It's reality. Marad chahe inkar kare but it's true. Mard sky hai Aurat Earth hai,janani hai.Eh kudrat di rachna hai.Har chool aapne Fane nu labh rahi hai.Ehi sachai hai.
ਦੁਨੀਆ ਤੇ ਬਹੁਤ ਚੀਜਾਂ ਨੇ ਸਾਨੂੰ ਭਰਮਾਉਣਾ ,ਪਰ ਆਪਣੇ ਮਨ ਤੇ ਖ਼ੁਦ ਹੀ ਕਾਬੂ ਕਰਨਾ ਪੈਂਦਾ ਆ,ਕਿ ਅਸੀਂ ਇਸ ਚੀਜ਼ ਵਲੋ ਆਪਣਾ ਧਿਆਨ ਹਟਾ ਲਈਏ ,,,ਤੇ ਜਦੋਂ ਬਾਰ ਬਾਰ ਓਹੀ ਚੀਜ਼ ਖ਼ੁਦ ਹੀ ਦੇਖੀ ਜਾਣੀ ਤਾਂ ਫੇਰ,,ਇਨਸਾਨ ਆਪ ਹੀ ਭਜਿਆ ਜਾਂਦਾ ਓਹਨਾਂ ਚੀਜਾਂ ਵੱਲ। ਹੁਣ ਜਿਵੇਂ ਤੁਸੀਂ ਕੁੜੀਆਂ ਦੇ modern, ghatt length ਵਾਲੇ fashionable ਕੱਪੜਿਆ ਦੀ ਗੱਲ ਕੀਤੀ ਆ,,,ਤੇ ਆਪਾ ਤਾਂ ਖ਼ੁਦ ਹੀ ਓਹਨਾਂ ਨੂੰ ਵਾਰ ਵਾਰ ਦੇਖਦੇ ਹਾਂ,ਕੋਈ ਵਿਰਲਾ ਹੀ ਹੋਊ ਜੋਂ ਇਕ ਵਾਰ ਦੇਖ k hatt jau,,baki eh gll mae male female Dona lyi hi kiti hoi aa ..tuhadi gll da koi bura v ni lgaa ..but vese lgeya ki jehri gll mere mind ch aa oh keh dva .. interview vich v mam ne example diti aa,,roti vali, ..ki sadi apni bhukh hundi aa !! End te gll tan ohi aa jandi aa sir ..ki sada kina k control aa sade mind te..duniya te boht gand mnd aa ..jo nhi chnga lgda ,,apa kise nu kehn di bjae apni hi soch change kr lyiye hna ..sry j kise gll da bura lga hove ✨
Great Job by both host & guest. Manjit Indera’s boldness was a talk of town where ever she lives. She is Very good writer , she has the suitable words to explain every incident beautifully. It’s her mastery. Madam nice of your thoughts.
Rupinder’s way of interviewing is very natural and commendable. She is a very good listener. Very interesting topic. B social is very good channel which is making an effort to bring varied topics. On other channels there is nothing to watch other than songs or political discussions.
Heartly thanks to Rupinder Mam and Manjit Indira Mam for this conversation♥️.(ਇਹ ਕਲਚਰ ਸਾਡੇ ਮੇਚ ਦਾ ਨਹੀ ) mai bhut parbhavit hoi es gl toh di. Bhut vaar dil ch khyal aunda c apne as pas dekh k lok pehrawa ta badal rhe pr apni soch nhi bdl rhe te meri eh sochni nu byaan krn lyi minu dhukve shabad ni c mil rhe. And jdo Manjit Mam di eh gl suni ta minu mere swal ds jwab mil gya 🙏🏻
Very sensitive topic, very well discussed. Each word is so true but never accepted/discussed openly by so called guardians of the Society. My favorite line is “When character is lost everything is lost”. Well thoughtful name- Rishtian de viah da Bhritachaar❤️
Bhut vdia galbaat Rupinder bhan &mam.zindgi di reality dassi aa tuc..aj de smaaj vich ta loka ne aam ae bna rakhea ehna gallan nu.shii keha pta ni kudia da time jdo auo aj de mard pardan smaaj vich..kudia ne khud hii uccha uthna paina society vich..rooh nu touch kr gye tuhadi aj wali galbat 👍👍
Bilkul Sahi gall ae Mam. Tusi bure lagan di gall krde o g..eh gall Male nu chado..bhut no.of women bura kehn giya..inna nu inna soch wadda k rakhn waliya aurata pasand nhi
Thank you Didi ji Manjit Indra mam nu milaun lei....meinu mmam personaly bahut vdia lgde aa...she is a great lady....God bless both of you mam👍🙏🙏🙏 Next part mam....is episode da....???
Marriage is not a security of your relationship, it could give you only economic benefit to some extent but not that individual for whole life! forced relationships never work, it’s not only for husband wife but any relationship which is under control. Need to analyze reasons why relationships getting worse and try to learn and overcome by both partners if they can, rather than blaming each other. It’s a implementation process of good habit’s and thoughts, whatever rupinder g and gurdeep g talked in other episodes about relationships too.
@@sc6814 You're absolutely right ji and this is possible in Europe countries but in India ladies life is not stayed easy and simple after the break up even she is suffering in brutal marriage relationship . In European countries ladies are economically Independent and they don't need any protection from the husband or anybody . In India even lady is economically independent but still she afraid to live own her own. If she is not economically strong then after brake up living is difficult and if she has children then she has big challenge to maintain in this situation .
@@manjitindira4661 Very thankful for sharing this book. Tuhade experience de according Kuri nu ki step laine chahide ne ke eda da time hi na aave jithe kuri backoff kre ik time te aake. Because we do want to change this game of compromising, begging to maintain their love even though we know it's him who will never get satisfied. Ke kuri nu ghat emotional hona chahida? or she should choose wisely when choosing men? or can she really still win control in existing relations? do you suggest reading other books? Thank you!!! would really appreciate your thoughts on this.
Bahut badhiya lagya ji manjit pan ne jo ek orat nall hunda hai us bare bi boliya or jo ek mard nall hunda us bare bi khul ke boliya ajj da time bahut kharab chal raha hai waheguruji 🙏 sabna nu sahi raste pave ji
Very good presentation. I feel it is bcz of power is in hands of male yet .. bcz of patriarchy.. in corporate sector women are also following similar trend .. . Things are changing very fast both way .. it is power which corrupt the humans ..’ absolute power corrupts man absolutely’
Bilkul madam eho jihe interviews jaruri hae madam 10th class to lai ki graduation tak di bachya lai interview di rahi ohnu nu jindagi rah diya okda changa mada ohna nu koi vi thag na saki hor vi samaj diya kudia nu oh kivi jindagi de bhaidi halata da samna kar sakan kisi jhooti diya Galla vich anki galat raha te na turi
ਬਹੁਤ ਸੋਹਣੀ ਗੱਲ ਬਾਤ..... ਲੇਖਕਾ ਮਨਜੀਤ ਇੰਦਰਾ ਦੀ ਬੇਬਾਕੀ ਨਾਲ ਬੋਲਣ ਤੇ ਹਰ ਗੱਲ ਨੂੰ ਸਿੱਧੇ ਤੋਰ ਤੇ ਕਹਿ ਦੇਣਾ ਮੈਨੂੰ ਬਹੁਤ ਜੱਚਦਾ ਹੈ... ਪਰ ਜੋ ਕਿਹਾ ਗਿਆ ਉਹ ਸਭ ਸੱਚ ਹੈ.. ਅੱਜਕੱਲ ਦੇ ਔਰਤ ਮਰਦ ਦੀ ਮਨੋਦਸ਼ਾ ਮਾਨਸਿਕਤਾ ਨੂੰ ਪ੍ਗਟਾਉਦਾ ਹੈ....ਕਿਤੇ ਮਰਦ ਔਰਤ ਨੂੰ ਪਰਮਾ ਰਿਹਾ ਤੇ ਕਿਤੇ ਔਰਤ ਮਰਦ ਨੂੰ ਪਰਮਾ ਰਹੀ ਹੈ... ਇਹ ਸਿਲਸਿਲਾ ਬਰਾਬਰੀ ਤੇ ਚੱਲ ਰਿਹਾ... ਸਾਰੀਆਂ ਔਰਤਾ ਗੱਲਤ ਨਹੀ ਜਾ ਸਾਰੇ ਮਰਦ ਗਲਤ ਨਹੀ... ਗੱਲ ਬਸ ਇੰਨੀ ਕੁ ਹੈ ਕੇ ਵਫਾ ਕੀ ਹੁੰਦੀ ਹੈ ਮਰਦ ਇਸ ਗੱਲ ਨੂੰ ਸਮਝ ਨਹੀ ਪਾਉਦਾ... ਔਰਤ ਸਹਿਜੇ ਜੇਕਰ ਕਿਸੇ ਮਰਦ ਨਾਲ ਗੱਲ ਕਰਦੀ ਹੈ.. ਤੇ ਉਸ ਨਾਲ ਆਪਣੇ ਮਨ ਦੀਆਂ ਗੰਡਾ ਫਰੋਲਦੀ ਹੈ ਸਿਰਫ ਇਸ ਲਈ ਕੇ ਉਸ ਨਾਲ ਗੱਲ ਕਰਨਾ ਉਸਨੂੰ ਚੰਗਾ ਲੱਗਦਾ ਹੈ... ਤੇ ਮਰਦ ਇਸ ਸਭ ਨੂੰ ਇੱਕੋ ਇੱਕ ਕਮੀ ਸਮਝ ਬੈਠਦੇ ਹਨ ਜਿਸ ਨੂੰ ਸਿਰਫ ਉਹੀ ਪੂਰੀ ਕਰ ਸਕਦੇ ਹਨ...ਜੋ ਕਿ ਮਰਦ ਦੀ ਕਮਜੋਰ ਮਾਨਸਿਕਤਾ ਹੈ .....ਉਹ ਮਾਨਸਿਕ ਸੰਬੰਧਾ ਨਾਲੋ ਸਰੀਰਕ ਸੰਬੰਧਾ ਨੂੰ ਤਰਜੀਹ ਦੇਣੀ ਜਰੂਰੀ ਸਮਝਦਾ ਹੈ.....ਤੇ ਇਥੇ ਓਹ ਰਿਸਤਾ ਇੱਕ ਅਲੱਗ ਹੀ ਮੋੜ ਲੈ ਲੈਦਾ ਹੈ........ ਉਸ ਨੂੰ ਗੱਲ ਕਰਦੀ ਹੋਈ ਔਰਤ ਦੀਆਂ ਅੱਖਾਂ ਸਰਾਬ ਵਰਗੀ ਲੱਗਦੂੀਆ ਤੇ ਉਸ ਦੇ ਹੋਠ ਜਾਮ ਵਰਗੇ ਜਿਨ੍ਹਾਂ ਨੂੰ ਪੀਣ ਲਈ ਤਲਖਤ ਹੋਇਆ ਆਪਣੀ ਮਰਿਆਦਾ ਦੀਆਂ ਹੱਦਾ ਨੂੰ ਤੋੜਦਾ ਜਾਦਾ ਹੈ.. ਇਹ ਅਜਿਹੀ ਨਦੀ ਹੈ ਜਿਸ ਵਿੱਚ ਦੋਵੇ ਰੂੜ ਵੀ ਜਾਣ ਤਾ... ਮਰਦ ਇਸ ਵਿੱਚੋ ਸੁੱਕਾ ਨਿਕਲ ਆਉਦਾ ਹੈ...... ਪਰ ਔਰਤ ਲਈ ਫਿਰ ਡੁੱਬਕੇ ਮਰ ਜਾਣ ਵਾਲੀ ਗੱਲ ਹੁੰਦੀ ਹੈ ਉਹ ਚਾਹੇ ਸਰਮ ਚ ਹੋਵੇ ਚਾਹੇ ਕਿਸੇ ਨਹਿਰ ਨਦੀ ਵਿੱਚ.... ਔਰਤਾ ਲਈ ਇਹ ਸੰਬੰਧ ਸੁਖਾਲੇ ਨਹੀ ਹੁੰਦੇ...। ਇੰਦੂਠਾਕੂਰ✍️
sahi keha ji bilkul sach aw jindgi da
Awesome Thought
It's reality. Marad chahe inkar kare but it's true. Mard sky hai Aurat Earth hai,janani hai.Eh kudrat di rachna hai.Har chool aapne Fane nu labh rahi hai.Ehi sachai hai.
