Be khouf chalde haan , be khour angreji bolde haan angrez taan angrez tusi saari dunia da dil jitt liyaa o shero , jionde raho , tuhade mata pita nu v sijda karde haan jinna tuhanu eda karaj karan nu bhejeyaa 👌👌💪💪
It was really good conversation with each other , most of the people are shy and they just silence 🤐 while meeting foreign people , But these guys are really good and with lots of confidence Good luck for ur remaining trip Have a good one ❤️❤️👌
Sat Sri akal veerji.Tusi dove duniyan nu jeona sikha rahe ho😊 Waheguru chardi kallan ch rakhen. Tusi sab nu dus rahe sirf paise naal hi khusiyaan nahi mildiyaan. Sada Sara parivaar enjoy karda tuhadiyaan videos, naale hasse vi😊🙏🏻
Ghudda Singh ji sat sri Akal ji . You make a very good content . Bina galan kade aur mithi Punjabi , you are the real representative of Punjabis . Keep making such good videos. You have a long way to go . We want to see you going around the world with Baldev Singh . Good luck to both of you .
Very nice 👍 you are doing great job thanks 🙏 yes you’re u tube channel now international i am from Canada 🇨🇦 god bless you good health and every success
Veere angreji Bahut sohni boli 💪🏻superb Sira hi la ditta , gore ve lifetime layi yaad rakh gay, khush dil bande oh Veere Tusi. Dunyian toh kuj naal nai jaana , change bandian nu lok hamesha yaad krde aa. Hamesha ave hi Punjab 💪🏻♥️ nu represent krde raho , jug jug jeo rabb lambian umaaran bakshe 🙏
👍( sanda pedda) bai tuhade nal nal he chal Rahe ha video dekh ke malwai sun ke bda swad Aonda baki documentary wale kitabi boli bolde ne par malwai sun ke apna pan jeha lagde
ਬਾਈ ਇਟਲੀ ਵਾਲਿਆਂ ਨਾਲ ਵਧੀਆ ਰਹੀ ਗੱਲ ਬਾਤ ..so proud of you dear ..ਫੋਜੀ ਭਰਾਵਾਂ ਨੇ ਤੁਹਾਡੀ ਬਹੁਤ ਆਉਭਗਤ ਕੀਤੀ ਮਹਾਨ ਹਨ ਓ ਵੀਰ ..
ਗਰੇਜੀ ਆਲੇ ਚਿੱਬ ਕਢਤੇ , ਘੁੱਦੇ ਵੀਰ😄😄😄😄😄🤣🤣🤣🤣👌👌👌👌love from Abohar
Well done.bhut funny bhut inspiring.mood theek nai si and randomly my husband found your videos.thank you so much.love from delhi.❤️
Good.veer.J
ਬਾਈ ਜੀ ਤੁਹਾਡਾ ਬੈਕਅੱਪ ਸਾਰਾ ਪੰਜਾਬ ਆ, ਜਿਹੜੇ ਜਿਹੜੇ ਤੁਹਾਡੀ ਵੀਡੀਉ ਦੇਖ ਰਹੇ ਸੀ ਓਹ ਤੁਹਾਡੇ ਲਈ ਅਰਦਾਸ ਕਰਦੇ ਸੀ, ਬਾਕੀ ਸਭ ਤੋਂ ਵੱਡਾ ਬੈਕਅੱਪ ਤੁਹਾਡਾ ਹੌਸਲਾ ਆ, ਸਲੂਟ ਆ ਤੁਹਾਡੇ ਹੌਸਲੇ ਨੂੰ
Thanks bi Pathar Sahib Gurughar de darshan karwan lyi..
Tuhada channel already international ban Chuka aa so keep it up .
