न भीजत लांड कटाए ॥१००॥
    God can only be realized with LOVE, He is not pleased by circumcision.100.

  • @sukhbrar2031
    @sukhbrar2031 4 роки тому +3

    21.00 ਉੲਏ ਜੱਬਲ ਟਕਸਾਲਿਉ ਚਾਈਨਾ ਵਾਲੇ ਨਾਸਤਿਕ ਆ ਫਿਰ ਵੀ ਨਿਯਮ ਨੂੰ ਸਮਝ ਕਿਤੋ ਤੇ ਕਿਤੇ ਚਲੀ ਗੲੀ।

  • @JasbirSingh-qb6eg
    @JasbirSingh-qb6eg Рік тому

    Part 4 you tube te kyu nai mil riha
    Pls some one share link to me

  • @sirdargurtejsingh9584
    @sirdargurtejsingh9584 6 років тому +15

    ਭਾੲੀ ਕੁਲਬੀਰ ਸਿੰਘ ਜੀ ਤਾਂ ੲਿਓਂ ਗਲ ਕਰ ਰਿਹਾ ਕਿ ਜਿਵੇਂ ਗੁਰੂ ਨਾਨਕ ਸਾਹਿਬ ਜੀ ਗੁਰਬਾਣੀਂ ਦੇ ਅਰਥ ਸਿਰਫ ਕੁਲਬੀਰ ਸਿੰਘ ਨੂੰ ਹੀ ਦਸ ਕੇ ਗੲੇ ਹੋਣ ....

    • @PBX29.93
      @PBX29.93 5 років тому +2

      ਘੱਘੇ ਨੂੰ ਅਰਥ ਤਾਂ ਪਤਾ ਨੀ, ਪਰ ਫੇਰ ਵੀ ਹੱਥ ਪੈਰ ਮਾਰੀ ਜਾਂਦਾ

  • @bindersingh5877
    @bindersingh5877 5 років тому +10

    Gagga is right

  • @lakhvirsingh6379
    @lakhvirsingh6379 Рік тому +1

    ਗੁੱਡ ਘੱਗਾ ਸਾਹਿਬ ਜੀ

  • @kikarsinghbrar6414
    @kikarsinghbrar6414 Рік тому +2

    ਵਾਹਿਗੁਰੂ ਜੀਉ,
    1984 ਵੇਲੇ ਬਾਂਗ ਦੇ ਕੇ ਜ਼ੁਲਮ ਹੋਕੇ ਲੈਂਦੇ

  • @satbirsingh-id7ry
    @satbirsingh-id7ry 4 роки тому +5

    ਨਾਮ ਦਾ ਮਤਲਬ ਨਿਯਮ ਹੈ nature of law

  • @BalliSingh84
    @BalliSingh84 5 років тому +5

    Inder Singh ghagga Di boln Di Shelly bahut power full ,, Bhai kulvir Singh Di Shelly ehni power full nai. Gagga ji diyan gallan nal bahuta sehmat nai

  • @RavinderSingh-ug9ye
    @RavinderSingh-ug9ye 3 роки тому +1

    ਨਾਮ ਜਪੋ, ਅੱਖਾਂ ਬੰਦ ਕਰਕੇ ਬੈਠੇ ਰਹੋ ਜੇ ਸਾਰੇ ਕੰਮ ਕਾਰ ਛੱਡ ਕੇ ਵਿਧੀ ਨਾਲ ਨਾਮ ਜਪੀ ਜਾਂਦੇ ਤਾਂ ਅੱਜ ਅਮਰੀਕਾ ਕਨੇਡਾ ਤੋਂ ਅੱਗੇ ਹੁੰਦੇ, ਚੜਾਵੇ ਚੜ੍ਹਾਓ ਗੋਲਕਾਂ ਭਰੋ ਬੱਸ ਸੰਗਤ ਜੀ ਤਰਕ ਨਾ ਕੀਜੈ, ਘੱਗਾ ਜੀ ਕਿਉਂ ਟੱਕਰਾਂ ਮਾਰਦੇ ਹੋ, ਇਨ੍ਹਾਂ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਹਨ ਤਕਲੀਫ ਤਾਂ ਹੋਣੀਂ ਹੀ ਹੈ।