Bilkul theek
Absolutely right ji
ਤੁਸੀ ਹਰ ਔਰਤ ਦਾ ਦਿਲ ਖੋਲ ਕੇ ਰੱਖ ਦਿੱਤਾ ,,,,,,,, ਬੁਹਤ ਵਧੀਆ ਲੱਗਾ ,,,,,,
ਦਿਲ ਖੁਸ਼ ਹੋਏ ਐਵੇਂ ਲਗਾ ਜਿਵੇਂ ਕੋਈ ਦਿਲ ਦੀ ਗੱਲਾਂ ਨੂੰ ਬਾਹਰ ਕੱਢ ਰਿਹਾ ਹੋਵੇ
ua-cam.com/video/GfhW_vLk5No/v-deo.html 🙏🙏
Thanks
ਮਨਜੀਤ ਇੰਦਰਾ ਜਿਹੜੀ ਪਹਿਲਾਂ ਪਰੇਮ ਬੰਧਨ ਚਿ ਰਹੀ ਉਹਨੂੰ ਸਾਰੀਆਂ ਬਰੀਕੀਆਂ ਦਾ ਪਕਾ ਤਜਰਬਾ ਹੋਣ ਕਰਕੇ ਬਹੁਤ ਵਧੀਏ ਵਿਚਾਰ ਦਸ ਰਹੇ ਹਨ ।ਖੁਸ਼ ਰਹੋ।
ਬਹੁਤ ਹੀ ਸੰਵੇਦਨਸ਼ੀਲ ਤੇ ਖੂਬਸੂਰਤ ਵਿਸ਼ਾ ਛੇੜਿਆ ਹੈ ਜੋ ਕਿ ਵਰਤਮਾਨ ਸਮੇਂ ਵਿੱਚ ਹਰ ਦੂਸਰੇ ਘਰ ਦੀ ਕਹਾਣੀ ਹੈ ॥ਉਮੀਦ ਹੈ ਕਿ ਭਵਿੱਖ ਵਿਚ ਵੀ ਇਸੇ ਤਰ੍ਹਾਂ ਔਰਤਾਂ ਨਾਲ ਸਬੰਧਿਤ ਵਿਸ਼ੇ ਲੈ ਕੇ ਆਵੋਗੇ ਆਪ ਜੀ ਦੇ ਚੈਨਲ ਉਪਰ ਬਹੁਤ ਅੱਛੇ ਇੰਟਰਵਿਊ ਹੋ ਰਹੇ ਹਨ ।
ਮਨਜੀਤ ਜੀ ਤੁਸੀ ਬਹੁਤ ਤਾਕਤ ਅਤੇ ਹੌਸਲੇ ਵਾਲੀ ਔਰਤ ਹੋ। ਤੁਸੀ ਵਰਤਮਾਨ ਵਿੱਚ ਜਿਉ ਰਹੇ ਹੋ ਬਹਾਦਰ ਹੋ 🙏
ਕੋਈ ਨੀ ਬੋਲ ਸਕਦਾ ਐਨਾ ਖੁੱਲ੍ਹ ਕੇ 🌹🌹
ਬਾ-ਕਮਾਲ ਇੰਟਰਵਿਊ, ਕੋਈ ਸ਼ਬਦ ਨਹੀਂ ਇਸ ਵਿਸ਼ੇ ਤੇ ਜੋ ਦੱਸਣ ਤੋਂ ਰਹਿ ਗਿਆ ਹੋਵੇ।
ਬਹੁਤ ਵਧੀਆ ਸ਼ੀਸ਼ਾ ਦਿਖਾਇਆ
ਕੁਛ ਗੱਲਾਂ ਚਪੇੜਾਂ ਵਾਂਗ ਵੀ ਲੱਗੀਆਂ
Thanks
ਇਹ ਸੱਚ ਹੈ, ਪਰ ਇਸ ਬੁਰਾਈ ਦਾ ਹੱਲ ਕਾਫੀ ਹੱਦ ਤੱਕ ਕਨੂੰਨ ਕਰ ਸਕਦਾ ਹੈ।ਜਾਂ ਮਾਂ ਬਾਪ ਤੇ ਸੋਸਾਇਟੀ।
ਗਲਤ ਸੋਚ ਦਾ ਤਿਆਗ ਮਨੁੱਖੀ ਸਰੀਰ ਆਪ ਕਰ ਸਕਦਾ ਜੋ ਕੁਦਰਤ ਦੇ ਨੇੜੇ ਹੈ ਅਤੇ ਵਾਹਿਗੁਰੂ ਆਪ ਰਖਵਾਲਾ ਹੋਵੇ।
ਜਿਹੜਾ ਨਹੀਂ ਵੇਖਿਆ ਉਸ ਦੀ ਖਿੱਚ ,ਮਿਲਦਿਆਂ ਹੀ ਪੁਰਾਣਾ, ਮਨ ਹੋਰ ਦੀ ਚਾਹਤ ਵਿੱਚ ਨਿਕਲ ਜਾਂਦਾ ਹੈ।
ਹਰ ਵਕਤ ਮਾਲਿਕ ਦਾ ਸਿਮਰਨ, ਵਡਿਆਈ ਕਰਦੇ ਰਹਿਣਾ ਚਾਹੀਦਾ ਹੈ।
ਬਹੁਤ ਵਧੀਆ ਵਿਸ਼ਾ ਲਿਆ ਜੀ ਗੁੱਝੀ ਜਿੰਦਗੀ ਦਾ ਗੁੱਝਾ ਵਿਸ਼ਲੇਸ਼ਣ ਕੀਤਾ ਜੀ ਧੰਨਵਾਦ ਜੀ 👏
ua-cam.com/video/GfhW_vLk5No/v-deo.html 🙏
ਬਹੁਤ ਸ਼ੁਕਰੀਆ
Thank you
@@manjitindira4661ji, please send the title of your both books & publisher.