Be khouf chalde haan , be khour angreji bolde haan
angrez taan angrez tusi saari dunia da dil jitt liyaa o shero , jionde raho , tuhade mata pita nu v sijda karde haan jinna tuhanu eda karaj karan nu bhejeyaa 👌👌💪💪
ਬਾਈ ਤੇਰਾ ਬਹੁਤ -੨ ਧੰਨਵਾਦ ਜਿਹੜਾ ਸਾਨੂੰ ਵੀ ਤੂੰ ਗੁਰਦੁਆਰਾ ਪੱਥਰ ਸਾਹਿਬ ਦੇ ਦਰਸ਼ਨ ਕਰਵਾਏ…ਅਸੀ 6000 ਕਿਲੋਮੀਟਰ ਦੂਰ ਬੈਠ ਕੇ ਵੀ ਗੁਰੂ ਘਰ ਦੇ ਦਰਸ਼ਨ ਕਰੇ ਤਾ ਸਿਰਫ ਤੁਹਾਡੇ ਕਰਕੇ…ਦਿਲੋਂ ਧੰਨਵਾਦ
Waheguru ji
Bai ji Sahi gal kite
Veer g bol chal bhut vdhea tuhda
Esnu kehnde aa vloging. Good job paaji. Nai taa aj kal lok apnia wife dikha k vlog bnai jaa raye. Bt tuada a real talent. 👍👍👍👍👌
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਘੁੱਦਾ ਸਿੰਘ ਤੇ ਬਲਦੇਵ ਸਿੰਘ ਤੁਹਾਡੇ ਦੋਨਾਂ ਦਾ ਬਹੁਤ ਧੰਨਵਾਦ ।ਗੁਰਦੁਆਰਾ ਪਥੱਰ ਸਾਹਿਬ ਤੇ ਜਨਰਲ ਜੋਰਾਵਰ ਸਿੰਘ ਦੇ ਕਿਲੇ ਦੇ ਦਰਸ਼ਨ ਕਰਕੇ ਦਿਲ ਬਹੁਤ ਖੁਸ਼ ਹੋਯਾ।ਤੁਹਾਡੇ ਦੋਨਾਂ ਦੀ ਜਿੰਨੀ ਵੀ ਸਿਫ਼ਤ ਕਰਿਯੇ ਔ ਘੱਟ ਹੈ।ਘੁਦਾ ਸਿੰਘ ਤੁਸੀਂ ਸਿੱਖਾਂ ਦੀ ਪਹਚਾਨ ਦੂਰ ਦੂਰ ਤੱਕ ਕਰਾਂ ਦਿੱਤੀ ਹੈ।ਚੜ੍ਹਦੀ ਕਲਾ ਵਿੱਚ ਰਹੋ ਤੇ ਸਾਡੇ ਦੇਖਣ ਲੀਆ ਹੋਰ ਵੀਡੀਓ ਭੇਜੋ।🙏🌈❤️
ਸਲਾਮ ਹੈ ਤੁਹਾਨੂੰ ਵੀਰੋ,,ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਬਖਸ਼ਣ
love you bro dil khush karta goria da v sada v baki tusi great hoo
ਬਹੁਤ ਬਹੁਤ ਵਧਾਈਆਂ ਘੁੱਦਾ ਸਿੰਘ ਤੇ ਬਲਦੇਵ ਸਿੰਘ ਨੂੰ ਲੇਹ ਫਤਹਿ ਕਰਨ ਲਈ......
ਬਾਈ ਤੇਰੀਆ ਗੱਲਾਂ ਬਹੁਤ ਘੈਂਟ ਆ ਯਾਰ
ਜਾਕ ਹੁਣਿ ਵੀ ਫਿਰਦੇ ਆ ਲਿਬੜੇ ਜੇ
Waheguru ji 🙏🏻🙏🏻🙏🏻
Love you sidhu mosewala forever 😘😘😘😘
ਅੰਗਰੇਜ਼ੀ ਜਿੰਨੀ ਆਉਂਦੀ ਸੀ ਸਾਰੀ ਬੋਲਤੀ ਬਈ ਨੇ,
ਪੰਜਾਬੀਆਂ ਦੀ ਅੰਗਰੇਜ਼ੀ ਇਹੋ ਜੀ ਹੀ ਹੁੰਦੀ ਐ ਬਈ,
ਸਲੂਟ ਆ ਬਾਈ ਦੋਨਾਂ ਵੀਰਾ ਨੂੰ 👌👌👌
ਘੁੱਦੇ ਤੇ ਬਲਦੇਵ ਬਾਈ ਨੇ ਬਹੁਤ ਵਧੀਆ ਗੱਲਬਾਤ ਕੀਤੀ ਗੋਰਿਆ ਨਾਲ ,
Confidence ਬਹੁਤ ਆ ਜਿਹੜੀ ਵੱਡੀ ਗੱਲ ਆ , ਨਹੀ ਤਾਂ ਲੋਕੀ ਡਰਦੇ ਬੋਲਦੇ ਹੀ ਨੀ …
ਬਹੁਤ ਵਧੀਆ ਲੱਗਾ ਗੋਰਿਆ ਨੂੰ ਵੀ ਗੱਲਬਾਤ ਕਰਕੇ
ਜੀਓ ਮੁਡਿੰਓ ❤️❤️ ਦਮਵੀਰ ਕਾਤਰੋਂ
ਬਾਈ ਓਹ ਗੋਰਾ ਨੀ ਸੀ
ਓਹ ਪੁਰਤਗਾਲੀ ਸੀ
ਹਾਂ ਇਹ ਗੱਲ ਚੰਗੀ ਆ ਸੰਗਣਾ ਬਿਲਕੁਲ ਨਹੀਂ ਚਾਹੀਦਾ
@@raghwindersingh9794 ਜੋ ਵੀ ਸੀ ਬਾਈ ਫੋਰਨਰ ਸੀ , ਗੋਰਾ ਤੇ ਗੋਰੀ
ਵੀਰੇ ਕੋਈ ਜਵਾਬ ਨੀਂ 🙏🙏 ਸਿਰ ਝੁਕਦਾ
Love you bai ji from Malaysia 🇲🇾🇲🇾🇲🇾
Phji happy jerny best of luck
Pune Ghost Rider group happy jerny phji safe jerny best wishes
Love 💕 Maharashtra Pune Maharashtra
ਵਾਕੇ ਹੀ ਬਾਈ ਇੰਟਰਨੈਸ਼ਲ ਫੇਮਸ ਹੋ ਗਏ ✌🏻✌🏻
Very good y kisan Alta zindabad
It was really good conversation with each other , most of the people are shy and they just silence 🤐 while meeting foreign people ,