  • @manjeetkour9822
    @manjeetkour9822 6 років тому +4

    Ghàgga ji please try to understand the view gursikhs commenting with u

  • @lakhwinderraju
    @lakhwinderraju 3 роки тому +3

    ਘੱਗਾ ਜੀ right

  • @baljeetrathour7230
    @baljeetrathour7230 Місяць тому

    jehde bhai kulbir singh nu gurmat da geyan na hon te keh rhe aa kirpa kr k oh ohna da jiwan pdn te ki oh ki san , youtube te hi search krlo thnvad❤

  • @dilsingh9318
    @dilsingh9318 6 років тому

    bohat wadia veer g is taran baath k dubida solve karni chahide hai

  • @charnjitjahangir9953
    @charnjitjahangir9953 6 років тому +15

    ਜਿੰਨਾਂ ਚਿਰ ਗੁਰਬਾਣੀ ਨੂੰ ਮੰਤਰ ਮੰਨੋਗੇ ਤਾਂ ਕਜੀਏ ਪੈਣੇ ਹੀ ਪੈਣੇ ਹਨ ਘੱਗਾ ਜੀ ਨਹੀ ਮੱਨਦੇ ਇਹ

    • @HardeepSingh-nr4im
      @HardeepSingh-nr4im 4 роки тому

      ਨਾਸਤਿਕਤਾ ਵੀ ਕੋਈ ਹੱਲ ਨਹੀਂ ਕਜੀਏ ਹਟਾਉਣ ਦਾ

    • @HardeepSingh-nr4im
      @HardeepSingh-nr4im 4 роки тому

      ਘੱਗਾ ਤਾਂ ਬੇਵਕੂਫ ਹੈ ਬਹੁਤ ਵੱਡਾ

    • @HardeepSingh-nr4im
      @HardeepSingh-nr4im 4 роки тому

      ਦਾੜ੍ਹੀ ਇਹਦੀ ਚਿੱਟੀ ਤਾਂ ਹੋਗੀ ਪਰ ਅਕਲ ਇਹਦੇ ਨੇੜੇ ਤੇੜੇ ਵੀ ਨਹੀਂ

    • @Sparta394
      @Sparta394 Рік тому

      @@HardeepSingh-nr4im ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥

  • @khalsachanal7436
    @khalsachanal7436 4 роки тому +4

    ਬਹੁਤ ਵਧੀਆ ਵਿਚਾਰ ਭਾਈ ਸਾਬ ਜੀ ਘੱਗੇ ਦੀਆਂ ਘੱਗੀਆ ਬਹੁਤ ਆ,,,ਇਸ ਨੂੰ ਅਕਲ ਦਿਓ

  • @dilraj24
    @dilraj24 5 років тому +24

    ਮੈਂ ਭਾਈ ਕੁਲਬੀਰ ਸਿੰਘ ਹੋਣਾ ਨਾਲ ਸਹਿਮਤ ਨਹੀਂ ਹਾਂ। ਨਾਮ ਦਾ ਮਤਲਬ ਸਿਰਫ ਵਾਹਿਗੁਰੂ ਨਹੀਂ। ਸ਼੍ਰਿਸਟੀ ਇਸਤੋਂ ਪਹਿਲਾਂ ਵੀ ਚੱਲ ਰਹੀ ਸੀ। ਅਲਗ ਅਲਗ ਧਰਮ ਦਾ ਅਲਗ ਅਲਗ ਨਾਮ ਹੈ।

    • @vardaantv542
      @vardaantv542 Рік тому

      BHAI SAAB IK NAAM SIKH NU GURU SAHIB NE BAKHSHIA HAI TE OH NAAM JAPAN NAL OH NAAM PARGAT HUNDA HAI JIS BARE GURBANI FURMAN HAN
      NAAM KE DHAARE KHAND BRAHMAND

    • @SunriseCharan
      @SunriseCharan Рік тому

      ਗੁਰਬਾਣੀ ਅੰਦਰ ਨਾਮ ਦੇ 5-6 ਅਰਥ ਹੈ।

    • @vardaantv542
      @vardaantv542 Рік тому

      @@SunriseCharan YES, BUT JIS NAAM NE SRISHTI PAIDA KITI OH IK HAI JI

    • @Sikhyouthsweden
      @Sikhyouthsweden Рік тому

      ਸਮਜ ਨਹੀਂ ਤੋਹਾਨੂ

    • @sukhasingh8852
      @sukhasingh8852 Рік тому

      Maharaj ney nam pargat kita…… for eg…. Gravity pehla v c …. Newton ney discover kity aa bnayee ni …..