ਬਹੁਤ ਵਧੀਆ ਗੱਲ ਬਾਤ ਮੈਮ ਮਨਜੀਤ ਇੰਦਰਾ ਜੀ ਤੁਸੀਂ ਹਰ ਗੱਲ ਦਾ ਨਿਚੋੜ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ ਧੰਨਵਾਦ ਜੀ 🙏
ਬੁਰਾ ਨਹੀਂ ਲਗਦਾ ਪਰ ਜਨਾਨੀਆ ਨਹੀਂ ਭਰਮਾਓਂਦੀਆ? ਕਦੇ ਘਟ ਕੱਪੜੇ ,ਕਦੇ ਫੈਸ਼ਨ,
ਜਦ ਮਰਦ ਹੋਰਾਂ ਜਨਾਨੀਆਂ ਨਾਲ ਰਹੰਦਾ ਤਾਂ ਪੂਰਾ ਪੂਰਾ ਹਿੱਸਾ ਜਨਾਨੀਆਂ ਦਾ ਵੀ ਹੈ, ਸੀ,।
ਦੁਨੀਆ ਤੇ ਬਹੁਤ ਚੀਜਾਂ ਨੇ ਸਾਨੂੰ ਭਰਮਾਉਣਾ ,ਪਰ ਆਪਣੇ ਮਨ ਤੇ ਖ਼ੁਦ ਹੀ ਕਾਬੂ ਕਰਨਾ ਪੈਂਦਾ ਆ,ਕਿ ਅਸੀਂ ਇਸ ਚੀਜ਼ ਵਲੋ ਆਪਣਾ ਧਿਆਨ ਹਟਾ ਲਈਏ ,,,ਤੇ ਜਦੋਂ ਬਾਰ ਬਾਰ ਓਹੀ ਚੀਜ਼ ਖ਼ੁਦ ਹੀ ਦੇਖੀ ਜਾਣੀ ਤਾਂ ਫੇਰ,,ਇਨਸਾਨ ਆਪ ਹੀ ਭਜਿਆ ਜਾਂਦਾ ਓਹਨਾਂ ਚੀਜਾਂ ਵੱਲ। ਹੁਣ ਜਿਵੇਂ ਤੁਸੀਂ ਕੁੜੀਆਂ ਦੇ modern, ghatt length ਵਾਲੇ fashionable ਕੱਪੜਿਆ ਦੀ ਗੱਲ ਕੀਤੀ ਆ,,,ਤੇ ਆਪਾ ਤਾਂ ਖ਼ੁਦ ਹੀ ਓਹਨਾਂ ਨੂੰ ਵਾਰ ਵਾਰ ਦੇਖਦੇ ਹਾਂ,ਕੋਈ ਵਿਰਲਾ ਹੀ ਹੋਊ ਜੋਂ ਇਕ ਵਾਰ ਦੇਖ k hatt jau,,baki eh gll mae male female Dona lyi hi kiti hoi aa ..tuhadi gll da koi bura v ni lgaa ..but vese lgeya ki jehri gll mere mind ch aa oh keh dva .. interview vich v mam ne example diti aa,,roti vali, ..ki sadi apni bhukh hundi aa !! End te gll tan ohi aa jandi aa sir ..ki sada kina k control aa sade mind te..duniya te boht gand mnd aa ..jo nhi chnga lgda ,,apa kise nu kehn di bjae apni hi soch change kr lyiye hna ..sry j kise gll da bura lga hove ✨
ਕਿਸੇ ਹੱਦ ਤੱਕ ਸਹੀ
@@SandeepKaur-pq9nz ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਨੂੰ ਹਰ ਪਾਸੇ ਤੋਂ ਕਸੂਰਵਾਰ ਠਹਿਰਾਇਆ ਜਾਂਦਾ ਹੈ। ਸਕੂਲਾਂ ਵਿੱਚ ਛੋਟੇ ਬੱਚਿਆਂ ਨਾਲ ਅਧਿਆਪਕਾਂ ਵੱਲੋਂ ਬਲਾਤਕਾਰ ਕਰਨ ਦੇ ਕੇਸ ਆ ਰਹੇ ਹਨ ਜਦੋਂਕਿ ਉਹ ਬੱਚੇ ਵਰਦੀ ਵਿੱਚ ਹੁੰਦੇ ਹਨ । ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੇਖੋ ਉੱਥੇ ਔਰਤਾਂ ਦੇ ਘੱਟ ਜਾਂ ਵੱਧ ਕੱਪੜਿਆਂ ਬਾਰੇ ਕਦੀ ਗੱਲ ਨਹੀਂ ਕੀਤੀ ਜਾਂਦੀ ਅਤੇ ਔਰਤਾਂ ਵੀ ਅਤ ਦੀਆਂ ਖੂਬਸੂਰਤ ਹਨ । ਉਥੋਂ ਦੇ ਦੇਸ਼ਾਂ ਦੇ ਕਨੂੰਨ ਹੀ ਇੰਨੇ ਸਖਤ ਹਨ ਕਿ ਬੰਦਾ ਚਾਹ ਕੇ ਵੀ ਉਨਾਂ ਵੱਲ ਅੱਖ ਚੁੱਕ ਕੇ ਨਹੀਂ ਵੇਖਦਾ। ਇੱਥੋਂ ਤੱਕ ਕਿ ਘਰ ਵਿੱਚ ਪਤੀ ਵੀ ਉਸ ਨੂੰ ਦਬਕਾ ਤੱਕ ਨਹੀਂ ਮਾਰ ਸਕਦਾ ਅਤੇ ਉਥੋਂ ਦੀਆਂ ਔਰਤਾਂ ਨੂੰ ਵੀ ਆਪਦੇ ਦੇਸ਼ ਦੇ ਕਨੂੰਨ ਉੱਤੇ ਇੰਨਾਂ ਮਾਣ ਅਤੇ ਯਕੀਨ ਹੈ ਕਿ ਉਸ ਦੇ ਇੱਕ ਫੋਨ ਕਰਨ ਤੇ ਪੁਲੀਸ ਪੰਜਾਂ ਮਿੰਟਾਂ ਵਿੱਚ ਉਸ ਦੇ ਕੋਲ ਪਹੁੰਚ ਜਾਂਦੀ ਹੈ ਅਤੇ ਉਸ ਨੂੰ ਸੁਰੱਖਿਆ ਦੀ ਗਰੰਟੀ ਦਿੱਤੀ ਜਾਂਦੀ ਹੈ। ਜੇਕਰ ਇੰਡੀਆ ਵਿੱਚ ਔਰਤ ਪੁਲੀਸ ਨੂੰ ਫੋਨ ਕਰਕੇ ਬੁਲਾਵੇ ਤਾਂ ਪਹਿਲੀ ਗੱਲ ਪੁਲੀਸ ਨੇ ਸਮੇਂ ਸਿਰ ਪਹੁੰਚਣਾ ਨਹੀਂ। ਜੇਕਰ ਪੁਲੀਸ ਪਹੁੰਚ ਵੀ ਗਈ ਤਾਂ ਉਸ ਨੂੰ ਹੀ ਠਾਣੇ ਲਿਜਾ ਕੇ ਜਲੀਲ ਕੀਤਾ ਜਾਂਦਾ ਹੈ। ਇੰਡੀਆ ਵਿੱਚ ਕਨੂੰਨ ਬਣਾਉਣ ਵਾਲੇ ਪੰਜਾਹ ਪਰਸੈਂਟ ਅਪਰਾਧੀ ਹਨ ਅਤੇ ਉਹਨਾਂ ਕੋਲੋਂ ਔਰਤਾਂ ਦੀ ਸੁਰੱਖਿਆ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ 🤔 ।
Watch interview once again and find you question please
@@SandeepKaur-pq9nz
ਮੈਡਮ ਔਰਤ ਨੂੰ ਹੁਣ ਆਪਾਂ ਸਰੀਰ ਦਿਖਾਉਣਾ ਚੰਗਾ ਲੱਗਦਾ , ਆਪਣੀ ਛਾਤੀ ਆਪਣੇ ਹਿਪਸ
ਤੇ ਇਸਦਾ ਇਲਜ਼ਾਮ ਮਰਦ ਤੇ ਪਾਓ
ਜੇ ਕਿਸੇ ਔਰਤ ਨੂੰ ਸਿਕਸ ਪੈਕ ਵਾਲੇ ਮਰਦ ਪਸੰਦ ਤਾਂ
ਜੇ ਉਹ ਵਾਰ ਵਾਰ ਦਿਖਾਵੇ ਤਾਂ ਔਰਤ ਦੇ ਮਨ ਚ ਕਾਮ ਪੈਦਾ ਹੋਓ ਜਾ ਨਹੀਂ ....? ਜਵਾਬ ਤਰਕ ਨਾਲ ਦਿਓ
ਜਦ ਔਰਤ ਜਾਣ ਬੁੱਝ ਕੇ ਛਾਤੀ ਤੇ ਹਿਪਸ ਦਿਖਾਵੇ ਤਾਂ ਸਿੱਧੀ ਜਿਹੀ ਗੱਲ ਹੈ ਕਿ ਮਰਦ ਦੇ ਮਨ ਚ ਵੀ ਕਾਮ ਪੈਦਾ ਹੋਓ
ਪਹਿਲਾਂ ਔਰਤ ਦਾ ਕਸੂਰ ਜੋ ਜਾਣ ਬੁੱਝ ਕੇ ਛਾਤੀ ਤੇ ਆਪਣਾ ਸਰੀਰ ਦਿਖਾਉਂਦੀ , ਜੇ ਔਰਤ ਦੇ ਮਨ ਚ ਚੋਰ ਨਹੀਂ ਤਾਂ ਨਾ ਦਿਖਾਵੇ ਫਿਰ
Great Job by both host & guest. Manjit Indera’s boldness was a talk of town where ever she lives. She is Very good writer , she has the suitable words to explain every incident beautifully. It’s her mastery. Madam nice of your thoughts.
ਔਰਤਾਂ ਨੇ ਬਹੁਤ ਵਧੀਆ ਲਿਖਿਆ, ਗਾਇਆ, ਚਿਤਰਿਆ ਇਸ ਦਾ ਇਤਿਹਾਸ ਗਵਾਹ ਹੈ। ਪਰ ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਔਰਤ ਨੂੰ ਸੰਸਾਰ ਵਿੱਚ ਵਿਚਰਣ ਦਾ ਮੌਕਾ ਓਨਾ ਨਹੀਂ ਮਿਲਦਾ ਜਿੰਨਾ ਆਦਮੀ ਨੂੰ ਮਿਲਦਾ ਹੈ ਜਾਂ ਮਿਲਦਾ ਰਿਹਾ ਹੈ। ਆਦਮੀ ਹਰ ਖੇਤਰ ਵਿੱਚ ਜਾਣਕਾਰੀ ਹੋ ਜਾਂਦੀ ਹੈ। ਚਾਹੇ ਜੰਗਲ, ਸਮੁੰਦਰ,ਪਹਾੜ ,ਬੀਆਬਾਨ ਹੋਣ। ਚਾਹੇ ਭੁੱਖ, ਬਗਾਵਤ, ਜੇਲ,ਕੁੱਟ,ਵਿਦੇਸ਼ ਨੌਕਰੀ ਹੋਵੇ। ਪਰਿਵਾਰ/ਮਾਪਿਆਂ ਤੋਂ ਦੂਰ ਹੋਵੇ। ਜਿੰਦਗੀ ਚ ਅਜਿਹੇ ਧੱਕੇ ਖਾਧੇ ਹੋਏ ਆਦਮੀ ਬਹੁਤ ਮਹਾਨ ਲੇਖਕ ਬਣੇ। ਜਦ ਕਿ ਔਰਤਾਂ(ਲੇਖਕ, ਕਲਾਕਾਰ) ਨੇ ਸਿਰਫ ਅਜਿਹੇ ਜੀਵਨ ਦਾ ਚੌਥਾ ਹਿੱਸਾ ਹੀ ਮਸਾਂ ਵੇਖਿਆ ਹੁੰਦਾ ਹੈ। ਜਿਨ੍ਹਾਂ ਮੈਂ ਪਿਛਲੇ 42 ਕੁ ਸਾਲ ਚ ਪੜ੍ਹਿਆ ਦੇਖਿਆ ਹੈ, ਇਹ ਉਸ ਦੀ ਸੱਚਾਈ ਹੈ।
ਜੇਕਰ ਬੰਦੇ ਬਾਹਰ ਸਬੰਧ ਰੱਖਦੇ ਆ ਸਬੰਧ ਰੱਖਦੇ ਤਾ ਔਰਤਾ ਨਾਲ ਈ ਆ ਜੇ ਬੰਦੇ ਦੋਸ਼ੀ ਹਨ ਤੇ ਔਰਤਾ ਵੀ ਬਰਾਬਰ ਦੋਸ਼ੀ ਹਨ
ਬੰਦੇ ਝੂਠ ਬੋਲ ਕੇ ਵੀ ਬੋਹੋਤ ਰਿਸ਼ਤੇ ਜੋੜਦੇ ਆ
So true… ghr barbaaf ho jnde .. phla bnde joith bolde jd pta lg jnda kuria fer v pishe nai htdia… last te wife nu divorce milda
Sarian aurtan galt ni.bande bohtaat ch galt hunde aa.jinu lod ni oh vi fukri marn nu bahr sambhand rakhda.
ਬਿਲਕੁਲ ਸਹੀ
ਕੋਈ ਸ਼ੱਕ ਨਹੀਂ
She's a woman of substance who has a conventional mindset but with a contemporary approach.
Thanks
Rupinder’s way of interviewing is very natural and commendable. She is a very good listener. Very interesting topic.
B social is very good channel which is making an effort to bring varied topics. On other channels there is nothing to watch other than songs or political discussions.