But these guys are really good and with lots of confidence
Good luck for ur remaining trip
Have a good one ❤️❤️👌
ਅੱਤ ਯਾਰਾਂ ਗੋਰੇ ਵੀ ਅੰਗਰੇਜ਼ੀ ਸੁਣ ਕੇ ਹੈਗ ਹੋ ਗੲੇ 😄💯 ਵਾਹਿਗੁਰੂ ਚੜਦੀ ਕਲਾ ਬਖਸ਼ਣ ਤਹਾਨੂੰ 🙏
🤣🤣🤣🤣
Love from Punjab,moga, Manuke gill
Congratulations to all of you. Be safe. God bless you. Very emotional moment to see kesri Nissan sahib.
Wahegurji chardi Kala vich rakhan.
ਸਿਰਰਾ ਗੱਲ ਬਾਤ ਬਾਈ
ਘਰ ਬੈਠਿਆਂ ਨੂੰ ਦਰਸ਼ਨ ਹੋਏ । ਵਹਿਗੁਰੂ ਜੀ 🙏
ਵੀਰ ਜੀ ਸਿਰ ਝੁਕਦਾ ਤੁਹਾਡੇ ਜਜ਼ਬੇ ਨੂੰ ਵੀਰ ਵਲੋਗ ਤੇ ਬਹੁਤ ਦੇਖੇ leh ਦੇ ਪਰ ਜੱਟਾਂ ਜੋ ਮਜਾ ਤੇ ਜਾਣਕਾਰੀ ਤੁਸੀਂ ਸਾਂਝੀ ਕੀਤੀ ਬਾਕਮਾਲ ਜਿਉਂਦੇ ਵੱਸਦੇ ਰਹਿਣ ਵੀਰ ਵਾਹਿਗੁਰੂ ਤਰੱਕੀਆਂ ਬਖਸ਼ੇ 🙏🙏
ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ
ਜਿਉਂਦੇ ਵੱਸਦੇ ਰਹੋ ਵੀਰੋ🙏🙏
Love from kashmir 😘
ਹਾਏਏ ਤੇਰੀ ਗਰੇਜੀ 💗😻
❤❤❤watching from New Zealand bai I love your valog keep it up.
Very very beautiful
bai jina v appreciate karyiea onna hi ghtt aa luv y mittro lots love from California
ਮਾਣ ਆ ਤੁਹਾਡੇ ਦੋਵਾਂ ਭਰਾਵਾਂ ਤੇ, ਕਰਤੀ ਲੇਅ ਫਤਿਹ ਸਾਇਕਲਾਂ ਤੇ
love from new zealand 🇳🇿
bai di angreji sirra jma 🤞🤞👍
वाहेगुरु जी वीरो 🙏चढ़दी कला👍👌🥇❤🤝🇮🇳😊
☆☆☆☆☆☆☆☆☆☆☆☆☆☆☆☆☆☆
Wahe Guru Ji🙏, Veero Chadhi Kala👍👌🥇❤🤝🇮🇳😊
Sat Sri akal veerji.Tusi dove duniyan nu jeona sikha rahe ho😊
Waheguru chardi kallan ch rakhen. Tusi sab nu dus rahe sirf paise naal hi khusiyaan nahi mildiyaan. Sada Sara parivaar enjoy karda tuhadiyaan videos, naale hasse vi😊🙏🏻
Waheguru ji
Fogi 22 n boot sava kitiaaa
ਬਹੁਤ ਵਧੀਆ ਬਾਈ ਜੀ ,,
salam aa veere tuhadi mehnat nu.....👌👌
Paji sirra lai jande o ..am from up
Good job veere tuhanu salam 👍
ਵਾਹਿਗੁਰੂ ਜੀ🙏🙏🙏🙏🙏🙏👍
Angreji wale watt kad te bro
Me also watching from khanna
Siraa a khich k rahk kmm 👍👍👌👌💪💪
red bull d rishtedari !!! hahahahaha
ਗ੍ਰੇਜੀ ਵਾਲੇ ਵਟ ਕੱਢ ਤੇ ਜੱਟਾਂ
ਲਵ ਯੂ ਜੱਟੋ
Very good nice bai ji waheguru ji
Video dekhan da bhut maja aiyia ah
ਕੈਮਰਾ ਖੁਲਦੇ ਸਾਰ ਹੱਥ ਮੱਲੋ ਜੋਰੀ ਮੁੱਛ ਤੇ ਜਾਂਦਾ ।
ਬਲੋਗ ਸਾਰੇ ਹੀ ਬਹੁਤੇ ਸੋਹਣੇ ਨੇ ,ਖਿੱਚੀ ਰੱਖੋ ਕੰਮ
Bout khoob @ ਕਮਲਪ੍ਰੀਤ ਸਿੰਘ ਬਰਾੜ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਖ਼ੂਬਸੂਰਤ ਨਜਾਰੇ ਹਨ । ਤੁਸੀਂ ਕਰਮਾਂ ਵਾਲੇ ਹੋ ਜੋ ਮਾਣ ਰਹੇ ਹੋਂ ।
Love From Australia 🇦🇺❤
Sirra video bro from Lapran
Nice aaaa 👍👍👍👍❤️