  • @avtaarsingh6652
    @avtaarsingh6652 3 роки тому

    ਨਾਨਕ ਗਿਆਨ ਰਤਨ ਪਰਗਾਸਿਆ ਹਰਿ ਮਨ ਵਸਿਆ ਨਿੰਰਕਾਰੀ ਜੀਉ।। ਕੀ ਇਹ ਪ੍ਰਕਾਸ਼ ਨਹੀਂ ਹੈ?

  • @HarbhansSingh-f9u
    @HarbhansSingh-f9u Рік тому +1

    ਗੁਰੂ ਗੋਬਿੰਦ ਸਿੰਘ ਜੀ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਤੋਂ ਨਿਕਲੇ ਸਨ ਪੀrਰਰ ਮੁਸਲਮਾਨਾਂ ਵਿਚ ਹੁੰਦੇ ਹਨ

  • @amarjeetsingh417
    @amarjeetsingh417 6 років тому +4

    There is such a wide difference of awastha between the two one is drenched in Naam the other one is on surface. Not taken the dip in Naam.
    The difference is the the intellect and only intellectual and literary knowledge.
    Naam japo phir jaano. Is Vegas ton bahar ho jaaongey.
    Naam japo Khushi paao, Jeevan safla karo ji. Panth vich confusion na create karo.

  • @sirdargurtejsingh9584
    @sirdargurtejsingh9584 6 років тому +17

    ਕੁਛ ਵੀ ਕਹੋ ਭਾੲੀ ਕੁਲਬੀਰ ਸਿੰਘ ਜੀ ਜਿੰਨੀ ਗੁਰਬਾਣੀ ਤੇ ਨਾਮ ਸਿਮਰਣ ਦੀ ਗਲ ਕਰਦੇ ਨੇ ਓਨੀ ੳੁਹਨਾਂ ਵਿਚ ਨਿਮਰਤਾ ਸਹਿਣਸ਼ੀਲਤਾ ਦੇਖਣ ਨੂੰ ਨਹੀਂ ਮਿਲੀ .............

  • @sunnysingh3448
    @sunnysingh3448 5 років тому +1

    Ek gal bhaji....eh dharmik lok aag de gole aa....rab ,parmatma vargi mithi cheez nu bhi eh dharmik lok zahar waang kode aa....

  • @ranjodhdhaliwal4453
    @ranjodhdhaliwal4453 5 років тому +3

    Ji saant hunde hun tak tare warge laabne nisee

  • @gobindmahal
    @gobindmahal 3 роки тому +3

    ਮੈਂ ਇੰਦਰ ਸਿੰਘ ਘੱਗ੍ਹਾ ਜੀ ਨਾਲ ਸਹਿਮਤ ਹਾਂ,

  • @sukhchainsingh9449
    @sukhchainsingh9449 5 років тому +4

    ਇੱਕ ਮੱਤ, ਇੱਕ ਮਰਿਯਾਦਾ, ਝਗੜੇ ਖਤਮ।

  • @kulvindersinghvirk7521
    @kulvindersinghvirk7521 5 років тому +6

    sikh dharm kade agge nai ja sakda , bevkoof aap e behas kri jande

  • @Indiaviralnew
    @Indiaviralnew 6 років тому +6

    Wang = sada dena
    Bhai saheb theek kehnde a g

  • @satindersonu4649
    @satindersonu4649 Рік тому +2

    Bapu inder singh ghagga zindabad

  • @buntysingh8391
    @buntysingh8391 6 років тому

    #4 video is missing. Where is #4 video. Please tell me. I want to listen the whole debate. Thanks

  • @karnvirk6999
    @karnvirk6999 6 років тому +1

    Tusi sach to bahut-bahut dur o, jina ne parmatma nu pauna hove os nu koi banden nahi hunda na hi koi mariada keu ke o manukh nit badelda ha parmatma di tra

  • @dhangurupyare
    @dhangurupyare Рік тому +4

    Ji das doesnt agree with Ghaggi ji on the topic about naam. He is basically opposing on jupping naam basically and opposing the main point of gurbani about jupping naam and gurmantr waheguru.