0
Very nice. Salute Madam.Tuhadi bebaki de sadke jaiye. TUSI sach keh rahe ho.
ਇਸ ਇੰਟਰਵਿਊ ਵਿੱਚ ਸੱਚਾਈ ਨੂੰ ਸੁਣਦਿਆਂ ਰੁਪਿੰਦਰ ਸੰਧੂ ਜੀ ਵੱਲੋਂ ਭਰੇ ਗਏ ਹੁੰਗਾਰੇ ਵੀ ਹੌਕਿਆਂ ਵਰਗੇ ਸਨ ।
ua-cam.com/video/GfhW_vLk5No/v-deo.html 🙏🙏
ਜੀ
@@manjitindira4661 ਬਹੁਤ ਹੀ ਅਦਬ ਸਹਿਤ ਮਨਜੀਤ ਇੰਦਰਾ ਜੀ , ਮੇਰੇ ਕੋਲ ਔਰਤਾਂ ਬਾਬਤ ਦੋ ਟੌਪਿਕ ਹਨ ਅਤੇ ਉਹਨਾਂ ਬਾਰੇ ਸਿਰਫ ਤੇ ਸਿਰਫ ਤੁਸੀਂ ਹੀ ਲਿਖ ਸਕਦੇ ਹੋ ਅਤੇ ਉਹਨਾਂ ਬਾਰੇ ਲਿਖਣਾ ਵੀ ਬਹੁਤ ਜਰੂਰੀ ਹੈ। ਤੁਸੀਂ ਮੈਨੂੰ ਕੋਈ ਆਪਣਾ ਕੋਨਟੈਕਟ ਨੰਬਰ ਜਾਂ ਕੋਈ ਹੋਰ ਜ਼ਰੀਆ ਜਰੂਰ ਦੱਸੋ ਜੀ 🙏🙏 ।
@@manjitindira4661 ਔਰਤ ਵੱਲੋਂ ਪਤੀ ਦੇ ਬਾਹਰਲੀਆਂ ਔਰਤਾਂ ਨਾਲ ਇਸ਼ਕ ਬਾਰੇ ਚੁੱਪ ਰਹਿਣਾ, ਔਰਤ ਵੱਲੋਂ ਹੀ ਆਪਣੀ ਤੋਹੀਨ ਕਰਨ ਦੇ ਬਰਾਬਰ ਹੁੰਦਾ ਹੈ। ਔਰਤ ਨੂੰ ਚਾਹੀਦਾ ਹੈ ਕਿ ਉਸ ਨੂੰ ਚੰਗੀ ਤਰ੍ਹਾਂ ਨਸ਼ਰ ਕਰ ਦੇਵੇ ਤਾਂ ਕਿ ਉਹ ਵੀ ਸਿਰ ਉੱਚਾ ਕਰ ਕੇ ਨਾਂ ਤੁਰ ਸਕੇ। ਨਹੀਂ ਤਾਂ ਬੇਕਸੂਰ ਔਰਤ ਇੱਕ ਅਜਿਹੀ ਅੱਗ ਵਿੱਚ ਮੱਚਦੀ ਰਹਿੰਦੀ ਹੈ ਜੋ ਕਿਸੇ ਨੂੰ ਨਜ਼ਰ ਵੀ ਨਹੀਂ ਆਉਂਦੀ ਅਤੇ ਔਰਤ ਦੀਆਂ ਸੱਧਰਾਂ ਨੂੰ ਅੱਗ ਲਾਉਣ ਵਾਲਾ ਸਖਸ਼ ਸਮਾਜ ਵਿੱਚ ਇੱਕ ਬਹੁਤ ਹੀ ਸਾਫ ਕਿਰਦਾਰ ਵਾਲਾ ਬਣਕੇ ਵਿਚਰਦਾ ਰਹਿੰਦਾ ਹੈ । ਜੋ ਕਿ ਔਰਤ ਲਈ ਹੋਰ ਵੀ ਦੁੱਖਦਾਈ ਹੁੰਦਾ ਹੈ 😪।
ਮੈਡਮ ਜੀ ਤੁਹਾਡੀ ਲਿਖੀ ਹੋਈ ਕਿਤਾਬ
"ਤਾਰਿਆਂ ਦਾ ਛੱਜ " ਬਾਕਮਾਲ ਹੈ 🏅🌟👌 ।
ua-cam.com/video/GfhW_vLk5No/v-deo.html 🙏🙏
ਸ਼ੁਕਰੀਆ
ਹੋ ਸਕੇ ਤਾਂ ਤੂੰ ਆਵਾਜ਼ ਮਾਰੀ ਹੈ ਜ਼ਰੂਰ ਪੜ੍ਹੋ
Eh book ki vidas ch h g ...tariyan da chajj'
@@manjitindira4661 ਜਦੋਂ ਮੈਂ ਤੁਹਾਡੇ ਵੱਲੋਂ ਲਿਖਿਆ ਪੜਨਾ ਸ਼ੁਰੂ ਕੀਤਾ ਕਿ " ਹੋ ਸਕੇ ਤਾਂ ਅਵਾਜ਼ ਮਾਰੀਂ " ਜਦੋਂ ਮੈਂ ਪੜਿਆ ਤਾਂ ਮੇਰੀ ਖੁਸ਼ੀ ਦੀ ਕੋਈ ਹੱਦ ਨਾਂ ਰਹੀ। ਮੈਂ ਸੋਚਿਆ ਕਿ ਸ਼ਾਇਦ ਸਾਨੂੰ ਸਿਜਦਾ ਕਰਨ ਦਾ ਮੌਕਾ ਮਿਲ ਰਿਹਾ ਹੈ। ਮਨਜੀਤ ਇੰਦਰਾ ਜੀ ਤੁਸੀਂ ਬਹੁਤ ਵੱਡੇ ਹੋ ਅਤੇ ਅਗਰ ਹੋ ਸਕੇ ਤਾਂ ਇੱਕ ਖੁਵਾਹਿਸ਼ ਹੋਰ ਪੂਰੀ ਕਰ ਦਿਉ ਹਾਲਾਂਕਿ ਇਹ ਤੁਹਾਡੇ ਲਈ ਜਰੂਰੀ ਨਹੀਂ ਹੈ ਕਿਉਂਕਿ ਇਹ ਤਲਬ ਮੇਰੀ ਹੈ । ਉਹ ਇਹ ਹੈ ਕਿ ਹੋ ਸਕੇ ਤਾਂ ਇੱਕ ਵਾਰ ਤੁਸੀਂ ਆਪਣੇ ਨਾਲ ਗੱਲ ਕਰਨ ਦਾ ਮੌਕਾ ਜਰੂਰ ਦੇਵੋ । ਤੁਸੀਂ ਸਾਡੇ ਵਡੇਰਿਆਂ ਦੇ ਬਰਾਬਰ ਹੋ । ਸਤਿਕਾਰ ਅਤੇ ਅਦਬ ਸਹਿਤ ਤੁਹਾਡੇ ਸ਼ੁਭਚਿੰਤਕ 🙏 ।
@@manjitindira4661 ਔਰਤ ਵੱਲੋਂ ਪਤੀ ਦੇ ਬਾਹਰਲੀਆਂ ਔਰਤਾਂ ਨਾਲ ਇਸ਼ਕ ਬਾਰੇ ਚੁੱਪ ਰਹਿਣਾ, ਔਰਤ ਵੱਲੋਂ ਹੀ ਆਪਣੀ ਤੋਹੀਨ ਕਰਨ ਦੇ ਬਰਾਬਰ ਹੁੰਦਾ ਹੈ। ਔਰਤ ਨੂੰ ਚਾਹੀਦਾ ਹੈ ਕਿ ਉਸ ਨੂੰ ਚੰਗੀ ਤਰ੍ਹਾਂ ਨਸ਼ਰ ਕਰ ਦੇਵੇ ਤਾਂ ਕਿ ਉਹ ਵੀ ਸਿਰ ਉੱਚਾ ਕਰ ਕੇ ਨਾਂ ਤੁਰ ਸਕੇ। ਨਹੀਂ ਤਾਂ ਬੇਕਸੂਰ ਔਰਤ ਇੱਕ ਅਜਿਹੀ ਅੱਗ ਵਿੱਚ ਮੱਚਦੀ ਰਹਿੰਦੀ ਹੈ ਜੋ ਕਿਸੇ ਨੂੰ ਨਜ਼ਰ ਵੀ ਨਹੀਂ ਆਉਂਦੀ ਅਤੇ ਔਰਤ ਦੀਆਂ ਸੱਧਰਾਂ ਨੂੰ ਅੱਗ ਲਾਉਣ ਵਾਲਾ ਸਖਸ਼ ਸਮਾਜ ਵਿੱਚ ਇੱਕ ਬਹੁਤ ਹੀ ਸਾਫ ਕਿਰਦਾਰ ਵਾਲਾ ਬਣਕੇ ਵਿਚਰਦਾ ਰਹਿੰਦਾ ਹੈ । ਜੋ ਕਿ ਔਰਤ ਲਈ ਹੋਰ ਵੀ ਦੁੱਖਦਾਈ ਹੁੰਦਾ ਹੈ 😪।
Eh ਜੱਗ ਸਾਰਾ ਇਕੋ ਜਿਹਾ ਨਹੀਂ ਹੋ ਸਕਦਾ
ਤੁਸੀਂ ਕਹਾਣੀ ਬਨਾ ਕੇ ਪੇਸ਼ ਕਰਨਾਂ ਗੀਝੇ
ਇਥੇ ਲੋਕਾ ਦੀ Life ਚੰਗੀ ਤੋਂ ਚੰਗੀ ਵੀ ਪਈ ਆ
ਤੇ ਇਥੇ ਲੋਕਾਂ ਦੀ Life ਮਾੜੀ ਤੋ ਮਾੜੀ ਵੀ ਪਈ ਆ
ਕਹਿਣ ਦਾ ਭਾਵ ਰਿਸ਼ਤੇ ਚੰਗੇ ਤੋ ਚੰਗੇ ਤੇ ਮਾੜੇ ਤੋਂ ਮਾੜੇ
ਤੁਹਾਡੀ ਆਪਣੀ ਮਰਜ਼ੀ ਕੀ ਅਸੀ ਕਿਹੜਾ ਚੁਣਾ
ਟਾਈਮ ਬਦਲ ਰਿਹਾ ਲ਼ੋਕ ਬਦਲ ਰਹੇ ਰਿਸ਼ਤੇ ਬਦਲ ਰਹੇ ਪਰ ਤੁਸੀ ਆਪ ਕਿੱਥੇ ਹੋ ਕਿੱਥੋਂ ਦੀ ਲੰਘ ਰਹੇ ਓਹ ਤੁਹਾਨੂੰ ਪਤਾ ਤੁਸੀ ਉਹੀ ਬਿਆਨ ਕਰਨਾ
ਮੇ ਤੁਹਾਨੂੰ ਗਲਤ ਨੀ ਕਹਿ ਰਿਹਾ
ਪੁਰਸ਼ ਅਤੇ ਇਸਤਰੀ ਦੋ ਕਿਨਾਰੇ ਹਨ, ਜਿੰਨ੍ਹਾਂ ਦੇ ਵਿਚਕਾਰ ਜਿੰਦਗੀ ਦਾ ਦਰਿਆ ਵਗਦਾ ਹੈ। ਇਕ ਦੂਜੇ ਤੋਂ ਬਿਨਾਂ ਉਹ ਇਕ ਕਿਨਾਰੇ ਵਾਲਾ ਦਰਿਆ ਹੋ ਨਿਬੜਦੇ ਹਨ। ਅਜਿਹਾ ਦਰਿਆ ਕਿਸੇ ਦੀ ਪਿਆਸ ਬੁਝਾਉਣ ਦੀ ਸਮਰੱਥਾ ਤਾਂ ਗੁਆਉਂਦਾ ਹੀ ਹੈ, ਉਹ ਆਪ ਵੀ ਪਿਆਸਾ ਹੋ ਨਿਬੜਦਾ ਹੈ।
ਪੁਰਸ਼ ਅਤੇ ਇਸਤਰੀ ਵਿਚਕਾਰ ਦੋਸਤੀ ਸੰਭਵ ਨਹੀਂ ਹੁੰਦੀ, ਪਿਆਰ ਸੰਭਵ ਹੁੰਦਾ ਹੈ।
ਪੁਰਸ਼ ਅਤੇ ਪੁਰਸ਼ ਜਾਂ ਇਸਤਰੀ ਅਤੇ ਇਸਤਰੀ ਵਿਚਕਾਰ ਪਿਆਰ ਸੰਭਵ ਨਹੀਂ ਹੁੰਦਾ, ਦੋਸਤੀ ਸੰਭਵ ਹੁੰਦੀ ਹੈ।
ਇਕੱਲਾ ਵਿਅਕਤੀ ਦੋਸਤੀ ਬਾਰੇ ਨਹੀਂ, ਪਿਆਰ ਬਾਰੇ ਸੋਚਦਾ।
*ਕਿਤਾਬ_ਆਹਮੋ-ਸਾਹਮਣੇ ਨਰਿੰਦਰ ਸਿੰਘ ਕਪੂਰ*
Manjit Indra ji you are absolutely a brave , great and a honest personality. I appreciate your thoughts 🙏 .