Ghudda Singh ji sat sri Akal ji . You make a very good content . Bina galan kade aur mithi Punjabi , you are the real representative of Punjabis . Keep making such good videos. You have a long way to go . We want to see you going around the world with Baldev Singh . Good luck to both of you .
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀ ਸਾਰੀ ਸ੍ਰਿਸ਼ਟੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏
Salute ah veer g tuhanu
Very nice 👍 you are doing great job thanks 🙏 yes you’re u tube channel now international i am from Canada 🇨🇦 god bless you good health and every success
boht vadiya bai 👌👌
Nic
Nyc toor bro
Superrrr y
Kaatil Angrejii Khudda Veer dii
Sirra. Hi ho mitro tuci. Very nice
Veere angreji Bahut sohni boli 💪🏻superb Sira hi la ditta , gore ve lifetime layi yaad rakh gay, khush dil bande oh Veere Tusi. Dunyian toh kuj naal nai jaana , change bandian nu lok hamesha yaad krde aa. Hamesha ave hi Punjab 💪🏻♥️ nu represent krde raho , jug jug jeo rabb lambian umaaran bakshe 🙏
Great bai
Bro your English at another leval amazing❤❤❤❤❤
👍( sanda pedda) bai tuhade nal nal he chal
Rahe ha video dekh ke malwai sun ke bda swad
Aonda baki documentary wale kitabi boli bolde ne par malwai sun ke apna pan jeha lagde
Sirra banda 22 tu ❤️
ਮਾਣ ਹੈ ਜੋ ਕਰ ਵਿਖਾਇਆ 👍
ਦ ਸ਼ੰਟੀਪਲੈਟ ਆੱਫ ਦ ਮਸਤਕਲੰਦਰ ਤੁਮ ਬਾਹਰ ਹਮ ਅੰਦਰ 😀 ਸ਼ਾਨਦਾਰ ਗਰੇਜੀ 👍
mubaarka vadde bai dova baia nu...baba world tour bakhse🥰🥰
Very Nice Bhai👌👌❤️❤️
Very well done Amrit ..👌👌
also Baldev
❤❤ ਮਾਣ ਏ
Jigre aaaliyaaa gallan ,,,,,bnde cycle te leh ladakh firi jande moosewale nu dassyo v gurdya ch gheee da pta aive lgda
Waheguru ji🙏🙏🙏🙏🙏
ਐਨਾ ਲੰਮਾ ਰਾਹ ਸ਼ੈਂਕਲ ਧੂਣਾ ਬੀ ਤਪ ਈ ਆ ਬਾਈ। ਜਿਊਂਦੇ ਵਸਦੇ ਰਹੋ ਬਾਈਓ
Finally u reached your destination...💯
Bai jado gal Samrala ja Khanna di chaldi hai nazara a janda e
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ
We don't think about cycling for long route but you are doing the same with your passion 🙏🏻🙏🏻 salute both to them, 🙏🏻🙏🏻🙏🏻🙏🏻🙏🏻🙏🏻🙏🏻
Jio bai ❤️❤️
Great
Jai ho
ਚੜਦੀਕਲਾ🇨🇦
Gareji de vatt kad te bai 🥰🥰🥰
Anjreji k jo chibb kadde nazara bann ta baldev singh di hindi with foreigners poori nazaredaar
👌👍
Love u aa broo waheguru chardikala ch rakha hamesa
Bahut Achhey Shandaar Jeo veer Jeo 👍
God bless you veer
God job bro