    • @tarunplaynow
      @tarunplaynow 8 місяців тому

      That’s incorrect. Reciting name is useless if you’re not acting humanely.

  • @JaswinderSingh-ez5xm
    @JaswinderSingh-ez5xm 5 років тому +1

    ਘੱਗਾ ਸਾਹਿਬ ਟੀ ਵੀ ਦੇ ਸਾਹਮਣੇ ਬੈਠੇ ਹੈ,
    ਚੋਲਿਆਂ ਵਾਲੇ ਟੀ ਵੀ ਦੇ ਪਿੱਛੇ ਬੈਠੇ ਹੈ,,
    ਤਸਵੀਰ ਇਕੋ ਜਿਹੀ ਕਿਵੇਂ ਦਿਸੇਗੀ,,

    • @HardeepSingh-nr4im
      @HardeepSingh-nr4im 4 роки тому

      ਵੀਡੀਓ ਤਾਂ ਸਾਫ ਦਿਸ ਹੀ ਰਹੀ ਹੈ ਤੈਨੂੰ ਨਹੀਂ ਦਿਸਦੀ ਤਾਂ ਤੂੰ ਆਪਣੀਆਂ ਅੱਖਾਂ ਕਿਸੇ ਚੰਗੇ ਡਾਕਟਰ ਕੋਲ ਦਿਖਾ

  • @BalwinderSingh-bs6xb
    @BalwinderSingh-bs6xb 5 років тому +3

    Mr Ghagaa, Under Control Of Sikh ENEMIES Agencies,, They Taught & They Paying him for the Barking's Against SIKHISM'''???

  • @gurindersinghgill7582
    @gurindersinghgill7582 6 років тому +5

    Ghaga ji very good percharek

  • @ManpreetSingh-wk7sw
    @ManpreetSingh-wk7sw 6 років тому +6

    100 vicho 99.9 percent log naam nahi japde,o ghagge naal sehmat honge,ghagga sachi dargah vich ona nu shadda de gaa.

    • @Randompunjabi007
      @Randompunjabi007 Рік тому

      Sachi dargah Kithe ghage wale including me we don’t belong in jannat narak dargah … gurbani ch dargah means ‘man’

    • @ManpreetSingh-wk7sw
      @ManpreetSingh-wk7sw Рік тому

      @@Randompunjabi007 teri sarea gallan nu sach man lyea je tu marega nahi ,ethe hi rahega ,je marega sareer khatam hoyega vicho rooh nikal ke agge jayegee,jithe agge jayegee othe dharamraj dee dargah hai

    • @ManpreetSingh-wk7sw
      @ManpreetSingh-wk7sw Рік тому

      @@Randompunjabi007 tera kasoor nahi kalyug da parbhav hee aesa hai,lok ta rab to vee munakar ho gye han.

    • @Randompunjabi007
      @Randompunjabi007 Рік тому

      @@ManpreetSingh-wk7sw veer Phir farak k apne ch te hindua je saria gallan e ohna dia mannia. Je Sadia sari sakhia e ohna dia copy ne Phir apni kaum wakh hai Kithe ?