Manjit Indra g u r great. True l am ur lover meet u
Want to read ur boks but l have not l am out of country
ua-cam.com/video/GfhW_vLk5No/v-deo.html 🙏
@@harmindergulati5505 ua-cam.com/video/GfhW_vLk5No/v-deo.html 🙏🙏
@@harmindergulati5505 ua-cam.com/video/GfhW_vLk5No/v-deo.html
It's harsh truth of our society and some people have courage to confront these types of issues with public. You are great ma'am.
Thank you
ਸਹੀ ਹੈ ਜੀ। ਸੱਚ ਅਧਿਆਪਕ ਇਹੋ ਜਿਹੇ ਹੀ ਹੁੰਦੇ ਨੇ।
Heartly thanks to Rupinder Mam and Manjit Indira Mam for this conversation♥️.(ਇਹ ਕਲਚਰ ਸਾਡੇ ਮੇਚ ਦਾ ਨਹੀ ) mai bhut parbhavit hoi es gl toh di. Bhut vaar dil ch khyal aunda c apne as pas dekh k lok pehrawa ta badal rhe pr apni soch nhi bdl rhe te meri eh sochni nu byaan krn lyi minu dhukve shabad ni c mil rhe. And jdo Manjit Mam di eh gl suni ta minu mere swal ds jwab mil gya 🙏🏻
Very sensitive topic, very well discussed. Each word is so true but never accepted/discussed openly by so called guardians of the Society. My favorite line is “When character is lost everything is lost”. Well thoughtful name- Rishtian de viah da Bhritachaar❤️
.
🙏 ਸੁੰਦਰ ਵਾਰਤਾਲਾਪ,ਬਹੁਤ ਕੁਝ ਸਿੱਖਣ ਨੁੰ ਮਿਲਿਆ।🙏🌹
ਮਨਜੀਤ ਦੀਦੀ ਬਹੁਤ ਵਧੀਆ ਵਿਚਾਰ
ਸਮਾਜ ਦਾ ਸੱਚ ਬਿਆਨ ਕੀਤਾ 👍
Thanks
ਕੁੜੀ ਕੱਲੀ ਵਾਕਿਆ available hi ਸਮਝੀ ਜਾਦੀ ਆ ਤੇ ਫੇਰ ਜਦੋ ਹੱਥ ਨਹੀ ਆਉਦੀ ਤਾ 100 galla character te krde a
Sahi khya g
A very good talk with the famous writer. very well exposed the truth of man woman relationship.there is a great need to touch that kind of topics.
Thanks
Nice didi 👌👌
ਬਹੁਤ ਵਧੀਆ ਮਿਸਾਲ ਏ ਕਿਤਾਬਾਂ ਜਰੁਰ ਪੜਨੀਆ ਚਾਹੀਦੀਆ
I feel only I born rebellion type girls but I am so glad to listen so much similar stuff discussed
Thanks
Bhut vdia galbaat Rupinder bhan &mam.zindgi di reality dassi aa tuc..aj de smaaj vich ta loka ne aam ae bna rakhea ehna gallan nu.shii keha pta ni kudia da time jdo auo aj de mard pardan smaaj vich..kudia ne khud hii uccha uthna paina society vich..rooh nu touch kr gye tuhadi aj wali galbat 👍👍
Many Thanks
Bilkul Sahi gall ae Mam.
Tusi bure lagan di gall krde o g..eh gall Male nu chado..bhut no.of women bura kehn giya..inna nu inna soch wadda k rakhn waliya aurata pasand nhi
ਅੱਜ ਦੇ ਸਮੇਂ ਦੀ ਸਚਾਈ ਹੈ ਏ ਵਿਸ਼ਾ
Ehna da jinna v swagat te dhanwad kariye ohna hee thoda.Very nice.
ਮੇਰੇ ਦੋਸਤ ਨੇ ਉਹ ਮੇਰੇ ਨਾਲ ਹੀ ਅਧਿਆਪਕ ਹਨ , ਨੇ ਇਕ ਗੱਲ ਸੁਣਾਈ ਸੀ , ਕਿ ਮੈਂ 2012 ਵਿੱਚ ਆਸਟ੍ਰੇਲੀਆ ਗਿਆ ਸੀ ਟੈਕਸੀ ਚਲਾਉਂਦਾ ਸੀ, ਇਕ ਸਵੇਰੇ ਮੇਰੀ ਟੈਕਸੀ ਵਿੱਚ ਇੱਕ ਔਰਤ ਆ ਕੇ ਬੈਠੀ ਅਤੇ ਥੋੜੀ ਦੂਰ ਜਾਣ ਤੋਂ ਬਾਅਦ ਇਕ ਆਦਮੀ ਆਉਦਾ ਹੈ , ਇਕ ਦੂਜੇ ਨੂੰ ਪੁੱਛਦੇ ਹਨ ਕਿ ਰਾਤ ਕਿਸ ਤਰਾ ਦੀ ਰਹੀ, ਹੱਸ ਖੇਡ ਰਹੇ ਸੀ । ਪਰ ਇਹ ਸਭ ਚੰਡੀਗੜ ਵਿੱਚ ਵੀ ਮੈਨੂੰ ਇੰਦਰਾ ਜੀ ਤੋਂ ਪਤਾ ਚਲਿਆ।
Amazing gallan bhut kuj sikhn nu milda har episode cho 👍👍👍👍thank you
ua-cam.com/video/GfhW_vLk5No/v-deo.html 🙏🙏
ਬਹੁਤ ਖੂਬ❤️🙌❤️
ਜੇਕਰ ਕਿਸੇ interview ਦੇ ਦੋ ਹਿੱਸੇ ਹੁੰਦੇ ਹਨ, ਹੋ ਸਕੇ ਤਾਂ title ਵਿਚ mention ਕਰਦਿਆ ਕਰੋ part 1, ਫਿਰ ਦੂਜਾ ਹਿੱਸਾ ਆਉਣ ਤੇ ਇਕੱਠੇ ਦੇਖ ਹੋ ਜਾਂਦੇ ਨੇ, ਨਹੀਂ ਇਸ ਤਰਾ ਦੂਜੇ ਹਿੱਸੇ ਦੀ ਬਹੁਤ ਉਡੀਕ ਰਹਿੰਦੀ ਹੈ....... waiting for part 2
ਇੰਤਜ਼ਾਰ ਵਿੱਚ ਹੀ ਮਜ਼ਾ ਹੈ
ਬਹੁਤ ਵਧੀਆ ਇਸ ਗੱਲਬਾਤ ਦਾ ਵਿਸ਼ਾ ਬਹੁਤ ਸੰਵੇਦਨਸ਼ੀਲ ਤੇ ਤਹਿ ਦੀ ਗਹਿਰਾਈਆਂ ਨੂੰ ਛੂਹਣ ਵਾਲਾ ਹੈ
🙏🙏ua-cam.com/video/GfhW_vLk5No/v-deo.html
ਆਪਣੇ ਚੈਨਲ ਤੇ ਵੀਡੀਓ ਅਪਲੋਡ ਕਰੋ ਜੀ
ਸ਼ੁਕਰੀਆ
Thanks
Right kiha sister
ਸੱਚ ਨੂੰ ਬੜੇ ਖੁੱਲ੍ਹੇ ਤਰੀਕੇ ਨਾਲ ਸਵੀਕਾਰਿਆ ਗਿਆ।ਪਰ ਗਲਤੀ ਤਾਂ ਗਲਤੀ ਹੀ ਹੁੰਦੀ ਆ।ਮਾਪਿਆਂ ਨੂੰ ਇੰਨੀ ਖੁੱਲ ਤਾਂ ਦੇਣੀ ਹੀ ਨਹੀਂ ਚਾਹੀਦੀ।ਬੱਚਿਆਂ ਨੂੰ ਕੰਮਾਂ ਕਾਰਾਂ ਵਿਚ ਇੰਨਾਂ ਕੁ ਉਲਝਾ ਲਿਆ ਜਾਵੇ ਕਿ ਹੋਰ।ਪਾਸੇ ਧਿਆਨ ਹੀ ਨਾ ਜਾਵੇ।ਇੱਕ ਘਿਨਾਉਣੇ ਸਮਾਜ ਦੀ ਤਸਵੀਰ ਸਾਹਮਣੇ ਆਉਂਦੀ ਹੈ।ਜੀ ਸਚੇਤ।ਹੋਣ ਦੀ ਵੀ ਪ੍ਰੇਰਨਾ ਦਿੰਦੀ ਹੈ।
ਮੈਡਮ ਮੈ ਤੁਹਾਡੀ ਨਵੀ ਸਬਸਕਰਾਈਬਰ ਹਾ ਮੈਨੂੰ ਤੁਹਾਡਾ ਚੈਨਲ ਬਹੁਤ ਵਧੀਆ ਲੱਗਾ ਇਕ ਬੇਨਤੀ ਹੈ ਰੁਪਿੰਦਰ ਮੈਮ ਨੂੰ ਕਿ ਉਹਨਾ ਇਕ ਪ੍ਰੋਗਰਾਮ ਵਿਚ ਕਿਹਾ ਸੀ ਕਿ ਅਸੀ ਬੱਚੇ ਬੜੇ ਸਿਆਣਪ ਨਾਲ ਪਾਲੇ ਹਨ ਉਹ ਸਿਆਣਪ ਦੀਆ ਗੱਲਾ ਤੇ ਵੀ ਇਕ ਭਾਗ ਤਿਆਰ ਕੀਤਾ ਜਾਵੇ,,
Rupinder Ji Ap nu Manjit Indra Ji Ap da Bohute Shukeria Ji God Blesses 🙌 lots of love Greating Growing up forever 💙
ਜੇਕਰ ਮਰਦ ਬਾਹਿਰ ਮੁੰਹ ਮਾਰਦਾ ਤਾਂ ਉਹ ਮਾਰਦਾ ਤਾਂ ਔਰਤ ਨਾਲ ਹੀ ਆ, ਇਹਦਾ ਮਤਲਬ ਔਰਤ ਵੀ ਤਾਂ ਬਰੋਬਰ ਦੀ ਸ਼ਰੀਕ ਹੁੰਦੀਆ ਨੇ ......ਆਮ ਤੋਰ ਤੇ ਬੰਦੇ ਤਾਂ ਗੱਲ ਕਰਨੋ ਵੀ ਡਰਦੇ ਆ ਔਰਤ /ਕੁੜੀ ਨਾਲ, ਖਾਸਕਰ ਚੜਦੀਵਰੇਸ ਤੇ ਪਰ ਜਦੋ ਗੱਲਬਾਤ ਦਾ ਦੋਰ ਚਲਦਾ ਤੇ ਏਕ ਦੁਜੇ ਵੱਲ ਖਿੱਚੇ ਚਲੇ ਆਉਂਦੇ ਦੋਨੋ ਉਦੋ ਕੁੜੀਆ ਵੀ ਗੱਲਾ ਗੱਲਾ ਚ ਸੰਬਧ ਬਨਾਉਣ ਲਈ ਕਿਹ ਹੀ ਦਿੰਦਿਆ ਨੇ ......“ਅੱਜ ਮੈਂ ਵੇਹਲੀ ਆ, ਚਲੋ ਕਿਥੇ ਚਲੀਏ, ਘਰੇ ਕੋਈ ਨੀ ਆ, ਫਲਾਨਾ ਡਿਮਕਾਨਾ।
ਕੱਲੇ ਮਰਦ ਹੀ ਜਿੰਮੇਵਾਰ ਨਹੀਂ, ਪੰਜਾਬ ਚ ਤਾਂ ਘਰ ਚ ਰਹਿੰਦੇ ਭਹੀਏ ਨਾਲ ਸੰਬਧ ਬਨਾਈ ਫਿਰਦੀਆ ਕੁੜੀਆ ਉਹਦੇ ਚ ਦਸੋ ਕੋਨ ਗੱਲਤ?? ਔਰਤ ਕੇ ਭਹੀਆ?? ਰੱਜੇ ਧਿਆਏ ਘਰਾਂ ਦੀ ਕੁੜੀਆ ਟਿਕਟੋਕ ਤੇ ਨੰਗੀਆ ਹੋ ਰਹਿਆ, ਕਿਉ ?? ਕਿ ਏ ਆਜਾਦੀ ਏ?? ਕਿ ਇਹ ਮਰਦਾ ਅੰਦਰ ਕਾਮ ਨੂੰ ਵਧਾ ਨਹੀਂ ਰਹੀ?? ਭਰਮਾ ਨਹੀਂ ਰਹੀ?? ਕਿ ਇਹਦੇ ਚ ਮਰਦ ਗਲਤ ਆ?? ਕਿ ਮਰਦ ਇਹਨਾਂ ਨੂੰ ਐੰਝ ਕਰਨ ਲਈ ਕਹਿ ਰਹੇ ਆ?? ਫਿਰ ਮਰਦ ਗਲਤ ਕਿਵੇ?? ਹਥਿਆਰ ਜੁਬਾਨ ਹੁਸਨ ਨੂੰ ਪਹਰੇ ਚ ਰਖਨਾ ਲਾਜਮੀ ਏ ਨਹੀਂ ਇਹ ਤਾਬਾਹੀ ਦਾ ਸਬਬ ਏ
ਜੀ,. ਅਸੀਂ ਪ੍ਹਸਿੱਥੀਆਂ ਦੇ ਗੁਲਾਂਮ ਤਾਂ ਹੋ ਹੀ ਜਾਂਦੇ ਹਾਂ,.
ਸਾਡਾ ਵਿਰਸਾ ਸਾਡੀਆਂ ਭੈਣਾਂ👏😍👏
ਹੁਣ ਵੀ ਕੁਝ ਜ਼ਿਆਦਾ ਨਹੀਂ ਬਦਲਿਆ।ਅਜ ਵੀ ਇਹੋ ਜਿਹੇ ਲੋਕ ਹਨ।
ਮੇਰੇ ਪਾਪਾ ਇੱਕ ਇਹੋ ਜਿਹੇ ਪਤੀ ਨੇ । ਮੇਰੇ ਯਾਦ ਆ ਸਾਡੀ ਸਕੂਲ ਬੈਨ 7:30 ਆ ਜਾਂਦੀ ਸੀ ਪਾਪਾ ਨੇ ਸਾਨੂੰ ਨਹਾ ਕਿ ਤਿਆਰ ਕਰ ਦੇਣਾ , ਸਾਡੀ ਡ੍ਰੈੱਸ ਪ੍ਰੈਸ ਕਰ ਦੇਣੀ ਤੇ ਸਾਨੂੰ ਉੱਚਾ ਕੇ ਬਦਾਮ ਕਦੇ ਆਂਡੇ ਉਬਾਲ ਕੇ ਖਵਾਉਣੇ। ਮੰਮੀ ਨੇ ਪਾਪਾ ਤੇ ਸਾਡਾ ਟਿਫਨ ਤਿਆਰ ਕਰ ਦੇਣਾ ਹੁੰਦਾ ਸੀ। ਓਦੋਂ ਖੇਤੀ ਠੇਕੇ ਤੇ ਸੀ ਪਾਪਾ ਬਿਜ਼ਨੈੱਸ ਕਰਜੇ ਸੀ । ਫੇਰ ਸਾਡੇ ਸਕੂਲ ਆ ਕੇ ਦੁਕਾਨ ਤੋਂ ਦੁਪਹਿਰ ਸਾਨੂੰ ਰੋਟੀ ਖਵਾ ਕੇ ਜਾਣੀ
Thank you Didi ji Manjit Indra mam nu milaun lei....meinu mmam personaly bahut vdia lgde aa...she is a great lady....God bless both of you mam👍🙏🙏🙏
Next part mam....is episode da....???