    • @Randompunjabi007
      @Randompunjabi007 Рік тому

      @@ManpreetSingh-wk7sw oh bhra tu pura brahmin mindset wala Sikh hai ( dharamraj kitho a gea ) when we dead we r worm food 🐛 but insaan lae eh manna bhut aukha

  • @nirmlsingh3935
    @nirmlsingh3935 5 років тому +8

    ਵਾਹਿਗੁਰੂ ਜੀ ਕਾ ਖਾਲਿਸਾ.ਵਾਹਿਗੁਰੂ ਜੀ ਕੀ ਫਤਹਿ.ਭਾਈ ਕੁਲਵੀਰ ਸਿੰਘ ਸਹੀ ਹਨ ਤੇ ਘੱਘਾ ਗਲਤ

  • @shukargill4238
    @shukargill4238 10 років тому +25

    Bhai Kulbir Singh ji, you need to calm down and ask questions with a calm mind. Show some respect to the man for god's sake. Is this what sikhism teaches you to show disrespect to someone who looks quite senior to you in age? You are just attacking him instead of having a sensible debate.

    • @targus2166
      @targus2166 9 років тому +6

      Shukar Gill how is Kulbir Singh insulting him? he is just talking in a normal manner. Just because he beat Ghagha in this debate you think it is an "insult" to Ghagha.

    • @brahmjotsingh871
      @brahmjotsingh871 9 років тому +3

      Age means nothing when someone questions guru sahibs character... Then A Sikh says to himself Gur ki ninda sunay na kan... And then that person should realize that these aren't any giddars who nod their heads these are Sikhs of the guru with low ego and high mind

    • @guri009bajwa1
      @guri009bajwa1 6 років тому +1

      problem is believe brother.These type firm believers cannot tolerate opposite views. so There cant be debate. Debate is their where people listens and accepts. Ghagha feels cheated Thats y He goes this way. Many people feel cheated.

    • @sirdargurtejsingh9584
      @sirdargurtejsingh9584 6 років тому +2

      Shukar Gill .....You are absolutely Right Brother ............

    • @manvirsingh8822
      @manvirsingh8822 6 років тому

      @Targ us . Bhai sahib part 4 nhi mil reha plzz. Send link of that part

  • @jagtarsingh2085
    @jagtarsingh2085 6 років тому +10

    Ghagga sahib eh mote janeo bale brahman han ki loar sirkhapai di

  • @bb5920
    @bb5920 7 років тому +5

    GHAGA DE VICHAR ETHE THEEK AA.......SINGH BHAV ARTH TO KORR AA...

  • @SinghSingh-vk8iw
    @SinghSingh-vk8iw 5 років тому +6

    Bhai Inder singh right ji

  • @munagee3033
    @munagee3033 6 років тому +5

    Gaga sab win at bang point.

  • @preetsingh2057
    @preetsingh2057 4 роки тому +1

    ਘੱਗਾ ਤਾਂ ਸ਼ਹੀਦ ਭਗਤ ਸਿੰਘ ਨੂੰ ਵੀ ਗ਼ਲਤ ਕਿਹਾ

  • @acs4643
    @acs4643 6 років тому +1

    Where the kirpans at

  • @Mr.bear2023
    @Mr.bear2023 2 роки тому

    Veer ji Quran vich 7 asmam te 7 zameen kithe nhi likheya

  • @amriksingh6640
    @amriksingh6640 4 роки тому +5

    Kulbir Singh ji nu kuch bi gurmat da giyan nhi he

  • @freethinker3131
    @freethinker3131 5 років тому +2

    2 egos are chopping each other. intellect is no where near truth. each one throwing empty words and phrase, just burning ashes. This is the result of whole chaos in this world that we want other to convert them into our point of view which end up in violence and you can see that in the video. There is not even a trace of nanak's philosophy.