ਸ਼ੁਕਰੀਆ ਡੀਅਰ
ਥੋੜਾ ਇੰਤਜ਼ਾਰ ਕਰੋ
@@manjitindira4661 🙏🙏🙏
ਮਨਜੀਤ ਜੀ ਇਹਨਾਂ ਗੈਰ ਸੰਬੰਧਾਂ ਅਤੇ ਲਿਵਿੰਗ ਰੀਲੇਸ਼ਨਸ਼ਿਪ ਵਿੱਚ ਰਹਿਣ ਵਾਲੀਆਂ ਕੁੜੀਆਂ ਲਈ ਜਰੂਰ ਆਰਟੀਕਲ ਲਿਖੋ । ਲਿਵਿੰਗ ਰੀਲੇਸ਼ਨਸ਼ਿਪ ਵਿੱਚ ਰਹਿਣ ਵਾਲੀਆਂ ਕੁੜੀਆਂ ਦੀ ਕਦੀ ਬਰਾਤ ਨਹੀਂ ਆਉਂਦੀ ਵੇਖੀ । ਲਿਵਿੰਗ ਰੀਲੇਸ਼ਨਸ਼ਿਪ ਵਿੱਚ ਰਹਿਣ ਵਾਲੀਆਂ ਕੁੜੀਆਂ ਦੀ ਬਹੁਤ ਖੱਜਲ ਖੁਆਰੀ ਹੋ ਰਹੀ ਹੈ। ਲਿਵਿੰਗ ਰੀਲੇਸ਼ਨਸ਼ਿਪ ਵਿੱਚ ਰਹਿਣ ਵਾਲੀਆਂ ਸੌ ਵਿੱਚੋਂ ਪਚੱਨਵੇਂ ਪ੍ਰਤੀਸ਼ਤ ਕੁੜੀਆਂ ਦੀ ਕਦੀ ਵੀ ਬਰਾਤ ਨਹੀਂ ਆਉਂਦੀ । ਜਿਹੜਾ ਬੰਦਾ ਵਿਆਹ ਤੋਂ ਪਹਿਲਾਂ ਲਿਵਿੰਗ ਰੀਲੇਸ਼ਨਸ਼ਿਪ ਵਿੱਚ ਰਹਿਣ ਲਈ ਕਹਿੰਦਾ ਹੈ ਤਾਂ ਉਹ ਕੁੜੀ ਉਹਸੇ ਦਿਨ ਹੀ ਸਮਝ ਜਾਵੇ ਕਿ ਇਸ ਬੰਦੇ ਨੇ ਕਦੀ ਵੀ ਵਿਆਹ ਨਹੀਂ ਕਰਾਉਣਾ। ਔਰਤ ਦਾ ਸਤਿਕਾਰ ਕਰਨ ਵਾਲਾ ਬੰਦਾ ਔਰਤ ਨੂੰ ਕਦੀ ਵੀ ਰੀਲੇਸ਼ਨਸ਼ਿਪ ਵਿੱਚ ਰਹਿਣ ਲਈ ਨਹੀਂ ਕਹੇਗਾ ਕਿਉਂਕਿ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਲਈ ਇਸ ਤਰ੍ਹਾਂ ਰਹਿਣਾ ਕਿਸੇ ਸਜਾ, ਖੌਫ ਜਾਂ ਡਰ ਤੋਂ ਘੱਟ ਨਹੀਂ ਹੁੰਦਾ ਹੈ । ਉਸ ਨੂੰ ਹਰ ਸਮੇਂ ਬਿਨਾਂ ਵਿਆਹ ਦੇ ਉਸ ਪੁਰਸ਼ ਦੇ ਖੋਹ ਜਾਣ ਦਾ ਡਰ ਘੁਣ ਵਾਂਗੂ ਲੱਗਿਆ ਰਹਿੰਦਾ ਹੈ ਕਿਉਂਕਿ ਇਸ ਰਿਸ਼ਤੇ ਵਿੱਚੋਂ ਬੰਦੇ ਦਾ ਨਿਕਲ ਜਾਣਾ ਬਹੁਤ ਅਸਾਨ ਹੁੰਦਾ ਹੈ ਪਰ ਔਰਤ ਲਾਚਾਰ ਅਤੇ ਬੇਬਸ ਹੋ ਜਾਂਦੀ ਹੈ। ਭਾਰਤ ਦੇਸ਼ ਵਿੱਚ ਔਰਤਾਂ ਜਿੰਨਾ ਮਰਜ਼ੀ ਪੜ੍ਹ ਲਿਖ ਗਈਆਂ ਹਨ ਪਰ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਲਈ ਅਜ਼ਾਦੀ ਮਰਦ ਦੇ ਬਰਾਬਰ ਦੱਸ ਕੁ ਪਰਸੈਂਟ ਹੀ ਹੈ ਅਤੇ ਉਹ ਵੀ ਜੇਕਰ ਉਸ ਦਾ ਪਤੀ ਚਾਹੇ ਤਾਂ। ਔਰਤ ਡਿਗਰੀ ਪ੍ਰਾਪਤ ਵੀ ਹੋਵੇ ਤਾਂ ਵੀ ਉਹ ਆਪਣੀ ਮਰਜ਼ੀ ਨਾਲ ਨੌਕਰੀ ਨਹੀਂ ਕਰ ਸਕਦੀ। ਮਰਦ ਪ੍ਰਧਾਨ ਸਮਾਜ ਵਿੱਚ ਪੈਸੇ ਵਾਲਾ ਬੰਦਾ ਔਰਤ ਨੂੰ ਆਪਣੇ ਉੱਤੇ ਨਿਰਭਰ ਅਤੇ ਆਪਦੇ ਅਧੀਨ ਰੱਖ ਕੇ ਖੁਸ਼ ਹੁੰਦਾ ਹੈ ਬੇਸ਼ੱਕ ਔਰਤ ਨੇ ਇੰਗਲਿਸ਼ ਦੀ ਡਬਲ ਐਮ ਏ , ਡਾਕਟਰੀ ਆਦਿ ਕੀਤੀ ਹੋਵੇ ਪਰ ਬੰਦਾ ਉਸ ਨੂੰ ਪਹਿਲਾਂ ਵਾਂਗੂੰ ਚਾਰ ਦਿਵਾਰੀ ਦੇ ਅੰਦਰ ਰੱਖਣਾ ਚਾਹੁੰਦਾ ਹੈ ਅਤੇ ਬਹੁਤ ਜਗ੍ਹਾ ਤੇ ਇਸ ਤਰ੍ਹਾਂ ਹੋ ਵੀ ਰਿਹਾ ਹੈ। ਤੁਸੀਂ ਬਹੁਤ ਵਧੀਆ ਢੰਗ ਨਾਲ ਸਭ ਕੁੱਝ ਦੱਸਿਆ ਹੈ। ਤੁਹਾਡੀ ਇੰਟਰਵਿਊ ਤੋਂ ਔਰਤਾਂ ਨੂੰ ਬਹੁਤ ਕੁੱਝ ਸਿੱਖਣ ਲਈ ਮਿਲੇਗਾ 🙏 ।
🙏🙏ua-cam.com/video/GfhW_vLk5No/v-deo.html
ਬਹੁਤ ਸ਼ੁਕਰੀਆ
Marriage is not a security of your relationship, it could give you only economic benefit to some extent but not that individual for whole life! forced relationships never work, it’s not only for husband wife but any relationship which is under control. Need to analyze reasons why relationships getting worse and try to learn and overcome by both partners if they can, rather than blaming each other. It’s a implementation process of good habit’s and thoughts, whatever rupinder g and gurdeep g talked in other episodes about relationships too.
@@sc6814 You're absolutely right ji and this is possible in Europe countries but in India ladies life is not stayed easy and simple after the break up even she is suffering in brutal marriage relationship . In European countries ladies are economically Independent and they don't need any protection from the husband or anybody . In India even lady is economically independent but still she afraid to live own her own. If she is not economically strong then after brake up living is difficult and if she has children then she has big challenge to maintain in this situation .
ਸਤਿਕਾਰ ਯੋਗ
ਮੈਡਮ ਮਨਜੀਤ ਹੁਣਾ ਦਾ ਵਿਸ਼ਾ ਤੇ ਲੇਖਣ ਚੰਗਾ ਹੈ, ਮੈ ਆਪਣੇ ਨਿੱਜੀ ਵਿਚਾਰ ਵੀ ਸਾਂਝੇ ਕਰਨਾ ਚਾਹ ਰਿਹਾ ਸੀ,
ਪਹਿਲਾ ਪੱਖ,
ਕੋਈ ਮਰਦ ਕਿਸੇ ਪਰਾਈ ਇਸਤਰੀ ਵੱਲ ਆਕਰਸ਼ਿਤ ਕਦੋਂ ਹੁੰਦਾ ਹੈ, ਤੇ ਕੋਈ ਔਰਤ ਆਦਮੀ ਵੱਲ ਆਕਰਸ਼ਿਤ ਕਦੋਂ ਹੂੰਦੀ ਹੈ,
ਇਸ ਦੀ ਸ਼ੁਰੂਆਤ ਕਿਸੇ ਕਮਿ ਤੋਂ ਹੁੰਦੀ ਹੋਵੇਗੀ...
ਕੁਦਰਤ ਸੱਭ ਰਾਹ ਰਚਦੀ ਹੈ, ਸੱਭ ਜਾਣਦੇ ਬੁਝਦੇ ਦੋਨੋ ਅੱਗੇ ਵੱਧ ਜਾਂਦੇ ਨੇ, ਔਰ ਕੁਦਰਤ ਇਸ ਸਮੇਂ ਦੌਰਾਨ ਕੋਇ ਵਿਸ਼ੇਸ਼ ਸਰਚਨਾ ਜੌ ਤੁਹਾਡੀ ਹੋਂਦ ਯਾ ਜੀਵਨ ਦੀ ਗਹਿਰੀ ਮੱਤ ਨਾਲ ਵੀ ਰੂ ਬ ਰੂ ਵੀ ਕਰਵਾਂਦੀ ਹੈ
ਇਹ ਵੱਡਾ ਤੇ ਅਨਮੋਲ ਅਹਿਸਾਸ ਤੁਹਾਡੀ ਮਾਨਸਿਕ ਚੇਤਨਾਂ ਦੇ ਪੈਮਾਨੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਆਚਰਣ ਦੇ ਹੋ
ਮੈ ਇਸ ਵਿਚਾਰ ਨੂੰ ਆਪਣੇ ਨਿੱਜੀ ਜੀਵਨ ਦੀ ਘਟਨਾਵਾਂ ਨਾਲ ਤੁਹਾਡੇ ਸਾਮ੍ਹਣੇ ਰੱਖਦਾ ਹਾਂ
ਮੈਨੂੰ ਪੱਥਰ ਤੇ ਨਕਾਸ਼ੀ ਦਾ ਸ਼ੌਂਕ ਹੈ, ਮੇਰਾ ਕੀਤਾ ਵੀ ਇਸ ਕੰਮ ਨਾਲ ਜੁੜਿਆ ਹੋਇਆ ਹੈ, ਮੈਨੂੰ ਬਨਾਰਸ ਇੱਕ ਵੱਡਾ ਕੰਮ ਮਿਲਿਆ ਤਾਂ ਮੈ ਉਥੇ ਕੰਮ ਵਾਸਤੇ ਰਿਹਾ, ਤੇ ਬਨਾਰਸ ਦੇ ਪੁਰਾਣੀ ਇਮਾਰਤ ਤੇ ਨਕਾਸ਼ੀ ਤੇ ਖੂਬ ਅਧਿਅਨ ਕੀਤਾ, ਜਿਸ ਵਿੱਚ ਜਾਦਾਤਰ ਔਰਤਾਂ ਨੂੰ ਵਿਸ਼ੇਸ਼ ਮੁਦਰਾ ਵਿੱਚ ਹੀ ਦੇਖਣ ਨੂੰ ਮਿਲਦਾ ਹੈ , ਇਸ ਦੌਰਾਨ ਮੈਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਭਾਰਤ ਨਾਟਿਅਮ ਦੀ ਇੱਕ ਨਾਮੀ ਕਲਾਕਾਰ ਨਾਲ ਮਿਲਣ ਦਾ ਮੌਕਾ ਮਿਲਿਆ, ਓਹਨਾ ਮੈਨੂੰ ਮੁਦਰਾਵਾਂ ਬਾਰੇ ਗਿਆਨ ਦਿੱਤਾ ...
ਇਸ ਦੌਰਾਨ ਮੈ ਓਹਨਾਂ ਵੱਲ ਆਕਰਸ਼ਿਤ ਰਿਹਾ, ਤੇ ਅਸੀਂ ਬੋਹਤ ਸਮਾਂ ਚਰਚਾ ਕਰਦੇ ਰਹਿੰਦੇ
ਇਥੇ ਮੈ ਏਹ ਦੱਸਣਾ ਚਾਹੁੰਦਾ ਹਾਂ ਕੇ ਮੈਨੂੰ ਓਹਨਾਂ ਵਾਸਤੇ ਬੇਹੱਦ ਸਤਿਕਾਰ ਤੇ ਸਨਮਾਨ ਤੋਂ ਇਲਾਵਾ ਕੁਛ ਨਹੀਂ ਸੋਚ ਰੱਖਦਾ ਸੀ, ਤੇ ਨਾਂ ਹੀ ਮੇਰੇ ਮਨ ਵਿੱਚ ਕੋਈ ਮਾੜਾ ਵਿਚਾਰ ਆਇਆ,
ਅੱਜ ਇੰਟਰਵਿਊ ਸੁਣ ਮੈਨੂੰ ਏਹ ਅਲੱਗ ਲੱਗ ਰਿਹਾ ਸੀ ਕੇ ਮੇਰੇ ਆਚਰਣ ਦਾ ਪੈਮਾਨਾ ਸੀ ਜਿਸ ਨੇ ਮੈਨੂੰ ਓਹਨਾ ਦਾ ਸਤਿਕਾਰ ਮੇਰੇ ਮਨ ਵਿੱਚ ਅੱਜ ਵੀ ਓਨਾ ਹੀ ਵੱਡਾ ਹੈ
ਮੈ ਅਪਨੀ ਪਤਨੀ ਤੋਂ ਵੱਧ ਓਹਨਾਂ ਵੱਲ ਆਕਰਸ਼ਿਤ ਰਿਹਾ ਪਰ ਉਹਨਾਂ ਦਾ ਸਤਿਕਾਰ ਮੈਨੂੰ ਸੱਭ ਤੋਂ ਉਪਰ ਸੀ
ਕੋਈ ਆਪਣੇ ਹਲਕੇ ਚਰਿੱਤਰ ਨੂੰ ਸੱਭ ਵਾਸਤੇ ਪੈਮਾਨਾ ਨਹੀਂ ਬਣਾ ਸਕਦਾ....
ਇਹ ਪੈਮਾਨਾ ਤਾਂ ਤੁਹਾਡਾ ਆਪਣੇ ਅਪ ਵਾਸਤੇ ਹੀ ਹੁੰਦਾਂ ਹੈ
You are role model to today’s women and there struggle issues 🙏🏻🙏🏻🙏🏻🙏🏻
Many Thanks
@@manjitindira4661 Very thankful for sharing this book. Tuhade experience de according Kuri nu ki step laine chahide ne ke eda da time hi na aave jithe kuri backoff kre ik time te aake. Because we do want to change this game of compromising, begging to maintain their love even though we know it's him who will never get satisfied. Ke kuri nu ghat emotional hona chahida? or she should choose wisely when choosing men? or can she really still win control in existing relations? do you suggest reading other books? Thank you!!! would really appreciate your thoughts on this.
Rupinder ji, you are a great host and interviewer. Your channel brings up very important issues.
ਬਹੁਤ ਵਧੀਆ ਇੰਟਰਵਿਊ
Madam ji you're absolutely right 🏅.
ua-cam.com/video/GfhW_vLk5No/v-deo.html 🙏🙏
Thanks
Bahut badhiya lagya ji manjit pan ne jo ek orat nall hunda hai us bare bi boliya or jo ek mard nall hunda us bare bi khul ke boliya ajj da time bahut kharab chal raha hai waheguruji 🙏 sabna nu sahi raste pave ji
I always feel bad, as a man, listening to painful stories.
Salute to Manjit ji, she would've been a brilliant mother.
Thank you
Kya bat a mam mean ap di student Jena k time mean ap nal spend keta bhut hi sundr si ❤
Talking in full tone shows
your confidence.
ਇਹ ਜ਼ਰੂਰੀ ਨਹੀਂ ਕਿ ਕੋਈ ਆਪਣੀ ਹੱਡ ਬੀਤੀ ਲਿਖੇ ਬਹੁਤ ਲੇਖਕ ਨੇ ਜੋ ਸਮਾਜ ਵਿੱਚ ਵਿਚਦੀਆ ਗੱਲਾ ਹੂਬੁ ਲਿਖਦੇ ਹਨ
Ehna di interview dekh k bohat vadia lagda.Thank you.
Very good MANJIT INDIRA JI ❤
Such a great discussion 👌
A very bold issue which normally people are reluctant to talk
ਬਹੁਤ ਹੀ ਵਧੀਆ।।।।। ਬਹੁਤ ਹੀ ਵਧੀਆ।।।।ਕੋਈ ਸ਼ਬਦ ਨੀ।।।।👌👌👌👌👌👌👌👌👌
Well done mam 👍 waheguru kirpa karn
ਮੈਨੂੰ ਔਰਤ ਹੋਣ ਤੇ ਮਾਣ ਆ
ਮੈਨੂੰ ਡਰ ਵੀ ਨਹੀਂ ਲੱਗਦਾ
Good 👍
Viha ho gya
Main v ik aurat han te mainu afsos hai
V nice 👍
🙏🙏ua-cam.com/video/GfhW_vLk5No/v-deo.html
B social is a good channel for youth to explore the things about life ❤❤
ua-cam.com/video/GfhW_vLk5No/v-deo.html 🙏
Apni jindgi barbad kar dinde ke log ikk ghatia aurat lai usda kio gal nahi
Vadi Qurbani hai us bande di jisne iss naal viah keeta par iss Qurbani da eh sila mila
ਬਾ-ਕਮਾਲ 👏👏👏👏
ਜੀ,. ਔਰਤ ਵਿੱਚ ਪੁਰਸ਼,. ਪੁਰਸ਼ ਵਿੱਚ ਨਾਰੀ,.
Very good presentation. I feel it is bcz of power is in hands of male yet .. bcz of patriarchy.. in corporate sector women are also following similar trend .. .
Things are changing very fast both way .. it is power which corrupt the humans ..’ absolute power corrupts man absolutely’
Ji
ਬਹੁਤ ਹੀ ਸੱਚੀਆਂ ਗੱਲਾਂ ਕੀਤੀਆਂ ਮੈਡਮ ਜੀ ਤੁਸੀ!ਤੁਹਾਡੇ ਅਗਲੇ ਐਪੀਸੋਡ ਦੀ ਇੰਤਜਾਰ ਵਿੱਚ ਜੀ🙏🙏💝
ua-cam.com/video/GfhW_vLk5No/v-deo.html 🙏🙏
Thanks
💐💐💐💐🙏🙏
ਮੈਡਮ ਮੇਰੇ ਵੀ ਪਾਪਾ ਮੇਰੇ ਪਹਿਲੇ ਤੇ ਬਹੁਤ ਵਧੀਆ ਦੋਸਤਾਂ ਵਿਚੋਂ ਇਕ ਸਨ।
I love her ❤ she is the strongest and bravest women !
ਸਾਰੀ ਮਲੀਨਤਾ ਔਰਤ ਨੇ ਹੀ ਭੁਗਤਣੀ ਆ। ਬੰਦੇ ਨੇ ਨੀ ਕੁਸ਼ ਵੀ ਭੁਗਤਣਾ । ਵਾਹ ਮਨਜੀਤ ਇੰਦਰਾ ਜੀ ।
ਮੈਂਡਮ ਜੀ, ਕੲਈ ਵਾਰ ਤੁਸੀਂ ਕਹਿੰਦੇ ਹੋ, ਇਹ ਸਾਰਾ ਕੁੱਝ ਕਿਤਾਬਾਂ ਵਿੱਚ ਹੀ ਚੰਗਾ ਲੱਗਦਾ , ਆਂਮ ਜੀਵਨ ਵਿੱਚ ਨਹੀਂ,.
Never trust on one side of story, try to listen to other side too
ਬਹੁਤ ਵਧੀਆ ਜੀ 👌👌👌👌
Gal te bilkul sach boli e mam ne
Manjit Indira mam meinu tuhadi galbaat bahut changi lgdi hai ....u r be as ve woman
ਬਹੁਤ ਖੂਬ ਭੈਣੇ। ਬੱਸ ਥੋੜਾ ਏਕ ਚੈਨਲ ਆ ਮੇਰੇ ਵਰਗਾ ਇਨਸਾਨ ਫੈਮਿਲੀ ਅੱਗੇ ਲਾ ਸਕਦਾ । ਭੈਣੇ ਅਗਰ ਮਿਲਣਾ ਹੋਵੇ ਸੋਨੂੰ ਤਾਂ ਤੁਸੀ ਟਾਈਮ ਦੇ ਸਕਦੇ ਹੋ ?
ਜ਼ਰੂਰ
You are most welcome
Time dasna mam jad bi free howe
ਜੀ,. ਮੈਨੂੰ ਨੀ ਲੱਗਦਾ, ਸਿਵ ਕਦੇ, ਸੱਸ, ਸੁਹਰੇ ਨੂੰ ਚੰਗਾ ਲੱਗਿਆ ਹੋਵੇ, ਜੀਹਦੀ ਕੁੜੀ ਹੀ ਦੁੱਖ ਭੋਗਦੀ ਹੋਵੇ, ਬੰਦਾ ਸਰਾਬੀ ਹੋਵੇ, ਜੋ ਮਰਜੀ ਲਿਖੀ ਜਾਵੇ, ਅਵਾਰਡ ਤਾਂ ਘਰਵਾਲੀ ਨੂੰ ਮਿਲ੍ਹਣਾ ਚਾਹੀਦਾ ਸੀ,.
Bahaut sohna show host krde o and topic v bhut kamaal ne jis te gall krna bahaut jruri aa
ਮੈਮ ਬਿਲਕੁਲ ਸੱਚ ਬੋਲਿਆ
Thanks
ਬਹੁਤ ਵਧੀਆ ਗੱਲ ਬਾਤ।
I like your program rupinder mam🥰🥰I always waiting new concept and new guest to learn something new about life …l v u 😍
ua-cam.com/video/GfhW_vLk5No/v-deo.html 🙏🙏
💯 ਸਹੀ ਹੈ ਜੀ
Bhot vdia mam i respect you great job 💯
ਮੈਨੂੰ ਹਮੇਸ਼ਾ ਬਹੁਤ ਵਧੀਆ ਲਗਦੀ ਮੈਮ ਓਹਨਾਂ ਦੀ ਗੱਲਬਾਤ
Bilkul madam eho jihe interviews jaruri hae madam 10th class to lai ki graduation tak di bachya lai interview di rahi ohnu nu jindagi rah diya okda changa mada ohna nu koi vi thag na saki hor vi samaj diya kudia nu oh kivi jindagi de bhaidi halata da samna kar sakan kisi jhooti diya Galla vich anki galat raha te na turi
Ik hor interview jaruri hae madam parmatma tuhanu tandrusti bakshan
Bhut vadiya laga gl baat sun ke eh sach aa aa hun v ho reha Sara kuj Aurat hun v use ho rehi a ...
She might be right but hun kudia bhot jeada age nikl gaia.. hun ta rab e rakha
Heading of the topic is quite true
Very nice interview Manjit mam and Rupinder kaur ji
Ryt jishhi ਗਲ ਆ
Ek ek gall sach aa.
Maa ji bot nice Your voice very strong god bless you
ਬਹੁਤ ਵਧੀਆ 🙏🙏
ua-cam.com/video/GfhW_vLk5No/v-deo.html 🙏🙏
Thanks