  • @namaste221221
    @namaste221221 6 років тому +1

    Order and Commandments were used by Religions where they needed to produce an Order. Like Mohammad did it when he seen that most people have no direction - and people worship a different God everyday (365 days - there were 365 different God Statues for worship everyday in Makha or Madina), in those times this was the best thing to do, to align masses with some kind of common belief, only way it could be done was by Direct Orders, Commandments, Sharia - law system, Hadith - predicting world order etc, and telling people that just believe this, and that's it. A milder version of the same was done by last Sikh Guru as well to some extent so that people could be organized to get rid of so much injustice by Muslim rulers of the day, but he never made these things as part of the Guru Granth Sahib, he did added his Father's work in the Guru Granth Sahib, but didn't added any of his own. Different times had different needs, and enlightened beings did their best that they could in those times. But generally the eastern religions, philosophies, and spiritual processes didn't need these things because India was mostly secure from foreign invasions from all sides (3 sides was vast ocean, and Himalaya on the 4th side) except until 1000 years ago when invasions started, and Guru Gobind Singh addressed these effectively by creating Sikh religion with some commandments and order, but later India got sucked up by Britishers who came by sea, truly, only now India is finding a chance to get up again - latest example was when all countries of the world 2 years ago agreed to declare June 21st as International Yoga day. In general, eastern practices mostly always focused on how to liberate individual beings and get it out of circles in ones mind, and liberate him so that he becomes one from within with everything and raises above everything and embraces everything. Eastern work always gave individuals a cosmic Identity, not bind them as this religion or that religion, because simply they needn't do it as there was no foreign invasions etc and all of India was able to look within itself, learn the nature of one's being, in such an conducive Environment, it was natural that all beautiful things could be developed - Mathematics, Arts, Cultures, enumerable ways on how to produce realized beings, a literally whole science was developed which could create consecrated spaces (Shiva lings which could hold all 7 Chakras just like human body and vibrate so that whoever comes in near vicinity can get some spark for inner knowing)that could be used by masses for their liberation. These places were never for the prayers or blindly believing something, but they were for Sadhna only so that individuals could strive to come out of their limitations. Einstein used to say that modern science couldn't take a single step without mathematical basis from India. Enumerable expeditions from all around the world used to desire to some how reach India in those times. Columbus, and some other did survive to get somewhere but most expeditions couldn't used to survive and had to get buried in oceans. Such was the glory of this land, to whom people like Kulbir and Ghagga both will dismiss using their minor and sometimes deliberate understanding of what is written in Guru Granth Sahib. Lets be learners - the Sikhs, and not Sicks.The big thing is not because one is born in Sikh family or something, and dressing up in some order or wearing/keeping something on your body - Guru Granth Sahib wants the liberation of its disciple so that no limitations could even touch this being, and in this body it becomes a God like that even natural Gods sees it as their guide.

  • @SukhvinderSingh-sl6zv
    @SukhvinderSingh-sl6zv 7 місяців тому

    Bhai Kulbir Singh ji apney aap vich uljhey hoei hun.

  • @kuljitsingh2221
    @kuljitsingh2221 4 роки тому +3

    Kesadhari brahman

  • @paramnoorkaur1513
    @paramnoorkaur1513 7 років тому +5

    Rss te hindu sanghatdhna ne sade andar bahut sare agent war dite ne jo gurbane de janbujhke apne hisab naal arth kadh rahe ne tanke rolghachola pe jawe

  • @NarinderSingh-rc6tl
    @NarinderSingh-rc6tl 5 років тому +1

    Bhai sahib buht vdia nam e sab kuj aa waheguru waheguru

  • @sirdargurtejsingh9584
    @sirdargurtejsingh9584 6 років тому +16

    ਪੋ੍ ੲਿੰਦਰ ਸਿੰਘ ਘੱਗਾ ਸੱਚਾ ਬੰਦਾ ਭਾੲੀ ਕੁਲਬੀਰ ਸਿੰਘ ਪੋ੍ ਸਾਹਿਬ ਦੀ ਦਲੀਲ ਦਾ ਜਵਾਬ ਨਹੀਂ ਦੇ ਸਕਿਅਾ ਚੰਗੀ ਤਰੀਕੇ ਨਾਲ .....ਨਾਲੇ ਭਾੲੀ ਕੁਲਬੀਰ ਸਿੰਘ ਦੇ ਬੋਲਣ ਦਾ ਲਹਿਜਾ ਵੀ ਗੁਸੇ ਵਾਲਾ ਤੇ ਘੱਗਾ ਸਾਬ ਨੂੰ ਨੀਵਾਂ ਦਿਖਾੳੁਣ ਵਾਲਾ ਸੀ ਜੋ ਕਿ ਗੁਰੂ ਨਾਨਕ ਸਾਹਿਬ ਦੀ ਸਿਖਿਅਾਵਾਂ ਦੇ ਬਿਲਕੁਲ ੳੁਲਟ ਅੈ